Why are you Punjabi so proud of Yourself ? Zaibi Hanjra ||

Пікірлер: 408

  • @angrejrai1671
    @angrejrai16713 ай бұрын

    ਜਿਉਂਦਾ ਵੱਸਦਾ ਰਹਿ ਜੱਟਾ ਰੱਬ ਤਰੱਕੀਆਂ ਬਖਸ਼ੇ 🙏🏼🙏🏼

  • @BalvirSingh-yf8dx
    @BalvirSingh-yf8dx3 ай бұрын

    ਵੀਰ ਜੀ ਸਵਾਦ ਲਿਆਂ ਤਾਂ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @goldsandhu5789
    @goldsandhu57893 ай бұрын

    ਹੰਜਰ ਬਾਈ ਐਨਾਂ ਗਰਮ ਨਾਂ ਹੋਇਆ ਕਰ, ਕਦੇ ਕੁੱਤਿਆਂ ਤੋਂ ਡਰ ਕੇ ਹਾਥੀ ਨਹੀਂ ਰੁਕਦੇ । ਜਿਉਂਦਾ ਰਹੇ ਜੱਟਾ ❤

  • @ms-ll5sy

    @ms-ll5sy

    2 ай бұрын

    Kutte nu as a gaal na var to, eh darvesh hunda bezuban, sabh toh vadh vafaadar, par es darvesh di bohot durdasha hai kalyug vich

  • @majordhaliwal5263
    @majordhaliwal52633 ай бұрын

    ਜਿਉਂਦਾ ਰੈਹ ਜੱਟਾ ਅੱਲਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ਵੈਸੇ ਤਾਂ ਤੁਸੀਂ ਕੋਈ ਕਸਰ ਬਾਕੀ ਨਹੀਂ ਛੱਡੀ ਉਹਨੂੰ ਸ਼ੀਸ਼ਾ ਦਿਖਾਉਣ ਦੀ ਪਰ ਉਹਨੂੰ ਇਹ ਵੀ ਦੱਸ ਦੇਵੀ ਕਾਲੇ ਪਾਣੀਆਂ ਦੀ ਸਜ਼ਾ ਵੇਲੇ ਅਸੀ ਪੰਜਾਬੀ ਗਿਣਤੀ ਵਿਚ ਜ਼ਿਆਦਾ ਸੀ ਫਾਂਸੀ ਦੀ ਸਜ਼ਾ ਤਕਰੀਬਨ ਸਵਾ ਸੌਂ ਬੰਦਿਆਂ ਨੂੰ ਕੀਤੀ ਸੀ ਗੋਰੀਆ ਨੇ ਉਹਦੇ ਵਿੱਚ ਵੀ ਸਾਡੇ 93 ਸਿਰ ਪੰਜਾਬੀਆਂ ਦੇ ਹਿੱਸੇ ਆਏ ਸੀ ਕਰਤਾਰ ਸਿੰਘ ਸਰਾਭਾ ਸਤਾਰਾਂ ਸਾਲ ਦੀ ਉਮਰ ਵਿੱਚ ਸ਼ਹੀਦ ਹੋਏ ਉਹਨੂੰ ਇਹ ਦੱਸ ਦੇਵੀ ਕੀ ਜਿਹੜੇ ਫੋਨ ਤੇ ਤੂੰ ਜੱਬਲੀਆਂ ਮਾਰਦਾ ਉਹਦੀ ਖੋਜ਼ ਵੀ ਇੱਕ ਪੰਜਾਬੀ ਨਰੀਦਰ ਸਿੰਘ ਕਪਾਨੀ ਨੇ ਕੀਤਾ ਸੀ ਉਹ ਪੰਜਾਬੀ ਸੀ ਮੇਰੇ ਜ਼ਿਲੇ ਮੋਗਾ ਦਾ ਰਹਿਣ ਵਾਲਾ ਸੀ ਉਹਨੇ ਫਾਈਬਰ ਆਪਟੀਕਲ ਦੀ ਖੋਜ ਕੀਤੀ ਸੀ ਠੀਕ ਆ ਵੀਰ ਤੇਰੀ ਪੰਜਾਬੀ ਪ੍ਰਤੀ ਸੋਚ ਨੂੰ ਸਲਾਮ ਆ

