Walk ਕਰਨ ਦਾ ਹੋ ਸਕਦੈ ਭਾਰੀ ਨੁਕਸਾਨ, Doctor ਤੋਂ ਸਮਝੋ ਸਹੀ ਢੰਗ। Akhar

ਤੁਰਨ ਦਾ ਢੰਗ ਗਲਤ ਹੋਵੇ ਤਾਂ ਸ਼ਰੀਰਕ ਬਣਤਰ ਤਾਂ ਵਿਗੜਦੀ ਹੀ ਹੈ ਨਾਲ ਹੀ ਕਈ ਤਰ੍ਹਾਂ ਦੇ ਰੋਗ ਵੀ ਲੱਗ ਜਾਂਦੇ ਹਨ। ਡਾਕਟਰ ਤੋਂ ਸਮਝੋ ਕਿ ਕਿਵੇਂ ਤੁਰਿਆ ਜਾਵੇ ਜਿਸਦਾ ਲਾਭ ਹੋਵੇ। ਪ੍ਰੋਗਰਾਮ ਬਾਰੇ ਆਪਣੀ ਰਾਏ ਕਮੈਂਟ ਰਾਹੀਂ ਸਾਂਝੀ ਕਰੋ ਜੀ।
------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
weight loss, walking, walking to lose weight, walking for weight loss before and after, walking for weight loss workout, walk benefits in hindi, health, walking, benefits of walking, Running, Run
#weightloss #Walking #DoctorAdvice #Health #Benefits #Akhar #Run

Пікірлер: 662

  • @MittiYt
    @MittiYt4 жыл бұрын

    ਅਦਾਰਾ ਅੱਖਰ ਕਿਸੇ ਵੀ ਦਾਅਵਾ ਨੂੰ ਪ੍ਰਮਾਣਿਤ ਨਹੀਂ ਕਰਦਾ। ਅਸੀਂ ਵੱਖ ਵੱਖ ਵਿਚਾਰਾਂ ਨੂੰ ਪਿੜ ਦਿੰਦੇ ਹਾਂ। ਕਿਰਪਾ ਕਰਕੇ ਆਪਣੀ ਸਮਝ ਦੇ ਅਧਾਰ ਉਤੇ ਫੈਸਲਾ ਲਿਆ ਜਾਵੇ। - ਟੀਮ ਅੱਖਰ

  • @sharanjitsibia1458

    @sharanjitsibia1458

    4 жыл бұрын

    Sorry still not agree with your comments... everyone has their own opinions.

  • @lovesandhu4693

    @lovesandhu4693

    4 жыл бұрын

    ਪਾਜੀ ਪਲੀਜ ਲੰਬਾਈ ਬਾਰੇ ਵੀ ਪੁੱਛੋ ਜਿਨ੍ਹਾਂ ਦੀ hight ਘੱਟ ਅਾ ਪਲੀਜ ਪੂਛੋ

  • @brarbrar5471

    @brarbrar5471

    4 жыл бұрын

    Veer ji doctor sahib da number dsna please, mai Canada to gll krni chahuda ha ji, MERA CELL NUMBER 416-930-3261 HAI JI

  • @balbirjohal4443

    @balbirjohal4443

    4 жыл бұрын

    Ajit ly nkhglhvkjkvbbbjbljlbjgkjlhjgkjgkjbljbjlhjlbkbjbjkgjgkjkgkbjbkgjgkjkgkbjbljbbljlbjbjbjblbjkgkbjbbljlbjhjbkbjbbjbljhjgkkbjbljkgjhljbjbjbbljbjkgjhjbjhhjbjgkkhjhljhjhjhljlhjlhjhlhjlhjljjghllhjlhjlhhjgjhljhljlhjlhjhljlhjhljlhjhljhljhljhlhljhljhljlhjhljllhjlhjhljlhhjlhjljhljlhjhljhkhjgljgkjgkjkgkgjhljgkjhljlhjhljhljhljlhjhljhljljlhjhljlhjhljhljlhjhljhljhljhljlhjhljlhjlhjlhjlhjhlhljlhjlhjlhjhljljhlhlljlhljljlhjljlhjhlhlgjlhjhlhljgljljlhjgjgjljgghjhlhlhlghlhlghlghlhglhglhlhlllhlghlglhlgjlhgu

