Punjab ਦੀਆਂ ਬੱਸਾਂ 'ਚ 52 ਸਵਾਰੀਆਂ ਹੀ ਬਿਠਾਉਣ ਦਾ ਕੀ ਮਾਮਲਾ ਹੈ | 𝐁𝐁𝐂 𝐏𝐔𝐍𝐉𝐀𝐁𝐈

PRTC ਅਤੇ ਪਨ ਬੱਸ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਨੇ 23 ਜਨਵਰੀ ਤੋਂ ਐਲਾਨ ਕੀਤਾ ਸੀ ਕਿ ਉਹ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨਹੀਂ ਚੜਾਉਣਗੇ। ਯਾਨਿ ਜਦੋਂ ਬੱਸ ਵਿੱਚ ਸਾਰੀਆਂ ਸੀਟਾਂ ਭਰ ਗਈਆਂ ਤੋਂ ਬਾਕੀ ਸਵਾਰੀਆਂ ਨੂੰ ਖੜ ਕੇ ਸਫਰ ਕਰਨ ਲਈ ਚੜਾਇਆ ਨਹੀਂ ਜਾਵੇਗਾ। ਇਸ ਦੌਰੇ 52 ਸੀਟਾਂ ਭਰਨ ਉਪਰੰਤ ਬੱਸਾਂ ਦੀਆਂ ਟਾਕੀਆਂ ਬੰਦ ਕਰ ਲਈਆਂ ਜਾਂਦੀਆਂ ਹਨ ਜਿਸ ਕਾਰਨ ਸਵਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ- ਚਰਨਜੀਵ ਕੌਂਸ਼ਲ, ਐਡਿਟ- ਰਾਜਨ ਪਪਨੇਜਾ
#punjab #prtcbus #passages
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 148

  • @sinderpalsingh9169
    @sinderpalsingh91695 ай бұрын

    ਮੰਤਰੀ ਸਾਭ ਫਰੀ ਸਫਰ ਬੰਦ ਕਰੋ

  • @amarkaur9484
    @amarkaur94845 ай бұрын

    ਚਲੋ ਠੀਕ ਆ ਪਰ ਇਹ ਸਵਾਰੀ ਆਪਣੀ ਮਰਜੀ ਨਾਲ ਨਹੀਂ ਚੜ੍ਹਾ ਸਕਦੇ ਮੱਤਲਬ ਕੇ ਜੇਕਰ ਬੱਸ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਹੋਵੇ ਤਾਂ ਰਸਤੇ ਦੀ ਸਵਾਰੀ ਨੂੰ ਨਹੀਂ ਰੋਕ ਸਕਦੇ ਇਹ ਕਹਿ ਦਿੰਦੇ ਹਨ ਕ ਏਥੇ ਨਹੀਂ ਰੁਕਣੀ ਓਥੇ ਨਹੀਂ ਰੁਕਣੀ ਇਹ ਵੀ ਸਵਾਰੀ ਨਾਲ ਧੱਕਾ ਹੈ

  • @kanwarsidhu3286
    @kanwarsidhu32865 ай бұрын

    ਕੰਡਕਟਰ ਵੀ ਕੀ ਕਰਨ ਬੇਚਾਰੇ ਬੀਬੀਆ ਕੰਡਕਟਰ ਨੂ ਚੜਨ ਨੂ ਵੀ ਨੀ ਜਗਹ ਛੱਡਦੀਆ 😢

  • @user-nx8fi1vn3e

    @user-nx8fi1vn3e

    5 ай бұрын

    Sirf bibiya hi nahi,bande vi karde han

  • @sunnysidhu6779
    @sunnysidhu67795 ай бұрын

    ਬੁਹਤ ਵਧੀਆ ਫੈਸਲਾ,, ਮੈਂ ਰੋਜ਼ ਕੁੱਝ ਸਾਲਾਂ ਤੋਂ PRTC ਡੇਲੀ ਪਾਸ ਤੇ ਸਫਰ ਕਰਦਾ। ਬੁਹਤ ਪ੍ਰੇਸ਼ਾਨੀ ਹੁੰਦੀ ਫ੍ਰੀ ਆਧਾਰ ਕਾਰਡ ਵਾਲੇ ਸਫ਼ਰ ਕਰਕੇ। ਰੋਜ਼ ਬੱਸਾਂ ਵਿੱਚ ਲੜਾਈ,,, ਪੜ੍ਹੀਆਂ ਲਿਖੀਆਂ ਕੁੜੀਆਂ ਬੀਬੀਆਂ ਵਲੋਂ ਕੰਡਕਟਰਾਂ ਨਾਲ ਬੁਹਤ ਘਟੀਆ ਸ਼ਬਦਾਵਲੀ ਵਰਤੀ ਜਾਂਦੀ ਹੈ। ਓਹ ਵੀ ਵਿਚਾਰੇ ਕੀ ਕਰਨ,,, ਮਜ਼ਬੂਰੀ ਹੈ। ਇਹ ਸਭ ਬੰਦ ਹੋਣਾ ਚਾਹੀਦਾ ਹੈ। ਸਾਡੇ ਡੇਲੀ ਪਾਸ ਅਤੇ ਸਟੂਡੈਂਟ ਪਾਸ ਦਾ ਨੁਕਸਾਨ ਹੁੰਦਾ।

