ਪੰਜਾਬੀਆਂ ਦੇ ਅਮੀਰ ਨਾ ਹੋਣ ਦੇ ਕੀ ਕਾਰਨ ਹਨ? How to become Rich

ਇਸ ਵੀਡੀਓ ਚ ਆਪਾਂ ਨੇ ਗੱਲਬਾਤ ਕੀਤੀ ਹੈ ਕਿ ਪੰਜਾਬੀ ਅਮੀਰ ਕਿਵੇਂ ਬਣ ਸਕਦੇ ਹਨ ਸਾਨੂੰ ਅਮੀਰ ਹੋਣ ਤੋਂ ਕਿਹੜੀਆਂ ਕਿਹੜੀਆਂ ਗੱਲਾਂ ਰੋਕਦੀਆਂ ਹਨ ਮੈਂ ਆਪਣੇ ਸੱਤ ਅੱਠ ਸਾਲਾਂ ਦੇ ਐਕਸਪੀਰੀਅਂਸ ਨਾਲ ਇਸ ਵੀਡੀਓ ਚ ਕਾਫੀ ਕੁਝ ਦੱਸਿਆ ਕਿ ਤੁਸੀਂ ਅਮੀਰ ਕਿਵੇਂ ਬਣ ਸਕਦੇ ਹੋ ਕਿਹੜੀ ਗਲਤੀਆਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਕਿਹੜੀ ਗਲਤੀਆਂ ਮੈਂ ਕੀਤੀਆਂ ਨੇ ਕਿਹੜੀ ਕੰਮ ਕਰਕੇ ਤੁਸੀਂ ਅਮੀਰ ਬਣ ਸਕਦੇ ਹੋ ਪੂਰੀ ਡਿਟੇਲ ਚ ਦੱਸਿਆ ਹੋਇਆ ਹੈ ਕਿ ਕਿਉਂ ਸਟੋਕ ਮਾਰਕੀਟ ਬਿਹਤਰ ਹੈ ਪ੍ਰਾਪਰਟੀ ਨਾਲੋਂ ਗੋਲਡ ਨਾਲੋਂ fix ਡਿਪੋਜਿਟ ਨਾਲੋਂ ਸਟੋਕ ਮਾਰਕੀਟ ਕਿਉਂ ਬੈਟਰ ਹੈ
In this video, we have talked about how we can become rich, what are the things that prevent us from becoming rich. What Mistakes I Made What You Can Do to Get Rich Full Details Why Stock Market Is Better Than Property Gold FD, Why Stock Market Is Better.

Пікірлер: 3

  • @bindersingh6298
    @bindersingh62983 ай бұрын

    💯 right vir ji waheguru ji

  • @parambhullarbhullar1900
    @parambhullarbhullar19002 ай бұрын

    Sada dudh gujran kol vi nahi rehnda

  • @parambhullarbhullar1900
    @parambhullarbhullar19002 ай бұрын

    Kul mila ke dur fiteh muh tera

Келесі