Jee Aayan Nu | Full Punjabi Movie | Harbhajan Mann | Priya Gill | Latest Punjabi Movies

Музыка

Jee Ayan Nu is a Punjabi feature film, released in 2002. It stars Harbhajan Mann in the lead role with Priya Gill. It was directed by Manmohan Singh. It is one of the most successful movie in Punjabi cinema. The movie's songs are quite popular and were sung by Harbhajan Mann, Alka Yagnik and others. Jee Aayan Nu is the first film in the history of Punjabi cinema to be made on such a lavish scale and with renowned technicians who have contributed their best efforts and dedication.

Пікірлер: 3 400

  • @SonnyBadhan
    @SonnyBadhan2 ай бұрын

    2024 ਵਾਲੇ ਹਾਜ਼ਰੀ ਲਗਾਓ ਜੀ 😊

  • @luckypal865

    @luckypal865

    2 ай бұрын

    ਲਓ ਵੀਰ ਜੀ 🙏

  • @SumanSharma-ce2jn

    @SumanSharma-ce2jn

    Ай бұрын

    🫡

  • @kamalkumar-qo3uc

    @kamalkumar-qo3uc

    15 күн бұрын

    Present 😊

  • @user-jashanff

    @user-jashanff

    3 күн бұрын

  • @user-yk7nt1jo1w

    @user-yk7nt1jo1w

    2 күн бұрын

    Yes

  • @HollywoodPunjabi
    @HollywoodPunjabi25 күн бұрын

    ਇਹ ਫਿਲਮ ਜਦੋ ਮਰਜ਼ੀ ਦੇਖ ਲਓ ਕਦੀ ਪੁਰਾਣੀ ਨਹੀਂ ਹੁੰਦੀ ਨਾ ਲੋਕ ਬਦਲੇ ਨਾ ਰਿਸ਼ਤੇ।2024

  • @LOVDIP-TV
    @LOVDIP-TV20 күн бұрын

    ਇਹ ਉਹੀ ਫਿਲਮ ਹੈ ਜਿਸਨੇ ਸੁਤੀ ਪਈ ਪੰਜਾਬੀ ਫਿਲਮ ਇੰਡਸਟਰੀ ਨੂੰ ਜਿੰਦਾ ਕੀਤਾ ਸੀ, ਇਸਤੋਂ ਬਾਅਦ ਹੀ ਪੰਜਾਬੀ ਫਿਲਮਾਂ ਬੰਨਣੀਆਂ ਸੁਰੂ ਹੋਈਆ। ਹਰਭਜਨ ਮਾਨ ਨੂੰ ਦਿਲੋਂ ਸਲਾਮ ❤❤

  • @Palwinder-wc9ke

    @Palwinder-wc9ke

    6 күн бұрын

    ਇਕ wish aa k eh movie theatre ਵਿੱਚ ਲੱਗੇ ਤਾਂਮੈਂ ਫੈਮਿਲੀ ਨਾਲ ਦੇਖਾ

  • @SatnamSingh-be8fk
    @SatnamSingh-be8fk5 ай бұрын

    ਕੌਣ ਕੌਣ ਵੇਖ ਰਿਹਾ ਅੱਜ ਵੀ 2024 ਵਿੱਚ ਕਰੋ ਲਾਈਕ ਫੇਰ।

  • @GurpreetSingh-of6je

    @GurpreetSingh-of6je

    2 ай бұрын

  • @mrraj1649

    @mrraj1649

    2 ай бұрын

    M dekh rha gaa bai

  • @goldd9643

    @goldd9643

    Ай бұрын

    Me 🙋

  • @sandhusaab2713
    @sandhusaab27133 жыл бұрын

    ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਦੁਬਾਰਾ ਜਿਉਂਦਾ ਕੀਤਾ! ਹਰਭਜਨ ਮਾਨ ਨੇ ਬਹੁਤ ਵਧੀਆ ਕੰਮ ਕੀਤਾ ❤❤❤❤😍😍

