ਪੰਜਾਬ ਵਿੱੱਚ ਬਦਾਮ ਪੈਦਾ ਕਰ ਬਾਪੂ ਨੇ ਕਰਵਾਈ ਬੱਲੇ ਬੱਲੇ। ਘਰ ਵਿੱਚ ਹੀ ਤਿਆਰ ਕੀਤੀ ਬਦਾਮਾ ਦੀ ਬਗੀਚੀ Pal Daudhar

Ойын-сауық

#RMBTelevision #RMBTelevisionInterviews #PalSinghDaudhar
ਮਾਲੀ ਸੰਪਰਕ ਨੰਬਰ:- 9915103870

Пікірлер: 646

  • @gurlabhsra1998
    @gurlabhsra19984 жыл бұрын

    ਖੇਤੀ ਮੰਤਰੀ ਚਾਹਿਦਾ ਬਾਪੂ ਜੀ ਜੋ ਪੰਜਾਬ ਸੋਨੇ ਦੀ ਚਿੜੀ ਬਣ ਸਕੇ

  • @rinkukhela9016
    @rinkukhela90164 жыл бұрын

    ਕੋਈ ਬੰਦਾ ਵੀ ਮਿਲਦਾ ਜੋ ਬੂਟਿਆਂ ਨੂੰ ਪਿਆਰ ਕਰਦਾ ਹੋਵੇ ਉਹਨੂੰ ਵੇਖਕੇ ਰੂਹ ਖੁਸ਼ ਹੋ ਜਾਂਦੀ ਹੈ,

  • @shubhsidhupunjabimundda6087

    @shubhsidhupunjabimundda6087

    4 жыл бұрын

    ਮੈਨੂੰ ਵੀ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਐ।

  • @Kulwindersingh-yo1et

    @Kulwindersingh-yo1et

    4 жыл бұрын

    @@shubhsidhupunjabimundda6087 ਮੇਰੇ ਕੋਲ ਵੀ ਏ ਬਦਾਮ ਦਾ ਬੂਟਾ

  • @rinkukhela9016

    @rinkukhela9016

    4 жыл бұрын

    @@shubhsidhupunjabimundda6087 khushi hoyi eh janke,, ehna nal pyar da ehsas ohi kr skda jis nu ehna nal dil to lgaav hunda, fer inj mehsoos hunda jive eh apni juban smjde hon

  • @JoginderSingh-ph9ur

    @JoginderSingh-ph9ur

    3 жыл бұрын

    @@Kulwindersingh-yo1et ਲੱਗਦੇ ਆ। ਕਿਥੋਂ ਲਿਆ ਸੀ ।

  • @LovepreetSingh-si9el

    @LovepreetSingh-si9el

    3 жыл бұрын

    Meri wife nu bhut shonk a full butea da sade chotte jehe ghr vich mini nrsry bna rkhi usne asi city ch rehnde aa jagah thori pr usda shounk bhut vdda

  • @rattansingh6498
    @rattansingh64984 ай бұрын

    ਬਹੁਤ ਵਧੀਆ ਇੰਟਰਵਿਊ ਹੈ, ਬਦਾਮਾਂ ਦੇ ਬੂਟੇ ਮੇਰੇ ਕੋਲ ਵੇਰਕਾ ਅੰਮ੍ਰਿਤਸਰ ਵੀ ਹਨ, ਅਤੇ ਉਨ੍ਹਾਂ ਨੂੰ ਬਦਾਮ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਬਹੁਤ ਲੱਗਦੇ ਹਨ