  • @inderpreetjuneja1091
    @inderpreetjuneja10913 ай бұрын

    ❤ਵੀਰ ਮਾਣ ਏ ਤੇਰੇ ਉਪਰ❤

  • @gorasamra-er5mk
    @gorasamra-er5mk3 ай бұрын

    ਵੀਰ ਬਹੁਤ ਜਲਦੀ ਉਹ ਟਾਇਮ ਆਉਣ ਵਾਲਾ ਜਦੋਂ ਆਪਾਂ ਦੋਨਾਂ ਪੰਜਾਬ ਨੇ ਫਿਰ ਤੋਂ ਇਕੱਠੇ ਰੋਟੀ ਖਾਵਾਂਗੇ

  • @GurvinderSingh-gk3kv

    @GurvinderSingh-gk3kv

    3 ай бұрын

    Na Bhai desh te alag hi rahan ,per riste change hone chahide ne

  • @gorasamra-er5mk

    @gorasamra-er5mk

    3 ай бұрын

    Veer eh thodi soch a Punjab ik c ik rahu maharaja Ranjit Singh wala Sadi iko blood line a

  • @usmanqureshi08

    @usmanqureshi08

    3 ай бұрын

    You should have write Pakistan and East Punjab God forbids if Pak goes away Pak Punjab still will be separate from east Punjab. I am not saying we should be enemy Boundaries are better to creat order East Punjab should see whole Pakistan it’s friend This “Sanja Punjab” will bite Sikhs

  • @gorasamra-er5mk

    @gorasamra-er5mk

    3 ай бұрын

    Veer oh v sada he khoon a pehla v assi ikk he c partion da dard assi lok na he mehsoos kita lehda hova ja charda

  • @DK-lb5fw

    @DK-lb5fw

    3 ай бұрын

    Oh ja bhrava eh duuro hi vadia lagde ne ... ehna de dil ch dooje Dharma lai izzat nai ... kaafir kehnde ne saanu

  • @gaggimaan7637
    @gaggimaan76373 ай бұрын

    ਜਿਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵੱਲ ਰਹਿਣ ਵਾਲਿਓ ਵੀਰੋ ❤❤❤❤🥰🥰😘😘😘😘🚩🚩🚩🚩🦅🦅🦅🦅🦅 ਪੰਜਾਬ ਪੰਜਾਬੀਅਤ ਪੰਜਾਬੀ ਜ਼ਿੰਦਾਬਾਦ

  • @vanshdeepsingh9438
    @vanshdeepsingh94383 ай бұрын

    ਵਾਹ ਜੀ ਵਾਹ ਵੀਰ ਪ੍ਰਮਾਤਮਾ ਤੁਹਾਡੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੇ ਪੰਜਾਬ ਦਾ ਸ਼ੇਰ ਪੁੱਤਰ

  • @maninderpalbal5859
    @maninderpalbal58592 ай бұрын

    ਰੱਬ ਸਮੱਤ ਬਖਸ਼ੇ ਸਾਨੂੰ ਪੰਜਾਬੀਆਂ ਨੂੰ, ਜਿਵੇਂ ਅਸੀਂ ਆਪਣੇ ਅਮੀਰ ਵਿਰਸੇ ਤੇ ਮਾਣ ਕਰਦੇ ਆਂ, ਓਵੇਂ ਹੀ ਆਪਣੀ ਮਾਂ ਬੋਲੀ ਤੇ ਵੀ ਮਾਣ ਕਰੀਏ। ਜਿਉਂਦਾ ਰਹਿ ਛੋਟੇ ਵੀਰ