  • @karanveersidhu8903

    @karanveersidhu8903

    2 жыл бұрын

    Right ..g

  • @terebin9831

    @terebin9831

    Жыл бұрын

    Right sir

  • @hammadansari-gc2dt

    @hammadansari-gc2dt

    Жыл бұрын

    ​@@karanveersidhu8903 للپ کے

  • @hammadansari-gc2dt

    @hammadansari-gc2dt

    Жыл бұрын

    ​@@karanveersidhu8903 ضو

  • @jaspreetsingh-de3ut
    @jaspreetsingh-de3ut3 ай бұрын

    AJ fer eh movie dekh k mai apna bachpan dubara jee leya, mainu aj v yad aa pehli vad jad eh movie dekhi c ta pind var var light chle jndi c... Dilo dhanwad Maan Saab tuhada eh movie bnaun lyi.. punjabi cinema nu tusi dubara khda kita c eh movie bna k❤❤❤❤❤❤❤❤❤

  • @khushkaranchhina2890
    @khushkaranchhina2890 Жыл бұрын

    ਉਹ ਵੀ ਟਾਈਮ ਸੀ ਜਦੋ ਘਰੇ CDਤੇ ਇਹ ਫਿਲਮਾ ਸਾਰੀ ਫੈਮਲੀ ਚ ਬੈਠ ਕੇ ਦੇਖਦੇ ਸੀ। ਸਿਰਾ ਟਾਈਮ ਸੀ।

  • @user-bp8mg1ip7m

    @user-bp8mg1ip7m

    3 ай бұрын

    Sach kya aa movie asi v all family ek saath vcr te dekhi cc 2002 nice old time

  • @khushkaranchhina2890

    @khushkaranchhina2890

    3 ай бұрын

    @@user-bp8mg1ip7m Bilkul pr hun de jawak oss time nu nai smj skde

  • @baljeetsinghsidhu7231
    @baljeetsinghsidhu72313 жыл бұрын

    ਬਹੁਤ ਵਧੀਆ ਤੇ ਪਿਆਰੀ ਦੋ ਪੰਜਾਬਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸੱਧਰਾਂ ਦੀ ਕਹਾਣੀ 👍👍

  • @kawaljeetsingh8317
    @kawaljeetsingh83173 жыл бұрын

    ਪੰਜਾਬੀ ਸਿਨੇਮੇ ਨੂੰ ਬਚਾਉਣ ਵਾਲਾ ਤੇ ਨਵੀਂ ਸੇਧ ਦੇਣ ਵਾਲਾ ਮਾਨ ਸਾਬ

  • @gurnamsahal1802
    @gurnamsahal18023 жыл бұрын

    ਅਠਾਰਾਂ ਸਾਲ ਬਾਅਦ ਅੱਜ ਇਹ ਫਿਲਮ ਦੇਖ ਕੇ ਪੁਰਾਣੀ ਯਾਦਾਂ ਤਾਜ਼ਾ ਹੋ ਗੲੀਆਂ, ਪਰ ਹੁਣ ਦੀ ਫਿਲਮਾਂ ਵਿੱਚ ਅਤੇ ਪੁਰਾਣੀ ਫਿਲਮਾਂ ਵਿੱਚ ਬਹੁਤ ਫਰਕ ਐ 👍👌👍👌👍👌🙏👌👍👌👍

  • @LovepreetSingh-cn5ut

    @LovepreetSingh-cn5ut

    2 жыл бұрын

    Xn,

  • @user-gs9fb8it1v
    @user-gs9fb8it1v3 жыл бұрын

    ਬੱਬੂ ਮਾਨ ਨੂੰ ਉਹਦੇ ਗੀਤਾਂ ਨੇ ਮਸ਼ਹੂਰ ਕੀਤਾ ਤੇ ਹਰਭਜਨ ਮਾਨ ਨੂੰ ਉਹਦੀਆਂ ਫਿਲਮਾਂ ਨੇ.. ਲਵ ਯੂ ਦੋਨਾਂ ਮਾਨਾ .. ਅੱਜ ਮੈ ਆਵਦੇ birthday te ਇਹ ਮੂਵੀ ਦੇਖੀ.. 7:1:2000.birthday 7:1:2021