  • @gurpartapsingh5947
    @gurpartapsingh59474 жыл бұрын

    ਬੱਚੇ ਬਹੁਤ ਵਧੀਆ ਕੰਮ ਹੈ ਤੁਹਾਡਾ ਸਲਾਮ ਹੈ ਇੰਨਾ ਬਜੁਰਗਾਂ ਨੂੰ

  • @sukhveersingh3371

    @sukhveersingh3371

    2 жыл бұрын

    ਬਾਈ ਬਾਬੇ ਦਾ ਨੰਬਰ ਦੱਸੇ

  • @karamjitkaur2459
    @karamjitkaur24594 жыл бұрын

    ਬਹੁਤ ਵਧੀਆ ਇਟਰਵਿਊ ਹੈ ਜੀ। ਪੱਤਰਕਾਰ ਤੇ ਬਾਪੂ ਜੀ ਦੇਵਾਂ ਦਾ ਧੰਨਵਾਦ। ਇਸ ਤਰਾਂ ਦੀਆਂ ਹੋਰ ਵੀਡੀਉਜ ਵੀ ਬਣਾ ਕੇ ਪਾਇਆ ਕਰੋ ਜੀ। ਵੈਸੇ ਹਰ ਕੋਈ ਬਾਪੂ ਜੀ ਵਾਂਗ ਖੁਲੇ ਦਿਲ ਵਾਲਾ ਨਹੀਂ ਹੁੰਦਾ

  • @rdsR7aarseven14
    @rdsR7aarseven144 жыл бұрын

    ਬਜੁਰਗ ਦੀਆਂ ਗਲਾਂ ਹੀ ਬਦਾਮ ਵਰਗੀਆ ਨੇ , ਮਨ ਖੁਸ ਹੋ ਗਿਆ ਵੀਰੋ

  • @ARSHDEEPSINGH-ec1nq
    @ARSHDEEPSINGH-ec1nq4 жыл бұрын

    ਸਾਡੇ ਬਜੁਰਗ ਸਾਡੀ ਸ਼ਾਨ🙏

  • @harjeetsingh6428
    @harjeetsingh64284 жыл бұрын

    बापूजी बड़े चंगे बंदे हैं बात सुन के रूहू खुश हो गई बहुत अच्छे बंदे हैं बापूजी आपको भगवान लंबी उम्र दे खुले दिलवाले हैं

  • @premlatagupta6837

    @premlatagupta6837

    4 жыл бұрын

    I salute..his simplicity.and effort also his love for plants..He is inspiring. Others too No chemical sprays..well aware. Of health hazards..who says less educated people r not aware ...He is living example..I'm fond of plants too

  • @davindersingh2343
    @davindersingh23434 жыл бұрын

    ਏਥੇ ਲੋਕਾ ਬਾਰੇ ਤਾ ਲੋਕ ਬਹੁਤ ਪੋਕਦੇ ਕੇ ਪੰਜਾਬੀ ਬੋਲੀ ਬਾਰੇ ਲੋਕ ਗਲਤ ਬੋਲਦੇ ਪਰ ਆਪ ਤੇ ਲੋਕਾ ਦੇ ਮੈਸਜ ਤਾ ਅੰਗਰੇਜੀ ਵਿੱਚ ਵਿੱਚ ਹੋਏ ਹੁੰਦੇ ਹਨ ਪਹਿਲਾ ਲੋਕ ਆਪਣੇ ਆਪ ਨੂੰ ਸੁਧਾਰਨ ਫੇਰ ਕਿਸੇ ਲਈ ਬੋਲਿਆ ਕਰਨ

  • @karamjitkaur2459
    @karamjitkaur24594 жыл бұрын

    ਵਧੀਆਂ ਇਟਰਵਿਊ ਹੈ ਜੀ। ਪੱਤਰਕਾਰ ਨੇ ਸੰਜੀਦਾ ਸਵਾਲ ਪੁੱਛੇ ਹਨ ਤੇ ਬਾਪੂ ਜੀ ਨੂੰ ਆਪਣੀ ਗੱਲ ਦੱਸਣ ਦਾ ਮੌਕਾ ਦਿੱਤਾ ਹੈ। ਇਸ ਤਰਾਂ ਦੀਆ ਵਿਡੀਉਜ ਨਾਲ ਬਾਕੀ ਲੋਕਾਂ ਦੀ ਜਾਣਕਾਰੀ ਤੇ ਹਿੰਮਤ ਵੀ ਵਧਦੀ ਹੈ। ਬਾਪੂ ਜੀ ਖੁਲੇ ਦਿਲ ਵਾਲੇ ਲੱਗੇ।

