ਗਿੱਦੜ ਸਿੰਗੀ ਚੱਕੀ ਫਿਰਦਾ ਇਹ ਬਾਪੂ | ਨਾਗਮਣੀ ਦਾ ਅਸਲ ਸੱਚ ਕੀ ਹੁੰਦਾ ? - Jogi Jagdish Nath Punjab News

ਗਿੱਦੜ ਸਿੰਗੀ ਚੱਕੀ ਫਿਰਦਾ ਇਹ ਬਾਪੂ
ਜੋਗੀ ਨੇ ਕੱਲੀ ਕੱਲੀ ਗੱਲ ਖੋਲਕੇ ਰਖਤੀ ਅੱਜ
ਨਾਗਮਣੀ ਦਾ ਅਸਲ ਸੱਚ ਕੀ ਹੁੰਦਾ ?
This father runs the jackal horn mill. Jogi opened up yesterday. What would be the real truth of Nagmani?
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#jogi #Gidhadsinggi #history #PunjabNews
Music :
Punjab News

Пікірлер: 599

  • @rattandhaliwal
    @rattandhaliwal Жыл бұрын

    ਸੱਚੇ ਸੁੱਚੇ ਲੋਕ ਰੱਬ ਇਹਨਾਂ ਨੂੰ ਵੀ ਰਿਜ਼ਕ ਦੇਵੇ।ਬਾਈ ਦਾ ਵੀ ਧੰਨਵਾਦ।

  • @amriksingh9589
    @amriksingh9589 Жыл бұрын

    ਜਿਨੀ ਮਰਜੀ ਤਰੱਕੀ ਕਰ ਜਾਇਏ ਪਰ ਪੁਰਾਣੀਆਂ ਬਜ਼ੁਰਗਾਂ ਦੀਆਂ ਗੱਲਾਂ ਕਹੀਆ ਹੋਇਆ, 💯💯ਪਰਸੈਟ, ਸੱਚਿਆਂ ਗੱਲਾਂ ਨੇ ਆਖੀਰ ਤੇ ਲੋਕਾ ਨੂੰ ਪੁਰਾਣੀਆਂ ਕਹਾਬਦਾ ਤੇ ਭਰੋਸਾ ਕਰਨਾ ਪਉ

  • @tejveerhundal4238

    @tejveerhundal4238

    Жыл бұрын

    Veer siyaneya ne jo gllaa kahiya koi nichod kadd k hi kahiya hon giya par aapne lok ehna gllaa nu mjhak krde a

  • @user-pw2nj8uz6q

    @user-pw2nj8uz6q

    22 күн бұрын

    ​@@tejveerhundal4238❤❤❤❤❤❤11¹qqacssaaaxxaxasxaaa9.9 8

  • @prabhjot5282
    @prabhjot5282 Жыл бұрын

    ਜਿਉਂਦੇ ਰਹਿਣ ਜੋਗੀ ਬਾਬਾ ਜੀ ਸਾਫ ਦਿਲ ਦੇ ਇਨਸਾਨ

  • @ARSHDEEPSINGH-ec1nq
    @ARSHDEEPSINGH-ec1nq Жыл бұрын

    ਜਿਉਂਦੇ ਰਹੋ ਜੋਗੀਰਾਜ, ਬਹੁਤ ਹੀ ਵਧੀਆ ਰੂਹ ਆ ਜੋ ਜੋਗੀ ਬਾਬਾ ਜੀ ਬੋਲ ਰਹੇ ਸਨ🙏🙏🙏

  • @reshamsinghresham9915

    @reshamsinghresham9915

    Жыл бұрын

    Ghyghgg

  • @reshamsinghresham9915

    @reshamsinghresham9915

    Жыл бұрын

    Gagan Deep

  • @satbeersingh9369
    @satbeersingh9369 Жыл бұрын

    ਸੱਪ ਰੱਖਣ ਦੀ ਪਰਮਿਸ਼ਨ ਦੇਣੀ ਚਾਹੀਦੀ ਆ ਓਹਨਾ ਦਾ ਰੋਜ਼ਗਾਰ ਚਲੁਗਾ🙏

  • @taljeetsingh8418

    @taljeetsingh8418

    Жыл бұрын

    Agle Kash'e" cha Rakhi Bathe... 😂 Tere Kol Hani' Sapp😂🤣

  • @sidhufanclub-us7qq

    @sidhufanclub-us7qq

    Жыл бұрын

    Sidhu moose wala song kzread.infoucdn5nc5d7Y?feature=share

  • @JugnuSingh-qx5bl
    @JugnuSingh-qx5blАй бұрын

    ਸਰਕਾਰ ਨੂੰ ਚਾਹੀਦਾ ਜੋਗੀਆ ਨੂੰ ਸੱਪ ਰੱਖਣ ਦੀ ਇਜਾਜਤ ਦਿੱਤੀ ਜਾਵੇ

  • @panesargurmeet5309
    @panesargurmeet5309 Жыл бұрын

    ਬਹੁਤ ਵਧੀਆ reporting ਕੀਤੀ ਜਵਾਨ ਨੇ ,, ਸੱਚੇ ਸੁੱਚੇ ਬੰਦੇ ਆ ਯੋਗੀ ਵੀ ,, ਸਰਕਾਰ ਇਹਨਾਂ ਨੂੰ ਵੀ ਰਿਜਕ ਦੇਵੇ