  • @khakh0018
    @khakh00182 жыл бұрын

    ਬੰਦ ਪਏ cinema ਖੁੱਲੇ ਸੀ 22 ਨੇ ਪੰਜਾਬੀਆਂ ਲਈ lub u maan saab ❤❤

  • @user-jr1ms9bp9m
    @user-jr1ms9bp9m Жыл бұрын

    ਮੈਂ ਇਹ ਫਿਲਮ 2023 ਵਿੱਚ ਦੇਖ ਰਿਹਾਂ ਅੱਜ ਵੀ ਓਹਨੀ ਹੀ ਵਧੀਆ ਲੱਗਦੀ ਜਿੰਨੀ ਪਹਿਲੀ ਵਾਰ ਸੀਡੀ ਤੇ ਦੇਖ ਕੇ ਲੱਗਦੀ ਸੀ। ਪੰਜਾਬੀ ਫਿਲਮ ਇਡਸਟਰੀ ਦਾ ਇੰਜੰਨ ਹਰਭਜਨ ਮਾਨ ਸਾਡਾ ਮਾਣ ❤❤

  • @kuldeepkaur4048

    @kuldeepkaur4048

    10 ай бұрын

    Bilkul shi .. eh film dekhn nu var var dil krda

  • @pek1240

    @pek1240

    6 ай бұрын

    mai vi bai ajj kitte chotta jiha clip dekhia es movie da social media te oh video othe he bandh karke ah movie la layi sachi ajj vi oni hee vadia lagi jini pehle din dekhi si

  • @sirdargurtejsingh9584
    @sirdargurtejsingh95842 жыл бұрын

    ਹਰਭਜਨ ਮਾਨ ਦੀਅਾਂ ਫਿਲਮਾਂ ਵਿਚ ਕੁਝ ਅਜਿਹਾ ਖਾਸ ਸੀ ਹੈ ਤੇ ਰਹਿਣਾਂ ਜਿਹੜਾ ਹਾਲੇ ਤਕ ਕਿਸੇ ਹੋਰ ਫਿਲਮਾਂ ਚ ਦੇਖਣ ਨੂੰ ਨਹੀਂ ਮਿਲਿਅਾ ॥

  • @parmjeetsingh7736

    @parmjeetsingh7736

    Жыл бұрын

  • @Luckysingh-dh9mv

    @Luckysingh-dh9mv

    8 ай бұрын

    ਬਿਲਕੁਲ ਸਹੀ ਕਿਹਾ

  • @Waheguru-x2o
    @Waheguru-x2o2 күн бұрын

    ਜਿਹੜੀ ਇਸ ਮੂਵੀ ਵਿੱਚ ਕਨੈਡਾ ਜੱਸੀ ਦੀ ਸੱਸ ਇੰਦੀ ਦੇ ਮਾਤਾ ਜੀ ਉਹ ਮੇਰੇ ਫੁੱਫੜ ਜੀ ਦੇ ਤਾਈਂ ਜੀ ਨੇ ਤੇ ਉਨ੍ਹਾਂ ਦੇ ਘਰ ਵਿੱਚ ਹੀ ਸ਼ੂਟਿੰਗ ਹੋਈ ਸੀ ਤੇ ਆ ਅੱਜ ਵੀ ਇਸ ਘਰ ਵਿੱਚ ਹਰਭਜਨ ਮਾਨ ਤੇ ਸਾਰੀ ਟੀਮ ਦੀ ਤਸਵੀਰ ਲੱਗੀ ਹੋਈ ਹੈ

  • @ManpreetKaur-ve4fu
    @ManpreetKaur-ve4fu5 ай бұрын

    14-2-2024 vich kon dakh riha

  • @gopipreet9879

    @gopipreet9879

    2 ай бұрын

    Mee . Te Meri ex da naa v Manpreet c Mera na Gurpreet ,gopipreet

  • @gurjiwangill4303
    @gurjiwangill43033 жыл бұрын

    ਮੈ 9 ਸਾਲ ਦਾ ਸੀ ਜਦੋ ਇਹ ਫਿਲਮ ਆਈ ਸੀ,,,,ਸਾਨੂੰ ਸਕੂਲ ਵਾਲੇ ਲੈ ਕੇ ਗਏ ਸੀ,,,ਫਿਲਮ ਵਖਾਉਣ ਮੈ S.k public school talwandi bhai ਪੜਦਾ ਸੀ ਉਦੋ ਸਨੇਮਾ ਕੰਬੋਜ ਸੀ ਤੇ ਟਿਕਟ 30 ਰੁਪਏ ਸੀ ਉਦੋ ,,,ਅੱਜ ਯਾਦਾਂ ਤਾਜੀਆ ਹੋ ਗਈਆ ਫਿਰ

