Punjab intro | Ch Zaibi Hanjra | Punjab history | Indo Pak Punjab | purana punjab | Saqib Punjabi

Ойын-сауық

#punjab #punjab #partition1947 #gurunanakdevji

Пікірлер: 213

  • @user-op5ly6io9g
    @user-op5ly6io9g11 ай бұрын

    انڈین پیجاب تے پاکستانی پنجاب ایک ملک ہونا چاہی دا سی پنجابیاں نوں تقسیم نئیں ہونا چاہی دا سی ❤❤

  • @nishanchattha5614

    @nishanchattha5614

    2 ай бұрын

    ਦੋਨੋਂ ਪੰਜਾਬ ਤਾਂ ਹੀ ਇਕ ਹੋ ਸਕਦੇ ਨੇ ਜੇ ਦੋਨੋਂ ਪਾਸੇ ਤੋਂ ਬਾਡਰਾਂ ਤੇ ਪੱਕਾ ਧਰਨਾ ਲਾਇਏ ਤੇ ਸਰਹਦਾਂ ਹੱਦਾਂ ਚੱਕ ਪਰਾ ਮਾਰੀਏ ਪਰ ਲੱਗਦਾ ਇਹ ਕੰਮ ਮੁਸ਼ਕਿਲ ਹੈ, ਪੰਜਾਬੀਓ ਜਿਥੇ ਵੀ ਰਹੋ ਜਿਉਂਦੇ ਵਸਦੇ ਰਹੋ ❤❤

  • @raghbirsinghdhindsa3164
    @raghbirsinghdhindsa316411 ай бұрын

    ਪੰਜਾਬੀ ਮਾਂ ਬੋਲੀ ਦੇ ਪਿਆਰੇ ਪੁੱਤਰੋ ਯੁੱਗ ਯੁੱਗ ਜੀਓ !!ਹੰਜਰਾ ਦਾ ਪਹਿਰਾਵਾ ਬਹੁਤ ਜ਼ਬਰਦਸਤ ਹੈ !!

  • @JaswantSingh-en2of
    @JaswantSingh-en2of11 ай бұрын

    ਬਾਬਾ ਫ਼ਰੀਦ ਸੁਲਤਾਨ ਬਾਹੂ ਬੁੱਲ੍ਹੇ ਸ਼ਾਹ ਚੜ੍ਹਦੇ ਪੰਜਾਬ ਵਿੱਚ ਵੀ ਪੜਦੇ ਹਾਂ

  • @awaishaider8271

    @awaishaider8271

    7 ай бұрын

    Q keh sadi zuban hiko hi a

  • @nishanchattha5614
    @nishanchattha56142 ай бұрын

    ਹਜ਼ਰਾਂ ਸਾਹਿਬ ਜਿਵੇਂ ਸਾਡੇ ਚੜਦੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਹਿੰਦੀ ਲੈ ਬੈਠੀਂ ਉਵੇਂ ਤੁਹਾਡੇ ਪਾਸੇ ਪੰਜਾਬ ਨੂੰ ਉੜਦੂ ਲੈ ਬੈਠਾ ਪਰ ਮਾਂ ਬੋਲੀ ਤਾਂ ਮਾਂ ਬੋਲੀ ਹੀ ਹੈ, ਬੱਚਿਆਂ ਨੂੰ ਸਮਝਾਈਏ ਕਿ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਇਸ ਨੂੰ ਕਦੇ ਨਾ ਵਿਸਾਰੀਏ,ਮੈ ਪੰਜਾਬੀ ਮੇਰੀ ਬੋਲੀ ਪੰਜਾਬੀ ਸਾਡਾ ਪਹਿਰਾਵਾ ਪੰਜਾਬੀ ਸਾਡਾ ਖਾਣਾ ਪੀਣਾ ਪੰਜਾਬੀ ਸਾਡਾ ਸੱਭਿਆਚਾਰ ਪੰਜਾਬੀ ਆਈ ਲਵ ਯੂ ਪੰਜਾਬੀ ❤❤