  • @aksveer
    @aksveer3 ай бұрын

    ਸਾਨੂੰ ਮਾਣ ਪੰਜਾਬੀ ਹੋਣ ਤੇ❤️

  • @drPardeepsinghdhaliwal-x3x
    @drPardeepsinghdhaliwal-x3x3 ай бұрын

    ਵਾਹ ਉਏ ਜੱਟਾ ਸੁਆਦ ਲਿਆਤਾ

  • @rajbinderkaur5872
    @rajbinderkaur58723 ай бұрын

    Out standing ਨਹੀਂ ਰੀਸਾਂ ਪੰਜਾਬ ਦੇ ਜੰਮਿਆ ਦੀਆਂ

  • @randeepsandhu6457
    @randeepsandhu64573 ай бұрын

    Brothers from lehnda Punjab, This guy is beautiful. Dont just read, comment and like. This is just beautiful!!

  • @kamaldeepsingh9022
    @kamaldeepsingh90223 ай бұрын

    ਜਿਉਂਦੇ ਵਸਦੇ ਰਹਿਣ ਪੰਜਾਬੀ

  • @lakhwindersinghmultani1619
    @lakhwindersinghmultani16193 ай бұрын

    🙏🙏🙏🙏🙏 ਜੀਦਾ ਰਹੋ ਵੀਰੇ ਜੈਬੀ ਜੀ। ਵਾਹਿਗੁਰੂ ਜੀ , ਅੱਲਾ ਜੀ ਮੇਹਰ ਕਰਨ।

  • @SatnamSinghSivia
    @SatnamSinghSivia3 ай бұрын

    I am proud I am Punjabi Iam proud I am jatt

  • @DilawarSingh-rz2pz
    @DilawarSingh-rz2pz3 ай бұрын

    Balle jatta chak ke rakh panjab zindad

  • @tanvirsingh9415
    @tanvirsingh94153 ай бұрын

    Panjab Panjabi panjabiat jandabad ❤❤❤❤❤❤

  • @prabjit7425
    @prabjit74253 ай бұрын

    ਪੰਜਾਬ ਨੂੰ ਖਤਮ ਕਰਨ ਵਾਲਿਆਂ ਦੀਆਂ ਨਸਲਾਂ ਹੀ ਖਤਮ ਹੋ ਗਈਆਂ ਪਰ ਪੰਜਾਬ ਅੱਜ ਵੀ ਜਿਉਂਦਾ ਹੈ । ਬੇਸ਼ੱਕ ਪੰਜਾਬ ਨੂੰ ਉਜਾੜਨ ਵਾਲਿਆਂ ਨੇ ਪੰਜਾਬ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਪਰ ਪੰਜਾਬ ਦੇ ਖੂਨ ਦੀ ਇਹ ਖਾਸੀਅਤ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਨੂੰ ਵੰਡ ਨਹੀਂ ਸਕੇ ਅਤੇ ਅੱਜ ਵੀ ਸਭ ਇਕੱਠੇ ਰਹਿਣਾ ਚਾਹੁੰਦੇ ਹਨ ।

  • @iqbalwarring9449
    @iqbalwarring94493 ай бұрын

    Shabash beta jeibi tere varge punjabi puttran de hundeyan koi punjabi nu hara nahi sakda

  • @gurpreetgill2098
    @gurpreetgill20983 ай бұрын

    ਦਿੱਲੀ ਤੇ ਲਹੌਰ ਰੱਬਾ ਕਰੀ ਕਿਤੇ ਗੋਰ ਰੱਬਾ ਕਿਉਂ ਬੰਢਿਆ ਪੰਜਾਬ ਕਾਤੋ ਵਿਰਕੇ ਫਰੋਲ ਟਾਹਣੀ ਨਾਲੋਂ ਤੋੜ ਦਿੱਤਾ ਖਿਲੇ ਹੋਏ ⚘⚘⚘ਹੈ ਚੜ੍ਹਦੇ ਨਾ ਲੈਂਦਾ ਇੱਕੋ ਪੰਜਾਬ ਹੀ ਪੰਜਾਬ ਹੈ ❤❤❤👍👍👍👍