  • @gurjitsingh-ly5pl

    @gurjitsingh-ly5pl

    4 жыл бұрын

    Ĺ

  • @mommata7773
    @mommata77734 жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀ ਨੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਰਹੋਗੇ

  • @manjeetsinghbhullar8808
    @manjeetsinghbhullar88084 жыл бұрын

    ਡਾਕਟਰ ਸਾਹਿਬ ਜੀ ਵਧੀਆ ਗਲਾਂ ਦੱਸੀਆਂ।ਬਹੁਤ 2 ਧੰਨਵਾਦ।

  • @multanisingh120
    @multanisingh1203 жыл бұрын

    ਬਹੁਤ ਸੌਖੇ ਅਤੇ ਚੰਗੇ ਤਰੀਕੇ ਨਾਲ ਸਮਝਾਇਆ ਗਿਆ ਹੈ,,, ਡਾਕਟਰ ਸਾਹਿਬ ਦਾ ਔਰ ਆਪ ਸਭ ਦਾ ਬਹੁਤ ਧੰਨਵਾਦ,,🙂🙏👍

  • @avtarsandhu7102
    @avtarsandhu71024 жыл бұрын

    ਸ਼ੁਕਰੀਆ ਅੱਖਰ।।। ਵੀਰ ਅੱਜ ਦੇ ਵਕਤ ਚ ਏਦਾ ਦਾ ਕੁਝ ਨਹੀਂ ਕਿ ਜੋ ਮਾਂ ਬਾਪ ਨੂੰ ਵੀਡਿਓ ਭੇਜ ਸਕਦੇ ਅਾ।। ਪਰ ਇਸ ਤਰਾਂ ਦਾ ਸਿਹਤ ਲਈ ਵਧੀਆ ਤੇ ਪੰਜਾਬੀ ਵਾਲਾ ਫ਼ਕਰ ਨਾਲ ਭੇਜਦੇ ਅਾ

  • @kawaljitsinghjudge9254
    @kawaljitsinghjudge92544 жыл бұрын

    ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਸਝਾਉ ਦਿੱਤਾ ਹੈ ਜੀ

  • @suritkaur2718
    @suritkaur27184 жыл бұрын

    ਡਾਕਟਰ ਸਾਹਿਬ ਜੀ ਆਪ ਨੇ ਬਹੁਤ ਵਧੀਆ ਦਸਿਆ ਮਿੱਟੀ ਬਾਰੇ ਬਹੁਤ ਬਹੁਤਸ਼ੁਕਰੀਆ

  • @mukhtiarsinghkular5572
    @mukhtiarsinghkular55724 жыл бұрын

    ਉਂਗਲਾਂ ਜਾਂ ਹੱਥ ਦੀ ਪੁਜ਼ੀਸ਼ਨ ਦਾ close up , ਨਜ਼ਦੀਕ ਤੋਂ ਵਿਖਾਇਆ ਕਰੋ, ਤਾਂ ਕਿ ਦਰਸ਼ਕਾਂ ਨੂੰ ਅਸਲੀ ਜਾਣਕਾਰੀ ਹਾਸਿਲ ਹੋ ਸਕੇ। 🙏🙏

