Prime Time With Parmvir Baath(1333)|| ਮਾਸਟਰ ਨੇ ਗੁੜ ਤੋਂ ਕੀਤੀ ਕਮਾਈ-ਨੌਜਵਾਨਾਂ ਨੂੰ ਦੱਸਿਆ ਸਫ਼ਲਤਾ ਦਾ ਤਰੀਕਾ

#PrimeAsiaTV #PrimeTime #ParmvirSinghBaath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 112

  • @jagdevbawa6577
    @jagdevbawa6577 Жыл бұрын

    ਸਹੀ ਕਿਹਾ ਜਦੋਂ ਸਾਡੇ ਕੋਲ ਕੁਆਲਟੀ ਹੈ ਤਾਂ ਗਾਹਕਾਂ ਦੀ ਕੋਈ ਘਾਟ ਨਹੀਂ ਮੈਂ 10ਸਾਲ ਦੁੱਧ ਦੀ ਸਪਲਾਈ ਘਰਾਂ ਵਿੱਚ ਕੀਤੀ ਹੈ ਹੋਰਾਂ ਨਾਲੋਂ ਮੇਰਾ ਰੇਟ ਵੱਧ ਹੁੰਦਾ ਸੀ ਕਿਉਂਕਿ ਮੈਂ ਆਪਣਾ ਹੀ ਘਰ ਦਾ ਦੁੱਧ ਵੇਚਿਆ ਹੈ

  • @baldevsinghkular3974
    @baldevsinghkular3974 Жыл бұрын

    ਇਸ ਨੂੰ ਸੁਣ ਕੇ ਮਨ ਬਹੁਤ ਖੁਸ਼ ਹੋਇਆ।ਮਾਸਟਰ ਜੀ ਤੇ ਇਹਨਾ ਦੇ ਬਾਪੂ ਜੀ ਸਖਤ ਮਿਹਨਤ ਅਤੇ ਸਫਲਤਾ ਦੀ ਮਿਸਾਲ ਹਨ। ਮਾਣਯੋਗ ਪਰਮਵੀਰ ਸਿੰਘ ਬਾਠ ਅਤੇ ਪਰਾਈਮ ਏਸ਼ੀਆ ਟੀਵੀ;ਐਨੀ ਪਿਆਰੀ,ਮਿਹਨਤ ਦੀ ਲਗਨ ਵਧਾਉਣ ਵਾਲੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @jaswindersinghbahga2340
    @jaswindersinghbahga2340 Жыл бұрын

    ਪੰਜਾਬ ਵਿੱਚ ਕੰਮ ਦੀ ਘਾਟ ਨਹੀਂ ਹੈ। ਬਾਈ ਦੇ ਬਹੁਤ ਵਧੀਆ ਵਿਚਾਰ ਹਨ। ਅਸੀਂ ਹਮੇਸ਼ਾ ਕੰਮ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਾਂ। ਜਦੋਂ ਵਿਦੇਸ਼ਾਂ ਵਿਚ ਜਾਂਦੇ ਉਥੇ ਹਰੇਕ ਤਰ੍ਹਾਂ ਦਾ ਛੋਟਾ ਤੋ ਛੋਟਾ ਕੰਮ ਕਰਦੇ ਹਾਂ।

  • @mandeepablu5609
    @mandeepablu5609 Жыл бұрын

    ਭੁਪਿੰਦਰ ਗੁੜ ਵਰਗਾ ਗੁਣਕਾਰੀ ਬੰਦਾ❣️

  • @user-zw4lj4gx6k
    @user-zw4lj4gx6k Жыл бұрын

    ਬਹੁਤ ਵਧੀਆ ਜਾਨਕਾਰੀ ਦਿੱਤੀ ਬਾਠ ਸਾਹਿਬ ਤਹਿ ਦਿਲੋਂ ਧੰਨਵਾਦ

  • @vijaylaxmi-dh6sl
    @vijaylaxmi-dh6sl Жыл бұрын

    ਅਸੀਂ ਵੀ ਇਹਨਾਂ ਦਾ ਗੁੜ ਅਤੇ ਹੋਰ ਚੀਜ਼ਾਂ ਵਰਤੀਆਂ ਹਨ ਵਧੀਆ ਸਮਾਨ ਤਿਆਰ ਕਰਦੇ ਹਨ ਗੁੜ ਅਤੇ ਸਰੋਂ ਦਾ ਤੇਲ ਕਾਬਲੇ ਤਾਰੀਫ਼ ਹੈ