  • @inderjitsingh5838

    @inderjitsingh5838

    Жыл бұрын

    Sarkar ne kdi kisi nu rijak ni dita Sanu hi ina nu kush na kush jroor Dena chahida

  • @BhattisaabBhattisaab-gd4vm

    @BhattisaabBhattisaab-gd4vm

    24 күн бұрын

    Shai gal aa veer ji banda hak ditta java

  • @bsingh3567
    @bsingh3567 Жыл бұрын

    Munde ne reporting vadia kiti... Babe ji de nal repect nal te vadia questions kite... Es li reporter kr k like👍

  • @malkitkaur5290

    @malkitkaur5290

    Жыл бұрын

    Up😭

  • @s.jssasinghramgarhiakabadd6874

    @s.jssasinghramgarhiakabadd6874

    Жыл бұрын

    Veri.fine,interior.wio.covadi.coach.rajgarh

  • @sidhufanclub-us7qq

    @sidhufanclub-us7qq

    Жыл бұрын

    Sidhu moose wala song kzread.infoucdn5nc5d7Y?feature=share

  • @kulwindersinghninda375
    @kulwindersinghninda375 Жыл бұрын

    ਜਿਉਂਦਾ,ਰਹਿ,ਓਏ,ਸੋਹਿਣੇਆ,ਮੈਨੂੰ,ਤੇਰਾ,ਗੱਲ,ਕਰਨਦਾ,ਤਰੀਕਾ,ਅਤੇ,ਵੀਡੀਓ,ਵੜੀਆਂ,ਵਧੀਆ,ਲੱਗਦੀਆਂ ਨੇ,👍🏼ਜੁੱਗ,ਜੁੱਗ,ਜੀ

  • @joshansabb5945

    @joshansabb5945

    Жыл бұрын

    1

  • @kindajawandajawanda1068
    @kindajawandajawanda1068 Жыл бұрын

    ਬਾਬਾ ਜੀ ਨੇ ਬਿੱਲਕੁਲ ਸੱਚਿਆ ਗੱਲਾਂ ਕੀਤੀਆ ਨੇ 🙏

  • @Tanvirdhillon0001

    @Tanvirdhillon0001

    Жыл бұрын

    Baba ji 🤣🤣🤣🤣

  • @manypreetsingh4673
    @manypreetsingh4673 Жыл бұрын

    ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ

  • @harmanpreet3133
    @harmanpreet3133 Жыл бұрын

    ਬਾਬਾ ਬੀਨ ਬਹੁਤ ਵਧੀਆ ਵਜਾਈ ਮੈਂ ਪੂਰੀ ਫੁੱਲ ਅਵਾਜ ਕਰ ਕੇ ਸੁਣੀ ਸੀ ਧੱਨ ਵਾਦ ਬਾਬਾ ਜੀ

  • @kambojnitu

    @kambojnitu

    Жыл бұрын

    Dekhi sapp naa vad je kitte

  • @Gurdeepsingh-pc7eh

    @Gurdeepsingh-pc7eh

    Жыл бұрын

    🤣🤣

  • @sidhufanclub-us7qq

    @sidhufanclub-us7qq

    Жыл бұрын

    Sidhu moose wala song kzread.infoucdn5nc5d7Y?feature=share

  • @jaswindersingh-nu6yn
    @jaswindersingh-nu6yn2 ай бұрын

    ਜਿਉਂਦੇ ਰਹਿਣ ਯੋਗੀ ਬਾਬੇ ਜਾਣਕਾਰੀ ਬਹੁਤ ਵਧੀਆ ਦੇ ਰਹੇ ਆ ਯੋਗੀ ਬਾਬਾ ਜੀ ਔਰ ਵਧੀਆ ਰੂਹ ਹੈ ਬਾਬਾ ਜੀ ਦੀ ਪਰ ਸਰਕਾਰਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਤੇ ਸਪਾਂ ਨੂੰ ਰੱਖਣ ਦੀ ਪ੍ਰਮੀਸ਼ਨ ਵੀ ਦੇਣੀ ਚਾਹੀਦੀ ਹੈ ਯੋਗੀਆਂ ਨੂੰ

