ਸਿੱਖ ਨਸ਼ਲਕੁਸ਼ੀ ਵਿਰੁੱਧ ਆਵਾਜ ਚੁੱਕਣ ਵਾਲਾ ਇਕਲੌਤਾ ਫਿਲਮ ਸਟਾਰ- ਸੁਨੀਲ ਦੱਤ! Sunil datt in darbar sahib 1987

Ойын-сауық

Пікірлер: 351

  • @gpshififan9570
    @gpshififan957023 күн бұрын

    ਸੁਨੀਲ ਦੱਤ ਬਾਰੇ ਸੁਣ ਕੇ ਸਿੱਖ ਕੌਮ ਦੇ ਦਿੱਲ ਵਿੱਚ ਉਸ ਦੀ ਇੱਜਤ ਹੋਰ ਵੱਧ ਗਈ ਜਾਣਕਾਰੀ ਲਈ ਧੰਨਵਾਦ

  • @kawalpreetkaur3610

    @kawalpreetkaur3610

    20 күн бұрын

    🙏🙏🙏

  • @SurjitSingh-dq6cq
    @SurjitSingh-dq6cq25 күн бұрын

    ਬਾਈ ਜੀ ਇਹ ਵੀ ਪੰਜਾਬੀ ਪਰਿਵਾਰ ਹੈ, ਇਹਨਾਂ ਦਾ ਪਿੱਛਾ ਲਹਿੰਦੇ ਪੰਜਾਬ ਦਾ ਹੈ, ਸਾਨੂੰ ਮਾਣ ਹੈ ਪੰਜਾਬੀ ਹੋਣ ਦਾ। ਸੁਨੀਲ ਦੱਤ ਸਾਹਿਬ ਆਪਣੇ ਸਮੇਂ ਦੇ ਸੁਪਰ ਸਟਾਰ ਸਨ, ਇਸ ਤੋਂ ਵੱਧ ਇੱਕ ਨੇਕ ਇਨਸਾਨ ਸਨ

  • @GurdevSingh-vd5ie

    @GurdevSingh-vd5ie

    23 күн бұрын

    ਇੱਕ ਨੇਕ ਨੇਤਾ ਵੀ ਸਨ 🎉ਇਸ ਸਟਾਰ ਨੂੰ ਨੇਤਾ ਨੂੰ ਦਿਲੋਂ ਪ੍ਰਣਾਮ 🎉🎉🎉🎉ਇਸਦਾ ਲੜਕਾ ਸੰਜੇ ਦੱਤ ਨੋਜਵਾਨੀ ਚ ਅਪਸੈਟ ਨਾ ਹੋਇਆ ਹੁੰਦਾ।।ਅਤੇ ਐਨਾਂ ਦੀ ਧਰਮਂ ਪਤਨੀ ਨਰਗਿਸ। ਕੈਂਸਰ ਨਾਲ ਨਾ ਅਕਾਲ ਚਲਾਣਾ ਕਰਦੇ।। 😢😢😢😢😢ਸੁਨੀਲ ਦੱਤ ਸਾਹਿਬ ਨੇ।।ਹੋਰ ਜਿੰਦਗੀ ਜਿਊਣਾ ਸੀ।।ਧਰਮੰ ਦਲੀਪ ਕੁਮਾਰ ਵਾਂਗੂੰ ਲੰਮੀ ਉਮਰ ਭੋਗਣੀ ਸੀ 😢😢😢😢 ਇਨਸਾਨ ਨੂੰ ਘਰੋਂ ਦੁਖ ਜਦੋਂ ਮਿਲਦਾ।।ਬੰਦਾ ਉਸ ਵੇਲੇ ਟੁੱਟ ਜਾਂਦਾ।।ਹਾਰ ਜਾਂਦਾ।।😢😢😢😢ਪਤਾ ਨਹੀਂ ਰੱਬ ਚੰਗੇ ਇਨਸਾਨ ਨੂੰ ਵੀ ਦੁਖਾਂ ਤਕਲੀਫਾ ਚ ਕਯੋਂ ਪਾ ਦਿੰਦਾ।।😢ਇਸ ਗੱਲ ਤੇ ਮੈਨੂੰ ਪਰਮਾਤਮਾ ਨਾਲ ਬਹੁਤ ਗ਼ਿਲਾ ਛਿਕਵਾ ਸ਼ਿਕਾਇਤਾਂ ਨੇ😢 ਵਾਹਿਗੁਰੂ ਜੀ ਚੰਗੇ ਲੋਕਾਂ ਦਾ ਹਰ ਪਲ ਸਾਥ ਦਿਉ।।ਸੁਖ ਸਮਰਿੱਧੀ ਅਤੇ ਲੰਮਿਆ ਉਮਰਾਂ ਵੀ।।।🎉🎉🎉🎉🎉 ਪਾਪੀਆਂ ਦੁਸ਼ਟਾ ਲਾਲਚੀਆਂ ਹੰਕਾਰਿਆਂ ਬੇਈਮਾਨਾਂ ਨਾਲ ਤਾਂ ਧਰਤੀ ਵੈਸੇ ਹੀ ਦਬੀ ਪਈ ਹੈ 😢ਇਹ ਪਾਪੀ ਵੱਡੀਆਂ ਗਿੱਣਿਤਿਆ ਚ ਹਨ 😢ਸਮਾਜ ਚ 😢😢😢😢