  • @gurwindersinghbalu6530

    @gurwindersinghbalu6530

    Жыл бұрын

    Edress pejio

  • @BalkarSingh-ty2sj
    @BalkarSingh-ty2sj Жыл бұрын

    ਏਥੇ ਤੋ ਰੇੜੀ ਤੇ ਰਹੁ ਵੇਚਣ ਵਾਲਾ ਜੋ ਦਸ ਰੁਪੈ ਗਲਾਸ ਵੇਚ ਕੇ ਵਧੀਆ ਰੋਟੀ ਤੋ ਖਾ ਹੀ ਰਿਹਾ ਹੈ ਪਰ ਵਧੀਆ ਤਰੀਕੇ ਨਾਲ ਬੱਚੇ ਪੜ੍ਹਾ ਰਿਹਾ।/ਵਿਆਹ ਰਿਹਾ ਹੈ।

  • @sukhdebgill4016
    @sukhdebgill4016 Жыл бұрын

    ਬਹੁਤ ਵਧੀਆ ਸੋਚ ਆ ਬਾਈ ਦੀ ਪਿੰਡ ਨਾਲ ਜੁੜੀਆਂ ਹੋਈਆਂ ਵੀਰ ਜੀ ਪੰਜਾਬੀਆਂ ਨੂੰ ਕੰਮ ਦਿਉਂ

  • @BabuChandigarhiaPunjabFans
    @BabuChandigarhiaPunjabFans Жыл бұрын

    ਬਾਠ ਸਾਹਿਬ ਬਹੁਤ ਵਧੀਆ ਉਪਰਾਲਾ ਪ੍ਰਾਈਮ ਏਸ਼ੀਆ ਟੀਮ ਦਾ ਜੀ ਜਿਓੰਦੇ ਵਸਦੇ ਰਹੋ ਬਾਕੀ ਬਰਗਾੜੀ ਗੁੜ ਦੀ ਟੀਮ ਵੀ ਵਧਾਈ ਦੇ ਪਾਤਰ ਹਨ ਵਾਹਿਗੁਰੂ ਏਨਾ ਨੂੰ ਹੋਰ ਬੱਲ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਇਹ ਵੀਰ ਤਰੱਕੀ ਕਰਣ ਹੀ ਉਸ ਪ੍ਰਮਾਤਮਾ ਅਗੇ ਅਰਦਾਸ ਹੈ ਜੀ

  • @parkashsingh3909
    @parkashsingh3909 Жыл бұрын

    ਹੁਣ ਗੁੜ ਪਹਿਲਾਂ ਵਾਲਾ ਨਹੀਂ ਰਿਹਾ

  • @gursharnsingh1180
    @gursharnsingh1180 Жыл бұрын

    ਬਾਠ ਸਾਬ ਤੇ ਟੀਮ ਦਾ ਧੰਨਵਾਦ ਗੁੜ ਵੀ ਵਧੀਆ ਤੇ ਸੁਨੇਹਾ ਵੀ ਵਧੀਆ

  • @JaiShriBalaJiPBWale
    @JaiShriBalaJiPBWale Жыл бұрын

    ਮੋਟੀ ਵੇਸ਼ਨ ਕਰੋ ਸਾਡੇ ਪੰਜਾਬੀਆ ਨੂੰ ਕੀ ਪਤਾ ਇਕ ਘਰ ਵਿਦੇਸ਼ ਜਾਣ ਤੋ ਬਚ ਜਾਵੇ। ਮੇਰਾ ਵੀ ਜਵਾਕ ਪੰਜਾਬ ਬਾਰੇ ਸੋਚੇ....Age 6 years ਫਿਕਰ ਆ ਮੈਨੂੰ.... ਜਵਾਕ ਦੀ ਕਿਤੇ ਵਿਦੇਸ਼ੀ ਨਾ ਹੋਵੇ। ਮੇਰੇ ਤਰਾਂ ਪੰਜਾਬ ਬਾਰੇੋ ਸੋਚੇ। I love punjab