  • @angrejsinghsaggu5969
    @angrejsinghsaggu5969 Жыл бұрын

    ਪੰਜਾਬੀ ਪਿਆਰੇ ਜ਼ੇਬੀ ਹੰਜਰਾ ਤੇ ਸਾਕਿਬ ਪੰਜਾਬੀ ਵੀਰ ਦੀ ਆਪਣੇ ਪੰਜਾਬੀ ਰਹਿਤਲ, ਪੰਜਾਬੀ ਬੋਲੀ ਬਾਰੇ ਬਹੂਤ ਹੀ ਤਫ਼ਸੀਲੀ ਤੇ ਡੂੰਘੀ ਗੱਲਬਾਤ ਸੁਣ ਕੇ ਬੜਾ ਹੀ ਚੰਗਾ ਲੱਗਿਆ, ਜ਼ੇਬੀ ਹੰਜਰਾ ਤੇ ਸਾਕਿਬ ਪੰਜਾਬੀ ਸਾਹਿਬ ਤੁਸੀਂ ਪੰਜਾਬੀ ਬੋਲੀ ਪੰਜਾਬੀ ਕਲਚਰ ਲਈ ਬਹੁਤ ਉਮਦਾ ਕੋਸ਼ਿਸ਼ਾਂ ਕਰ ਰਹੇ , ਸਾਡੇ ਤਰਫੋਂ ਢੇਰ ਮੁਹੱਬਤਾਂ, ਸ਼ੁਕਰਾਨੇ ਜੀ

  • @wekhpunjabtv

    @wekhpunjabtv

    Жыл бұрын

    ਢੇਰ ਸ਼ੁਕਰਾਨਾ ਪਿਆਰੇਓ

  • @dhillonsingh3378

    @dhillonsingh3378

    Жыл бұрын

    Dove Veer Dunghi Soch de Malik ne,Rab eda hi Man niva Mat Ouchi Rakhe

  • @lokvirsa2767
    @lokvirsa2767 Жыл бұрын

    ਜੀਉ ਜੀਉ ਸਾਕਿਬ ਪੰਜਾਬੀ ਤੇ ਜ਼ੈਬੀ ਹੰਜਰਾ ਵੀਰ ਤੁਸੀਂ ਮਾਣ ਹੋ ਪੰਜਾਬੀਅਤ ਦਾ❤

  • @yarasingh4040
    @yarasingh404011 ай бұрын

    ਅਸੀਂ ਸਾਰੇ ਅਸਲੀ ਪੰਜਾਬੀ ਹਾਂ ਅਤੇ ਇੱਕ ਦਿਨ ਇਕੱਠੇ ਹੋਵਾਂਗੇ।

  • @harmindersingh5342

    @harmindersingh5342

    11 ай бұрын

    Theek hai ji

  • @johal.lakhwinder
    @johal.lakhwinder Жыл бұрын

    ਜੀਵੇ ਪੰਜਾਬੀ 👌 جیوے پنجابی ❤

  • @punjablegends
    @punjablegends11 ай бұрын

    ਜੇਬੀ ਪੰਜਾਬੀ ਜ਼ਬਾਨ ਨੂੰ ਏਦਾਂ ਦਾ ਪਿਆਰ ਦੇਣ ਲਈ ਚੋਖਾ ਧੰਨਵਾਦ 💥💥💥👏👏👍👈🙏

  • @user-ts5wt5pb7r

    @user-ts5wt5pb7r

    5 ай бұрын

    Berry wonderful conversation strawberry wonderful❤❤❤❤🎉🎉🎉🎉❤❤❤

  • @jagjeetsinghbrar9584
    @jagjeetsinghbrar958411 ай бұрын

    ਜੁਗ ਜੁਗ ਜੀੳ ਤੁਸੀ ਸਾਰੇ 🙏🙏❤️

  • @jagjitsidhu3354
    @jagjitsidhu335411 ай бұрын

    ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਜੇਬੀ ਹੰਜਰਾਂ ਪੁੱਤ ਨੂੰ

  • @Pardeepsingh-yh9kv
    @Pardeepsingh-yh9kv11 ай бұрын

    ਮਾੜੀ ਸਿਆਸਤ ਨੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਤਾਂ ਦਿੱਤਾ ਪਰ ਰੂਹਾਂ ਦੀ ਤੇ ਪੰਜਾਬੀ ਮਾਂ ਬੋਲੀ ਨੂੰ ਨਹੀਂ ਵੰਡ ਸਕਦੇ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਰੂਹਾਂ ਦੇ ਨਾਲ ਨਾਲ ਸਰੀਰਕ ਰੂਪ ਤੋਂ ਵੀ ਇਕੱਠੇ ਹੋਵਾਂਗੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @Caran007
    @Caran00711 ай бұрын

