Old Punjabi Marriage Scene 1990

old Punjab marriage party Birthday celebration in 1993 Punjab india old punjabi songs, old punjabi sad song, old punjabi movies, old punjabi, old punjabi hit songs, old punjabi dj song, old punjabi song remix, old punjabi song status, old punjabi romantic songs, old punjabi dance songs old india, old indian ads, old indian songs, old india video, old indian movie, old india map, old indian coins, old indian, old indian cartoons, old indian currency , punjabi marriage, 1993 punjabi song, 1993 punjab, 1993 punjabi sad song, flood in punjab 1993, punjabi movie naseebo 1993 download, miss punjaban 1993, punjabi movie 1993, 1993 ke punjabi song
1993 india, 1993 india china agreement, 1993 indian cricket match, 1993 india pakistan match, 1993 india china agreement in hindi, 1993 india cricket, 1993 india bomb blast, 1993 indian songs, 1993 indian movies, 1993 india vs pakistan, 1990 punjabi married couples, punjabi marriage

Пікірлер: 972

  • @angryjatt4448
    @angryjatt44483 жыл бұрын

    1994 di marriage bhangra scene dekho ji kzread.info/dash/bejne/daGIsc-wiaqXYKg.html

  • @saanjaulakh5296

    @saanjaulakh5296

    3 жыл бұрын

    THANKS FOR UPLOADING THIS VIDEO

  • @paalihariana9297

    @paalihariana9297

    3 жыл бұрын

    Thanks bro🙏❤️

  • @p.kofficial1117

    @p.kofficial1117

    3 жыл бұрын

    kzread.info/dash/bejne/iouJubSFfNTdqsY.html

  • @p.kofficial1117

    @p.kofficial1117

    3 жыл бұрын

    Paaji link open karo ji..,🙏🙏

  • @ramanhanda1476

    @ramanhanda1476

    3 жыл бұрын

    Tuada channel tey , video baut baut wadhiya ney weerey 💖👌💖👌💖👌💖👌💖👌💖👌💖👌

  • @gaggu8bpyt232
    @gaggu8bpyt2323 жыл бұрын

    ਦੇਖਲੋ ਦਿਖਦਾ ਕਿਸੇ ਦੇ ਹੱਥ ਵਿੱਚ ਮੋਬਾਇਲ, ਬਸ ਪਿਆਰ ਹੀ ਦਿਖਦਾ। ਚੱਟਲੋ ਇਹੋ ਜੀ ਟੈਕਨੌਲਜੀ ਨੂ ਜਿਨੇ ਪਿਆਰ ਖਤਮ ਕਰਤਾ 😫😫😫

  • @sarbjitsingh1603

    @sarbjitsingh1603

    3 жыл бұрын

    hanji bout gallan note krn waliyan ne ,hun tan bs lok ik duje de kapre hi dekhde aa k dekha mere wad tan ni tout kdi

  • @Tubebalgi81

    @Tubebalgi81

    3 жыл бұрын

    ਸਹੀ ਗਲ ਕਹੀ

  • @sukhdeepsinghkhoji2493

    @sukhdeepsinghkhoji2493

    3 жыл бұрын

    Sahi gal a veer bedagark krta

  • @shinderkour97

    @shinderkour97

    3 жыл бұрын

    ਸਹੀ ਗੱਲ ਹੈ ਜੀ

  • @kamalkishore7680

    @kamalkishore7680

    3 жыл бұрын

    Bilkul sahi kha aapney

  • @kulwantsinghrangian3094
    @kulwantsinghrangian30943 жыл бұрын

    ਇਹੋ ਜਿਹੇ ਦਿਨ ਆਪਣੀਆਂ ਅੱਖਾਂ ਨਾਲ ਦੇਖੇ ਆ, 1990 ਦੇ ਆਸ ਪਾਸ ਦਾ ਇਹ ਵੇਲਾ, ਕਿਆ ਬਾਤਾਂ ਸੀ ਮਿਤਰੋ...

  • @sonusinghsonusingh6847

    @sonusinghsonusingh6847

    3 жыл бұрын

    Same here baai ji

  • @gurbinderkanjla2699
    @gurbinderkanjla26993 жыл бұрын

    ਇਹ ਵੀਡੀਉ ਦੇਖ ਕੇ ਬਹੁਤ ਨਜਾਰਾ ਆ ਗਿਆ ਜਾਦ ਆ ਗਈ ਪੁਰਾਣੀ

  • @MathematicsRamanuj

    @MathematicsRamanuj

    3 жыл бұрын

    kzread.info/dash/bejne/iqaKldaSYqmdcbQ.html

  • @bittudugri4849
    @bittudugri48493 жыл бұрын

    ਪੁਰਾਣਾ ਟਾਈਮ ਵਧੀਆ ਸੀ ਕਿੰਨਾ ਪਿਆਰ ਆ ਸਭ ਦਾ👍👍👍

  • @MathematicsRamanuj

    @MathematicsRamanuj

    3 жыл бұрын

    kzread.info/dash/bejne/iqaKldaSYqmdcbQ.html

  • @thegamingrecoil7931

    @thegamingrecoil7931

    3 жыл бұрын

    Jad da phone aya pyar khatam hon lag pya

  • @abhihoga3029

    @abhihoga3029

    3 жыл бұрын

    Pyar taan ohi bs 2 laa lai baithh k 22 😂😂😅

  • @LearnWithABJ

    @LearnWithABJ

    3 жыл бұрын

    Peg lgge veere saareyan de 😉😉😂😂

  • @rajvirsangha6430

    @rajvirsangha6430

    3 жыл бұрын

    Pyaar uddon taak he rehnda c jado takk koi jammen nu hath na paave, nai taan pra ve ek duje nu vadd dende c.