  • @harmailsingh6424

    @harmailsingh6424

    Жыл бұрын

    Good job

  • @chahalsingh4892

    @chahalsingh4892

    Жыл бұрын

    ਜਿੰਨਾ ਚਿਰ ਹਰ ਪੰਜਾਬੀ, ਭਾਰਤੀ ਇਨਸਾਨ ਦੇ ਮਨ ਵਿਚੋਂ ਬੇਈਮਾਨੀ, ਕੰਮਚੋਰੀ ਨਹੀਂ ਨਿਕਲਦੀ ਉਨਾਂ ਚਿਰ ਸੁਧਾਰ ਨਹੀਂ ਹੋ ਸਕਦਾ।

  • @MOR.BHULLAR-PB05
    @MOR.BHULLAR-PB05 Жыл бұрын

    ਬਹੁਤ ਵਧੀਆ ਕੰਮ ਅਰੰਭਿਆ ਤੇ ਪੰਜਾਬ ਵਿੱਚ ਹੀ ਰਹਿਣ ਦਾ ਪ੍ਰਣ ਕੀਤਾ

  • @sukhwindersingh-fm3us
    @sukhwindersingh-fm3us Жыл бұрын

    🚩👏👏👏👏👏🎉❤😂ਭਾਈ ਸਾਹਿਬ ਜੀ ਕੈਨੇਡਾ ਸਰੀ ਵਿੱਚ ਵੀ ਭੇਜਿਆ ਕਰੋ ਜੀ ਜਰੂਰ ਜੀ ਵਾਹਿਗੁਰੂਅਨੰਦ ਜੀ 7:54

  • @bachittarsingh8695
    @bachittarsingh8695 Жыл бұрын

    ਭਾਜੀ ਬਾਠ ਸਾਹਿਬੁ! ਸਾਰੀ ਰਾਤ ਭੰਨੀਂ ਜੰਮੀਂ ਕੁੜੀ ਅੰਨ੍ਹੀਂ । ਮੈਂ ਤੁਹਾਡੀ ਗੁੜ ਵਾਲ਼ੀ ਵੀਡੀਓ ਦੇਖਦਾ ਰਿਹਾ ਪਰ ਇੱਕ ਗਲਤੀ ਤੁਹਾਡੀ ਨੈਂ ਖੂਹ ਵਿੱਚ ਖੋਤਾ ਪਾਤਾ । ਕਿਉਂਕਿ ਤੁਸੀਂ ਬਰਗਾੜੀ ਗੁੜ ਵਾਲ਼ੀ ਵੀਡੀਓ ਜਾਰੀ ਕਰਕੇ ਬਹੁਤ ਵਧੀਆ ਕੀਤਾ ਪਰ ਇਨ੍ਹਾਂ ਦਾ ਫੋਨ ਨੰਬਰ ਵੀਡੀਓ ਵਿੱਚ ਦਿਖੌਣਾਂ ਕਿਉਂ ਭੁੱਲ ਗਏ?

  • @dharampal3864
    @dharampal38646 ай бұрын

    ਬਹੁਤ ਵਧੀਆ ਜਾਣਕਾਰੀ,ਭੁਪਿੰਦਰ ਸਿੰਘ ਜੀ ਗੰਨੇ ਦੀ ਕਿਸਮ ਬਾਰੇ ਦੱਸ ਦਿਓ ਜੀ।

  • @sukhasandhusukha9981
    @sukhasandhusukha9981 Жыл бұрын

    ਬਾਠ ਸਾਹਿਬ ਜਿਹੜਾ ਇਹਨਾ ਨੇ ਗੰਨਾ ਇਕੱਠਾ ਕੀਤਾ ਗੰਨੇ ਦਾ ਰੰਗ ਪੇਏ ਦਾ ਲਾਲ ਹੋਈਆ ਹੈ ਉਹ ਗੰਨੇ ਦਾ ਗੁੜ ਜਦਾ ਚਿਰ ਨਹੀ ਚਲ ਸਕਦਾ ਛੇਤੀ ਖ਼ਰਾਬ ਹੋ ਜਾਦਾ ਹੈ