  • @SarbjeetSingh-fg3xp
    @SarbjeetSingh-fg3xp27 күн бұрын

    Good ਪੱਤਰਕਾਰ ਸਾਹਿਬ। ਸਹੀ ਜਾਣਕਾਰੀ ਲਈ।

  • @jaggisingh3607
    @jaggisingh3607 Жыл бұрын

    ਸੱਚ ਬੋਲਦਾ ਬਾਬਾ ਸਾਰਾ ਕੁਝ🙏🙏🙏

  • @balbirkumar667
    @balbirkumar667 Жыл бұрын

    ਸਹੀ ਗੱਲ ਆ ਬਾਬੇ ਦੀ

  • @BalwinderSingh-mz1lq
    @BalwinderSingh-mz1lq Жыл бұрын

    ਬਾਬਾ ਜੀ ਮੇਰੇ ਕੋਲ ਵੀ ਗਿੱਦੜ ਸਿੰਗੀਆਂ ਦਾ ਜੋੜਾ ;ਬਿੱਲੀ ਦੀ ਜੇਰ ਊੱੱਲੂ ਦਾ ਪੰਜਾ ;ਇੱਕ ਰੁਦਰਾਕਸ਼ ਪੰਜ-ਮੁਖੀ ਹੋਰ ਕਈ ਚੀਜ਼ਾਂ ਨੇ ਏਹ ਸਭ ਮੈਨੂੰ ਜੋਗੀ ਭਰਾ ਘਰ ਵਿਚ ਰੋਟੀ ਪਾਣੀ ਛਕਣ ਤੋਂ ਬਾਅਦ ਦਾਨ ਵਿਚ ਦੇ ਦਿੰਦੇ ਨੇ

  • @rupinderptcnewsptcnews6746

    @rupinderptcnewsptcnews6746

    19 күн бұрын

    ਵੀਰ ਕੋਈ ਫਾਇਦਾ ਮਿਲੀਆਂ ਜਾ ਰਾਖੀ ਹੀ ਕਰ ਰਿਹਾ।

  • @SukhwinderSingh-ut4nc
    @SukhwinderSingh-ut4ncАй бұрын

    ਸਰਕਾਰ ਅੱਗੇ ਬੇਨਤੀ ਹੈ ਕੀ ਸਿਰਫ ਯੋਗੀ ਬਰਾਦਰੀ ਨੂੰ ਸੱਪ ਰੰਖਣ ਦੀ ਪਰਮੀਸਨ ਦਿੱਤੀ ਜਾਵੇ

  • @ballugill3035
    @ballugill3035 Жыл бұрын

    इनकी बाते सरकार को सुननी चाहिए ।ये रिवायते बनी रहनी चाहिए

  • @gursimrank011
    @gursimrank011 Жыл бұрын

    sarkaar nu ehna de smaaj lai kuj vdia karna chahida e .ta k eh lok v vdia jindgi jee sakan .apne bacheya nu vdia dhang naal paal sakan.waheguru mehar kre🙏