  • @Hardeepsingh-lv4fu
    @Hardeepsingh-lv4fu3 жыл бұрын

    ਉਹ ਚੰਗਾ ਅਤੇ ਸੁਨਹਿਰੀ ਸਮਾਂ ਸੀ ਇਹ ਮੇਰੇ 90 ਦੇ ਦਹਾਕੇ ਵਿਚ ਮਾਪਿਆਂ ਦੇ ਵਿਆਹ ਦੀ ਯਾਦ ਦਿਵਾਉਂਦਾ ਹੈ

  • @ranjittyagi9354

    @ranjittyagi9354

    Жыл бұрын

    Ehda Matlab Mai te tuhade daddy naal bai sakde ne?

  • @harpreetsinghharrymovies
    @harpreetsinghharrymovies3 жыл бұрын

    ron aa jnda a hun 90 diyan apne time dyin videos vekh k sachi kina chnga time sma c..na net na corona c..waheguru ji eh sma hun mudega ? 😢

  • @ranvirchahaltraveller1719

    @ranvirchahaltraveller1719

    3 жыл бұрын

    Right

  • @jagdipsingh6688

    @jagdipsingh6688

    3 жыл бұрын

    Bilkul veer hun ta sala kuch ni

  • @sultanahmed9228

    @sultanahmed9228

    3 жыл бұрын

    sahi gal a paaji me vi india punjab da han hanji paaji rona aa janda va paaji oh time dekhke videos vich

  • @infonatation8233

    @infonatation8233

    3 жыл бұрын

    Na phone 📱😎

  • @mapleluv5203

    @mapleluv5203

    3 жыл бұрын

    Haa beta mudegaa

  • @gurdevsinghguru3418
    @gurdevsinghguru34183 жыл бұрын

    ਅੱਜ ਕੱਲ ਤਾ ਜ਼ੱਮੇ ਫੁਕਰੀ ਆ ਤੁ ਕਪੜੇ ਆ ਨਹੀਂ ਪਾਏ ਉਹ ਨੀ ਪਾਏ ਆਪਾ ਅੱਜ ਵੀ ਕੁੜਤਾ ਚਾਦਰਾਂ ਬੱਨ ਕੇ ਬਜ਼ਾਰ ਵਿੱਚ ਚੱਲੇ ਜਾਈਂ ਦਾ ਲੋਕਾਂ ਦਾ ਕੀ ਆ ਆਪਣੀ ਦਿਲ ਖ਼ੁਸ਼ ਆ ਬੱਸ

  • @user-ry7iv8nz2f

    @user-ry7iv8nz2f

    3 жыл бұрын

    Hahahahahahaha ਸਹੀ ਗੱਲ ਅੰ ਵੱਡੇ ਵੀਰ

  • @Ankush-om1iy

    @Ankush-om1iy

    3 жыл бұрын

    Mere dada ji ne saari umar chitta kurta te chadra laya .

  • @MathematicsRamanuj

    @MathematicsRamanuj

    3 жыл бұрын

    kzread.info/dash/bejne/iqaKldaSYqmdcbQ.html

  • @Abc-ju3dn
    @Abc-ju3dn3 жыл бұрын

    ਸਲਾਦ ਨਾਲ ਹੀ ਖ਼ੁਸ਼ ਸੀ ਕਿ ਸਾਰੇ ਅੱਜਕੱਲ੍ਹ ਤੇ ਮੱਛੀ ਮੁਰਗਾ ਨੀ ਪੁਰਾ ਆਉਂਦਾ .ਬਾਕੀ ਉਦੋਂ ਪੈੱਗ ਕੈਮਰੇ ਦੇ ਅਗੇ ਹੋ ਹੋ ਕੇ ਲਾਉਂਦੇ ਸੀ ਹੁਣ ਲੋਕ ਲੁਕ ਕੇ ਲਾਉਂਦੇ ਨੇ 😍

  • @MathematicsRamanuj

    @MathematicsRamanuj

    3 жыл бұрын

    kzread.info/dash/bejne/iqaKldaSYqmdcbQ.html

  • @sukhbirsinghdollar8705

    @sukhbirsinghdollar8705

    2 жыл бұрын

    Bai odo veh murga ਅੱਡਾ ਮੱਛੀ ਚਲਦਾ ਸੀ ਉਦੋ ਨਜਾਰਾ ਵੱਖਰਾ ਸੀ

  • @neenauk
    @neenauk3 жыл бұрын

    Kon kon miss kr rea eda de mahol no... Eh v time c.. Dor 1990 da 👍👍

  • @pawandeep1734
    @pawandeep17343 жыл бұрын

    Pehla bhaichara c.ik duje de dukh sukh ch khad de c.eh galan 2000 to baad di pedaish nu nhi pata honiya.90s waleya nu pucho ik duje nal kive varteya janda c.aj kal de ta kehnde aa sade varga hor koi hai hi nhi.rabb hi baneya firda aj kal hor koi.kash eh sada time vapis aa jave .sadgi bhareya jiwan.na koi bimari na koi taklif.

  • @VinodKumar-xe5bd

    @VinodKumar-xe5bd

    3 жыл бұрын

    Badi sahi gaal ji

  • @VinodKumar-xe5bd

    @VinodKumar-xe5bd

    3 жыл бұрын

    Jamana hi badal gya ji koi kisi ko dekhna hi nahi chahta

  • @k.d4875

    @k.d4875

    3 жыл бұрын

    हमारी आवश्यकताओं ने हमें स्वार्थी बना दिया है ज्यादा से ज्यादा पाने, एक दूसरे से बेहतर दिखने की होड़ ने हम सबको बदलकर रख दिया है.. अब न पहले वाले लोग हैं न पहले जैसा माहौल व सोंच सब ख़ुद की जिंदगी में इतने व्यस्त हैं कि उन्हें दुसरो से तो क्या अपनो से मिलने व साथ बैठ कर सुख दुःख बांटने में भी गुरेज है....... कोई लौटा दे मेरे पुराने व हंसी खुशी वाले दिन 😥😥