  • @dhaliwalrecords7809
    @dhaliwalrecords78094 жыл бұрын

    i like it वाह बापू कमाल करती 👌👍🙏

  • @user-pe8ip1tf7z
    @user-pe8ip1tf7z4 жыл бұрын

    ਡਾਕਟਰ ਪਾਲ ਸਿੰਘ ਦੋਧਰ ਜਾਨਵਰਾਂ ਦਾ ਵੀ ਬਹੁਤ ਵਧੀਆ ਇਲਾਜ ਕਰਦਾ ਦੇਸ਼ੀ ਤਰੀਕੇ ਤੇ ਅੰਗਰੇਜ਼ੀ ਤਰੀਕੇ ਨਾਲ

  • @garry2226

    @garry2226

    4 жыл бұрын

    plz baba g da no.send kr deyo plz

  • @sonyvalu6137
    @sonyvalu61377 ай бұрын

    ਬਹੁਤ ਹੀ ਵਧੀਆ ਸੋਚ ਬਾਬੇ ਦੀ

  • @rabbrakha11
    @rabbrakha113 жыл бұрын

    ਸੰਗਤ ਨੂੰ ਬੇਨਤੀ ਕੇ ਸ਼ੁਗਰ free ਆਲੇ ਪੌਦੇ ਦਾ ਕੀ ਨਾਮ ਆ, ਜਰੂਰ ਦੱਸੋ ਕੋਈ

  • @harmindersingh8349
    @harmindersingh83494 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਬੱਖਸ਼ਣਹਾਰ ਹੈ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਤੁਸੀਂ ਬਜ਼ੁਰਗ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🌹🌹🌹🌹🌹🙏🙏🙏🙏🙏

  • @FSmith-zu6zk
    @FSmith-zu6zk4 жыл бұрын

    Amazing Gentleman. I love listening to him, so much passion for his plants. God Bless him.

  • @worldtour7193
    @worldtour71934 жыл бұрын

    I love Indian Sikh people

  • @harmeetkaur5199
    @harmeetkaur51994 жыл бұрын

    Bahut ziyada vadia ਆਨੰਦ ਆਇਆ ਹੈ ਭਾਈ ਜੀ ਬੱਸ ਅੱਗੇ ਵਧਣ ਏਹੀ ਅਰਦਾਸ ਹੈ

  • @ravinderbhullar9748
    @ravinderbhullar9748 Жыл бұрын

    ਵੀਰ ਬਦਾਮਾ ਦੇ ਬੂਟੇ ਮੇਰੇ ਨਾਨੇ ਦੇ ਲਾਏ ਹੋਏ ਸੀ 1980.81 ਚ ਅਸੀ ਖੁਦ ਝਾੜਦੇ ਹੁੰਦੇ ਸੀ ਪੰਜਾਬ ਚ ਬਦਾਮ ਪਹਿਲਾ ਵੀ ਹੁੰਦੇ ਸੀ ਇਹ ਕੌਈ ਨਵੀ ਚੀਜ ਨਹੀ ਪਰ ਉਦੋ ਸੋਸਲ ਮੀਡੀਆ ਨਹੀ ਸੀ