  • @raghavraj7661
    @raghavraj76613 жыл бұрын

    मैं कई बार कमेंट ही नही कर पाता ऐसी नायाब फिल्मों के लिए,, क्योंकि नजर ही नही हटती,,, इतना emotional कर देती है, ये पारिवारिक फिल्में,,,,, ये नायाब दौर अब न आएगा,,,, लेकिन अफसोस की बात ये है,, की आज की पीढ़ी इन फ़िल्मो से,,, संस्कृति से,,इन नायाब कलाकारो से आज भी कोसो दूर है,,,😢😢😢😢😢😢

  • @davinderkaur9189

    @davinderkaur9189

    3 жыл бұрын

    Wwdsv 💕😂😘😘😁💀

  • @lovelylovepreet9077

    @lovelylovepreet9077

    3 жыл бұрын

    Up

  • @malkeetsinghkamboj6204
    @malkeetsinghkamboj6204 Жыл бұрын

    ਇਸ ਫ਼ਿਲਮ ਨੂੰ ਜਿੰਨੀ ਵਾਰ ਮਰਜ਼ੀ ਦੇਖੋ, ਪਰ ਡੀਵੀਡੀ 'ਤੇ ਪਹਿਲੀ ਵਾਰ 2003 'ਚ ਦੇਖਿਆ, ਜਦੋਂ ਦਿਲ ਨਹੀਂ ਭਰਦਾ।

  • @punjabsingh339
    @punjabsingh3393 жыл бұрын

    ਪਹਿਲਾਂ ਪੰਜਾਬ ਵਿੱਚ ਵੇਖਦੇ ਹੁੰਦੇ ਸੀ ਅੱਜ ਕੈਨੇਡਾ ਵਿੱਚ ਵੇਖ ਰਹੇ ਹਾਂ. ਆਲ ਟੈਮ ਫੇਵਰਿਟ ਮੂਵੀ 🇨🇦🌾

  • @jsgill8689
    @jsgill86893 жыл бұрын

    ਦਿਲ ਕਰਦਾ ਹੁਣੇ ਪੰਜਾਬ ਚਲਾ ਜਾਵਾ ਅਹ ਫਿਲਮ ਦੇਖ k ਪੰਜਾਬ ਯਾਦ a ਗਿਆ ਜਿਉਂਦਾ ਰਹਿ ਮਾਨਾ

  • @chumkaursingh4883
    @chumkaursingh48834 жыл бұрын

    ਇਹੋ ਜਿਹੀ ਫਿਲਮ ਕੋਈ ਵੀ ਨਹੀਂ ਬਣਾ ਸਕਦਾ ਨਾ ਹੀ ਬਣਨੀ ਕਿਸੇ ਤੋਂ I love harbjajan maan

  • @MandeepKaur-kb3nj

    @MandeepKaur-kb3nj

    3 жыл бұрын

    Right g

  • @PrinceKumar-lz6ux

    @PrinceKumar-lz6ux

    2 жыл бұрын

    I candy from canada

  • @kauranikjeet9433

    @kauranikjeet9433

    3 ай бұрын

    All credit goes to director Manmohan Singh... Good script and right cast for the movie.. Make it masterpiece

  • @peaceofmind5515
    @peaceofmind55152 жыл бұрын

    ਪੰਜਾਬੀ ਫਿਲਮਾਂ ਦੇ ਅਜੋਕੇ ਦੌਰ ਦੀ ਸ਼ੁਰੂਆਤ ਹੋਈ ਸੀ ਇਸ ਫਿਲਮ ਨਾਲ। ਸਾਡੇ ਕਾਲਜ ਦੇ ਦਿਨ ਸੀ ਜਦੋਂ ਇਹ ਫਿਲਮ ਆਈ ਸੀ। ਇਸ ਤੋਂ ਬਾਅਦ ਦੇਖਦੇ ਦੇਖਦੇ ਅੱਜ ਪੰਜਾਬੀ ਫਿਲਮ ਇੰਡਸਟਰੀ ਕਿੱਥੇ ਤੋਂ ਕਿੱਥੇ ਪਹੁੰਚ ਗਈ।

