ਪਰਚਾ ਹੋਊ ਸ਼ੜਕ ਪੱਟ ਹੋ ਗਈ ਟੋਚਨ ਦੇ ਚੱਕਰ ਚ|Holland 3630 VS Endeavour|0300 Ale|Arvi Shergill|Gurvi

For Promo
Mail-arvishergill0300@gmail.com
Instagram
Arvi Shergill
( / arvishergill0300.. )
Gurvi Shergill
( / gurvishergill_0300.. )
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 567

  • @gillsaab2824
    @gillsaab2824 Жыл бұрын

    ਬਈ ਜੀ ਸਾਰੇ ਜਾਣੇ ਵੱਧ ਤੋਂ ਵੱਧ ਰੁੱਖ ਲਗਾਓ 🙏🙏🙏🙏🙏🙏

  • @official-tc6uq
    @official-tc6uq Жыл бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ ਜੀ।। ਹੱਸਦੇ ਵੱਸਦੇ ਰਹੋ ਹਮੇਸ਼ਾ।। ਚੜਦੀਕਲਾ ਵਿੱਚ ਰੱਖਣ ਜੀ।।🌹🤍

  • @arshmahal73
    @arshmahal73 Жыл бұрын

    ਸਤਿ ਸ੍ਰੀ ਆਕਾਲ ਵੀਰ ਜੀ‌ 🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏 ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣ🙏🙏 ਦਿਲੋਂ ❤️ਪਿਆਰ ਆ ਭਰਾਵਾ ਨੂੰ

  • @sultankhanblog1134
    @sultankhanblog1134 Жыл бұрын

    ਰੱਬਾ ਸਾਡੀ Arvi shergill ਜਾਨ ਨੂੰ ਚੱੜਦੀਕੱਲਾ ਰੱਖੇ ❤❤❤❤❤❤❤❤❤❤❤❤❤❤❤❤❤❤❤❤❤🥰🥰🥰🥰

  • @official-tc6uq
    @official-tc6uq Жыл бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ।। ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ।। ਬਹੁਤ ਜਾਦਾ ਪਿਆਰ ਵੀਰੇ ਸਾਰੇ ਪਰਿਵਾਰ ਤੇ।। ਖੁਸ਼ ਰੱਖਣ ਜੀ ਹਮੇਸ਼ਾ ।।💐💝

  • @official-tc6uq
    @official-tc6uq Жыл бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। ਭਲੀ ਕਰਨ ਜੀ ਜੀ ।। ਚੜਦੀਕਲਾ ਵਿੱਚ ਰੱਖਣ ਜੀ।।🌹💝

  • @user-bh6it5ol1o
    @user-bh6it5ol1o Жыл бұрын

    ਟੋਚਨ ਵਾਲਾ ਬਲੋਗ ਠੀਕ ਠਾਕ ਹੀ ਹੂੰਦਾ।। ਪਰ ਸੜਕ ਨੂੰ ਠੀਕ ਕਰ ਕੇ ਬਹੁਤ ਵਧੀਆ ਕੰਮ ਕੀਤਾ ਬਾਪੂ ਨਾਲ਼ ਬਲੋਗ ਪਾਓ ਜੀ ਗੁਰੂ ਰਾਮ ਦਾਸ ਜੀ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @official-tc6uq
    @official-tc6uq Жыл бұрын

    ਵੀਰੇ ਹਮੇਸ਼ਾ ਖੁਸ਼ ਰਹੋ ਹੱਸਦੇ ਵੱਸਦੇ ਰਹੋ।। ਬਾਕੀ ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਭਲੀ ਕਰਨ।। ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ।।🤍🏵️

  • @yuvi135
    @yuvi135 Жыл бұрын

    ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਤੇ ਮੇਹਰ ਪਰਿਆ ਹੱਥ ਰੱਖਣ 🙏🙏🙏🙏🥰🥰