  • @BaljitSingh-tu5sc

    @BaljitSingh-tu5sc

    5 ай бұрын

    Conductor gvara nu kinni ki akal hundi a. Free da safar sade punjab diya shiya bhana layi a. Teri jeb cho jande ne. Rishkhor sarkari mehkma

  • @india1984

    @india1984

    5 ай бұрын

    ਆਪ ਤਾਂ ਤੂੰ ਫਰੀ ਸਫਰ ਕਰਦਾ।

  • @sunnysidhu6779

    @sunnysidhu6779

    5 ай бұрын

    @@india1984 ਫ੍ਰੀ ਨਹੀਂ ਵੀਰੇ ਮਹੀਨੇ ਦੇ ਪਹਿਲਾ ਐਡਵਾਂਸ ਪੈਸੇ ਕਰਵਾਉਣੇ ਪੈਂਦੇ ਨੇ ਫਿਰ ਪਾਸ ਬਣਦਾ।

  • @sadhusingh2685
    @sadhusingh26855 ай бұрын

    Bibi da vichar bahut vadiya ke free di sahulat band kar diti jawe, atey mulazma da bahut vadiya kadam thank you.

  • @pawankaler3774
    @pawankaler37745 ай бұрын

    ਸੋਹਣਾ ਫੈਸਲਾ ਲਿਆ ਵੀਰ ਜੀ ਚੰਗੀ ਗੱਲ ਆ

  • @user-kz9tx4ds5b
    @user-kz9tx4ds5b5 ай бұрын

    ਸਰਕਾਰ ਇਕ ਕਨੂੰਨ ਲਾਗੂ ਕਰਦੀ ਠੀਕ 52ਸਵਾਰੀਆਂ ਜੇ ਡਰਾਈਵਰ ਆਪਣੀ ਸਵਾਰੀ , ਮਸੂਕ ਮਿੱਤਰ ਵਾਸਤੇ ਸੀਟ ਰੱਖਦਾ ਜਾ ਮਿੱਤਰ ਮਸੂਕ ਨੂੂੰ ਕੋਲ ਬਿਠਾ ਕੇ ਗੱਲਾਂ ਕਰਦਾਂ ਜਾ ਚੱਲਦੀ ਬਸ ਤੇ ਮੋਇਬਲ ਤੇ ਗੱਲਾਂ ਕਰਦਾ ਕਨੈਕਟਰ ਟਿਕਟ ਕੱਟਣ ਸਮੇਂ ਮੋਇਬਲ ਤੇ ਗੱਲਾਂ ਕਰਦਾ ਖੁੱਲੇ ਪੈਸਿਆ ਨੂੰ ਲੈ ਕੇ ਲੜਾਈ ਕਰਦਾ ਸਵਾਰੀ ਨਾਲ ਜਾ ਮਸੂਕ ਨਾਲ ਗੱਲਾਂ ਕਰਦਾ ਸਾਰਿਆਂ ਦੇ ਸਾਹਮਣੇ ਆਦਿ ਫਿਰ ਸਰਕਾਰ ਨੇ ਕੀ ਫੈਸਲਾ ਲਿਆ ਇਹਨਾਂ ਖਿਲਾਫ ਸਰਕਾਰ ਨੇ ਕਦੇ ਕੋਈ ਸਹੀ ਫੈਸਲਾ ਲਿਆ ਨਹੀਂ ਸਰਕਾਰ ਨੂੰ ਫੈਸਲਾ ਕਰਨ ਲੱਗਿਆਂ ਸਵਾਰੀਆਂ ਬਾਰੇ ਸੋਹਣਾ ਚਾਹੀਦਾ ਹਰ ਬਸ ਵਿੱਚ ਕੈਮਰਾ ਚਾਹੀਦਾ ਜੋ ਉੱਥੇ ਬੈਠੀ ਸਰਕਾਰ ਚੈੱਕ ਕਰੇਂ ਬੱਸਾ ਨੂੰ ਚੈੱਕ ਕਰਦੇ ਰਹਿਣ ਬੱਸਾ ਹੋਰ ਲਾਈਆਂ ਜਾਣ ਬਸ ਆਪਣੇ ਪੂਰੇ ਟਾਇਮ ਤੇ ਚੱਲੇ ਸਵਾਰੀ ਭਲਾ ਇਕ ਚਾਹੇ 52 ਹੁਣ ਠੀਕ ਵੀ ਆ ਤੇ ਗਲਤ ਵੀ,ਸਕੂਲ ਵਾਲੇ ਬੱਚਿਆਂ ਵਾਸਤੇ ਜਿੰਨੇ ਜਰੂਰੀ ਜਾਣਾ ਹੋਵੇਗਾ ਉਸ ਵਾਸਤੇ ਬਹੁਤ ਗਲਤ ਆ

