PRTC ਦੇ ਡਰਾਈਵਰਾਂ ਨੇ ਅੱਕ ਕੇ ਚੁੱਕਿਆ ਇਹ ਕਦਮ,ਅਸੀਂ ਕੀ ਕਰੀਏ ? ਬੀਬੀਆਂ ਨੂੰ ਬੱਸਾਂ 'ਚ Free ਸਫ਼ਰ ਹੋਵੇ ਬੰਦ

PRTC ਦੇ ਡਰਾਈਵਰਾਂ ਨੇ ਅੱਕ ਕੇ ਚੁੱਕਿਆ ਇਹ ਕਦਮ,ਅਸੀਂ ਕੀ ਕਰੀਏ ? ਬੀਬੀਆਂ ਨੂੰ ਬੱਸਾਂ 'ਚ Free ਸਫ਼ਰ ਹੋਵੇ ਬੰਦ, Roadways ਨੂੰ ਘਾਟਾ ਪੈ ਰਿਹਾ,ਜਿੰਨੀਆ ਸੀਟਾਂ ਓਨੀਆਂ ਸਵਾਰੀਆਂ ਬਿਠਾਵਾਂਗੇ ਅਸੀਂ ਕਿਉਂ ਲਈਏ Risk ?
#Sangrur #Punjab #PRTC #Roadways #PunjabRoadways #Passenger #Drivers #BusDrivers #BusConductors #Womens #FreeTravel #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 55

  • @pardeepsingh-vo7td
    @pardeepsingh-vo7td5 ай бұрын

    ਸਰਕਾਰ ਨੂੰ ਚਾਹੀਦਾ ਹੈ ਕਿ ਫਰੀ ਸਫ਼ਰ ਬੰਦ ਕਰ ਦੇਵੇ ਮੁਸ਼ਕਿਲ ਆਪਣੇ ਆਪ ਹਲ ਹੋ ਜਾਵੇਗੀ

  • @chahalsinghpunjabi5163
    @chahalsinghpunjabi51636 ай бұрын

    ਫਰੀ ਕਿਰਾਇਆ ਬੰਦ ਹੋਣਾ ਚਾਹੀਦਾ ਹੈ ਗਰੀਬ ਔਰਤਾਂ ਤਾਂ ਖੇਤਾ ਵਿੱਚ ਜਾਂ ਘਰ ਵਿੱਚ ਕੰਮ ਕਰਦੀਆਂ ਜ਼ਿਆਦਾਤਰ ਤਾਂ ਨੌਕਰੀ ਵਾਲੀਆਂ ਬੀਬੀਆਂ ਜਾਂਦੀਆਂ ਹਨ