  • @gurpartapsinghrai3292
    @gurpartapsinghrai32923 жыл бұрын

    ਪ੍ਰੇਮ ਮੁਹੱਬਤਾ ਦਾ ਦੌਰ ਸੀ...ਦਿਲ ਦੀ ਗਹਿਰਾਈਆ ਚੋ ਪਿਆਰ ਕਰਦੇ ਲੋਕ...ਕੋਈ ਇੰਨੀ ਹੀਣ ਭਾਵਨਾ ,ਨਫਰਤ ਨੀ ਸੀ

  • @BaljeetSingh-ri2qj
    @BaljeetSingh-ri2qj3 жыл бұрын

    ਪਹਿਲਾ ਘਰ ਵਿੱਚ ਵਿਆਹ ਕਰਦੇ ਸੀ ਹੁਣ ਪੱਲਸ ਵਿੱਚ ਨਿਰੇ ਕਰਜਾਈ ਹੋ ਗਏ

  • @kamalkishore7680

    @kamalkishore7680

    3 жыл бұрын

    Bilkul sahi kya tushi

  • @amazingVlogs240

    @amazingVlogs240

    3 жыл бұрын

    Hun taan court ch ho rahae nae .. time madaa aa rehaa hai

  • @jordan75216

    @jordan75216

    3 жыл бұрын

    ਬਿਲਕੁਲ ਠੀਕ ਕਿਹਾ ਵੀਰ ਜੀ

  • @MathematicsRamanuj

    @MathematicsRamanuj

    3 жыл бұрын

    kzread.info/dash/bejne/iqaKldaSYqmdcbQ.html

  • @jugrajsingh7325

    @jugrajsingh7325

    3 жыл бұрын

    @@amazingVlogs240 court ch tan sab ton Wadia

  • @bhupinderladdi4141
    @bhupinderladdi41413 жыл бұрын

    ਰੱਬਾ ਇਹ ਦਿਨ ਮੂੜ ਆ ਜਾਣ😍😍😍😍😍😍😍😍😍miss u

  • @sohan-qo3dv

    @sohan-qo3dv

    3 жыл бұрын

    Oh din hun kithe murde a

  • @thakurvinaypratapsingh7538

    @thakurvinaypratapsingh7538

    3 жыл бұрын

    Waqt murda kadhi

  • @sandeepbhunohoshiarpuriye7507

    @sandeepbhunohoshiarpuriye7507

    3 жыл бұрын

    ਮੈਂ ਵੀ ਇਹੀ ਸੋਚਦਾ ਸੀ

  • @randhawa772
    @randhawa7723 жыл бұрын

    Mai dekhya thoda jeha tym eda da.meri sister di marrige hoi c 2000 to pehla.maruti ch barat aayi c gainde de full lge c.purana band baje c.vcr diya casta bniya c movi diya.mai viah lyi pehla baar jeen te tshirt lyi c jindgi di.jdo tak barat ni aayi mai rabad di jutti pake rkhi c mumy ne boot barat aaye to dite c pon.bhut vdiya tym c yr oh wala ta.koi tnsn nhi hundi c

  • @jassak786
    @jassak7863 жыл бұрын

    ਕਿਹਾ ਬਾਤ ਆ ਯਾਰ,, ਆਹ ਟੈਮ ਰੱਬਾ ਮੋੜ ਦੇ ਨਹੀ ਤਾ ਜਿੰਦਗੀ ਤੋ ਮੁੱਖ ਮੋੜ ਦੇ

  • @ranjittyagi9354

    @ranjittyagi9354

    Жыл бұрын

    Gall sahi kitti. Hun bande insaan nh rahe. Robot ban gye. Sade wargeaan da ki kamm reh gya. Bas chal 🚶‍♂️ rahe ne.

  • @ArshadAli-bk6qv
    @ArshadAli-bk6qv3 жыл бұрын

    ਵਾਹ ਜੀ ਵਾਹ ਨਜਾਰਾ ਆ ਗਿਆ ਰੰਗਲੇ ਪੰਜਾਬ ਦਾ ਪ੍ਰੋਗਰਾਮ ਦੇਖਕੇ ਪਰ ਅੱਜ ਰੰਗਲਾ ਪੰਜਾਬ ਨੀ ਇਕੱਲਾ ਪੰਜਾਬ ਰਹਿ ਗਿਆ 😩😩

  • @amnindersingh9814
    @amnindersingh98143 жыл бұрын

    ਸਭ ਵਿੱਚ ਸਾਦਗੀ ਸੀ ਉਦੋਂ

  • @gurjindersingh9800
    @gurjindersingh98003 жыл бұрын

    ਮੇਨੂੰ ਸੁॅਖੀ ਖਾੜਕੂ ( ਕਲਾਰਾ ) ਦੀ ਯਾਦ ਅਾ ਗॅਈ ਖ਼ਾਲਸਤਾਨ िਜੰਦਾਬਾਦ Never. Forget. 1984.

  • @pardeepsinghgill8053
    @pardeepsinghgill80533 жыл бұрын

    ਅਨੰਦ ਬਹੁਤ ਸੀ। ਕੋਈ ਖਿੱਚ ਧੂਹ ਨਹੀਂ ਸੀ। ਇੱਕੋ ਗਲਾਸੀ ਨਾਲ ਸਾਰੇ ਪੈਗ ਲਾਉਂਦੇ ਸੀ। ਕਿਸੇ ਬਿਮਾਰੀ ਦਾ ਡਰ ਨਹੀਂ ਸੀ।ਵਿਆਹ ਦਾ ਚਾਅ ਹੁੰਦਾ ਸੀ।

  • @gurdeepbadhan85

    @gurdeepbadhan85

    3 жыл бұрын

    Daru v original huni hun TE sali nakli maal

  • @gurijosan

    @gurijosan

    3 жыл бұрын

    sahi gal aa g

  • @ramanchaudhary8432

    @ramanchaudhary8432

    3 жыл бұрын

    Tenu sirf glassi dikhi aa tu lagda menu pura lalchi sharab da😀😀

  • @gurbhinderSingh190

    @gurbhinderSingh190

    3 жыл бұрын

    Sachi gal yr bahut nice time c

  • @user-fz3hl1fb8b

    @user-fz3hl1fb8b

    2 жыл бұрын

    Sae gal aa veer ji o time de badley koe merey to pamey meri jaan v le lavey koe harj nae o sma bot vadiya c veeray