  • @SurjitSingh-dq6cq

    @SurjitSingh-dq6cq

    23 күн бұрын

    @@GurdevSingh-vd5ie ਸਹੀ ਗੱਲ ਹੈ ਦੱਤ ਸਾਹਿਬ ਨੇ ਆਪਣੀ ਜਿੰਦਗੀ ਵਿੱਚ ਬਹੁਤ ਦੁੱਖ ਦੇਖੇ ਹਨ

  • @GurdevSingh-vd5ie

    @GurdevSingh-vd5ie

    23 күн бұрын

    ਅਜੋਕੇ ਸਮੇਂ ਦੇ ਲੀਡਰਾਂ ਨੂੰ ਵੇਖੋ ਪੂਰੇ ਦੇਸ਼ ਦੇ।। ਕਿਵੇਂ ਖੇਤ ਵਾੜ ਨੂੰ ਖਾ ਰਹੇ ਹਨ 😢 ਨੋਜਵਾਨ ਪੀੜੀ ਨੂੰ ਨਸ਼ੇ ਆਂ ਦਾ ਆਧੀ ਬਣਾਇਆ ਜਾ ਰਿਹਾ ਹੈ।। ਦੇਸ਼ ਦੇ ਸਬ ਤੋਂ ਵੱਡੇ ਸਸੰਥਾਵਾ ਦੇ ਪੇਪਰ ਲੀਕ ਹੋ ਰਹੇ ਨੇ।।ਪੜਾਈ ਰਦ ਹੋ ਰਹੀ ਹੈ।।ਫਿਰ ਸਾਲਾਂ ਬੱਧੀ ਇਸੇ ਦੀ ਭਾਲ ਚ ਸਮਾਂ ਖਰਾਬ ਕੀਤਾ ਜਾ ਰੇਹਾ ਹੈ ਕਿ ਇਸ ਦੀ ਪੜਤਾਲ ਜਾਂਚ ਹੋਉ ਗੀ।। ਵਿਦਿਆਰਥੀਆਂ ਦਾ ਸਮਾਂ ਖਰਾਬ ਕੀਤਾ ਜਾ ਰੇਹਾ।।। ਨੋਕਰੀਆਂ ਦੀ ਭਾਲ ਕਰਦੇ ਕਰਦੇ ਨੋਜਵਾਨ ਬੁੱਢੇ ਹੋ ਰਹੇ ਹਨ।।😢 ਸਮਾਜ ਦਿਨੋਂ ਦਿਨ ਗਰਕਦਾ ਜਾ ਰਿਹਾ ਹੈ 😢 ਸਮਾਜ ਦੀ ਇਸ ਦੁਰਦਸ਼ਾ ਲੀ ਸਿਧੇ ਤੌਰ ਤੇ ਲੀਡਰਾਂ ਦਾ ਹੱਥ ਹੈ।।😢😢😢ਦੇਖੋ ਅਪਣੇ ਹੀ ਦੇਸ਼ ਦੇ ਲੋਕਾਂ ਨੂੰ ਕੰਮਜੋਰ ਲਾਚਾਰ ਅਤੇ ਬੇਬਸ ਕੀਤਾ ਜਾ ਰੇਹਾ ਹੈ 😢😢😢😢ਰਾਜੇ ਸ਼ੀਂਹ ਮੁਕਦੰਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ।।ਚਾਕਰ ਨਹੁੰਦਰਾਂ ਪਾਇਯਨ ਘਾਉ ਰਤ ਪਿਤ ਕੁਤੇਉ ਚਟ ਜਾਉ 😢😢😢😢ਕੂੜ ਰਾਜਾ ‌ਕੂੜ ਪ੍ਰਜਾ।।ਹੋਈ ਪਈ ਹੈ ਸਮਾਜ।।😢😢😢😢😢😢

  • @SurjitSingh-dq6cq

    @SurjitSingh-dq6cq

    23 күн бұрын

    @@GurdevSingh-vd5ie ਰੱਬ ਹੀ ਰਾਖਾ ਬਾਈ ਆਪਣੇ ਪੰਜਾਬ ਦਾ, ਬਹੁਤ ਬੁਰਾ ਹਾਲ ਹੈ

  • @GurdevSingh-vd5ie

    @GurdevSingh-vd5ie

    23 күн бұрын

    @@SurjitSingh-dq6cq ਵੈਸੇ ਸਮਾਜ ਦਾ ਭਲਾ ਚੋਹੁੰਣ ਵਾਲੇ ਦੇਸ਼ ਨਾਲ ਪਿਆਰ ਕਰਨ ਵਾਲੇ।। ਦੇਸ਼ ਦੀ ਦੁਰਦਸ਼ਾ ਨੂੰ ਦੇਖਣ ਪਹਿਚਾਨਣ ਵਾਲੇ ਲੋਕ।ਕਦੇ ਕਿਸੇ ਦਾ ਮਾੜਾ ਨਹੀਂ ਕਰਦੇ।।ਨਾ ਮਾੜਾ ਸੋਚਦੇ ਨੈ।।।।।।।।। ਪਰ ਐਨਾਂ ਨੇਤਾਵਾਂ ਲੀਡਰਾਂ ਦੀ ਕਾਰਜ ਗੁਜਾਰੀ ਵੇਖਕੇ।। ਮੰਨ ਚੋ ਬਦਦੁਆਵਾਂ ਜਰੂਰ ਨਿਕਲਦੀਆਂ।।। ਐਨਾਂ ਦੇ ਕੀੜੇ ਪੈਣ ਜਿਨ੍ਹਾਂ ਨੇ ਸਾਰੇ ਸਮਾਜ ਨੂੰ ਦੁਖਾਂ ਤਕਲੀਫਾ ਮੁਸ਼ਿਕਲਾਂ ਪ੍ਰੇਸ਼ਾਨੀਆਂ ਚ ਪਾ ਕੇ।।ਆਪ ਬੁਲੇ ਲੁੱਟਦੇ ਨੇ।।।

  • @lambilambhi8389
    @lambilambhi838916 күн бұрын

    ਅਸੀਂ ਸਾਲੇ ਗਦਾਰ ਧਰਮਿੰਦਰ ਵਰਗਿਆਂ ਦੀਆਂ ਫਿਲਮਾਂ ਇਕੱਠੀਆਂ ਕਰਦੇ ਰਹੇ ਪਰ ਅਸਲੀ ਹੀਰੋ ਕੋਈ ਹੋਰ ਹੀ ਨਿਕਲਿਆ ਮਾਫੀ ਚਾਹੁੰਦਾ ਹਾਂ ਦੱਤ ਸਾਹਿਬ ਪਰ ਅੱਜ ਮੈਂ ਤੁਹਾਡਾ ਸਭ ਤੋਂ ਵੱਡਾ ਫੈਨ ਹੋਵਾਂਗਾ