    Zaibi Superb Man 👍

  • @rashpalsingh8962
    @rashpalsingh896211 ай бұрын

    Wahe guru ji mehr kryo very good punjabi boli 🙏🙏🙏🙏🙏❤❤❤❤❤

  • @NirmalSingh-ym3qu
    @NirmalSingh-ym3qu11 ай бұрын

    Hanjra Ji Chader Kurta aur Pagri bahut hi Jachdi hai Punjab aur Punjabi da Maan Hanjra Sahab Zindabad Nirmal Singh Warraich from pind Choong Tarn. Taran 🙏

  • @nsdhillon9937
    @nsdhillon993711 ай бұрын

    Jionde wasde rvo veero rabb tuhanu hamesha khush rakhe trrakian bakhshe from charhda Punjab India 🇮🇳

  • @jaswindersinghrandhawa3863
    @jaswindersinghrandhawa38635 ай бұрын

    ਕਾਸ਼ ਸਾਰੇ ਪੰਜਾਬੀਆਂ ਦੀ ਸੋਚ ਅਜਿਹੀ ਹੋਵੇ

  • @SK-io4gd
    @SK-io4gd11 ай бұрын

    Zaibi Hanjra ji Salam tuhanu te tuhade Punjabi vaste jazbe nu,Allah khair kare te bulandiyan bakhshe

  • @majorsingh-ne2pn
    @majorsingh-ne2pn11 ай бұрын

    Ihna punjabi veeran da Bahut bahut dhanvad….Rab Rakha,Sat sri Akal ji 🌹🌹🌹

  • @raghbirsinghdhindsa3164
    @raghbirsinghdhindsa316411 ай бұрын

    Lehnde Punjab de bhravo shad raho abad raho !!

  • @GurpreetSingh-ep5jx
    @GurpreetSingh-ep5jx11 ай бұрын

    ‘ਸ਼ਰਫ਼, ਕੀਤੀ ਨਾਂ ਜਿਨ੍ਹਾਂ ਨੇ ਕਦਰ ਮੇਰੀ, ਵੇ ਮੈਂ ਬੋਲੀ ਹਾਂ ਓਹਨਾਂ ਪੰਜਾਬੀਆਂ ਦੀ...😥😔 ‘sharf, kitti na jinha ne kdar meri , ve mein boli ha ohna Punjabian di ਆਪਣੀ ਬੋਲੀ ਤੇ ‘ਕੰਗ, ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਬੰਦਾ, ਤਾਂ ਪਹਿਚਾਣ ਹੋਣਾ ਚਾਹੀਦਾ । Apni boli te ‘kang” maan hona chahida, Boley jado’n banda ,ta pehchaan hona chahida 🙏

  • @Narinder13131
    @Narinder1313111 ай бұрын

    We are proud of you Punjabi brothers. Let's pray for the unification of both Punjabs in due course. You both speak very good Punjabi.

  • @Navdeepgill123
    @Navdeepgill12311 ай бұрын

    ਬਹੁਤ ਵਧੀਆ ਵੀਰ ਜੀ

  • @lovepreethazzra879
    @lovepreethazzra87911 ай бұрын

    ਅਸੀਂ ਵੀ ਜੱਟ ਸਿੱਖ ਹੰਜਰਾਅ ਵਾ ਚੜਦੇ ਪੰਜਾਬ ਤੋਂ ਅੰਮਿ੍ਰਤਸਰ❤❤❤❤❤❤

  • @singhdavinder2390

    @singhdavinder2390

    11 ай бұрын

    ਸਾਡੇ ਨਵਾਂਸ਼ਹਿਰ ਚ ਭਾਟੜੇ ਵੀ ਆਪਣਾ ਗੋਤ ਹੰਜਰਾ ਲਿਖਾਈ ਫਿਰਦੇ

  • @VirkaProductions
    @VirkaProductions11 ай бұрын

    Asli Punjab, Punjabi and Punjabiat😚

  • @ministryofalcohol5275
    @ministryofalcohol527511 ай бұрын

    Balle shera…..je kade sada Pakistan aunn da baneya tan dili icha hai ki tere warge veer naal mila te apna purana punjab dekhan. Love from Udai Singh Sidhu Melbourne Australia Originally forefathers from Mudki pind Ferozepur Punjab

