ਖ਼ਤਮ ਲੀਵਰ ਨੂੰ ਖੜ੍ਹਾ ਕਰਨ ਦੀ ਤਾਕਤ ਇਸ ਚ,ਆਮ ਨਰਸਰੀ ਤੇ ਮਿਲ ਜਾਂਦਾ ਇਹ ਬੂਟਾ ਪਰ ਕੋਈ ਖਰੀਦਦਾ ਨਹੀਂ
#plant_lovers
h
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
Пікірлер: 783
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏
ਇਹ ਪੀਲੀਏ ਦੀ ਲਪੇਟ ਵਿਚ ਆਏ ਵਿਅਕਤੀ ਲਈ ਬਹੁਤ ਕੰਮ ਦਾ ਫ਼ਲ ਹੈ। ਜਦੋਂ ਡਾਕਟਰ ਜਬਾਬ ਦੇ ਦੇਣ ਤਾਂ ਇਹ ਦੁਬਾਰਾ ਜ਼ਿੰਦਗੀ ਦਿੰਦਾ ਹੈ। ਅਸੀਂ ਤਜਰਬਾ ਕੀਤਾ ਹੈ ਤੇ ਉਸ ਦਿਨ ਤੋਂ ਬਾਅਦ ਪੱਕਾ ਘਰ ਵਿੱਚ ਲਾ ਲਿਆ ਹੈ। ਬਹੁਤ ਇਨਸਾਨਾਂ ਦੀ ਜ਼ਿੰਦਗੀ ਬਚਾਈ ਹੈ।
@hardeepsidhu369
2 жыл бұрын
ਕਿਹੜੀ ਜਗਾ ਤੋ ਤੁਸੀਂ
@gursahibsohi9938
2 жыл бұрын
@@hardeepsidhu369 ਹੁਣ ਤਾਂ Brampton ਵਿਚ ਹਾਂ ।ਪਰ ਇਹ ਪਿੰਡ ਘਰ ਵਿੱਚ ਹੁਣ ਵੀ ਹੈ।
@hardeepsidhu369
2 жыл бұрын
@@gursahibsohi9938 veere kihra ਪਿੰਡ aa. ਜਿਲਾ kihra
ਵੀਰ ਜੀ ਇਹ ਚਕੋਤਰਾ ਐ ਬਹੁਤ ਟੇਸਟੀ ਹੁੰਦਾ ਐ ।ਮੇਰੀਭੈਣ ਦੇ ਘਰ ਲਗਿਆ ਹੋਇਆ ਸੀ ।ਚਕੋਤਰੇ ਦੇ ਫਾਈਦੈ ਦਹਣ ਦਾ ਬਹੁਥ ਬਹੁਤ ਧੰਨਵਾਧ ਵੀਰ । ਸੰਗਰੂਰ ।।
Bahut khoob bahut hi piare lovable bete Sat Sari Akaal jioji. I knew it for the first time but is a very useful information. Jug jug 🙏🙏🙏 jioji
ਬਹੁਤ ਵਧੀਆ ਜਾਣਕਾਰੀ 🙏👍🙏
ਬਹੁਤ ਬਹੁਤ ਧੰਨਵਾਦ ਜੀ ਦਿਲਬਾਗ ਸਿੰਘ ਵੱਲੋਂ
Very nice video with nice information in our simple but narrative and effective way.Thanks younger brother.Please keep it up.Myself a retired Lecturer from Punjab Education Deptt.