  • @sherbajbrar7401
    @sherbajbrar74014 жыл бұрын

    ਦਸ ਕੁ ਸਾਲਾ ਦੀ ਗੱਲ ਹੈ ਮੇਰੇ ਗਿੱਟੇ ਤੋਂ ਪੀੜ ਚੱਲਕੇ ਮੋਡੇ ਤੱਕ ਜਾਦੀ ਸੀ ਦੋ ਮਹੀਨੇ ਬਹੁਤ ਇਲਾਜ ਕਰਵਾਇਆ ਪਰ ਠੀਕ ਨਾ ਹੋਇਆ ਅੱਸੂ ਮਹੀਨੇ ਬਾਬਾ ਬੁੱਢਾ ਸਾਹਿਬ ਜੀ ਦਾ ਜੋੜਮੇਲਾ ਆ ਗਿਆ ਬਸ ਗੁਰੂਘਰ ਤੋ ਤਕਰੀਬਨ ਤਿੰਨ ਕਿਲੋਮੀਟਰ ਦੂਰ ਰੋਕ ਦਿੱਤੀ ਗਈ ਭੀੜ ਹੋਣ ਕਾਰਨ ਬੂੱਟ ਵੀ ਬੱਸ ਵਿਚ ਲਾਹ ਕੇ ਨੰਗੇ ਪੈਰੀ ਚੱਲ ਪਏ ਜਦ ਮੱਥਾ ਟੇਕਣ ਤੋ ਬਾਅਦ ਵਾਪਸ ਬੱਸ ਕੋਲ ਪਹੁੰਚੇ ਮੇਰਾ ਦਰਦ ਸੱਤਰ ਫੀਸਦੀ ਘੱਟ ਗਿਆ ਘਰ ਆ ਕੇ ਮੈ ਲਗਾਤਾਰ ਇਕ ਮਹੀਨਾ ਨੰਗੇ ਪੈਰੀਂ ਚਾਰ ਪੰਜ ਕਿਲੋਮੀਟਰ ਤੁਰਦਾ ਰਿਹਾ ਬਿਲਕੁਲ ਠੀਕ ਹੋ ਗਿਆ ਹੁਣ ਜੇ ਕਿਤੇ ਇਹ ਸਮੱਸਿਆ ਆਉਂਦੀ ਹੈ ਤਾ ਇਹੋ ਤਰੀਕਾ ਅਪਣਾਉਦਾ ਹਾ।

  • @kangtv3682

    @kangtv3682

    4 жыл бұрын

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @love.animals.

    @love.animals.

    4 жыл бұрын

    wow

  • @satyakijeet1815

    @satyakijeet1815

    4 жыл бұрын

    🌹 ਚਬਾਲ ਤੋ ਤੁਰਕੈ 🌷ਜਾਈ ਦਾ ਧੱਨ🌻 ਧੱਨ ਬਾਬਾ🌺 ਬੁੱਢਾ ਸਾਹਿਬ ਜੀ🌸 ਬੀੜ ਸਾਹਿਬ ਜੀ💐🙏

  • @gurmelsingh1180

    @gurmelsingh1180

    4 жыл бұрын

    @@kangtv3682 $

  • @kamaljitkaur6738

    @kamaljitkaur6738

    4 жыл бұрын

    plzz dso vi mithi kitho leyawa sade ta sadak e paki... te ohde te vi tur skde a nange pairi?

  • @sskherisingh5223
    @sskherisingh52234 жыл бұрын

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @kulwinderkaur6548
    @kulwinderkaur65484 жыл бұрын

    Thanks Dr Sahib ji 🙏

  • @gurlalsinghjawanda7699
    @gurlalsinghjawanda76994 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ

  • @sarabjeetkaurlotey4345
    @sarabjeetkaurlotey43454 жыл бұрын

    God bless you Dr. Ji. Asin tuhada seminaar attend kitta c, Sanjeevni College, Kaudi near Khanna. Bahut glan asin aj bhi follow kardey han. Pr aj first time dekh rhey han. Bahut wadhia lg reha hai. Waheguru bless you

