Punjabi Singer Maninder Manga Life Mystery ll Chaddran Gypsy Fame ll Bittu Chak Wala ll Daily Awaz

Ойын-сауық

Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Paramjeet Kaur
Digital Producer- Bittu Chak Wala
Location- Punjab
Label - Daily Awaz

Пікірлер: 283

  • @rawinderjeetsidhu6983
    @rawinderjeetsidhu698310 ай бұрын

    ਛੋਟੀ ਬੇਟੀ ਬਾਈ ਦੀ ਫੋਟੋ ਕਾਪੀ ਆ। ਜਿਉਂਦੀਆਂ ਵਸਦੀਆਂ ਰਹੋ ਭੈਣੋ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ।

  • @kulwinderchauhan2115
    @kulwinderchauhan211510 ай бұрын

    ਬਿੱਟੂ ਵੀਰ ਬਹੁਤ ਸੋਹਣਾ ਪ੍ਰੋਗਰਾਮ ਵੀਰ ਜੀ ਕਾਲਾ ਨਿਜਾਮਪੁਰ ਦੀ ਇੰਟਰਵਿਊ

  • @sukhiduggankaur384
    @sukhiduggankaur38410 ай бұрын

    ਵਾਹਿਗੁਰੂ ਬੱਚਿਆਂ ਤੇ ਤਰਸ ਕਰ ਲੈਂਦੇ, ਬੱਚੀਆਂ ਨੂੰ ਹਮੇਸ਼ਾ ਪਿਤਾ ਦੀ ਲੋੜ ਹੁੰਦੀ ਆ, ਛੋਟੀ ਉਮਰ ਵਿੱਚ ਨਿਆਣੇ ਪਾਲਣੇ ਬਹੁਤ ਔਖੇ ਹੋ ਜਾਂਦੇ ਹਨ, ਛੋਟੀ ਬੱਚੀ ਬਿਲਕੁਲ ਆਪਣੇ ਪਾਪਾ ਦੀ ਤਰ੍ਹਾਂ ਲੱਗਦੀ ਆ

  • @AmandeepSingh-ze9cb
    @AmandeepSingh-ze9cb10 ай бұрын

    ਬਿੱਟੂ ਵੀਰ ਬਹੁਤ ਸੋਹਣਾ ਪ੍ਰੋਗਰਾਮ

  • @chahatveersingh1991
    @chahatveersingh199110 ай бұрын

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਪਰਮਾਤਮਾ ਪਰਿਵਾਰ ਨੂੰ ਖੁਸ਼ ਰੱਖੇ ਦੁੱਖ ਤਾਂ ਦੁੱਖ ਹੀ ਹੁੰਦਾ ਹੈ।

  • @balwindersingh2453
    @balwindersingh245310 ай бұрын

    ਬਹੁਤ ਖੂਬਸੂਰਤ ਇੰਟਰਵਿਊ ਚੰਗਾ ਲਗਿਆ ਵਾਹਿਗੁਰੂ ਜੀ ਕਿਰਪਾ ਕਰਨ ਪਰਿਵਾਰ ਤੇ

  • @arshpreetsinghna6369
    @arshpreetsinghna636910 ай бұрын

    ਬਹੁਤ ਦਲੇਰ ਆ ਭੈਣ। ਵਾਹਿਗੁਰੂ ਬੱਚਿਆਂ ਨੂੰ ਤਰੱਕੀ ਦੇਵੇ 🙏

  • @HardeepSingh-qk6xi
    @HardeepSingh-qk6xi10 ай бұрын

    ਜਿਪਸੀ ਤੇ ਚਾਦਰਾਂ ਗੀਤ ਮੈਂ ਅੱਜ ਵੀ ਬਹੁਤ ਸੁਣਦਾ, ਬਾਈ ਨੂੰ ਅੱਜ ਵੀ ਬਹੁਤ ਯਾਦ ਕਰਦੇ ਹਾਂ ਜੀ

  • @harnetchoudhary1782
    @harnetchoudhary178210 ай бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤

  • @ravibrar9626
    @ravibrar962610 ай бұрын

    ਬਾਈ ਦੀ ਗੁਡਿਆ ਕਿੰਨੀ ਸੋਹਣੀ ਆ ਬਾਬਾ ਨਾਨਕ ਬਹੁਤ ਬਹੁਤ ਤਰੱਕੀਆਂ ਬਖਸ਼ੇ 🙏🏼❤️

  • @anmol2262
    @anmol226210 ай бұрын

    ਭੈਣ ਨੂੰ ਰੌਣਾ ਆ ਬੀ ਰਿਹਾ ਸੀ, ਫਿਰ ਬੀ ਰੋਏ ਨੀ , ਕਿੰਨੇ ਦਲੇਰ ਨੇ, ਤੁਹਾਡੀਆਂ ਗੱਲਾਂ ਸੁਣ ਕੇ ਮੈਂ ਖੁਦ ਰੋਣ ਲੱਗ ਗਿਆ,🙏🙏🙏🙏🙏🙏🙏

  • @sukhiduggankaur384
    @sukhiduggankaur38410 ай бұрын

    ਬਹੁਤ ਹੀ ਸੁਰੀਲੀ ਆਵਾਜ਼ ਸੀ ਬਾਈ ਦੀ ਮੈਨੂੰ ਬਹੁਤ ਪਸੰਦ ਸੀ ਮਨਿੰਦਰ ਮੰਗਾ ਬਾਈ ਦੀ, ਕਿੰਨਾ ਦੁੱਖ ਲਈ ਬੈਠੇ ਹਨ ਭੈਣ ਜੀ

  • @idhub6263
    @idhub626310 ай бұрын

    ਜਿਪਸੀ ਗੀਤ ਮੈ ਹਰ ਰੋਜ ਇੱਕ ਵਾਰ ਜਰੂਰ ਸੁਣਦਾ।ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤ ਤਰੱਕੀਆ ਖੁਸੀਆ ਦੇਵੇ🙏ਮੰਗੇ ਵੀਰ ਤੇ ਰਾਜ ਬਰਾੜ ਤੇ ਧਰਮਪ੍ਰੀਤ ਤੇ ਮੂਸੇਵਾਲੇ ਨੂੰ ਮੈ 🙏ਆਖਰੀ ਸਾਹ ਤੱਕ ਸੁਣਦਾ ਰਹੂੰਗਾ❤