  • @tajindersinghmaan8814

    @tajindersinghmaan8814

    19 сағат бұрын

    Very good 💯❤❤

  • @HarbhajanSingh-dy4yg
    @HarbhajanSingh-dy4yg25 күн бұрын

    ਸੁਨੀਲ ਦੱਤ ਦੀ ਪੈਦਲ ਯਾਤਰਾ ਸਮੇਂ ਮੈਂ ਖੰਨਾ ਸ਼ਹਿਰ ਵਿਖੇ ੳਨਾ ਨੂੰ ਮਿਲ ਕੇ ਆਇਆ ਸੀ

  • @inderpreetsingh1319

    @inderpreetsingh1319

    13 күн бұрын

    Tahanu dil toh salute ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @darindaa5077

    @darindaa5077

    11 күн бұрын

    Hanji asi v khanne ton aa mere father Saab kehnde c v Sunil dut Shri harmandir sahib aaye c oh v turke

  • @user-wi8qv7ue5v

    @user-wi8qv7ue5v

    8 күн бұрын

    Love you❤❤❤🤟🤟🤟🤟 👌👌👌👌👌✌❤💯​@@darindaa5077

  • @ManjitSingh-kb4nu
    @ManjitSingh-kb4nu25 күн бұрын

    ਬਹੁਤ ਵਧੀਆ ਇੰਨਸਾਨ ਸਨ ਸੁਨੀਲ ਦੱਤ ਸਾਹਿਬ

  • @GurmeetSingh-ud1dv
    @GurmeetSingh-ud1dv24 күн бұрын

    ਧੰਨਵਾਦ ਜੀ ਸੁਨੀਲ ਦੱਤ ਜੀ ਦੇ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ

  • @harjeetmotors7828
    @harjeetmotors782816 күн бұрын

    ❤ ਲਓ ਧੰਨਵਾਦ ਸੁਨੀਲ ਦੱਤ ਸਾਬ ਦਾ ਜਿੰਨਾ ਪੰਜਾਬੀ ਤੇ ਚੰਗੇ ਇਨਸਾਨ ਹੋਣ ਦਾ ਫਰਜ਼ ਨਿਭਾਇਆ 84 ਓਹ ਮਾੜਾ ਸਮਾਂ ਸੀ ਪੰਜਾਬ ਤੇ ਸਿੱਖਾਂ ਦੀ ਨਸਲਕੁਸੀ ਕੀਤੀ ਗਈ ਸਰਕਾਰ ਵਾਲੋ ਓਹ ਦੋਰ ਏਹੋ ਜਾ ਸੀ ਆਪਣੇ ਵੀ ਸਾਥ ਛੱਡ ਜਾਂਦੇ ਪਰ ਦੱਤ ਸਾਬਤ ਕਰਤਾ ਉਨ੍ਹਾਂ ਵਰਗੇ ਨੇਕ ਤੇ ਜੁਰਅਤ ਵੰਦ ਲੋਕ ਵੀ ਹਣ ਜੌ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਬੋਲਣ ਦਾ ਜਿਗਰਾ ਰੱਖਦੇ ਹਨ ਦੂਜੈ ਪਾਸੇ ਧਰਮਿੰਦਰ ਵਰਗੇ ਵੀ ਹਨ ਸਾਰੀ ਉਮਰ ਪੰਜਾਬ ਦਾ ਖਾਦਾ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਰ ਤੇ ਬਿਠਾਇਆ ਉਨ੍ਹਾਂ ਨੁੰ ਸਬ ਕੁਛ ਦਿੱਤਾ ਪਰ ਜਦ ਪੰਜਾਬ ਤੇ ਭੀੜ ਪਈ ਮੂਹੋ ਇੱਕ ਲਫ਼ਜ਼ ਵੀ ਨਿਕਲਿਆ ਹੋਵੇ ਜਾ ਕੁਛ ਕੀਤਾ ਹੋਵੇ

  • @rajindersingh-uw7bi
    @rajindersingh-uw7bi23 күн бұрын

    ਮੈ ਆਰਮੀ ਵਿੱਚ ਡਿਉਟੀ ਤੇ ਪੋਸਟਡ ਸੀ ਮੈ ਦੋ ਵਾਰ ਇਹਨਾ ਨੂ ਮਿਲਣ ਗਿਆ ਸੀ ਕੁਝ ਸਮਾ ਵਿਜੀ ਹੋਣ ਕਰਕੇ ਨਾ ਮਿਲ ਸਕੇ ਫਿਰ ਮੈ ਤੀਸਰੀ ਵਾਰ ਉਦਮ ਕੀਤਾ ਮੇਰੀ ਮੁਲਾਕਾਤ ਇਹਨਾ ਨਾਲ ਹੋਈ ਬਹੁਤ ਨੇਕ ਇਨਸਾਨ ਸੀ ਬੀਬੇ ਇਨਸਾਨ ਸੀ ਅਤੇ 1884 ਦਾ ਕੋਮ ਹਿਤ ਬਹੁਤ ਦੁੱਖ ਬਿਆਨ ਕੀਤਾ ਸੀ ਸੁਨੀਲ ਦਤ ਵਡੇ ਵੀਰ ਨੇ ਦਿਲੋ ਸਿਖ ਕੋਮ ਦੇ ਦਰਦੀ ਸੀ ਬਹੁਤ ਪਿਆਰ ਕਰਦੇ ਸਿਖ ਕੋਮ ਕਹਿਦੇ ਸੀ ਮਨਿ ਜੀਤੇ ਜਗ ਜੀਤੇ ਮੈ ਫਿਲਮ ਕਰਨ ਤੋ ਬਾਅਦ ਮੈ ਪਜਾਬ ਨੂ ਆਪਣਾ ਪਰਿਵਾਰ ਸਮਝ ਲਿਆ ਸੀ ਵਾਹਿਗੁਰ