  • @buntychauhria7726
    @buntychauhria7726 Жыл бұрын

    ਵਾਹਿਗੁਰੂ ਚੜਦੀ ਕਲਾਂ ਚਾ ਰੱਖੇ ਸਾਡੇ ਦੋਨਾ ਵੀਰਾਂ ਨੂੰ ਅਜੂਨੀ ਤੇ ਜੋਰੇ ਨੂੰ ਚੜਦੀ ਕਲਾਂ ਚਾ ਰੱਖੇ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਕਸੇ ਸਾਰੇ 0300 ਪਰਿਵਾਰ ਤੇ ਲੰਬਿਆਂ ਉਮਾਰੇ ਬਕਸੇ ਸਾਰੇ ਪਰਿਵਾਰ ਤੇ

  • @sanjudhakkon7061
    @sanjudhakkon7061 Жыл бұрын

    ਬਾਈ ਜੀ ਟੋਚਨ ਮੁਕਾਬਲੇ ਵਿੱਚ ਵੀ ਸਿਰਾ ਈ ਹੋਇਆ ਕੰਮ ਪੂਰਾ, ਪਰ ਜਿਹੜੀ ਸੜਕ ਦੀ ਮੁਰੰਮਤ ਕਰਬਾਤੀ ਨਾਲ ਦੀ ਨਾਲ ਬੱਲੇ ਜੱਟਾ ਬੱਲੇ ਸਦਕੇ ਤੇਰੀ ਸੋਚ ਦੇ🙏🏻🙏🏻🙏🏻🙏🏻 ਵਾਹਿਗੁਰੂ ਚੜਦੀ ਕਲਾ ਚ ਰੱਖਣ ਤੁਹਾਨੂੰ

  • @arsh5410
    @arsh5410 Жыл бұрын

    ਹੇ ਮੇਰੇ ਸੱਚੇ ਪਾਤਸਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਆਪ ਜੀ ਹੀ ਕਿਰਪਾ ਕਰੋ ਤਾਂ ਜੋ ਅਸੀਂ ਆਪ ਜੀ ਦੇ ਪਿਆਰੇ ਪਿਆਰੇ ਬਚਨਾਂ ਨੂੰ ਸਮਝ ਸਕੀਏ ਅਤੇ ਆਪ ਜੀ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਢਾਲ ਸਕੀਏ। ਮਿਹਰ ਕਰੋ, ਮਿਹਰ ਕਰੋ🙏🏼🌺

  • @pubgboyofficial8280
    @pubgboyofficial8280 Жыл бұрын

    ਬਾਈ ਜੀ ਬਹੁਤ ਵਧੀਆ ਗੱਲ ਹੈ ਜਹਿੜਾ ਤੁਸੀਂ ਸੜਕ ਦੀ ਮੁਰੰਮਤ ਕਰਵਾਈ ਨਹੀਂ ਤਾਂ ਬਹੁਤ ਵੀਰ ਟੋਚਨ ਮੁਕਾਬਲੇ ਕਰਕੇ ਸੜਕ ਨੁਕਸਾਨ ਕਰਕੇ ਚਲੇ ਜਾਂਦੇ ਹਨ

  • @official-tc6uq
    @official-tc6uq Жыл бұрын

    ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਹੱਸਦੇ ਵੱਸਦੇ ਰੱਖਣ ਜੀ ਤੁਹਾਨੂੰ ।। ਚੜਦੀਕਲਾ ਵਿੱਚ ਰੱਖਣ ਜੀ।। ਵਾਹਿਗੁਰੂ ਜੀ ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ ਜੀ।।💐💝

  • @jashanpreetmaan2986

    @jashanpreetmaan2986

    Жыл бұрын

    13 pro bolda 🤣

  • @sunnymadahar5
    @sunnymadahar5 Жыл бұрын

    ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @iqbalkarwasravlogfarmerbnd9667
    @iqbalkarwasravlogfarmerbnd9667 Жыл бұрын

    Siirraaa veere love you Arvi te Gurvi veere waheguru chardi kla bakshe thodi family nu veere ♥️♥️♥️♥️♥️🙏🙏🙏🙏🙏😊😊😊😊