UP ਸਹਾਰਨਪੁਰ ਰੁੜਕੀ ਸਾਈਡ ਬਹੁਤ ਹੁੰਦੈ । ਲੋਕਾਂ ਨੇ ਸੜਕਾਂ ਉੱਪਰ ਢੇਰ ਲੱਗੇ ਹੁੰਦੇ ਵੇਚਣ ਲਈ । ਤੇ ਇਸ ਵਿੱਚ ਗੁਲਾਬੀ ਰੰਗ ਦਿਆਂ ਫਾੜੀਆਂ ਹੁੰਦੀਆਂ ਨੇ ਪੱਕੇ ਹੋਏ ਫਲ ਵਿੱਚ ਨਾ ਕਿ ਗੀਰੀ
@g.p.s319
2 жыл бұрын
ਇਹ ਦੋ ਰੰਗਾਂ ਦੇ ਵਿੱਚ ਹੁੰਦਾ ਗੁਲਾਬੀ ਅਤੇ ਚਿੱਟਾ ਰੰਗ ਪਤਲੀ ਛਿੱਲ ਦੀ ਕਿਸਮਾਂ ਵੀ ਹਨ ।
@dilbagsian1541
2 жыл бұрын
Brar Sahib you have rightly identified chakotra .
@mandeepsingh-rl2vm
2 жыл бұрын
Bai ji UP saddae farm te vi laggea hoea te bahut purana boota hai ...fruit v kaafi vaddae size da aaunda
@harman3232
2 жыл бұрын
Hanji asi v ਦੇਖਿਆ ਲੁਧਿਆਣਾ ਸਾਡੇ ਰਿਸ਼ਤੇਦਾਰਾਂ ਦੇ ਘਰ ਉਹ kehnde ki 5 sal bad ਫਲ ਲੱਗੇ ਕਾਫੀ
@baljinderbuby6298
2 жыл бұрын
Hanji .pr Punjab vich v hei.fruit bahut lgde
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਮੇਹਰਬਾਨੀ ਵੀਰ ਜੀ । ਰੱਬ ਤੇਰੀ ਉਮਰ ਲੰਬੀ ਕਰੇ ।।।ਡਾਕਟਰ ਗੁਰਮੇਲ ਸਿੰਘ ਗਿੱਲ ਖਿੜਕੀਆਂ ਵਾਲਾ ।
ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਆਪ ਜੀ ਨੇ ਏਸ ਵੀਡੀਓ ਦੇ ਯਰੀਏ ਮੈ ਰੇਸ਼ਮ ਜੱਸਲ ਦਿਲੌ ਧੰਨਵਾਦੀ ਹਾਂ ਆਪ ਜੀ ਦਾ 🌹🙏🌹
Great really great knowledge 🌹 best wishes for you and your family bro 🙏🌷
ਵੀਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ। ਸਾਡੇ ਵੀ ਇਹ ਬੂਟਾ ਲਗਾ ਹੋਇਆ ਹੈ। ਇਸ ਨੂੰ ਗਰੇਪ ਫਰੂਟ ਵੀ ਕਹਿੰਦੇ ਹਨ। ਸਾਡਾ ਬੂਟਾ ਤਾ 30 ਸਾਲ ਦਾ ਹੋ ਗਿਆ।ਬਹੁਤ ਹੀ ਜਿਆਦਾ ਫੱਲ ਲਗਦੇ ਹਨ। ਪਰ ਅਸੀਂ ਵੀ ਅੱਜ ਤੱਕ ਇਕ ਵੀ ਫੱਲ ਨਹੀਂ ਖਾਧਾ। ਪੱਕ ਕੇ ਥੱਲੇ ਹੀ ਡਿੱਗ ਜਾਂਦੇ ਹਨ।
@arshsandhu9709
14 күн бұрын
ਬਾਈ ਖਾਦੇ ਕਿਉ ਨਹੀ ਤੁਸੀ
ਇਹ ਬੂਟਾ ਮੇਰੇ ਘਰੇਲੂ ਬਾਗ਼ ਵਿਚ ਲੱਗਿਆਂ ਹੋਇਆ ਹੈ। ਜਾਣਕਾਰੀ ਲਈ ਧੰਨਵਾਦ।
ਸਾਡੇ ਖੇਤ ਵੀ ਏਹ ਫ਼ਲ ਲੱਗਿਆ ਹੋਇਆ ਹੈ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।
@harmanbrar7250
2 жыл бұрын
Kitho belong krde ho tusi
@Gurshabadbhatti
2 жыл бұрын
Hanji veer kitho tusi g
@manpreetsidhu9351
2 жыл бұрын
@@harmanbrar7250 Rama mandi
@manpreetsidhu9351
2 жыл бұрын
@@Gurshabadbhatti I m Manpreet kaur sidhu from Rama Mandi
@harmanbrar7250
2 жыл бұрын
@@manpreetsidhu9351 eh fruit milju g
Apne ghar lagya veer iha buta ghat to ghat 8 sal to par ajjj tak sanu iha ni c pta k iha ina vdia te gunkari aaa juice ta bhout var bnaya par kdi achar bare ni sochya thx bro infirmation lai .
