ਆਪਣੀਆਂ ਮੰਗਾਂ ਲਈ ਅੜੇ ਕੰਡਕਟਰ ਤੇ ਡਰਾਈਵਰ, ਸਰਕਾਰ ਦੀ ਸੁਸਤੀ ਦਾ ਖਾਮਿਆਜ਼ਾ ਭੁਗਤ ਰਹੇ ਲੋਕ | Chandigarh | PRTC

ਆਪਣੀਆਂ ਮੰਗਾਂ ਲਈ ਆਡੇ ਕੰਡਕਟਰ ਤੇ ਡਰਾਈਵਰ
ਸਰਕਾਰ ਦੀ ਸੁਸਤੀ ਦਾ ਖਾਮਿਆਜ਼ਾ ਭੁਗਤ ਰਹੇ ਲੋਕ
ਦੇਖੋ ਚੰਡੀਗੜ੍ਹ ਦੇ ਬੱਸ ਸਟੈਂਡ 'ਤੇ ਕਿਵੇਂ ਖੱਜਲ ਹੋ ਰਹੀ ਸਵਾਰੀ
#Chandigarh #ChandigarhBusStand #43BusStandChandigarh #PRTC #PunBus #PunjabRoadways #PunjabiNews #PunjabNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 32

  • @JagsirSingh-dz1fm
    @JagsirSingh-dz1fm6 ай бұрын

    ਮੁਫ਼ਤ ਸਫ਼ਰ ਬੰਦ ਕਰੋ ਪੰਜਾਬ ਚ ਲੇਡੀਜ਼ ਜਿਆਦਾ ਸਫ਼ਰ ਕਰਦੀ ਹੈ

  • @KuldeepSingh-dp4rh
    @KuldeepSingh-dp4rh6 ай бұрын

    ਪੰਜਾਬ ਸਰਕਾਰ ਮੁਰਦਾਬਾਦ ਬੱਸਾ ਹੋਰ ਪਾਓੁ

  • @darvinderpalsingh8294
    @darvinderpalsingh82946 ай бұрын

    ਪ੍ਰਾਈਵੇਟ ਬੱਸ ਵਾਲਿਆਂ ਨੂੰ ਫਾਇਦਾ ਕੀਤਾ ਪ੍ਰਾਈਵੇਟ ਬੱਸ ਵਾਲਿਆਂ ਨੂੰ ਵੀ 52 ਲੋਡ ਕਰੋ

  • @SatnamSingh-hx9ng
    @SatnamSingh-hx9ng6 ай бұрын

    ਪੰਜਾਬ ਸਰਕਾਰ ਵੱਲੋਂ ਕਰਾਇਆ ਲਾਗੂ ਕਰਨ ਦੀ ਲੋੜ ਇਸ ਤਰ੍ਹਾਂ ਮੁਫਤ ਮੁਫਤ ਵਿੱਚ ਪੰਜਾਬ ਦਾ ਬੇੜਾ ਗ਼ਰਕ ਕੀਤਾ ਗਿਆ ਕਰਾਇਆ ਸਭ ਤੇ ਲਾਗੂ ਹੋਣਾ ਚਾਹੀਦਾ ਹੈ

  • @kamaljitsingh99620
    @kamaljitsingh996206 ай бұрын

    ਟਿਕਟ ਮੁਫ਼ਤਖੋਰੀ ਸਕੀਮ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਼

  • @KuldeepSingh-dp4rh
    @KuldeepSingh-dp4rh6 ай бұрын

    Very good

  • @KuldeepSingh-tb3me
    @KuldeepSingh-tb3me6 ай бұрын

    ਬਹੁਤ ਵਧੀਆ ਕੀਤਾ

  • @KuldeepSingh-dp4rh
    @KuldeepSingh-dp4rh6 ай бұрын

    ਫਰੀ ਸਫਰ ਬੰਦ ਕਰੋ

  • @SurinderSingh-rx3uc
    @SurinderSingh-rx3uc6 ай бұрын

    ladae kalesh vadh jana hai te sham nu ladies lae aukho ho jana hai ya fer bussa di sarvice jiyada kar do

