ਪੰਜਾਬੀ ਫਿਲਮ ਜਗਤ ਦੇ godfather- ਵਰਿੰਦਰ ਦੇ ਖਾੜਕੂਆਂ ਵੱਲੋ ਕੀਤੇ ਕਤਲ ਦੀ ਕਹਾਣੀ! PunjabiFilm

Ойын-сауық

Пікірлер: 77

  • @rubyminhas1183
    @rubyminhas11833 ай бұрын

    ਬਹੁਤ ਜਿਆਦਾ ਦੁੱਖ ਲੱਗਦਾ ਹੈ,, ਜਦੋਂ ਇੰਨੇ ਵੱਢੇ ਕਲਾਕਾਰਾਂ ਦਾ ਇਸ ਤਰਾਂ ਕਤਲ ਕਰ ਦਿੱਤਾ ਜਾਂਦਾ ਹੈ।

  • @KulwantSingh-in5sg
    @KulwantSingh-in5sg2 күн бұрын

    ਵਰਿੰਦਰ ਪ੍ਰੀਤੀ ਸਪਰੂ ਬਿਲੋ ਪੰਜਾਬ ਦੇ ਲੋਕਾਂ ਦੀ ਜਿੰਦ ਜਾਨ ਹੁੰਦੇ ਸਨ

  • @sevenriversrummi5763
    @sevenriversrummi57633 ай бұрын

    SATISH KOL mastermind 100% SURE

  • @ShamLal-bb2fh
    @ShamLal-bb2fhАй бұрын

    Oh ta hai hi hai ji nai jamm sakda ❤

  • @Lavishchora
    @Lavishchora3 ай бұрын

    ਵਾਹਿਗੁਰੂ ਜੀ ਪੰਜਾਬ ਦੇ ਲੋਕਾਂ ਤੇ ਮੇਹਰ ਕਰਨਾ, ਨਾ ਮਾਰੋ ਯਾਰ ਮਾਂਵਾਂ ਦੇ ਪੁੱਤਰਾਂ ਨੂੰ, ਜਿਓ ਅਤੇ ਜਿਉਣ ਦੋ, 🙏🙏🙏