  • @saqibpunjabi7652

    @saqibpunjabi7652

    11 ай бұрын

    Ji aaya nu already veer ji ❤

  • @tarlochansingh7496
    @tarlochansingh74966 ай бұрын

    ਬਹੁਤ ਵਧੀਆ ਗੱਲਾਂ ਕੀਤੀਆਂ ਚੱੜਦੇ ਪੰਜਾਬ ਵਿੱਚ ਬੈਠੇ ਸਾਡੇ ਵੀਰ ਹੰਜਰਾ ਸਾਬ ਨੇ

  • @irfanfarooq6942
    @irfanfarooq694211 ай бұрын

    Massallah very nice ge o jata

  • @bsingh7247
    @bsingh724711 ай бұрын

    ਬਹੁਤ ਧੰਨਵਾਦ ਜੀ 🙏🙏🙏❤️

  • @astaadg8148
    @astaadg81484 ай бұрын

    ਹੰਜਰਾ ਜੀ ਰੱਬ ਮਿਹਰ ਕਰੇ।

  • @sarbbrar4173
    @sarbbrar417311 ай бұрын

    I love you Panjabi zindabad zindabad zindabad zindabad ❤❤❤❤❤❤

  • @SardarKS
    @SardarKS11 ай бұрын

    ਬਲੇ ਬਈ ਪੰਜਾਬੀ ਵੀਰੋ, ਬਹੁਤ ਵਧੀਆ ਲੱਗਦਾ

  • @karamjeetsingh2352
    @karamjeetsingh23525 ай бұрын

    ਹੰਜਰਾ ਵੀਰ ਨਨਕਾਣਾ ਸਾਹਿਬ ਵਾਲੇ ਸਿੱਖ ਮੁੰਡੇ ਪੱਗਾਂ ਸੋਹਣੀਆਂ ਬੰਨਦੇ ਹਨ

  • @jagroopsingh1219
    @jagroopsingh121910 ай бұрын

    ਬਹੁਤ ਵਧੀਆ ਇੰਟਰਵਿਊ….

  • @sgl8191
    @sgl819111 ай бұрын

    Me Hanjra ji, baba farid ji,s contribution cannot be ignored. His BANI is inSri Guru Granth Sahib & read by all sikhs & followers of Gurus. It is pure universal truth that no body can deny.

  • @jarnail-jas
    @jarnail-jas11 ай бұрын

    ਪੰਜਾਬ, ਪੰਜਾਬੀ ਤੇ ਪੰਜਾਬੀਅਤ...... ਜੀਓ ਲਹਿੰਦੇ ਵਾਲਿਓ

  • @giansingh9874
    @giansingh987410 ай бұрын

    ਜੇਬੀ ਹੰਜਰਾ ਪੰਜਾਬੀ ਮਾਂ ਬੋਲੀ ਦਾ ਰਖਵਾਲਾ ਜਿੰਦਾ ਬਾਦ ਜਿੰਦਾ ਬਾਦ

  • @jattstud
    @jattstud11 ай бұрын

    Zaibi you are a very good man. May your tribe increase!!