  • @jass1261
    @jass12613 жыл бұрын

    8ਮਿਟ ਦੀ ਮੂਵੀ ਨੇ ਪੁਰਾਣੀ ਯਾਦ ਤਾਜਾ ਕਰਤੀ

  • @rinkurakesh
    @rinkurakesh3 жыл бұрын

    ਅੱਜ ਕੱਲ ਦੇ ਵਿਆਹਾਂ ਚ ਸੇਲਫਿਆ ਲੈਣ ਤੌਂ ਹੀ ਫੁਰਸਤ ਨਹੀ ਕਿਸੇ ਨੂੰ 😭😭😭😭😭😭

  • @garysidhu5127
    @garysidhu51273 жыл бұрын

    ਸਟੀਲ ਦੇ ਗਲਾਸ ਚ ਪੈਗ ਵਾਹ ਜੀ ਵਾਹ

  • @pbansal23

    @pbansal23

    3 жыл бұрын

    Paani vi sleel de jug vich😀

  • @multanisingh120
    @multanisingh1203 жыл бұрын

    ਵਾਹ ਜੀ ਵਾਹ ਉਸਤਾਦ ਕਿਆ ਬਾਤਾਂ ਸੀ ਉਹਨਾਂ ਵਿਆਹਾਂ ਦੀਆਂ ਬਸ ਮਜੇ ਹੀ ਮਜੇ ਸੀ, 😎😍😘

  • @kelloggole5458
    @kelloggole54583 жыл бұрын

    ਸੋਹਣੀਆਂ ਪੁਰਾਣੀਆਂ ਯਾਦਾਂ

  • @Hardeepsingh-rr7ee
    @Hardeepsingh-rr7ee3 жыл бұрын

    ਮੋਨਾ ਬੰਦਾ ਕੋਈ ਕੋਈ ਹੈ...ਸਾਰੇ ਪੱਗ ਵਾਲੇ ਆ❤❤❤❤

  • @ayoutuber1548

    @ayoutuber1548

    3 жыл бұрын

    h kine ta mone a yr ki akha bnd kr rkhiya tai

  • @HarjinderSingh-sy7xh

    @HarjinderSingh-sy7xh

    3 жыл бұрын

    100%shi gl as

  • @user-mh9sf5oe1q

    @user-mh9sf5oe1q

    3 жыл бұрын

    Shi gall aa 22 ajj de zamane ch sare Mone sardar koi koi

  • @SukhdeepSingh-xi6gc

    @SukhdeepSingh-xi6gc

    3 жыл бұрын

    Hnji pagga wale hi aa jada

  • @MathematicsRamanuj

    @MathematicsRamanuj

    3 жыл бұрын

    kzread.info/dash/bejne/iqaKldaSYqmdcbQ.html

  • @gurcharansingh7094
    @gurcharansingh70943 жыл бұрын

    ਬਹੁਤ ਹੀ ਸਾਦਗੀ। ਲੱਗਭੱਗ ਸਾਰੇ ਪਗੜੀਧਾਰੀ। ਮਾਸੂਮੀਅਤ, ਕੀ ਕੁਝ ਨਹੀਂ ਦਿਸ ਰਿਹਾ ਇਸ ਵਿੱਚ

  • @baljindersinghhundal2752
    @baljindersinghhundal27523 жыл бұрын

    ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ

  • @sukhpreetsingh1588
    @sukhpreetsingh15883 жыл бұрын

    ਵਾਹ ਜੀ ਵਾਹ । ਦੁਬਾਰਾ ਆਜੇ ਓਹੀ ਟਾਈਮ ਰੱਬ ਅੱਗੇ ਇਹੀ ਅਰਦਾਸ ਕਰਦੇ ਅਾ। ਕਿੰਨਾ ਮੋਹ ਪ੍ਰੇਮ ਸੀ ਲੋਕਾਂ ਵਿੱਚ। ਪਰ ਅੱਜ ਕਲ ਮਨਾਂ ਵਿੱਚ ਇਰਖਾ ਹੀ ਭਰੀ ਪਈ ਅਾ।

  • @lakhwinderghumman4838
    @lakhwinderghumman48383 жыл бұрын

    ਬਹੁਤ ਵਧਿਆ ਵਿਆ ਹੁੰਦੇ ਸੀ ਘਰ ਯਾਂ ਪਿੰਡ ਚ ਈ ਟੈਂਟ ਲਾ ਲੈਣਾ ਆ ਪੈਲਸਾਂ ਪੂਲਸਾਂ ਆਲਾ ਡਫਾਂਗ ਨਹੀਂ ਸੀ ਹੁੰਦਾ

  • @captainAmerika13
    @captainAmerika133 жыл бұрын

    ਏਹ ਤਾ ਅਸੀ ਬੈਠੇ ਆ 🤩

  • @sellisaab8414
    @sellisaab84148 ай бұрын

    ਕਾਸ ਕੋਈ ਸਚ ਮੇ ਐਸੀ ਟਾਈਮ ਟਰੈਵਲ ਮਸ਼ੀਨ ਹੋ ਕਿ ਬੀਤੇ ਹੂਏ ਇਸ ਦੌਰ ਮੇ ਦੋਬਾਰਾ ਚਲ ਜਾ ਸਕੂੰ । ਕਸਮ ਸੇ 😭 😭