  • @paramjeetkaur3436

    @paramjeetkaur3436

    2 ай бұрын

    Bilkul Sahi kaha tusi

  • @user-zb2lp5oz7x
    @user-zb2lp5oz7x3 ай бұрын

    ਵੀਰ ਜੀ ਤੂੰ ਕਿਵੇਂ ਕਿਹ ਸਕਦਾ ਕੇ ਖਾੜਕੂ ਸਿੰਘਾਂ ਨੇ ਕਾਤਲ ਕੀਤਾ ਸੀ

  • @kulbirsingh5262

    @kulbirsingh5262

    3 ай бұрын

    ਸਹੀ ਕੇਹਾ ਵੀਰ ਜੀ ਉਨ੍ਹਾਂ (ਸਿੰਘਾ) ਨੂੰ ਤਾਂ ਮਜਬੂਰ ਕੀਤਾ ਗਿਆ ਸੀ ਹਥਿਆਰ ਚੁੱਕਣ ਲਈ ਨਕਲੀ ਰਾਸ਼ਟਰਵਾਦੀਆ ਫਰਜ਼ੀ ਕਾਨੂੰਨ ਤੇ ਵਿਕੇ ਹੋਏ ਰਾਜ ਨੇਤਾਵਾਂ ਵੱਲੋਂ ਜੇ ਓਹ ਸ਼ਸ਼ਤਰ ਨਾ ਚੁਕਦੇ ਤਾਂ ਇਕ ਤਾਂ ਤਖ਼ਤ ਤੇ ਹਮਲਾ ਕਰ ਦਿੱਤਾ ਤੇ ਦੂਜਾ ਇਲਜ਼ਾਮ ਵੀ ਉਨ੍ਹਾਂ ਤੇ ਮੜ ਕੇ ਉਨ੍ਹਾਂ ਦੀ ਹੀ ਕਤਲੋਗਾਰਤ ਸ਼ੁਰੂ ਕਰ ਦਿੱਤੀ ਗਈ ਸੀ ਜੇ ਓਹ ਮਜਬੂਰਨ ਹਥਿਆਰ ਨਾ ਚੁਕਦੇ ਤਾ ਸ਼ਾਇਦ ਅਜ ਸਿੱਖ ਕੌਮ ਦਾ (ਨਾਮ ਤਾ ਵੈਸੇ ਵੀ ਮਿਟਾ ਚੁੱਕੇ) ਨਿਸ਼ਾਨ ਭਾਵੇਂ ਬਦਲ ਕੇ ਹੀ ਸਹੀ ਓਹ ਵੀ ਮਿਟਾ ਦੇਣਾ ਸੀ ਪਰ ਅਫਸੋਸ ਇਸ ਗੱਲ ਦਾ ਕੇ ਸਿਖ ਪੰਥ ਜੋ ਹਮੇਸ਼ਾ ਤੇ ਅਜ ਵੀ ਹਰ ਕਿਸੇ ਦੇ ਦੁਖ ਸੁਖ ਚ ਨਾਲ ਖਰਿਆ ਹੀ ਨਹੀਂ ਸਾਥ ਵੀ ਦਿਤਾ ਇਸ ਦਾ ਇਨਾਮ ਭਾਵੇਂ ਉਨ੍ਹਾਂ ਨੂੰ ਕੁਲਾਂ ਨਾਸ਼ ਕਰਵਾਉਣੀਆਂ ਪਈਆ ਖ਼ੈਰ ਕੈਹਨ ਦਾ ਮਤਲਵ ਜਦੋਂ ੮੪ ਤੋ ਬਾਅਦ ਸਿੱਖ ਤੇ ਕੈਹਰ ਢਾਹਿਆ ਗਿਆ ਤਾਂ ਕਿਸੇ ਨੇ ਹਾਅ ਦਾ ਨਾਅਰਾ ਕੀ ਮਾਰਨਾਂ ਸੀ ਜਾਨੇਂ ਅਣਜਾਨੇ ਸਬ ਨੇ ਉਨ੍ਹਾਂ ਨੂੰ ਹੀ ਬਦਨਾਮ ਕੀਤਾ ਹੁਣ ਇਸ ਮਾਮਲੇ ਵਲ ਹੀ ਦੇਖਲੋ ਕੋਈ ਤੁਕ ਜੁੜਦੀ ਐ ਜੋ ਖੁਦ ਤੇ ਹੋਏ ਧੱਕੇ ਦੇ ਇਨਸਾਨ ਲਈ ਲੜ ਰਹੇ ਸੀ ਉਨਾਂ ਨੇ ਕੀ ਲੈਣਾ ਸੀ ਕਿਸੇ ਬੇਦੋਸ਼ੇ ਦਾ ਕਤਲ ਕਰ ਕੇ

  • @buttamantri6087
    @buttamantri60873 ай бұрын

    ਵਰਿੰਦਰ ਤਾਂ ਵਰਿੰਦਰ ਹੀ ਸੀ

  • @user-jv2vg5iq7n
    @user-jv2vg5iq7n3 ай бұрын

    ਖਾੜਕੂਆਂ ਦੀ ਲੜਾਈ ਦਿੱਲੀ ਨਾਲ ਸੀ ਨਾ ਕਿ ਕਲਾਕਾਰ ਐਕਟਰ ਨਾਲ ਚਮਕੀਲਾ ਤੇ ਵਰਿੰਦਰ ਨਾਲ ਦਿਆਂ ਕਲਾਕਾਰ ਮਾਰੇ ਨੇ