  • @sukhdeepkaur9555
    @sukhdeepkaur955521 күн бұрын

    ਬਾਬਾ ਜੀ ਨੇ ਬੀਨ ਬਹੁਤ ਵਧੀਆ ਵਜਾਈ ।

  • @rightsinghsidhu4772
    @rightsinghsidhu4772 Жыл бұрын

    ਵੀਰ ਜੀ ਸੱਪ ਕਦੇ ਵੀ ਬਦਲਾ ਨਹੀਂ ਲੈਂਦਾ ਕਿਉਂਕਿ ਸੱਪ ਕੋਲੇ ਦਿਮਾਗ ਨਹੀਂ ਹੁੰਦਾ ਅਸਲ ਸਚਾਈ ਤਾਂ ਇਹ ਹੈ ਕਿ ਸੱਪ ਮਾਰਦੋ ਤਾਂ ਸੱਪਨੀ ਨਹੀਂ ਆਉਂਦੀ ਬਲਕਿ ਸੱਪਨੀ ਮਾਰੋਂਗੇ ਤਾਂ ਸੱਪ ਆਉਗਾ ਔਰ ਉਹਦੇ ਪਿਛਲਾ ਅਸਲੀ ਫੈਕਟ ਇਹ ਹੈ ਕਿ ਜਦੋਂ ਗਰਮੀਆਂ ਵਿੱਚ ਸੱਪ ਧਰਤੀ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਥੋੜੇ ਦਿਨਾਂ ਬਾਅਦ ਇਨ੍ਹਾਂ ਦੀ ਪ੍ਰਜਨਨ ਕਿਰਯਾ ਸ਼ੁਰੂ ਹੁੰਦੀ ਹੈ ਤੇ ਉਨ੍ਹਾਂ ਦਿਨਾਂ ਵਿੱਚ ਸੱਪਨੀ ਜਿਧਰ ਵੀ ਜਾਦੀਂ ਹੈ ਇੱਕ ਤਰਲ ਪਦਾਰਥ ( ਜਿਵੇਂ ਆਪਣੇ ਘਰੇਲੂ ਪਸ਼ੂ ਤਾਰਾਂ ਦਿੰਦੇ ਹੈ ) ਛਡਦੀ ਜਾਦੀਂ ਹੈ ਤੇ ਨਰ ਸੱਪ ਉਹਦੀ ਮੁਸ਼ਕ ਸੁੰਗਦਾ ਆ ਜਾਂਦਾ ਹੈ ਤੇ ਇਹ ਵੀ ਸਿਰਫ਼ ਮਾਰਚ ਮਹੀਨੇ ਤੋਂ ਲੈਕੇ ਜੁਲਾਈ ਅਗਸਤ ਤੱਕ ਹੀ ਹੁੰਦਾ ਹੈ ਉਸ ਤੋਂ ਬਾਅਦ ਨਹੀਂ ਬਾਕੀ ਦੋਸਤੋ ਸਹੀ ਗੱਲ ਤਾਂ ਇਹ ਹੈ ਕਿ ਸਾਨੂੰ ਸੱਪਾਂ ਨੂੰ ਮਾਰਨਾ ਨਹੀ ਚਾਹੀਦਾ ਇਹ ਵਾਤਾਵਰਣ ਵਿੱਚ ਬਹੁਤ ਜਰੂਰੀ ਹਨ ਇਹ ਕਦੇ ਵੀ ਛੇੜੇ ਬਿਨਾ ਨਹੀਂ ਡੰਗਦੇ ਤੇ ਇਨ੍ਹਾਂ ਦੇ ਜਹਿਰ ਨਾਲ ਬਹੁਤ ਦਵਾਈਆਂ ਬਣਦੀਆਂ ਹਨ

  • @akbarlangiana3191

    @akbarlangiana3191

    28 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ

  • @hassderahokhusianvandon8343
    @hassderahokhusianvandon8343 Жыл бұрын

    ਬਾਬੇ ਨੇ ਗੱਲਾਂ ਸੱਚੀਆਂ ਦੱਸੀਆ

  • @astroxspace
    @astroxspace Жыл бұрын

    ਵਾਹਿਗੁਰੂ ਜੀ ਸਬ ਤੇ ਮੇਹਰ ਕਾਰਨ🙏🙇🙏

  • @nottyaman1016
    @nottyaman1016 Жыл бұрын

    Dil khush ho gaya Bhai bin ki awaaz sunkar original awaaz hai BN ki ❤️❤️❤️😘

  • @jagtarsinghsodhi6019
    @jagtarsinghsodhi6019 Жыл бұрын

    ਰੂਹ ਤੋਂ ਰੱਜੇ ਇਨਸਾਨਾਂ ਨੂੰ ❤️ ਤੋਂ 💯 💯 ਵਾਰ 🙏🏻🙏🏻🙏🏻🙏🏻🙏🏻 🌹👍🏻 ਕਰੋ ਜੀ

  • @AmandeepKaur-rw1tc
    @AmandeepKaur-rw1tc Жыл бұрын

    ਬਹੁਤ ਹੀ ਵਧੀਆ ਵੀਡੀਓ ਬਾਈ ਜੀ ਅਰਥ ਭਰਪੂਰ ਜਾਣਕਾਰੀ ਜੀਓਦੇ ਰਹੋ

  • @AmanSingh-bp1hd
    @AmanSingh-bp1hd Жыл бұрын

    ਜਦੋਂ ਬਾਬੇ ਨੇ ਬੀਨ ਵਾਜਾਈ ਮੈ ਫੌਂਨ ਦੀ ਆਵਾਜ਼ ਹੀ ਘੱਟ ਕਰ ਲ ਈ ਼਼ਕੀਤੇ ਸੱਪ ਹੀ ਨਾ ਨਿਕਲ ਆਏ।।ਬਾਕੀ ਬਾਬੇ ਨੇ ਬੀਨ ਬਹੁਤ ਵਧੀਆ ਵਾਜਾਈ ।। ਨਾਜਾਰਾ ਆ ਗਿਆ

  • @PB12xChobar

    @PB12xChobar

    Жыл бұрын

    me v ghat krli c .. ratt da tym aa.

  • @indianexpress4613

    @indianexpress4613

    Жыл бұрын

    @@PB12xChobar Mai v ghat kar lye jungal toh Lang rya c

  • @MandyKaur3

    @MandyKaur3

    Жыл бұрын

    Right m ve voice mute kar diti c

  • @AmanSingh-bp1hd

    @AmanSingh-bp1hd

    Жыл бұрын

    @@MandyKaur3 Asha g..