Thank you so much it is a must for leaver!!!!
ਵਧੀਆ ਸਿਹਤ ਸੇਵਾਵਾਂ ਲਈ ਵਰਦਾਨ ਸਾਬਿਤ ਹੋਵੇਗਾ ਇਹ ਫਲ,
Thanks for this great information bro God bless you
Bahut Bahut thanks jankari li 22 g
ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
@euphoria156
2 жыл бұрын
Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.
Very nice.Thank you.
Veer ji a fruit Cyprus vich bhaut ny pr menu vadia nhi c lag da or hun main es nu jaruri khawa gya thanks 🙏
Punjab ch eh buta bohar jagah te hai Es da andruni colour purtgali malte wang hunda hai , eh fruit andro sab ton vad khobsurat hai
Esnu grapefruit kehnde ne. Andaro red hunda e. Te eh mehnge perfumes vich v painda, matlab isdi khoshbo paindi mehnge perfumes vich.
ਇਹ ਸਾਡੇ ਵੀ ਲਗਾ ਸੀ ਖੇਤ ਵਿਚ ਸਾਨੂੰ ਵੀ ਬਾਦ ਵਿਚ ਪਤਾ ਲਗਾ ਇਹਦਾ ਆਚਾਰ ਵੀ ਪੈ ਜਾਦਾ ਹੈ ਤੇ ਜੂਸ ਵੀ ਬਨਦਾ
Thank u bro 4 such a nice information...👍👍👍👍
ਜਾਣਕਾਰੀ ਬਹੁਤ ਚੰਗੀ ਹੈ। ਇੱਕ ਗੱਲ,ਜੇ ਬੁਰਾ ਨਾ ਮਨਾਇਓ ਤਾਂ , ਪੰਜਾਬੀ ਬਹੁਤ ਗ਼ਲਤ ਲਿਖੀ ਹੈ।
Me ajj hi le k ona narsari toh . Thnks good information
ਬਹੁਤ ਵਧੀਆ ਜਾਣਕਾਰੀ ਦਿੱਤੀਆ ਵੀਰ ਜੀ ਧੰਨਵਾਦ ❤
Veer bhut bhut vdia youtuber ho tusi waheguru kirpa rakhe
Veer g vdia knowledge dsi tusi sade ghar v lgya hya a apa vad dena c j aj na dekhde video
@sahilgamer3367
2 жыл бұрын
Hun na vdyo plzz
Yes, it is very beneficial fruit for good health. I have eaten chakodra fruit.
U.p. ch bhot a bai G ...bhot tasty fruit a..bilkul eh santre wang hunda hai
@euphoria156
2 жыл бұрын
Bus Punjab ch ii changiaan cheeza ni aan dinde... politics against Punjab 😡
This fruit is Ppmelo in english .isdi part thick hundi aa . Its very similar to Geapefriut as well .grape fruit di part enni thick ni hyndi . Its very benificial fruit with full of minerals ..vitamins ...higely antioxident .