  • @charanjitkaur6036
    @charanjitkaur6036 Жыл бұрын

    ਸਤਿ ਸ੍ਰੀ ਅਕਾਲ ਬਾਠ ਜੀ

  • @harbhajankaur4405
    @harbhajankaur44059 ай бұрын

    ਗੁੜ ਵਾਲਾ ਸ਼ਹਿਰ ਕਿਹੜਾ ਜਿਲਾ ਜਾ ਕੇ ਪਿੰਡ

  • @Gillkulwant
    @Gillkulwant Жыл бұрын

    Good work Bhupinder ji...

  • @mukhtiarsandhu
    @mukhtiarsandhu Жыл бұрын

    ਵਧੀਆ ਹੈ ਗੁੜ ਅਸੀਂ ਜੀਰੇ ਤੋਂ ਲੈਣ ਜਾਂਦੇ ਹਾਂ

  • @mewasingh3980
    @mewasingh3980 Жыл бұрын

    ਬਾਈ ਜੀ ਕੁਵਾਲਟੀ ਕਰਕੇ ਹੀ ਵਧੀਆ ਸੇਲ ਹੈ

  • @jaswinderbrar6656
    @jaswinderbrar66564 ай бұрын

    ਬਾਹਰ ਭੱਜਣ ਦਾ ਵੀ ਇਹੀ ਸਿਸਟਮ ਆ ਕੰਮ ਕਰਕੇ ਖੁਸ਼ ਆ ਪਰ ਆਪਦਾ ਕੰਮ ਨਹੀ

  • @jaswinderbrar6656
    @jaswinderbrar66564 ай бұрын

    ਸੋਡੇ ਸਕੂਲ ਦਸਮੇਸ ਨੇੜੇ ਸੀ ਬਾਕੀ ਨੌਕਰੀ ਦਾ ਕੰਮ ਬਚਿਆਂ ਨੂੰ ਦੁਵਾਰਾ ਮੁਢ ਤੋਂ ਤੇ ਕਾਰੋਬਾਰ ਬੱਚਿਆਂ ਨੂੰ ਬਣਿਆ ਬਣਾਇਆ ਕੰਮ ਆ

  • @sahibtalwandi4327
    @sahibtalwandi4327 Жыл бұрын

    ਬਾਠ ਸਾਹਿਬ ਕੰਮ ਸਵਾਦ ਗੜੂੰਦ ਹੋ ਗਿਆ ਭਾਈ ਕਰਮਜੀਤ ਸਿੰਘ ਖੰਡੂਰ ਵਾਲੇ

  • @sahibsinghsidhu8938
    @sahibsinghsidhu8938 Жыл бұрын

    ਸ਼ਾਬਾਸ਼ ਭਾਈ ਸਾਹਿਬ ਜੀ

  • @khosakhosa1284
    @khosakhosa12848 ай бұрын

    ਬਾਠ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਤੁਹਾਡਾ ਧੰਨਵਾਦ।

  • @j.skundi7791
    @j.skundi77918 ай бұрын

    ਬਾਈ ਜੀ ਅਸੀਂ ਤਰਸਦੇ ਹਾਂ ਆਪ ਦਾ ਗੁੜ ਲੈਣ ਲਈ ਇਹ ਦੱਸਿਓ ਕਿ ਲੁਧਿਆਣੇ ਕਿੱਥੇ ਮਿਲ ਸਕਦਾ ਹੈ?ਫੋਨ ਜਰੂਰ ਦਿਓ

  • @rajindersinghbargari9936
    @rajindersinghbargari9936 Жыл бұрын

    Bohot Vadhia lagya Baath Saab, dhanwad tuhada and Prime Asia da, jo tusi sade ghar aye te sade Gur plant nu cover kar ke desh dunia tak puch da kita.