  • @jassaman8951
    @jassaman89515 ай бұрын

    ਕਹਿੰਦੀ ਬੇਇੱਜ਼ਤੀ ਹੁੰਦੀ ਹੈ ਮੁਫ਼ਤ ਖੋਰੀ ਵੇਲ਼ੇ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਸਰਿਆ ਹੀ ਪਿਆ ਪੰਜਾਬ ਵਾਲਿਆਂ ਮੁਫ਼ਤ ਖੋਰਾਂ ਦਾ ਇਹ ਨਹੀਂ ਮੰਗ ਕਰਦੇ ਕਿ ਮੁਫ਼ਤ ਨਾ ਕਰੋ ਬਲਕਿ ਇਹ ਕਹੋ ਸਰਕਾਰਾਂ ਨੂੰ ਕਿ ਨਾ ਫ਼ਾਇਦਾ ਨਾ ਨੁਕਸਾਨ ਤਹਿਤ ਸਹੂਲਤਾਂ ਦਿਓ ਜੇਕਰ ਬੱਚਿਆਂ ਦਾ ਭਵਿੱਖ ਬਨਾਉਣਾ ਹੈ ਤਾਂ ਕਦੋਂ ਤੱਕ ਮੁਫ਼ਤ ਖੋਰੀਆਂ ਕਰਦੇ ਰਹਾਂਗੇ ਅਸੀਂ (ਕੌੜਾ ਸੱਚ)!

  • @Yo-yo-uu3wl

    @Yo-yo-uu3wl

    5 ай бұрын

    Beshrm hundae yaa rahe nae punjabi.. mere pind ch oh loki v rashn free lai rahe nae jihnaa di income monthly 100000 ton v utae aa.. sbb chor nae.. naa public gtt naa sarkar

  • @armaansingh3870
    @armaansingh38705 ай бұрын

    ❤ ਬਹੁਤ ਮੁਬਾਰਕਾਂ ਜੀ ਬਹੁਤ ਮੁਬਾਰਕਾਂ ਜੀ

  • @gurmeetkaur2898
    @gurmeetkaur28984 ай бұрын

    ਬਿਲਕੁੱਲ ਗਲਤ ਫੈਸਲਾ ਲਿਆ ਹੈ

  • @somechannel4959
    @somechannel49595 ай бұрын

    Murkh cm ਤੇ faltu ਨਿਯਮ. ਸਿੱਧੀ ਗੱਲ.. ਟਿਕਟ ਲਵੋ ਸਾਰੀਆਂ ਤੋਂ.. ਜਦੋਂ free ਸਫਰ ਬੰਦ ਤਾਂ ਆਪੇ ਸਵਾਰੀ ਘੱਟ ਜਾਣੀ ਹੈ. 🙏

  • @sukhib3333

    @sukhib3333

    5 ай бұрын

    Cm da order nahi phla pura jankari hasal karo ji

  • @somechannel4959

    @somechannel4959

    5 ай бұрын

    @@sukhib3333 simple ਐ ਭਾਈ ਸਾਬ.. ਜਦੋਂ free ਦਾ ਸਫਰ ਸਕੀਮ ਬੰਦ ਹੋਵੇ ਤਾਂ ਸਰਕਾਰੀ ਬੱਸ ਘਾਟੇ ਚ ਤਾਂ ਨ੍ਹੀ ਜਾਵੇਗੀ. ਏਹ rule ਵੀ ਤਾਂ ਹੀ lagu ਹੋਵੇਗਾ ਜੇ ਬੱਸ ਗਿਣਤੀ ਚ ਵਧ ਹੋਣਗੀਆਂ.

  • @Gursewaksingh-hk1if

    @Gursewaksingh-hk1if

    5 ай бұрын

    ਇਹ ਸੀ ਐਮ ਦੇ ਹੁਕਮ ਨਹੀਂ ਹਨ ਬਾਈ ਜੀ।

  • @somechannel4959

    @somechannel4959

    5 ай бұрын

    @@Gursewaksingh-hk1if free bus scheem? 🤷‍♂️ 🤔 👀

  • @tarungoyal4619
    @tarungoyal46195 ай бұрын

    Safety first... rules follow Karo good hai

  • @RaviSingh-wr1kp
    @RaviSingh-wr1kp5 ай бұрын

    Bilkul sahi akkal aa gayee ehna nu vi

  • @amanmottan5531
    @amanmottan55315 ай бұрын

    Very good decision for citizens Indian

  • @malkiatsingh3087
    @malkiatsingh30875 ай бұрын

    Pvt transport nu benefits hove ga

  • @tarungoyal4619
    @tarungoyal46195 ай бұрын

    Eh Japanese idea hai strike karan da very good 😊

  • @gurdevsingh7710
    @gurdevsingh77105 ай бұрын

    It's good decision I appreciate this decision Private Buses also follow this decision

