Zaibi Hanjra Exclusive Interview: ਸੋਸ਼ਲ ਮੀਡੀਆ ਤੇ ਮਸ਼ਹੂਰ ਪਾਕਿਸਤਾਨੀ ਇਨਫਲੂਐਂਸਰ ਨਾਲ ਖਾਸ ਗੱਲਬਾਤ
Zaibi Hanjra Exclusive Interview: ਸੋਸ਼ਲ ਮੀਡੀਆ ਤੇ ਮਸ਼ਹੂਰ ਪਾਕਿਸਤਾਨੀ ਇਨਫਲੂਐਂਸਰ ਨਾਲ ਖਾਸ ਗੱਲਬਾਤ
🔷 ‘ਪੰਜਾਬੀ ਬੋਲਣ ਕਰਕੇ ਲੋਕਾਂ ਨੇ ਮੈਨੂੰ ਸਿੱਖੀ ਦਾ ਖ਼ਿਤਾਬ ਦਿੱਤਾ…’
🔷ਪਾਕਿਸਤਾਨੀ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਜ਼ੇਬੀ ਹੰਜਾਰਾ ਕਿੱਥੋਂ ਸਿਵਾਉਂਦਾ ਹੈ ਆਪਣੇ ਚਾਦਰੇ
🔷ਜ਼ੇਬੀ ਹੰਜਰਾ ਦਾ ਭਾਰਤ ਵਿੱਚ ਕਿਹੜਾ ਹੈ ਜੱਦੀ ਪਿੰਡ
🔷ਜ਼ੇਬੀ ਹੰਜਰਾ ਕਿਉਂ ਕਹਿੰਦਾ ਹੈ- ‘ਮੈਂ ਜਾਇਆ ਦੇਸ ਪੰਜਾਬ ਦਾ ਮੈਨੂੰ ਰਹੇ ਚੜ੍ਹੀ ਇਹਦੀ ਲੋਰ
ਮੈਂ ਘੁੰਮਾਂ ਅੰਬਰਸਰ, ਮੇਰੇ ਚੇਤਿਆਂ ਵਿੱਚ ਲਹੌਰ…’
#Pakistan #india #amritsar #lahore #PTCNews #zaibihanjrainterview #zaibihanjra
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...
Пікірлер: 133
ਜਿਓਦਾ ਰਹਿ ਪੁਤਰਾ ਰੱਬ ਤੈਨੂੰ ਲੰਬੀ ਉਮਰ ਬਖਸੇ ਤੇ ਬਹੁਤ ਛੇਤੀ ਵਹਿਗੁਰੂ ਤੁਹਾਡੀ ਚੜਦੇ ਪੰਜਾਬ ਆਉਣ ਦੀ ਖੋਆਇਸ ਪੂਰੀ ਕਰੇ ❤❤❤❤❤❤
@Apnanadeem
22 сағат бұрын
Apna nadeem ❤❤❤❤❤
ਜੈਬੀ ਵੀਰ ਬਹੁਤ ਵਧੀਆ
Punjabian di shan vakhri Assi uchi torr rakhde❤
ਜੈਬੀ ਵਾਈ ❤❤ ਰੱਬ ਤੈਨੂੰ ਚੜ੍ਹਦੇ ਪੰਜਾਬ ਵਿੱਚ ਸਤੀ ਕਿਰਪਾ ਕਰੇ ਆਉਂਦੀ 🚩🇮🇳🇵🇰
@Apnanadeem
22 сағат бұрын
Apna nadeem ❤❤❤
@Apnanadeem
22 сағат бұрын
Apna nadeem ❤❤❤❤
ਜੈਬੀ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🙏ਬਾਈ ਜੀ ਤੁਸੀਂ ਇਸ ਪਹਿਰਾਵੇ ਵਿੱਚ ਬਹੁਤ ਹੀ ਘੈਂਟ ਲੱਗਦੇ ਹੋ।
@user-ts5wt5pb7r
5 ай бұрын
Bro I love u❤❤❤❤🎉🎉🎉❤❤❤❤
@user-ts5wt5pb7r
5 ай бұрын
JB Intercity I love u❤❤🎉🎉
Punjabi maa boli bahot aggy tak jani cahide ya mitthi boli Punjabi 😊🎉❤
Bilkul Asin sab to pahila Punjabi ha
Zaibi veer nu parmatma hmesha chadikla vich rakhe love u veer
Bahot sohna vadiya c sada desh punjab jado sab naal c hindustan pakiatan ek c 😢
Alhamdulillah Proud Punjabi 👑 Sadi boli Punjabi ❤
Hanjrasaab sat Sri akal
Ptc waleyo aa kam tuci bahot vadia kita Hanjra Saab di interview krke hun punjabi ma boli hor pramote hougi
@Apnanadeem
22 сағат бұрын