  • @gorakooner8622
    @gorakooner86223 ай бұрын

    ਬਾਈ ਜੀ ਮੰਜੀ ਤੇ ਕਾਹਦਾ ਬੈਠੈ ਮੰਜੀ ਈ ਠੋਕਤੀ ਓਸਦੀ 👍👍 ਨਾਨੀ ਯਾਦ ਕਰਵਾ ਦਿੱਤੀ ਜਿਓਂਦਾ ਰਹਿ ਮੇਰਾ ਵੀਰ ❤️❤️👍🙏

  • @SukhaSingh-km4wj
    @SukhaSingh-km4wj3 ай бұрын

    Balle Jatta Chak ke Rakh Punjab Punjabi Jindabad

  • @ranamunawarhussain6281

    @ranamunawarhussain6281

    3 ай бұрын

    Shera Di Kom Punjabi ❤

  • @pendulife98
    @pendulife983 ай бұрын

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @UnKnownInEarth
    @UnKnownInEarth3 ай бұрын

    We proud of punjabi.... Punjabi punjabiayt zindabad

  • @tarlochansaini9353
    @tarlochansaini93533 ай бұрын

    Zaibi Hanjra Very good bai ji❤❤

  • @balkaransinghsandhu4995
    @balkaransinghsandhu49952 ай бұрын

    ਵਾਹ ਹੰਜਰਾ ਵੀਰ...ਮੰਨ ਗਏ...ਬਹੁਤ ਇਲਮ ਹੈ ਤੇਰੇ ਕੋਲ ਵੀਰ

  • @joginderpalkaur2402
    @joginderpalkaur24023 ай бұрын

    Bohat khub qurban jawa'n

  • @khushbk
    @khushbkАй бұрын

    Punjab vaang ee jiunda vasda reh jatta❤.....bahut pyar te satkaar❤

  • @jagjitsingh1513
    @jagjitsingh15133 ай бұрын

    Waheguru ji mehar karna pakistani veeran te good job veer ji ❤❤❤❤❤❤

  • @Nadeem_Pendu
    @Nadeem_Pendu2 ай бұрын

    We proud of Muslim and we proud of Punjabi and we proud of Pakistani❤❤❤❤ and we proud of Zaibi Hanjra😊😊😊😊😊

  • @munawargill2524
    @munawargill25242 ай бұрын

    اللہ تعالیٰ وسدے رکھے تس پوٹ دتی ❤🎉

  • @sabi-mansa
    @sabi-mansa3 ай бұрын

    👌 Punjabi Zindabad

  • @mcdonaldtrump3679
    @mcdonaldtrump36792 ай бұрын

    Jeonda vasdaa reh Punjab daa Sher Putter.

  • @mehtabsingh7472
    @mehtabsingh74723 ай бұрын

    ਬਹੁਤ ਵਧੀਆ ਜੈਬੀ

  • @RinkuSohal7
    @RinkuSohal73 ай бұрын

    ਬਾਈ ਜੀ ਦਿਲ ਜਿੱਤ ਲਿਆ ❤❤❤

  • @Nx1gamer904
    @Nx1gamer9042 ай бұрын

    ਬਿਲਕੁਲ ਬਾਈ ਜੀ ਸਾਨੂੰ ਪਰਾਉਡ ਆ ਆ ਪੰਜਾਬੀ ਹੋਣ ਤੇ ਸਾਡੇ ਜੌਦੇ ਹੋਏ ਆ ਸਾਡੇ ਗੁਰੂ ਪੀਰ ਪਗੰਬਰ ਹਰੀ ਸਿਘ ਵਰਗੇ ਭਗਤ ਸਿਘ ਵਰਗੇ ਬੁਲੇ ਸ਼ਾਹ ਵਰਗੇ ਆਦ ਕੀ ਕੀ ਦੱਸਿਏ ਸਾਰਾ ਇਤਿਹਾਸ ਫਰੌਲਗੇ ਤਾ ਕਈ ਦਿਨ ਲਗ ਜਾਣੇ ਆ ਕੇ ਅਸੀ ਪੰਜਾਬੀ ਕੀ ਹੁੰਦੇ ਆ