  • @singhkhushpreet5477
    @singhkhushpreet5477 Жыл бұрын

    ਬਹੁਤ ਸਾਰਾ ਪਿਆਰ ਵੀਰ ਜੀ,ਅਜੂਨੀ, ਜੋਰਾਵਰ, ਅਤੇ ਸਾਰੇ ਪਰਿਵਾਰ ਨੂੰ ਅਤੇ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਼ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏

  • @official-tc6uq
    @official-tc6uq Жыл бұрын

    ਵੀਰੇ ਗੁਰਜੀਤ ਵੀਰ ਪ੍ਰਭ ਵੀਰ ਨਵ ਵੀਰ ।। ਘੈਂਟ ਬੰਦੇ ਅ ਵੀਰੇ ।। ਬਹੁਤ ਜਾਦਾ ਪਿਆਰ ਵੀਰੇ ਓਹਨਾਂ ਨੂੰ।। ਜਿਹੜੇ ਲੋਕ ਬੋਲਦੇ ਓਹਨਾ ਨੇ ਬੋਲਣਾ e a vr ਓਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ।।🌹🏵️

  • @arsh5410
    @arsh5410 Жыл бұрын

    ਮੇਰੇ ਵੱਲੋਂ ਕੁਮੈਂਟ ਦੇਖਣ ਆਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼੍ਰੀ ਅਕਾਲ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਸਾਰਿਆ ਨੂੰ ਤਰੱਕੀ ਬਖ਼ਸ਼ੇ ਤੇ ਆਰਵੀ ਅਤੇ ਗੁਰਵੀ ਪਾਜੀ ਨੂੰ ਵੀ ਚੜਦੀਕਲਾ ਬਖ਼ਸ਼ੇ ਵਾਹਿਗੁਰੂ ਮਿਹਰ ਕਰੇ❤️🙏🏼

  • @anmoljitsingh563
    @anmoljitsingh563 Жыл бұрын

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ❤️❤️🙏

  • @rahulsuman3297
    @rahulsuman3297 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @sunnyheena8971
    @sunnyheena8971 Жыл бұрын

    ghantt gal bat c babe ajj ta 😍love you dilo bro rab tainu chrdi kla c rakhe🙏

  • @karmvirsingh1063
    @karmvirsingh1063 Жыл бұрын

    Waheguru ji ka khalsa waheguru ji ki Fateh bhaji parmatma thodi family nu chardi kalan ch rakhe ❤️❤️❤️❤️❤️🙏

  • @punjabi_tweet_222
    @punjabi_tweet_222 Жыл бұрын

    Atttttt pra waheguru mehar kre

  • @akashdeepdeep1803
    @akashdeepdeep1803 Жыл бұрын

    ਸਤਿ ਸੀ੍ ਅਕਾਲ ਵੀਰ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏 ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏 ਦਿਲੋਂ ❤️ ਪਿਆਰ full support ਵੀਰਾਂ ਨੂੰ God bless you brø 🙏🙏