  • @balbirsingh1039
    @balbirsingh10395 ай бұрын

    ਪ੍ਰਾਈਵੇਟ ਬੱਸਾਂ ਤੇ ਵੀ ਲਾਗੂ ਹੋਣਾ ਚਾਹੀਦਾ । ੯੦ ਸਵਾਰੀਆਂ ਤੋਂ ਵੀ ਵੱਧ ਠੂਸ ਲੈਂਦੇ ਹਨ ਅਤੇ ਫਿਰ ਵੀ ਉਸ ਬੱਸ ਦਾ ਕੰਡਕਟਰ ਬੋਲਦਾ ਰਹਿੰਦਾ ਕਿ ਬੱਸ ਖਾਲੀ ਪਈ ਹੈ।

  • @RAJEEVKUMAR-ut5cj
    @RAJEEVKUMAR-ut5cj5 ай бұрын

    Bahut vadia kita tusi ,, safety first...

  • @user-vd2tg2tk5e
    @user-vd2tg2tk5e5 ай бұрын

    Sahi faisla 👌🏻👌🏻👌🏻👌🏻

  • @user-nw3ef3my5e
    @user-nw3ef3my5e5 ай бұрын

    ਬੁਹਤ ਵਧੀਆ ਫੈਸਲਾ ਲਿਆ ਪ੍ਰਾਈਵੇਟ ਬਸਾ ਦਾ ਕੁੱਝ ਬਨਜੁ

  • @RamanDeep-cv8rq
    @RamanDeep-cv8rq5 ай бұрын

    Very good dasition all darvis

  • @PunjabiKoka
    @PunjabiKoka5 ай бұрын

    ਚੰਗੀ ਖ਼ਬਰ । ❤

  • @gurdevbhullar6194
    @gurdevbhullar61945 ай бұрын

    Bahut wadiya Kam aa

  • @balvirsingh9872
    @balvirsingh98725 ай бұрын

    Bai ji bus deere Chalao❤

  • @user-Rashpalsohi55
    @user-Rashpalsohi555 ай бұрын

    Good 👍

  • @advocatedhaliwal1758
    @advocatedhaliwal17585 ай бұрын

    Good information

  • @HarveerNehal-nu4xu
    @HarveerNehal-nu4xu5 ай бұрын

    Good ji

  • @user-zn3ml7mh3e
    @user-zn3ml7mh3e5 ай бұрын

    Very good dicision ❤

  • @sandeepvirk990
    @sandeepvirk9905 ай бұрын

    Punjab ch bus kiraya lggna chahida hai free nhi hona chahida bhave half karlo kiraye nu 60 toh uper wale nu maaf hona chahida bss Dujja Bijli free nahi honi chahidi Sggo tussi unit rate ghat karr lo Par bill zero na kro Agar ess trah nhi kroge te punjab kangaal hojega🙏🏻

  • @Rana19754
    @Rana197545 ай бұрын

    ਸਿੱਧੀ ਜਿਹੀ ਗੱਲ ਹੈ ਪ੍ਰਾਈਵੇਟ ਬੱਸਾਂ ਤੋਂ ਪੈਸੇ ਮਿਲਦੇ ਹੋਣੇ ਨੇ । 52 ਤੋਂ ਵੱਧ ਸਵਾਰੀਆਂ ਚਕਣੀਆ ਨੀ, ਉਹ ਸਵਾਰੀ ਚਕਣ ਗੇ ਪ੍ਰਾਈਵੇਟ ਬੱਸਾਂ ਵਾਲੇ, ਸਬਰ ਟੁੱਟਿਆ ਪਿਆ ਲੋਕਾਂ ਦਾ

  • @gagandeepkaursidhu2059
    @gagandeepkaursidhu20595 ай бұрын

    ਆਪ ਦੀ ਸਰਕਾਰ ਬਹੁਤ ਬੇਕਾਰ ਆ ਪੰਜਾਬ ਦਾ ਜਲੂਸ ਕੱਢ ਦਿੱਤਾ ਅਨਾ ਨੇ

  • @user-nw3ef3my5e
    @user-nw3ef3my5e5 ай бұрын

    Private ਬਸਾ ਵਾਲਿਆਂ ਦੇ ਕਿਹੜਾ ਬੱਚੇ ਹੈ ਨੀ 60 ਲੱਖ ਦੀ ਆਉਂਦੀ ਆ ਬੱਸ ਸੱਭ ਨੂੰ ਰੁਜ਼ਗਾਰ ਮਿਲਣਾ ਚਾਹਿਦਾ ਨਾਲ਼ ਪੈਸਿਆਂ ਨਾਲੋ ਵੱਧ ਇੱਜ਼ਤ ਹੁੰਦੀ ਹੈ ਬਿਨਾ ਪੈਸੇ ਤੋ ਵੀ ਕੋਈ ਇੱਜ਼ਤ ਨਹੀ ਇਸ ਲਈ ਮੌਕੇ ਅਨੁਸਾਰ ਸੱਭ ਠੀਕ ਹੈ