  • @user-et8du8pc2c
    @user-et8du8pc2c3 ай бұрын

    Khush Kar Ta Bhau

  • @Kriss403
    @Kriss4032 ай бұрын

    Love ❤️ from Canada 🇨🇦 ( charda Punjab) 🙏🤲

  • @gurmeetbuttar958
    @gurmeetbuttar9583 ай бұрын

    Balle jatta chak ke rakh Punjabi zindabad ❤ Veer ji

  • @hinaghuman8165
    @hinaghuman81653 ай бұрын

    Jeeo veer bally bally kara diti punjabeyan de MashaAllah 💐💐💐💐💐💐

  • @rajwantkaur3556
    @rajwantkaur35563 ай бұрын

    God bless you beta always 🙏🙏🙏

  • @sukhjitbrar8235
    @sukhjitbrar82353 ай бұрын

    Proud of you 👏 punjab Punjabi zindabad

  • @user-xx2gy9ut4z
    @user-xx2gy9ut4z3 ай бұрын

    Bohat vadhia daleel nal Punjab te panjabiat di gal keeti Jaibi Hanjra, man hai sanu tere te, I'm Gajjan Singh Aulakh jethuwal Amritsar

  • @aslamnainsukhia
    @aslamnainsukhia3 ай бұрын

    Meray veer .. this speech absolutely needs to go viral. You are 100 % correct.

  • @mightyvictorious6077
    @mightyvictorious60773 ай бұрын

    Jiss te rabb dee rehmatt ohh Punjab ch jamda…… Rabb jinni waar duniya ch insaan de roop ch aya, punjab de vich hi aya.

  • @mannsingh6069
    @mannsingh60693 ай бұрын

    Hanjra putra good in work punjabi. bravo

  • @user-li9kl4bm8u
    @user-li9kl4bm8u3 ай бұрын

    Jionde raho jaibi hanjra veer ji

  • @gaggusandhu1604
    @gaggusandhu16043 ай бұрын

    Jee oh jatta swaad le ata waheguro mehar da hath rakhn sade te punjab te

  • @SukhmanjitSingh
    @SukhmanjitSingh2 ай бұрын

    ਵਾਹ ਭਾਹ ਸਿਰਾ ਲਾ ਤਾਹ…ਏਹ ਤਾਅ ਯਾਦ ਕਰਨ ਵਾਲਾ ਸੱਭ…ਸਿਰ ਉੱਚਾ ਕਰ ਤਾਹ ਤੁੱਸੀ ਮੇਰਾ ਫ਼ਖਰ ਨਾਲ..

  • @ddhaliwal18
    @ddhaliwal182 ай бұрын

    ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ

  • @rajpalmann2732
    @rajpalmann27323 ай бұрын

    Luv u bai baba tenu hamseha kush rakhe chardikala bakshe

  • @lekhraj9035
    @lekhraj90353 ай бұрын

    Love from moga charda punjab Sada khush rho 👌👌👌👌👌👌🙏🙏🙏🙏🙏🙏

  • @jaswinderbajwa8631
    @jaswinderbajwa86313 ай бұрын

    Thanks for nice video🙏🙏🙏🙏🙏from Canada

  • @TheBenipalcookingchannel
    @TheBenipalcookingchannel3 ай бұрын

    ਸਹੀ ਕਿਹਾ ਵੀਰ ਜੀ ਤੁਸੀਂ ਪਿਓ ਦੇ ਸਿਰ ਤੇ ਆਪਾਂ ਮਹਾਰਾਜੇ ਹੁੰਨੇ ਆ ਤੁਹਾਡੀ ਸੋਚ ਬਹੁਤ ਵਧੀਆ ਜੋ ਪਿਓ ਦੀ ਨਿਸ਼ਾਨੀ ਸਾਂਭ ਕੇ ਰੱਖੀ ਹੈ ਸਤਿਕਾਰਯੋਗ ਭੈਣ ਜੀ ਤੁਹਾਡੀ ਚੜਦੇ ਪੰਜਾਬ ਤੋਂ