  • @mohindersingh8348

    @mohindersingh8348

    2 жыл бұрын

    R oo 6

  • @MuhammadNasir-zl9oj

    @MuhammadNasir-zl9oj

    Жыл бұрын

    @@mohindersingh8348 4

  • @sidhulucky9106

    @sidhulucky9106

    6 ай бұрын

    ​@@mohindersingh8348 b😊11 m.h.1😊😊😊

  • @MarshidMarshid-qx7ux

    @MarshidMarshid-qx7ux

    5 ай бұрын

    P​@@mohindersingh8348

  • @MandeepKKP
    @MandeepKKP Жыл бұрын

    ਸਿਨੇਮਾਂ ਵਿਚ ਵੇਖੀ ਸੀ ਇਹ ਫਿਲਮ ਨਰਿੰਦਰ cinema ਕੋਟਕਪੂਰਾ ਵਿੱਚ। ਯਾਦ ਤਾਜ਼ਾ ਹੋ ਗਈ ਫ਼ਿਲਮ ਵੇਖ ਕੇ। ਪੰਜਾਬੀ ਸਿਨੇਮੇ ਨੂੰ ਦੁਬਾਰਾ ਜੀਵਿਤ ਕੀਤਾ ਸੀ ਇਸ ਫ਼ਿਲਮ ਨੇ। ਹਰਭਜਨ ਮਾਨ ਵਧੀਆਂ ਉਪਰਾਲਾ ਕੀਤਾ ਸੀ ਤੁਸੀਂ।

  • @jjljjpppp305
    @jjljjpppp3054 жыл бұрын

    ਫਿਲਮ ਦੀਆਂ ਧੁਨਾਂ ਦਿਲ ਨੂੰ ਟੁੰਬ ਕੇ ਵਾਪਸ ਉਸੇ ਦੌਰ ਚ ਲੈ ਜਾਂਦੀਆ ਨੇ😘😘😘😭😭😭

  • @ThePunjabiIreland

    @ThePunjabiIreland

    3 жыл бұрын

    ok

  • @devinderkumar1595

    @devinderkumar1595

    3 жыл бұрын

    Iií'

  • @swarnkaur2797

    @swarnkaur2797

    Жыл бұрын

    @@ThePunjabiIreland !!!n

  • @baldeepsinghmann
    @baldeepsinghmann5 жыл бұрын

    Punjabi cinema je ajj bacheya ta ese movie krke hai ... Salute to Harbhajan Maan saaab .... Bahut ghat lok jaande ne k harbhajan maan ne is movie lyi kinni daleri dikhayi c . .... Eh oh era c jdo companies singers nu paise dindian c cassette karn lyi .. 25-25 lakh companies wallo star singers nu offer kitey jande c ...harbhajan maan ik singing star c but punjabi movies upper koi vi company paisa laun nu tyaaar nhi c kyunki punjabi cinema oddo dubb chukka c par T-series ne contract kita c harbhajan maan nal k oh film ta kar lenge par je film flop hundi hai ta harbhajan maan nu 2 saal tak t-series lyi free cassettes krniya hongian .... And harbhajan maan ne haaan kiti and movie bni .... Mehnat rang leyai te film hit ho gyi te punjabi cinema mud kamyaaabi wall vadheya

  • @bajajstudio1

    @bajajstudio1

    3 жыл бұрын

    BILKUL

  • @mandeepblassi2977
    @mandeepblassi29773 жыл бұрын

    Menu yaad hai main 10th class ch c jado eh film released hoyi Ludhiana aarti palace ch 4 mahine to jyada lagi rahi jado gaana wajda c govt college ludhiane de Munde bhut nachde c bhut sariya memories ne es film nal😘😘😘😘😘😘😘

  • @DiljitWaraich

    @DiljitWaraich

    3 жыл бұрын

    ❤️

  • @jasbir710

    @jasbir710

    2 жыл бұрын

    Damn how old are you now ?

  • @gaganpreetsingh8874

    @gaganpreetsingh8874

    2 жыл бұрын

    main vi 10th class ch si . guru nanak public school . great memories...

