NAVJOT TE GURJEET D LDAAYI HO GYI🥺I BHAIN D GAAL KADDI C |0300 ALE |ARVI SHERGILL |GURVI SHERGILL

For Promo
Mail-arvishergill0300@gmail.com
Instagram
Arvi Shergill
( / arvishergill0300.. )
Gurvi Shergill
( / gurvishergill_0300.. )
You can send your feedback, suggestions and other information on our social media handels
COPYRIGHT UNDER TAKING:
Only "0300 Ale KZread Channel Is The Owner And Creator Of This Video.No One Has Any Right To Use, Edit Or Modify This Video Withot Our Permission
#0300 #0300ale #arvishergill #arvishergill0300 #gurvishergill #arvishergill0300 #gurvishergill0300 #
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 870

  • @sunnymadahar5
    @sunnymadahar52 жыл бұрын

    ਜੋ ਵੀ ਮੇਰਾ ਕਮੈਂਟ ਪੜ੍ਹ ਰਿਹਾ ਹੈ , ਵਾਹਿਗੁਰੂ ਉਹਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੀ

  • @rajivchib1903
    @rajivchib19032 жыл бұрын

    ਗੁਰਵੀ ਅਤੇ ਅਰਵੀ ਦੋਵੇਂ ਪਰਾਵਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਬਾਬਾ ਸਾਡੇ ਦੋਵੇਂ ਪਰਾਵਾਂ 'ਤੇ ਮਿਹਰ ਭਰਿਆ ਹੱਥ ਰਖੇ ❤ ਸਾਡੇ ਦੋਵੇਂ ਵੀਰ ਹੀਰੇ ਦਿਲ ਦੇ ਬੰਦੇ ✨

  • @official-tc6uq
    @official-tc6uq2 жыл бұрын

    Dillo pyar a veere ।। ਖੁਸ਼ ਰਹੋ ਜੀ ਹਮੇਸ਼ਾ ।। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ।। Luv you veere🌹🏵️

  • @official-tc6uq
    @official-tc6uq2 жыл бұрын

    ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਖੁਸ਼ ਰੱਖਣ ਜੀ ਹਰ ਇੱਕ ਖੁਸ਼ੀ ਦੇਣ ਜੀ।। ਮੇਹਰ ਭਰਿਆ ਹੱਥ ਰੱਖਣ ਜੀ ।। ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ।। ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। Luv you veere 💐💝

  • @official-tc6uq
    @official-tc6uq2 жыл бұрын

    ਗੁਰਵੀ ਵੀਰੇ ਨੂੰ ਵੀ ਬਹੁਤ ਪਿਆਰ ।।ਵਾਹਿਗੁਰੂ ਜੀ ਉਹਨਾਂ ਨੂੰ ਹੱਸਦੇ ਵੱਸਦੇ ਰੱਖਣ ਜੀ ।।ਹਮੇਸ਼ਾ ਖੁਸ਼ ਰੱਖਣ ਜੀ ।। ਹਰ ਇੱਕ ਖੁਸ਼ ਦੇਣ ਜੀ ❤️🌸ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ।।🤍🌹

  • @official-tc6uq
    @official-tc6uq2 жыл бұрын

    ਵੀਰੇ ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ।। ਹਰ ਇੱਕ ਦੁੱਖ ਤਕਲੀਫ਼ ਤੋਂ ਦੂਰ ਰੱਖਣ ਜੀ।।🌹🤍 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ।।🌹🏵️

  • @arsh5410
    @arsh54102 жыл бұрын

    ਆਰਵੀ ਅਤੇ ਗੁਰਵੀ ਪਾਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਤੁਹਾਡੇ ਪਰਿਵਾਰ ਵਿੱਚ ਇਸੇ ਤਰਾਂ ਪਿਆਰ ਬਣਾਈ ਰੱਖੇ ਤੇ ਤੁਹਾਨੂੰ ਵੱਧ ਤੋਂ ਵੱਧ ਤਰੱਕੀਆਂ ਬਖ਼ਸ਼ੇ 🙏🏼❤️

  • @official-tc6uq
    @official-tc6uq2 жыл бұрын

    ਅਜੂਣੀ ਭੈਣ ਨੂੰ ਅਤੇ ਜੋਰਾਵਰ ਨੂੰ ਵੀ ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਓਹਨਾਂ ਨੂੰ ਖੁਸ਼ ਰੱਖਣ ਜੀ ਹਮੇਸ਼ਾ ।। ਚੜਦੀਕਲਾ ਵਿੱਚ ਰੱਖਣ।।💐🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ।।💐💝