  • @narinderjitsingh5505
    @narinderjitsingh5505 Жыл бұрын

    Tractor owner- {ਵਿਚੋ ਪਾੜ ਦੈਨੀ endeavour} Endeavour said 😂😂😂😂😂 ਮਜ਼ਾਕ ਠੋੜੀ ਆ 🚙🚗♠️

  • @Charan40600

    @Charan40600

    Жыл бұрын

    Pra gadi 4X4 naale gaddi road li hundi aa tractor khet ch 😒

  • @narinderjitsingh5505

    @narinderjitsingh5505

    Жыл бұрын

    @@Charan40600 😂😂

  • @pindanwalejatt3871

    @pindanwalejatt3871

    Жыл бұрын

    @@narinderjitsingh5505 veer gaddi 4by4 aa pher 4by4 tractor nal palo tochan

  • @arsh5410
    @arsh5410 Жыл бұрын

    Dil de ni made❤️ sada Arvi 0300 ala⛳️

  • @dhillon00113
    @dhillon00113 Жыл бұрын

    Sirra 😍vlog bai rab tuhade priwar nu khush❤ rakhe

  • @sarpanchsaab2240
    @sarpanchsaab2240 Жыл бұрын

    🙏 ਵਾਹਿਗੁਰੂ ਜੀ ਕਾ ਖ਼ਾਲਸਾ 🙏ਵਾਹਿਗਰੂ ਜੀ ਕੀ ਫ਼ਤਿਹ

  • @arsh5410
    @arsh5410 Жыл бұрын

    ਮੈਂ ਤੁਹਾਨੂੰ ਸਾਰਿਆ ਨੂੰ ਇਕ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਅਸੀਂ ਆਓਣ ਵਾਲੀ ਪਿੜੀ ਨੂੰ ਬੱਚਾ ਸਕੀਏ ਪ੍ਰਦੂਸ਼ਣ ਬਹੁਤ ਹੀ ਵੱਧ ਰਿਹਾ ਹੈ ਇਸ ਲਈ ਬੇਨਤੀ ਆ ਕਿ ਆਪਾ 1 ਜ਼ਾਂ 2 ਰੁੱਖ ਜ਼ਰੂਰ ਲਾਇਏ ਇਹ ਬੇਨਤੀ ਪੁਰਵਾਨ ਕਰਿਓ 🙏🏼 eh benti MA har var paji de vlog vich karda han 1 ja 2 rukh jarror laeo 🙏🏼

  • @anxbhav5911
    @anxbhav5911 Жыл бұрын

    Eh bohot vadiyaa kamm kita paji jinni road patti gyi si ohnu ose vele bharta tuc ♥️♥️❤️❣️

  • @teesingh3158
    @teesingh3158 Жыл бұрын

    Another victory for my brother 💪💪💯all day everyday bless you bro 🙏🙏🙏🙏🇬🇧🇬🇧🙏🇬🇧🙏

  • @urbanpendu6975
    @urbanpendu6975 Жыл бұрын

    Bhaji bhut vadia keeta sadak theek kra k koi hor hunda tan Patt k raah paina c agle ne ♥️♥️♥️♥️💯

  • @sartajbajwa2450
    @sartajbajwa2450 Жыл бұрын

    waheguru ji tohanu te tuhade parivaar nu chardikla vich rakhn 🙏🙏

  • @Deepsidhu1378
    @Deepsidhu1378 Жыл бұрын

    Waheguru Ji👏🏻

  • @daljindersingh5544
    @daljindersingh5544 Жыл бұрын

    Bai g sadak(road) sahi krake sira kra ta koi ni krda ehi gal tan bai Teri ghaint lagdi aw... Well done 👍👍👍

  • @jobanmehadwan8989
    @jobanmehadwan8989 Жыл бұрын

    Respect for your father and mother ❤️💗🙂

  • @priyajmt1427
    @priyajmt1427 Жыл бұрын

    GoD bless u sweet family and bro 🥰😍😛🤩End video ਝੋਟਾ 4×4 att

  • @paramjitsingh6302
    @paramjitsingh6302 Жыл бұрын

    Ghaint vlog vire waheguru ji tuhnu te tuhade Parivar nu chardikala ch rakhe

  • @palizafer3986
    @palizafer3986 Жыл бұрын

    Veer ji sari tension khatam hu jandi aa 0300ale da vlog dekh ke thanks veer ji🙏🙏

  • @badboygaming863
    @badboygaming863 Жыл бұрын

    End kra chadi endevour ne . Bhut ghaint vlog arvi veere . Love you ❤

  • @armanbedi6393
    @armanbedi6393 Жыл бұрын

    Love u bro dilo pyar hai Waheguru all Fmly nu hmesha chrdikala vch rkhen dilo pyar hai paji paji ❤️❤️❤️❤️❤️uncle nll paji vlog bnayea kisey din love u bro ❤️❤️❤️