Good job Good work Good information Thanks ji From Salam khan and Master khan Khan Brother's musical Group Ludhiana
V good mere husband daily is de juice Pinde hai liver di problem layi benefit hai
ਚਕੋਤਰਾ ਸਾਡੇ ਘਰ ਲੱਗਾ ਹੈ ਬਹੁਤ ਵਧੀਆ ਹੈ ਲੋਕ ਸਾਡੇ ਘਰੋਂ ਲੈਣ ਆਉਂਦੇ ਐਜੀ
ਸਹੀ ਗੱਲ ਆ..! ਇੰਡਸਟਰੀ ਇਸ ਦਾ ਪ੍ਰਚਾਰ ਨਹੀ ਹੋਣ ਦਿੰਦੀ।
True....pharma industry is a BIG business..they won't let people treat with natural products
@euphoria156
2 жыл бұрын
Sara seaappa ii big pharma da paaeaa ai saari dunia ch. Aah navi bmaari di ajj kal gall karde ne , sirf ik traan da zukaam flu ai. Bus tee..ke laan lai flaaeaa hoeaa hai 5 G naal.. abaadi ghtaan lai, dukh vdhaan lai..
Bohat Mehar Bani Veer Ji 🙏🏻🙏🏻🙏🏻
Thanks ji👍🙏
chbutra veer adi jo fari a o bhut vdi a te is ch bhut vde kapsool.ne
Jieoda reh vadde veer ... important news Thanks 🙏
ਬਹੁਤ ਵਧੀਆ ਹੈ ਵੀਡੀਓ
Bhut vadia jaankari hai g. Mere ghar vi lgga hoya
Thanks bhaji good fruit sir ji
चकोतरे का अंदर से पिंक कलर की फाड़ी होती है।
Useful information ji
Bahut khoob jankari g
Bhut wadiya lagi jankari eda Diya video jroor paya kro bro nice
Very good veerji,everybody should plant as much trees as possible.
ਚਕੋਤਰਾ ਫੱਲ ਲਿਵਰ ਨੂੰ ਠੀਕ ਕਰਦਾ ਹੈ । ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ ਵੀਰ ਜੀ । ਆਪਣਾ ਫ਼ੋਨ ਨੰਬਰ ਜ਼ਰੂਰ ਦਿਉ । ਮੇਰੇ ਭਰਾ ਨੂੰ ਤਰਨ ਤਾਰਨ ਤੋਂ ਲਿਵਰ ਦੀ ਬਿਮਾਰੀ ਹੈ । ਕਿਹੜਾ ਪਿੰਡ ਜਿਲਾ ਹੈ ਆਪ ਜੀ ਦਾ ਜ਼ਰੂਰ ਦੱਸੋ ਜੀ ।
Paaji ......apde channel tu kuj k dina te follow kr reha ci......mera ik concern as a well wisher.... Manya tusi maa boli promote kr rhe ho....great job .....but thode topic for say aa chagotre ala sirf punjabi audience nu hi nhi cover karde but non punjabi audience nu vi........te mai chahunga tussi paunabi de naal naal English vich ya fr Hinglish vich toda ja vedio di summary de deya kro ....
Veera ehnu Katt k , suka k , pees k fakki bna sakde aa ,,,har roj dwai wangu kha sakde aa???
ਆਪਣੇ ਘਰ ਵੀ ਲੱਗਿਆ ਹੋਇਆ ਵੀਰ ਮੇਰਾ ਪਿੰਡ ਅਲਕੜਾ ਜਿਲਾ ਬਰਨਾਲਾ ਏ
Yes, this is planted in my house too! 😊Waheguru ji 🙏
@harmanbrar7250
2 жыл бұрын
Sanu bot lod a g es fruit di. Kito milda ta dso plz
Very nice information thanks for sharing bro
It is also available in ludhiana, we know about this , this is good for lever...grape fruit is little bitt bitter taste.