  • @hardeepghuman3022
    @hardeepghuman302217 күн бұрын

    ਆਕਾਲ ਪੁਰਖ ਵਾਹਿਗੁਰੂ ਜੀ ਸੁਨੀਲ ਦੱਤ ਜੀ ਦੇ ਪਰਿਵਾਰ ਨੂੰ ਲੰਮੀਆ ਉਮਰਾ ਤੱਰਕੀਆ ਤੇ ਤੰਦਰੁਸਤੀਆ ਬਖ਼ਸ਼ਣ ਵਾਹਿਗੁਰੂ ਜੀ

  • @Darshansingh-el4ti
    @Darshansingh-el4ti24 күн бұрын

    ਸੁਨੀਲ ਦੱਤ ਦਾ ਧੰਨਵਾਦ ❤

  • @Surinderohri-yl6jd
    @Surinderohri-yl6jd22 күн бұрын

    84 दे विच दरबार साहिब ते हमला ते सिखा दा कत्लेआम बहुत माड़ी घटना होई सी पर ऐस पिछे ओस वेले दी सियासत दा हथ सी मैं इक हिंदू वीर जो सिख कोम दिया कुर्बानियां नू कदी नही भुला सकदा ❤

  • @user-rn5gi3ln7l

    @user-rn5gi3ln7l

    10 күн бұрын

    Thanks veer ji

  • @Harpreetkaur-fd3ke
    @Harpreetkaur-fd3ke17 күн бұрын

    ਸੁਨੀਲ ਦੱਤ ਨੇ ਹਾਂ ਦਾ ਨਾਰਾ ਮਲੇਰਕੋਟਲਾ ਵਾਂਗ,, ਇਸ ਨੇ ਸਿੱਖ ਧਰਮ ਦੀ ਸਾਈਡ ਲਈ ਸੀ,, ਇਸ ਨੇ ਪੰਜਾਬੀ ਫਿਲਮ ਵੀ ਬਣਾਈ ਸੀ ਮਨ ਜੀਤੇ ਜਗ ਜੀਤ ਫਿਲਮ ਹਿੱਟ ਸੀ❤

  • @jalourSingh-bz4dj
    @jalourSingh-bz4dj17 күн бұрын

    ਬਾਈ ਜੀ ਸੁਨੀਲ ਦੱਤ ਪੰਜਾਬ ਦਾ ਮਹਾਨ ਸਪੂਤ ਸੀ ਸਾਨੂੰ ਉਸ ਤੇ ਬੜਾ ਫਕਰ ਹੈ ਜਦੋਂ ਸੰਜੇ ਦੱਤ ਤੇ ਕੇਸ ਬਣਾਉਂਦੇ ਸੀਗੇ ਸਾਨੂੰ ਬਹੁਤ ਦੁੱਖ ਹੁੰਦਾ ਸੀਗਾ ਸੰਜੇ ਦੱਤ ਦੀ ਖੁਸ਼ੀ ਸਾਡੀ ਖੁਸ਼ੀ ਹੁੰਦੀ ਹੈ ਜੇ ਸਾਡਾ ਭਰਾ ਸੁਨੀਲ ਦਾਤ ਨਹੀਂ ਰਿਹਾ ਤਾਂ ਸਾਡਾ ਵੀਰ ਸੰਜੇ ਦੱਤ ਤਾਂ ਹੈ ਸਾਨੂੰ ਇਸ ਤੇ ਬਹੁਤ ਬਹੁਤ ਮਾਣ ਹੈ ਪਰਮਾਤਮਾ ਇਹਨਾਂ ਨੂੰ ਹਜ਼ਾਰ ਖੁਸ਼ੀਆਂ ਬਖਸ਼ੇ ਤੇ ਲੰਮੀ ਉਮਰ ਦੇਵੇ