  • @amarbirsingh314

    @amarbirsingh314

    2 жыл бұрын

    I phone 📱 tera paka aa

  • @siaman6132

    @siaman6132

    2 жыл бұрын

    @@amarbirsingh314 😂😂😂

  • @official-tc6uq
    @official-tc6uq2 жыл бұрын

    ਵੀਰੇ ਹਮੇਸ਼ਾ ਖੁਸ਼ ਰਹੋ ਹੱਸਦੇ ਵੱਸਦੇ ਰਹੋ।। ਬਾਕੀ ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਭਲੀ ਕਰਨ।। ਮੇਹਰ ਭਰਿਆ ਹੱਥ ਰੱਖਣ ਜੀ।। ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ।।🤍🌹

  • @official-tc6uq
    @official-tc6uq2 жыл бұрын

    ਬਹੁਤ ਜਾਦਾ ਪਿਆਰ ਵੀਰੇ।। ਹੱਸਦੇ ਵੱਸਦੇ ਰਹੋ ਜੀ ਹਮੇਸ਼ਾ ਖੁਸ਼ ਰੱਖਣ ਜੀ ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ।।🤍🌹

  • @iqbalkarwasravlogfarmerbnd9667
    @iqbalkarwasravlogfarmerbnd96672 жыл бұрын

    Siirraaa veere love you Arvi te Gurvi veere waheguru chardi kla bakshe thodi family nu ♥️♥️♥️♥️♥️🙏🙏🙏🙏🙏

  • @hanssaab2049
    @hanssaab20492 жыл бұрын

    Hasda vasda rakhe waheguru ji Sade vadde veer ji nu 👬🏻♥️🙏

  • @sartajbajwa2450
    @sartajbajwa24502 жыл бұрын

    waheguru ji tohanu te tuhade parivaar nu chardikla vich rakhn 🙏🙏

  • @singhkhushpreet5477
    @singhkhushpreet54772 жыл бұрын

    ਬਹੁਤ ਸਾਰਾ ਪਿਆਰ ਵੀਰ ਜੀ,ਅਜੂਨੀ, ਜੋਰਾਵਰ, ਅਤੇ ਸਾਰੇ ਪਰਿਵਾਰ ਨੂੰ ਅਤੇ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਼ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏

  • @official-tc6uq
    @official-tc6uq2 жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਸਾਰੇ ਪਰਿਵਾਰ ਤੇ ਜੀ ।। ਹਮੇਸ਼ਾ ਖੁਸ਼ ਰੱਖਣ ਜੀ ।।🌹🏵️

  • @sukhdeepaulakh2793

    @sukhdeepaulakh2793

    Жыл бұрын

    ਪੈਸੇ ਲਾਉਣੇ ਪੈਣੇ, ਐਵੇ ਨੀ ਮਿਲਣਾ ਆਈਫੋਨ.. ਮਿਹਨਤ ਕਰ ਹਿੰਮਤ ਰੱਖ ਆਪੇ ਲੈ ਲਵੀ

  • @sunnymadahar5
    @sunnymadahar52 жыл бұрын

    ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏

  • @gurdhiansingh866
    @gurdhiansingh8662 жыл бұрын

    ਸਤਿਨਾਮ ਵਾਹਿਗੁਰੂ ਜੀ ਚੜਦੀਕਲਾ ਰੱਖਣ ❤️❤️🙏🙏

  • @karansharma6205
    @karansharma62052 жыл бұрын

    May waheguru ji bless Arvi verra and family

  • @anmoljitsingh563
    @anmoljitsingh5632 жыл бұрын

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ❤️❤️🙏

  • @PreetGur-dl2dw
    @PreetGur-dl2dw6 ай бұрын

    ਇੱਕ ਸਾਲ ਤੋ ਪਹਿਲਾ ਹੀ ਸੀਟਾ ਬਦਲ ਗਈ ਆ😂..Lv u Arvi bhaji ❤❤,,Sab aaunde jande Rehde aaa ,Lv uuu 0300 Faimly ❤❤❤

  • @official-tc6uq
    @official-tc6uq2 жыл бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ।। ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ।। ਬਹੁਤ ਜਾਦਾ ਪਿਆਰ ਵੀਰੇ ਸਾਰੇ ਪਰਿਵਾਰ ਤੇ।। ਖੁਸ਼ ਰੱਖਣ ਜੀ ਹਮੇਸ਼ਾ ।।💐💝

