Lok Sabha 'ਚ MP Raja Warring ਨੇ ਚੁੱਕਿਆ ਕਿਸਾਨਾਂ ਦਾ ਮੁਦਾ, ਸੁਣੋ ਧਮਾਕੇਦਾਰ speech
#loksabha #mp #rajawarring
Lok Sabha 'ਚ MP Raja Warring ਨੇ ਚੁੱਕਿਆ ਕਿਸਾਨਾਂ ਦਾ ਮੁਦਾ, ਸੁਣੋ ਧਮਾਕੇਦਾਰ speech
In the Lok Sabha, MP Raja Warring raised the issue of farmers, listen to the explosive speech
#farmers #farmersprotest #farmer #issue #rajawarringnews #congress #congressnews #congressparty #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
Пікірлер: 103
ਜੋ ਇਸ ਵੇਲੇ ਕਹਿਣ ਦੀ ਲੋੜ ਸੀ ਬਹੁਤ ਧੜੱਲੇ ਨਾਲ ਠੋਕ ਕੇ ਆਖਿਆ ਰਾਜਾ ਵੜਿੰਗ ਪੰਜਾਬ ਦੀ ਅਵਾਜ ਉਠਾਉਣ ਲਈ ਬਹੁਤ ਬਹੁਤ ਧੰਨਵਾਦ
ਸੈਂਟਰ ਸਰਕਾਰ ਪੰਜਾਬ ਨੂੰ ਉਜਾੜਨਾ ਚਾਹੀਦੀ ਕਿਸਾਨ ਮਜ਼ਦੂਰ ਏਕਤਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੁੰਡਿਆਂ ਤੋ ਕਿਸਾਨ ਮਜ਼ਦੂਰ ਉਤੇ ਹਮਲੇ ਕਰਵਾਏ ਜਾਂਦੇ ਹਨ ਬੀਜੇਪੀ ਸਰਕਾਰ ਮੁਰਦਾਬਾਦ। ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ
ਸੰਸਦ ਵਿੱਚ ਪੰਜਾਬ ਦੀ ਆਵਾਜ ਬੁਲੰਦ ਕਰਕੇ, ਰਾਜਾ ਵੜਿੰਗ ਨੇ ਆਪਣਾ ਸਹੀ ਫਰਜ ਨਿਭਾਇਆ !
Majdoor. De. V. Gal. Krooo. Majdoor. Ne. V. Tuhanu vote paie aa
@harmansingh1806
3 күн бұрын
ਗਰੀਬਾਂ ਦੀ ਗੱਲ ਵੀ ਕਰ
Very good 👍🎉sach bol Raha hai Raja ਜੀ god bless you
Raju ji very good all your questions
Very good
ਬਹੁਤ ਵਧੀਆ ਸਪੀਚ
Very very excellent waring sahib.
Very good raja bring
ਰਾਜਾ ਵੜਿੰਗ ਬਹੁਤ ਵਧੀਆ ਕੰਮ ਦੀਆਂ ਗੱਲਾਂ ਕਰਦੇ ਹਨ
🙏🏻🙏🏻🙏🏻👍🏻
Good sir hum aapke sath hai
Very goodspeach Raja sahib
❤
Very well said. Kudos for saying the truth. Waheguru ji.🙏🙏
Very Good Raja Waring Ji
Very Good Raja varhing ji 👍👍👍
ਪੰਜਾਬ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਬਹੁਤ ਜ਼ੋਰ ਦਾਰ ਢੰਗ ਨਾਲ ਆਪਣਾ ਪੱਖ ਰੱਖਿਆ ਸੋ ਡਟੇ ਰਹੋ ਪੰਜਾਬ ਦੇ ਬਹਾਦਰ ਯੋਧਿਉ ਸ਼ਾਇਦ ਹਾਥੀ ਅੱਗੇ ਬੀਨ ਵਜਾਈ ਲੋਟ ਆ ਜਾਵੇ ਗੁਰੂ ਫ਼ਤਹਿ ਜੀ।
