Breaking News | ਸੁਰਜੀਤ ਕੌਰ AAP ਛੱਡ ਮੁੜ ਬਾਗੀ ਧੜੇ 'ਚ ਹੋਏ ਸ਼ਾਮਲ | Akali Dal | Bhagwant Mann | News18

SAD ਉਮੀਦਵਾਰ ਸੁਰਜੀਤ ਕੌਰ ਦਾ U-TURN.AAP ਨੂੰ ਛੱਡ ਕੇ ਮੁੜ SAD ਦੇ ਬਾਗੀ ਧੜੇ 'ਚ ਹੋਏ ਸ਼ਾਮਲ। ਮੁੜ ਜਲੰਧਰ ਦੇ ਚੋਣ ਮੈਦਾਨ 'ਚ ਡਟਣ ਦਾ ਕੀਤਾ ਐਲਾਨ। ਦੁਪਹਿਰ ਵੇਲੇ AAP 'ਚ ਸ਼ਾਮਲ ਹੋਏ ਸਨ ਬੀਬੀ ਸੁਰਜੀਤ ਕੌਰ। SAD ਦਾ ਬਾਗੀ ਧੜਾ ਸੁਰਜੀਤ ਕੌਰ ਦਾ ਕਰ ਰਿਹਾ ਸਮਰਥਨ। ਅਕਾਲੀ ਦਲ ਸੁਰਜੀਤ ਕੌਰ ਤੋਂ ਪਹਿਲਾਂ ਹੀ ਕਰ ਚੁੱਕਿਆ ਕਿਨਾਰਾ।
#surjitkaur #bhagwantmann #news18punjab #AAP #akalidal #jalandharbyelection #jalandharnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 38

  • @bablugill691
    @bablugill6914 күн бұрын

    ਮਾਨ ਸਾਬ ਜੀ 2 ਲੀਡਰ ਤੁਹਾਨੂੰ ਪਹਿਲੇ ਛੱਡ ਗਏ 3 ਬੀਬੀ ਜੀ ਵੀ ਛੱਡ ਗਈ । ਲਗਦਾ ਆਨ ਵਾਲੇ ਟਾਈਮ ਚ 4 ਲੀਡਰ ਵੀ ਤੁਹਾਨੂੰ ਛੱਡ ਘਰ ਵਾਪਸੀ ਕਰੁ ਗਾ ਭਗਤ ।

  • @manjitrai9848
    @manjitrai98483 күн бұрын

    It's showing frustration

  • @BaljinderSidhu-xr7mb
    @BaljinderSidhu-xr7mb4 күн бұрын

    ਏ ਲੱਗਦਾ ਬੌਨਦਲ ਗੇ ਨੇ ਟਿਕਟ ਮਿਲਣ ਕਾਰਨ ਪੈਰ ਈ ਛੱਡ ਗਏ ਸਟੈਂਡ ਤੇ ਰਹਿੰਦੇ ਤਾ ਕੁਝ ਬਣ ਵੀ ਜਾਂਦਾ

  • @GurmeetSingh-xc9yj
    @GurmeetSingh-xc9yj3 күн бұрын

    ਜਿਵੇ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਨਹੀਂ ਬਣ ਸਕੇ ਉਵੇਂ ਸੁਰਜੀਤ ਕੌਰ ਵੀ m l a ਨਹੀਂ ਬਣ ਸਕਦੀ

  • @yuvi8010
    @yuvi80104 күн бұрын

    Good decision 👍

  • @user-xl8un8bp1l
    @user-xl8un8bp1l3 күн бұрын

    ਕਦੇ ਏਧਰ ਤੇ ਕਦੀ ਓਧਰ ਦੁਨੀਆਂ ਬੜੀ ਹਿਸਾਬੀ

  • @parmpalsinghpalmann549
    @parmpalsinghpalmann5493 күн бұрын

    ਸਾਰੀਆ ਪਾਰਟੀਆਂ ਪੰਜਾਬ ਨੂੰ ਖਾਣ ਤੇ ਲੱਗੀਆ ਹਨ, ਲੋਕ ਹੱਲਾ ਸ਼ੇਰੀ ਦੇ ਰਹੇ ਹਨ

  • @user-hd9yl8ny4r
    @user-hd9yl8ny4r4 күн бұрын

    ਖੇਡਾ ਖੇਡਦੇ ਲੀਡਰ ਦੇਖੋ ਪੰਜਾਬੀਓ

  • @deepsharma6515
    @deepsharma65154 күн бұрын

    ਉਧਰ ਕੀ ਦੇਖਣ ਗਈ ਸੀ

  • @user-de7gt3te5q
    @user-de7gt3te5q4 күн бұрын

    Jad jathedar bimar si ilaj akali dal kra dita

  • @studioharmanpatiala2523
    @studioharmanpatiala25233 күн бұрын

    Jehdi appni party di nhi hoi ohh dholhe baj hi rhu

  • @balihardhillon8859
    @balihardhillon88594 күн бұрын

    Shram kro kuj

  • @parmpalsinghpalmann549
    @parmpalsinghpalmann5493 күн бұрын

    ਜੰਗੀਰ ਕੌਰ ਦੇ ਪਾਪ ਢੱਕੇ ਅਕਾਲੀ ਦਲ ਨੇ, ਹੁਣ ਦਲ ਦੀਆਂ ਗਲਤੀਆਂ ਦੱਸ ਰਹੀ, ਸੁਖਬੀਰ ਸਿੰਘ ਬਾਦਲ ਨੇ ਹੀ ਬਚਾਇਆ ਸੀ,