  • @paramjeetkaur3436
    @paramjeetkaur34363 ай бұрын

    Thaanks sir

  • @DALJEETSINGH-qc6tk
    @DALJEETSINGH-qc6tk3 ай бұрын

    Wahe guru ji ❤️💕

  • @baljitsingh9283
    @baljitsingh92833 ай бұрын

    ਲੱਖ ਦੀ ਲਾਹਣਤ ਤੇਰੇ ਤੇ ਜੇਹੜਾ ਦੁਕੀ ਤਿਕੀ ਉਠਦਾ ਹਰ ਗਲ ਤੇ ਖਾੜਕੂਆ ਦਾ ਨਾਂ ਲਾ ਦਿੰਦਾ

  • @dharmindersingh-yi9ws

    @dharmindersingh-yi9ws

    3 ай бұрын

    Lakh laahnet tere te us time jidha fames Banda se kharku uni maar dinde se

  • @malkeetLalbai-pb9lv
    @malkeetLalbai-pb9lv3 ай бұрын

    Bahut vadiya jankari bai ji

  • @gurung1045
    @gurung10453 ай бұрын

    Sir Thanks

  • @GurmeetSingh-np9pw
    @GurmeetSingh-np9pw3 ай бұрын

    ਵਰਿੰਦਰ ਤਾ ਵਰਿੰਦਰ ਹੀ ਸੀ ਦੁਬਾਰਾ ਨਹੀ ਜੰਮਣਾ

  • @jaspalsinghjaspalsingh2557

    @jaspalsinghjaspalsingh2557

    3 ай бұрын

    ਕੋਈ ਵੀ ਬੰਦਾ ਦੁਬਾਰਾ ਨੀ ਜੰਮਦਾ,

  • @neetudhaliwal2260

    @neetudhaliwal2260

    3 ай бұрын

    Yes. ਇਸ ਵਰਗਾ ਨਹੀਂ ਜੰਮਿਆ

  • @paramjeetkaur3436

    @paramjeetkaur3436

    2 ай бұрын

    Bilkul sahi kaha app ji na.verinder ji ta verinder Ji si.....

  • @rajindersingh6060
    @rajindersingh60603 ай бұрын

    ਵਰਿੰਦਰ ਦੀ ਫ਼ੋਟੋ ਦੇਖ਼ ਕੇ ਆਇਆ ਸੀ,,, ਪਰ dislike 👎

  • @balwindersinghchahal7119
    @balwindersinghchahal71193 ай бұрын

    ਭਾਈ ਸਾਹਿਬ ਵਰਿੰਦਰ ਦਾ ਕਤਲ ਖਾੜਕੂ ਸਿੰਘਾਂ ਵੱਲੋਂ ਨਹੀਂ ਸਤੀਸ਼ ਕੌਲ ਵੱਲੋਂ ਕਰਵਾਇਆ ਗਿਆ ਸੀ ਉਸ ਵਕਤ ਆਮ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੋਈ ਸੀ

  • @ramindrdhillo3396

    @ramindrdhillo3396

    3 ай бұрын

    Nal Diljeet Kaur v c

  • @ramindrdhillo3396

    @ramindrdhillo3396

    3 ай бұрын

    Nal Diljeet Kaur v c os nal

  • @GotaSingh-gj7dq

    @GotaSingh-gj7dq

    3 ай бұрын

    ਇਕ ਪ੍ਰਤੀਸ਼ਤ ਵੀ ਸੱਚ ਨਹੀਂ ਉਸ ਸਮੇਂ ਖਾੜਕੂਆਂ ਦਾ ਦੋਰ ਸੀ ਸਤੀਸ਼ ਕੌਲ ਜਾ ਦਿਲਜੀਤ ਕੋਰ ਕਿਉ ਮਰਵਾਉਦੇ ਉਹ ਜ਼ਿਆਦਾਤਰ ਹਿੰਦੀ ਫ਼ਿਲਮਾਂ ਵਿਚ ਕੰਮ ਕਰਦੇ ਸਨ