  • @Narindersingh-wr9wn
    @Narindersingh-wr9wn Жыл бұрын

    ਬਹੁਤ ਵਧੀਆ ਸੁਨੇਹਾ ਦਿੱਤਾ

  • @jaswinderbhullar7684
    @jaswinderbhullar7684 Жыл бұрын

    ਮਾਸਟਰ ਜੀ ਤੋ ਅਸੀਂ ਗੁੜ ਬਣਾਇਆ

  • @hardeepsinghcheema429
    @hardeepsinghcheema429 Жыл бұрын

    ਬਾਠ ਸਾਹਿਬ ਤੁਹਾਡੇ ਆਹ ਕੰਮ ਦੀ ਜਿਨੀ ਸਿਫਤ ਕਰੋ ਓਨੀ ਥੋੜ੍ਹੀ ਹੈ I

  • @Massi9211
    @Massi9211 Жыл бұрын

    How many chemicals/sprays go into growing the sugar cain? That's the question that nobody asks, as I've seen multiple videos like this.

  • @karanbirsingh3450
    @karanbirsingh3450 Жыл бұрын

    ਬਾਈ ਜੀ ਗੁ ੜ ਦੀ ਕਵਾਲਿਟੀ ਪਹਿਲਾਂ ਵਾਲੀ ਨਹੀਂ ਰਹੀ

  • @ParamjitSingh-ok8he
    @ParamjitSingh-ok8he Жыл бұрын

    ਸਾਡੇ ਇਲਾਕੇ ਚ ਸੱਕਰ ਬੋਲਦੇ ਹਨ ਨਾ ਕਿ ਸ਼ੱਕਰ।

  • @Inderjeetsingh-pp6tq
    @Inderjeetsingh-pp6tq Жыл бұрын

    Appreciate brother efforts.. GOOD LUCK...

  • @jasbirpalsingh8910
    @jasbirpalsingh8910 Жыл бұрын

    Waheguru ji baath saab satsiriakal ji

  • @22AshokGujjar
    @22AshokGujjar Жыл бұрын

    Sir whenever you go to such place, please provide proper address in description so that it can help us out to reach there. Thank you 🙏🏼

  • @JaiShriBalaJiPBWale
    @JaiShriBalaJiPBWale Жыл бұрын

    Location send kro shop di

  • @nirpinderromana7789
    @nirpinderromana7789 Жыл бұрын

    great job Bhupinder

  • @gurcharansinghsandhu8427
    @gurcharansinghsandhu8427 Жыл бұрын

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜੀ

  • @ajmersingh3905
    @ajmersingh3905 Жыл бұрын

    ਮੈਨੂੰ ਮੇਰੇ ਪਿੰਡ ਸੇਖੇ ਦੇ ਕੋਲ ਲੈ ਗਏ ਧਨਵਾਦ ਮੇਰੇ ਨੇੜੇ ਸੀ ਪਰ ਲੈ ਕੇ ਤੁਸੀਂ ਗਏ ਹੁਣ ਮਿਲ ਸਕਦੇ ਹੈ

  • @gurighuman4056
    @gurighuman4056 Жыл бұрын

    Bahut vdia program bath sahib

  • @sukhabhangu1077
    @sukhabhangu1077 Жыл бұрын

    🙏🙏

  • @GurpreetKaur-lx9tp
    @GurpreetKaur-lx9tp Жыл бұрын

    Very good 🙏🇩🇪❤️

  • @pannubrother7357
    @pannubrother7357 Жыл бұрын

    Sat sri akaal bath saab ji

  • @Nanakpanthi
    @Nanakpanthi Жыл бұрын

    Karnataka ch vi ganna kafi hunda hai. Othe esnu Bella aakhde han. Koi banda chahe ta Karnataka ch try Kar sakda. Othe vi clintage high class di hai.

  • @pss6716
    @pss6716 Жыл бұрын

    Master ji, jang carrot in the tank and make gur coated carrot. It will have lot of demand in the market.