Bohot sohna vichaar
Very nice 🎉🎉
Well done raja g keep up it. 👍
MP Raja Warring the garet
❤🎉🎉
Very good vrhig ji
Good 👍
Majdoor kisan Jawan jindabad
Good 👏👏👍👍👍
Love you Sir proud of you
SHINGARA, Verry good,Raja widig,
Very good Raja g
Congress party jindabad
Very good raja ji
Very good sir
Apna Raja bai emotional ho gya yr
Very good warring sahab
Well done Raja
Very good ji
👌
Majdoor. Ekta. Zindabad
👌👍🙏😃🙏🏻🚩
Raja g sirra karta
Waheguru ji ka Khalsa waheguru ji ki Fateh ji 🌺🌺🌺🌹🌹🌹🌹🌺🌺🌺🌺
Right
ਅਸਲੀ ਗ਼ਦਰ ਦੀ ਦੇਸ਼ ਪ੍ਰੇਮ ਕਥਾ ਲੱਗਦੀ ਹੈ ਜੀ
Very good dear Putt ji
🙏🙏🙏👍👍 gidderbaha ❤
Raja waring sabb ji kich ke rakhoo rakhooo ihnaa behroopiya nu pajana h sadee bharat cho❤
Dhan dhan dhan Shri guru Gobind Singh sahib ji waheguru ji ka Khalsa waheguru ji ki Fateh ji 🌺🌺🌺🌺🌺
Good
Majdoora di Gal v Karo ji vari nice👍🙏🙏🙏
Waheguru ji ka khalsa waheguru ji ki Fateh 🙏🏻🚩
ਵੇਰੀ ਗੁੰਡ ਇਸੇ ਤਰਾਂ ਲਗੇ ਰਹੋ
ਬੋਲ ਤਾਂ ਸਹੀ ਰੋਂਦਾ ਕਿਊ ਪਿਆ
Raja veer very good 👍 I from Ludhiana to Bata I love you
Good Raja Waring asha karo ge to asha aap ko bole ge inko daba kar rakho pb mase uthate raho thenk u
❤ਬਹੁਤ ਵਧੀਆ ਵੀਰ ਮੁੱਦਾ ਚੱਕਿਆ
ਭਗਵੰਤ ਮਾਨ ਨੇ ਇਕ ਦਿਨ ਵੀ ਸੀ ਐਮ ਵਾਲਾ ਕੰਮ ਰੋਲ ਅਦਾ ਨਹੀਂ ਕੀਤਾ ਤਿਤਲੀਆਂ ਗਾ ਗਾ ਕੇ ਵੋਟਾ ਮੰਗਦਾ ਫਿਰਦਾ ਲੋਕਾਂ ਨੂੰ ਟੀਚਰਾਂ ਮਖੌਲ ਕਰਦਾ ਸੀ ਹੁਣ ਕੰਧਾਂ ਫੜਕੇ ਤੁਰਦੇ ਹੌਟਗੇ ਭਗਵੰਤ ਮਾਨ ਆਪਣੇ ਆਪ ਨੂੰ ਸਭ ਤੋਂ ਵੱਧ ਤਾਕਤਵਰ ਸਮਝਦਾਰ ਸਮਝਣਾ ਹੀ ਹਾਰ ਦਿੱਤੀ ਗਈ ਹੈ ਇਹ ਪੰਜਾਬ ਪੰਜਾਬੀ ਹਨ ਝਾੜੂ ਮਾਜਕੇ ਰੱਖਤਾ
Bohat bhadiya vichaar
Kisan jehre baithy h unka koi video. Khet me kam krne ka dikhao bringu sab
Vry Good Raja varhing ji👍👍
ਰਾਜਾਲੱਗਦਾਅਕਲਆਗਈਬਹੁਤਬਦੀਆਮੱਗਕੀਤੀਪੱਜਾਬਦੀਗੱਲਕੀਤੀ