  • @jaswindersinghrandhawa3863
    @jaswindersinghrandhawa38635 ай бұрын

    Very interesting,Janab very knowledgeable person

  • @bahalsingh7068
    @bahalsingh70684 ай бұрын

    ਤਗੜੇ ਹੋਕੇ ਸਾਥ ਦਿਉਂ ਵੀਰ ਜੈਬੀ ਹੋਣਾ ਦਾ ਜਿਹੜਾ ਵੀ ਪੰਜਾਬ ਜਾ ਪੰਜਾਬੀ ਦੀ ਗੱਲ ਕਰਦਾ ਉਸ ਦਾ ਸਾਥ ਦਿਉਂ ਹਿੰਮਤ ਕਦੀ ਵੀ ਨਹੀਂ ਹਾਰਨੀ ਚਾਹੀਦੀ ਸਫਲਤਾ ਤੁਹਾਡੇ ਪੈਰ ਖੁਦ ਚੁੱਮੇਗੀ ਅਸੀਂ ਚੜ੍ਹਦੇ ਪੰਜਾਬ ਤੋ ਅਰਦਾਸ ਕਰਦੇ ਹਾਂ ਜੇ ਅਸੀਂ ਪੰਜਾਬ ਤੇ ਪੰਜਾਬੀ ਮਾਂ ਬੋਲੀ ਨੂੰ ਸਾਂਭ ਰੱਖੇ ਗੇ ਤੇ ਆਪਾ ਭਾਵੇਂ ਨਾ ਵੇਖੀਏ ਚੜਦਾ ਤੇ ਲਹਿੰਦਾ ਪੰਜਾਬ ਇੱਕ ਦਿਨ ਜ਼ਰੂਰ ਇਕੱਠੇ ਹੋਣਗੇ ਇਹ ਮੇਰਾ ਵਿਸ਼ਵਾਸ ਹੈਂ ਸੱਚੇ ਪਾਤਸ਼ਾਹ ਤੇ ਸਮਾਂ ਭਾਵੇਂ ਜਿੰਨਾ ਮਰਜ਼ੀ ਲੱਗੇ ਇਕੱਠੇ ਹੋਣਾ ਤੈਅ ਹੈ ਸਾਨੂੰ ਰਲਕੇ ਚੱਲਣ ਦੀ ਲੋੜ ਹੈਂ ਜਿੱਥੋਂ ਦੁਨੀਆਂ ਜਾ ਸਾਇੰਸ ਖ਼ਤਮ ਹੁੰਦੀਆਂ ਨੇ ਅਰਦਾਸਾ ਦੁਆਵਾਂ ਹੱਥੋਂ ਸ਼ੁਰੂ ਹੁੰਦੀਆਂ ਨੇ

  • @wekhpunjabtv

    @wekhpunjabtv

    4 ай бұрын

    tusi bilkl thek kehnday o veer jii...

  • @HappyBoardGame-ec6cs
    @HappyBoardGame-ec6cs4 ай бұрын

    Punjabi zindabad very good Veer ji

  • @barindersingh7593
    @barindersingh75936 ай бұрын

    Wow. Very interesting and informative interview about Panjab, Panjabi and Panjabiat. Master Barinder Singh Zakhmi. Presenter, Voice Of Yorkshire, SIKH CHANNEL 768 England.

  • @bejindersinghgrewal6866
    @bejindersinghgrewal686626 күн бұрын

    Very nice video

  • @jagjeetaulakh4308
    @jagjeetaulakh43087 ай бұрын

    Nice gĝg🙏🏼🙏🏼🙏🏼🙏🏼

  • @sadhusinghbhullar7339
    @sadhusinghbhullar733911 ай бұрын

    Sady piary veer Punjabi veer jiody vasde rehn bahut bahut piar

  • @sarbjitsingh1127
    @sarbjitsingh112711 ай бұрын

    Jeonde rao bai ji

  • @TayybaFatima-ju1wp
    @TayybaFatima-ju1wp Жыл бұрын

    ❤❤❤

  • @jaswindersinghrandhawa3863
    @jaswindersinghrandhawa38635 ай бұрын

    Zaibi veer khush raho

  • @shabadshakti4664
    @shabadshakti4664 Жыл бұрын

    ਜੁਗ ਜੁਗ ਜੀਵੇ 😊

  • @bg-zj6td
    @bg-zj6td6 ай бұрын

    Salute to Zeibi Sahib . Keeping Punjabi on Top. ___ He is real son of Punjab _( West or East ) 👍👍👌👌🥰🥰💐💐😍😍