  • @paramvir1495

    @paramvir1495

    2 жыл бұрын

    _ਜੇ ਕਿਸੇ ਨੂੰ Job ਦਾ Work Experience ਚਾਹੀਦਾ ਹੈ _*_(Many Trades Available in Punjab)_*_ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ_

  • @Pendu_jatt0003
    @Pendu_jatt00032 жыл бұрын

    Ustaad ji dilo pyaar aa tde na khich k rkho km nu full support aa sbto vdia g! eh aa tde vlogs family ch behke vekhe jaa skde aa and sardaar saab, dia gla sunke v njaara aa jnda baaki dilo pyaar veere love u and gurvi veere nu v dilo pyaar || ਕਿਸਾਨ ਮਜ਼ਦੂਰ ਏਕਤਾ ਜਿਨਦਾਬਾਦ 🌾 🎖🚨

  • @teesingh3158
    @teesingh31582 жыл бұрын

    Bro 😂😂😂😂😂💯💯💯 Bless you this vid made my day your the best loved the prank on Nav his got Hart bless him too bless you brothers all day everyday 🙏🙏🙏🙏💯💯🙏🇬🇧🇬🇧🇬🇧🙏🇬🇧🇬🇧

  • @karmvirsingh1063
    @karmvirsingh10632 жыл бұрын

    Waheguru ji ka khalsa waheguru ji ki Fateh bhaji parmatma thodi family nu chardi kalan ch rakhe ❤️❤️❤️❤️❤️❤️🙏

  • @jobanmehadwan8989
    @jobanmehadwan89892 жыл бұрын

    Ghaint vlog ਹੁੰਦੇ ਵੀਰੇ ਥੋਡੇ|| ਵਾਹਿਗੁਰੂ ਜੀ ਤਰੱਕੀਆਂ ਬਖਸ਼ਣ||ਮੇਹਰ ਭਰਿਆ ਹੱਥ ਰੱਖਣ|| ਬਾਬਾ ਭਲੀ ਕਰਨ||☺️🙏🙏

  • @sunnymadahar5
    @sunnymadahar52 жыл бұрын

    WAHEGURU JI SARBAT DA BHALA BAKSHIO JI SBB TE 🙏

  • @akashdeepdeep1803
    @akashdeepdeep1803 Жыл бұрын

    ਸਤਿ ਸੀ੍ ਅਕਾਲ ਵੀਰ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏 ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏 ਦਿਲੋਂ ❤️ ਪਿਆਰ ਵੀਰਾਂ ਨੂੰ full support 👍👍 God bless you brø 🙏

  • @armanbedi6393
    @armanbedi63932 жыл бұрын

    Love u bro dilo pyar hai paji Waheguru Hmesha chrdikala vch rkhen tuhanu vi and tuhady all Fmly nu Waheguru g chrdikala vch rkhen and paji nav Ajj kccha jeha ho gyea da c sarrey vlog vch love u bro dilo pyar aw Ehdey vch bhut hai 😃😃😃love u bro Gurjit te Prab nu vi dilo pyar hai ❤️❤️❤️

  • @arsh5410
    @arsh54102 жыл бұрын

    ਮੇਰੇ ਵੱਲੋਂ ਕੁਮੈਂਟ ਦੇਖਣ ਆਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼੍ਰੀ ਅਕਾਲ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਸਾਰਿਆ ਨੂੰ ਤਰੱਕੀ ਬਖ਼ਸ਼ੇ ਤੇ ਆਰਵੀ ਅਤੇ ਗੁਰਵੀ ਪਾਜੀ ਨੂੰ ਵੀ ਚੜਦੀਕਲਾ ਬਖ਼ਸ਼ੇ ਵਾਹਿਗੁਰੂ ਮਿਹਰ ਕਰੇ❤️🙏🏼

  • @loveyourlife8999
    @loveyourlife89992 жыл бұрын

    I love India and Indian people sweet people watching from philippines 🇵🇭

  • @halleale8823
    @halleale88232 жыл бұрын

    Oh oh mai v serious ho giya c va sira prank vilkul asli lagda c love u 0300 ale❤️❤️

  • @ramandeepkaur7014
    @ramandeepkaur70142 жыл бұрын

    Best prank vlog ever!!!! Sachi serious he lagda c😂😂 sirra vlog veere

  • @priyajmt1427
    @priyajmt14272 жыл бұрын

    GoD bless u bro and sweet family 👪 ਮਾਣ Aa bro te End ਵੀਡੀਓ

  • @foodchallenger2161
    @foodchallenger21612 жыл бұрын

    So beautiful vlog and family members God bless you and Canada Veer Ji so cute baby jorawar and Ajuni 👍😝🎁❤️😘😘😘😘😘😘😀❤️❤️😀