@healthylifestyle1744
2 жыл бұрын
I need this..please share address where it is available in Ludhiana
@hardeepattal1794
2 жыл бұрын
ਮਿਲ ਸਕਦਾ ਹੈ ਜੀਪਲੀਜ਼ ਦੱਸੋ ਜੀ
@gavrieandjapplays4990
2 жыл бұрын
@@healthylifestyle1744 try to find at easy day.
@GurcharanDhillon
2 жыл бұрын
Isn't this called a Grape Fruit??
@surinderrandhawa6870
2 жыл бұрын
@@GurcharanDhillon i m not sure
Thank you so much sir ji
Bai ji bahut अच्छी jankaree दिति
Bhuuuut vdyaaa jaankari vire
Nice Video bahut vadya kankari
Thnxxx Bhaii Ji 🙏🙏
Very good video. It is called pomello and is very delicious.
Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.
ਸਾਡੇ ਘਰ ਵੀ ਲੱਗਿਆ ਹੋਇਆ ਅਸੀਂ ਅਚਾਰ ਤਾਂ ਨੀ ਪਾਉਂਦੇ ਉਸ ਤਰਾਂ ਹੀ ਖਾ ਲੈਂਦੇ ਹਾਂ । ਕਾਫੀ ਵੱਡਾ ਨਿਕਲਦਾ ਹੈ ਛਿਲ ਕੇ ਗੁਲਾਬੀ ਰੰਗ ਦਾ ।
ਵਧੀਆ ਵੀਰ ਜੀ ਜਾਣਕਾਰੀ ਦਿੱਤੀ ਤੁਸੀਂ
@pawandeepsingh7131
2 жыл бұрын
Very nice
ਏਸ ਤਰ੍ਹਾਂ ਹੋਰ ਵੀ ਲਾਭਦਾਇਕ ਵੀਡੀਓ ਪਾਉਂਦੇ ਰਿਹਾ ਕਰੋ ਜੀ। ਤਾਂ ਜਨ ਮਾਨਸ ਦਾ ਭੱਲਾ ਹੋ ਸਕੇ। ਕਿਊਕੇ ਪਬਲਿਕ ਬਹੁਤ ਹੀ ਜਿਆਦਾ ਦੁਖੀ ਹੈ ਬਿਮਾਰੀਆਂ ਕਰਕੇ 🌹🙏ਧੰਨਵਾਦ ਜੀ 🙏🌹
Very good Information thanks
ਆਪਣੇ ਘਰੇ ਲੱਗਿਆ ਬੂਟਾ , ਗੁਲਾਬੀ ਰੰਗ ਦੀਆਂ ਫਾੜੀਆਂ ਹੁੰਦੀਆਂ , ਪੱਤੇ ਬਹੁਤ ਸੋਹਣੇ ਹੁੰਦੇਂ ਜਿਵੇਂ ਪਲਾਸਟਿਕ ਦੇ ਹੋਣ
GUD you info Bai g 👍
Thanks for this information
ਦੇਖਿਆ v ਖਾਦਾਂ v ਸਵਾਦ v ਬਹੁਤ ਵੱਡੀ ਫਾੜੀ ਹੁੰਦੀ
@millee44
2 жыл бұрын
In English it is called Grape fruit. These come in white and pink varieties.
@harmanbrar7250
2 жыл бұрын
Kitho miluga sanu ta milya ni
@jatinderkang9377
2 жыл бұрын
Mil jau veer ji ...but nursary wale kolo nhi ....kisee de ghr to beej lai k as like our plant...& second. Eh buta krib 5 saal baad fruit den lgda
@harmanbrar7250
2 жыл бұрын
@@jatinderkang9377 plant ni sanu ta hun fruit chaida liver di problm a
@time9908g
2 жыл бұрын
M kde nhi dkhea sunea
Hanji ha sadaaa vv 22 boot vadia jankri dati aaa
Thanks for educating me. I have heard it for the first time. I try and find it and use it
Very nice thank you g
ਚਕੋਤਰਾ ,ਸੰਤਰੇ ਮਸੱਮੀ ਕਿਨੂ ਨਿੰਬੂ ਇਹਨਾ ਸਾਰੇਆਂ ਨਾਲੋਂ ਵੱਡਾ ਹੁੰਦਾ। ਨਾਲੇ ਕੋਈ ਗਿਰੀ ਨਹੀ ਹੁੰਦੀ ਚਕੋਤਰੇ ਚ।
@harjinderbadyal6016
3 жыл бұрын
Bill veer g hunda a
Very good information.