  • @paramjitmalhi6543
    @paramjitmalhi65434 жыл бұрын

    Thank you so much for the beautiful message

  • @gurbirsingh6760
    @gurbirsingh67604 жыл бұрын

    ਮੈਂ ਤਾਂ ਖੇਤਾਂ ਵਿੱਚ ਰੋਜਾਨਾ 2 ਘੰਟੇ ਨੰਗੇ ਪੈਰੀ ਕੰਮ ਕਰਦਾ ਵਾ ਬਹੁਤ ਵਧੀਆ ਲਗਦਾ ਵਾ

  • @sodagarsingh5984

    @sodagarsingh5984

    4 жыл бұрын

    888888888

  • @sodagarsingh5984

    @sodagarsingh5984

    4 жыл бұрын

    88888888888888888888

  • @jatindersingh7310

    @jatindersingh7310

    4 жыл бұрын

    Sodagar Singh m

  • @kulbir343

    @kulbir343

    4 жыл бұрын

    kulbir

  • @jazkahlon1916

    @jazkahlon1916

    3 жыл бұрын

    Ohde wargi rees nhi koi...naale full naale falliyan 🙏🙏

  • @antieuntie8724
    @antieuntie87244 жыл бұрын

    Wow so nice information Dr veer ji thank u waheguru ji bless u

  • @parmjitkaur5148
    @parmjitkaur51483 жыл бұрын

    ਬਹੁਤ ਵਧੀਆ ਗੱਲਾਂਦਸੀਆ ਡਾਕਟਰ ਸਾਹਿਬ ਨੇ

  • @Harpreetsingh-um6po
    @Harpreetsingh-um6po4 жыл бұрын

    Good work veer g we r learning so many things from ur videos thAnks

  • @kharaksingh9866
    @kharaksingh98663 жыл бұрын

    ਡਾਕਟਰ ਸਾਹਿਬ ਜੀ ਸਤਿ ਸ਼੍ਰੀ ਆਕਾਲ ਜੀ ਮਿੱਟੀ ਵਾਰੇ ਸਾਰੀ ਵੀਡੀਓ ਸੁਣੀ ਹੈ। ਬਹੁਤ ਚੰਗੀ ਲੱਗੀ ਹੈ। ਡਾਕਟਰ ਸਾਹਿਬ ਜੀ ਮੇਹਰਬਾਨੀ ਕਰਕੇ ਅੱਖਾਂ ਵਿਚ ਕਾਲਾਂ ਮੋਤੀਆਂ ਚਿੱਟੇ ਮੋਤੀਆਏ ਵਾਰੇ ਧੰਦਲਾ ਪਨ ਨਾ ਜਾਣ ਵਾਰੇ ਵੀ ਜ਼ਰੂਰ ਦੱਸੋਂ ਬਹੁਤ ਮੇਹਰਬਾਨੀ ਹੋਵੇਗੀ

  • @sherbajbrar7401
    @sherbajbrar74014 жыл бұрын

    ਮੰਗਤੇ ਨੂੰ ਖੈਰ ਚੰਗੀ। ਪਿੰਡੋਂ ਬਾਹਰ ਨਹਿਰ ਚੰਗੀ। ਸੁਭਾ ਵਾਲੀ ਸੈਰ ਚੰਗੀ। ਬਾਬੂ ਜੇ ਕੋਈ ਬੰਦਾ ਕਰ ਲਵੇ।

  • @aaravarora8511

    @aaravarora8511

    3 жыл бұрын

    Nice je

  • @rajjohal1656

    @rajjohal1656

    3 жыл бұрын

    Very nice Brar saab

  • @malwag7

    @malwag7

    3 жыл бұрын

    Naturopathy is forever

  • @dr.kulbir3849

    @dr.kulbir3849

    3 жыл бұрын

    U r right

  • @kuldipsingh5345
    @kuldipsingh53454 жыл бұрын

    ਗੱਲਬਾਤ ਵਧੀਆ ਹੈ ।

  • @lovesandhu5547
    @lovesandhu55474 жыл бұрын

    Bhut vadiya conversation and vichar

  • @dalveersandhu7010
    @dalveersandhu70104 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @james97460
    @james974604 жыл бұрын

    Main milya ihna doctor saab nu bahut sahi ilaaz aur guide krde ne.