  • @pardipsingh7444
    @pardipsingh74442 жыл бұрын

    ਵਾਹਿਗੁਰੂ ਜੀ ਬਾਪੂ ਜੀ ਦੇ ਮੇਹਰਾ ਭਰਿਆ ਹੱਥ ਰੱਖਣ ਤੇ ਇਸੇ ਤਰ੍ਹਾ ਤਰ੍ਹਾ ਦੇ ਪੌਦੇ ਲਾਉਂਦੇ ਰਹਿਣ ਜੀ, ਵਾਹਿਗੁਰੂ ਜੀ ਵੀਰਾ ਭੈਣਾ ਅਤੇ ਬੱਚਿਆ ਤੇ ਮੇਹਰ ਕਰਨ ਅਤੇ ਇਸ ਬਾਬੂ ਦੀ ਤਰ੍ਹਾ ਹਰੇਕ ਕੋਈ ਵੱਧ ਤੋ ਦਰਖੱਤ ਲਾਉਣ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ, ,

  • @premlatagupta6837
    @premlatagupta68374 жыл бұрын

    U am highly impressed with his love for plants and simplicity.

  • @karamjeetsekhon3208
    @karamjeetsekhon32084 жыл бұрын

    Bapu ji app great ho... Nature nu payaar karn vale ho Satguru aap nu good health bakshe...

  • @riyagautam3256
    @riyagautam32564 жыл бұрын

    Baba ji Dilon thoda bahut bahut Thanks jo tusi guide kita rabb lambi Umar deve🙏👌💐

  • @parmjitclair3467
    @parmjitclair34674 жыл бұрын

    Very good, i did really like, myself love gardening.

  • @surinderche3354
    @surinderche33544 жыл бұрын

    What a honest man bapu Pal Singh ji, no secret,open talk any body can take advantage, only hope that greedy people don’t harm baba ji, proud of you. Love you my punjabi bapu.

  • @ramanmota8117
    @ramanmota81174 жыл бұрын

    Bhot dil kush hogya Bapu ji di gala sun ke Parmeshwar hamesha kush rakhan Jis tara owna vishwas hai us tara us iman nal oh cut rehe hai

  • @JaswinderSingh-vd4lz
    @JaswinderSingh-vd4lz4 жыл бұрын

    ਬਹੁਤ ਹੀ ਧੰਨਵਾਦ ਇਸ ਬਾਬਾ ਜੀ ਦਾ,ਜਿੰਨਾ ਨੇ ਆਪਣੀ ਮਿਹਨਤ ਕਰਕੇ ਬਦਾਮ ਦੇ ਬੂਟੇ ਲਗਾ ਕੇ, ਦੱਸ ਦਿੱਤਾ ਕਿ ਮੇਹਨਤ ਕਰਕੇ ਕੁਝ ਵੀ ਪੰਜਾਬ ਦੀ ਜਮੀਨ ਤੇ ਉਗਾ ਸਕਦੇ ਹਾਂ,ਅਸੀ ਬਾਬਾ ਜੀ ਦਾ ਦਿਲੋ ਬਹੁਤ ਧੰਨਵਾਦ ਕਰਦੇ ਹਾਂ, ਹੁਣ ਇਹਨਾਂ ਨੇ ਸਿਓ ਦਾ ਬੂਟਾ ਲਾਉਣ ਦਾ ਫੈਸਲਾ ਲਿਆ,ਸਾਨੂੰ ਆਸ ਹੈ ਕਿ ਉਹ ਵੀ ਸੇਬ ਦੇ ਬੂਟੇ ਲਗਾ ਕੇ ਕਮਜਾਪੀ ਹਾਸਲ ਕਰਨ ਗੇ,

  • @vimmybedi188

    @vimmybedi188

    4 жыл бұрын

    Good baba ji it's your hard work results salute h baba ji ko

  • @jasrai2536
    @jasrai25364 жыл бұрын

    Good Job bapu ji.....kus sikho Ena ton hun de..bapu kine khus ne te hun sare kende sade ghar bi a evi lage a bapu da sonk a hasde wasde raho......