  • @Mr.S.S_Gill
    @Mr.S.S_Gill6 ай бұрын

    ਜੇ ਕਿਸੇ ਗਰੀਬਾਂ ਨੂੰ ਸਰਕਾਰ ਫਰੀ ਸਹੂਲਤਾਂ ਦੇ ਰਹੀਆਂ ਨੇ, ਤਾਂ ਤੁਹਾਡਾ ਕੀ ਨੁਕਸਾਨ ਹੁੰਦਾ ਹੈ, ਤੁਸੀਂ ਕਿਉਂ ਮਨ ਤੇ ਬੋਝ ਪਾਇਆ ਹੈ, ਕਿਸੇ ਨੂੰ ਕੁੱਝ ਫਰੀ ਮਿਲਦਾ ਹੋਵੋ, ਸੜਿਆ ਨਾ ਕਰੋ, ਕੱਲ ਨੂੰ ਤੁਸੀਂ ਕਹੋਂਗੇ, ਗੁਰੂ ਘਰ ਵਿੱਚ ਲੰਗਰ ਵੀ ਮੁੱਲ ਮਿਲਣਾ ਚਾਹੀਦਾ, ਜਿੰਨਾ ਕੋਲ਼ ਦੋ ਨੰਬਰ ਦਾ ਵਾਧੂ ਪੈਸਾ ਹੈਗਾ, ਸਿਰਫ਼ ਓਹੀ ਫਰੀ ਸਹੂਲਤਾਂ ਦੇ ਵਿਰੁੱਧ ਬੋਲਦੇ ਆ, ਜਿਹੜੇ ਵਿਚਾਰੇ ਮਜ਼ਦੂਰੀ ਕਰਕੇ ਰੋਟੀ ਮਸਾਂ ਖਾਂਦੇ ਆ, ਓਹਨਾਂ ਲਈ ਤਾਂ ਫਰੀ ਸਹੂਲਤਾਂ ਰੱਬ ਵਰਗੀਆਂ ਹੁੰਦੀਆਂ ਨੇ। ਇਹਨਾਂ ਬੱਸਾਂ ਤੇ ਕੰਡਕਟਰਾਂ ਦੀ ਛਿੱਤਰ ਪਰੇਡ ਕਰਿਆ ਕਰੋ, ਸਿਰਫ਼ ਸਰਕਾਰੀ ਵਾਲਿਆਂ ਨੂੰ ਜ਼ਿਆਦਾ ਸਵਾਰੀਆਂ ਤੋਂ ਪ੍ਰੌਬਲਮ ਹੈ, ਪ੍ਰਾਈਵੇਟ ਵਾਲਿਆਂ ਨੂੰ ਜ਼ਿਆਦਾ ਸਵਾਰੀਆਂ ਤੋਂ ਕੋਈ ਪ੍ਰੌਬਲਮ ਨਹੀਂ ਹੈ, ਇਹ ਸਰਕਾਰੀ ਵਾਲ਼ੇ ਵੇਹਲੇ ਪੈਸੇ ਭਾਲਦੇ ਆ, ਕੱਲ ਨੂੰ ਇਹ ਸਿਰਫ਼ 12 ਸਵਾਰੀਆਂ ਵਾਲਾ ਰੂਲ ਲਾਗੂ ਕਰ ਦੇਣਗੇ, ਸਿਰਫ਼ ਬੱਸ ਦਾ ਸਟਾਫ਼ ਹੀ ਸਰਕਾਰੀ ਬੱਸਾਂ ਵਿੱਚ ਘੁੰਮਿਆਂ ਕਰੇਗਾ, ਸਵਾਰੀ ਕੋਈ ਨਹੀਂ ਦਿਸਣੀ ।

  • @user-kz9tx4ds5b
    @user-kz9tx4ds5b6 ай бұрын

    ਤੁਸੀਂ ਵੀ ਗਲਤ ਹੁੰਦੇ ਸੀ ਡਰਾਈਵਰ ਕੰਨੈਟਰਾ ਤੇ ਵੀ ਸਰਕਾਰ ਕੋਈ ਫੈਸਲਾ ਲਵੇ ਨਸਾ ਕਰਕੇ ਡਰਾਈਵਰ ਨੂੰ ਬਸ ਚਲਾਉਣ ਤੇ ਮੋਇਬਲ ਤੇ ਸਖਤ ਕਾਰਵਾਈ ਕੀਤੀ ਜਾਵੇ ਕਨੈਕਟਰ ਪਿਛਲੇ ਅੱਡੇ ਤੋਂ ਕਹਿ ਦਿੰਦੇ ਜਨਾਨੀ ਦੇ ਜਾ ਬੰਦੇ ਨੇ ਬੱਚਾ ਚੁਕਿਆ ਹੁੰਦਾ ਉਸਨੂੰ ਪਹਿਲਾਂ ਹੀਂ ਬਾਰੀ ਵਿੱਚ ਖੜਣਾ ਪੈਂਦਾ ਜੇ ਨਾ ਖੜੇ ਤਾਂ ਕਨੈਕਟਰ ਕਈ ਬਹੁਤ ਲੜਦੇ ਨੇ ਗਲਤੀ ਡਰਾਈਵਰ ਦੀ ਹੁੰਦੀ ਮੋਇਬਲ ਕੰਨ ਨੂੰ ਲਾ ਕੇ ਹੌਲੀ ਹੌਲੀ ਬਸ ਚਲਾਉਦਾ ਲੇਟ ਹੋਣ ਤੇ ਸਵਾਰੀਆਂ ਨੂੰ ਕਿਹਾ ਜਾਂਦਾ ਜਲਦੀ ਉਤਰ ਕਈ ਵਾਰ ਉਤਰ ਵੀ ਨਹੀਂ ਦਿੰਦੇ ਫਿਰ ਬਸ ਤੋਰ ਲੈਂਦੇ ਕਈ ਵਾਰ ਸਵਾਰੀ ਡਿੱਗ ਪੈਂਦੀ ਸਰਕਾਰ ਇਹਨਾਂ ਵਲ ਵੀ ਧਿਆਨ ਦੇਵੇ ਠੀਕ ਆ 52ਸਵਾਰੀਆਂ