Apna nadeem ❤❤❤❤
Bahut Vadhia Veer
Zaibi bai ji love from Charhda Punjab
@Apnanadeem
22 сағат бұрын
Apna nadeem ❤❤❤❤
Love You Hazra ❤️❤️❤️ ਜੇ ਮੂਸੇਆਲਾ ਜਿਓਦਾ ਰਹਿੰਦਾ ਪਾਕਿਸਤਾਨ ਜਾਂਦਾ ਤਾੰੰ ਸਾਰਾ ਪਾਕਿਸਤਾਨ ਲਹੌਰ ਢੁੱਕਣਾ ਸੀ। ਪ੍ਰਮਾਤਮਾ ਨੇ ਉਹਨੂੰ ਨਿਵਾਜਿਆ ਹੀ ਐਵੇਂ ਦਾ ਸੀ। ਸੇਮ ਦਿੱਲੀ ਬੰਬੇ ਵਰਗੇ ਸ਼ਹਿਰਾਂ ਵਿੱਚ ਵੀ ਰਹਿੰਦੇ ਲੋਕਾਂ ਨਾਲ ਐਵੇਂ ਹੀ ਆਂ ਪੰਜਾਬ ਅਤੇ ਪੰਜਾਬੀ ਨਾਲ ਦੂਰ ਦੂਰ ਤੱਕ ਨਾਤਾ ਨਹੀਂ ਪਰ ਵਿਆਹਾਂ ਚ ਪੰਜਾਬੀ ਗਾਣੇ ਅਕਸਰ ਚੱਲਦੇ ਵੇਖੇ ਨੇ ਮੈ।
Zaibi veer bhut vadia
Good job veer ji ਤੁਸੀਂ ਪੰਜਾਬੀ ਨੂੰ ਪਿਆਰ ਕਰਦੇ ਹੋ te ਰੱਬ ਸੋਢੀ ਉੱਮਰ ਲਵੀਂ ਹੋਵੇ
@Apnanadeem
22 сағат бұрын
Apna nadeem ❤❤❤❤
ਹੰਜਰਾ❤️❤️❤️❤️❤️
@Apnanadeem
22 сағат бұрын
Apna nadeem
ਖੁਸ਼ ਰਹਿ ਪੁਤਰਾ
ਜੈਬੀ ਦੇਸੀ ਪੰਜਾਬੀ ਜੱਟ ਲੱਗਦਾ ਖੁਸ ਰਹਿ ਵੀਰ
Well educated man JB Hanjra👍
ਹੰਜਰਾਂ ਸਾਹਿਬ ਬਹੁਤ ਸੋਹਣੀ ਪੰਜਾਬੀ ਬੋਲਦੇ ਹਨ। ਬਹੁਤ ਬਹੁਤ ਮੁਬਾਰਕਾਂ।
ਬਹੁਤ ਬਹੁਤ ਪਿਆਰ ਵੀਰ ਜੇਬੀ ਹੰਜਰਾ ਤੁਹਾਡੇ ਵੱਲ ਆਉਣ ਨੂੰ ਬਹੁਤ ਦਿੱਲ ਕਰਦਾ ਹੈ। ਪੀ ਟੀ ਸੀ ਪੰਜਾਬੀ ਜਾ ਬਹੁਤ ਵਧੀਆ ਉਪਰਾਲਾ ਬਹੁਤ ਧੰਨਵਾਦ❤❤❤❤❤
Subhanallah ❤🎉❤🎉❤🎉❤🎉
Sadi maaboli sadi pasand . ❤❤❤ Apna nadeem Punjabi
ਜਿਹੜੇ ਕਹਿੰਦੇ ਪੰਜਾਬੀ ਜਾਹਿਲਾਂ ਦੀ ਬੋਲੀ ਹੈ ਉਹ ਖੁਦ ਬੇਵਕੂਫ ਹਨ ।ਜਿਹੜੇ ਪੰਜਾਬੀ ਹੋ ਕੇ ਪੰਜਾਬੀ ਨਹੀਂ ਬੋਲਦੇ ਅਸਲ ਵਿੱਚ ਉਹ ਜਾਹਿਲ ਹਨ। ਪੰਜਾਬੀ ਬੋਲੀ ਜ਼ਿੰਦਾਬਾਦ।
@Apnanadeem
22 сағат бұрын
Apna nadeem ❤❤❤❤
Wah Hanjra Saab ajj ta ein lgda tuci charde punjab ch aage o
Zaibi Hanjraa 22 g ... zindabad
Nice Gaal baat Hanjra Saab 👍❤
Bohaat vadiaa galla zabi Hanjrhaa Bhai Rajpoot pindaa aalee Sahiwal pachokarr zila ambaarsar pind Nathoo key ❤❤❤❤❤❤
Zabi hanjra bahut vadiya piyara insan hai ❤❤
ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਵੀਰ ਹਜ਼ਰਾਂ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
Mera bai Hai ji Punjabi ❤❤❤❤❤❤❤❤❤
Ah PTC Punjabi ne bahut vadia kmm kita hanzra Saab di interview kr ke,dhanvaad g
Very good hangra shaib
Good job salute
Good interview and informative.