  • @NirmalKumari-ji5kb

    @NirmalKumari-ji5kb

    Ай бұрын

    😂 mainu bhi ehi dar si ki kite sachmuch hi supp aa gya te ki hoyuga

  • @majha_studio
    @majha_studio Жыл бұрын

    ਸੁਣਿਐ ਸਿਧ ਪੀਰ ਸੁਰ ਨਾਥ 🙏🙏

  • @satvjit

    @satvjit

    Жыл бұрын

    ਸੁਣਿਐ ਸਿਧ ਪੀਰ ਸੁਰਿ ਨਾਥ॥ ਜਪਜੀ ਸਾਹਿਬ ਦੀ ਇਸ ਪੰਕਤੀ ਦਾ ਇਨਾ ਬੰਦਿਆ ਨਾਲ ਕੋਈ ਮਤਲਬ ਨਹੀ ਹੈ

  • @thindsarb860

    @thindsarb860

    Жыл бұрын

    O aa sidh peer ni kh rhe shiri guru nanak dev ji jinna ne os akalpurakh de bhagti kiti onna baare kh rhe ne

  • @mjchak8161

    @mjchak8161

    Жыл бұрын

    @@satvjit baba ji guru a toh phla hi peer aye a fer guru aa history check kro fr boleyo ☺🙏

  • @satvjit

    @satvjit

    Жыл бұрын

    @@mjchak8161 ਕਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਆਨ ਕੀਤਾ ਤੁਸੀ ?

  • @mjchak8161

    @mjchak8161

    Жыл бұрын

    @@satvjit tusi te 600 saal toh phla history check kiti a????

  • @bindersinghkhosanawan7118
    @bindersinghkhosanawan7118 Жыл бұрын

    Waheguru Ji aap ji da pyaar banai rakhe 💐🙏🏻

  • @GurmeetSingh-yc3nr
    @GurmeetSingh-yc3nr Жыл бұрын

    ਪੰਜਾਬ ਮੇਰਾ ਰੰਗਲਾ ਜਿਸਦਾ ਅਮ੍ਰਿਤ ਵਰਗਾ ਪਾਣੀ ਧਰਤੀ ਪੰਜ ਦਰਿਆ ਦੀ ਰਾਣੀ

  • @harmanpindiala8528

    @harmanpindiala8528

    Жыл бұрын

    kzread.info/dash/bejne/loOF0Y9tmdadfLjM.htmlttps://kzread.info/dash/bejne/loOF0Y9tmdadfLg.html

  • @harmanpindiala8528
    @harmanpindiala8528 Жыл бұрын

    ਬਹੁਤ ਵਧੀਆ ਆ ਭਰਾ

  • @deepkaur9105
    @deepkaur9105 Жыл бұрын

    ਗਿੱਦੜ ਸਿੰਗੀ ਮੈਨੂੰ ਵੀ ਇੱਕ ਸਾਧ ਨੇ ਚੰਡੀਗੜ੍ਹ ਗਿਆ ਨੂੰ ਦਿੱਤੀ ਸੀ। ਅੱਜ ਤੋਂ ੧੧ਸਾਲ ਪਹਿਲਾਂ 🤔ਅੱਜ ਵੀ ਆ ਮੇਰੇ ਕੋਲ। ਸੰਧੂਰ ਤੇ ਲੌਂਗ ਰੱਖ ਣ ਲਈ ਕਿਹਾ ਸੀ।

  • @paramdasparamdas6632
    @paramdasparamdas6632 Жыл бұрын

    Waheguru jee Baba jaan perfectionist es lai bravo bravo bhaut zaroori hosee Canada tu das PARAM das🇨🇦❤️sanu bhaut acha lage Cee. Mubarka app ko te sari katumb nu sangat jee nu channel te entourage nu saray Joog joog jeo🪔🪔🪔🪔🪔🪔🙏🙏🙏🙏