  • @ManmohanSingh-yf6km
    @ManmohanSingh-yf6km22 күн бұрын

    ਸੁਨੀਲ ਦੱਤ ਇਕ ਨੇਕ ਦਿਲ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਵਧੀਆ ਫਿਲਮੀ ਕਲਾਕਾਰ ਸੀ , ਬਲਰਾਜ ਸਾਹਨੀ ਦਾ ਪਰਿਵਾਰ ਵੀ ਇਸੇ ਤਰ੍ਹਾਂ ਸਿੱਖਾਂ ਤੇ ਪੰਜਾਬ ਪ੍ਰਤੀ ਪ੍ਰੇਮ ਰਖਦੇ ਸੀ। ਸੁਨੀਲ ਦੱਤ ੧੯੭੧ ਦੀ ਲੜਾਈ ਤੋਂ ਬਾਅਦ ਆਪਣੇ ਫਿਲਮੀ ਕਲਾਕਾਰਾਂ ਦਾ ਗਰੁੱਪ ਲੈ ਕੇ ਜੈਸੌਰ , ਬੰਗਲਾਦੇਸ਼ ਵਿਖੇ ਫੌਜੀਆਂ ਦਾ ਮਨੋਰੰਜਨ ਕਰਨ ਲਈ ਆਏ ਸਨ ਇਸ ਵਿਚ ਨਰਗਿਸ ਤੇ ਇਨ੍ਹਾਂ ਦਾ ਬੇਟਾ ਸੰਜੇ ਦੱਤ, ਜੋਕੇ ਉਸ ਵਕਤ ੧੦ ਕੁ ਸਾਲ ਦਾ ਹੋਣੈ ਸ਼ਾਮਲ ਸਨ, ਇਨ੍ਹਾਂ ਤੋਂ ਇਲਾਵਾ ਭਾਰਤ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ, ਮਹਿੰਦਰ ਕਪੂਰ ਤੇ ਹੋਰ ਕਈ ਕਲਾਕਾਰ ਸਾਮਲ ਸਨ, ਸੁਨੀਲ ਦੱਤ ਮੁਖੀਆ ਸੀ। ਇਹ ਪ੍ਰੋਗਰਾਮ ਕਰੀਬ ਦੋ ਘੰਟੇ ਚਲਿਆ। ਫਿਰ ਇਸ ਮਹਾਨ ਪੁਰਖ ਨੂੰ ਮੈਂ ਵੇਖਿਆ ਜੀ ਟੀ ਰੋਡ ਦੋਰਾਹੇ, ਜਦੋਂ ਇਹ ਬੰਬਈ ਤੋਂ ਪੈਦਲ ਯਾਤਰਾ ਕਰਕੇ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਜਾ ਰਹੇ ਸਨ, ਇਨ੍ਹਾਂ ਨਾਲ ਇਨ੍ਹਾਂ ਦੀ ਬੇਟੀ ਵੀ ਪੈਦਲ ਚਲ ਰਹੀ ਸੀ ਤੇ ਹੋਰ ਕਈ ਵਾਲੰਟੀਅਰ ਨਾਲ ਚੱਲ ਰਹੇ ਸਨ, ਉਹ ਸਾਰੇ ਇੱਕ ਸ਼ਾਂਤੀ ਮਿਸ਼ਨ ਲੈ ਕੇ ਆਏ ਸਨ, ਅਸੀਂ ਏਸ ਕੋਸ਼ਿਸ਼ ਨੂੰ ਕਦੀ ਭੁੱਲ ਨਹੀਂ ਸਕਦੇ, ਉਨ੍ਹਾਂ ਦੇ ਰਿਣੀ ਹਾਂ।

  • @ManmohanSingh-yf6km

    @ManmohanSingh-yf6km

    22 күн бұрын

    4:17 ਅੱਜ ਜੇ ਸੰਜੇ ਦੱਤ ਮੈਨੂੰ ਮਿਲ ਜਾਂਦਾ ਹੈ ਤਾਂ ਮੈਂ ਉਸ ਨੂੰ ਆਪਣੇ ਬੱਚੇ ਵਾਂਗ ਪਿਆਰ ਸਤਿਕਾਰ ਦੇਣਾ ਚਾਹੁੰਨਾਂ।

  • @user-rn5gi3ln7l

    @user-rn5gi3ln7l

    10 күн бұрын

    M v bhut small c jdo eh Ludhiana to di Darbar Sahib gye c, menu Toffee diti c

  • @paramjeetshingparamjeetshi1810
    @paramjeetshingparamjeetshi181015 күн бұрын

    ❤❤❤❤ ਸੁਨੀਲ ਦੱਤ ਜੀ ਲੁਧਿਆਣੇ ਜਗਰਾਉ ਪੁਲ ਤੋਂ ਪੈਦਲ ਯਾਤਰਾ ਸਮੇਂ ਪੰਜਾਬੀਆਂ ਨੇ ਨਿੱਘਾ ਸੁਆਗਤ ਕੀਤਾ ਗਿਆ ਸੀ। ਸੁਨੀਲ ਦੱਤ ਬਹੁਤ ਵਧੀਆ ਅਤੇ ਨੇਕ ਇਨਸਾਨ ਸਨ।ਸੁਪਰ ਸਟਾਰ ਐਕਟਰ ਸਨ।

  • @beejumarwah6431
    @beejumarwah643125 күн бұрын

    Sunil dutt ji was a great human being. Loved him in movie “Man jeete jagg jeet”.

  • @shubhsekhon4297
    @shubhsekhon429725 күн бұрын

    ਕੋਈ ਸ਼ਬਦ ਹੀ ਨਹੀਂ ਬਚੇ ਜੀ ਇਨੀ ਵੱਡੀ ਕੁਰਬਾਨੀ ਬਾਰੇ ਸੁਣ ਕੇ, ਹੋ ਸਕਦਾ ਹੈ ਕਿ ਸਾਡੇ ਜਿਹੇ ਨਿਕਰਮਣਾ ਨੂੰ ਵੀ ਕੋਈ ਸਿਖਿਆ ਮਿਲ ਜਾਵੇ

  • @ajaypreet7455
    @ajaypreet745518 күн бұрын

    ਸੁਨੀਲ ਦੱਤ ਜੀ ਪਰਿਵਾਰ ਸਮੇਤ ਸਤਿ ਸ੍ਰੀ ਅਕਾਲ❤❤❤

  • @paramjitsingh7556
    @paramjitsingh755624 күн бұрын

    ਸੁਨੀਲ ਦੱਤ ਜੀ,🙏🙏🙏🙏

  • @sandhuvlogs6110
    @sandhuvlogs611022 күн бұрын

    ਵਾਹਿਗੁਰੂ ਜੀ ਇਹ ਵੀ ਪੰਜਾਬੀ ਸਨ ❤❤❤❤

  • @user-by6zu5xx2e
    @user-by6zu5xx2e14 күн бұрын

    ਸੁਨੀਲ ਦੱਤ ਜੀ ਤੁਸੀਂ ਰੂਹ ਖੁਸ਼ ਕਰ ਦਿੱਤੀ

  • @user-lr5zm6vc7v
    @user-lr5zm6vc7v17 күн бұрын

    ਸੁਨੀਲ ਦੱਤ ਨੂੰ ਸਿੱਖ ਕੌਮ ਸ਼ਾਦ ਵਾਸਤੇ ਜਾਦ ਰਾਖੇ ਗੀ ਖਾਲਸਾ ਜੀ

  • @AshokSehjalKultham
    @AshokSehjalKultham25 күн бұрын

    ना भूलने बाला ऐपीसोड । Sunil Dutt was Great.