  • @rajudhingra302
    @rajudhingra3026 ай бұрын

    ਪਾਲਿਸੀ ਠੀਕ ਹੈ । ਬਸਾ ਵਧ ਚਲਾਉਣੀ ਚਾਹੀਦਾ ਹਨਾ

  • @loveroz9766
    @loveroz97666 ай бұрын

    Ehna nu 1 mahina payment na deo dimag thik ho ju

  • @dharampreetbhullar1053

    @dharampreetbhullar1053

    6 ай бұрын

    ਭੈਣ ਚੋਦਾ ਤੂੰ ਘਰੋਂ ਦੇਣੀ ਐ ਕਿਉ ਸਾਕ ਕਰਦਾ ਆਪਣੀ ਨਿੱਕੀ ਦਾ

  • @khairachamkaursahibwala8902

    @khairachamkaursahibwala8902

    6 ай бұрын

    Tu kam krke dekh ch roadway ch pata lga do tenu bra

  • @budhram7663
    @budhram76636 ай бұрын

    ਇਹ ਕੰਮ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਫਾਇਦਾ ਪਹੁਚਾਉਣ ਲਈ ਕੀਤਾ ਗਿਆ ਹੈ

  • @harmeshjangra3912
    @harmeshjangra39126 ай бұрын

    Sarkaran da free walk formulae ne bera gark kar ta transport da😅😅😅😅😅😅😅

  • @sadhusingh2685
    @sadhusingh26856 ай бұрын

    Free di sahulat band honi chahidi hai.

  • @manjeetkaur9557
    @manjeetkaur95576 ай бұрын

    Sb mile hoe ne jdo kraea maf ni c odo ta 52 ni 200 200 c a Sara private vaste km krde ne hun kle jents honge new formula

  • @sukhib3333
    @sukhib33336 ай бұрын

    Good

  • @mahinderpal9404
    @mahinderpal94046 ай бұрын

    ਅਸੀਂ ਵੀ ਇਸੇ ਬੱਸ ਲਈ ਬੜੇ ਖੱਜਲ ਖੁਆਰ ਹੋਏ।

  • @Kehtibaadipyaar
    @Kehtibaadipyaar6 ай бұрын

    43 sec chandigarh ❤❤❤

  • @RAJMAANA
    @RAJMAANA6 ай бұрын

    Sab driver conducter nu job to htawao... new bharti kro... boht log berujgar ne.... fir akal tikane augi

  • @SandhuSaab-fb6hq
    @SandhuSaab-fb6hq6 ай бұрын

    Bilkol shi roll a darivar da a ta roj chal pendiya c

  • @JagsirSingh-dz1fm
    @JagsirSingh-dz1fm6 ай бұрын

    ਕਿੰਨੇ ਲੋਕ ਮੂਰਖ ਨੇ ਕਾਨੂੰਨ ਮੋਦੀ ਨੇ ਬਣਾਏ ਨੇ ਨਿੰਦੀ ਪੰਜਾਬ ਸਰਕਾਰ ਨੂੰ ਜਾਂਦੇ ਨੇ

  • @shivtarsingh9346
    @shivtarsingh93466 ай бұрын

    ਸਰਕਾਰ ਦੀ ਇਹ ਪਾਲਿਸੀ ਵਧੀਆ ਨਹੀਂ ਹੈ ਲੋਕ ਬਹੁਤ ਖ਼ਰਾਬ ਹੋ ਰਹੇ ਹਨ

  • @sk-kq2cq
    @sk-kq2cq6 ай бұрын

    Free safar band hove...

  • @harnamkumar2394
    @harnamkumar23946 ай бұрын

    Sarkar bus mamle ch fail

  • @baljitgrewal2956
    @baljitgrewal29566 ай бұрын

    Pehla ta lok bus de uper v betth k jande c, buses nu bhr k lijana chahida😂🤣😂😝😝nhi ta govt nu v nuksan hona....free da sfr bnd kro

  • @iqbalsandhuiqbalsingh2779
    @iqbalsandhuiqbalsingh27796 ай бұрын

    Free band karo

  • @jitendergadai4374
    @jitendergadai43746 ай бұрын

    Punjab sarkar murdabad

Келесі