  • @kuljeetkaurdhaliwal2523
    @kuljeetkaurdhaliwal25236 ай бұрын

    ਸਿਰਫ਼ ਵਿਦਿਆਰਥਣਾਂ ਲਈ ਬੱਸ ਦੀ ਸਹੂਲਤ ਮੁਫ਼ਤ ਹੋਣੀ ਚਾਹੀਦੀ ਹੈ

  • @harmailsingh2302
    @harmailsingh23026 ай бұрын

    ਇਹ ਹੁਕਮ ਡਰਾਈਵਰਾ ਵਲੋਂ ਹੈ ਜ਼ਾ ਸਰਕਾਰ ਵਲੋਂ ਹੈ । ਸਰਕਾਰ ਦਾ ਫਰਜ਼ ਸੀ ਪਹਿਲਾਂ ੍ਬੱਸਾ ਹੋਰ ਪਾੳਦੇ

  • @gurisingh6171

    @gurisingh6171

    6 ай бұрын

    ਮੋਟਰ ਵਹਿਕਲ ਐਕਟ 1988 ਧਾਰਾ ਨੰਬਰ 144 ਪੜਲੋ।ਇਹ ਡਰਾਇਵਰ ਜਾਂ ਸਰਕਾਰ ਇਹ ਕਾਨੂੰਨ ਕਹਿੰਦਾ ਬਾਈ ਜੀ

  • @GurdeepSingh-db1ng
    @GurdeepSingh-db1ng6 ай бұрын

    ਬਾਈ ਜੀ ਸਰਕਾਰ ਨਕਿੰਮੀ

  • @chahalsinghpunjabi5163

    @chahalsinghpunjabi5163

    6 ай бұрын

    ਸਰਕਾਰ ਦਾ ਰੋਲ ਆ ਇਸ ਵਿਚ

  • @satpalSingh-li6jk
    @satpalSingh-li6jk6 ай бұрын

    Good

  • @Jigar93739
    @Jigar937396 ай бұрын

    Paji Afsar show kdo auna.?

  • @sandeepkaur5211
    @sandeepkaur52116 ай бұрын

    Exactly it’s truth

  • @kaurkharoud899
    @kaurkharoud8996 ай бұрын

    ਫ੍ਰੀ ਬੱਸ ਸੇਵਾ ਬੰਦ ਹੋਵੇ ਜੀ।ਇਕ ਕਿਸਾਨ ੍ਬੀਬੀ

  • @chigathiaml93
    @chigathiaml936 ай бұрын

    Bus drivers and conductor have good decisions. Ladies free traveling should be banned.