  • @jaspalsinghjaspalsingh2557

    @jaspalsinghjaspalsingh2557

    3 ай бұрын

    ਖਾੜਕੂ ਸਿੰਗਾਂ ਮਰਵਾਇਆ

  • @SurjeetSingh-vt6kw

    @SurjeetSingh-vt6kw

    3 ай бұрын

    ਵਰਿੰਦਰ ਕਿਹੜੇ ਗੰਦੇ ਗੀਤ ਗਾਉਂਦਾ ਸੀ ਜੋ ਖਾੜਕੂ ਮਾਰਦੇ ਓਹਨੂੰ। ਨਾ ਹੀ ਕਦੇ ਕਿਸੇ ਖਾੜਕੂ ਨੇ ਜਿੰਮੇਦਾਰੀ ਲਈ ।

  • @LakhvirSingh-le2uc
    @LakhvirSingh-le2uc3 ай бұрын

    Waheguru ji 😢

  • @harjitkaur2702
    @harjitkaur27023 ай бұрын

    Very nice acter c so sad ❤

  • @ParamjeetKaur-rl5uz
    @ParamjeetKaur-rl5uz3 ай бұрын

    Waheguru ji

  • @balwindersinghchahal7119
    @balwindersinghchahal71193 ай бұрын

    ਠੀਕ ਇਸੇ ਤਰ੍ਹਾਂ ਦਾ ਬਿਆਨ ਉਸ ਵਕਤ ਚਮਕੀਲੇ ਦੇ ਮਰਨ ਤੇ ਵੀ ਆਇਆ ਸੀ ਉਸ ਦਾ ਕਤਲ ਵੀ ਉਸ ਸਮੇਂ ਦੇ ਪੰਜਾਬੀ ਕਲਾਕਾਰਾਂ ਵੱਲੋਂ ਕਰਵਾਇਆ ਗਿਆ ਸੀ

  • @desraj684

    @desraj684

    3 ай бұрын

    ਨਰੀ .....ਦੀਪੇ ਹੇੜਾ ਵਾਲੇ ਨੇ ਕੀਤਾ ਸ🎉ੀ

  • @paramjeetkaur3436
    @paramjeetkaur34363 ай бұрын

    Verinder Ji really i Miss you always

  • @paramjeetkaur3436
    @paramjeetkaur34363 ай бұрын

    Bahut dukh laga verinder ji nu egg katal ktia giya

  • @fatehdosanjh4607
    @fatehdosanjh46073 ай бұрын

    So sad

  • @JasvirKaur-ge8xk
    @JasvirKaur-ge8xk3 ай бұрын

    Video wale vir ji thuada 😂nose 👃 band lgda aa 😂

  • @user-cb8ui4yq1x
    @user-cb8ui4yq1x3 ай бұрын

    Chamkile de katil da te pta lag gia .par de katil da ajj tak pta ni lagga

  • @paramjeetkaur3436
    @paramjeetkaur34363 ай бұрын

    Kisa nu jano marana bhut bhut madi gar ha.

  • @RanjitSingh-bf8pq
    @RanjitSingh-bf8pq3 ай бұрын

    ਦੱਸਦੇ ਉਸ ਸਮੇ ਪਿੰਡ ਵਿੱਚ ਨਗਰ ਕੀਰਤਨ ਸੀ ਉਤੋਂ ਵਰਿੰਦਰ ਦੀ ਗਾਣੇ ਸੂਟਿੰਗ ਸੀ ਇਸਨੂੰ ਰੋਕਿਆ ਗਿਆ ਪਰ ਇਨਾਂ ਕਿਹਾ ਸੂਟਿੰਗ ਤਾਂ ਹੋ ਕੇ ਹੀ ਰਹੇਗੀ ਉਸ ਸਮੇ ਮਾਹੌਲ ਖ਼ਰਾਬ ਸੀ ਦੂਜੀ ਵਾਰ 47 ਹੀ ਬੋਲਦੀ ਸੀ ਗਾਇਕ ਮਲਕੀਤ ਵੀ ਉਦੋਂ ਇਸੇ ਕਰਕੇ uk ਨਿਕਲ ਗਿਆ ਸੀ ਉਦੋ ਕੁਛ ਲੋਟੋ ਟੋਲੇ ਇਸੇ ਕਮਾ ਤੇ ਸੀ