  • @bilalmalikinnocentperson4829
    @bilalmalikinnocentperson4829 Жыл бұрын

    Bohat sohni ty kharri ❤ gal bat

  • @Saqibnewsburewala
    @Saqibnewsburewala11 ай бұрын

    Enna Sohna Dais hai mera Jaan deven tun darda kerra

  • @meetbhullar6276
    @meetbhullar627611 ай бұрын

    ਬਾਈ ਜੀ ਭਾਗਾਂ ਵਾਲੇ ਹੋ ਜੋ ਲਾਇਲਪੁਰ ਜ਼ਿਲੇ ਵਿੱਚ ਜੰਮੇ ਹੋ ਵਾਹ ਬਾਈ ਜੀ ਵਾਹ

  • @saqibpunjabi7652

    @saqibpunjabi7652

    11 ай бұрын

    ਕਿਊਂ ਵੀਰ ਜੀ ਤੁਹਾਡਾ ਪਿਛੋਕੜ ਲਾਇਲਪੁਰ ਨਾਲ ਜੁੜਿਆ ?

  • @jassi1313

    @jassi1313

    8 ай бұрын

    ​@@saqibpunjabi7652shaheed e azam sardar bhagat singh c Layallpur da jabaz🎉❤❤❤

  • @amrikatwal2841
    @amrikatwal284111 ай бұрын

    Love you brother amrik from çanada

  • @GurdeepSingh-su5ev
    @GurdeepSingh-su5ev11 ай бұрын

    ਪੰਜਾਬ ਪੰਜਾਬੀਅਤ ਜਿੰਦਾਬਾਦ ਲਹਿੰਦਾ ਚੜਦਾ ਪੰਜਾਬ ਪੰਜਾਬ ਤਾ ਪੰਜਾਬ ਈ ਆ

  • @dhaliwal350
    @dhaliwal3505 ай бұрын

    bohat wadia gallan kitia. ❤

  • @dhillonsingh3378
    @dhillonsingh3378 Жыл бұрын

    Panjab,Panjabi,Panjabiat Zindabad

  • @shahjhanHANJRA.
    @shahjhanHANJRA. Жыл бұрын

    Love you veer ge ❤❤❤❤❤

  • @harrypalsingh123
    @harrypalsingh12311 ай бұрын

    Charda punjab ❤

  • @dilbaghsingh7474
    @dilbaghsingh747411 ай бұрын

    I love 😍 Punjabi

  • @tayyabawan8500
    @tayyabawan850011 ай бұрын

    Great ji

  • @sohailrandhawa3742
    @sohailrandhawa37424 ай бұрын

    Wah❤

  • @khalidmasood9888
    @khalidmasood98887 ай бұрын

    We all Punjabi's should start learning Gurmukhi language. A huge amount of literature is written in Gurmukhi which we, in the west Punjab, are unable to explore. I just started learning it on the KZread few months ago and can somehow manage to read, still with a little effort. We have rich culture, sweat language, colourful festivals and traditions in our Punjab to feel ourselves proud of. Proudly speak in Punjabi regardless of what other people would think about you. That is what I do.

  • @numnumtv1

    @numnumtv1

    3 ай бұрын

    Gurmukhi bohat baad main ai hay. Shahmukhi pehle ai thi Bullay shah aur bazurgo ki zuban thi

  • @goldyboparai710
    @goldyboparai71010 ай бұрын

    Good

  • @MANPREETSINGH-fh5lh
    @MANPREETSINGH-fh5lh Жыл бұрын

    Jebi ji ki tuhada pind ehli sadar ha ja hajrava kalan jaroor desoo ji fromm patwari charda pb