  • @harjitsingh-rc4qm
    @harjitsingh-rc4qm2 ай бұрын

    Jiuda rai jata love you aa tainu jata❤❤❤❤❤❤❤❤❤❤❤❤❤❤❤❤❤❤❤

  • @user-cq3es8mc6j
    @user-cq3es8mc6j3 ай бұрын

    I love Punjab ❤

  • @raghbirsinghdhindsa3164
    @raghbirsinghdhindsa31642 ай бұрын

    ਹੰਜਰਾ ਜੀ ਆਪ ਜੀ ਵੱਲੋਂ ਮਾਂ ਬੋਲੀ ਪੰਜਾਬੀ ਲਈ ਪਿਆਰ ਵਾਸਤੇ ਸੈਲੂਟ ਹੈ !! ਜਿਉਂਦਾ ਰਹਿ ਪੁੱਤਰਾ !!

  • @user-kz6xx5qq8v
    @user-kz6xx5qq8v3 ай бұрын

    I love Punjabi ❤❤❤❤❤

  • @SandeepSingh-gy4vg
    @SandeepSingh-gy4vg3 ай бұрын

    ਸਤਿ ਸ੍ਰੀ ਆਕਾਲ ਜੀ ਵੀਰ

  • @HardeepSingh-tr5qb
    @HardeepSingh-tr5qb2 ай бұрын

    Zaibi hanjra bhut vadia masiej dita ji tusa panjabi de dushmna nh. Tuhada dil to danvad ji.❤deepa bathinda to.❤❤

  • @bsingh7247
    @bsingh72473 ай бұрын

    ਵੱਸਦੇ ਰਹੋ ਪੰਜਾਬ ਦੇ ਹੀਰੇਓ 🙏🙏🙏🙏🙏🌹🌹🌹

  • @kamgill2665
    @kamgill26653 ай бұрын

    wah o gabruaa. sadke jaava'n thaitho'n. malik thenu khushia'n bakshai

  • @NazimHusain-qu5hx
    @NazimHusain-qu5hx3 ай бұрын

    Bahi jan Allah pak slamit rakhy ap ko

  • @rakeshsachdeva4370
    @rakeshsachdeva43703 ай бұрын

    Well said. United and proud Punjabis. 👍🏻

  • @gurmejsingh6249
    @gurmejsingh62493 ай бұрын

    Very.nice.putar.tery.histery.nu.salam

  • @ekaskaur7842
    @ekaskaur78423 ай бұрын

    Proud of you Brother from u.k Bani Kaur

  • @NirmalSingh-ym3qu
    @NirmalSingh-ym3qu3 ай бұрын

    Wah Punjab and Punjabi boli Zindabad

  • @Gurpreet_JBD
    @Gurpreet_JBD2 ай бұрын

    ਬਹੁਤ ਸਾਰਾ ਪਿਆਰ, ਜਲਾਲਾਬਾਦ ਵਾਲੇ PB61❤

  • @dilpreet7253
    @dilpreet72533 ай бұрын

    ਸਾਡੀ ਬੋਲੀ ਪੰਜਾਬੀ ਅਸੀ ਪੰਜਾਬੀ ਸਾਨੂੰ ਮਾਨ ਪੰਜਾਬੀ ਹੋਣ ਤੇ ਜੌ ਮਰਜ਼ੀ ਬੋਲੀ ਜੌ ਸਾਡੀ ਕੌਮ ਨਾ ਜੌ ਤੈਨੂੰ ਦਿੱਤਾ ਤੁਸੀ ਸੋਚ ਵੀ ਨਹੀਂ ਸਕਦਾ ਸਾਡੀ ਪੰਜਾਬੀ ਬੋਲੀ ਜ਼ਿੰਦਾਬਾਦ ❤❤❤❤❤❤

