TOP 7 NEWS | BIG 7 NEWS | 05 JULY 2024 | 05 ਜੁਲਾਈ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 40

  • @NaunihalSinghBhullar
    @NaunihalSinghBhullar3 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰ ਇਹ ਗੱਲ ਬਹੁਤ ਗ਼ਲਤ ਕੀਤਾ ਗਿਆ m p‌ ਬਣਨ ਤੇ ਵੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਨਾਲ ਬਹੁਤ ਗ਼ਲਤ ਕਰ ਰਹੀਆਂ ਹਨ ਸਰਕਾਰਾ ਰਲ਼ ਮਿਲ਼ ਕੇ

  • @jeetsidhu2449
    @jeetsidhu24493 күн бұрын

    ਸਿੱਖਾ ਤੇ ਜੁਲਮ ਕਰਨਾ ਬੰਦ ਕਰੋ ਸਾਡਾ ਅੰਤ ਨਾ ਵੇਖੋ

  • @baljitrandhawa8705
    @baljitrandhawa87053 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਸਮੂਹ ਸਾਧ ਸੰਗਤ ਜੀ ਨੂੰ

  • @sukhajalal9782
    @sukhajalal97823 күн бұрын

    AAM ADMI MURDAWAD LOKO PLS SMJO 🙏

  • @jaspindersingh9945
    @jaspindersingh99453 күн бұрын

    ਅਸੀ ਅਰਦਾਸ ਕਰਦੇ ਜੀ ਬੀਬੀ ਖਾਲੜਾ ਤਾ ਅਮਿਤ ਪਾਲ ਸਿੰਘ ਖਾਲਸਾ ਚਡਦੇ ਕਲੇ ਰਹੇ ਜੀ

  • @singhmanjit9185
    @singhmanjit91853 күн бұрын

    ਸਤਿ ਸ੍ਰੀ ਆਕਾਲ ਜੀ।

  • @satnaam.singhmalhi6249
    @satnaam.singhmalhi62493 күн бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @JagdevSingh-mv3rr
    @JagdevSingh-mv3rr3 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @jugrajsingh5170
    @jugrajsingh51703 күн бұрын

    Bhagwant . Maan 27 vich the end

  • @surjitsinghbitta
    @surjitsinghbitta3 күн бұрын

    Bai amritpal singh ji nu reha kro 🙏🏾

  • @user-ib1xl8ym2s

    @user-ib1xl8ym2s

    3 күн бұрын

    Good news 👏

  • @sewasingh5142
    @sewasingh51423 күн бұрын

    ਵਾਹਿਗੁਰੂ ਭਲੀ ਕਰੇ ਪਿਆਰੇ ਬੇਟਾ 🙏🙏👌👍❤️❤️

  • @preetsandy4495
    @preetsandy44952 күн бұрын

    Waheguru ji kirpa karo sikh com ta jalam sarkar sikha ta julam kardi ha

  • @harmindersingh9028
    @harmindersingh90282 күн бұрын

    ਭਾਈ ਅਮ੍ਰਿਤ ਪਾਲ ਸਿੰਘ ਦੇ M P ਬਣਨ ਤੇ ਪੰਜਾਬ ਨੂੰ ਮੁਬਾਰਕਬਾਦ

  • @user-xl8un8bp1l
    @user-xl8un8bp1l3 күн бұрын

    ਜ਼ਲੀਲ ਕਰਕੇ ਭਾਈ ਸਾਹਿਬ ਨੂੰ ਸਹੁੰ ਚੁਕਾਈ ਆ

  • @HelloOppo-mz2br
    @HelloOppo-mz2br3 күн бұрын

    ਅਪਣੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਤਿੰਨ ਸੀਟਾ ਅਜੇ ਵੀ ਦਵਾ ਦਿੱਤੀਆ ਇਹਨਾਂ ਨੂੰ ਜਦੋਂ ਅਮ੍ਰਿਤ ਪਾਲ ਸਿੰਘ ਦੇ ਜਿੱਤਣ ਦਾ ਪਤਾ ਲੱਗਾ ਸੀ ਏਡੀ ਵਾਲਿਆ ਤੋਂ ਵੀ ਅਮ੍ਰਿਤ ਪਾਲ ਸਿੰਘ ਪੱਕਾ ਜਿੱਤੂ ਇਹਨਾਂ ਨੇ ਉਦੋਂ ਹੀ ਐਨ ਐਸ ਏ ਵਧਾ ਦਿੱਤੀ ਤੁਸੀਂ ਅਜੇ ਵੀ ਵੋਟਾ ਪਾਉਦੇ ਹੋ ਹੋਰ ਕੇਹੜੀ ਛੱਕ ਹੈ ਜੋ ਕੱਢਣ ਤੋਂ ਰੈਹਗੀ ਹੁਣ ਅੱਗੇ ਤੋਂ ਸਮਝ ਕਰਿਉ