  • @hardipsingh7087

    @hardipsingh7087

    Жыл бұрын

    Bilkul yarra main vi same class ty same cinema vich dekhi si

  • @malkeetsinghkamboj6204
    @malkeetsinghkamboj62047 ай бұрын

    ਮੈਂ 17 ਸਾਲਾਂ ਦਾ ਸੀ ਮੈਂ ਇਸ ਫਿਲਮ ਨੂੰ ਪਹਿਲੀ ਵਾਰ V CD 'ਤੇ ਦੇਖਿਆ ਮੈਨੂੰ ਇਹ ਪਸੰਦ ਹੈ

  • @manjindersinghjinda2508
    @manjindersinghjinda25086 жыл бұрын

    1st Punjabi super duper movie.... Break all the previous records..... after a long list of flop films..... Great job H.Maan Saab......🤗🤗

  • @jawaidali3439

    @jawaidali3439

    4 жыл бұрын

    I love punjab pakistan or indi m jo punjab hy

  • @nidamalik195

    @nidamalik195

    4 жыл бұрын

    Really truly right jinda gee

  • @kiranjeetkaur3564
    @kiranjeetkaur35645 жыл бұрын

    😍👌👌 bahut wadhiya Ik priwaar naal beth k dekhan waali moovi h. I like u harbhajan man g

  • @karangill6912

    @karangill6912

    3 жыл бұрын

    Sade naal vi baith jao

  • @simrandeep7350
    @simrandeep73503 жыл бұрын

    *ਹਰਭਜਨ ਮਾਨ ਨੇ ਇਸ ਫ਼ਿਲਮ ਲਈ ਟੀ ਸੀਰੀਜ਼ ਲਈ ਫ੍ਰੀ ਗੀਤ ਕੀਤੇ,ਲੱਖ ਵਾਰੀ ਸਲਾਮ*

  • @zubairulhassan6336

    @zubairulhassan6336

    3 жыл бұрын

    D to d to get s and the

  • @highwayrider9165
    @highwayrider916511 ай бұрын

    Watching this masterpiece in 2023... I miss my mom so much ... Maaape chale jaan ta bahut yaad aaunde aa ....

  • @vijaybhan1721
    @vijaybhan17214 жыл бұрын

    Is movie ko Mene bahut baar dekha hai magar Mann nahi bharta Hai.

  • @gagandeepsingh7659
    @gagandeepsingh76594 жыл бұрын

    ਕੌਣ-ਕੌਣ ਇਸ ਗੱਲ ਨਾਲ ਸਹਿਮਤ ਹੈ,ਕਿ ਮਾਨ ਸਾਹਿਬ ਨੇ ਇਸ ਫਿਲਮ ਨਾਲ ਪੰਜਾਬੀ ਸਿਨੇਮੇ ਵਿੱਚ ਹਰੀ ਕ੍ਰਾਂਤੀ ਲਿਆਂਦੀ ਸੀ।ਅਤੇ ਓਹਨਾ ਦਾ ਦੇਣ ਕਦੇ ਵੀ ਦਿੱਤਾ ਨਹੀਂ ਜਾ ਸਕਦਾ। ਅਤੇ ਅੱਜ ਜੋ ਵੀ ਸਾਡੇ ਵੱਡੇ ਵੱਡੇ ਫਿਲਮ ਸਿਤਾਰੇ ਹਨ , ਸਾਰੇ ਮਾਨ ਸਾਹਿਬ ਦੀ ਬਦੌਲਤ ਹਨ। ਕਿਉਕਿ ਮਾਨ ਸਾਹਿਬ ਨੇ ਹੀ ਉਦੋਂ ਹਿੰਮਤ ਦਿਖਾਈ ਸੀ t-series ਨਾਲ ਲਿਖਤੀ ਸਹਿਮਤੀ ਪੱਤਰ ਉੱਪਰ ਹਸਤਾਖ਼ਰ ਕਰਨ ਦੀ। ਅਤੇ ਓਹਨਾ ਨੇ ਹੀ ਮਨਮੋਹਨ ਸਿੰਘ ਅਤੇ t-series ਨੂੰ ਪੰਜਾਬੀ ਸਿਨੇਮੇ ਵੱਲ ਪ੍ਰੇਰਿਤ ਕੀਤਾ ਸੀ।