  • @navinagra9033
    @navinagra90333 күн бұрын

    Bjp playing games now

  • @navinagra9033
    @navinagra90333 күн бұрын

    Be careful panjabio bjp playing games with Punjab now

  • @HarpreetSingh-mz1bk
    @HarpreetSingh-mz1bk4 күн бұрын

    Luche bande Jan. Janani da kàrm. Dhàrm ni hunda. M s. Ranguwàl ludhiàna

  • @paramdhindsa5949
    @paramdhindsa59494 күн бұрын

    Eh ta sheetal anugraal nu v Tapp gyi aunty , j haale baagi akali ch rehndi shyd 3 4 hzaar vota pai jndia hun oh v jndia lagggnian lol

  • @Sambrar-hj4ft
    @Sambrar-hj4ft3 күн бұрын

    Mental 🧍‍♀️.

  • @jaggasidhus123
    @jaggasidhus1234 күн бұрын

    ਕੋਈ ਹੈ ਸਟੈਂਡ ਸ਼ਰਮ ਨਾਲ ਮਰ ਜਾਣਾ ਚਾਹੀਦਾ

  • @bablugill691
    @bablugill6914 күн бұрын

    ਜਲੰਧਰ ਵੈਸਟ ਦਾ ਪਤਾ ਨਈ ਕੀਂ ਚੱਕਰ ਆਹ ਇਥੋਂ ਦੇ ਲੀਡਰਾ ਦਾ ਕੋਈ ਸਟੈਂਡ ਨਹੀ ਆਹ । 1 ਰਿੰਕੂ ਬਿਨਾਂ ਸਟੈਂਡ ਤੋ 2 ਸ਼ੀਤਲ ਬਿਨਾਂ ਸਟੈਂਡ ਤੋ 3 ਭਗਤ ਬਿਨਾ ਸਟੈਂਡ ਤੋ 4 ਕੇ ਪੀ ਬਿਨਾ ਸਟੈਂਡ ਤੋ 5 ਸੁਰਜੀਤ ਕੌਰ ਬਿਨਾ ਸਟੈਂਡ ਤੋ ਆਮ ਆਦਮੀ ਪਾਰਟੀ ਦਾ ਵੀਂ ਕੋਈ ਸਟੈਂਡ ਨਹੀ ਆ। ਇਹਨਾ ਨੂੰ ਅਪਣੀ ਪਾਰਟੀ ਵਿੱਚੋ ਕੋਈ ਉਮੀਦਵਾਰ ਨਹੀ ਮਿਲਿਆ ਅਗਰ ਭਗਤ ਵੀ ਭੱਜ ਗਿਆ ਫੇਰ ਕੀ ਬਣੇ ਗਾ

  • @ShwetaSharma-yy1ou
    @ShwetaSharma-yy1ou4 күн бұрын

    😂😂😂

  • @tejindernarwal2927
    @tejindernarwal29273 күн бұрын

    😂😂😂😂

  • @LeoPold-hn1sn
    @LeoPold-hn1sn4 күн бұрын

    😂😂😂😂😂😂

  • @studioharmanpatiala2523
    @studioharmanpatiala25233 күн бұрын

    Fiite muh ina loka de

  • @dhannaram2661
    @dhannaram26614 күн бұрын

    Making fool to people

  • @chanansingh8241
    @chanansingh82414 күн бұрын

    ਬੀਬੀ ਸੁਰਜੀਤ ਕੌਰ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਨਹੀਂ ਹੈ ਬਾਗੀ ਧੜੇ ਦੀ ਉਮੀਦਵਾਰ ਹਨ ਮੀਡੀਆ ਨੂੰ ਬੇਨਤੀ ਹੈ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਨਾ ਜੋੜਿਆ ਜਾਵੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ

  • @simisandal109
    @simisandal1094 күн бұрын

    Pagal 😂

  • @user-pe1gn9pc4m
    @user-pe1gn9pc4m4 күн бұрын

    Ek raat reh k peke vapes aa gy seal tut gy ehdi

  • @jasjitsingh3870

    @jasjitsingh3870

    4 күн бұрын

    ❓🪳

  • @arshkour1458
    @arshkour14584 күн бұрын

    ਆਮ ਪਾਰਟੀ ਮੁਰਦਾਵਾਦ

  • @user-ue7th4oy8j
    @user-ue7th4oy8j2 күн бұрын

    Ratt nu Akalki dal te swere AAP te fer 😂 ratti Akali Dall. 😂😂

  • @SALMAN_KHANasli
    @SALMAN_KHANasli4 күн бұрын

    Lun jitna mera ihna ,, 100-200 he Paine vote

  • @jassajatt8705
    @jassajatt87054 күн бұрын

    🤣🤣 🤣🤣

Келесі