  • @mohitgarg6401

    @mohitgarg6401

    4 жыл бұрын

    Thanks g

  • @jasrai2536

    @jasrai2536

    4 жыл бұрын

    ford dhillon bohot jini life india kadi ona cher bohot kam Kitta.te tenu ki problem a coment me kitaa

  • @jasrai2536

    @jasrai2536

    4 жыл бұрын

    ford dhillon te a tuuuu ki hunda punjab reh k bolna ni onda tuhanu....coment me Kitta te tuhanu ki problem hae daseo menu ....

  • @jasrai2536

    @jasrai2536

    2 жыл бұрын

    @ford dhillon me bahar

  • @Akshaykumar-kt5mj
    @Akshaykumar-kt5mj4 жыл бұрын

    Dil khush ho gya g bapu g di bagichi dekh k. Bapu g nu dekh k sun k🌹🌹❤❤

  • @YashMultani17singh
    @YashMultani17singh4 жыл бұрын

    baki glla diya glla babe di soch baut wadhiya, kehnda loka de jwak khan ge pun lagguga

  • @The_Rv_MATTU
    @The_Rv_MATTU3 жыл бұрын

    *ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ....* Motivation to youngsters

  • @beautifullife3804
    @beautifullife38044 жыл бұрын

    ਅੱਜ ਤੋਂ 25 ਸਾਲ ਪਹਿਲਾਂ ਤੋਂ ਹੀ ਸਾਡੇ ਘਰ ਬਾਦਾਮ ਤੇ ਆਲੂ ਬਖਾਰਾ ਵੀ ਸੀ।ਨਾਸਪਤੀ ਵੀ ਸੀ

  • @balvirsingh9650
    @balvirsingh96504 жыл бұрын

    ਬਾਪੂ ਦੀ ਸ਼ਕਲ ਦੇਵ ਥਰੀਕੇ ਵਾਲੇ ਨਾਲ ਮਿਲਦੀ

  • @deepkaur1356
    @deepkaur13564 жыл бұрын

    Dil kinna saaf aa baba g da Vse tn ajj kal koi v kise nl success wala formula share e nhi krda.

  • @prithipalsingh5290
    @prithipalsingh52904 жыл бұрын

    ਜੇਕਰ ਸਾਡੇ ਪੰਜਾਬ ਵਿੱਚ ਇਹ ਫਲ ਦੇਣ ਵਾਲੀਆਂ ਫਸਲਾਂ ਦੀ ਬਿਜਾਈ ਹੋ ਸਕਦੀ ਹੈ ਤਾਂ ਸਾਡੇ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ,,, ਸਾਨੂੰ ਇਸ ਕਣਕ ਚੋਲ ਵਾਲੇ ਫਸਲੀ ਚੱਕਰ ਚੋਂ ਨਿਕਲਣਾ ਚਾਹੀਦਾ ,, ਤਾਂ ਕੇ ਸਦਾ ਸਾਡਾ ਪੰਜਾਬ ਤੇ ਪੰਜਾਬ ਵਾਸੀ ਆਪਣੀ ਜਿੰਦਗੀ ਖੁਸ਼ਹਾਲੀ ਚ ਜੀ ਸਕਣ ਤੇ ਤਰੱਕੀ ਦੀ ਰਾਹ ਤੇ ਚਲ ਸਕਣ

  • @kamleshkapil8291
    @kamleshkapil82914 жыл бұрын

    बहुत बढ़िया बाबा जी मन खुश हो गया बादाम देख के

  • @SPSingh-gw9lo
    @SPSingh-gw9lo4 жыл бұрын

    Thanks for this wonderful posting 🙏🌹🙏 Excellent interview and very well explained by Singh Saheb ji. My sincerest thanks and regards for Singh Saheb for this interview 🙏🌹🙏