  • @baldevsinghgillbudhsinghwa9352

    @baldevsinghgillbudhsinghwa9352

    3 ай бұрын

    ਤੁਹਾਡੀ ਗੱਲ ਸਹੀ ਹੈ। ਇਸਨੇ ਸਚਾਈ ਬਿਆਨ ਨਹੀਂ ਕੀਤੀ।

  • @vijaykahlon2876

    @vijaykahlon2876

    2 ай бұрын

    Galat gall aa ji us time eda da kush ni si

  • @vijaykahlon2876

    @vijaykahlon2876

    2 ай бұрын

    Varinder ji Bahut vadia insaan si

  • @satwindergill8197

    @satwindergill8197

    19 күн бұрын

    % Ý5

  • @user-cb8ui4yq1x
    @user-cb8ui4yq1x3 ай бұрын

    Varinder de katil kithe gayab hoge ajj tak pta ni laga

  • @balbirgill9961
    @balbirgill99613 ай бұрын

    ਵਰਿੰਦਰ ਬਾਈ ਧਰਮਿੰਦਰ ਦਾ ਮਾਸੜ ਲੱਗਦਾ ਸੀ ।

  • @rajhundal7217
    @rajhundal72173 ай бұрын

    ਭਾਜੀ ਰਾਤ ਨੂੰ ਕਿਹੜਾ ਨਗਰ ਕੀਰਤਨ ਹੁੰਦਾ ਜੀ ਨਗਰ ਕੀਰਤਨ ਤਾਂ ਦਿੰਨੇ ਨਿਕਲ ਦੇ ਹੁੰਦੇ ਨੇ ਜੀ ਇਹ ਸਭ ਝੂਠ ਹੈ ਜੀ

  • @user-oz5pt1ys1p
    @user-oz5pt1ys1pАй бұрын

    Sidhu moosewala vrinder chamkila dilshad dhillon

  • @HarshdeepKaur-xt5ph
    @HarshdeepKaur-xt5ph3 ай бұрын

    Fitted muh

  • @parbhatsingh5961
    @parbhatsingh59613 ай бұрын

    Jdo loka dhia bhana nu kharku bca ke lyande c udo ta kise ne syane ni bhai tere so chitar bjne je dwara sade kharku singha nu badnam keeta

  • @CreativeVlog623
    @CreativeVlog6233 ай бұрын

    I think 1989 ch hoyea c katal

  • @Jagdishsingh-os8rx
    @Jagdishsingh-os8rx3 ай бұрын

    PEHLAN APNI BOLI TE KANTROL KAR KI KHARKU KHARKU LAI A KHARKU NE TE UJRE KHAR BSAEA NE ZANDU

  • @paramjeetkaur3436
    @paramjeetkaur34363 ай бұрын

    Verinder Ji nu mar ka ki mila gaya.kisi da gar ujar dita ha

  • @balwantsingh-ij5zg
    @balwantsingh-ij5zg2 ай бұрын

    ਤੇਰੇ ਕੋਲ ਕੀ ਪਰੂਫ ਹੈ ਖਾੜਕੂ ਸਿੰਘਾਂ ਨੇ ਹੀ ਵਰਿੰਦਰ ਨੂੰ ਮਾਰਿਆ ਐਵੇਂ ਝੂਠ ਬੋਲੀ ਜਾਂਨਾਂ

  • @godisone7399
    @godisone73993 ай бұрын

    ?

