Prime Time (1681) || ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ ! ਸੈਂਕੜੇ ਮੌਤਾਂ, VIP ਬਾਬਾ ਫ਼ਰਾਰ ਕਿਵੇਂ

#primeasiatv #PrimeTime #navjeet #latestnews #breakingnews #jalandhar #punjabnewstoday #specialreport #bsp #amritpalsingh #sarbjitsingh #akalidal #bsp
Prime Time (1681) || ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ ! ਸੈਂਕੜੇ ਮੌਤਾਂ, VIP ਬਾਬਾ ਫ਼ਰਾਰ ਕਿਵੇਂ, ਜ਼ਿਮਨੀ ਚੋਣ, ਪਰਦੇ ਪਿੱਛੇ ਪਿਆ ਪਟਾਕਾ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 25

  • @gurcharansinghmann1814
    @gurcharansinghmann18142 күн бұрын

    ਸਿਗਰਟ ਬੀੜੀਆਂ ਦਾ ਧੂਆਂ ਵੀ ਪ੍ਰਦੂਸ਼ਣ ਲਈ ਜਿੰਮੇਵਾਰ ਹੈ ਜੀ ।❤

  • @deepbrar.
    @deepbrar.2 күн бұрын

    ਕਾਗਜ਼ ਦੇ ਟੁਕੜਿਆ ਤੇ ਵਿਕਣ ਵਾਲੇ ਲੋਕ *ਤਾਕ਼ਤ ਦਾ ਨਸ਼ਾ ਤੇ ਪੈਸੇ ਦਾ ਗਰੂਰ ਰੱਖਦੇ ਹਨ*

  • @deepbrar.
    @deepbrar.2 күн бұрын

    ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ *ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*

  • @deepbrar.
    @deepbrar.2 күн бұрын

    ਜਿਨ੍ਹਾਂ ਬਾਗਾਂ ਦੇ ਮਾਲੀ ਨੀ ਹੁੰਦੇ *ਉਹ ਬਾਗ਼ ਉੱਜੜ ਜਾਂਦੇ ਆ*

  • @deepbrar.
    @deepbrar.2 күн бұрын

    ਜੇ ਸਿੱਖ ਲਾਲ ਕਿਲ੍ਹੇ ਉੱਤੇ ਖਾਲਸਾਈ ਝੰਡਾ ਲਹਿਰਾ ਸਕਦੇ ਨੇ ਤੇ ਅਸੀਂ ਵੀ ਲੰਡਨ ਸਬਵੇ ਸਟੇਸ਼ਨ ਉੱਤੇ ਤਿਰੰਗਾ ਲਹਿਰਾਵਾਂਗੇ *ਇੱਕ ਗੁਜਰਾਤੀ ਲੱਕ ਤੁੜਵਾ ਬੈਠਾ ਝੰਡਾ ਲਗਾਉਣ ਲੱਗੇ* ਹੈਲਕਾਪਟਰ ਐਮਬੂਲੈਂਸ ਰਾਹੀਂ ਹੌਸਪੀਟਲ ਚ ਭੇਜਿਆ

  • @daljitsingh7980
    @daljitsingh79802 күн бұрын

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

  • @KulwantSingh-qe3eo
    @KulwantSingh-qe3eo2 күн бұрын

    ❤ ਲੀਡਰਾਂ ਦੀ ਸ਼ਹਿ ਨਾਲ਼ ਪਖੰਡੀ ਬਾਬੇ ਸਾਰਾ ਕੁੱਝ ਕਰਦੇ ਹਨ। ਲੀਡਰਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਵੋਟਾਂ ਪਿੱਛੇ ਲੀਡਰ ਚੁੱਪ ਬੈਠੇ ਰਹਿੰਦੇ ਹਨ ਸਰਪ੍ਰਸਤੀ ਇਨ੍ਹਾਂ ਲੋਕਾਂ ਨੂੰ ਲੀਡਰਾਂ ਦੀ ਹੀ ਹੈ । ਵੋਟਾਂ ਦੀ ਰਾਜਨੀਤੀ ਵਿੱਚ ਆਮ ਪਬਲਿਕ ਨਾਲ ਖਿਲਵਾੜ ਕੀਤਾ ਜਾਂਦਾ ਹੈ ।❤