  • @shamashchoudhary5333
    @shamashchoudhary53332 жыл бұрын

    Waheguru hemsha Kush rakh love from jammu ❤️

  • @sunnymadahar5
    @sunnymadahar52 жыл бұрын

    ਵਾਹਿਗੁਰੂ ਜੀ 🙏

  • @paramveerdhillon3437
    @paramveerdhillon34372 жыл бұрын

    ਵੀਰੇ ਆਪਣੀ ਯਾਰੀ ਇਦਾਂ ਹੀ ਬਣਾਕੇ ਰੱਖੋ ਬਾਬਾ ਮੇਹਰ ਕਰੇ 🙏❤

  • @parveenchandla1623
    @parveenchandla16232 жыл бұрын

    Kainttttt pra sada arvi 0300 @le 👌👌❤️❤️

  • @daljindersingh5544
    @daljindersingh55442 жыл бұрын

    Best prank ever best of luck bai g... God bless you nd ur family... 👍👍👍

  • @fatehgrewal3131
    @fatehgrewal31312 жыл бұрын

    Bai bhot vadia vlog si keep going 💥💥💯💯💯🦅💯

  • @official-tc6uq
    @official-tc6uq2 жыл бұрын

    Ghaint vlog ਹੁੰਦੇ ਵੀਰੇ।। ਵਾਹਿਗੁਰੂ ਜੀ ਤਰੱਕੀਆ ਬਖਸ਼ਣ।।ਮੇਹਰ ਭਰਿਆ ਹੱਥ ਰੱਖਣ ਭਲੀ ਕਰਨ ।।💐💝

  • @tonyheer4285

    @tonyheer4285

    2 жыл бұрын

    Good

  • @palizafer3986
    @palizafer39862 жыл бұрын

    Waheguru ji tuhanu ate tuhadi sari familay nu hamesha khush rakhn 👍❤️🙏

  • @chohlia8756
    @chohlia87562 жыл бұрын

    Boht ghaint bhaji title dekh ee pta lagg gya c k koii prank aa 😂😂 waheguru edda hi peyaar bnaai rakhe saare bhrawa vich ❤ Baki wmk🙏🏻

  • @pankajvlogs2079
    @pankajvlogs20792 жыл бұрын

    Eh jada hi serious hi gaya bohat Bada don baniya firda

  • @Gagan0z
    @Gagan0z2 жыл бұрын

    Ghaint Vre. The way of prank is too good. 😊

  • @Hr04Mehakma17
    @Hr04Mehakma172 жыл бұрын

    22 ji Yaari ta yara di hu di aa love you sara Veera nu😘😘

  • @chandanKumar-ku7ld
    @chandanKumar-ku7ld Жыл бұрын

    Whaeguru ji tuhade te tuhada pariwar te mehr krn ❤️🙏

  • @afzal1386
    @afzal13862 жыл бұрын

    Love you veer ji Rabb thonu ate thodde privar nu chardikla Ch rkhe❤️

  • @preetbal2591
    @preetbal2591 Жыл бұрын

    Waheguruji thonu eda ee khush rakhan te tuc vdiya vdiya vlog ponde rho😘❤️

  • @sugam_singh_4700yt
    @sugam_singh_4700yt Жыл бұрын

    Lots of love blessings and respect from Jammu&Kashmir (J&K) ❤❤❤❤❤❤❤❤❤❤❤❤

  • @JaspreetSingh-gs8yo
    @JaspreetSingh-gs8yo2 жыл бұрын

    Balle kaimmm vlog jaan baba chardi kalla cha rakhe hamesha tuhnu Baki love you darling kina sara

  • @jhonymokha2648
    @jhonymokha26482 жыл бұрын

    Waheguru ji hamesha khush rakhan 🙏🙏🙏🙏

  • @Deepsidhu1378
    @Deepsidhu13782 жыл бұрын

    Waheguru ji👏🏻

  • @ManishSharma-zh6qb
    @ManishSharma-zh6qb Жыл бұрын

    NYC video Big Brother ji Love ❤

  • @kamalpreetsingh3652
    @kamalpreetsingh36522 жыл бұрын

    Waheguru ji 🙏🏻

  • @rahulsuman3297
    @rahulsuman32972 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @gillsaab2824
    @gillsaab28242 жыл бұрын