  • @user-cy5ww6yb9j
    @user-cy5ww6yb9j Жыл бұрын

    Nice talk ❤

  • @InderjitSingh-nl2zr
    @InderjitSingh-nl2zr5 ай бұрын

    Yug yug jeeo bro

  • @user-rw1zm5lx7e
    @user-rw1zm5lx7e2 ай бұрын

    Very nice 🙏

  • @davindersinghsingh8967
    @davindersinghsingh896711 ай бұрын

    ਨਜਾਰਾ ਲਿਆ ਬਾਈ ਜੀ,❤❤❤❤

  • @varindersharma1686
    @varindersharma168611 ай бұрын

    ਮਾ ਬੋਲੀ ਪੰਜਾਬੀ ਜ਼ਿੰਦਾਬਾਦ

  • @majmal2235
    @majmal2235 Жыл бұрын

    geo punjabi ❤❤

  • @user-cf6zl5sr2p
    @user-cf6zl5sr2p3 ай бұрын

    Good. Veer ji

  • @najarkhan4354
    @najarkhan43545 ай бұрын

    Very. Good. 22.g

  • @user-pj5st2yp4w
    @user-pj5st2yp4w10 ай бұрын

    ❤ Good 👍

  • @guriabhi90
    @guriabhi9011 ай бұрын

    ❤❤❤ ਚੜਦਾ ਪੰਜਾਬ

  • @TayybaFatima-dp4cs
    @TayybaFatima-dp4cs Жыл бұрын

    Jeevy punjab

  • @shere-punjabsinghshergill3257
    @shere-punjabsinghshergill325711 ай бұрын

    Sach e. Me ik list labhi e k Jallianwale Bagh di goli ch 400 to jiyada Muslim veer Shaheed hoye. Shaheed Udham Singh ne arrest hon te apna naam Ram Mohmad Singh Azad likhiya si. Ih vi theek k ohne Heer Waris naal oath lai si. Injh hi nikke hunde to Dulla Bhatti nu Dulla Singh ja Dulla Chand hi samjhiya par ih Sach k Dulla da poora naam Abdula si. Par dil ch izat utni hi rahi. bachpan to ta ohde geet Lohri time parhde sa. Par afsos k Lehnde PB de mere bahute dost jo USA ch mere yaar ne, Lohri, holi ja Wisakhi barre ghat jande ne. Jado k Wisaakhi ta jatta da kanak pakkan da sanjha tiohaar e. Pb ik desh si, bahut khushaal c. Par farangi ne sanu wand k subi kar ditta.

  • @saqibpunjabi7652

    @saqibpunjabi7652

    10 ай бұрын

    ❤❤❤

  • @noob.berlin
    @noob.berlin3 ай бұрын

    Good 👍🇮🇳🙏

  • @kulwindermander1721
    @kulwindermander17218 ай бұрын

    Charde da Punjab walo satshri akhal slam veer g

  • @balrajsingh8901
    @balrajsingh890111 ай бұрын

    ਇਕ ਗੱਲ ਜਿਸ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ , ਜਦੋਂ ਕੋਈ ਸੁਲਝਿਆ ਸਿੱਖ ਮੁਹੰਮਦ ਸਾਹਿਬ ਦੀ ਗਲ ਕਰਦਾ ਹੈ ਤਾਂ ਹਜ਼ਰਤ ਮੁਹੰਮਦ ਕਹਿੰਦਾ ਹੈ ਸਿੱਖ ਤੁਹਾਡੇ ਕੋਲੋਂ ਇਹ ਆਸ ਰੱਖਦੇ ਹਨ ਕਿ ਤੁਸੀਂ ਨਾਨਕ , ਨਾ ਕਹਿਕੇ, ਗੁਰੂ ਨਾਨਕ ਕਹੋ।

  • @user-ts5wt5pb7r

    @user-ts5wt5pb7r

    5 ай бұрын

    Anjana bhai jaan JB Sahab Anjana Sahab I love u bro I love u Anjana bhai I love u❤❤❤❤❤❤❤❤❤❤❤🎉🎉🎉🎉🎉❤❤❤❤

  • @user-ts5wt5pb7r

    @user-ts5wt5pb7r

    5 ай бұрын

    Not difference Baba Nanak Hazrat Mohammed Sahab bro I love u I love I love❤❤❤❤❤🎉🎉🎉🎉🎉❤❤❤❤❤

  • @user-ts5wt5pb7r

    @user-ts5wt5pb7r

    5 ай бұрын

    Your Punjabi Sikh you are my brother you are my elder brother❤❤❤❤🎉🎉🎉🎉🎉🎉❤❤❤❤❤❤

  • @user-ts5wt5pb7r

    @user-ts5wt5pb7r

    5 ай бұрын

    I am very emotional bro I am very emotional❤❤❤❤❤🎉🎉🎉🎉🎉 you are great person❤❤❤❤❤❤ Sanjay Sab aapko Salam

