Gurmat Bibek KZread channel has been started with the noble objective of spreading the pristine teachings of Sikhi along with Sikh philosophy, Khalsa Rehit (code of conduct), Sikh history and contemporary issues faced by Sikhs living in the modern era. We believe that Gurmat (teachings of Sikh Gurus) is evergreen and is as relevant today as it was 500 years ago and will always stay relevant because spirituality does not get affected by time. In today’s world where materialism is rampant and Sikhs are increasingly compromising their Sikhi, we have entered the arena of Sikhi Parchaar (preaching) with the message of not yielding Sikhi principles for the sake of materialistic benefits, pecuniary gains, or other worldly considerations. Guru Sahibaan are all knowing and when they prescribed Gurmat teachings for us, they knew about future years and still asked us to strictly follow Gurmat; therefore we ought to follow Gurmat fully irrespective of whether worldly conditions are favourable.
Пікірлер
Tu hi tu her jia vich tu
ਵਾਹਿਗੁਰੂ ਜੀ 🙏
Waheguru ji mere te v Kirpa kro amrit di daat bakhso ji🙏🙏
Waheguru ji🙏
Waheguru ji ka Khalsa Waheguru ji ki fateh🙏 Singh sahib ji main kuj urgent puchna chaundi ha pls reply krna pregnant hon krke main bedrest te ha jyada pani peen krke menu bathroom v var var Jana painda hai main var var ishnaan v ni kr skdi main kanth kiti Bani da lambe pai ke path kr laini aa kyuki mere toh jyada time baith ni hunda, gutka sahib toh path krdi aa main niche ni baith skdi doctor kehnde meri high risk pregnancy last year mera miscarriage ho gya c Waheguru ji ne 6 years baad meri suni aa mere husband kehnde vadh toh vadh bani da path kar and sun Waheguru ji sab jande ne teri majboori aa tu kehda kuj janke krdi aa,,mere dil vich kyi var dar aa jnda v main kite kuj galt ta ni kr rhi Kirpa karke mera doubt clear kro ji🙏