  • @mukandsingh6105

    @mukandsingh6105

    3 күн бұрын

    ਛੱਕ ਨੀ ਸ਼ੱਕ ਲਿਖੋ ਜੀ

  • @RajSingh-h7u
    @RajSingh-h7u3 күн бұрын

    Waheguru ji ❤❤

  • @bachittersinghaulakh4162
    @bachittersinghaulakh41623 күн бұрын

    Mp ਅੰਮ੍ਰਿਤ ਪਾਲ ਸਿੰਘ ਨੂੰ ਬਿਨਾਂ ਸ਼ਰਤ mp ਰਿਹਾ ਕਰ ਕੇ ਪਬਲਿਕ ਦੇ ਕੰਮ ਕਰਨ ਦੇਣੇ ਚਾਹੀਦੇ ਹਨ ਜੇਹਲ ਵਿੱਚ ਕਿਸੇ ਤੇ ਵੀ ਬਿਨਾਂ ਕਾਰਨ nsa ਲੱਗਾ ਦੇਣਾ ਸ਼ਾਬਾਸ਼ ਨਹੀਂ ਸਰਕਾਰ ਨੂੰ ਬੇਨਤੀ ਹੈ ਕਿ mp ਅੰਮ੍ਰਿਤ ਪਾਲ ਸਿੰਘ ਤੋਂ nsa ਖ਼ਤਮ ਕਰਕੇ ਓਹਨਾਂ ਨੂੰ ਪਬਲਿਕ ਦੇ ਕੰਮ ਕਰਨ ਦੇਣੇ ਚਾਹੀਦੇ ਹਨ।

  • @SahibSingh-l9c
    @SahibSingh-l9c3 күн бұрын

    P

  • @ArwinderPal-up3gp
    @ArwinderPal-up3gp3 күн бұрын

    Kangna Archana trained krk bhejeya centre walo

  • @mukandsingh6105
    @mukandsingh61053 күн бұрын

    🌹🙏🏻🌹

  • @gurmeetsinghraigurmeetsing5521
    @gurmeetsinghraigurmeetsing55213 күн бұрын

    ਭਾੲਈ ਸਾਹਿਬ ਨੂੰ ਲੋਕਾਂ ਦਾ ਫਤਵਾ ਮਿਲੀਆਂ ਹੈ ਇਸ ਗੱਲ ਨੂੰ ਧਿਆਨ ਰੱਖਦੇ ਹੋਏ ਭਾਈ ਸਾਹਿਬ ਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ

  • @BaldevSingh-hd6ok
    @BaldevSingh-hd6ok3 күн бұрын

    N😊😊w

  • @BaldevSingh-hd6ok
    @BaldevSingh-hd6ok3 күн бұрын

    N😊

  • @ajwantsingh3712
    @ajwantsingh37122 күн бұрын

    ਅਮਰਤਪਾਲ ਸਿੰਘ ਦੀ ਪਰਵਾਰ ਨਾਲ ਮੁਲਾਕਾਤ ਇਕ ਵਿਸ਼ਾ ਬਣਿਆਂ ਲਗਦਾ ਕੲਈ ਮੀਡੀਆ ਵਾਲੇ ਕਹਿੰਦੇ ਸੁਣੇ ਕਿ ਭਾਈ ਸਾਹਿਬ ਨੂੰ ਪਰਵਾਰ ਨੂੰ ਮਿਲਣ ਨੀ ਦਿਤਾ

  • @AmrikSingh-nz7tn
    @AmrikSingh-nz7tn3 күн бұрын

    ਆਪਣੇ ਹੱਕ ਮੰਗਣ ਵਾਲੇ ਸਬ ਖਾਲਸਤਾਨੀ ਹੈ

  • @Dhillon_farming33
    @Dhillon_farming333 күн бұрын

    Bhagwant mann dikhava krda

  • @harjitsinghjheetajheeta4415
    @harjitsinghjheetajheeta44153 күн бұрын

    Subash Chander Bose Dey Angrej vairi tay Amritpal Singh Dey vairi Bhagwant Mann

  • @anmol-rajpoot
    @anmol-rajpoot2 күн бұрын

    ਭਾਈ ਸਾਹਿਬ ਜੇ ਉਹਨਾ ਫਤੇ ਬਲਾਈ ਸੀ ਫਿਰ ਤਹਾਨੂੰ ਵੀ ਗਲ ਨਾਲ ਲਾ ਲੇਣਾ ਚਾਹੀਦਾ ਸੀ ਇਸ ਨਾਲ ਦੁਰੀਆ ਮਿਟਦੀਆ

  • @balrajdeepsingh615
    @balrajdeepsingh6152 күн бұрын

    ਇਹਨੀ ਸਕਤੀ ਤਾ ਬੰਬ ਧਮਾਕੇ ਵਾਲੇ ਤੇ ਨਹੀ ਕੀਤੀ

  • @jaswantsidhu7735
    @jaswantsidhu77353 күн бұрын

    H0w the government treated Amrit pal it shows the Indian Democracy is worse than Dictatorships and it shows how minorities are treated in biggest Democracy of the world

  • @user-nv1lm7xj8k
    @user-nv1lm7xj8k3 күн бұрын

    J.s.halwara

  • @swarnjitmanace8208
    @swarnjitmanace82083 күн бұрын

    Je sare mp live oath lainde hun ta amratpal singh live quo nahi very sorry

Келесі