  • @MandeepKaur-mg6ve
    @MandeepKaur-mg6ve4 жыл бұрын

    Very good bapu ji he is good farmer

  • @iqbaliqbal7495
    @iqbaliqbal74954 жыл бұрын

    Very good ji God bless you 🙏

  • @bhullar_pakkan_ala1875
    @bhullar_pakkan_ala18754 жыл бұрын

    God bless you baba ji

  • @manjitsinghbhogal8
    @manjitsinghbhogal84 жыл бұрын

    Bahut sohni Interview a Bapu ta dillo saaf Banda ajkal koi ini jaankari Kadi ni dinda na dasda Reporter Paji ne v bahut sohni Interview kiti

  • @karnailsingh1967
    @karnailsingh19674 жыл бұрын

    Appreciated and inspirated step of Sardar g.

  • @amritpalsinghamritpal5621
    @amritpalsinghamritpal56214 жыл бұрын

    ਵਾਹ ਜੀ ਵਾਹ । ਬਾਪੂ ਸਿਰਾ ਲਾਤਾ 💪💪💪👌👌

  • @fashiondesigner4200
    @fashiondesigner42004 жыл бұрын

    ਬਾਈ ਜੀ ਤੁਹਾਨੂੰ ਚੜਦੀਕਲਾ ਬਖ਼ਸਣ ਵਾਹਿਗੁਰੂ ਜੀ। ਬਾਈ ਇਕ ਦਿਨ ਤੁਹਾਨੂੰ ਮਿਲਣ ਅਵਾਗੇ। ਤੁਸੀ ਸਾਡੇ ਨੇੜੇ ਦੇ ਪਿੰਡ ਡ ਦੇ ਹੀ ਹੋ।

  • @satwantkaur3199

    @satwantkaur3199

    4 жыл бұрын

  • @garry2226

    @garry2226

    4 жыл бұрын

    baba g da no.lai ke de do plz

  • @SINGHGURPREET1984

    @SINGHGURPREET1984

    8 ай бұрын

    Bai ji bapu pal Singh daudhar da no Jarror dasso ji

  • @harbanskaur180
    @harbanskaur1804 жыл бұрын

    Bapuji bahut hi vadia upraala h ji Waheguruji chardikala bakshan ji

  • @cheenumanan6222
    @cheenumanan62224 жыл бұрын

    Uncle you are great

  • @bhupindersingh-kt2cc
    @bhupindersingh-kt2cc4 жыл бұрын

    ਵਧੀਅਾ, ਮਹਿਕਾਂ ਵੰਡਦੀ ਮੁਲਾਕਾਤ, ੲਿਹੋ ਜਿਹੇ ਸਾਫ ਬੰਦਿਅਾਂ ਦੇ ਅਾਸਰੇ ਧਰਤੀ ਟਿਕੀ ਹੋੲੀ ਹੈ

  • @jaswinderkaurbains4975
    @jaswinderkaurbains49753 жыл бұрын

    ਬਹੁਤ ਬਹੁਤ ਧੰਨਵਾਦ ਜੀ ਮੈਨੂੰ ਮੇਰੇ ਪਾਤਾ ਜੀ ਦੀ ਯਾਦ ਦੁਆ ਦਿੱਤੀ 1973 ਵਿੱ ਮੇਰੇ ਪਿਤਾ ਜੀ ਨੇ ਬਦਾਮਾ ਦੇ ਬੂਟੇ ਲਗਾਏ ਸੀ ਬਹੁਤ ਬਦਾਮ ਲਗਦੇ ਸੀ ਬਹੁਤ ਦੇਰ ਹੋ ਗੀ ਸੀ ਬਦਾਮਾ ਦੇ ਬੂਟੇ ਲੱਭਦੀ ਨੂੰ ਬਹੁਤ ਬਹੁਤ ਧੰਨਵਾਦ ਜੀ ਨਰਸਰੀ ਦਾ ਨੰਬਰ ਦੇਣ ਦਾ ਵੀ🙏🙏