  • @hardeepdhawan
    @hardeepdhawan Жыл бұрын

    I love my Punjabi Culture 🙏🍻

  • @shinderkour97
    @shinderkour973 жыл бұрын

    ਮੇਰੀਆਂ ਤਾਂ ਅੱਖਾਂ ਭਰ ਆਈਆਂ ਪੁਰਾਣਾ ਟਾਇਮ ਦੇਖ ਕੇ 😭😭🙏🙏🙏🙏

  • @manjitsinghdeep7904
    @manjitsinghdeep79043 жыл бұрын

    ਮਨ ਭਰ ਆਇਆ ਦੇਖ ਕੇ

  • @goppirandhawa6086

    @goppirandhawa6086

    2 жыл бұрын

    same😢❤❤

  • @jatindersingh-wc5sn
    @jatindersingh-wc5sn3 жыл бұрын

    ਮੰਨ ਭਰ ਆਇਆ ਦੇਖ ਕੇ 😔

  • @lakhwinderghumman4838
    @lakhwinderghumman48383 жыл бұрын

    ਟਾਇਮ ਪਹਿਲਾਂ ਆਲੇ ਚੰਗੇ ਸੀ

  • @BaljinderSingh-zn5qw
    @BaljinderSingh-zn5qw3 жыл бұрын

    Kinna pyaar c loka vich hun jarde nai 1 duje nu dekh

  • @janaagdevtaji4648
    @janaagdevtaji46483 жыл бұрын

    ਉ ਵੀ ਦਿਨ ਹੁੰਂਦੇ ਸੀ

  • @BhupinderSingh-pc7sb
    @BhupinderSingh-pc7sb2 жыл бұрын

    ਹੁਣ ਦਾ ਜ਼ਮਾਨਾ ਦੇਖ ਲਿਆ ਕੁਝ ਨਹੀਂ ਮਿਲਿਆ ਬਿਨਾਂ ਦੁੱਖਾਂ ਤੋਂ ਖੁਸ਼ੀਆਂ ਵਾਲਾ ਜ਼ਮਾਨਾ ਲੰਘ ਗਿਆ ਹੁਣ ਨੀ ਮੁੜ ਕੇ ਆਉਣਾ

  • @jassi.tv6860
    @jassi.tv68603 жыл бұрын

    ਜਦੋਂ ਦਾ ਮੁਬਾਇਲ ਆ ਗਿਆ ਸਾਰੇ ਰਿਸ਼ਤੇ ਹੀ ਖਾ ਗਿਆ

  • @love_majhewala
    @love_majhewala3 жыл бұрын

    ਬਹੁਤ ਸੋਹਣਾ ਤੇ ਵਧੀਆ ਵਿਆਹ ਜੀ ❤️

  • @sabirahmed8261
    @sabirahmed82613 жыл бұрын

    ਕਯਾ ਮੁਹੱਬਤ ਸੀ ਉਹਨਾ ਦਿਨਾਂ ਚ' ਇੱਕ ਦੂਜੇ ਨਾਲ' ਹੁਣ ਤਾਂ ਇੱਕ ਘਰ ਵਿੱਚ ਵੀ ਰਹਿਕੇ ਇੱਕ ਦੂਜੇ ਤੋਂ ਵੱਖ ਹਾਂ' ਅਫਸੋਸਜਨਕ'🥺🥺🥺🥺🥺🥺🤦‍♂️🤦‍♂️🤦‍♂️🤦‍♂️🤐🤐🤐

  • @babbukahlon2602
    @babbukahlon26023 жыл бұрын

    ਰੂਹ ਖੁਸ਼ ਹੋ ਗਈ , ਬਸ ਪਿਅਾਰ ਨਜ਼ਰ ਸਾਰਿਅਾਂ ਚੋ!

  • @Filmyfun755
    @Filmyfun7553 жыл бұрын

    ajj asi jo vi ha pese vi ne kol par purane time de loka di riss ni kar sakde

  • @crazyindianguy3134
    @crazyindianguy31343 жыл бұрын

    5:28 best scence...... No drugs no Medicine drugs, injection,no mehgai, only 🥃🍺🍻, popsy, afeem... Old Punjab was heaven ... Today Punjab is pateya lefafa.......

  • @amansama3168

    @amansama3168

    Жыл бұрын

    bilkul right g

  • @ranjittyagi9354

    @ranjittyagi9354

    Жыл бұрын

    @@amansama3168 saanu pata nh udo k oh waqt rehna nai. Hun vekh vekh ajj da waqt changa nh lgda

  • @officialheera3103
    @officialheera31033 жыл бұрын

    Pehla loka ch aapsi pyar bohat hunda c

  • @mehra6889
    @mehra68892 жыл бұрын

    ਇਹ ਸੀਗਾ ਆਪਣਾ ਸੋਹਣਾ ਪੰਜਾਬ ਲੋਕਾ ਨੇ ਤਰਾਕੀ ਨਹੀ ਕੀਤੀ ਸਗੋ ਪੰਜਾਬ ਦਲਲ ਬਨ ਗਿਆ ਜੀਦੇ ਵਿੱਚ ਪੰਜਾਬ ਦੀ ਜਵਾਨੀ ਤਸੀ ਤੂਰੀ ਜਾਦੀ ਹੈ

  • @HarpalSingh-Aj-Ay
    @HarpalSingh-Aj-Ay3 жыл бұрын

    ਇਹ ਪਿਆਰ ਦਿੱਸਦਾ ਹੁਣ ਕੋਈ ਹਾਲ ਨਹੀ

  • @manpreettoor5857
    @manpreettoor58573 жыл бұрын

    Kinna sohna tym c dil khush hogya video dekh ke nd hun ta fukri rehgi sarya ch

  • @HardeepSingh-zb3ly
    @HardeepSingh-zb3ly3 жыл бұрын

    ਪਹਿਲਾਂ ਸਿਰਫ ਬੰਦੇ ਹੀ ਬਰਾਤ ਨਾਲ ਜਾਂਦੇ ਤੇ ਜਿਹ ਜਿਹਾ ਮੁਹਰਲੇ ਨੇ ਕਰਤਾ ਉਹ ਚ ਹੀ ਖੁਸ਼ ਸੀ ਅਜਕਲ ਬੰਦੇ ਆਮ ਨਾਲੋ ਜ਼ਨਾਨੀ ਹੁੰਦੀਆਂ 5ਘੰਟੇ ਦੇ ਵਿਆਹ ਚ 3...3ਸੂਟ ਬਦਲ ਤੇ ਇਹਨਾਂ ਨੀ ਕਰਿਆ ਉਹ ਕਰਿਆ ਬਾਕੀ ਤੁਸੀਂ ਸਮਝਦਾਰ ਹੋ