  • @vkg3073

    @vkg3073

    10 ай бұрын

    Thankyou ji

  • @user-ys4un3ip6i

    @user-ys4un3ip6i

    10 ай бұрын

    M vi

  • @Rinkukhurdvlogs

    @Rinkukhurdvlogs

    10 ай бұрын

    ਮੈਂ ਵੀ ਰੋਜ਼ ਵਾਗੂ ਸੁਣਦਾ

  • @singhdhaliwal6483
    @singhdhaliwal648310 ай бұрын

    ਬਹੁਤ ਵਧੀਆ ਮੁਲਾਕਾਤ ਬਿੱਟੂ ਬਾਈ ਵਾਹਿਗੁਰੂ ਮਿਹਰ ਕਰੇ ਬੱਚਿਆਂ ਤੇ ਨਾਲ ਭੈਣ ਤੇ ਬਹੁਤ ਸਬਰ ਆ ਭੈਣ ਵਿੱਚ

  • @karamjitdhaliwal2672
    @karamjitdhaliwal267210 ай бұрын

    ਮਨਿੰਦਰ ਮੰਗਾ ਵੀਰ ਕੋਹੇਨੂਰ ਸੀ, ੳੁਹਨਾਂ ਦੀ ਅਵਾਜ ਦਿਲਾਂ ਦੀ ਧੜਕਣ ਬਣ ਕੇ ਹਮੇਸ਼ਾ ਰਹੂਗੀ

  • @HardeepSingh-qk6xi
    @HardeepSingh-qk6xi10 ай бұрын

    ਸਭ ਤੋਂ ਵੱਧ ਗੀਤ ਬਾਈ ਦੇ ਟਰੈਕਟਰ ਤੇ ਹੀ ਚੱਲਦੇ ਨੇ

  • @jarnailsingh904
    @jarnailsingh90410 ай бұрын

    ਭਰੀ ਜਵਾਨੀ ਵਿਚ ਸਾਥੀ ਦਾ ਤੁਰ ਜਾਣਾ ਬਹੁਤ ਦੁਖਦਾਇਕ ਹੁੰਦਾ ਸਾਥੀ ਦੇ ਤੁਰ ਜਾਣ ਤੋਂ ਬਾਅਦ ਸਮਾਜ ਦਾ ਬਦਲਿਆ ਰਵਈਆ ਹੋਰ ਵੀ ਦੁਖਦਾਈ ਹਾਲਾਤਾਂ ਨਾਲ ਟੱਕਰ ਲੈਕੇ ਪਰਿਵਾਰ ਦੀ ਪਰਵਰਿਸ਼ ਕਰਨ ਲਈ ਪਰਮਜੀਤ ਨੰੂ ਮੁਬਾਰਕਬਾਦ ਤੇ ਰੇਤ ਵਿਚ ਰੁਕੇ ਹੀਰੇ ਲੱਭ ਕੇ ਲੋਕਾਂ ਦੇ ਸਨਮੁਖ ਕਰਨ ਲਈ ਬਿੱਟੂ ਚੱਕ ਵਾਲੇ ਦਾ ਧੰਨਬਾਦ।

  • @ManjitSingh-ys5yy

    @ManjitSingh-ys5yy

    10 ай бұрын

    ਸਹੀ ਕਿਹਾ ਜੀ❤

  • @laddi.dhillon84
    @laddi.dhillon848 ай бұрын

    ਦਿਲ ਚ ਹਮੇਸ਼ਾ ਜਿਊਦਾ ਰਹੁ ਬਾਈ।।। ਵਾਹਿਗੁਰੂ ਭੈਣ ਤੇ ਬੱਚਿਆਂ ਨੂੰ ਤਰੱਕੀ ਬਖਸ਼ੇ ਖੁਸ਼ ਰੱਖੇ ।। love you maninder mannga bai

  • @sheeramajhi
    @sheeramajhi10 ай бұрын

    ਬਿੱਟੂ ਵੀਰ ਬਾਈ ਧਰਮਪ੍ਰੀਤ ਦੇ ਬੇਟੇ ਤੇ ਉਨ੍ਹਾਂ ਦੀ ਪਤਨੀ ਨਾਲ ਵੀ ਕਰੋ ਇੰਟਰਵਿਊ

  • @KulwinderSingh-yi3gk

    @KulwinderSingh-yi3gk

    10 ай бұрын

    Right 👍

  • @rinkubajwa073

    @rinkubajwa073

    9 ай бұрын

    Right

  • @lornemalvo565
    @lornemalvo56510 ай бұрын

    ❤❤❤😊😊😊 ਧੀਆਂ ਨੂੰ ਬਹੁਤ ਬਹੁਤ ਪਿਆਰ all the way from Canada.

  • @PSRAY-wq3jp
    @PSRAY-wq3jp10 ай бұрын

    ਹਾਂਜੀ ਭੈਣ ਜੀ ਕੀ ਹਾਲ ਨੇ ਜੀ, ਵਾਹਿਗੁਰੂ ਜੀ ਤੋਡੇ ਤੇ ਮੇਹਰ ਭਰਿਆ ਹੱਥ ਸਦਾ ਰੱਖਣ ਔਰ ਇਹਨਾ ਨੂੰ ਵੀ ਸਦਾ ਸੁਖ ਦੇਣ