  • @ManpreetSingh-wf8pu

    @ManpreetSingh-wf8pu

    2 жыл бұрын

    minu mali da no send kreo ji

  • @SukhdevSingh-pz7qn
    @SukhdevSingh-pz7qn4 жыл бұрын

    Bhut bhut bdhia jekr sarian di soch is Tran di ho jave tan bhut kuj bdlia Ja skda he

  • @rajasandhuchatha2201
    @rajasandhuchatha2201 Жыл бұрын

    Very good baba ji

  • @kuldipsingh9263
    @kuldipsingh92634 жыл бұрын

    GREAT MAN

  • @HUMBLESINGH
    @HUMBLESINGH4 жыл бұрын

    Waheguru Satnaam, waheguru jeo baba ji

  • @harmanghuman3496
    @harmanghuman34964 жыл бұрын

    Jo lok comment krde ne k sade v bahut Badami bute hn Gal bapu de fakr subha Dil di h jo chote bachia nu kintu te badam khwake Aap Swarga da jhuta mehsus krda h WAHEGURU SUKHI Rakhe Lmi Umar Bakhshe J Grewal da Dhanwad

  • @kennyjotusinghdhiman3251
    @kennyjotusinghdhiman32514 жыл бұрын

    Waheguru ji mehar krna ji

  • @AMARJITSINGH-he1on
    @AMARJITSINGH-he1on4 жыл бұрын

    Baba ji nu waheguru lambi umar bakshey!

  • @karamjit9423
    @karamjit94234 жыл бұрын

    Happy New Moon och very Good natt så det blir nog en av dem har landställ8e som ligger i punjab

  • @KulwinderSingh-gt6eo
    @KulwinderSingh-gt6eo2 жыл бұрын

    Very nice

  • @user-vq3jj9po9v
    @user-vq3jj9po9v3 ай бұрын

    Very nice baba g

  • @sarabjitkaur3270
    @sarabjitkaur32704 жыл бұрын

    bless you bapu ji

  • @JaswinderKaur-ns7ht
    @JaswinderKaur-ns7ht4 жыл бұрын

    Vaheguruji es veer nu chahidikla vich rakhe ehna di bhavna sewa kern vali aa. Vaheguruji tuhanu tandrusti bakhse veer

  • @hdcartoons6707

    @hdcartoons6707

    3 жыл бұрын

    Hi

  • @rakeshjagga2891
    @rakeshjagga28914 жыл бұрын

    god bless you

  • @gurpreet927
    @gurpreet9274 жыл бұрын

    lv u baba ji.....baba ji tuhadi umar lmi kry

  • @singhkaursinghni8963
    @singhkaursinghni89634 жыл бұрын

    Very good information sir thank you

  • @amritajones3818
    @amritajones38184 жыл бұрын

    That is great

  • @surinderkaur1973
    @surinderkaur19734 жыл бұрын

    God bless u, baba g.

  • @baljeetkaur2072
    @baljeetkaur20724 жыл бұрын

    Bahut vadia ji shukria ji

  • @ParveshKumar-hc2rb
    @ParveshKumar-hc2rb4 жыл бұрын

    भा जी तुसीं ग्रेट हो इद्दा ही लगे रहो सेब बी हो ही जाऊ।***प्रवेश हिमाचल***।

  • @kuljeetsingh6693
    @kuljeetsingh66934 жыл бұрын

    Very nice great job salute

  • @PritamSingh-zz3hy
    @PritamSingh-zz3hy4 жыл бұрын

    A great man.

  • @gurwindersingh-ii7wf
    @gurwindersingh-ii7wf4 жыл бұрын

    ਬਹੁਤ ਵਧੀਆ ਜੀ

  • @ravinderkaurgill3698
    @ravinderkaurgill36984 жыл бұрын

    Baba g u r really hard working Salute to u I'll try to do it.....