  • @sukhjit1622
    @sukhjit1622 Жыл бұрын

    Nyc yaar mazza a gya glla sun k te sachai

  • @markaskumar1183
    @markaskumar1183 Жыл бұрын

    Bahut soni video bai rab tenu kush rakhe

  • @gillsaab939
    @gillsaab939 Жыл бұрын

    Very god brother eh dikhaon lai thanks

  • @NarinderKaur-sr9cl
    @NarinderKaur-sr9cl28 күн бұрын

    Bapu ji nu bahut jayada gyan aa,kya kmal di veen bajai vah Bapu ji Dhanvad ji

  • @prabh1512
    @prabh1512 Жыл бұрын

    Veer ji keep it up ❤️ thuhadi communicate skills bahut vadiaa aa

  • @blacklifemusic8802
    @blacklifemusic8802 Жыл бұрын

    ਕਿ ਦੇ ਕਿ ਦੇ ਦਿਲ ਚ੍ਹ ਇਹ ਗੱਲ ਆਈ ਕੀ ਬੀਨ ਵੱਜਣ ਤੇ ਸਾਲਾ ਕੀਤੇ ਘਰੋ ਨਾ ਨਿਕਲ ਆਵੇ

  • @gaganlehri

    @gaganlehri

    Жыл бұрын

    😅😅

  • @roshanzamir1383
    @roshanzamir13839 ай бұрын

    ਬਹੁਤ ਵਦੀਆ ਬਾਬਾ ਜੀ ਰੂਹ ਖੁਸ਼ ਕਰਤੀ

  • @bawabawa8022
    @bawabawa8022 Жыл бұрын

    TX 22 ji 🙏

  • @jasbirmangat2853
    @jasbirmangat285312 күн бұрын

    ਬਿਲਕੁਲ ਸਹੀ ਹੈ ਬਾਬੇ

  • @dalvirhans
    @dalvirhans Жыл бұрын

    Govt should think of these people as they are part of our punjabi culture

  • @raminderkaur886
    @raminderkaur886 Жыл бұрын

    Bahut hi sohni been vajayi baba ji ne 👍

  • @deepsidhu9620
    @deepsidhu9620 Жыл бұрын

    Waheguru G waheguru G NYC G waheguru G waheguru G 🙏🙏🙏🙏

  • @singhsurjit6233
    @singhsurjit6233 Жыл бұрын

    Veer very nice ji waheguru ji m karan ji

  • @siknderdhillon4373
    @siknderdhillon4373 Жыл бұрын

    Waheguru ji satnam ji mehar karni sab ta ji apni ji

  • @sahilpreet1673
    @sahilpreet1673 Жыл бұрын

    Baba ji mehar krn ana ta 🙏bai ji boht vadya video ji .so thanbadh veer ji🙏

  • @sukhjindersingh288
    @sukhjindersingh288 Жыл бұрын

    ਕਿਹਨੇ ਕਿਹਨੇ ਬੀਨ ਵਜਣ ਟਾਈਮ ਅਵਾਜ ਘੱਟ ਕੀਤੀ ?😁

  • @techfacts9490

    @techfacts9490

    Жыл бұрын

    Ede nal ki ho janda y??

  • @sukhjindersingh288

    @sukhjindersingh288

    Жыл бұрын

    @@techfacts9490syane kehnde sapp nikal aaonde been sunke 😄

  • @PUNJABIVIRALhalchal

    @PUNJABIVIRALhalchal

    Жыл бұрын

    🤣

  • @jacksparowyt1557

    @jacksparowyt1557

    Жыл бұрын

    @@sukhjindersingh288 fudu bai sapp de Kan ni hunda nale sapp dudh ni pendi duji gal youtube ta channel ah murli wale chek kri sab darr nikal jana oh snake rescue krde na

  • @BaljeetSingh-fg6tg

    @BaljeetSingh-fg6tg

    Жыл бұрын

    @@sukhjindersingh288 0

  • @mrkumar683
    @mrkumar683 Жыл бұрын

    Good ground reporting....govt should think

  • @karanbaraich2300
    @karanbaraich2300 Жыл бұрын

    Bahut vadia gall kiti

  • @FashionFeminas
    @FashionFeminas Жыл бұрын

    Thankyou veer

  • @dayasingh3989
    @dayasingh3989 Жыл бұрын

    Baba je ne bahut vadiya jankari ditti

  • @kulwindersingh-bv4tz
    @kulwindersingh-bv4tz Жыл бұрын

    Great

  • @HARMAN_LAADI_WRITER
    @HARMAN_LAADI_WRITER5 күн бұрын

    ਬੀਨ ਤਾਂ ਵੀਰੇ ਮੈਂ ਵੀ ਵਜਾ ਦਾ ਏਥੇ ਰੌਲਾ ਪੈ ਜਾਣਾ😂😂😂 ਬਾਬਾ ਜੀ ਦੀ ਬੀਨ ਬਹੁਤ ਵਧੀਆ ਸੀ

  • @robingill5557
    @robingill5557 Жыл бұрын

    Bhut vdia g ❤

  • @navigoyal3098
    @navigoyal3098 Жыл бұрын

    Bobot bohot dhan hai bapuji bohot sabar hunda purane lokana Cha rabb bhag laye ehhna nu vi. Mahadev Mahadev Shiv

  • @rrg...2265
    @rrg...2265 Жыл бұрын

    bhut ਵਧੀਆ ....ਰੁਜਗਾਰ ਵਿਰਾਸਤ ਸੰਭਾਲਣੀ ਜਰੂਰੀ ਆ.....ਨਹੀ ਤਾ ਸਭ ਅਲੋਪ ...ਹੋ ਜਾਣਾ.....ਜਰੂਰ ਧਿਆਨ ਦੇਣਾ ਚਾਹੀਦਾ