  • @amandeepsohi3231

    @amandeepsohi3231

    3 жыл бұрын

    Paji mainu adrees shi dedo please and kihre din milde doctor sahib sanu lbea ni doctor di dukan

  • @harshmarahar2527
    @harshmarahar25273 жыл бұрын

    ਡਾਕਟਰ ਸਾਹਿਬ ਮੇਰੇ ਚਿਹਰੇ ਤੇ ਬਹੁਤ ਛਾੲੀਅਾ ਨੇ ਤੁਸੀ ੲਿਸ ਵਾਰੇ ਜਰੂਰ video ਬਣਾ ਕੇ please daso ਅਸੀ ਤੁਹਾਡੀਅਾ ਸਾਰੀਅਾ video ਦੇਖਦੇ ਹਾ

  • @jattlandlord4868
    @jattlandlord48684 жыл бұрын

    Thank you sir

  • @gurcharnsingh8342
    @gurcharnsingh83423 жыл бұрын

    Very admirable advised Dr Sahib salute to you ji,long live ji 🙏

  • @anghad5552

    @anghad5552

    Жыл бұрын

    P

  • @RajinderSingh-jq2lm
    @RajinderSingh-jq2lm4 жыл бұрын

    ਬਹੁਤ ਵਧੀਆ ਵਿਚਾਰ ਡਾਕਟਰ ਦਾ

  • @TarsemSingh-oj6zm
    @TarsemSingh-oj6zm3 жыл бұрын

    Valuable information sir. Thanks very much.

  • @HarpreetSIngh-fs9zi
    @HarpreetSIngh-fs9zi Жыл бұрын

    ਬਹੁਤ ਵਧੀਆ ਗੱਲਾਂ ਡਾਕਟਰ ਸਾਹਿਬ ਦੀਆਂ

  • @Mandeepsingh-rs5zh
    @Mandeepsingh-rs5zh4 жыл бұрын

    ਬਹੁਤ ਵਧੀਅਾ ਲॅਗੇਅਾ ਜੀ

  • @RajKumari-rj6zr
    @RajKumari-rj6zr4 жыл бұрын

    Bilkul sahi keh rahe han dr.sahib

  • @jattlife4419
    @jattlife44193 жыл бұрын

    God 🙏🙏 bless you doctor g

  • @rashpalsingh8649
    @rashpalsingh86493 жыл бұрын

    this doctor seems like got very spiritual mind !

  • @preetibhalla5784
    @preetibhalla57843 жыл бұрын

    Thanks sir Vry motivational Stress or anxiety da ilaaj v dasso plz

  • @bhupindersinghpatialanares2066
    @bhupindersinghpatialanares20663 жыл бұрын

    ਇਸ ਵੇਲੈ ਦਿਮਗ ਦੇ ਰੋਗ ਜਾਂਦਾ ਹਨ ਉਸ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ 🙏

  • @lakhwindersidhu7450
    @lakhwindersidhu74504 жыл бұрын

    Sivia saab thank you brother ji

  • @bakhshisinghsidhu8350
    @bakhshisinghsidhu83504 жыл бұрын

    ਬਹੁਤ ਵਧੀਆ ਵੀਡੀਓ

  • @rohiya123
    @rohiya1234 жыл бұрын

    Very fine discussion.

  • @harvinderkaur4629
    @harvinderkaur46294 жыл бұрын

    Thank you Dr. Sahib ji .good infarction 👍

  • @jaswantsingh-mb1ps

    @jaswantsingh-mb1ps

    4 жыл бұрын

    sir meri back pain ho rhia jikuchh dso ji

  • @sukhwinderkaur3682
    @sukhwinderkaur36823 жыл бұрын

    ਬਹੁਤ ਵਧਿਆ ਜਾਣਕਾਰੀ ਦਿੰਦੇ ਓ ਜੀ ਇਹ ਹਸਪਤਾਲ ਬਰਨਾਲੇ ਕੋਲ ਭਦੌੜ ਆ ਜੀ ਇਹ ਵੀ ਦੱਸੋ ਵੀ ਦੱਸੋ ਵੀ ਡਾਕਟਰ ਸਾਹਿਬ ਕਿੱਥੇ ਮਿਲਦੇ ਨੇ

  • @amritpalkaur5722
    @amritpalkaur57224 жыл бұрын

    Good information Dr. Sahib

  • @bhupinderbhupinder3488
    @bhupinderbhupinder34884 жыл бұрын

    THANKS Doctor Saab ji

  • @KulwinderSinghfh5ww
    @KulwinderSinghfh5ww Жыл бұрын

    Thanks Dr shaib g God bless🙏🙏 you g

  • @shermajradsingh46
    @shermajradsingh464 жыл бұрын

    Thanks Dr Sahib , valuable information.