V good Raja saab
ਪੰਜਾਬ ਵਿੱਚ ਗ਼ਰੀਬ ਵੀ ਰਹਿੰਦੇ ਹਨ ਉਨ੍ਹਾਂ ਦੀਆਂ ਮੁਸ਼ਕਲਾਂ ਤੂੜੀ ਭੁੱਲ ਗਏ ਉਨਾਂ ਵਿਚਾਰੀਆਂ ਨੂੰ ਕੌਈ ਨਹੀ ਪੁਸ਼ਦਾ
Gud punjabi
Raja
Goodvring ji punjab
Gernl lye
Majdur bare kado bolna ji
ਰਾਜਾ ਬੇਟਾ ਤੁਸੀ ਆਪਣੀ ਸਰਕਾਰ ਟਾਈਮ ਕੀਂ ਕੀਤਾ ਸੀ ਕਿਸਾਨਾਂ ਦਾ ਅੱਜ ਤੈਨੂੰ ਕਿਸਾਨਾਂ ਦੀ ਯਾਦ ਆ ਗਈ
@manishkumar3164
Күн бұрын
😂😂bhgt l
ਰਾਜਾਬੜਿੰਗਜੀਬਲੈਬਲੈਸਾਬਸ😊ਦਿਲੀਦੀਆਕੰਦਾਅਜੇਬੀਰੋਰਹੀਆਹਨ
आपने राजा वडिंग की पूरा भाषण नहीं सुनाया।
1984 bande sikh
Greboo De gall vi kar Lia karo Ana jor Lai jana
Kisan ka muda othande krja maf Karo achha kadam prantu kisan ki lagat badh ge dusri chij ka rate Sona vichles ki kimat kisan fasal ka rates usi parkar badhe😮😮😮
Vring ji ajade ghulate parvara bare sochu job or rail karaia maf Karu job vich10/ Kota karu
Raja ji ki baat karte ho Agni veer ka system band karo.
Majdoor a di gal hoi ni
Yeh bhi bola tha Guru Sahib ne Chukaar aja hamma heelte durr gujshat .
ਪੰਜਾਬੀ ਬੋਲਨੀ ਮੁਸਕਲ ਲਗਦੀ ਹੇ, ਹਿੰਦੀ ਅਗਰੇਜੀ ਸੋਖੀ ਭਾਮੇ ਹੋਵੇ ਅਗਰੇਜੀ 5 class level ਦੀ, ਗਪ ਜਾਦਾ ਸਚ ਘਟ ਟੋਰ ਜਾਦਾ ਮਿਹਨਤ ਘਟ ਮਨਦੇ ਹਾ ਬ ਜੀ ਪੀ ਨਹੀ ਚਗੀ ਪਰ ਤੁਸੀ ਆਪ ਵੀ ਦਖੳਨਦੇ ਕੁਜ ਹੋਰ ਕੀਤਾ ਕਰਦੇ ਆੲਏ ਕੁਜ ਹੋਰ। ਬਾਦਲ ਤੇ ਤੁਸੀ ਨਕਮੇ ਤਾ ਆਈ ਨਕਮੀ ਆਪ ਜੁਰਮ ਖੁਦ ਆਪ ਕਰਤੇ ਰਹੇ ਅਬ ਬਾਤੇ ਆੳਰੋ ਕੀ ਤੁਹਾਡੀ ਪਤਨੀ ਨੇ ਤੁਲਨਾ ਕੀਤੀ ਕਾਗਰਸ ਦੇ ਹਥ ਦੀ ਗੁਰੁਨਾਨਕ ਦੇ ਹਥ ਬਰਾਬਰ। ਸਾਡੇ ਧਰਮ ਦੀ ਵੀ ਤੁਲਨਾ ਕੀਤੀ ਹੇ ।
ਭਾਸ਼ਣ ਸ਼ੁਰੂ ਹੋਂਣ ਤੇ ਹੀ ਗ਼ਲਾ ਬੈਠ ਗਿਆ ਹੈ ਕਿਵੇਂ ਚੀਕਣ ਲੱਗ ਪਿਆ
All are paltu nothing else.
Anti Hindu channel hai ye.
@ARJAN.DHILLON.FANS.
3 күн бұрын
Sari dunia hi anti hindu a😂
Very good
❤
Vring ji ajade ghulate parvara bare sochu job or rail karaia maf Karu job vich10/ Kota karu
Very good
Very good