  • @digitalindia3685

    @digitalindia3685

    3 жыл бұрын

    🤣🤣Right 🤣😄

  • @amarjitsingh3186

    @amarjitsingh3186

    3 жыл бұрын

    Wah g Kiya time c Very miss

  • @MathematicsRamanuj

    @MathematicsRamanuj

    3 жыл бұрын

    kzread.info/dash/bejne/iqaKldaSYqmdcbQ.html

  • @LakhvirSingh-vf4eg

    @LakhvirSingh-vf4eg

    3 жыл бұрын

    Teemiya da raj

  • @ChandanSharma-ov8dy

    @ChandanSharma-ov8dy

    3 жыл бұрын

    ਵੀਰ ਅੱਜ ਕੱਲ ਤਾਂ ਲਾਵਾਂ ਮਸਾਂ ਲੇ ਹੁੰਦੀਆਂ ਕੁੜੀਆਂ ਤੋਂ ਲੈਂਗਾ ਹੀ ਪਾਇਆ ਹੁੰਦਾ 25 ਕਿਲੋ ਦਾ।

  • @saathsachka7273
    @saathsachka72733 жыл бұрын

    Dhami group da eh gana sun ke purani yaad taaza ho gayi kaash jekar oh sma koi maud leawe bahut wadhiya video laggi

  • @sewasinghgill
    @sewasinghgill3 жыл бұрын

    ਯਾਦਾਂ ਤਾਜੀਆਂ ਕਰਵਾ ਦਿੱਤੀਆਂ

  • @VikramSingh-fi4mu
    @VikramSingh-fi4mu3 жыл бұрын

    Old is gold ❤️❤️

  • @fearlesswarrior4415
    @fearlesswarrior44153 жыл бұрын

    💪 miss old days 👍

  • @reshamdhimanresham1916
    @reshamdhimanresham19162 жыл бұрын

    Eh din eh jamana vapis le avo rab ji

  • @sodhist
    @sodhist4 ай бұрын

    ਬਹੁਤ ਵੱਧਦੀਆ ਲੱਗਦਾ ਪੁਰਾਣਾ ਵੇਹਾ 😊

  • @balbirpalesher8079
    @balbirpalesher80793 жыл бұрын

    Bai ik purane 1990yaa oos time mundhe kinney simple te fit lagde paye hoon taa aaj di peeri motte te thulthule sarir dikhde hunn,

  • @BaljeetSingh-gg3lm
    @BaljeetSingh-gg3lm3 жыл бұрын

    ਜਿਹੜਾ ਕੋਈ ਓਸ ਟਾਈਮ ਫ਼ੌਜੀ ਸੀ , ਓਹਦਾ ਵੱਖਰਾ ਟੌਹਰ ਤੇ ਰੌਬ ਹੁੰਦਾ ਸੀ, ,😂

  • @kindersingh3049

    @kindersingh3049

    3 жыл бұрын

    Sahi gal aa 😆😆😆

  • @gurjantdhaliwal9307

    @gurjantdhaliwal9307

    3 жыл бұрын

    Shi.gl aa bt ajj kal de fojjiya nu koi ni puchda

  • @gurikamal4127

    @gurikamal4127

    3 жыл бұрын

    Eh ta bai sahi keha

  • @BaljeetSingh-gg3lm

    @BaljeetSingh-gg3lm

    3 жыл бұрын

    @@gurjantdhaliwal9307 ਬਿਲਕੁੱਲ ਸਹੀ ਗੱਲ ਆ ਵੀਰ,

  • @yadwindersingh8938

    @yadwindersingh8938

    3 жыл бұрын

    Veer mera Dady fougi c, ohna de viah Di video v Cirrra aa

  • @guriranjeetdhillon6350
    @guriranjeetdhillon63503 жыл бұрын

    Bahut badiya time hunda c veer ji Mere pio di marriage Meri mom nal hi 5 jun 1990 .

  • @ravindersingh9992
    @ravindersingh99923 жыл бұрын

    Gana suno kinna vadiya lageya.deck ch gaane lagde si oh vi pure pure song vajde si

  • @JM-pr3my
    @JM-pr3my3 жыл бұрын

    Mostly pagga vaale he hunde c te ajj viah vich mundya ne ser khachar vangu rodhe kite hunde ne

  • @AnkitSingh-es6zu

    @AnkitSingh-es6zu

    3 жыл бұрын

    🤣🤣

  • @sanjeevsurya7553
    @sanjeevsurya75533 жыл бұрын

    Badiyaa time si oh...acche din ta dekhe ni par puraane din yaad kar k dil khush ho jaanda aa❤️ vasda rahe Punjab saada.pta ni kihdi nazar lagg gyee ...saare khajjal.... kisaan or har aam banda

  • @HarpreetSingh-ke2zk
    @HarpreetSingh-ke2zk Жыл бұрын

    ਇਹ ਵੀਡੀਓ ਏਨੀ ਆਪਣੀ ਲੱਗਦੀ ਹੈ ਕਿ ਵੇਖ ਕੇ ਇੰਜ ਜਾਪਦਾ, ਜਾਂ ਤਾਂ ਇਹ ਮੇਰੇ ਕੋਈ ਰਿਸ਼ਤੇਦਾਰ ਦਾ ਸਮਾਗਮ ਹੋਵੇ ਜਾ ਮੈਂ ਕੀਤੇ ਛੋਟਾ ਹੋਂਦਾ ਜਿਹਾ ਕੀਤੇ ਟੱਪ ਰਿਹਾ ਹੋਵੇ।