  • @GurdeepSingh-hd3qs
    @GurdeepSingh-hd3qs2 күн бұрын

    Sat shri akal ji 🙏🙏 kolkata

  • @jarnailsingh9949
    @jarnailsingh99492 күн бұрын

    080th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @JaswantSingh-ow9lw
    @JaswantSingh-ow9lw2 күн бұрын

    ਇਨ੍ਹਾਂ ਪਖੰਡੀ ਬਾਬਿਆਂ ਨੂੰ ਸਿਆਸੀ ਲੀਡਰਾਂ ਦੀ ਸਰਪ੍ਰਸਤੀ ਹਾਸਲ ਹੈ ਵੋਟਾਂ ਵਾਸਤੇ ਸਮਾਜ ਰੂਪੀ ਫੋੜੇ ਦੇ ਕੀੜੇ ਨੇ ਜਿੰਨਾ ਚਿਰ ਇਸ ਦਾ ਇਲਾਜ ਵਿੱਦਿਆ ਤੇ ਵਿਗਿਆਨਿਕ ਸੋਚ ਦੇ ਟੀਕੇ ਨਾਲ ਇਲਾਜ ਨਾ ਕੀਤਾ ਤਾਂ ਇਹ ਸਾਧ ਰੂਪੀ ਕੀੜੇ ਸਿਆਸੀ ਲੀਡਰਾਂ ਦੀ ਸ਼ਹਿ ਨਾਲ ਪਲਦੇ ਰਹਿਣਗੇ ਪੰਜਾਬ ਦੇ ਲੋਕਾਂ ਨੂ ਸੋਚਣਾ ਪਵੇਗਾ

  • @jagtargill-rc4gy
    @jagtargill-rc4gy2 күн бұрын

    Very good ji navjeet I think

  • @HarjitSingh-xs8qt
    @HarjitSingh-xs8qt2 күн бұрын

    Waheguru ji kirpa karan oath ceremony theek ho jave

  • @user-yq9lt9qo3s
    @user-yq9lt9qo3s2 күн бұрын

    ❤ Good night SIR

  • @user-nq5or5fx4q
    @user-nq5or5fx4q2 күн бұрын

    Very Nice 👍

  • @Gurindersingh423
    @Gurindersingh4232 күн бұрын

    Gud

  • @user-vh2fg6mh7z
    @user-vh2fg6mh7z2 күн бұрын

    Good job

  • @bhupindersandhu6393
    @bhupindersandhu63932 күн бұрын

    Navneet ji prime Asha time airtell patiala da 564 no te chal nahi riha

  • @manjindersinghsidhu1275
    @manjindersinghsidhu12752 күн бұрын

    ਹਰ ਬਾਬੇ ਦੇ ਮਗਰ ਸਰਕਾਰਾਂ ਨੇ ਖੁਫੀਆ ਤਰੀਕੇ ਨਾਲ ਬਾਬਿਆਂ ਨੂੰ ਫੰਡਿੰਗ ਵੀ ਕੀਤੀ ਜਾਂਦੀ ਆ

  • @narinderjeetkaur2918
    @narinderjeetkaur29182 күн бұрын

    🙏🙏

  • @NirmalSingh-vl1bs
    @NirmalSingh-vl1bsКүн бұрын

    NGT ਨੇ ਪੰਜਾਬ ਸਰਕਾਰ ਨੂੰ ਜ਼ੁਰਮਾਨਾ ਕਿਉਂ ਲਗਾਇਆ

  • @NirmalSingh-vl1bs
    @NirmalSingh-vl1bsКүн бұрын

    ਇਸ ਬਾਬੇ ਨੂੰ ਚੌਰਸਤੇ ਵਿੱਚ ਖੜਾ ਕਰਕੇ ਲੋਕਾਂ ਦੀ ਹਾਜ਼ਰੀ ਵਿੱਚ ਗੋਲੀ ਮਾਰ ਦੇਣੀ ਚਾਹੀਦੀ ਹੈ

  • @harwantsingh4749
    @harwantsingh47492 күн бұрын

    ਛਿੱਤਰਾਂ ਤੋਂ ਕੱਚੇ ਨੇ ਇਹ so called ਬਾਬੇ

  • @JogindraSingh-zw1zk
    @JogindraSingh-zw1zk2 күн бұрын

    KULWINDER. BETI. NU. MUBARKBAD. PUNJABI. BETI. JINDABAD

Келесі