Phulkari | Divyam Sodhi | Kumar Saurabh | Jeevay Punjab

Музыка

Jeevay Punjab Presents
Song : Phulkari (ਫੁੱਲਕਾਰੀ)
Singer & Composer : Divyam Sodhi
Lyrics : Kumar Saurabh
Musicians Team
Tabla : Tinka
Percussion : Jatin
Harmonioum : Sonu
Dholak : Pankaj
Sarod : Pandit Pritam Ghoshal
Guitar : Deepak Castelino
Flute : Mohit
Dilruba : Ganga Singh
🎧 Download & Listen "Phulkari"
iTunes :- apple.co/3J1TkM7
Apple Music :- apple.co/3J1TkM7
Spotify :- spoti.fi/3tEHvF7
Gaana :- bit.ly/35J2leH
Resso :- bit.ly/3HWoMtG
YT Music :-bit.ly/3MB1Q6R
Hungama :- bit.ly/3hSYMFi
Wynk Music :- bit.ly/35DqrYm
Amazon Music :- amzn.to/3627VbM
ਕਦੇ ਨਾਲ ਬਹਾਰਾਂ ਗੱਲ ਕਰਨ
ਕਦੇ ਡੂੰਘੇ ਭੇਦ ਉਚਾਰੀ ਦੇ
ਕਿਵੇਂ ਚਾਅ ਜੇ ਸਾਂਭੀ ਫਿਰਦੇ ਨੇ
ਤੇਰੇ ਗੂੜੇ ਰੰਗ ਫੁੱਲਕਾਰੀ ਦੇ
ਇੱਕ ਰੰਗ ਅਨੋਖੜਾ ਹਰਾ ਜਿਹਾ
ਪੱਤਿਆਂ ਦੀ ਦੇ ਜੋ ਮਹਿਕ ਰਿਹਾ
ਜਿਵੇਂ ਪੰਛੀ ਉੱਡ ਉੱਡ ਜਾਵਣ ਤੇ
ਚੀੜੀਆਂ ਦੀ ਸੁਣ ਜੋ ਚਹਿਕ ਰਿਹਾ
ਜਿਵੇਂ ਅੱਤ ਦੁੱਖੀ ਦੇ ਬੂਹੇ ਤੇ
ਕੋਈ ਸੁੱਖ ਹੈ ਆ ਕੇ ਟਹਿਕ ਰਿਹਾ
ਜਿਵੇਂ ਭੌਰਾ ਬੈਠਾ ਫੁੱਲਾਂ ਤੇ
ਹੈ ਹੌਲੀ ਹੌਲੀ ਬਹਿਕ ਰਿਹਾ
ਏ ਉਹ ਰੰਗ ਜੋ ਦੱਸਦਾ ਹੈ
ਕੇ ਆਪੇ ਕਿੱਧਾਂ ਵਾਰੀ ਦੇ
ਕਿਵੇਂ ਚਾਅ ਜੇ ਸਾਂਭੀ ਫਿਰਦੇ ਨੇ
ਤੇਰੇ ਗੂੜ੍ਹੇ ਰੰਗ ਫੁੱਲਕਾਰੀ ਦੇ।।
ਇੱਕ ਰੰਗ ਗੁਲਾਬ ਦੇ ਫੁੱਲ ਜਿਹਾ
ਜੋ ਇਸ਼ਕੇ ਦੀ ਨਿਸ਼ਾਨੀ ਹੈ
ਪਰ ਕਿਉਂ ਤੇਰੀ ਫੁੱਲਕਾਰੀ ਤੇ
ਮੈਨੂੰ ਇਸ ਗੱਲ ਦੀ ਹੈਰਾਨੀ ਹੈ
ਤੂੰ ਲਈ ਦਿਖਾਵੇ ਰੱਖਿਆ ਹੈ
ਜਾਂ ਤੇਰੀ ਕੋਈ ਮਨਮਾਨੀ ਹੈ
ਜਾਂ ਹੈ ਇਹ ਰਾਜ਼ ਦੀ ਗੱਲ ਕੋਈ
ਕੇ ਤੇਰਾ ਵੀ ਦਿਲਜਾਨੀ ਹੈ
ਏ ਉਹ ਰੰਗ ਜੋ ਦੱਸੇ ਪਿਆਰ ਚ
ਦਿਲ ਨੇ ਕਿਵੇਂ ਹਾਰੀ ਦੇ
ਕਿਵੇਂ ਚਾਅ ਜੇ ਸਾਂਭੀ ਫਿਰਦੇ ਨੇ
ਤੇਰੇ ਗੂੜੇ ਰੰਗ ਫੁੱਲਕਾਰੀ ਦੇ।।

Пікірлер: 37

  • @harmanpreetkaur8732
    @harmanpreetkaur87322 жыл бұрын

    Jeevay punjab all time favourite

  • @royalsimranjeetsingh
    @royalsimranjeetsingh Жыл бұрын

    Literally soulful... Kudos to the organizers for bringing such unique renditions in public...Congratulations to the artists for wonderful performances....