  • @montysingh2598
    @montysingh259810 ай бұрын

    ਧੀ ਰਾਣੀ ਬਿਲਕੁਲ ਮੰਗੇ ਬਾਈ ਵਰਗੀ ਆ❤️

  • @bootasidhuboota5664
    @bootasidhuboota566410 ай бұрын

    ਕੁੜੀ ਜਮਾਂ ਈ ਮਨਿੰਦਰ ਮੰਗਾ ਵਰਗੀ ਹੈ

  • @jugnusidhu4912
    @jugnusidhu491210 ай бұрын

    ਹੱਝੂ ਪਲਕਾਂ ਦੇ ਪਿੱਛੇ ਆ ਕੇ ਰੁਕਦੇ ਰਹੇ ਥੋੜਾ ਜਿਹਾ ਝਿਲਕਾਰਾ ਦੇਕੇ ਰੁਕਦੇ ਰਹੇ❤😢

  • @gurmailbrar5083
    @gurmailbrar508310 ай бұрын

    ਮੇਰਾ ਬਹੁਤ ਵਧੀਆ ਮਿੱਤਰ ਸੀ ਮਨਿੰਦਰ ਮੰਗਾਂ ਬਾਈ ਨਾਲ ਬੀਤੇ ਪਲ ਹਮੇਸ਼ਾਂ ਯਾਦ ਰਹਿਣਗੇ ਤੇ ਬਾਕੀ ਭੁੱਲਦਾ ਓਹ ਮਨਹੂਸ ਦਿਨ ਵੀ ਨੀ ਜਦ ਬਾਈ ਨੇ PGI ਚੰਡੀਗੜ੍ਹ ਵਿਖੇ ਮੇਰੀਆਂ ਅੱਖਾਂ ਸਾਹਮਣੇ ਆਪਣੇ ਆਖ਼ਰੀ ਸਾਹ ਲਏ। ਮੰਗਾਂ ਜਿੰਨਾ ਵਧੀਆ ਕਲਾਕਾਰ ਸੀ ਬਾਈ ਓਦੋਂ ਕਿਤੇ ਜ਼ਿਆਦਾ ਵਧੀਆ ਇਨਸਾਨ ਸੀ। ਪਰ ਰੱਬ ਨੇ ਸਾਹਾਂ ਦੀ ਗਿਣਤੀ ਘੱਟ ਲਿਖਕੇ ਭੇਜਿਆ ਬਾਈ ਨੂੰ ਤੇ ਜਲਦੀ ਬੁਲਾਵਾ ਆ ਗਿਆ ਪਰਮਾਤਮਾ ਬਾਈ ਦੀ ਆਤਮਾ ਨੂੰ ਆਵਦੇ ਚਰਨਾਂ ਵਿੱਚ ਨਿਵਾਸ ਬਖਸ਼ੇ।🙏🙏 Miss you manga veer😢😢

  • @only2215

    @only2215

    10 ай бұрын

    Veer ji hun family kithe reh rahi hai ji daseyo pls

  • @gurmailbrar5083

    @gurmailbrar5083

    10 ай бұрын

    @@only2215 ਵੀਰ ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੰਗੇ ਨਾਲ ਮਿੱਤਰਤਾ ਸੀ ਓਹ ਵੀ ਕਲਾਕਾਰੀ ਲਾਇਨ ਦੇ ਹੋਣ ਕਰਕੇ ਪਰ ਘਰ ਤੱਕ ਜਾਣੀ ਆਉਣੀ ਨਹੀਂ ਸੀ। ਬਾਕੀ ਮੈਨੂੰ ਨਹੀਂ ਪਤਾ ਅੱਜਕੱਲ੍ਹ ਪਰਿਵਾਰ ਕਿੱਥੇ ਰਹਿ ਰਿਹਾ ਬਾਈ ਮੰਗੇ ਦਾ ਪਿੰਡ ਖਿਜ਼ਰਾਬਾਦ ਨੇੜੇ ਕੁਰਾਲੀ ਜ਼ਿਲ੍ਹਾ ਰੋਪੜ 'ਚ' ਆ। ਮੈਨੂੰ ਓਹ ਦਿਨ ਅੱਜ ਵੀ ਚੇਤੇ ਆ ਜਦ ਮੰਗੇ ਨੂੰ ਪਹਿਲੀ ਵਾਰ ਮਾਰਕਿਟ ਵਿੱਚ ਸਾਡੇ ਪੰਜਾਬ ਦੇ ਸੁਪਰਹਿੱਟ ਗਾਇਕ ਵੱਡੇ ਬਾਈ ਸਵ. ਰਾਜ ਬਰਾੜ ਜੀ ਹੋਰਾਂ ਨੇ ਪੇਸ਼ ਕੀਤਾ ਸੀ। ਮੈਨੂੰ ਏਨਾ ਕੁ ਪਤਾ ਕਿ ਬਾਈ ਦੀ ਮੌਤ ਤੋਂ ਬਾਅਦ ਓਹਨਾਂ ਦੀ ਪਤਨੀ ਆਪਣੀਆਂ ਬੇਟੀਆਂ ਸਮੇਤ ਮੰਗੇ ਬਾਈ ਦੀ ਮਾਂ ਕੋਲੋਂ ਹਿੱਸਾ ਲੈ ਕੇ ਓਹਨਾਂ ਨੂੰ ਛੱਡਕੇ ਚਲੀ ਗਈ ਸੀ ਜਿਨ੍ਹਾਂ ਬਾਰੇ ਕੁਝ ਨਹੀਂ ਪਤਾ ਕਿ ਓਹ ਅੱਜਕਲ੍ਹ ਕਿੱਥੇ ਰਹਿੰਦੇ ਨੇ, ਪਤਾ ਲੱਗਾ ਕਿ ਅੱਜ ਮੰਗੇ ਬਾਈ ਦੇ ਘਰ ਦੀ ਹਾਲਤ ਖਸਤਾ ਹੋ ਰਹੀ ਏ ਘਾਹ ਫੂਸ ਤੋਂ ਇਲਾਵਾ ਕੁਝ ਵੀ ਨਜ਼ਰ ਨੀ ਆਉਂਦਾ। ਆਪਣੇ ਸਮੇਂ ਦਾ ਸਟਾਰ ਲੀਵਰ ਔਰ ਕਿਡਨੀਆਂ ਦੀ ਬਿਮਾਰੀ ਨਾਲ ਜੰਗ ਲੜਦਾ ਲੜਦਾ ਪੀ. ਜੀ. ਆਈ ਚੰਡੀਗੜ੍ਹ 'ਚ' ਸਦਾ ਦੀ ਨੀਂਦ ਸੌਂ ਗਿਆ। ਕਾਸ਼ ਏਦਾਂ ਨਾ ਹੋਇਆ ਹੁੰਦਾ ਤੇ ਬਾਈ ਜੀਊਂਦਾ ਹੁੰਦਾ ਖੈਰ ਰੱਬ ਦੇ ਭਾਣੇ ਨੂੰ ਕੌਣ ਟਾਲ ਸਕਦਾ ਜੀ। ।।ਵਾਰੀ ਆਪੋ ਆਪਣੀ ਕਿ ਨੇੜੈ ਕਿ ਦੂਰਿ।। ਅਫਸੋਸ ਸੀ ਹੈ ਤੇ ਰਹੂਗਾ।😭😭