  • @jijaji5363
    @jijaji53633 жыл бұрын

    ਵਿਆਹ ਵਾਲੇ ਦਿਨ ਦੁਲਹੇ ਦੇ ਪਤਾ ਨਹੀ ਕਿਉ ਸਾਰੇ ਕੁੱਛੜ ਚੜੇ ਰਹਿੰਦੇ ਨੇ ,, ਭਾਵੇ ਵਿਆਹ ਤੋਂ ਬਾਅਦ ਸਾਰੀ ਜਿੰਦਗੀ ਲੜ ਲੜ ਮਰਦੇ ਰਹਿਣ 😁😁😁😁😜😜 ਲਾੜਾ ਵੀ ਉਸ ਦਿਨ ਪੂਰੀ ਆਕੜ ਵਿੱਚ ਹੁੰਦਾ ਹੈ 😉😉😉😉😍😍😍😍

  • @wirelessacademy2840
    @wirelessacademy28403 жыл бұрын

    Ohh my good.. really old marriage was like this

  • @sonyhaamg6132
    @sonyhaamg61323 жыл бұрын

    Bhut jyda vadia time c bhut pyar c aps ch loka da ajj kl ta bs sb bzy aa

  • @youngster2

    @youngster2

    3 жыл бұрын

    loka kol tym hai bss paise khrab krn da

  • @kawalsingh5924
    @kawalsingh59243 жыл бұрын

    ਬਚਪਣ ਦੀ ਯਾਦ ਆ ਗਈ। ਆਜ ਕਲ ਤੇ ਏ ਸਾਰੇ ਮਜੇ ਇ ਖਤਮ ਹੋ ਗਏ। ਖਾਲੀ ਸ਼ਰਾਬ ਹੀ ਕਿਊ , ਥਾਲੀ ਭਰੀ ਬੁੰਦੀ, ਸਕਰ ਪਾਰੇ, ਜਲੇਬੀਆਂ ਆਹ ਆ । ਬੜਾ ਮਜ਼ਾ ਹੁੰਦਾ ਸੀ। ਹੁਣ ਪੈਲੇਸਾਂ ਚੇ ਅਕਰਦੇ ਰਾਹ ਜਾਣੇ ਵਾਂ

  • @gurveerbhangu5455
    @gurveerbhangu54552 жыл бұрын

    ਕੋਈ ਫੁਕਰੀ ਨੀ ਸਿਪਲ ਕੱਪੜੇ 🙏 ਅੱਜ ਕੱਲ ਤਾਂਂ ਲੋਕਾ ਦੇ ਫੈਸਨ ਨੀ। ਮੁੱਕਦੇ 🙏🙏

  • @ranjittyagi9354

    @ranjittyagi9354

    Жыл бұрын

    10 10 kilo taan paint laaoundian. Mrrg palace chahida , gaddi chaahidi. 3 mahine baad divorce chahida. Sab khatam hogya

  • @user-yx3tc2ru3y
    @user-yx3tc2ru3y3 жыл бұрын

    Seems like marriage functions were lot simpler and smaller in 90's as compared to 2021

  • @infonatation8233

    @infonatation8233

    3 жыл бұрын

    Now 2021 also similar. Covid-19

  • @user-yx3tc2ru3y

    @user-yx3tc2ru3y

    3 жыл бұрын

    @@infonatation8233 Thats true for people who understand severity of covid but some people are still doing mass gatherings

  • @AMRIKSINGH-vf3nh

    @AMRIKSINGH-vf3nh

    3 жыл бұрын

    Old is Gold

  • @mr.arshdeepsingh9818
    @mr.arshdeepsingh98183 жыл бұрын

    Woww . I love our punjabi old culture 🙏 ❤️

  • @jasbirsingh7760
    @jasbirsingh77603 жыл бұрын

    Purani yaad taza ho gyi gana sun k. Mere kol eh cassate hundi c..

  • @ranjittyagi9354

    @ranjittyagi9354

    Жыл бұрын

    Mil na layiye? Par 1 gall aw. Mai apni desi hi peeni. Simple banda haiga Mai. US 7 saal reh k v mere te taan asar na hoya. No drama, show off aithay. Te majaal ae k pi k Mai kuj vi galt harkat karaan. December 76 jammeya.

  • @roxellcasati3141
    @roxellcasati31413 жыл бұрын

    Eh song hunn kite sunea hi nahi c...aajj sunea bahut changa lagea

  • @navisandhusandhu977
    @navisandhusandhu9773 жыл бұрын

    bohat vdia din c yaaro 🙏

  • @user-bg4tl3tk1f
    @user-bg4tl3tk1f3 жыл бұрын

    5:30 ਵਾਲਾ ਬੰਦਾ ਹੀਰੋ ਆ ਬਰਾਤ ਦਾ

  • @punjabihistory
    @punjabihistory3 жыл бұрын

    ਉਸ ਟਾਈਮ ਪੱਗਾਂ ਵਾਲੇ ਜਿਆਦਾ ਸੀ

  • @roxellcasati3141
    @roxellcasati31413 жыл бұрын

    Purani video wekh dil khush v hoya....udaas v hoya ....kinna sohna time c...viaah ch sare ek mikk hoke enjoy karde c....

  • @jaspreetsidhu1254
    @jaspreetsidhu12543 жыл бұрын

    Ghatt kharche c ,aapsi saanjh c , hun ta bus rolla rappa reh gya viaha ch ..... ajj de time kharche vdha lye loka fer govt. nu gaalan kd de aa , ik tractor nal kayi ghar kheti karde c par ajj d date ch har kise de ghare 2-2 tractor aa .... faaltu showoff , kaash purane time vapis aa jaan ....🥰

  • @navneeshkohar2803

    @navneeshkohar2803

    3 жыл бұрын

    Aa A,p

  • @RanaRana-gl9hq

    @RanaRana-gl9hq

    3 жыл бұрын

    Palace sare band kerwado,,,purana time fer aju. Punjabi sare ekathe hoon ta kuch bi ker sakde.