  • @kamalchaudhary9654
    @kamalchaudhary96547 ай бұрын

    Bauth vadia ji God bless you salute ❤❤❤❤❤

  • @karamjitsinghmaangat18
    @karamjitsinghmaangat18 Жыл бұрын

    Sat Sri Akaal Baath Saab. Kirpa kar ke khetibaarhi dee Navi technique de maahar Dr. Avtar Singh Phagwaarha jee de farm te jaakey ohna uppar vee documentary banaun dee khechal kario. Punjab de kisaana vaastey laahevand hovega. Dhanwaad ji.

  • @sarbjeetkhosa9015
    @sarbjeetkhosa90153 ай бұрын

    👍👌

  • @harmailkaur6628
    @harmailkaur6628 Жыл бұрын

    We never no abut this ,but very good idea

  • @rajuramraju3736
    @rajuramraju3736 Жыл бұрын

    Please send complete address of burgadi kulharhi , from village kahnewala (sardulgarh) sir ji

  • @pritvirk1
    @pritvirk1 Жыл бұрын

    ਵਾਹ ਜੀ ਵਾਹ

  • @kanleshkaur3829
    @kanleshkaur3829 Жыл бұрын

    🙏🙏🇮🇳🇮🇳🇮🇳

  • @vickyhair5522
    @vickyhair5522 Жыл бұрын

    Wah ji bath saab

  • @rammurtilath2529
    @rammurtilath25296 ай бұрын

    Very good work.

  • @gillfarming
    @gillfarming Жыл бұрын

    Bahut badhiya Insan ne Bai bupinder Bargari

  • @kiranbala6269
    @kiranbala6269 Жыл бұрын

    Baath sahib Master ni hunda Master ji hunda hai ....🙏 Don't mind please Eda di mistake di umeed nhi krde aap jehe samjhdar insaan kolo janab ji🙏

  • @jagdeepshergill4045
    @jagdeepshergill4045 Жыл бұрын

    Good

  • @kiranseth3117
    @kiranseth3117 Жыл бұрын

    SSA Parmvir ji

  • @sawindersingh9173
    @sawindersingh9173 Жыл бұрын

    Good luck jòb ji

  • @lukysidhu6536
    @lukysidhu6536 Жыл бұрын

    ADD DA KARISHMA HAI BATH JI JO KHUSH BAI JI RAKHI BETHE NE OH KEHRA EHNA DA APNA PARDOUSE EHNA DA APNA HAI ME EHNA TOO CHOTE KARELA DA PICKLE LAI GEA JO BE KAR CE SO THONU VE PAATA HAI ADD DA KAAMM AA

  • @navisharma3469
    @navisharma3469 Жыл бұрын

    ਬਾਠ ਸਾਹਿਬ ਜੇਕਰ ਇਸ ਬਰਗਾੜੀ ਪਿੰਡ ਦੇ ਆਜ਼ਾਦੀ ਘੁਲਾਟੀਏ ਬਾਰੇ ਝਾਤ ਪਾ ਦਿੰਦੇ ਤਾਂ ਬਹੁਤ ਵਧੀਆ ਹੋ ਜਾਂਦਾ ਜੀ

  • @Baljitsingh-yi3bg
    @Baljitsingh-yi3bg8 ай бұрын

    Very nice sir 👌 good & hard job from kaonke kalan

  • @RajinderSingh-xy6wt
    @RajinderSingh-xy6wt Жыл бұрын

    I think you have not mentioned the rate of the gur

  • @MajorSingh-uq4ud
    @MajorSingh-uq4ud Жыл бұрын

    🙏🙏🙏🙏🙏🙏🙏

  • @sumitshukla3761
    @sumitshukla3761 Жыл бұрын

    Up de kayi districts vich gur roti naal khaya janda

  • @Singh-xp5ex
    @Singh-xp5ex Жыл бұрын

    He should expend his business

  • @MohanSingh-qi8fd
    @MohanSingh-qi8fd Жыл бұрын

    Nice g

  • @user-ig9xv9pc2n
    @user-ig9xv9pc2n3 ай бұрын

    Ha ji appna jo sire da Vidya gurr hai kee keemt 1 kg te vechde ho te jo farmar kudwan anda kee reat te kisan to 1 kg de hsab nal chulda tuhada gurr