  • @jasmelsingh8819

    @jasmelsingh8819

    10 ай бұрын

    ਇਹ ਜਨਾਨੀ ਸਾਡੇ ਪਿੰਡ ਦੇ ਜੱਟਾਂ ਦੀ ਕੁੜੀ ਹੈ।ਮੰਗਾ ਰਵਿਦਾਸੀਏ ਭਾਈਚਾਰੇ ਵਿਚੋਂ ਸੀ। ਇਨ੍ਹਾਂ ਨੇ ਲਵ ਮੈਰਿਜ ਕਰਾਈ ਸੀ।ਇਹ ਪਿੰਡ ਰੁੜਕੀ ਖਾਮ ਤਸੀਲ ਖਰੜ ਦੀ ਹੈ।

  • @gurmailbrar5083

    @gurmailbrar5083

    9 ай бұрын

    @baljindersinghbuttar5839 ਲੀਵਰ ਕਿਡਨੀਆਂ ਖਰਾਬ ਹੋਣ ਕਰਕੇ ਮੌਤ ਹੋਈ ਸੀ ਬਾਈ ਜੀ।

  • @Bawarecordsofficial
    @Bawarecordsofficial10 ай бұрын

    ਘੈਂਟ ਗੱਵਈਆ ਸੀ ਮੰਗਾ | ਪ੍ਰਮਾਤਮਾ ਪ੍ਰਵਾਰ ਤੇ ਕਿਰਪਾ ਬਣਾਈ ਰੱਖੇ |

  • @jagdeepchahal7325
    @jagdeepchahal732510 ай бұрын

    ਭੈਣ ਜੀ ਦੁਨੀਆਂ ਤਾਂ ਬੋਲੀ ਦੀ ਆ ਤੁਸੀਂ ਬਹੁਤ ਦਲੇਰ ਹੋ ਹੋਂਸਲੇ ਵਾਲੇ ਹੋ ਤੁਸੀਂ ਰੱਬ ਦਾ ਭਾਣਾ ਮੰਨ ਲਿਆ ਮੈਂ ਤਾਂ ਤੁਹਾਡੀ ਗੱਲ ਸੁਣ ਕੇ ਬਹੁਤ ਵਧੀਆ ਲੱਗਾ

  • @sukhmanjotsingh7427
    @sukhmanjotsingh742710 ай бұрын

    ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @rajuarora3163
    @rajuarora316310 ай бұрын

    ਕੁੜੀ ਜਵਾਂ ਬਾਈ ਵਰਗੀ ਆ ❤

  • @jagtartoor2821
    @jagtartoor282110 ай бұрын

    ਬਹੁਤ ਵਧੀਆ ਮੁਲਾਕਾਤ ਕੀਤੀ ਹੈ ਜੀ

  • @bhindersran2170
    @bhindersran217010 ай бұрын

    ਵਾਹਿਗੁਰੂ ਮੇਹਰ ਕਰੀ ਇਸ ਪਰਵਾਰ ਅਤੇ ਬਹੁਤ ਵਧੀਆ ਸੀ ਬਾਈ ਮਨਜਿੰਦਰ ਮੰਗਾਂ ਅਤੇ ਇਸ ਭੈਣ ਦਾ ਬਹੁਤ ਵੱਡਾ ਦਿੱਲ ਹੈ ਜੀ