    ਬਈ ਜੀ ਸਾਰੇ ਜਾਣੇ ਵੱਧ ਤੋਂ ਵੱਧ ਰੁੱਖ ਲਗਾਓ 🙏🙏🙏🙏🙏🙏

  • @Dhaliwalammyvlogs
    @Dhaliwalammyvlogs Жыл бұрын

    Bass eda ee chak k rakho ❤bht bht pyar prava nu ❤ Sachi veera hon jodii bani yaara di sahi hon km hunda pura end 👍🏻🫡

  • @ravpreetsingh5609
    @ravpreetsingh56092 жыл бұрын

    WAHEGURU CHARDIKALA RAKHEY LOVE YOU VEER JI

  • @navjotkaur4333
    @navjotkaur43332 жыл бұрын

    Baki bhut Wadia veere parbh veera v nyc a gurdip veera v nav ta chalo tuhade nal he rahnda a waheguru mehar karn veere tuhade pyar nu nazar na lage ❤️

  • @karanbirsingh204
    @karanbirsingh2042 жыл бұрын

    Sirra vlog pagii 💥💥💥 Love u pagii ❤❤

  • @sukh_fitness.
    @sukh_fitness.2 жыл бұрын

    Prabh bai kaint aaa puraa kal hi tai milea pji Sanu arvi paji tai bamb Banda aaaà ♥️♥️♥️♥️♥️

  • @dhillon00113
    @dhillon001132 жыл бұрын

    Sirra😍 vlog bai❤

  • @pindaale4081
    @pindaale40812 жыл бұрын

    😌😌🥰🥰🥰Love you arvi pa ji 🥰🥰🥰

  • @GiLL009VLOGS
    @GiLL009VLOGS2 жыл бұрын

    Love you 22 ji 😍😍 from rampur Uttar Pradesh 😘🥰

  • @official_jugni7821
    @official_jugni78212 жыл бұрын

    KHush raho aabad rho waheguru ji mehr krn bro sbh te ❤️❤️

  • @leeshan_sivia
    @leeshan_sivia2 жыл бұрын

    Luv u paji ❤ Prank wala hi series ho gea si 😂

  • @sangamsanghera1865
    @sangamsanghera18652 жыл бұрын

    Love you bro ❤️ bahla hee ghaint vlog hunda a thade

  • @arshmahal73
    @arshmahal73 Жыл бұрын

    ਸਤਿ ਸ੍ਰੀ ਆਕਾਲ ਵੀਰ ਜੀ‌ 🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏 ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣ🙏🙏 ਦਿਲੋਂ ❤️ਪਿਆਰ ਆ ਭਰਾਵਾ ਨੂੰ

  • @malwabeltsofficial6398
    @malwabeltsofficial63982 жыл бұрын

    Ghaint prank bai g end kar ti Nyc video swaad aa gya

  • @hardevhargun4811
    @hardevhargun48112 жыл бұрын

    22 ji serious lageyaa pura,, love and support from kolkata

  • @akashdeepdeep1803
    @akashdeepdeep1803 Жыл бұрын

    ਦਿਲ ❤️ ਦਾ ਨਹੀਂ ਮਾੜਾ ਸਾਡਾ ♠️ Arvishergill ♠️0300 ਵਾਲਾ 🦅🦅

  • @arsh5410
    @arsh54102 жыл бұрын

    ਹੇ ਮੇਰੇ ਸੱਚੇ ਪਾਤਸਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਆਪ ਜੀ ਹੀ ਕਿਰਪਾ ਕਰੋ ਤਾਂ ਜੋ ਅਸੀਂ ਆਪ ਜੀ ਦੇ ਪਿਆਰੇ ਪਿਆਰੇ ਬਚਨਾਂ ਨੂੰ ਸਮਝ ਸਕੀਏ ਅਤੇ ਆਪ ਜੀ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਢਾਲ ਸਕੀਏ। ਮਿਹਰ ਕਰੋ, ਮਿਹਰ ਕਰੋ🙏🏼🌺

  • @Vikashswaraj1003
    @Vikashswaraj1003 Жыл бұрын

    ਵੀਰ ਤੇਰੀ ਸੁਰੂ ਵਿੱਚ ਆਵਾਜ਼ ਬਹੁਤ ਸਪੀਡ ਆ ਸਹੀ ਹੈ

  • @heeraheeraghuman6928
    @heeraheeraghuman69282 жыл бұрын

    22 g aaj da vlog siraa te jehra prank oh os tu v siraa c baki eh gallan prank tak he rehan waheguru sare veera vich pyaar banai rakhe sare kush raho