  • @gurpreet3622
    @gurpreet362221 күн бұрын

    ਸੁਨੀਲ ਦੱਤ ਬਹੁਤ ਵਧੀਆ ਇਨਸਾਨ ਹਨ ਮੈਂ ਸੰਜੇ ਦੱਤ ਨੂੰ ਵੀ ਮਿਲਿਆ ਉਹ ਵੀ ਬਹੁਤ ਵਧੀਆ ਨੇ ਵਾਹਿਗੁਰੂ ਮਿਹਰ ਕਰੇ

  • @billysingh1674
    @billysingh167418 күн бұрын

    ਓਹ ਬੇਹੱਦ ਇਮਾਨਦਾਰ ਪੰਜਾਬੀ ਪੁੱਤਰ ਸੀ ਸੁਨੀਲ ਦਤ ਸ਼ਾਂਤੀ ਮਾਰਚ ਲੈ ਕੇ ਆਇਆ ਸੀ ਉਸ ਵੇਲੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰ ਸਨ ਜਿੰਨਾਂ ਸੁਨੀਲ ਦਤ ਨੂੰ ਸਮਝਾਇਆ ਕਿ ਤੂੰ ਦਿੱਲੀ ਜਾ ਕੇ ਉਹਨਾਂ ਨਾਲ ਗੱਲ ਕਰ ਜਿੰਨਾ ਹਮਲਾ ਕੀਤਾ ਹੈ

  • @Sidhumoosewala-wp2ux
    @Sidhumoosewala-wp2ux15 күн бұрын

    ਬਹੁਤ ਘੈਂਟ ਇਨਸਾਨ ਸਨ ਦੱਤ ਸਾਹਬ ❤️

  • @manjeetwaraich1558
    @manjeetwaraich155824 күн бұрын

    Lots and lots of respect to Sunil Dutt ji and millions of salutes to great man and the real hero for supporting Sikhs. 🙏🙏🙏🙏🙏

  • @mahalentertainment8610
    @mahalentertainment861024 күн бұрын

    ਦੱਤ ਸਾਹਿਬ ਨਾਲ ਮੇਰੀ ਇੰਟਰਵਿਊ ਵੀ youtube ਉੱਤੇ ਹੈ. ਉਹ ਸੱਚੇ ਦੇਸ਼ ਭਗਤ ਤੇ ਇਕ ਸੁਹਿਰਦ ਇਨਸਾਨ ਸਨ.

  • @Briefpunjab

    @Briefpunjab

    23 күн бұрын

    @@mahalentertainment8610 ਹਾਂਜੀ ਮੈਂ ਦੇਖੀ ਹੈ ਜੀ. ਬਹੁਤ vadia ਤੁਹਾਡਾ ਕੰਮ

  • @amandeepsinghricky9063

    @amandeepsinghricky9063

    7 күн бұрын

    Link dasso mahal sab

  • @rajbirkaur9037
    @rajbirkaur903724 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @harjapbatth1187
    @harjapbatth118720 күн бұрын

    ਸੁਨੀਲ ਦੱਤ ਲੇਹਿੰਦ ਪੰਜਾਬ ਦੇ ਸਨ

  • @ranbirbasra173
    @ranbirbasra1733 күн бұрын

    ਮੈਨੂੰ ਯਾਦ ਹੈ ਛੋਟਾ ਹੂੰਦਾ ਸੀ ਸੁਣਦੇ ਸੀ ਸੁਨੀਲ ਦੱਤ ਐਕਟਰ ਪੈਦਲ ਬੰਬੇ ਤੋ ਸ੍ਰੀ ਦਰਬਾਰ ਸਾਹਿਬ ਆਉਦੇ ਪਏ ਹਨ

  • @RanjitSingh-lx7cp
    @RanjitSingh-lx7cp25 күн бұрын

    Sunil Dutt is great for all cast

  • @fatehsingh7323
    @fatehsingh732324 күн бұрын

    Hira Banda siga Sunil Dutt Sahab ji🙏🙏🙏🙏🙏

  • @harmeghsingh2399
    @harmeghsingh239922 күн бұрын

    ਸੁਨੀਲ ਦੱਤ ਮੇਰੀ ਯਾਨ

  • @jswmeet
    @jswmeet9 күн бұрын

    ਵਾਹਿਗੁਰੂ ਮਿਹਰ ਕਰੇ ਸੁਨੀਲ ਦੱਤ ਦੀ ਨੇਕ ਸੋਚ ਤੇ

  • @harmindersingh3277
    @harmindersingh327724 күн бұрын

    Sunil Datt - a great human being❤

  • @Coolestbadgirl786
    @Coolestbadgirl78615 күн бұрын

    Sanjaydutt bilkul qpne papa Sunil dutt k btaye huye rasto pe chlte h isliye hi itni difficulties k baad boht jyada super famous star h bilkul saaf dil ❤❤❤❤ salute h Sunil dutt and sanjaydutt 🫡🫡🫡