  • @gurvinderGurri2029
    @gurvinderGurri20295 ай бұрын

    Eh tn hona hii c ajj nhii to klll

  • @amanmottan5531
    @amanmottan55315 ай бұрын

    Veer good 👍👍👍👍

  • @dhapindersingh6783
    @dhapindersingh67835 ай бұрын

    Gud

  • @punjabiweatherchannel
    @punjabiweatherchannel5 ай бұрын

    👍👍👍👍👍👍

  • @sukhib3333
    @sukhib33335 ай бұрын

    Good

  • @OlllOHD
    @OlllOHD5 ай бұрын

    Good move 👍

  • @user-xr1gk3kk6e
    @user-xr1gk3kk6e5 ай бұрын

    Nice

  • @ps0185
    @ps01855 ай бұрын

    ਸਹੀ ਹੈ ਯਾਰ 🙂

  • @Harinder_897
    @Harinder_8975 ай бұрын

    ਬੀਬੀਆ ਆਧਾਰ ਕਾਰਡ ਫੜਾਉਣ ਦੀ ਜਗ੍ਹਾ ਪੈਸੇ ਫੜਾਉਣ,,,, ਜੇਕਰ ਓਨਾ ਨੂੰ ਬੇਜਤੀ ਮਹਿਸੂਸ ਹੁੰਦੀ ਆ ਤਾਂ

  • @satnamjhutty509
    @satnamjhutty5095 ай бұрын

    Right service

  • @india1984
    @india19845 ай бұрын

    Govt job valia ਤੋ ਵੀ ਲਵੋ ਕਿਰਾਇਆ

  • @sarabjitsingh5697
    @sarabjitsingh56975 ай бұрын

    👍👍 ਸਹੀ ਫ਼ੈਸਲਾ 👏👏

  • @jagjitsingh816
    @jagjitsingh8165 ай бұрын

    Bus driver and conducters da faisla bilkul sahi hai Govt noo ladies noo free service band kre

  • @AvtarSingh-px4fj
    @AvtarSingh-px4fj5 ай бұрын

    Sahi hey fasli Anpar loka nu kuj bi de do ah mara hi bolange

  • @rahulmandal6426
    @rahulmandal64265 ай бұрын

    Free di sahulat band kr deni chahidi

  • @varinderkumar4161
    @varinderkumar41615 ай бұрын

    👌👌👌👌👌👌👌👌👍👍👍👍👍

  • @kulwindersinghnabha3796
    @kulwindersinghnabha37965 ай бұрын

    ਚੰਗੀ ਪਹਿਲ, ਪਰ ਹੋਰ ਵਿਉਂਤਬੰਦੀ ਦੀ ਲੋੜ ਹੈ, ਜੇ 52 ਸੀਟਾਂ ਅੱਡੇ ਵਿੱਚੋ ਹੀ ਭਰ ਲਾਈਆਂ ਜਾਣਗੀਆਂ ਤਾਂ ਰਾਹ ਦੀ ਸਵਾਰੀ ਕਿੱਥੇ ਬੈਠੂਗੀ

  • @Devinelight1984
    @Devinelight19845 ай бұрын

    sarkari overload nai karni te private jehdi badal di haigi oh kar skde ne overload loki rall ke shadai bnnaon daye ne punjab ch ...

  • @singga809
    @singga8095 ай бұрын

    🎉😢

  • @jagtarsarpanch3073
    @jagtarsarpanch30735 ай бұрын

    ਫਰੀ ਬਾਲਿਆਂ ਇਕ ਬਸ ਚ ਦਸ ਹੀ ਸਵਾਰਿਆ ਚੜ੍ਹਨੀਆਂ ਚਾਹੀਦੀਆਂ

  • @amanreemareema3605
    @amanreemareema36055 ай бұрын

    Sare govt job valea da v charge Lena cahida va Jad tankha Puri lende ne

  • @love_sanatan0
    @love_sanatan05 ай бұрын

    Good😊😊😊❤❤🙏🙏🙏

  • @gagandeepkaursidhu2059
    @gagandeepkaursidhu20595 ай бұрын

    Prtc wale drive conductior b misbehave karde a ladies nal kio ko o ਅਧਾਰ ਕਾਰਡ ਦੀ ਵਰਤੋ ਕਰਦਿਆਂ ਐਸ਼ ਚ ਓਨਾ ਨੂੰ ਤਾਂ ਕੋਈ problem ni honi chidi per aa ta bus nu apni niji property samjde a Govt ne ladies nu facility diti a ਅਧਾਰ ਕਾਰਡ ਦੀ ਹੁਣ anea ਨੇ ਆਪਣਾ ਹੀ rule bana ke daily aun jan walia li ta problem khadi kar diti Daily ਖੱਜਲ ਹੋਣਾ ਪੈਂਦਾ