  • @ajaybawa4794
    @ajaybawa479410 ай бұрын

    ਬਹੁਤ ਵਧੀਆਂ ਬਿੱਟੂ ਵੀਰ ਜੀ

  • @swarnsingh2265
    @swarnsingh226510 ай бұрын

    ਬਠਿੰਡੇ ਵਾਲੇ ਵੀ ਬਾਈ ਨੂੰ ਬਹੁਤ ਪਸੰਦ ਕਰਦੇ ਨੇ ਪਰਿਵਾਰ ਤੇ ਰੱਬ ਮੇਹਰ ਰੱਖੇ

  • @gypsypunjabi9482
    @gypsypunjabi948210 ай бұрын

    ਚਾਦਰਾਂ ਗੀਤ ਵਰਗਾ ਕੋਈ ਗੀਤ ਨੀ ਆਇਆ ਮੁੱੜਕੇ..❤❤ ਮੰਗਾ ਬਾਈ ਮੰਗਾ ਈ ਸੀ.. ❤❤❤❤❤

  • @anmolmansa-fs3yj
    @anmolmansa-fs3yj10 ай бұрын

    ਬੁਹਤ ਵਧੀਆ ਸਿੰਗਰ ਬਾਈ ਮੰਗਾ ਜੀ

  • @beinghuman8198
    @beinghuman819810 ай бұрын

    33:27 ਜਿਪਸੀ ਸੁਦੇਸ਼ ਕੁਮਾਰੀ ਜੀ ਨੇ ਨਹੀਂ “ਸੁਮਨ ਭੱਟੀ” ਜੀ ਨੇ ਗਾਇਆ ਸੀ। ਵੀਰ ਤੁਹਾਡੀਆਂ Interviews ਬਹੁਤ ਵਧੀਆ ਹੁੰਦੀਆਂ ਪਰ ਕਿਸੇ ਦੇ credit ਨੂੰ ਜਾਣਬੁੱਝ ਕੇ ਛੁਪਾਉਣਾ ਬਹੁਤ ਬੁਰੀ ਸੋਚ ਹੈ , ਭੈਣ ਜੀ ਦੱਸ ਵੀ ਰਹੇ ਬੀ ਜਿਪਸੀ album ਸੁਮਨ ਭੱਟੀ ਜੀ ਨਾਲ ਸੀ ਪਰ ਤੁਸੀਂ ਭੈਣ ਜੀ ਦੀ ਗੱਲ ਕੱਟਕੇ ਦੁਬਾਰਾ ਦੋਹਰਾ ਕੇ ਕਿਹਾ ਕੇ ਨਹੀਂ ਸੁਦੇਸ਼ ਕੁਮਾਰੀ ਸੀ। ਸ਼ੁਰੂ ਚ ਵੀ ਤੁਸੀਂ ਮਿਸ ਪੂਜਾ ਤੇ ਸੁਦੇਸ਼ ਕੁਮਾਰੀ ਹੀ ਦੱਸਿਆ, ਜਦਕੇ ਜ਼ਿਆਦਾ ਸੁਪਰ ਹਿੱਟ ਗੀਤ ਮਨਿੰਦਰ ਮੰਗਾ ਜੀ ਦੇ ਸੁਮਨ ਭੱਟੀ ਅਤੇ ਪਰਵੀਨ ਭਾਰਟਾ ਜੀ ਨਾਲ ਸਨ।

  • @harnetchoudhary1782
    @harnetchoudhary178210 ай бұрын

    ਬਿੱਟੂ ਬਾਈ ਧੰਨਵਾਦ ਜੀ ਭੈਣ ਨਾਲ ਗੱਲ ਬਾਤ ਕੀਤੀ ❤

  • @balvirsingh2658
    @balvirsingh265810 ай бұрын

    ਬਿਟੂ 22 ਜੀ

  • @BalwinderSingh-xl1hy
    @BalwinderSingh-xl1hy8 ай бұрын

    ਕੋਈ ਗੱਲ ਨਹੀਂ ਭੈਣ ਜੀ ਤੁਸੀਂ ਤਕੜੇ ਹੋਕੇ ਜਿਂਦਗੀ ਜੀਓ ਆ ਛੋਟੀ ਬੇਟੀ ਤਾ ਜਮਾ ਈ ਬਾਈ ਮੰਗੇ ਵਰਗੀ ਆ

  • @jaggisingh536
    @jaggisingh5369 ай бұрын

    ਬਹੁਤ ਵਧੀਆ ਵਿਚਾਰ ਦਿਤੇ ਭੈਣ ਵੀ ਹੌਸਲੇ ਵਿੱਚ ਹੈ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏 ਮਨਿੰਦਰ ਮੰਗਾ ਵਾਂਗ ਰਾਜ ਬਰਾੜ ਦੀ ਆਵਾਜ਼ ਵੀ ਰੱਬ ਵਲੋ ਦਿੱਤਾ ਅਨਮੋਲ ਤੋਹਫਾ ਹੈ ਗਏ ਵੀ ਦੋਨੋ ਸਮੇਂ ਤੋ ਬਹੁਤ ਪਹਿਲਾ ਹਨ

  • @baljindermann11
    @baljindermann1110 ай бұрын

    ਜਿਪਸੀ ਗੀਤ ਪਤਾ ਨੀ ਜਿੰਦਗੀ ਚ ਕਿੰਨੇ ਵਾਰ ਸੁਣਿਆ

  • @only2215
    @only221510 ай бұрын

    Thenx bittu 22 ji tusi bahut good work kita te… seyane kehnde aa na naale pun naale faliya . Raab tohanu chardi kla vich rakhe . I miss u mange 22 ji raab tohade bacheya nu te wife nu himat te taraki dave..

  • @vickuk1313
    @vickuk131310 ай бұрын

    Main Bai Maninder di interview kiti c 2008 ch ERA channel wallo...bhut hi down to earth te Heera banda c Bai...always Geeta ch yaad Rahe GA veer...from England

  • @user-ys4un3ip6i
    @user-ys4un3ip6i10 ай бұрын

    ਪੁੱਤ ਉਦਾਸ ਨਾ ਹੋਵੋ ਗੁਰੂਜੀ ਭਲੀ ਕਰੇ ਗਾ ਅਸ਼ੀ ਹੁਣ ਵੀ ਉਨ੍ਹਾਂ ਦੇ ਗੀਤ ਸੁਣਦੇ ਹਾਂ

  • @makhansingh3002
    @makhansingh300210 ай бұрын

    ਬਾਈ ਦੀ ਕੁੜੀ ਜਵਾ ਬਾਈ ਦਾ ਮੂੰਹ ਲੱਗਿਆਂ ਵਹਿਗੁਰੂ ਮੇਹਰ ਕਰੇ

  • @jarnailkhehra167

    @jarnailkhehra167

    10 ай бұрын

    mnu v same e lga aa

  • @Rinkukhurdvlogs

    @Rinkukhurdvlogs

    10 ай бұрын

    ਸਹੀ ਕਿਹਾ ਜੀ

  • @singhkamal9805

    @singhkamal9805

    6 ай бұрын

    ​miss you 2222

  • @singhkamal9805

    @singhkamal9805

    6 ай бұрын

    Miss 222

  • @paramjitsra2191
    @paramjitsra219110 ай бұрын

    Amazing interview, his songs are played in Canada at parties still. Stay strong❤

  • @nishangill3115
    @nishangill311510 ай бұрын

    ਬੜਾ ਚੰਗਾ ਤੇ ਹੇਣਹਾਰ ਗਾਇਕ ਸੀ ਬਾਈ❤❤❤❤❤

  • @user-dt5vi1wf7j
    @user-dt5vi1wf7j10 ай бұрын

    ਭੈਣ ਮੇਰੀ ਏ ਲੋਕਾਂ ਦੀ ਪੁਰਾਣੀ ਰੀਤ ਹੈ ਲੱਤਾਂ ਖਿੱਚਣੀਆਂ ਵਾਹਿਗੁਰੂ ਜੀ🙏 ਭੈਣ ਮੇਰੀ ਏ ਨੂੰ ਤੇ ਬੱਚੀਆਂ ਨੂੰ ਹਮੇਸ਼ਾ ਖੁਸ਼ ਰੱਖਣ ਹਮੇਸ਼ਾ ਖੁਸ਼ ਰਹੋ