  • @SinghJagga-ut5nj
    @SinghJagga-ut5nj8 күн бұрын

    ਬਹੁਤ ਬਹੁਤ ਧੰਨਵਾਦ ਜੀ ਸੁਨੀਲ ਦੱਤ ਦਾ

  • @PartapSingh-ge4hf
    @PartapSingh-ge4hf25 күн бұрын

    Sunil Dutt was Great

  • @krnailsingh9705
    @krnailsingh970515 күн бұрын

    ਵਾਹਿਗੁਰੂ ਇਸ ਪਰਿਵਾਰ ਦੀ ਚੜਦੀਕਲਾ ਰਖੇ ਜੀ ❤

  • @harmeghsingh2399
    @harmeghsingh239922 күн бұрын

    ਸੁਨੀਲ ਦੱਤ ਮੇਰਾ ਯਾਰ ਮੈਂ ਸਰਦਾਰ

  • @tejpalsinghjaswal397
    @tejpalsinghjaswal39724 күн бұрын

    Sunil Dutt sahab great man

  • @AngrejSingh-ff9pu
    @AngrejSingh-ff9pu17 күн бұрын

    Waheguru ji Sunil dutt de parvaar nu tandrusti bakse ji 🙏🙏

  • @BalbirSinghNalagarh
    @BalbirSinghNalagarh9 күн бұрын

    ਸੁਨੀਲ ਦੱਤ ਬਹੁਤ ਹੀ ਚੰਗੇ ਇਨਸਾਨ ਸੀ ਚੰਗੇ ਹੀਰੋ ਸੀ

  • @AmritSingh-kt8ih
    @AmritSingh-kt8ih12 күн бұрын

    ਸੁਨੀਲ ਦੱਤ ਵੀ ਨਵਾਬ ਮਲੇਰ ਕੋਟਲਾ ਵਾਲ਼ੇ ਵਾਂਗ ਸਿੱਖ ਕੌਮ ਸਤਿਕਾਰਿਤ ਹੈ

  • @amardeepsingh1256
    @amardeepsingh125615 күн бұрын

    Rabb as de sare priwaar hor sohrat bakhse

  • @amritkaur6831
    @amritkaur683122 күн бұрын

    Thanks Sunil Dhatt ji🎉❤❤❤❤

  • @buntysinghlamba8553
    @buntysinghlamba855316 күн бұрын

    One of my favourite super star and a great man Sunil sir ❤❤

  • @jaskeerat139
    @jaskeerat1398 күн бұрын

    ਸੁਨੀਲ ਦੱਤ ਸੰਜੇ ਦੱਤ ਜ਼ਿੰਦਾਬਾਦ❤

  • @AvtarSingh-px4fj
    @AvtarSingh-px4fj24 күн бұрын

    Sunil dut ji ne bahut bada kam kita siga

  • @prabhjotPandher493
    @prabhjotPandher49324 күн бұрын

    ਧੰਨਵਾਦ ਜੀ

  • @sukhmindersarang9536
    @sukhmindersarang953624 күн бұрын

    Sunil dutt was a great man.

  • @bitusingh1
    @bitusingh112 күн бұрын

    I met Sunil Dutt phaji twice, he was one of best Man of human and actor, salute to him 🙏

  • @dearstudent3133
    @dearstudent313311 күн бұрын

    Sunil Dutt is a Great ve filmon mein bhi star the & logon ke dilon mein bhi star rahenge❤❤❤❤❤

  • @HarmeetSingh-hk3fk
    @HarmeetSingh-hk3fk17 күн бұрын

    Never forget 1984

  • @harmohitsinghkang8809
    @harmohitsinghkang88092 күн бұрын

    ਸੁਨੀਲ ਦਤ ਬਾਬਾ ਜਿੰਦਾਬਾਦ ❤❤❤❤❤

  • @ranjitsagar9039
    @ranjitsagar903917 күн бұрын

    Legend banda c veer a te hon munda ve legend aa mann aa punjab nu as gal te as family te❤❤❤

  • @HarpalSingh-jl1qc
    @HarpalSingh-jl1qc16 күн бұрын

    Mai ta fan ha sanjay dutt da 1986 to Hun pure dutt family da murid ho gya

  • @livekamaljitverma1021
    @livekamaljitverma102122 күн бұрын

    Thanks dear sunil dutt shab sulot apno 🎉

  • @kohinoorfilmproduction
    @kohinoorfilmproduction16 күн бұрын

    ਇਹ ਸਾਡਾ ਪੰਜਾਬੀ ਵੀਰ ਆ

  • @opticalsworld2393
    @opticalsworld239311 күн бұрын

    Sade sohne PUNJAB da MAAN TE SHAAN si SUNIL DUTT SIR❤❤❤❤❤❤😂I REALLY LOVE YOU & MISS YOU SIR😢❤

  • @MAKHANSINGH-lj8kk
    @MAKHANSINGH-lj8kk24 күн бұрын

    Sch boln li bi very thanks.God bless you.

  • @karmanpreetsingh6131
    @karmanpreetsingh613112 күн бұрын

    Thank you sir Sunil dutt

  • @tirathkaur847
    @tirathkaur84713 күн бұрын

    ਸੁਨੀਲ ਦੱਤ ਜੀ ਲਈ ਸਾਰੇ ਸਿੱਖਾਂ ਦੇ ਮਨਾ ਵਿਚ ਇੱਜਤ ਪਿਆਰ ਬਣਿਆ ਰਹੇਗਾ❤

  • @JagjeetKaur-ic4qd
    @JagjeetKaur-ic4qd15 күн бұрын

    ਸ਼ੁਕਰ ਵਾਹਿਗੁਰੂ ਜੀ ਦਾਕਿਸੇ ਨੇ ਤਾਆਪਣੇ ਅੰਦਰ ਦਰਦ ਨੂੰ ਮੰਨਿਆ

  • @gagansingh-jy1op
    @gagansingh-jy1op7 күн бұрын

    ਨੇਕ ਦਿੱਲ ਇਨਸਾਨ ਸੀ ਸੁਨੀਲ ਦੱਤ ਜੀ

  • @RanjitSingh-lx7cp
    @RanjitSingh-lx7cp25 күн бұрын

    My fist and last Punjabi movie man kete jag jeet

  • @BhwandeepSingh
    @BhwandeepSingh13 күн бұрын

    ਵਾਹਿਗੁਰੂ ਜੀ

  • @boghadhillon12
    @boghadhillon1211 күн бұрын

    ਪੰਜਾਬ ❤ ਪੰਜਾਬ ❤

  • @surinderkaur5228
    @surinderkaur522821 күн бұрын

    ਵਾਹਿਗੁਰੂ ਜੀ🙏🙏

  • @user-lw9dt6dy5j
    @user-lw9dt6dy5j22 күн бұрын

    Sunil dutt Sahib Ji nu salaam hai

  • @jasbirsandhu1998
    @jasbirsandhu199812 күн бұрын

    He was a true punjabi Gentleman and a great legend from Bollywood.