  • @Yo-yo-uu3wl
    @Yo-yo-uu3wl5 ай бұрын

    Builkul sahi decision

  • @luckygrewal4421
    @luckygrewal44215 ай бұрын

    Vadhyia kitta

  • @Lucky_25
    @Lucky_255 ай бұрын

    😂😂😂 Conductors drivers nu hun yaad aya k Innian svaarian nhi chada skde Jdo sare kiraya dinde c Including women Odo eh bahar lamka k b le jande c svarian nu Q k paise bande c Gal sirf pese di aa Aur eh cheez jo hun kiti aa ehna ne Eh achi gal aa Pr pehla eh galat kr rhe c Hun bas ehi request aa K jdo kiraya sab dein lgg jaan Odo svarian aap hi mna krn K seat nhi mili ta asi nhi javange ( Par log inne zyada busy ne Aur population vadd hon krke Log compromise krn nu tyaar ho jange aaun wale time ch v Pher toh eh sab shuru ho jana hai)

  • @AkashSingh-feb26
    @AkashSingh-feb265 ай бұрын

    Sadda ki bnh fer jitho buses bus stand cho originates hi nai hundiya asi ki kriye

  • @Yo-yo-uu3wl
    @Yo-yo-uu3wl5 ай бұрын

    Free education tae doctory sahoolta hi sirf honyaa chahidyaan hnn…bakki kuj v free nehi hona chahida..

  • @narindersingh2387
    @narindersingh23875 ай бұрын

    ਬੀਬੀ ਇੱਕ ਲੀਡਰ ਦੀ ਇੱਕ ਦਿਨ ਦੀ ਸਕਇਓਰਟਈ ਦਾ ਜਿਨਾ ਖਰਚਾ ਹੈ ਇੱਕ ਨਵੀਂ ਬੱਸ ਆ ਜਾਂਦੀ ਹੈ ਲੀਡਰਾਂ ਨੂ ਕਹੋ ਕਿਸੀ ਵੀ ਪਾਰਟੀ ਦਾ ਹੈ ਆਪਣੀ ਸਕਇਓਰਟਈ ਦਾ ਖਰਚਾ ਆਪ ਚਕਣ ਅਤੇ ਨਵੀਆਂ ਬੱਸਾਂ ਲਾਓਣ

  • @dhapindersingh6783
    @dhapindersingh67835 ай бұрын

    Baat to thik aaa

  • @gurdevbhullar6194
    @gurdevbhullar61945 ай бұрын

    Aeh kanon private te vi lagu hona chahida

  • @sarvansingh1445
    @sarvansingh14455 ай бұрын

    ਕਲ ਨੂੰ ਪ੍ਰਾਈਵੇਟ ਕਰ ਦਿੱਤਾ ਸਰਕਾਰ ਨੇ ਫਿਰ 52 ਦੀ ਥਾਂ ਤੇ 100 ਵੀ ਬੈਠਾ ਲੈਣੀਆ ਤੁਸੀ ਨੌਕਰੀ ਮਿਲੀ ਹੈ ਆਰਾਮ ਨਾਲ ਕਰੋ ਅੱਤ ਨਾ ਚੁੱਕੋ

  • @somechannel4959

    @somechannel4959

    5 ай бұрын

    ਹਰਾਮੀ ਦੋਗਲੀ ਤਾਂ ਸਰਕਾਰ ਹੈ 🤷‍♂️

  • @pradeeptrehan7948
    @pradeeptrehan79485 ай бұрын

    Better late than never. No passanger must stand in the bus while bus is in motion. It’s international law. We are always too late to follow rules.

  • @amarjeetsinghsehjal187
    @amarjeetsinghsehjal1875 ай бұрын

    Btw technically total seatan ton vadh baithana hi illegal aw....

  • @Maan770
    @Maan7705 ай бұрын

    Private wale ki Karan gey

  • @Ramandeep-pu8le
    @Ramandeep-pu8le5 ай бұрын

    Oh bnda free khanda hai us di hamesha bejti hi hunda hai g😢😢😢😢

  • @jaspreetsinghsingh2025
    @jaspreetsinghsingh20255 ай бұрын

    Thik hai rule follow Kar Rahe aa

  • @MohitKumar-uo9xt
    @MohitKumar-uo9xt5 ай бұрын

    2 ghate hogye menu khade nu

  • @ravindersidhu7450
    @ravindersidhu74505 ай бұрын

    ਜੇ ਕਰਾਇਆ ਲਿਆ ਜਾਵੇ ਫੇਰ ਤੁਸੀਂ ਏਨੀਆਂ ਸਵਾਰੀਆਂ ਚੜਾਇਆ ਕਰੋਗੇ ਤੁਸੀਂ ਤੇ ਪਰਾਈਵੇਟ ਬੱਸਾ ਵਾਲਿਆਂ ਨਾਲ ਰਲੇ ਜੋ ਹੁਣ ਕਿੱਥੇ ਗਿਆ ਭਗਵੰਤ ਮਾਨ ਕੇ ਸਵਾਰੀਆਂ ਖੱਜਲ ਖਰਾਬ ਹੋ ਰਹੀਆਂ