  • @harmindersingh2540
    @harmindersingh2540 Жыл бұрын

    Waheguru sab nu khushiyan Di saugaatan devo g

  • @MSGaminG-cc4dz
    @MSGaminG-cc4dz Жыл бұрын

    Mere Malka Sab te Mehar Bharia hath Rakhna Ji Satnam Wahiguru Ji

  • @kanwalpreetkaur3386
    @kanwalpreetkaur3386 Жыл бұрын

    Thanks Baba ji

  • @nikkagharu3078
    @nikkagharu3078 Жыл бұрын

    ਵਧੀਅਾ ਗੱਲਬਾਤ ਬਾੲੀ ਜੀ

  • @luckymaan3337
    @luckymaan3337 Жыл бұрын

    Ehh asal lok jija nu gayan ,, ehh bajurga nu rab tarikaya dewew ,, bohat wadia

  • @jagtarsinghbajwa1122
    @jagtarsinghbajwa1122 Жыл бұрын

    Good job bai ji

  • @Lakhwinder-cx3zr
    @Lakhwinder-cx3zr29 күн бұрын

    Bahut wadia baba ji

  • @princesandhu2185
    @princesandhu2185 Жыл бұрын

    sachiya gallan bai jogi diya👌👌

  • @InderDhiman0008
    @InderDhiman000826 күн бұрын

    Been bhot vdia vjai baba ji ne

  • @TrendyTrendsTraval12
    @TrendyTrendsTraval12 Жыл бұрын

    Bilkul sahi gal hai. Baba ji mehra Baksho

  • @gulshanpreet2016
    @gulshanpreet2016 Жыл бұрын

    Wmk ji 🙏🙏🏻

  • @jagmohansinghbrar7376
    @jagmohansinghbrar7376 Жыл бұрын

    Very nice 👌

  • @sukhicheema7196
    @sukhicheema7196 Жыл бұрын

    Sachian gallan ne ena Dian 💯👍

  • @baljindersingh21290
    @baljindersingh21290 Жыл бұрын

    Waheguru ji kirpa kro ina yogiya te 🙏

  • @daulatram1326
    @daulatram1326 Жыл бұрын

    Very good comments

  • @baljiderkaur147
    @baljiderkaur147 Жыл бұрын

    Nice👍

  • @jaivinsingh1739
    @jaivinsingh1739 Жыл бұрын

    Sachian Roohan waheguru ji sarbat da bhala karan

  • @adnanawantaji
    @adnanawantaji Жыл бұрын

    Boht wadia g love from.lehnda punjab🇵🇰💕

  • @jassipannu6419

    @jassipannu6419

    Жыл бұрын

    Dhanwaad veer g wel come🙏

  • @adnanawantaji

    @adnanawantaji

    Жыл бұрын

    @@jassipannu6419 thanki g💕

  • @tegbeersingh_1984
    @tegbeersingh_1984 Жыл бұрын

    Waheguru ji ❤️👍🙏

  • @parmjeetsingh5942
    @parmjeetsingh5942 Жыл бұрын

    ਏ ਵੀ ਸਾਡੇ ਸਮਾਜ ਦਾ ਹਿਸਾ

  • @jasbir9508
    @jasbir950822 күн бұрын

    shukar rabba koi ta sach bolya dhanbad ji🎉🎉

  • @jonesingh2003
    @jonesingh2003 Жыл бұрын

    Nice song

  • @biradataulakh1164
    @biradataulakh1164 Жыл бұрын

    Plj sare lok Ardas kro waheguru nu v Sidhu bai dwara a jawe 😭😭😭

  • @Sabby_ranipur

    @Sabby_ranipur

    Жыл бұрын

    ਓ ਭਰਾਵਾ ਗਿੱਦੜਸਿੰਗੀ ਦੇਖਲਾ ਜੇ ਦੇਖਣੀ ਆ,ਨਈ ਤਾਂ ਕਿਤੇ ਹੋਰ ਜਾ ਹਰ ਥਾਂ ਤੇ ਇਕੋ ਗੱਲ

  • @jacksparowyt1557

    @jacksparowyt1557

    Жыл бұрын

    Saliya sidhu da jada dukh ah jiss guru na 4 putt war dita kde ohnu khiya guru ji tuc ajo nachar magar pya raho sanu v dukh harr maa da putt Marda ohda v dard tera ghar v mRiya hona kde ohnu khiya vapis aja rabba had ah thodi kateeda di phela apna da souch lo duja da baad ch tera v ohi kam ghar da jogi jog ni bharla jogi sidh bss bai dukh sab nu hoya bss kr jo dharti ta aya jana v haga awa drama na kro thonu saliyo apna sheeda da dukh ni jinha na jaan diti kde khiya oh vapis aa jaan nachar magar pya rehnda khedi kurbani krka gya dsi mainu ghar maa peo haga na koi death hoi kisa di jarur dsi mainu had sali thodi loka di kateeda na tuc vss