  • @mandykhattra1290
    @mandykhattra12906 ай бұрын

    Changa kita par lady free nal driver conductor nu problem nahi honi chahe de apna kam karo sarkar deh khe

  • @ManjotSingh_34
    @ManjotSingh_346 ай бұрын

    Gll suno yrr ehna ne kehda apni jeb cho dena. Salary pai jndi aa mahine baad. Swari kitho jyada chad gi rokde taa haini

  • @AmanSingh-ol8hj
    @AmanSingh-ol8hj6 ай бұрын

    Punjab kade piche ne hatya yrr. Jina Marji foj hove mure. Kirt karo

  • @BalkarSingh-og4xb
    @BalkarSingh-og4xb6 ай бұрын

    ਬੀਬੀਆਂ ਨੇ ਚੁਨੀਆਂ ਰੰਗਾਉਣੀਆਂ ਹੋਣ ਤਾਂ 80ਕਿਲੋਮੀਟਰ ਅਮਿ੍ਤਸਰ ਜਾਂਦੀਆਂ ਹਨ ਫਰੀ ਕਰਕੇ

  • @rajesh4172

    @rajesh4172

    5 ай бұрын

    jido free band ho jawe ga tavi 52 swariya bathan ge

  • @staycool9049
    @staycool90496 ай бұрын

    Private transport nu Faida Dena chahude a eh

  • @loveroz9766
    @loveroz97666 ай бұрын

    Eh tan aive rule bna rhe jive aapdiya buses hon

  • @rajuarora3163
    @rajuarora31636 ай бұрын

    ਇਹਨਾਂ ਦੀ ਕੀ ਭੈਣ ਚੋਦੀ ਆ ਏਹ ਕੇਹੜਾ ਸਰਕਾਰ ਨੇ ਕੋਈ

  • @gurisingh6171

    @gurisingh6171

    6 ай бұрын

    ਤੇਰੇ ਤਾਂ ਮੈ ਚੋਧੀ ਆ

  • @rajuarora3163

    @rajuarora3163

    6 ай бұрын

    @@gurisingh6171 ਤੂੰ ਪੱਕਾ ਭੈਣ ਚੋਦਾ 100 rs ਲੈ ਕਿ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਗੇੜਾ ਸ਼ਡਣ ਵਾਲਾ ਲੱਗਦਾ

  • @RajaSingh-mm7yc
    @RajaSingh-mm7yc6 ай бұрын

    ki private busa wale driver ni hage ah te bhane labde si

  • @AmarjitSingh-fd7jc
    @AmarjitSingh-fd7jc6 ай бұрын

    Busa vich seta 52 ta sbarea 52 eh ta knon sarkar ne bnaea a

  • @AmanSingh-ol8hj
    @AmanSingh-ol8hj6 ай бұрын

    Pehla asi dekya c Sarkari khali hundi c condkter vehle bathe rehda c driver kol hun kum Karna pinda kar ne hunda paka kardo Bs. Hor kuch ne

  • @user-go9wl1wm9v
    @user-go9wl1wm9v6 ай бұрын

    Free.Buss.Safar.Band.Karo.

  • @AmanSingh-ol8hj
    @AmanSingh-ol8hj6 ай бұрын

    Auj Kul pinde de lok nu kum ne Mil reye Je tuhdi seva lugi tA Karo

  • @user-hb7if4fz1c
    @user-hb7if4fz1c6 ай бұрын

    Bay faaltu da ki matlab ki hunda ,jehri cheez pehla hi faaltu hai ,ohdi hor de udaharn ki hai😢

  • @Seie-k
    @Seie-k6 ай бұрын

    Gal ta conduct driver te hi augi hor keehde te augi . Angehki eh khud karde a na ehna nu koi Bolan di akal hundi a .

  • @shaminder6764
    @shaminder67646 ай бұрын

    bkul sahi veer nle adhar card bnd hon chahid

  • @gurdarshandhaliwal2427
    @gurdarshandhaliwal24276 ай бұрын

    90./. Lok kahde ne k bas di tikat. Lagni chahidi. Aa. Nahi ta sarkar. Gatte wich chali javegi

  • @jatindersingh-bo1lb
    @jatindersingh-bo1lb6 ай бұрын

    main drivers de nal haa sahi ghl hai

  • @user-nu9by5ql1v
    @user-nu9by5ql1v6 ай бұрын

    Eh free ch tankhan len nu bthe aa bina kujh kite eni problem aa te kam Chad do te private le lo najare le lo ku govt ch kr rhe ho. Befkoof bnaan de da private toh pse le ke rokde ni