  • @laddisidhu3041
    @laddisidhu30413 ай бұрын

    ਮਾਣ ਪੰਜਾਬੀ ਹੋਣ ਤੇ

  • @SatnamSinghSivia
    @SatnamSinghSivia3 ай бұрын

    ❤ਖੁਸ਼ ਕੀ ਹੈ ਪੰਜਾਬੀ ਪੁਤਰਾਂ ਮੈਨੂੰ। ਮਾਣ ਆ ਮੈਂ ਪੰਜਾਬੀ ਆ

  • @ManjinderSingh-qn2vd
    @ManjinderSingh-qn2vd3 ай бұрын

    Very good very well very nice

  • @randhirsingh2337
    @randhirsingh23373 ай бұрын

    ਪੰਜਾਬ ਪੰਜਾਬੀਅਤ ਜ਼ਿੰਦਾਬਾਦ🎉

  • @UnKnownInEarth
    @UnKnownInEarth3 ай бұрын

    bapu ji di nishani sam rakhi.... proud on you bhauuuuu

  • @AvtarSingh-ox6bu
    @AvtarSingh-ox6bu3 ай бұрын

    Hanji sanu maan ya panjabi hon da❤❤

  • @kamaldeepsingh5813
    @kamaldeepsingh58133 ай бұрын

    Punjabi zindabad veer ji ❤❤

  • @ranamunawarhussain6281

    @ranamunawarhussain6281

    3 ай бұрын

    Shera Di Kom Punjabi ❤

  • @BalbirSingh-uf3oi
    @BalbirSingh-uf3oi3 ай бұрын

    Love for his soil is flowing like a river

  • @bandnasidhu
    @bandnasidhu3 ай бұрын

    Wah ,HANJRA JI ,UR.KNOWLEDGE ( SADKEH JAYAIA ).🙏🙏🙏🙏🙏💫💫💫💫👌👌👌👌👌🙏

  • @speakerwala7797
    @speakerwala77973 ай бұрын

    Veer ji, so proud of you . Let's all of us Panjabis get together and if the "Berlin wall", can come down; we can also unite. Panjabis on both side are all good, it's the politics that have been put in action at the discretion of of colonial imperialism which is still keeping us divided. 👍

  • @happy7090
    @happy70902 ай бұрын

    Hanjra Saab We are proud to be Punjabi, tuhade is reply lai ta lafaj nai mere kol❤❤

  • @tasleemakhter856
    @tasleemakhter8563 ай бұрын

    ❤❤❤❤❤

  • @jagvirsinghbenipal5182
    @jagvirsinghbenipal51823 ай бұрын

    ਸਤਿ ਸ਼੍ਰੀ ਆਕਾਲ ਵੀਰ ਜੀ ਮੇਰਾ ਸਤਿਗੁਰੂ ਸੱਚਾ ਪਾਤਸ਼ਾਹ ਮੇਹਰ ਕਰੇ ਪੰਜਾਬ ਫੇਰ ਤੋਂ ਇੱਕ ਹੋ ਜਾਵੇ ਆਪਾਂ ਸਾਰੇ ਰਲ ਮਿਲ ਕੇ ਰਹੀਐ ਜੀ ਸੱਚ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਹੈ ਜੀ 🙏🙏

  • @harmindergill6488
    @harmindergill64883 ай бұрын

    Proud on you beta ji

  • @gurdialbal6680
    @gurdialbal66802 ай бұрын

    Punjabi poet wrote many years back a poem quoted two lines from that:- "asin panj driavan de sher doole dovan devian nu namaskar sadi. vich aman de devi hai naar sadi vich jang de devi talvar sadi." --Gurnam Kaur