  • @Dhirusandhu
    @Dhirusandhu Жыл бұрын

    Waheguru g mehar kre

  • @akashdeepdeep1803
    @akashdeepdeep1803 Жыл бұрын

    ਦਿਲ ❤️ ਦਾ ਨਹੀਂ ਮਾੜਾ ਸਾਡਾ ♠️ Arvishergill ♠️ 0300 ਵਾਲਾ 🦅

  • @varinder308

    @varinder308

    Жыл бұрын

    Sidhu da topice krda dil da ni mada tera sidhu Moose ala

  • @harjindersinghh1529
    @harjindersinghh1529 Жыл бұрын

    Waheguru tuhade sare parivaar nu charrhdi kalah CH rakhe bai ji 🙏🙏

  • @sultankhanblog1134
    @sultankhanblog1134 Жыл бұрын

    ਦਿੱਲ ਦਾ ਨੀ ਮਾੜਾ 0300 ਆਲਾ pra ❤❤❤❤❤❤

  • @lovekakkar2117
    @lovekakkar2117 Жыл бұрын

    Sirra Lata bai ji bhot kaint vlog mja aa geya Love you aa waheguru Maher krn thude te ajuni putt te jore putt nu bhot bhot pyar love you

  • @AmaNDeep-lf4hv
    @AmaNDeep-lf4hv Жыл бұрын

    Tochana da jatt ni shokeen mudd toh....je adiyaa kregi ni mai laiju khichhh ke .. ❤️❤️

  • @karandhami5161
    @karandhami5161 Жыл бұрын

    Love ❤️ you bro gurvishergill veer ji love ❤️ you bro arvishergill paji 🙏 waheguru ji mehar karan johar thik aa bai ji 🙏🏽❤️dilo pyar aa 🙏❤️ ❤️

  • @MandeepSingh-yp5tr
    @MandeepSingh-yp5tr Жыл бұрын

    End vlog veere , dilo pyar tuhanu khush rheya kro veere ❤️❤️❤️

  • @Metrologic1313
    @Metrologic1313 Жыл бұрын

    Tractor be like😡:vicho paad deni endeavor Le endeavor 😂:CHAL JUTTHA

  • @Gurpreetsaini77
    @Gurpreetsaini77 Жыл бұрын

    End aa gaddi puri bro..💪 Sadak sahi karke bhot vadiya kita bro👍 gud luck

  • @dhillon_sukhdeep5350
    @dhillon_sukhdeep5350 Жыл бұрын

    bai bhut ghaint vlog hunde aa sode veer ji main sode sare vlog dekh da huna 🙏🙏🙏waheguru ji veer sonu hmsh chardi kalan ch rakhe🙏🙏🙏🙏🙏

  • @guri717
    @guri717 Жыл бұрын

    Waheguru

  • @urs_jovan
    @urs_jovan Жыл бұрын

    ਵਾਹਿਗੁਰੂ ਮੇਹਰ ਕਰੇ🙏🏻🙏🏻

  • @jassshergill8051
    @jassshergill8051 Жыл бұрын

    Babe siraaaa lataa jamaa end hogi end gaddi ne siraaa lata

  • @sunnymadahar5
    @sunnymadahar5 Жыл бұрын

    WAHEGURU JI SARBAT DA BHALA BAKSHIO JI SBB TE 🙏

  • @sugam_singh_4700yt
    @sugam_singh_4700yt Жыл бұрын

    Baki lots of love blessings and respect from Jammu&Kashmir (J&K) ❤❤❤❤❤❤

  • @jobanmehadwan8989
    @jobanmehadwan8989 Жыл бұрын

    ਬੋਹੁਤ ਜਿਆਦਾ ਪਿਆਰ ਵੀਰੇ||ਵਾਹਿਗੁਰੂ ਜੀ ਹੱਸਦੇ ਵੱਸਦੇ ਰੱਖਣ ਜੀ ਤੁਹਾਨੂੰ ਸਾਰਿਆ ਨੂੰ|| ਚੜਦੀਕਲਾ ਵਿੱਚ ਰੱਖਣ ਜੀ|| waheguru ਜੀ ਹਰ ਇਕ ਮੁਸ਼ਕਿਲ ਤੋਂ ਦੂਰ ਰੱਖਣ g