  • @Gurnoorsingh-zz3oj
    @Gurnoorsingh-zz3oj24 күн бұрын

    Varinder varga koi actor nhi ho skda

  • @Anhad1313
    @Anhad13132 ай бұрын

    ਖਾਲਿਸਤਾਨ ਫੌਜ ਜ਼ਿੰਦਾਬਾਦ 😁

  • @harmansingh5512
    @harmansingh5512Ай бұрын

    Nak. Saf karo

  • @singhisking9173
    @singhisking91732 ай бұрын

    खरकुवाद ने पंजाब का बेड़ागर्क कर दिया है चमकीला गंदे गाने गाता था वीरेंद्र ने कोन सी गंदी फिल्म बनाई थी

  • @BalwinderSingh-oy8ku
    @BalwinderSingh-oy8ku2 ай бұрын

    ਖਾੜਕੂ।ਨਹੀ।ਇਹ।ਕੰਮ।ਕਰਦੇ।ਇਹ।ਕੂਤੇ।ਕਰਦੇ।ਨੇ

  • @UnheardVoicesIndia
    @UnheardVoicesIndia3 ай бұрын

    Copy krda bai toon। Teri apni koi research nai। Gurpreet Mirpur de chanell ton copy krda toon video

  • @Briefpunjab

    @Briefpunjab

    3 ай бұрын

    Bhau chajj naal sunke vekh

  • @Briefpunjab

    @Briefpunjab

    3 ай бұрын

    ਫਿਰ ਬੋਲੀ

  • @Briefpunjab

    @Briefpunjab

    3 ай бұрын

    ਤੇਰੇ ਵਰਗਾ ਪੂਰੀ ਵੀਡੀਓ ਨਹੀਂ ਸੁਣਦਾ ਬੱਸ ਇੱਕਲਾ ਕੰਮੈਂਟ ਕਰਨ ਹੀ ਆਉਂਦਾ

  • @HarpreetSingh-jz7ml

    @HarpreetSingh-jz7ml

    2 ай бұрын

    ​@@Briefpunjab sunya aa daljeet kaur da naam v c is case ch

  • @suchasingh2663
    @suchasingh26633 ай бұрын

    Bad action taken

  • @user-wd3om4jf7q
    @user-wd3om4jf7qАй бұрын

    84 vich Loka ne Apne vair kadde se hun v Loka ne Apne vair kadnee va

  • @baldevsinghgillbudhsinghwa9352
    @baldevsinghgillbudhsinghwa93523 ай бұрын

    ਵਰਿੰਦਰ ਹੰਕਾਰ ਗਿਆ ਸੀ। ਇਸਨੂੰ ਨਗਰ ਕੀਰਤਨ ਤੋਂ ਬਾਅਦ ਸੂਟਿੰਗ ਵਾਸਤੇ ਕਿਹਾ ਸੀ ਪਰ ਇਹ ਨਹੀਂ ਮੰਨਿਆ ਸੋ ਸੋਧਾ ਲਾ ਦਿੱਤਾ।

  • @user-cb8ui4yq1x

    @user-cb8ui4yq1x

    3 ай бұрын

    Rat nu kehra nagar kirtan niklda

  • @user-ys6lc5fc1n

    @user-ys6lc5fc1n

    3 ай бұрын

    ਜਿਹੜਾ ਗੰਦੇ ਗੀਤ ਗਾਉਣ ਤੋ ਨਹੀ ਹਟਿਆ ਉਸਨੂੰ ਵੀ ਮਾਰਿਆ ਗਿਆ ਤਾਂ ਇਹ ਵੀ ਹੰਕਾਰੀ ਬਨ ਗਿਆ ਸੀ ਮਾਰਿਆ ਗਿਆ

  • @paramjeetkaur3436

    @paramjeetkaur3436

    3 ай бұрын

    Nagar kirtan sawera da time nilalda ha. Rat da time nahi

  • @paramjeetkaur3436

    @paramjeetkaur3436

    3 ай бұрын

    Eh jindigi rab ne diti ha.sarara nu.us nu lan da hak kisa bada nu nahi ha.

  • @harmanpal1633

    @harmanpal1633

    Ай бұрын

    रात नु केडे सोडे बापु ने नगर कीरतन कडेआ रात दे 9 बजे सी रात नु गुरू ग्रंथ साहिब नु हथ कोई लोदा ऐ लुटेरा सी गुरजंट राज स्थानी जो खाडकु कबोदा सी

Келесі