ਪੂਸਾ 44 ਵਿੱਚ ਚੱਲਦਾ ਸਮਾਰਟ ਸੀਡਰ 15 ਨਵੰਬਰ 2023,

Created by ‪@khetimachineryindia‬#khetibadi #kheti #jattlife #farmer #tractor #punjabi #tochan #farmers #agriculture #jattlifestyle #tractorlovers #punjab #pb #kisan #khet #wale #mukaabla #farming #motor #jattgagrh #khetwalimotor #india #tavianmukabla #puthekam #jattgarhpb #swaraj #love #kisanektazindabaad #jatni #jaat
Created by @khetimachineryindia
ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਦੇ ਲਾਭ
1. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ 6 ਟਨ ਰੂੜੀ ਦੀ ਖਾਦ ਆਪਣੇ ਆਪ ਖੇਤ ਵਿੱਚ ਪੈ ਜਾਂਦੀ ਹੈ ਜਿਸ ਵਿੱਚ ਤਕਰੀਬਨ 3400 ਰੁਪਏ ਦੇ ਖੁਰਾਕੀ ਤੱਤ ਹੁੰਦੇ ਹਨ
2. ਖੇਤ ਦੀ ਪਰਾਲ਼ੀ ਖੇਤ ਵਿੱਚ ਲਗਾਤਾਰ 4 ਸਾਲ ਰੱਖਣ ਨਾਲ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ 1.5 ਗੁਣਾਂ ਵੱਧ ਜਾਂਦੀ ਹੈ ਜਿਸ ਕਰਕੇ ਫ਼ਸਲੀ ਝਾੜ ਵਿੱਚ ਵੀ ਵਾਧਾ ਹੁੰਦਾ ਹੈ
3. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਵਿੱਚ ਗੁੱਲੀ ਡੰਡਾ ਘੱਟ ਜੰਮਦਾ ਹੈ ਜਿਸ ਕਰਕੇ ਨਦੀਨ ਨਾਸ਼ਕਾਂ ਉੱਪਰ ਖਰਚਾ ਘੱਟ ਹੁੰਦਾ ਹੈ
4. ਖੇਤ ਦੀ ਪਰਾਲ਼ੀ ਖੇਤ ਵਿੱਚ ਰੱਖਣ ਨਾਲ ਕਣਕ ਦੀ ਬਿਜਾਈ 4 ਤੋਂ 5 ਲਿਟਰ ਡੀਜ਼ਲ ਨਾਲ ਹੋ ਜਾਂਦੀ ਹੈ
5. ਸੁਪਰ SMS ਵਾਲੀ ਕੰਬਾਈਨ ਨਾਲ ਝੋਨੇ ਦੀ ਵਾਢੀ ਤੋਂ ਬਾਅਦ ਸਮੇਂ ਸਿਰ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਕੀਤੀ ਜਾ ਸਕਦੀ ਹੈ
6. ਪਰਾਲ਼ੀ ਨੂੰ ਮਿੱਟੀ ਦੀ ਸਤਹਿ ਤੇ ਰੱਖਣ ਨਾਲ ਕਣਕ ਪੱਕਣ ਸਮੇ ਜਲਵਾਯੂ ਤਬਦੀਲੀ/ ਤਪਿਸ਼ ਦੇ ਮਾੜੇ ਪ੍ਰਭਾਵ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ

Пікірлер: 17

  • @user-px7pt8wf9c
    @user-px7pt8wf9c8 ай бұрын

    👌🙏

  • @khetimachineryindia

    @khetimachineryindia

    8 ай бұрын

    Thx

  • @rajwantsingh2523
    @rajwantsingh25238 ай бұрын

    ਜਿਸ ਜਗ੍ਹਾ ਕੰਬਾਈਨ ਨੇ ਪਰਾਲ ਸੁਟਿਆ ਹੈ, ਉਹ ਜਗਾ ਦਿਖਾਉ।

  • @khetimachineryindia

    @khetimachineryindia

    8 ай бұрын

    ਇਸ ਖੇਤ ਦੀ ਕਟਾਈ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਨਾਲ ਵਾਢੀ ਕੀਤੀ ਗਈ ਹੈ ਜੇਕਰ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਨਹੀਂ ਹੈ ਤਾਂ ਲੀਆਂ ਉੱਤੇ ਰੀਪਰ ਉੱਪਰ ਚੁੱਕ ਕੇ ਫੇਰੋ

  • @nonukuldeep8539
    @nonukuldeep85398 ай бұрын

    ਲਾਈਨਾਂ ਖਿਲਾਰਨੀਆਂ ਪੈਣ ਗਿਆ ਯਾ ਸਰਜੂ ❓🙏

  • @khetimachineryindia

    @khetimachineryindia

    8 ай бұрын

    ਲਾਇਨਾ ਨੂੰ ਖਿਲੇਰਨਾ ਜਰੂਰੀ ਹੈ ਸੁਪਰ ਐੱਸ ਐਮ ਐੱਸ ਵਾਲੀ ਕੰਬਾਈਨ ਸਬ ਤੋਂ ਵਧੀਆਂ ਹੈ ਨਹੀਂ ਤਾਂ ਰੀਪਰ ਨੂੰ ਉਚਾ ਕਰਕੇ ਲੈਣਾ ਉੱਤੇ ਚਲਾਓ

  • @amjadtractors1952
    @amjadtractors19526 ай бұрын

    یہ کام کیسے کرتی ہے ۔انسر پلیز

  • @khetimachineryindia

    @khetimachineryindia

    3 ай бұрын

    یہ مشین چاول کی باقیات کی مکمل حالت میں بیج اور کھاد ڈالنے کے لیے ڈسک فیرو اوپنر کے آگے تنگ جگہ کو کھینچتی ہے۔

  • @amjadtractors1952
    @amjadtractors19526 ай бұрын

    کیا یہ 42 انچ کے پرماننٹ ریز بیڈ پہ کامیاب ہے

  • @khetimachineryindia

    @khetimachineryindia

    3 ай бұрын

    یہ کام کر سکتا ہے لیکن ہمیں اس مقصد کے لیے ایک نئی مشین بنانا ہو گی۔ اس مشین سے مستقل بستروں میں مٹی کی خرابی زیادہ ہوگی۔

  • @gurtejsidhu8344
    @gurtejsidhu83448 ай бұрын

    Price smart seeder

  • @khetimachineryindia

    @khetimachineryindia

    8 ай бұрын

    Contactat [Name] JOGINDER RAMD [Mobile] +919876320842

  • @nazarbhangu1008
    @nazarbhangu10088 ай бұрын

    ਇਹ ਕਣਕ ਕਿਸ ਪਿੰਡ ਬੀਜੀ ਹੈ ਪਤਾ ਫੋਨ ਨੰਬਰ ਦੱਸਣ ਜੀ

  • @khetimachineryindia

    @khetimachineryindia

    7 ай бұрын

    [Name] Bhupinder Singh Sherpur Kalan Jagraon Farmer [Mobile] +91 94172 89176

  • @amjadtractors1952
    @amjadtractors19526 ай бұрын

    Ap ka whats ap no plz

  • @khetimachineryindia

    @khetimachineryindia

    6 ай бұрын

    9815633222

  • @amjadtractors1952

    @amjadtractors1952

    6 ай бұрын

    ​@@khetimachineryindiaThanks

Келесі