Very good veer ji waheguru ji bless u always ❤
Very good jop waheguru ji mehar karn
Love your bro❤❤❤
Chrhde Panjab wich jo hor majhaban wale v Panjabi bolde hn. Panjabi zuban sare panjabian di zuban he na k kise mazhab di. Urdu tan India wich Lucknow wgaira area di zuban he. Hanjra ji nu salute he.
@Apnanadeem
22 сағат бұрын
Apna nadeem ❤❤❤❤❤❤❤
Seltue to you veer g ❤
❤❤❤❤❤
Jambi veer very good 👍
After we are pakistani and punjabi
❤❤❤ਯੂ ਬਾਈ ਚੜਦੀ ਕਲਾਂ ਵਿੱਚ ਰਹੋ। 🤲🤲🤲🙏🙏🙏🤝🤝🤝
@Apnanadeem
22 сағат бұрын
Apna nadeem ❤❤❤❤❤
Jug jug. Jee o jubana
@Apnanadeem
22 сағат бұрын
Apna nadeem ❤❤❤❤❤
👍👍👍👍👍💪💪💪💪🙏
ਜਿਉਂਦਾ ਰਹਿ ਵੀਰਾਂ ਜੀ
Awesome veer g.
Bale O Punjabio
SB OFFICIAL GAI 🎉🎉🎉🎉🎉
Meri ma boli punjabi😊😊😊
@Apnanadeem
22 сағат бұрын
Apna nadeem ❤❤❤❤❤❤
Love you Bro 🥀❤️🇵🇰
I love Islam
Pakistan vich indian punjabiya de badi izzat maan kerdy han 😊
You are my brother I love you RAB RAKHA
Very nice ❤❤
❤
Good👍
Great
❤❤very nice ji❤❤
Haroon SINDHU from Lahore pk
Sanja Panjab zindabad ❤
Well done ❤🎉🎉
ਘੈਟ ਆ
👍👍👍💪💪💪
God hanjra Saab
❤❤
Verry nice ❤
@Apnanadeem
22 сағат бұрын
Apna nadeem ❤❤❤❤❤
❤❤❤
ਜਿਸ ਧਰਤੀ ਦੇ ਜਮੇ ਸਿੱਧੂ ਮੂਸੇਵਾਲ ਨੂੰ ਏਨਾ ਚਹੁੰਦੇ ਹਨ ਉਹ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨਗੇ ਇਕ ਦਿਨ
❤❤🇮🇳👌🏼👌🏼
Good bro 👌
ver.g và
❤❤❤❤❤❤
Oh balle shera tu sadde ilake da nikla
❤❤🇮🇳🙏🙏
Love you bro ❤
I love you veer g
Punjabi ❤️
جٗگ جٗگ جیو
🙏🙏🙏🙏🙏
❤❤❤❤❤❤❤
@Apnanadeem
22 сағат бұрын
Apna nadeem ❤❤❤❤
Fatehabad.jila.ban.gaya.hun.veer.g
Hanjra sahab Punjabi bhi ho jatt bhi ho, kuch peeria piahe jao te Sikh bhi rahe hovoge,
Apna nadeem ❤❤❤❤
if all punjabi put punjab first it would be good
Punjab aaa
Punjabi
Sab loga ton ay guzarish ay k apni maa boli nu sab to othy rakho os de baad urdu angrezi vi bolo koi masla nai.
First of all we are punjabis after that we Sikh Muslim and Hindu.
Bhaji gussa na kareo tujade sataj show ne vee punjabi nu jahal zuban bnaun vich bhut hissa paeya Oh double meaning punjabi bolde a
Tobacco use in all forms was extremely common all over the world. It was considered hot( popular) all over world.costly tobacco in many form including Cuba cigars. Tobacco use in public places are banned all over world since harm effects were repeatedly confirmed ( cancers, heart, lung related diseases and many more) There is nothing wrong with having costly hookah, even high class tobacco available in home ( as show case) but all efforts are should be made to advertise harms of tobacco and means to quit. No different than many people have costly wines and liquors not to drink themselves but show off and serve guests . Quitting is most difficult of all addiction Thanks
Please tell me, what is the relationship of Urdu with Islam.
veer ji sade jila da jam pal ha
Hi Brother
Fatehabad jila Banega
First of all we are muslims
@jassi1313
2 ай бұрын
Nikal etho😂😂
@jagujagu2918
2 ай бұрын
@@jassi1313 Teri bhen ko sath le ke niklonga baby😜
@hassanfarooq4382
Ай бұрын
Allhmdulliah❤
@hassanfarooq4382
Ай бұрын
@@jassi1313to nikal pc
Eh sab punjab nu khatam kern di sajis hai .