  • @iqbalsandhuiqbalsingh2779
    @iqbalsandhuiqbalsingh27796 ай бұрын

    Free band karo

  • @AvtarSingh-by8rt
    @AvtarSingh-by8rt6 ай бұрын

    Ticket de jumeyr passiner de kro ❤❤❤

  • @loveroz9766
    @loveroz97666 ай бұрын

    Main ajj hi eh sab dekhiya q0 seats Khali c but kite vi bus nai ruki jadon ke tusi 50 swarian di gal kar rhe o

  • @AvtarSingh-by8rt
    @AvtarSingh-by8rt6 ай бұрын

    Parivatano.kamgab.kary.hau

  • @rajuarora3163
    @rajuarora31636 ай бұрын

    ਇਹਨਾਂ ਦੇ ਪਿਓ ਦੀਆ ਬੱਸਾਂ ਨੇ ਸਾਲਯਾ ਨੂੰ ਬੋਲਣ ਦੀ ਅਕਲ ਨੀਂ ਭੋਰਾ

  • @gurisingh6171

    @gurisingh6171

    6 ай бұрын

    ਤੇਰੇ ਜੀਜੇ ਨੂੰ ਅਕਲ ਤੇਰੇ ਨਾਲੋਂ ਵੱਧ ਆ। ਮੋਟਰ ਵਾਹਿਕਲ ਐਕਟ 1988 ਧਾਰਾ ਨੰਬਰ 114ਪੜਲਾ ਸਾਲ਼ਿਆ। ਪਤਾ ਲੱਗ ਜਾਊਗਾ। ਜੇਕਰ ਪੜ੍ਹਨਾ ਆਉਂਦਾ ਹਾਉਗਾ ਤਾਹੀ ਪਤਾ ਲੱਗੂ

  • @rajuarora3163

    @rajuarora3163

    6 ай бұрын

    @@gurisingh6171 ਫੁਦੀ ਦਿਆਂ 100 ਪਿੱਛੇ ਤੁਸੀਂ private ਬੱਸਾਂ ਵਾਲਿਆਂ ਦੇ ਥਲਏ ਪੈ ਜਾਂਦੇ ਹੋ ਓਦੋ ਥੋਡੇ act ਕਿਸ ਖੂ ਵਿੱਚ ਡਿਗ ਜਾਂਦੇ ਆ

  • @SukhwinderSinghhans-km6ng
    @SukhwinderSinghhans-km6ng6 ай бұрын

    Band hona chyda addhar card sfr

  • @user-km7wp6fk1k
    @user-km7wp6fk1k5 ай бұрын

    Faresafarbhundkarog

  • @rajesh4172
    @rajesh41725 ай бұрын

    malak mehrban chamca paresan eh haal aaa driver da free sawari ho gai aaa ehna di bond pati pai aaa pahla te saleoo bus de upar v sawari batha lende c hun ki ho gia sale drivroooo

  • @user-km7wp6fk1k
    @user-km7wp6fk1k6 ай бұрын

    Aurtadafaresafarbhandkarog

  • @ranjitsinghsingh7335
    @ranjitsinghsingh73356 ай бұрын

    Tuhade pio dian bus ne. Eh sab loka de tax da paisa hai

  • @lovepunjab2738

    @lovepunjab2738

    6 ай бұрын

    Islayi Punjab te karja ga, bevkoof tex den nu Punjab ch crorepati beithe aa. Punjab kol tex collect hunda hove, karja kio lave. Sabh to yaada tex company dindi aa ne,punjab ch koyi company nahi aa,Punjab ch bijali free kar rakhi hai,Punjab nu koyi kola daan nahi karda. Punjab import karda ga, export nahi. Punjab ch kiniyan company ne. Ek v nahi. Vire je economy di knowledge nahi ta bhoki da ni hunda.