Dhan dhan Guru Gobind singh g 🙏
ਵਾਹਿਗੁਰੂ ਜੀ ਆਪ ਜੀ ਨੇ ਬਹੁਤ ਸੋਹਣਾ ਗਿਆਨ ਬਖਸ਼ਿਆ ਹੈ । ਵਾਹਿਗੁਰੂ ਜੀ ਦੀ ਕਿਰਪਾ ਸਦਕਾ ਵਾਹਿਗੁਰੂ ਜੀ ਅੱਜ ਤੱਕ ਅਸੀਂ ਇਸ ਉੱਪਰ ਕਿਸੇ ਨਾਲ ਬਹਿਸ ਨਾ ਨਹੀਂ ਕੀਤੀ ਪਰ ਕਈ ਲੋ😅ਕ ਇਸ ਉੱਪਰ ਬਹੁਤ ਬੈਸ ਵੀ ਕਰਦੇ ਹਨ ਤੇ ਸਾਨੂੰ ਬਾਰ-ਬਾਰ ਇਹੀ ਕਿਹਾ ਜਾਂਦਾ ਹੈ ਕਿ ਨਹੀਂ ਮਾਸ ਖਾ ਲੈਣਾ ਚਾਹੀਦਾ ਹੈ ਹਜੂਰ ਸਾਹਿਬ ਵੀ ਤਾਂ ਮਾਸ ਬਕਰਾ ਝਟਕਾ ਜਾਦਾ ਹੈ ਹਜੂਰ ਸਾਹਿਬ ਵੀ ਮਾਸ ਦਾ ਪ੍ਰਸ਼ਾਦ ਮਿਲਦਾ ਹੈ ਤੇ ਸਾਨੂੰ ਨਾ ਸਮਝ ਹੋਣ ਕਰਕੇ ਅਸੀਂ ਇਹੀ ਕਹਿ ਦਿੰਦੇ ਸੀ ਸਾਨੂੰ ਉਥੋਂ ਦੀ ਮਰਿਆਦਾ ਬਾਰੇ ਨਹੀਂ ਪਤਾ ਤੇ ਅਸੀਂ ਨਹੀਂ ਖਾਣਾ ਕਿ ਜਿੱਥੇ ਕੋਈ ਸ਼ੰਕਾ ਹੈ ਖਾਣਾ ਜਾਂ ਨਹੀਂ ਖਾਣਾ ਤੇ ਇਸ ਤੋਂ ਚੰਗਾ ਨਾ ਖਾਓ ਨਾ ਖਾਣ ਨਾਲ ਕੀ ਹੋ ਜਾਏਗਾ ਤੇ ਅੱਗੋਂ ਲੋਕ ਬੈਂਸ ਬਹੁਤ ਕਰਦੇ ਸੀ ਤੇ ਜਿਹੜੇ ਲੋਕ ਬਹਿਸ ਕਰਦੇ ਸੀ ਵਾਹਿਗੁਰੂ ਜੀ ਜਦੋਂ ਆਪ ਜੀ ਦੀ ਇਹ ਵੀਡੀਓ ਸਾਹਮਣੇ ਆਈ ਜਦ ਮੈਂ ਆਪ ਜੀ ਦੀ ਇਹ ਵੀਡੀਓ KZread ਤੇ ਦੇਖ ਰਹੀ ਸੀ ਤਾਂ ਮੈਂ ਆਪ ਜੀ ਦੀ ਇਹ ਵੀਡੀਓ ਉਹਨਾਂ ਨੂੰ ਭੇਜ ਦਿੱਤੀ ਸੀ ਤਾਂ ਤਾਂ ਅੱਗੋਂ ਉਹਨਾਂ ਦਾ ਗੁਰਬਾਣੀ ਦੀਆਂ ਕੁਝ ਪੰਗਤੀਆਂ ਰਾਹੀਂ ਉਹਨਾਂ ਨੇ ਮੈਨੂੰ ਰਿਪਲਾਈ ਕੀਤਾ ਤੇ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਖਾਣਾ ਚਾਹੀਦਾ ਹੈ ਮੈਨੂੰ ਗਿਆਨ ਘੱਟ ਹੋਣ ਕਰਕੇ ਮੈਂ ਆਪ ਜੀ ਨੂੰ ਉਹ ਪੰਗਤੀਆਂ ਭੇਜਦੀ ਹਾਂ ਤੇ ਪਲੀਜ਼ ਆਪ ਜੀ ਉਸ ਦਾ ਅਰਥ ਦੱਸ ਕੇ ਮੈਨੂੰ ਦੱਸੋ ਤਾਂ ਜੋ ਮੈਂ ਉਹਨਾਂ ਨੂੰ ਸਹੀ ਜਵਾਬ ਦੇ ਸਕਾਂ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦੇ ਸਕੀਏ 🙏🏻
Waheguru
Wmk
ਵਾਹਿਗੁਰੂ 🙏🏻
ਬਹੁਤ ਵਧੀਆ ਸਮਝਾਇਆ ਜੀ ਵਾਹਿਗੁਰੂ ਜੀ🙏🌹🌹🙏
👍👍👏👏👏👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🙏🙏🙏🙏🙏
ਮੈਂ ਇਹ ਕਮੇਂਟ ਕਰ ਰਹੀ ਆ ਤਾਕੀ ਜਦੋਂ ਵੀ ਕੋਈ ਇਸ ਕਮੇਂਟ ਨੂੰ ਪੜ੍ਹੇ ਮੈਨੂੰ ਸਹੀ ਮਾਰਗ ਦਿਖਾਵੇ ਤੇ ਮੈਨੂੰ ਗੁਰੂ ਸਿੱਖਾਂ ਦਾ ਸੰਗ ਪ੍ਰਾਪਤ ਹੋਵੇ 🙏☺️
dhan waheguruji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ਮਾਫ਼ ਕਰਦੀ ਮੈ ਵੀ ਬਹੁਤ ਪਾਪਣ ਆ ਮੈਨੂੰ ਵੀ ਅੰਮਿ੍ਤ ਵੇਲਾ ਬਖਸ਼ 🙏🙏🙏🙏🙏
Waheguru g baksh lavo te kirpa kro age to Amrit wala na tute.🙏🙏🙏
Planing to visit Toronto can I do Amrit vela at your asthan can you send me address.