  • @divyabatra
    @divyabatra4 ай бұрын

    Wah Divyam ji!! Beautiful and soulful!

  • @gsbedisircrazyknowledgehop4869
    @gsbedisircrazyknowledgehop48692 жыл бұрын

    ਸਾਡਾ ਸੱਭਿਆਚਾਰ

  • @gauravsachdeva9916
    @gauravsachdeva99162 жыл бұрын

    Lajwab

  • @harryz1797
    @harryz17972 жыл бұрын

    Bahut vadhia...

  • @LuckyBajwa-og9dj
    @LuckyBajwa-og9dj2 жыл бұрын

    Very nice 22g

  • @RajKumar-tb9lo
    @RajKumar-tb9lo2 жыл бұрын

    Very nice 👍♥️♥️🌸

  • @gurpreetsingh-pk5op
    @gurpreetsingh-pk5op2 жыл бұрын

    Nice.

  • @Nihal_Vision
    @Nihal_Vision2 жыл бұрын

    Ki ma vi iss programme da hissa bn skda? Pls. Rply❤🙏

  • @ramgarhiahandicraft1824
    @ramgarhiahandicraft18242 жыл бұрын

    💜💜💜

  • @aqeedatnawab8021
    @aqeedatnawab80212 жыл бұрын

    ❣❣

  • @sunilsidhu4662
    @sunilsidhu46622 жыл бұрын

    Ismein perform kaise krte hain ?

  • @Temple_Of_Sangeet
    @Temple_Of_Sangeet2 жыл бұрын

    Wah wah jio mere veer waheguru ji bless you divyam

  • @ParneetKaur-ot1zm
    @ParneetKaur-ot1zm Жыл бұрын

    Give me a chance to sing

  • @omkarprinters3214
    @omkarprinters32142 жыл бұрын

    Beautiful, Very Nice Sai Ji Bless You

  • @jaspreetkaur5510
    @jaspreetkaur55102 жыл бұрын

    ਜੀਓ ਜੀਵੇ ਪੰਜਾਬ 😍💐💐💐

  • @nvdeepsinghh
    @nvdeepsinghh2 жыл бұрын

    ਵਾਹ ❤️

  • @potli5734
    @potli57342 жыл бұрын

    Jiyo

  • @navneetkaur19b
    @navneetkaur19b2 жыл бұрын

    Finallly ❤️❤️

  • @Arshdeepsingh-12
    @Arshdeepsingh-122 жыл бұрын

    Divyam ❣️❣️💐💐 💥💥💥

  • @ChakshuKotwal
    @ChakshuKotwal2 жыл бұрын

    Beautiful ❤️

  • @rajnigandhi6962
    @rajnigandhi69622 жыл бұрын

    Very nice 👌👌

  • @Chinmay_nishad
    @Chinmay_nishad2 жыл бұрын

    Kyaa baat h bhaiijii❤️✨🌻

  • @tanveenclothhouse
    @tanveenclothhouse2 жыл бұрын

    🤩🤩🤩👌👌👌👌👌👌

  • @poojasinhmar5809
    @poojasinhmar58092 жыл бұрын

    Nice song n voice is also good Keep it up 😊😊

  • @anumehra9624
    @anumehra96242 жыл бұрын

    Very nice 👏👏🥰

  • @gurpreetnar1908
    @gurpreetnar19082 жыл бұрын

    Beautiful ❤️❤️

  • @DevRawatMusic
    @DevRawatMusic2 жыл бұрын

    So Beautiful ❤

  • @nehakatnor1219
    @nehakatnor12192 жыл бұрын

    🌸🌸🌸

  • @manvikatnor4438
    @manvikatnor44382 жыл бұрын

    ❤🌻🍃

  • @himanshukasli
    @himanshukasli2 жыл бұрын

    ❤👌

  • @yuvrajsardanavlogs
    @yuvrajsardanavlogs2 жыл бұрын

    💯♥️

  • @soniasodhi1318
    @soniasodhi13182 жыл бұрын

    Soulful voice ❤️❤️

  • @AjayArya
    @AjayArya2 жыл бұрын

    Beautiful presentation by Divyam and all the musicians... 🌹👌👌👌

  • @gauravsangray5824
    @gauravsangray58242 жыл бұрын

    ❦︎❦︎❦︎

Келесі