  • @nikhil3616
    @nikhil36165 ай бұрын

    Vadia kita hai

  • @jameelkhanfabricator2146
    @jameelkhanfabricator21465 ай бұрын

    ਪ੍ਰੋਫੈਸਰ ਕੇਸ ਰਾਮਾ ਕ੍ਰਿਸ਼ਨ ਰਾਓ ਨੇ ਇਕ ਕਿਤਾਬ ਲਿਖੀ ਦੀ ਮੁਹੰਮਦ ਸਾਹਿਬ ਦੇ ਉੱਪਰ ਜਿਹੜੀ ਪੰਜਾਬੀ ਦੇ ਵਿੱਚ ਵੀ ਮਿਲ ਜੂਗੀ ਤੁਸੀਂ ਉਹ ਚੰਗੀ ਤਰ੍ਹਾਂ ਪੜ੍ਹ ਲਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਸਲਾਮ ਕੀ ਆ ਇਹ ਹਿੰਦੂ ਬੰਦੇ ਦੀ ਲਿਖੀ ਹੋਈ ਕਿਤਾਬ ਆ ਬਾਕੀ ਜੇ ਤੈਨੂੰ ਇਨੀ ਹੀ ਨਫਰਤਾਂ ਮੁਸਲਮਾਨਾਂ ਨਾਲ ਤੇ ਝੂਠੇ ਕਮੈਂਟ ਬੰਦ ਕਰੋ ਸਾਨੂੰ ਵਿਆਹ ਕਰਾਉਣ ਦੀ ਇਜਾਜ਼ਤ ਆਵਦੇ ਚਾਚੇ ਦੀਆਂ ਕੁੜੀਆਂ ਨਾਲ ਵੀ ਹੋਰ ਵੀ ਆਪਦੀ ਸੱਕੀ ਭੈਣ ਨੂੰ ਛੱਡ ਕੇ ਲੇਕਿਨ ਸਾਨੂੰ ਧਰਮ ਨੇ ਇਜਾਜਤ ਦਿੱਤੀ ਆ ਸਕੀਆਂ ਭੈਣਾਂ ਨਾਲ ਕੀ ਕੁਝ ਹੁੰਦਾ ਹੋਰ ਧਰਮਾਂ ਦੇ ਵਿੱਚ ਤਾਂ ਇਹ ਦੱਸਣ ਦੀ ਲੋੜ ਨਹੀਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਇਹ ਗੱਲਾਂ

  • @kalusandhu5039
    @kalusandhu50395 ай бұрын

    ਕਨੂੰਨ ਸਹੀ ਆ

  • @King-rg1qy
    @King-rg1qy5 ай бұрын

    fer ta private bussa da v chlan banda? full bhari firde ohh ta tuddi vagu

  • @chandershekhar1497
    @chandershekhar14975 ай бұрын

    Very good decision.

  • @NirbhaiSingh-hori
    @NirbhaiSingh-hori5 ай бұрын

    Boycott govt busses ape sirat tikane aa jaani..

  • @mintudhillondhillon1820
    @mintudhillondhillon18205 ай бұрын

    Sahi kita bi

  • @user-mw2vt4wy6c
    @user-mw2vt4wy6c5 ай бұрын

    Peg wat cm😂

  • @paramsidhu8801
    @paramsidhu88015 ай бұрын

    Wait for next bus, ghare ja ke vi ki karna tusi, badal nu pa leo votan fer je nahi kita, sharam karo loko

  • @LaddiGrewal-cs4xe
    @LaddiGrewal-cs4xe5 ай бұрын

    Bus the speed control kro

  • @ManpreetSingh-dm2hk
    @ManpreetSingh-dm2hk5 ай бұрын

    Half ticket kro ladies nu

  • @manojattri1538
    @manojattri15385 ай бұрын

    Kisi ek ne free kitta si te kisi ek ne free da jawab counter kitta😂😂😂😂😂😂😂😂

  • @daljeetsingh9255
    @daljeetsingh92555 ай бұрын

    Satkar nu pepsu, pb roadways khatam kr deni chahidi hai, sarkar ne sarkari paisa hajam krn vaste eh marea sap apne gall vich lapetea hoea a, sarkar nu chahida pvt route permit sirf punjab de vasnika nu ik applicant nu iko deve( na k U.P,haryana walea nu) jis naal berozgari khatam hove gi, te Sarkar v sukhi hove gi, na rhe ga bans na bajegi bansuri, vecho sarkari buses bhejo sabh nu apne apne ghar, C. M Sahab election to baad kora ghut bhar hi lao, sab sidhe ho jaange, nhi te sarkari mulazim ne tuhadi aisi taisi fer k rakhni a