  • @meenajindal8391
    @meenajindal8391 Жыл бұрын

    Tusi veere adress ta dasya ni enha da

  • @nirmalsingh9703
    @nirmalsingh9703 Жыл бұрын

    Nice wishdom salute

  • @jarnailsingh1731
    @jarnailsingh1731 Жыл бұрын

    Very good product

  • @jeevankumar9336
    @jeevankumar93369 ай бұрын

    Very good worke sir ji you are purchied gana organic ji your product But rate is very couslle but your land 3 a place repley bath sahib you are great but yusi a Ani question kiya ki jo gana purchased kiya hands ka ki organic ha

  • @sukhdevsingh8051
    @sukhdevsingh8051 Жыл бұрын

    ਬਹੁਤ ਵਧੀਆ ਬਾਠ ਸਾਹਿਬ ਜੀ,

  • @dayalsingh9151
    @dayalsingh9151 Жыл бұрын

    Bilkul sahi gall a master g poora nee hunda shart ih a g peor Howe asi b bnai da g per thoda jeha 80 rupea killo bechida apne lai mushkal nal bchona penda

  • @sewakdass6242
    @sewakdass6242 Жыл бұрын

    Address ??

  • @americanandpunjabilifevlog3951
    @americanandpunjabilifevlog3951 Жыл бұрын

    Gur looks nice, I like it in cubes shape 🧊

  • @mannisingh7135
    @mannisingh71356 ай бұрын

    Bai ji ganne nu wash nahi karde

  • @boharsinghmatharu2645
    @boharsinghmatharu2645 Жыл бұрын

    ਸਤਿ ਸ੍ਰੀ ਅਕਾਲ ਜੀ

  • @ZorawarSekhon
    @ZorawarSekhon Жыл бұрын

    Raohhh hundi ras hoshiarpur aaley he kendey ikaley

  • @battsaabharbanssinghsarao1346
    @battsaabharbanssinghsarao1346 Жыл бұрын

    By ji har gur bana wala lok ha eh gur vich chini mila ke ghur banda de han jitha bhi koi ghular lagha ha us de picha ja ke dehako kithna Ganda gur Paya ha us numila gur bana de ha

  • @yarasingh4040
    @yarasingh4040 Жыл бұрын

    ਬਾਠ ਜੀ , ਬਹੁਤ ਵਧੀਆ ਉਪਰਾਲਾ। ਤੁਹਾਡਾ ਇਸ ਲਈ ਵੀ ਧੰਨਵਾਦ ਕਿ ਤੁਸੀੰ ਪੰਜਾਬੀ ਬੋਲਦੇ ਹੋ ਨਾ ਕਿ ਖਿਚੜੀ, ਜੋ ਕਿ ਅਕਸਰ ਬਾਲ੍ਹੇ ਪੱਤਰਕਾਰ ਉਗਲ ਰਹੇ ਹਨ। ਹਾਲਤ ਇਨੀ ਮਾੜੀ ਬਣ ਗਈ ਹੈ ਕਿ ਇਕ ਦੋ ਸ਼ਬਦ ਅੰਗਰੇਜੀ ਵਾਲੇ ਸਾਡੇ ਮੂੰਹ ਆਏ ਦਿਨ ਹੀ ਚੜ੍ਹ ਰਹੇ ਨੇ। ਫਿਰ ਗੁਰਦਾਸ ਮਾਨ ਨੂੰ ਜਿੰਮੇਵਾਰ ਠਹਿਰਾਉੰਦੇ ਹਨ।

  • @ZorawarSekhon
    @ZorawarSekhon Жыл бұрын

    Vaddiya sirf Majhe Malwe ch he hundia i feel bad for doabay aaley people vicharea kol zameen vangu he sab shotta shotta ban geya par doabey alea ne baharley mulakan ne jo bahar jhandia gaddia oh malwe majhe aleya de pallay ni ! Assi majhe aaley halle hor v pichey aa malwa fer aggey lang geya par sabtoh aggey doaba he aa