  • @Sultaan306_
    @Sultaan306_2 жыл бұрын

    God bless your family ❤️❤️

  • @sunnyharika4480
    @sunnyharika44802 жыл бұрын

    Bhut vdia arvi veer Gbu 🎉 luvvv uu

  • @urs_jovan
    @urs_jovan2 жыл бұрын

    ਰਬ ਤਰਕਿਯਾ ਬਕਸ਼ੇ🙏🏻🙏🏻

  • @Ankushkumar-tq5fy
    @Ankushkumar-tq5fy2 жыл бұрын

    Sirra hi kra ti paji ghaint vlog 👌👌

  • @punjabi_tweet_222
    @punjabi_tweet_2222 жыл бұрын

    Ghaint vlog hunde tuhade bro

  • @vermaboys9138
    @vermaboys91382 жыл бұрын

    waheguru g thonu hamesha khush rakha

  • @official-tc6uq
    @official-tc6uq2 жыл бұрын

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। ਭਲੀ ਕਰਨ ਜੀ ਜੀ ।। ਚੜਦੀਕਲਾ ਵਿੱਚ ਰੱਖਣ ਜੀ।।🌹🏵️

  • @jobanmehadwan8989

    @jobanmehadwan8989

    2 жыл бұрын

    Good

  • @foodchallenger2161
    @foodchallenger21612 жыл бұрын

    Sat Sri akal ji pajji love you 😘😘😀❤️😀😀❤️❤️😀😘😘😘😘

  • @Varindervlog
    @Varindervlog Жыл бұрын

    Shona wa sada prabh veer wmk ❤

  • @khushch
    @khushch2 жыл бұрын

    Ghaint prank bhaji😂 ❤️ luvv u sachiooo

  • @SunnySingh-zu6pg
    @SunnySingh-zu6pg2 жыл бұрын

    Love you ustad ji ❤️💖💖❤️❤️❤️💖💖❤️💖❤️💖❤️❤️💖❤️❤️❤️💖

  • @Alizakhan-kh1nc
    @Alizakhan-kh1nc Жыл бұрын

    God bless you mast prank. Bhai Ji

  • @kulbirsingh7090
    @kulbirsingh70902 жыл бұрын

    Waheguru ji meher kari Sab te

  • @deepNirmaanVlogs
    @deepNirmaanVlogs2 жыл бұрын

    Congratulations bro so room jaldi tayaar ho jave tee hor tarkyeya Karo love you brother jiunda vasde rho

  • @travellerravi1554
    @travellerravi15542 жыл бұрын

    Bhot ghaint vlog yr paji ❤️❤️❤️

  • @MandeepSingh-wb7xw
    @MandeepSingh-wb7xw2 жыл бұрын

    Ghaint galbat paji love u paji

  • @jobanmehadwan8989
    @jobanmehadwan89892 жыл бұрын

    Respect for your family and friends ☺️

  • @parmindersinghdhanoa5102
    @parmindersinghdhanoa51022 жыл бұрын

    Veere jehra tusi pyar karde o aapne subscriber nu ehi cheej tuhadi vadia aa g aise karke asi tuhanu pyar krde aa veere

  • @varinderkumar7303
    @varinderkumar73035 ай бұрын

    Love you arvishergill paji ❤

  • @yuvi135
    @yuvi1352 жыл бұрын

    ਰੱਬ ਐਵੇਂ ਹੀ ਹੱਸਦਾ ਵੱਸਦਾ ਰੱਖੇ 🙏🙏🙏🙏

  • @maansaab0073
    @maansaab00732 жыл бұрын

    Love you bro dilon keep it up bro 👍👍👍👍

  • @anmolbhadu5179
    @anmolbhadu51792 жыл бұрын

    Sabb to Sira prank bai ji jma real seen sii dilo rispect thonu te family nu

  • @theinder6646
    @theinder6646 Жыл бұрын

    Sirra hi hogya vlog veer g😂😂 prank nav veer naal

  • @malwawarriors1984
    @malwawarriors19842 жыл бұрын

    Dra ta c yaar sachi serious ho gye c yaar last vich ta jwa hi draa ta c bhai 😱🤯😂

  • @naazsidhu2433
    @naazsidhu24332 жыл бұрын

    Sirra vadia vadia ladei wal video pa ooo maj aa

Келесі