  • @biradataulakh1164

    @biradataulakh1164

    Жыл бұрын

    @@jacksparowyt1557 salea jnwara tu kyo bund mchauna

  • @jacksparowyt1557

    @jacksparowyt1557

    Жыл бұрын

    Tu sidhu krka baitha itha ja bhagat singh jinha na kurbaniya ditiyan ah dss phela nachara na beda garak kita jheda asla nu promote kita ohi asli na jaan leli Koda ah parr sach aa ik pakh dekhda tuc sidhu na thoda dsna hun vichara na bol ka ki ki hoya ohda nal apna kolo jo marji bakwas mari ja tu kateed sachi gal bheda muniya ja sakdiya smjaiyan ni oh haal tera

  • @manisoni3311

    @manisoni3311

    Жыл бұрын

    Wmk🙏🏻

  • @Amandeep-15-7
    @Amandeep-15-7 Жыл бұрын

    Very good y g video

  • @jagjeetburj5929
    @jagjeetburj5929 Жыл бұрын

    Bai phela ehna ne bht lok lutte Parr ajj de halat bht tars yog aa baba meher kre ehna Veera te,🙏

  • @harmanpindiala8528

    @harmanpindiala8528

    Жыл бұрын

    kzread.info/dash/bejne/loOF0Y9tmdadfLg.html

  • @lalisingh6696
    @lalisingh6696 Жыл бұрын

    Nice

  • @harrooprajghuman7644
    @harrooprajghuman7644 Жыл бұрын

    Eho jahiyan videos di boht lor aa sansaar ch ….. unique video…well done bro 👌👍

  • @sahbi0786
    @sahbi0786 Жыл бұрын

    Waheguru mehar kare 😢

  • @ksingh5612
    @ksingh5612 Жыл бұрын

    आप पजांब में हो ईसलिये बोल रहे हो के भगवान भुखा उठाता है सुलाता नही कभी उडी़सा महाराष्ट्र के कई हिस्सो मेंं जा के देखना चार चार दिन रोटी नसीब नही होती पजांब हरियाणा में तो मलंग से मलंग भी दारू पी कर मुर्गा खा कर सोता है भगवान का शुक्रिया करो तुम पजांब हरियाणा में रहते हो ।

  • @Amandeepkaur-vm3vu
    @Amandeepkaur-vm3vu Жыл бұрын

    Bhout vadia g 👍

  • @cooking6770
    @cooking6770 Жыл бұрын

    ਵਾਈ ਜੀ ਇਹ ਵੀ ਸਾਡਾ ਵਿਰਸਾ ਯੋਗੀਆ ਦੀ ਵੀ ਹੇਲਫ ਕਰੀਆ ਕਰੋ

  • @malkitchand3438
    @malkitchand34383 ай бұрын

    Very good sadhu baba ji

  • @kewal1370
    @kewal1370 Жыл бұрын

    Very...nice

  • @simarinder2377
    @simarinder2377 Жыл бұрын

    ਚਾਰ ਸਾਲ ਤੇ ਅੱਸੀ ਸਾਲ। ਫਰਕ ਤਾਂ ਹੈ ❤️

  • @maansaab4853

    @maansaab4853

    Жыл бұрын

    ਕੀ ਫਰਕ ਹੈ ਬਾਈ ਬਾਬੇ ਨੇ ਬੋਲਿਆ 84 ਚਾਰ ਬੋਲਿਆ

  • @hammisidhu5718
    @hammisidhu5718 Жыл бұрын

    Y tere question ask krn da way bahut vadia c bhra. No hate & rudeness in your questions

  • @gurjeetkaur7532
    @gurjeetkaur7532 Жыл бұрын

    Ankor bhut vdia aa g

  • @tachogamer3623
    @tachogamer3623 Жыл бұрын

    Waheguru ji

  • @soniabrar6661
    @soniabrar6661 Жыл бұрын

    Veer g thodiya news boht vadhiya hundiya

  • @Jass_aamu
    @Jass_aamu Жыл бұрын

    ਬਹੁਤ ਵਧੀਆ ਰਿਪੋਟਰ ਨੇ ਪੇਸ਼ਕਸ਼ ਕੀਤੀ

  • @naharnahar7410
    @naharnahar7410 Жыл бұрын

    Sachi gal veer

  • @JobanSingh-786
    @JobanSingh-78624 күн бұрын

    Waheguru ji 🙏🙏🙏🙏jogi ji

Келесі