Sir eh fal safe ghar hai Chakotra, asi bachpan to khande aa rahe aa, bahut wade hunde aa, tohade te bahut chhota fal lageya, eh te bahut wadhaho janda
इस नू चकोतरा भी कहदें आ ते कींव भी कहदें आ इस दा छिलका भी वहुत स्वादिष्ट हुदां है अंसी तां इसदा आचार भी वहुत खादा है पहले पता नहीं सी इह ऐने गुणा नाल भरपूर्ण आ वहुत बढ़िया जानकारी दीती Thank u so much ji 🙏🙏
ਸਾਡੇ ਪਿੰਡ ਇਸ ਨੂੰ ਚਕੋਤਰਾ ਕਹਿੰਦੇ ਹਨ
@symransingh7988
2 жыл бұрын
Chakotra hor hunda bai Ji...O tan juicy hunda ede ch tan sala ras e bkhat ghat hunda fiber e hunde
Veerji eh fruit bahut nice hunda. Par apnay Punjab vich bahut ghat loka nu pata es fruit bare. Mai kaday v chakotra da plant ni dakhya. Eh dehradun lagya dehkya mai. 🙏
Good knowledge ❤️❤️❤️
Very good veer ji thanks thanks ji
Thanks veer g eh information den lei
Eh Pomelo lagda dekhan ch. specially ena ne dasya k isda size hor v vadda ho janda. Eh grapefruit nalo size ch vadda
Bout vadea paju hor eda dia videos payea karo
Bai g sade v lgya hoya...sade Fazilka side ehnu "grate" khnde ne...
@paramvirgosal
2 жыл бұрын
Grapefruit brother, not grate
ਸਾਡੇ ਵੀ ਸੀ ਇਸ ਬਾਰੇ ਪਤਾ ਨਹੀਂ ਸੀ ਇਸ ਕਰਕੇ ਪੱਟ ਦਿੱਤਾ
Is noo west bengal ch jaambuda kehnde aa, jo ki pilia jondish lai bahut good aa
Veer ji chmodra fal me bahot khada e ji namdahri sri jivan nagr vikhe (haryana) baag hunda si ji chkodreya da asi chori vi bre tor tor k khane krne ji😂😂🤭🤭 yaad taja krva ti veer ji n
ਜਿਉਂਦਾ ਰਹਿ ਵੀਰ
nice information
Very good bro.god bless you
@dilrajdilraj6481
2 жыл бұрын
very nice
ਧਨਵਾਦ
Thanku bai ji
Brother thanks Par veer ik gall nu bar bar na karo video lambi ho gai hai. Agar chahunde tan 2 minutes vich kam chal sakda c te maja aa janda.
I know it ,ehh asin bachpan to kha rahe ha , sade gurudwara sahib ch lagya hoya , Malerkotla najdeek, Pink colour da andro
Saade bohat apaji chakodra paji is da chaat bnaa k khayeyo hriya mircha namak khaand laal mircha thodiya jahiya o ho najara hi aa janad a
Yes veere Sade hai.je Je kise nu chahida hove ta lai sakda.
@fatherdaughter4394
2 жыл бұрын
Can u send us
@harmindercheema8534
2 жыл бұрын
Sanu daso ji tuci kithe rehde Ho. Mainu boht jrurat hai ji. Mere husband lai chahida ji