  • @karanbaraich2300
    @karanbaraich230010 ай бұрын

    Bittu bai Dharampreet di family nall vi interview kro

  • @shubvirk7820
    @shubvirk782010 ай бұрын

    ਕੀਨੀਆ ਮਾਸੂਮ ਲੜਕੀਆਂ ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਕਰਨ

  • @BaljinderSingh-nq2ud
    @BaljinderSingh-nq2ud10 ай бұрын

    ਲੋਕਾਂ ਦੀ ਪਰਵਾਹ ਨਹੀਂ ਕਰਨੀ ਭੈਣੇ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਤੇਰੇ ਬੱਚਿਆਂ ਨੂੰ ਹਰ ਇੱਕ ਖੁਸ਼ੀ ਮਿਲੇ ਮੇਰੀ ਭੈਣੇ

  • @maneepsingh4196
    @maneepsingh419610 ай бұрын

    ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @YuvrajSingh-25001
    @YuvrajSingh-2500110 ай бұрын

    ਬਹੁਤ ਵਧੀਆ ਸੋਚ ਭੈਣ ਦੀ

  • @BrarYaara
    @BrarYaara10 ай бұрын

    Behan slaam e waheguru sareya nu kush rakhe duniya wich bhut rang ne eda hi postive raho jis te bura time aunda os parwaar nu pata hunda waheguru ji mehar karn bittu bai thx

  • @ranjitranjit6182
    @ranjitranjit618210 ай бұрын

    Waheguru mehar kre veer di family upper thanks brother

  • @hardialdeol331
    @hardialdeol33110 ай бұрын

    Thank you so much for covering the event. Your little girl is so Cute and Beautiful eyes. I have a Daughter who looks like same. Keep yourself in a good spirit. pray and take care of your health. Berkeley, CA.

  • @Keeratkalervlogs2068
    @Keeratkalervlogs20689 ай бұрын

    ਵਹਿਗੁਰੂ ਜੀ ਪਰਿਵਾਰ ਤੇ ਮੇਹਰ ਬਣਾਈ ਰੱਖਣ 🙏

  • @kamalpreet6111
    @kamalpreet611110 ай бұрын

    Jdo chadran nd zipsy casste aayi c bhut suni c ..sachi bai di awaj bhut hi sohni c,,,,parmatma ohna di atma nu saanti deve eho j fankaar life ch bhut ghat aunde miss u bai😢

  • @mandeepsingh-pr5yu
    @mandeepsingh-pr5yu10 ай бұрын

    Dharmpreet bai di family nal v interview kro g

  • @nachhatarsingh6030
    @nachhatarsingh60309 ай бұрын

    Manga bai bahut vadiya insan c mere bapu te ohna de bapu da bahut pyar c main ik vari vese hi bolya ghar aun lyi bai mere viyah te bina dase hi aa gya dilo miss you bai

  • @ranjeetsinghsandhu8635
    @ranjeetsinghsandhu863510 ай бұрын

    ਬਹੁਤ ਵਧੀਆ ਬੱਦਾ ਸੀ ਬਾਈ

  • @SukhwinderSingh-wq5ip
    @SukhwinderSingh-wq5ip10 ай бұрын

    ਵਾਹਿਗੁਰੂ ਜੀ

  • @jattboypb06
    @jattboypb0610 ай бұрын

    ਰਾਜੀ ਰਹੋ ਭੈਣੇ ਕੋਈ ਵੀ ਨਾਲ ਨਹੀ ਖੜਦਾ ਮਾੜੇ ਟਾਈਮ ਚ ਮੇਰੇ ਵੀ ਦੋ ਬੱਚੇ ਹਨ ਮੇਰੇ ਘਰਵਾਲੇ ਦੀ ਮੌਤ ਤੇਰਾ ਸਾਲ ਪਹਿਲਾ ਹੋਈ ਮੇਰੀ ਬੇਟੀ ਇਕ ਸਾਲ ਦੀ ਸੀ ਉਸ ਟਾਈਮ ਤੇ ਬੇਟਾ ਤਿੰਨ ਸਾਲ ਦਾ ਬਹੁਤ ਗਰੀਬੀ ਆ ਘਰ ਵਿੱਚ ਪਰ ਮੈ ਹਿੰਮਤ ਨਹੀ ਹਾਰੀ ਕੋਈ ਸਹਾਰਾ ਵੀ ਨਹੀ ਆ ਪੈਲੀ ਵੀ ਅੱਧਾ ਕਿਲਾ ਆ ਭੈਣੈ ਜਿੰਦਗੀ ਬਹੁਤ ਔਖੀ ਹੁੰਦੀ ਪਤੀ ਤੋ ਬਾਅਦ

  • @sukhpreetsukhidhillon9693

    @sukhpreetsukhidhillon9693

    10 ай бұрын

    Mool Mantra da jaap krya kro

  • @DeeepmaanMaan

    @DeeepmaanMaan

    10 ай бұрын

    Bht dukh hoea tadi gall sunke ki me aap ji di koi help kr skda ha je koi taanu ja taade privar nu koi vi help di lod howe ta tusi msg da reply kr skde ho baki waheguru ji bhla krnge har subah saam nu waheguru ji Aagge ardaas kriya kro sab theek howega 🙏🙏

  • @jattboypb06

    @jattboypb06

    10 ай бұрын

    Okay ji

  • @jattboypb06

    @jattboypb06

    10 ай бұрын

    Thanks buhat buhat veer ji

  • @jattboypb06

    @jattboypb06

    10 ай бұрын

    @@DeeepmaanMaan hanji Waheguru de asre hi ethe tk Puhche Ha kar sakde oo veere halp tusi