  • @ManojKumar-uw2qb
    @ManojKumar-uw2qb Жыл бұрын

    ਭੁਪਿੰਦਰ ਵੀਰ online delevary kise trike sasti kro .bhut mehngi pe rhi h.... ਗੁੜ ਬਾਕਮਾਲ ਹੈ

  • @palwindersinghkhalsa1737

    @palwindersinghkhalsa1737

    Жыл бұрын

    Kiwe milega g online

  • @kulvinderkaur3492
    @kulvinderkaur3492 Жыл бұрын

    Ssa

  • @bahadarsingh7738
    @bahadarsingh7738 Жыл бұрын

    A very good vdo

  • @bahadarsingh7738

    @bahadarsingh7738

    Жыл бұрын

    please give the address of kharar plant

  • @battsaabharbanssinghsarao1346
    @battsaabharbanssinghsarao1346 Жыл бұрын

    Hathi de dand khan de hor our dikhan de hor

  • @MOR.BHULLAR-PB05
    @MOR.BHULLAR-PB05 Жыл бұрын

    ਬਾਠ ਸਾਬ ਜੀ ਸਤਿ ਸ੍ਰੀ ਆਕਾਲ ਜੀ

  • @rehmanpreetsingh340
    @rehmanpreetsingh340 Жыл бұрын

    Australia ch export hunda eh gud veere?

  • @Bhupinderbrg

    @Bhupinderbrg

    Жыл бұрын

    Nahi ji

  • @boharsinghmatharu2645
    @boharsinghmatharu2645 Жыл бұрын

    ਬਹੁਤ ਵਧੀਆ 👌 ਜੀ

  • @sahabsingh2166
    @sahabsingh2166 Жыл бұрын

    Bhar jaa ke v ta lebar karni pendi a vero boot okhiya menhta bhar v

  • @princepreet8266
    @princepreet8266 Жыл бұрын

    ਬਾਠ ਸਾਬ ਪਿੰਡੋ ਮੁੜ ਗਏ

  • @hardeepsinghcheema429
    @hardeepsinghcheema429 Жыл бұрын

    ਏਨਾ ਗੰਨਾ ਇਕੱਠਾ ਕਰ ਕੇ ਰੱਖਿਆ. ਮਾਸਟਰ ਜੀ ਇਹ ਪੁਰਾਣਾ ਹੋ ਜਾਂਦਾ ਹੋਣਾ ਏ ਤੇ ਫਿਰ ਕੈਮਿਕਲ ਤੋਂ ਬਿਨਾਂ ਕਿਸ ਤਰ੍ਹਾਂ ਬਣ ਜਾਂਦਾ I

  • @Bhupinderbrg

    @Bhupinderbrg

    Жыл бұрын

    165 ਕੁਇੰਟਲ ਰੋਜ਼ ਨਿੱਕਲਦਾ ਜਨਾਬ….. ਤਿੱਨ ਚਾਰ ਦਿਨ ਦਾ ਗੰਨਾ ਸਾਰਾ

  • @palwindersinghkhalsa1737

    @palwindersinghkhalsa1737

    Жыл бұрын

    @@Bhupinderbrg veer g apna number send karna g

  • @davindersingh-vo5nd

    @davindersingh-vo5nd

    5 ай бұрын

    Bhaji apna contact number send kreyo

  • @Harman-sadiora

    @Harman-sadiora

    4 ай бұрын

    ​@@BhupinderbrgVeere apna address send kro plz

  • @rajinderpalsingharora1562
    @rajinderpalsingharora1562 Жыл бұрын

    Bat sahab s.s.a.

  • @davindersingh-vo5nd
    @davindersingh-vo5nd5 ай бұрын

    Bhaji contact number daso ji

  • @roserupal2928
    @roserupal2928 Жыл бұрын

    Good

  • @harjitlitt1375
    @harjitlitt1375 Жыл бұрын

    Good

Келесі