  • @gagumore4051
    @gagumore4051 Жыл бұрын

    Waheguru thode privar nu jyonda vasda rakhan

  • @official-tc6uq
    @official-tc6uq Жыл бұрын

    ਅਜੂਣੀ ਭੈਣ ਨੂੰ ਅਤੇ ਜੋਰਾਵਰ ਨੂੰ ਵੀ ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਓਹਨਾਂ ਨੂੰ ਖੁਸ਼ ਰੱਖਣ ਜੀ ਹਮੇਸ਼ਾ ।। ਚੜਦੀਕਲਾ ਵਿੱਚ ਰੱਖਣ।।💐💝

  • @vadda_sandhu7546
    @vadda_sandhu7546 Жыл бұрын

    🙏🏻ਵਾਹਿਗੁਰੂ ਜੀ ਸਾਰੀ ਫੈਮਲੀ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਚੜ੍ਹਦੀ ਕਲਾ ਰਹੋ,♥️♥️♥️

  • @laddis5071
    @laddis5071 Жыл бұрын

    Back to back vlog wah ji wahhh ❤❤❤

  • @malwabeltsofficial6398
    @malwabeltsofficial6398 Жыл бұрын

    Endeavor gadi ne puri end kra ti end galbat

  • @chohlia8756
    @chohlia8756 Жыл бұрын

    Ghaint bhaji sirra laati ti az te endeavour ne ❤🎉 baki oh tuc sadk bnwaati oh gall boht ghaint laggi thodi ❤️💥 Baki wmk🙏🏻

  • @karandhami5161
    @karandhami5161 Жыл бұрын

    Love ❤️ you arvishergill paji 🙏❤️ dilo pyar aa 🙏❤️

  • @afzal1386
    @afzal1386 Жыл бұрын

    Lvu you veer ji Rabb thonu ate thode privar nu chardikla Ch rkhn❤️

  • @sfjsingh6877
    @sfjsingh6877 Жыл бұрын

    Love from KHALISTAN ❤️🙏🏻❤️

  • @harvindersingh9453
    @harvindersingh9453 Жыл бұрын

    Parmatma chardi kala ch rakhe.veer eda e najare bani rakho.manu morning to e wait rehndi aa apne blog di.🙏🏻👍

  • @Amitchauhan-du9id
    @Amitchauhan-du9id Жыл бұрын

    Well done veere..eh h responsible person 🇮🇳👍👍

  • @sunnymadahar5
    @sunnymadahar5 Жыл бұрын

    ਜੋ ਵੀ ਮੇਰਾ ਕਮੈਂਟ ਪੜ੍ਹ ਰਿਹਾ ਹੈ , ਵਾਹਿਗੁਰੂ ਉਹਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੀ

  • @karandhami5161
    @karandhami5161 Жыл бұрын

    Siraaaaa jatta love ❤️ you bro dilo pyar aa 🙏❤️

  • @parwinderchaudhary5166
    @parwinderchaudhary5166 Жыл бұрын

    Waheguru ji ❤️

  • @urbanpendu6975
    @urbanpendu6975 Жыл бұрын

    0300 ale v/s 3630 best tochan mukabla kya baatan♥️💯

  • @jobanmehadwan8989
    @jobanmehadwan8989 Жыл бұрын

    ਬਾਬਾ ਜੀ ਸਾਰੇ ਜਾਣਿਆ ਨੂੰ ਚੜਦੀ ਕਲਾ ਵਿਚ ਰੱਖਣ

  • @gurlalsinghvirkvirk877
    @gurlalsinghvirkvirk877 Жыл бұрын

    Superb vloge bro 0300 wala veer changa kam v keri janda rabb tenu hasda wasda rekha always keep smile

  • @gurshanpreet833
    @gurshanpreet833 Жыл бұрын

    Sirra vlog vr ❤️

  • @jotu__bains4886
    @jotu__bains4886 Жыл бұрын

    Boot knt vlog paji najara agya 😄❤️❤️ tractor diya cheeka kdvatiya veer end vlog ❤️❤️❤️