  • @rajchhahar18
    @rajchhahar186 ай бұрын

    Free safar band kro

  • @gopydhillon8410
    @gopydhillon84106 ай бұрын

    ¹❤❤❤❤❤❤❤❤❤❤❤❤❤❤😢😢

  • @Mr.S.S_Gill
    @Mr.S.S_Gill6 ай бұрын

    ਜੇ ਕਿਸੇ ਗਰੀਬਾਂ ਨੂੰ ਸਰਕਾਰ ਫਰੀ ਸਹੂਲਤਾਂ ਦੇ ਰਹੀਆਂ ਨੇ, ਤਾਂ ਤੁਹਾਡਾ ਕੀ ਨੁਕਸਾਨ ਹੁੰਦਾ ਹੈ, ਤੁਸੀਂ ਕਿਉਂ ਮਨ ਤੇ ਬੋਝ ਪਾਇਆ ਹੈ, ਕਿਸੇ ਨੂੰ ਕੁੱਝ ਫਰੀ ਮਿਲਦਾ ਹੋਵੋ, ਸੜਿਆ ਨਾ ਕਰੋ, ਕੱਲ ਨੂੰ ਤੁਸੀਂ ਕਹੋਂਗੇ, ਗੁਰੂ ਘਰ ਵਿੱਚ ਲੰਗਰ ਵੀ ਮੁੱਲ ਮਿਲਣਾ ਚਾਹੀਦਾ, ਜਿੰਨਾ ਕੋਲ਼ ਦੋ ਨੰਬਰ ਦਾ ਵਾਧੂ ਪੈਸਾ ਹੈਗਾ, ਸਿਰਫ਼ ਓਹੀ ਫਰੀ ਸਹੂਲਤਾਂ ਦੇ ਵਿਰੁੱਧ ਬੋਲਦੇ ਆ, ਜਿਹੜੇ ਵਿਚਾਰੇ ਮਜ਼ਦੂਰੀ ਕਰਕੇ ਰੋਟੀ ਮਸਾਂ ਖਾਂਦੇ ਆ, ਓਹਨਾਂ ਲਈ ਤਾਂ ਫਰੀ ਸਹੂਲਤਾਂ ਰੱਬ ਵਰਗੀਆਂ ਹੁੰਦੀਆਂ ਨੇ। ਇਹਨਾਂ ਬੱਸਾਂ ਤੇ ਕੰਡਕਟਰਾਂ ਦੀ ਛਿੱਤਰ ਪਰੇਡ ਕਰਿਆ ਕਰੋ, ਸਿਰਫ਼ ਸਰਕਾਰੀ ਵਾਲਿਆਂ ਨੂੰ ਜ਼ਿਆਦਾ ਸਵਾਰੀਆਂ ਤੋਂ ਪ੍ਰੌਬਲਮ ਹੈ, ਪ੍ਰਾਈਵੇਟ ਵਾਲਿਆਂ ਨੂੰ ਜ਼ਿਆਦਾ ਸਵਾਰੀਆਂ ਤੋਂ ਕੋਈ ਪ੍ਰੌਬਲਮ ਨਹੀਂ ਹੈ, ਇਹ ਸਰਕਾਰੀ ਵਾਲ਼ੇ ਵੇਹਲੇ ਪੈਸੇ ਭਾਲਦੇ ਆ, ਕੱਲ ਨੂੰ ਇਹ ਸਿਰਫ਼ 12 ਸਵਾਰੀਆਂ ਵਾਲਾ ਰੂਲ ਲਾਗੂ ਕਰ ਦੇਣਗੇ, ਸਿਰਫ਼ ਬੱਸ ਦਾ ਸਟਾਫ਼ ਹੀ ਸਰਕਾਰੀ ਬੱਸਾਂ ਵਿੱਚ ਘੁੰਮਿਆਂ ਕਰੇਗਾ, ਸਵਾਰੀ ਕੋਈ ਨਹੀਂ ਦਿਸਣੀ ।

Келесі