  • @sukhasingh8595
    @sukhasingh85953 жыл бұрын

    ਸੁਆਦ ਆ ਬਾਈ ਜੀ ਪੁਰਾਣੇਂ ਸਮੇਂ ਦੀ ਝਲਕ ਦੇਖ ਕੇ

  • @Sukhjinders47
    @Sukhjinders473 жыл бұрын

    Real time ta ahi c jo video ch aa.. vekh k ee njara ayi janda

  • @armansingh224
    @armansingh2243 жыл бұрын

    ਨਾਇਸ ਜੀ ਬਹੁਤ ਵਧੀਆ ਜੀ ਪਰਾਣੀ ਯਾਦ ਬਹੁਤ ਵਧੀਆ ਲੱਗੀ

  • @jattdadanda
    @jattdadanda3 жыл бұрын

    Old times were great we never had waiters and families used to cater the entire barat on there own.

  • @sohan-qo3dv

    @sohan-qo3dv

    3 жыл бұрын

    Time WHO makes memories of everything

  • @VikramSingh-fi4mu
    @VikramSingh-fi4mu Жыл бұрын

    Old is gold ♥️♥️old time

  • @rajdeepsinghdhanju9824
    @rajdeepsinghdhanju98243 жыл бұрын

    ਹੁਣ ਪੰਜਾਬ ਵਿੱਚ ਵਿਆਹਾ ਦਾ ਸਾਰਾ ਕੰਟਰੋਲ ਜਨਾਨੀਆਂ ਦੇ ਹੱਥ ਆ ਗਿਆ। ਪੁਰਾਣੇ ਬਜੁਰਗ ਕਦੀ ਵੀ ਔਰਤਾਂ ਨੂੰ ਬਰਾਤ ਨਹੀਂ ਸੀ ਲੈ ਕੇ ਜਾਂਦੇ। ਸਾਦੇ ਵਿਆਹ ਅਤੇ ਸਾਦੇ ਭੋਗ ਨਾ ਕਰਜਾ ਨਾ ਕੋਈ ਰੋਗ। ਸਾਰਾ ਗੰਦ 2002 ਤੋਂ ਬਾਅਦ ਹੀ ਪਿਆ ਸੀ। ਫੋਕੀ ਸ਼ੋਹਰਤ ਹਾਸਲ ਕਰਨ ਲਈ ਪੰਜਾਬੀ ਕਰਜ਼ਈ ਹੋ ਗਏ। ਅਤੇ ਯੂਪੀ ਬਿਹਾਰ ਦੇ ਬਈਏ ਰੱਜ ਗਏ।

  • @saini210
    @saini2102 жыл бұрын

    ਦਾਰੂ ਦੀ ਬੋਤਲ 20 ਰੁਪਏ ਦੀ ਹੁੰਦੀ ਸੀ. Miss my days😭😭😭😭

  • @JollyRockers
    @JollyRockers3 жыл бұрын

    Kina pyaar c udo lokan vech

  • @singhnavpreet9345
    @singhnavpreet93453 жыл бұрын

    Nzara agea video vekh k old tym 👌

  • @jagdeepsingh6540
    @jagdeepsingh65406 ай бұрын

    22 jdo maar chhadapaa wala song laea soh lgee 22 ji video ch jmee sira lag gia old filma ch bahut javerdest song hunde c sachi yr aj kl tan kakh v nhi

  • @rimpyjatana3423
    @rimpyjatana34233 жыл бұрын

    ਨਜਾਰਾ ਆ ਗਿਆ ਬਾਈ ਵੀਡਿਓ ਦੇਖ ਕੇ ਟਾਈਮ ਯਾਦ ਆ ਗਿਆ

  • @baljitsingh7534
    @baljitsingh75343 жыл бұрын

    Very nice 👍

  • @PartapSingh-yc3sz
    @PartapSingh-yc3sz3 жыл бұрын

    Ik glass c pin nal pyar was da aa😀😀😄😃😀😂😂

  • @kamalkishore7680

    @kamalkishore7680

    3 жыл бұрын

    Bilkul sahi kya paji tushi

  • @kavleensidhu9568
    @kavleensidhu95683 жыл бұрын

    Waaaah ,schi eda hi hunda c ,saadgi bhare viah,viah da chaa hi wakhra hunda c,dil khush hogya video dekh k,kithe chla gya eh smaa,dil di khushi ,chaa? Hun tan sirf fukarpuna, formalities hi rehgyian....

  • @meenarani5267
    @meenarani52673 жыл бұрын

    Duniya ta mobile na lot le jii pyaar da rah hi nhi gyaaaaa🥰🥰bs duniya de negtivi soch na la liyaaa

  • @baljitrai9130
    @baljitrai91303 жыл бұрын

    Waheguru jii 🌹🌹

  • @BalrajFF-qq9cz
    @BalrajFF-qq9cz3 жыл бұрын

    Old is gold mara dream time😘

  • @gurpreetguri5280
    @gurpreetguri52803 жыл бұрын

    ਇਹਨਾਂ ਟਾਮਾ ਵਿੱਚ ਲੋਕਾਂ ਚ ਬਹੁਤ ਪਿਆਰ ਸੀ ,

  • @skystar3059
    @skystar30593 жыл бұрын

    Thanks for uploading this

  • @SandeepSingh-ov9kn
    @SandeepSingh-ov9kn3 жыл бұрын

    Simple and best marriage...oh time wadia c

  • @GurpreetSingh-eu1vy
    @GurpreetSingh-eu1vy3 жыл бұрын

    Ik glaas ch peg kithe aa corona nede ni ondi c

  • @gjthakur

    @gjthakur

    3 жыл бұрын

    🤣🤣🤣

  • @socialstudiesteacher485
    @socialstudiesteacher4853 жыл бұрын

    वाह वाह पुराने दिन याद आ गए।कितना अच्छा टाइम था वो।

Келесі