  • @ragvirsingh945
    @ragvirsingh9459 ай бұрын

    ਵੀਰ ਜੀ ਦੀ ਅਵਾਜ਼ ਵਿੱਚ ਮਿਠਾਸ ਸੀ ਅਮਰ ਕੰਪਨੀ ਪਿੰਕੀ ਧਾਲੀਵਾਲ ਜੀ ਨਾਲ ਬਹੁਤ ਵਧੀਆ ਦੋਸਤੀ ਸੀ

  • @shyamshukla2791
    @shyamshukla279110 ай бұрын

    Very nice programme

  • @jassalikhari5034
    @jassalikhari503410 ай бұрын

    ਬਹੁਤ ਵਧੀਆ ਆ ਬੰਦਾ ਸੀ ਮੰਗਾ ਵੀਰ

  • @mannugillgill-cl4gd
    @mannugillgill-cl4gdАй бұрын

    Very good program bittu chack wala

  • @preetgill6466
    @preetgill646610 ай бұрын

    ਸਾਡੇ ਛੱਲਿਆ ਦੀ ਵੈਰਨੇ ਸਰੀਕ ਹੋ ਗਈ ਨੀ ਤੇਰੇ ਸੋਹਰਿਆ ਦੀ ਮੁੰਦੀ ਤੋ ਸ਼ੁਰੂ ਆਤ ਕਰਨ ਵਾਲਾ 🙏

  • @balwanthande1997
    @balwanthande19975 ай бұрын

    ਇੱਕ ਵਾਰ ਕਨੇਡਾ ਚ ਬਾਈ ਹਰਦੀਪ ਸਿੰਘ ਦੇ ਘਰ ਬਾਈ ਮਨਿੰਦਰ ਮੰਗਾਂ ਆਏ ਉਨ੍ਹਾਂ ਨਾਲ ਬਾਈ ਦੀ ਬੜੀ ਦੋਸਤੀ ਮੇਰੇ ਖਿਆਲ ਚ ਬਾਈ ਧਰਮਪ੍ਰੀਤ ਵੀ ਨਾਲ ਸਨ ਉਸ ਵੇਲੇ ਬਾਈ ਮੰਗੇ ਦੇ ਦਰਸ਼ਨ ਕਰਨ ਦਾ ਮੌਕਾ ਨਸੀਬ ਹੋਇਆ ਸੀ ਬਾਈ ਦੀ ਅਵਾਜ ਧੁਰ ਅੰਦਰੋਂ ਰੂਹ ਨੂੰ ਕੋਈ ਸੁਨੇਹਾ ਦਿੰਦੀ ਸੀ ,

  • @SukhmanderSingh-uy3xc
    @SukhmanderSingh-uy3xc2 ай бұрын

    ਪਰਮਾਤਮਾ ਇਸ ਘਰ ਤੇ ਮੇਹਰ ਭਰਿਆ ਹੱਥ ਰੱਖੇ

  • @kuldeepsinghlahoria5268
    @kuldeepsinghlahoria526810 ай бұрын

    ਮੰਗੇ 22 ਦਾ ਜਿਪਸੀ ਸੌਂਗ ਮੈ ਦਿਨ ਵਿੱਚ 2..3 ਵਾਰ ਜ਼ਰੂਰ ਸੁਣਦਾ ਸੀ

  • @Officialkkhan786
    @Officialkkhan78610 ай бұрын

    Y g dharmpreet de bete and waife di intrweu vi kawao

  • @dilpreetsampla2689
    @dilpreetsampla268910 ай бұрын

    Waheguru mehr kre g hmesha family te

  • @gurbajsingh4565
    @gurbajsingh456510 ай бұрын

    Hnji m aaj vi bai de song sundi aa

  • @ManjitSingh-ys5yy
    @ManjitSingh-ys5yy10 ай бұрын

    ਭੈਣ, ਪਰਮਜੀਤ ਮੇਰੀ ਆਪ ਜੀ ਨੂੰ ਐਤੇ ਮਨਗਾ ਜੀ ਦੇ ਪਰਿਵਾਰ ਨੂੰ ਪਿਆਰ ਭਰੀ ਸਤਿਸ਼ੑਕਾਲ ਜੀ, ਜੋ ਵਿ ਗੱਲਾਂ ਬਾਤਾਂ ਵਿਰ ਪਤਰ ਕਾਰ ਜੀ ਨਾਲ ਹੋਹਿਆ ਮੈਂ ਸਾਰਿਆਂ ਨੂੰ ਬਹੁਤ ਧਿਆਨ ਨਾਲ ਸੁਣਿਆ, ਭੈਣ ਜੀ ਤੁਸੀਂ ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਸਮਾਂ ਹਰਿ ਵੇਲੇ ਇਕੋ ਜਿਹਾ ਨਹੀਂ ਰਹਿੰਦਾ ਇਹ ਜਰੂਰ ਬਦਲਦਾ ਹੈ, ਗੱਲਾਂ ਬਾਤਾਂ ਦੋਰਾਨ ਤੂਸੀ ਕਈ ਵਾਰੀ ਭਾਵੂਕ ਵੀ ਹੋਇ ਮਨਗਾ ਜੀ ਦਾ ਗਾਣਾ ਜੀਪਸੀ ਬਹੁਤ ਹਿਟ ਹੋਿੲਅਾ ਗਲ ਬਾਤ ਦੋਰਾਨ ਤੂਸੀ ਦਸਿਆ ਕਿ ਕਿਸੇ ਨੇ ਗਲਤ ਕੋਮਟੰ ਕਿਤੇ ਨੇ, ਮੈਂ ਊਸ ਵਿਰ ਨੂੰ ਬੇਨਤੀ ਕਰਦਾ ਹੈ ਕਿ ਉਹ ਆਕੇ ਭੈਣ ਪਮੀ ਤੋਂ ਮਾਫੀ ਮਗੇੱ ਐਤੇ ਨਾਲ ਹੀ ਅੰਦਰੋਂ ਆਪਣੀ ਸੋਚ ਬਦਲੇ ਕਿ ਸਮਾਂ ਹਰਿ ਵੇਲੇ ਇਕੋ ਜਿਹਾ ਨਹੀਂ ਰਹਿੰਦਾ,ਬਾਕੀ ਰਹਿ ਗਲ ਤੁਹਡੀ ਦੋਨੋ ਬਚਿਆਂ ਦੀ ਇਹ ਦੋਨੋ ਆਰਸੀਟ ਮਾਤਾ,ਪਿਤਾ ਦਿਆ ਬੇਟਿਆਂ ਨੇ ਏਹ ਦੋਨੋ ਬੇਟਿਆਂ ਮਨਗਾ ਜੀ ਦਾ ਨਾਮ ਉਚਾ ਕਰਨ ਗਿਆ 😢,