  • @amarjeetsinghamar7197
    @amarjeetsinghamar71975 күн бұрын

    👍good ਦੱਤ ਸਾਬ

  • @sukhwantsingh97
    @sukhwantsingh9725 күн бұрын

    Very good waheguru ji

  • @RajinderSingh-fo6er
    @RajinderSingh-fo6er2 күн бұрын

    Sunil.datt.ji.slam.he.ji.waheguru.kirpa.kran.

  • @SandipKandhola
    @SandipKandhola10 күн бұрын

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤

  • @S_azad.
    @S_azad.11 күн бұрын

    ਧਰਮਿੰਦਰ ਜੱਟ ਸੀ ਏਸੇ ਕਰਕੇ ਹਰਿਮੰਦਰ ਸਾਹਿਬ ਨਹੀਂ ਆਈਆਂ

  • @jaspalsingh150
    @jaspalsingh15024 күн бұрын

    Sunil Datt was true to his blood; PUNJABI.

  • @user-bf3de4tk5m
    @user-bf3de4tk5m24 күн бұрын

    ❤❤ Heartly Love And Satikar Sahit Salute Hai Ate Charan Bandhana 👏🏼🙏🏼 Sunil Dutt Ji Sade Dilan Wich Wasde Han Oh Mahaan Hassti Sada AMAR Hai Aate Hamesha Rahegi❤❤🎉🎉🌹🙏🙏 Ohna De Bete Sanjay Dutt Ji Nu V Satikar Sahit Salute Hai Ih Parivar Hamesha Chardi Kala Wich Rahe Waddiyan Umran Hon Hamesha khush Aate Tandrust Rahen 🎉❤

  • @vickramjitsingh8379
    @vickramjitsingh837923 күн бұрын

    🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @RamanGoria-xg2jp
    @RamanGoria-xg2jp12 күн бұрын

    ਸੁਨੀਲ ਦੱਤ ਦਾ ਪਰਿਵਾਰ ਹਮੇਸਾ ਚੜਦੀਕਲਾ ਵਿੱਚ ਰਹੇ

  • @amandeepsingh-tb6iz
    @amandeepsingh-tb6iz22 күн бұрын

    Jinde jee jaankaari dende ta milke Anand he aa jaanda aani changi aatma nu.

  • @motivationrespect6648
    @motivationrespect664825 күн бұрын

    Sunil dutt ji amar rehange

  • @harpreetsinghrandhawa7772
    @harpreetsinghrandhawa77727 күн бұрын

    ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip22 күн бұрын

    ਵਾਹਿਗੁਰੂ ਜੀ ❤

  • @GurpreetSinghBharat
    @GurpreetSinghBharat5 күн бұрын

    Thanks bhaji ........

  • @HardeepSingh-by4wb
    @HardeepSingh-by4wb25 күн бұрын

    Good soch c

  • @user-fk8mb2td2k
    @user-fk8mb2td2k10 күн бұрын

    Good nechr good luking man ji iraspekt S.D 🌹🌹🙏🏻🙏💖💖

  • @langeriboys
    @langeriboys22 күн бұрын

    Waheguru chardi kala wich rakhey ohna de perwar nu

  • @user-oh8et9hb6i
    @user-oh8et9hb6i10 күн бұрын

    Ina nu kashmir vich bsf mess vich mili see nargis ji v snn bahut hi milnsaar bnda see punjabiaan lyee dil vich bahut hi respect see

  • @sattibains4818
    @sattibains48184 күн бұрын

    Sunil Datt ji nu pranam

  • @user-pk8ze9yk1h
    @user-pk8ze9yk1h12 күн бұрын

    ਵਾਹਿਗੁਰੂ ਜੀ ਇਸ ਪਰਿਵਾਰ ਦੇ ਮੇਹਰ ਦਾ ਹੱਥ ਰਖੀ

  • @KiranjitWarring-dr3dc
    @KiranjitWarring-dr3dc11 күн бұрын

    We proud ❤Sunil dutt and family❤

  • @BalbirSingh-jv8un
    @BalbirSingh-jv8un13 күн бұрын

    SEYLUT HAI SUNIL DUTT SAHEB JI NU 🙏

  • @BasantLopon
    @BasantLopon18 күн бұрын

    Sunildat sacha heero hai

  • @paramjeetshingparamjeetshi1810
    @paramjeetshingparamjeetshi181015 күн бұрын

    ❤❤❤❤ ਮੇਰੇ ਵੱਡੇ ਭੈਣ ਜੀ ਦੇ ਸੋਹਰਾ ਘਰ ਵੀ ਦੱਤ ਜ਼ਾਤ ਦੇ ਸਨ।

  • @user-su8ue6bi5z
    @user-su8ue6bi5z13 күн бұрын

    Satnam waheguru ji es privar opr mhar kreo ji

  • @tejpalsandhu8523
    @tejpalsandhu852320 күн бұрын

    Sunil datt nu Sikh sada yaad rakhega jidotak duniya rahenge 🙏🙏🙏🙏🙏

  • @gurlabhsingh8072
    @gurlabhsingh807223 күн бұрын

    ਇਸ ਸਾਰੇ ਮਾਮਲੇ ਦਾ ਜੁੰਮੇਵਾਰ ਸਾਡੇ ਹੀ ਗੁਰੂ ਘਰ ਵਿੱਚ ਹਥਿਆਰ ਲੈ ਕੇ ਵੜ ਗਏ ਅਤੇ ਸਰਕਾਰ ਨੂੰ ਮੌਕਾ ਮਿਲਿਆ ਸਿੱਖਾਂ ਨੂੰ ਮਾਰਨ ਦਾ

  • @GurmeetSingh-vw6hm
    @GurmeetSingh-vw6hm24 күн бұрын

    Great actor

Келесі