  • @kashmirsingh1619
    @kashmirsingh16194 жыл бұрын

    ਬਹੁਤ ਵਧੀਆ ਜਾਣਕਾਰੀ ਹੈ ਜੀ ਧੰਨਵਾਦ।

  • @neelamdhanota8289
    @neelamdhanota82893 жыл бұрын

    Ssakaal veer ji. Really enjoy your programme. From UK

  • @manpreetbrar4327
    @manpreetbrar43273 жыл бұрын

    Really appreciated

  • @nirmalSingh-et3bo
    @nirmalSingh-et3bo3 жыл бұрын

    Thank you to share thos video to people

  • @ManjitSingh-lx3jl
    @ManjitSingh-lx3jl3 жыл бұрын

    Thanks Dr sahib ji

  • @preetkamalsingh7365
    @preetkamalsingh73654 жыл бұрын

    Valuable information...thanks

  • @Ohi_nannu
    @Ohi_nannu3 жыл бұрын

    Weldon thanks 😊 doctor ji 🥰

  • @sukhjeetsingh6472
    @sukhjeetsingh64724 ай бұрын

    Varry Good Tips ❤❤❤❤All Thanks.

  • @rajindersharma1206
    @rajindersharma12063 жыл бұрын

    Very true Sun shining is very important in our life

  • @DheerajKumar-kl3sm
    @DheerajKumar-kl3sm4 жыл бұрын

    Thanku sir ji

  • @kuldiprathore7299
    @kuldiprathore72993 жыл бұрын

    Very good information Dr sahib 🙏

  • @skparmar7738
    @skparmar77384 жыл бұрын

    Thanks for the nice information

  • @baldevsingh3685
    @baldevsingh36854 жыл бұрын

    Bahut sahi kehnde ne doctor saab ji

  • @rohit-ei1ht
    @rohit-ei1ht2 жыл бұрын

    Thanks sir ji tusi bahut vadiya galla dasiya

  • @arvinsodhi7922
    @arvinsodhi79223 жыл бұрын

    Thank you dr saaabb🥰🥰🙏🏻🙏🏻🙏🏻🙏🏻

  • @vickyabab1200
    @vickyabab12004 жыл бұрын

    Good information g Thanks g

  • @meharsingh2112
    @meharsingh21123 жыл бұрын

    Very informative video and very good doctor, ज्यादातर डॉक्टर एन्ना खोल के नही दासदे ।

  • @mandhillon267
    @mandhillon2673 жыл бұрын

    Nice video thanks for information👍👍👍

  • @jassapattijassapatti
    @jassapattijassapatti4 жыл бұрын

    Thanks bro bhoot vadia interview sanoo jaagger kr nn liee tan vaad paji

  • @jagdishkumar8782
    @jagdishkumar87824 жыл бұрын

    Thanks Doctor Sahib je for valueable advice.

  • @davinderguntas6133
    @davinderguntas61333 жыл бұрын

    Sat shiri Akal sir.kindly tell that why we should keep our fingers in these positions (as told by u).and why special preference to feet (right or left)

  • @mankiratmani993
    @mankiratmani9933 жыл бұрын

    Thanks so much

  • @GurwinderSingh-gl6ei
    @GurwinderSingh-gl6ei4 жыл бұрын

    Bohat vadia uprala

  • @dalvirtejay5946
    @dalvirtejay59464 жыл бұрын

    Bhout vadiya gallan ne g

  • @pawandeepsinghghuman4941
    @pawandeepsinghghuman49414 жыл бұрын

    very gud info dr saab👍

  • @rubykaur9998
    @rubykaur9998 Жыл бұрын

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਯਰਿਆ ਕੈਸਟ 7 ਹੀ ਰਹਿੰਦਾ ਨਾਲ ਪੈਰਾਂ ਨੂੰ ਹੱਥਾਂ ਸੋਜ ਪੈ ਗਈ 100ਕਿਲੋ ਵੇਟ