  • @lakharathi1014
    @lakharathi10149 ай бұрын

    ਬਾਈ ਮੈਂ 8ਵੀ। ਚ ਪੜਦਾ ਸੀ ਜਦੋਂ ਬਾਈ ਦਾ ਚਾਦਰਾਂ ਗਾਣਾ ਆਇਆ ਸੀ ਸਨ 2007ਵਿੱਚ

  • @pushpinderdhillon2118
    @pushpinderdhillon211810 ай бұрын

    Waheguru ji. Sis I am sorry for ur loss. Bro is always with us, watching us down from heaven . Keep good memories they are in ur heart. My prayers and thoughts are with your family and. God bless you and kids.🙏❤

  • @bikramjitsingh225
    @bikramjitsingh22510 ай бұрын

    Bhut nice song ehna de🎉

  • @jaimataaadkuwaritibber3534
    @jaimataaadkuwaritibber353410 ай бұрын

    ਵਾਹਿਗੁਰੂ ਜੀ ਮੇਹਰ ਰੱਖੀ

  • @kaurgillsidhusidhu8402
    @kaurgillsidhusidhu840210 ай бұрын

    Bout sohni interview vire bout Jindadil insaan sister parmjeet dukh bout laga saria gallan sun k bache de muh bilkul oudaas lagde pay ne bout okhi Zindagi kadni baap to bina ghar chalna single orat lie weheguru pane tanu himat deve pana mannn da 🙏🏻🙏🏻

  • @anmolmansa-fs3yj
    @anmolmansa-fs3yj10 ай бұрын

    ਚਾਦਰਾਂ ਗਾਣਾ ਤਾਂ ਵਾਅ ਕਮਾਲ ਸੀ

  • @bachittarsingh1093
    @bachittarsingh109310 ай бұрын

    Waheguru kirpa rkhye ji❤❤

  • @makhansingh3002
    @makhansingh300210 ай бұрын

    ਮਾੜੇ ਚੰਗੇ ਦਿਨ ਤਾਂ ਆਉਂਦੇ ਜਾਂਦੇ ਰਹਿੰਦੇ

  • @seemarai8909

    @seemarai8909

    10 ай бұрын

  • @NirmalSingh-bz3si
    @NirmalSingh-bz3si10 ай бұрын

    ਬਹੁਤ ਸ਼ੋਹਣਾ ਗਾਉਦਾਂ ਸੀ ਇਹ ਮੁੰਡਾ ਬਿੱਟੂ ਜੀ ? ਰੱਬ ਸਾਂਤੀ ਬਖਸ਼ੇ ਉਸਦੀ ਰੂਹ ਨੂੰ ? ਬਿੱਟੂ ਜੀ ਸਸਅ 🎉

  • @billu8545
    @billu854510 ай бұрын

    Bhut himmat wali ladies hai ❤jrur apke bcho ko kamyabi mile ❤

  • @gkular903
    @gkular90310 ай бұрын

    Very nice ji

  • @bhupinderkaur9547
    @bhupinderkaur954710 ай бұрын

    Hmesha khush raho god bless you

  • @karanbaraich2300
    @karanbaraich230010 ай бұрын

    Waheguru ji bai di femily te mehar kre

  • @sheeramajhi
    @sheeramajhi10 ай бұрын

    ਬੁਲੰਦ ਆਵਾਜ਼ ਦਾ ਮਾਲਕ ਸੀ ਬਾਈ ਮੰਗਾ

  • @GurwinderKhiara-gn5ud
    @GurwinderKhiara-gn5ud8 ай бұрын

    Very nice interview

  • @manpreetsandhu6601
    @manpreetsandhu660110 ай бұрын

    V good Bittu veer Good show 🇺🇸🇨🇦

  • @simerjeetsingh945
    @simerjeetsingh94510 ай бұрын

    Gud veere

  • @jaspalmaan6352
    @jaspalmaan635210 ай бұрын

    Manidar manga bai bahut suneya te sunde vi ha

  • @TheJaishvikvLoge
    @TheJaishvikvLoge9 ай бұрын

    no words 😌❤️ waheguru ji

  • @ManjitSingh-xu4ht
    @ManjitSingh-xu4ht10 ай бұрын

    M bai mange da fan c te han

  • @ManpreetSingh-kl4ur
    @ManpreetSingh-kl4ur10 ай бұрын

    Thx bro😊

  • @nrindersingh7493
    @nrindersingh749310 ай бұрын

    Veer g very nice interviews God bless you

  • @SurinderSingh-zq8yh
    @SurinderSingh-zq8yh10 ай бұрын

    ਬੱਚੀ ਬੌਹਤ ਪਿਆਰੀ ਆ ਵਾਹਿਗੁਰੂ ਮਿਹਰ ਕਰਨ ਪਰਿਵਾਰ ਤੇ।

  • @vickysinghvicky2618
    @vickysinghvicky261810 ай бұрын

    ਬਾਅਦ ਵਿੱਚ ਕੋਈ ਨੀਂ ਖੜਦਾ

  • @binderjohal2429
    @binderjohal242910 ай бұрын

    Wahaguru.meharkara.sadi.sister.ta.bachia.ta

Келесі