  • @KarnailSingh-gb8ho
    @KarnailSingh-gb8ho4 жыл бұрын

    Good information thanks

  • @mdhr1029
    @mdhr10294 жыл бұрын

    ਬਾਬਾ ਜੀ jehre khas khas d ਕਰਨ ਨੂੰ ਫਿਰਦੇ aa ona b ਸੁਨੇਹਾ dedeo

  • @user-tm3js4wx5j
    @user-tm3js4wx5j3 жыл бұрын

    ਇਕ ਸੇਅਣਾ ਸੋ ਨੇਅਣਾ ਇਕ ਬਰਾਬਰ ਹੈ

  • @simarnkaur848
    @simarnkaur8484 жыл бұрын

    Nice veer g, thanks awe di jankari Sade tkk pahchon ly

  • @alveenasoloman9344
    @alveenasoloman93444 жыл бұрын

    Great ...uncle jee

  • @kardamkatria3577
    @kardamkatria35774 жыл бұрын

    Wah bapu g jiende vasde rahu

  • @amanindersingh784
    @amanindersingh7844 жыл бұрын

    Very good knowledge for farmers and garden loving people in city 👍

  • @sukhpooni6752
    @sukhpooni67524 жыл бұрын

    Very good 👍💯 Babu je

  • @gurdipkaur5292
    @gurdipkaur52924 жыл бұрын

    Very good bapu jee

  • @dharampalsingh8462
    @dharampalsingh84624 жыл бұрын

    Wahegurujigoodbabujishlothaji

  • @rupinderkaurtejpaltejpal3777
    @rupinderkaurtejpaltejpal37774 жыл бұрын

    Very Nice bapu ji

  • @insaninsan3708
    @insaninsan37084 жыл бұрын

    Gud baba g

  • @karamjit9423
    @karamjit94234 жыл бұрын

    Very good Bapu jl.....

  • @SarbSanjiGurbani
    @SarbSanjiGurbani4 жыл бұрын

    Wah G Wah ♠️

  • @PardeepKumar-ko9th
    @PardeepKumar-ko9th4 жыл бұрын

    Wah ji wah kya baat hai ji

  • @mohinidhawan5137
    @mohinidhawan51374 жыл бұрын

    Keep it up Baba ji 🙏

  • @jaggasingh7874
    @jaggasingh78744 жыл бұрын

    Very nice bappu

  • @ManjeetKaur-dz4us
    @ManjeetKaur-dz4us4 жыл бұрын

    Great

  • @kuldeepdhaliwal8142
    @kuldeepdhaliwal81423 жыл бұрын

    Good thanks

  • @naturetouchtv934
    @naturetouchtv9342 жыл бұрын

    I am watching from Dubai Boht achi video ha so nice

  • @simranvirk2273
    @simranvirk22734 жыл бұрын

    Sade relative de ghar patiale aj to 20 saal pehla de badaam te alubukhare lagde ne but uncle g di khushi dekh k dil khush hoya..

  • @gurpreetkaur4939
    @gurpreetkaur49394 жыл бұрын

    God bless.baba.ji

  • @pannudairyfarm3479
    @pannudairyfarm34794 жыл бұрын

    Good bai ji

  • @surinderkaur3698
    @surinderkaur36984 жыл бұрын

    Salute 👏👏

  • @PhDPunjabiStudio
    @PhDPunjabiStudio4 жыл бұрын

    ਵਾਹ

  • @gurjeetsandhu2805
    @gurjeetsandhu28054 жыл бұрын

    Bhut vadiaa bappu ji

  • @gurpreetsidhubobbysidhu399
    @gurpreetsidhubobbysidhu3992 жыл бұрын

    very nice stay blessed

  • @anjaananjaan5107
    @anjaananjaan51074 жыл бұрын

    Great man shares his fruits and medicinal plants with others rather than make money.

  • @waheguru13
    @waheguru134 жыл бұрын

    We have also an almond plant in our home .

Келесі