  • @ravinderkaur3056
    @ravinderkaur30564 ай бұрын

    ਬਹੁਤ ਹੀਢੰਗ ਨਾਲ ਸਮਝਾਇਆ

  • @ramanbehal267
    @ramanbehal267 Жыл бұрын

    Bahut vadhia information Thanks

  • @jagtarsingh910
    @jagtarsingh9104 жыл бұрын

    Vary.good.jankari.daktr.sab G

  • @kulwindervaid8089
    @kulwindervaid80893 жыл бұрын

    Thank you sir🙏🙏

  • @punjabgaming1583
    @punjabgaming15833 жыл бұрын

    Thank you dr Sahib

  • @ManpreetSingh-qv2ls
    @ManpreetSingh-qv2ls4 жыл бұрын

    Bahot vadiya video

  • @omtalwar2692
    @omtalwar26923 жыл бұрын

    Thanks Dr.🙏

  • @BeantSingh-xc1tl
    @BeantSingh-xc1tl4 жыл бұрын

    Good sir ji

  • @Arsh5513
    @Arsh55134 жыл бұрын

    Mere dadda ji dasde Saan 3 saal di umar wich apne dadda ji nal walk te jnde c,,ajj 81 year de ho gye ne continue walk kr rahe ne..

  • @ushaswan3109
    @ushaswan31093 жыл бұрын

    Useful information.

  • @ajityt9204
    @ajityt92043 жыл бұрын

    Thanks Doctor sahib

  • @surjitsinghvirk4231
    @surjitsinghvirk42314 жыл бұрын

    thanks sir

  • @swarankaur458
    @swarankaur4584 жыл бұрын

    Bhut vdia dsya sir ji

  • @jasvirkaurjasvirkaur8483
    @jasvirkaurjasvirkaur84833 жыл бұрын

    Thank you ♥️👍💯

  • @SHADOWGAMING-rq4vi
    @SHADOWGAMING-rq4vi4 жыл бұрын

    Thanks

  • @satnamwaheguru4121
    @satnamwaheguru41213 жыл бұрын

    Thnkuu sirrr

  • @nikitaahuja1733
    @nikitaahuja17333 жыл бұрын

    Thakyou sir

  • @brarbrar5471
    @brarbrar54714 жыл бұрын

    Bhut vdhia veer ji.....

  • @prempauljoshi1666
    @prempauljoshi16663 жыл бұрын

    ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ

  • @harneksingh3207
    @harneksingh32073 жыл бұрын

    Good iformstion thanks

  • @komalpreet4455
    @komalpreet4455 Жыл бұрын

    Thank you Dr sahib

  • @palwinderpinda5127
    @palwinderpinda51273 жыл бұрын

    thx dr ji

  • @ravindersinghsewewala1128
    @ravindersinghsewewala11284 жыл бұрын

    Bhut vadia uprala ji akhar vale bai ji

  • @sukhwindersinghsekhasekha4038
    @sukhwindersinghsekhasekha40384 жыл бұрын

    Good work

  • @DeepakKumar-yy2cy
    @DeepakKumar-yy2cy4 жыл бұрын

    ਡਾਕਟਰ ਸਾਬ ਮੈ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੋਇਆ ਕਿਓ ਕਿ ਬੜੇ ਲੋਕ ਨੇ ਜਿਹਨਾਂ ਗੱਲਾਂ ਕਰਦੇ ਕਰਦੇ ਵੀ ਆਪਣੀ ਫਿਟਨੈਸ ਪੂਰੀ ਬਰਕਰਾਰ ਰਖੀ ਏ

  • @kuljitsingh896
    @kuljitsingh8963 жыл бұрын

    Thanks Dr

  • @hardeepaulakh9372
    @hardeepaulakh9372 Жыл бұрын

    Vadiaa jannkari dr, sahid Thanks ji

  • @anikasharma788
    @anikasharma7883 жыл бұрын

    Very useful information we get through ur Chanel thanks...

  • @harpalkaur1838
    @harpalkaur18384 жыл бұрын

    Waheguru chardi Kala vich range👍🏽👌🏽

Келесі