WhatsApp us at +1 647 449 5033
ਵਾਹਿਗੁਰੂ ਜੀ🙏
Waheguru ji mere te v kirpa kro amritwele di daat jholi pa dvo meri beti bahut choti v hje 1 month di v bas is karke time table🎉 ni ban reha waheguru kirpa kro shrir nu tandrusti baksho chrna nal jodo😢
WAHEGURU JI
ਬਾਬਾ ਜੀ ਇਹ ਪਾਠ ਘਰ ਵਿੱਚ ਲਾ ਕੇ ਸੋਣ ਸਕਦੇ ਹਾਂ ਜੀ
ਆਪ ਪਾਠ ਕਰਨਾ ਉੱਤਮ ਹੁੰਦਾ। ਘਰ ਵਿਚ ਗੁਰਬਾਣੀ ਹਰ ਵੇਲੇ ਸੁਣਦੀ ਰਹੇ ਤਾਂ ਬਹੁਤ ਵਧੀਆ ਹੈ ਜੀ।
So nice video
Mano ve mafi deo baba ji mai ve bari vari keha se ki mai saware uttha ge but nhi uthdi sorry baba ji
🙏🏻🙏🏻
🙏🏻🙏🏻
ਵਾਹਿਗੁਰੂ ਜੀ ਕਿਰਪਾ ਕਰੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏🙏🙏🙏🙏
🙏 waheguru ji sade te v kirpa karo ji 🎉🎉🎉
Jo Kesh Kangi Nal Jhard jande Oh kiva Sambhaliye Koi dsy Ga
ਓਹ ਕੇਸ ਜਲ ਪ੍ਰਵਾਹ ਕਰੀਦੇ ਨੇ ਜਾਂ ਅਗਨ ਭੇਟ ਕਰਨੇ ਹੁੰਦੇ। ਕੂੜੇ ਵਿਚ ਨਹੀਂ ਸੁਟਣੇ।
❤❤
Mere Guru pita Dhan mere Baja vale jio mnu bhi 2.30 vje da Amrit vela baksho jio bl udam takat bakshna sreer vich jio🙏🙏🙏🙏🙏❤❤❤❤❤❤✈✈✈✈✈
He mere Guru pita jio shukrana jio❤❤❤❤🙏🙏🙏🙏🙏❤❤❤❤
Waheguru waheguru waheguru ji
Waheguru ji
ਵਾਹਿਗੁਰੂ ਜੀ ਮੇਰ ਕਰਿਓ ਜੀ
Waheguru ji
Waheguru ji waheguru ji waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌷🌹 Dhan Dhan Guru Gobind Singh ji 🌴🌴 Dhan Dhan Baba Deep Singh ji waheguru ji 🌴 🌴 🌻 🌻 🌴 🌴 🌻 🌻 🌴 🌴 🌻 🌻 🌴 waheguru ji waheguru ji waheguru ji waheguru ji 🌷🌹🌹🌹💐🌷🌹🌹💐🌷
Waheguru ji
Waheguru ji
Too good massage waheguru g
Vaheguru ji menu v AMratvale uthan da bl baksho
ਵਾਹਿਗੁਰੂ ਜੀ ਮਿਹਰ ਕਰੀ ਸਬ ਤੇ
❤ਬੋਹਤ ਵਧੀਆ ਜੀ ਹੋਰ ਬਣਾਓ ਇਸ ਤਰਾਂ ਦੀ ਵੀਡੀਓ
ਨਿੰਦਿਆ ਸੁਣਨ ਵਾਸਤੇ ਵੀ ਮਾਦਾ ਹੋਣਾ ਚਾਹੀਦਾ ਅਤੇ ਉੱਚੀ ਅਵਸਥਾ ਹੋਣੀ ਚਾਹੀਦੀ ਹੈ
Waheguru ji mehar karo 😢
Waheguru ji mere te v mihar Krio,amrit wale di datt bakhsho ji
Bot sohna waheguru ji ❤