  • @manjits4983
    @manjits4983 Жыл бұрын

    Road dubara theek krke boht vdiyaa kita veere

  • @user-xs8fo7mu8x
    @user-xs8fo7mu8x Жыл бұрын

    Bohot vadia kita paji tusi sadak set karwake nahi tan fer lokan di Eve hi machi Jani si

  • @harjotvlog3892
    @harjotvlog3892 Жыл бұрын

    Siraa lageaa bas endeavor nu becuo na siraa gadi aw paji baki Je Je kar babe 😘 love you jatto ❣

  • @hdmovies1325
    @hdmovies1325 Жыл бұрын

    Y pinchu te bhoome nu Le ayea kro vlog ch g

  • @flopjatt7317
    @flopjatt7317 Жыл бұрын

    Kaint vlog pajji andy siraa

  • @jobanmehadwan8989
    @jobanmehadwan8989 Жыл бұрын

    ਵਹਿਗੁਰੂ ਜੀ ਮੇਹਰ ਕਰਨ

  • @poojadutta7513
    @poojadutta7513 Жыл бұрын

    HI very nace aye tochan mukable bahut wadiya lagde ne arvindar ji

  • @jobanmehadwan8989
    @jobanmehadwan8989 Жыл бұрын

    ਬਾਬਾ ਜੀ ਮੇਹਰ ਕਰਨ

  • @vadda_sandhu7546
    @vadda_sandhu7546 Жыл бұрын

    Siraaaa bro

  • @ManjotSingh-wt4wr
    @ManjotSingh-wt4wr Жыл бұрын

    Paji view nahi a rahe aj kal bhut buri gall a per always supporting 0300 ale 🔥🔥love you ♥️♥️paji avri shergill gurvi Shergill

  • @dd-sl1xk
    @dd-sl1xk Жыл бұрын

    Attt kratii mitraaa a

  • @ranjitsinghshabarwalsingh801
    @ranjitsinghshabarwalsingh801 Жыл бұрын

    bohut vadiya bhaji 😊☺

  • @anoopbhawani6829
    @anoopbhawani6829 Жыл бұрын

    Bhot vadiya ❤️‍🔥

  • @shamashchoudhary5333
    @shamashchoudhary5333 Жыл бұрын

    Puri att karwi vlog vich paji love from jammu ❤️ waheguru chrdkakla vich rakhna

  • @amitdeepsingh3144

    @amitdeepsingh3144

    Жыл бұрын

    Jammu kitho a veere mai b jammu toh aa

  • @kamalpreetsingh3652
    @kamalpreetsingh3652 Жыл бұрын

    Waheguru mehar kare 🙏🏻

  • @jobanmehadwan8989
    @jobanmehadwan8989 Жыл бұрын

    Siraaa hoeaa piyaaaa mere veerioo 🤪

  • @foodloversvlog2979
    @foodloversvlog2979 Жыл бұрын

    Sat Shri Akal SherGill Saab Bhot jor Aw Gaadi Vch Indiii ❤️

  • @KartarSingh-yy5rc
    @KartarSingh-yy5rc Жыл бұрын

    Ah Kam tusi shi kita Jo road banva ta Dil kush ho gya lokka dy muh band ho Jan gya nhi ta landi Buchi ny vidwan ban na c k arvi ny road putt tha I prod you bro

  • @shivamdhamija8
    @shivamdhamija8 Жыл бұрын

    Literally my day is incomplete without watching your vlog Paaji ❤️

  • @varinderjawandha547
    @varinderjawandha547 Жыл бұрын

    ੦੩੦੦wale ghaint bande te ghaint vlog hunde aa ❤️❤️ bai g comment like krdeya kro vadiya jea ldga jehda tuhada dilog aa 😂💪❤️

  • @Adhiraajjb1302
    @Adhiraajjb1302 Жыл бұрын

    Boht vadia sedh ditti bhaji road bna ke👍🏻👍🏻

  • @parveenchandla1623
    @parveenchandla1623 Жыл бұрын

    Kainttt pra apna arvi Veera ❤️👌

Келесі