  • @user-ts5wt5pb7r

    @user-ts5wt5pb7r

    5 ай бұрын

    Ram Ram Mohammed Singh Udham Singh bro this name Udham Singh❤❤❤❤❤🎉🎉🎉🎉🎉❤❤❤❤❤

  • @chamkaur_sher_gill
    @chamkaur_sher_gill2 ай бұрын

    sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @brargaming6766
    @brargaming67667 ай бұрын

    ਤੇਰੀ ਜੈ ਪੰਜਾਬੀ ਮਾਤਾ ਤੇਰੇ ਪੂਜੇ ਚਰਨ ਵਿਧਾਤਾ

  • @dhillonsingh3378
    @dhillonsingh3378 Жыл бұрын

    Charde Lehnde Panjab di chardikala rahe,(Jila Faridkot,Charda Panjab)

  • @MithoPunjabiVlog

    @MithoPunjabiVlog

    Жыл бұрын

    Bilkul

  • @ਖੇਤੀ
    @ਖੇਤੀ6 ай бұрын

    Bhot vdia bai ji km kr rhe tuc punjabi boli lyi waheguru ji thonu chardikla ch rakhe ji

  • @bejindersinghgrewal6866
    @bejindersinghgrewal686626 күн бұрын

    My Grandson born in Canada.They speak Panjabi

  • @jagtarchahal2541
    @jagtarchahal25417 ай бұрын

    ਬਹੁਤ ਵਧੀਆ ਗੱਲ ਐ ਜੇਬੀ ਹੰਜਰਾ ਜੀ ਤੁਸੀਂ ਪੰਜਾਬੀ ਲੲੀ ਬਹੁਤ ਉਪਰਾਲਾ ਕਰ ਰਹੇ ਔ ਹੋਰ ਵੀ ਉਪਰਾਲੇ ਕਰੋ

  • @WaseemAli-so8km
    @WaseemAli-so8km10 ай бұрын

    Nice❤

  • @rajindersandhu2422
    @rajindersandhu24223 ай бұрын

    sat. Shri akal

  • @ajitkaur9054
    @ajitkaur90545 ай бұрын

    Waheguru ji

  • @aftabahmad-4938
    @aftabahmad-4938 Жыл бұрын

    Punjabi de shan wakhri

  • @narinderwaraich7442

    @narinderwaraich7442

    11 ай бұрын

    Panjabi likhni pdhni sikho veer ji Urdu j koi sade Panjab vich bole ta Loki Urdu ja Hindi boln wale te hasde hn te Urdu Hindi boln wale nu up Bihar da bhaiya (labour class) smjhaya janda pr tusi Pakistani ne ta bidi warge muh wale m.Ali jinha piche lagg k apni nasl hee change kr lyi j

  • @MettersPakistan78
    @MettersPakistan784 ай бұрын

    Bohat vadhia punjabi 😊 sadi mulaqat krwa

  • @prabhhanjraa2748
    @prabhhanjraa27487 ай бұрын

    Hanjra bhai sab

  • @user-zx5zk5uh4p
    @user-zx5zk5uh4p6 ай бұрын

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮਹਾਨ ਪੁਰਸ਼ੋ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਤਿਕਾਰ,,,,

  • @user-zw7ho5vo5u
    @user-zw7ho5vo5u3 ай бұрын

  • @kaurjapp998
    @kaurjapp9986 ай бұрын

    WahegurugSahikihasachBoliaGood

  • @incometax8180
    @incometax818011 ай бұрын

    Good beer ji

  • @meharwaqas2073
    @meharwaqas2073 Жыл бұрын

    ❤❤❤❤🎉🎉🎉🎉

  • @HassanAli-nk4ie
    @HassanAli-nk4ie11 ай бұрын

    ❤❤

  • @mudassarcheema8047
    @mudassarcheema80476 ай бұрын

    Very good

  • @garryShah5497
    @garryShah549715 күн бұрын

    Hanzra bhra Sadi multan wich 2 murraby jmeen c.jo mere pardada ji dy naam ty alat c.hun dy takriban 50 killy.yar dukh ta hunda na maa dy marn da ty jmeen da.😢😢ardas kardy ha ky dono Punjab wasdy rehn.

Келесі