  • @malkitghai4314
    @malkitghai43145 ай бұрын

    ਨੌਕਰੀ ਕੀ ਤੇ ਨਖਰਾ ਕੀ,ਸਭ ਬਹੁਤ ਭਾਰੀ ਪਵੇਗਾ,ਪਹਿਲਾ ਹੀ ਸਰਕਾਰਾਂ ਹਰ ਖੇਤਰ ਨੂੰ ਪ੍ਰਾਈਵੇਟ ਕਰਨ ਲਈ ਤਿਆਰ ਹਨ, ਬਾਦਲ ਸਰਕਾਰ ਨੇ ਕਦੇ ਵੀ ਔਰਤਾਂ ਦੀ ਟਿਕਟ ਫ੍ਰੀ ਨਹੀ ਕੀਤੀ,ਬਜੁਰਗ ਔਰਤ ਦਾ 50% ਕੀਤਾ ਸੀ,ਇਹ ਫ੍ਰੀ ਵਾਲਾ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ,ਕੀ ਖੱਟਿਆ, ਜੇਕਰ ਮਾਨ ਸਰਕਾਰ ਬੀਬੀਆ ਦਾ ਫ੍ਰੀ ਬਸ ਸਫਰ ਬੰਦ ਵੀ ਕਰ ਦੇਵੇ,ਭਾਵੇ ਚਲਦਾ ਰਹਿਣ ਦੇਵੇ,ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ,ਕੋਈ ਲਾਭ ਨਹੀਂ ਮਿਲਣਾ, 2024 ਵਿੱਚ, ਬਾਕੀ ਜੋ ਕਦਮ ਮੁਲਾਜ਼ਮ ਵੀਰਾਂ ਨੇ ਚੁੱਕਿਆ ਹੈ,ਇਹ ਨੁਕਸਾਨਦਾਇਕ ਹੈ,ਜੈਂਟਸ ਸਵਾਰੀ ਹੋਰ ਡਿੱਪੂਆਂ ਵਲ ਚਲੀ ਜਾਵੇਗੀ,ਆਮਦਨ ਦੇ ਸਰੋਤ ਬੰਦ,ਨਾਂ ਰਹੇਗਾ ਬਾਂਸ,ਨਾਂ ਵੱਜੇਗੀ ਬਾਂਸੁਰੀ।

  • @krishan78271
    @krishan782715 ай бұрын

    Senior citizen lyi free hove, chahe lady hove ya bnda.kyuke bohat sareya nokri walea young ladies v free vch safar krdea hnn ,ohh galat hea,us nu bnd kro😊

  • @BaljitSingh-tu5sc
    @BaljitSingh-tu5sc5 ай бұрын

    Sarkar di chal a . Nale drivra te conductra nu do number de paise nhi ban de.

  • @ManpreetSingh-dm2hk
    @ManpreetSingh-dm2hk5 ай бұрын

    Transport mantri fail

  • @tinusiag3888
    @tinusiag38885 ай бұрын

    Private bus follow 52seat formula 90seat in train 🚂🚋🚃🚋🚃🚋🚃 bogue

  • @satwinderpalkaur7928
    @satwinderpalkaur79285 ай бұрын

    adha kraya kar dyo

  • @apnajimmy3003
    @apnajimmy30035 ай бұрын

    Bhagwant maan ne corruption band krti ta krke ena nu problem ho rhi.akali dal samya koi nhi bolda c.kala bazari band hogi hun ena to pura hisab lya janda.bas ehi ena nu psand nhi.ladies nu free travel krke ena da hun daa nhi lagda.bhagwant maan shrif banda badala time krke dasde eda kux

  • @somechannel4959

    @somechannel4959

    5 ай бұрын

    🐑 🐏

  • @ranjitsinghsingh7335
    @ranjitsinghsingh73355 ай бұрын

    Chor sarkar pahla bus di ginati vadave, Eh sab Pvt bus operataran de Kahan te ho riha hai. 52 seat vala faisla Pvt bus te v lagu karo.Eh vikau Banda lagda hai.

  • @rpsingh187
    @rpsingh1875 ай бұрын

    Private bas wich chle javo

  • @harjinderkaur8947
    @harjinderkaur89475 ай бұрын

    ਹੁਣ ਬੀਬੀਆਂ ਲਾਈਨ ਵਿੱਚ ਆਉਣ ਗਈਆਂ ਠੰਡ ਵਿੱਚ ਅਵੈ ਤੁਰੀਆਂ ਫਿਰਦੀਆਂ ਨੇ,52 ਬੰਦੇ ਬੰਦੇ ਚਾੜ ਲਿਆਂ ਕਰੋ

  • @tejpal3921
    @tejpal39215 ай бұрын

    Sharam ani chahidi

  • @nameshsingh3906
    @nameshsingh39065 ай бұрын

    *Jabktrena deya vardata v ghtan ge aa*

  • @abhighoga
    @abhighoga5 ай бұрын

    Bebe Private bus lag gyi honi piche ohde te chad ja 😅😅

  • @BalbirMaan-se7jb
    @BalbirMaan-se7jb5 ай бұрын

    Pvt.bus.waly.hun.lyan.gye.nazzre.hor.kr.loo.ghe.nu.bhnda.jio

  • @amitmann982
    @amitmann9825 ай бұрын

    Je Punjab sarkaar jaa roadways mehkma ne bibiya di free sewa band kar diti te fir ina da 52 Siti kanoon radd ho jayuga 😂🤑🤑🥸 bus full bhar jaugi

Келесі