  • @BarinderSinghKamboj
    @BarinderSinghKamboj3 ай бұрын

    os nu kehna c veer k je thuhade ch himmat hai duniya de vadde vadde rajee sanu dona punjabaa nu ek ker den te fer vekhan raj kis da hunda duniya te

  • @ranamunawarhussain6281

    @ranamunawarhussain6281

    3 ай бұрын

    Shera Di Kom Punjabi ❤Eda E A Jnab Sanu Religion De Nam To Todea Janda Jido Asi Apne Pakistan Vich Charde Punjab Da Nam Lene A Te Gaando Pathan Sanu Kende O Musalman Ni Oona Nu Dar A Je Punjabi Aik Ho Gae Te Sub Continent Te Punjabia Da Raaj Hona InShaAllah ❤

  • @preetaujla8802
    @preetaujla88023 ай бұрын

    Bahut vadia gallan kiteya ne❤👍🏻

  • @sarao5374
    @sarao53743 ай бұрын

    ਵਾਹਿਗਰੂ ਜੀ ਮੇਹਰ ਕਰਨ 🎉❤❤❤❤❤

  • @user-kr4ms5ru6z
    @user-kr4ms5ru6z3 ай бұрын

    Bohat vadhiya nolaj bai nu Punjabi boli bare te Punjab bare jeondare veer

  • @PreetKahlon-wx1ft
    @PreetKahlon-wx1ft3 ай бұрын

    Wah oye Jatta mja lya ta ena ta sade vale punjab vich v koi nhi soch skya shi gal aa j dove punjab ek hunde ta duniya jit lende ajj v jdo larai lagdi china nal ta punjabi age kar dende sade vale j kithy pakistan val hoje kush ta nuksn fer sade dova punjaba da hi hunda par sanu loki fer v nafrt nal dekde aa punjab punjabi punjabat zindabad

  • @ranamunawarhussain6281

    @ranamunawarhussain6281

    3 ай бұрын

    Shera Di Kom Punjabi

  • @GurpreetSingh-bb5iz
    @GurpreetSingh-bb5iz3 ай бұрын

    V good bir God bless you bire

  • @NSACom.
    @NSACom.3 ай бұрын

    ਬਹੁਤ ਵਧੀਆ ਬਾਈ ਜੀ ਬਿਲਕੁਲ ਸੱਚ ਕਿਹਾ ਧੰਨਵਾਦ ਤੁਹਾਡਾ

  • @paramjitkaur8122
    @paramjitkaur81223 ай бұрын

    Sat shri akal veer ji

  • @bandnasidhu
    @bandnasidhu3 ай бұрын

    🙏🙏🙏🙏🙏🙏🙏🙏

  • @alyasbajwa8026
    @alyasbajwa80263 ай бұрын

    Inshaallah

  • @pooniarajsthan8916
    @pooniarajsthan89163 ай бұрын

    Wah veer ek ek gall thok thok ke boli Hain ❤❤❤❤❤❤❤❤

  • @pachukoking2963
    @pachukoking29633 ай бұрын

    Damn this guy knows so much about Punjab history

  • @gurwantsingh5068
    @gurwantsingh50683 ай бұрын

    Shabash, Jiouda reh Shera, Bahut Khoob Jawab ditta e Punjabi Maa Boli de Mukhalaf nu, Bahut Aala Darze de Lafz te bahut Ucchi - Succhi Soch da Malak Sada Sohna Veer "Zubi Hanjra" Lehnde Punjab de Shaan, Sirra he la ta Veer ne, Bahut - bahut Pyar te Duva de Naal......! From - Uttarakhand (India)

  • @baljindersinghaulakh2610
    @baljindersinghaulakh26103 ай бұрын

    Wah !! Bhaoo... Karti share....

  • @manpreetpaul7188
    @manpreetpaul71882 ай бұрын

    Bohut vadia history nal janu krva dita ji tusi eh Punjab hai Punjab eh dharti di mitti ch pta nhi ki hai jo her bnda eh dharti te kuj v krn da jajba rakhde n

Келесі