  • @jogagahlawat5132

    @jogagahlawat5132

    Жыл бұрын

    😊

  • @salwindersingh6982

    @salwindersingh6982

    Жыл бұрын

    ਸਹੀ ਕਿਹਾ

  • @SandeepSingh-ks6jf

    @SandeepSingh-ks6jf

    Жыл бұрын

    Bilkul sahi a bro harbhajan mann jindabad

  • @kharaksingh4355

    @kharaksingh4355

    Жыл бұрын

    Hhhhhhhhhhhhuh

  • @saleemanjumhajisaleem

    @saleemanjumhajisaleem

    Жыл бұрын

    ❤🎉

  • @GOPI_JATT08
    @GOPI_JATT08 Жыл бұрын

    Punjabi cinema Ch Jaan payi c harbhajan maan ne❤❤

  • @wikivlogs808
    @wikivlogs8083 күн бұрын

    Time machine di tarah ajj v eh movie mainu purane time ch lai jandi, jida mai khud isda hissa hovaa, or jado is time to bahar aanda ta afsos hunda k eh time mud ni auna..

  • @thatsmepreet
    @thatsmepreet4 жыл бұрын

    ਇਸ ਫਿਲਮ ਦਾ ਕੋਈ ਮੁਕਾਬਲਾ ਨਹੀਂ। att movie

  • @ajexlove4566

    @ajexlove4566

    Жыл бұрын

    right bro old is gold

  • @inderkumar7619
    @inderkumar76194 жыл бұрын

    I love harbhajan maan all movie,,,,, दिल ओर रूह को छू लेने वाली एक ऐतिहासिक movie,,,, निशब्द,,,

  • @veerchand7181

    @veerchand7181

    4 жыл бұрын

    Hjkllnb bbnnnkkb nnnc

  • @ultimatesamarthkiduniya5215
    @ultimatesamarthkiduniya5215 Жыл бұрын

    Thanks T-Series for the english subtitles!

  • @user-yq5gk5hp1p
    @user-yq5gk5hp1p2 жыл бұрын

    ਬਚਪਨ ਵਿੱਚ ਇਹ ਫਿਲਮ ਗੁਆਂਢੀਆ ਦੇ ਘਰ ਦੇਖੀ ਸੀ VCR ਚ ਉਦੋਂ ਮੈ 10-11 ਦਾ ਸੀ ਅਜ ਫਿਰ ਦੇਖ ਕੇ ਪਿਆਰਾ ਬਚਪਨ ਯਾਦ ਆ ਗਿਆ

  • @RajeshKumar-lz2xx
    @RajeshKumar-lz2xx3 жыл бұрын

    ਨਾ ਉਹ ਦਿਨ ਦੁਬਾਰਾ ਆਉਣੇ ਨਾ ਸਮਾਂ ਜਵਾਕ ਹੁੰਦੇ ਸੀ ਉਦੋਂ ♥️♥️

  • @muzamilmalik7020
    @muzamilmalik70202 жыл бұрын

    At that time Gurpreet Ghuggi was 32 years old now he is 50 years old still looks same love from Pakistan punjab ♥😍

  • @iam_videoeditorduggal
    @iam_videoeditorduggal2 жыл бұрын

    Punjabi Film Industry nu phir to zinda karn wala Harbhajan Maan Saab A Thxx Maan Saaab Love U 💕💕💕💕

  • @EntertainmentShop-nl1qg
    @EntertainmentShop-nl1qg6 ай бұрын

    golden time tha yr na internet na android mobile pure desi and organic mahol. kia era tha ye bhi jaha rishton ki sahi pehchan thi

  • @gurmeetsinghgoni2106
    @gurmeetsinghgoni21064 жыл бұрын

    Sirrra movie harbhajan always fav 2020 ch kon dekh ria

  • @nandhakuljit
    @nandhakuljit5 жыл бұрын

    Pta nahi kini vaar dekhi movie par hj v oda di he a love u fillm member

  • @user-pk4lq5tz1m
    @user-pk4lq5tz1m13 күн бұрын

    18 July kon kon dak rea 2024 ma ❤🎉

  • @user-bp8mg1ip7m
    @user-bp8mg1ip7m3 ай бұрын

    Yaar aa movie aj v ohh din yaad karva dindi haa jado all family ek saath vcr te aa movie dekhi cc 😊😊😊😢😢miss you old days 2002

  • @barindermangat1443
    @barindermangat14434 жыл бұрын

    First movie i watched in cinema at Khanna ludhiana. First movie which was a comeback of Modern Punjabi cinema. I still remember harbhajan said we took a big risk to make such a big movie.Will never forget the feelings..and so much different than other movies of that time.

  • @kristiosborne2786
    @kristiosborne2786 Жыл бұрын

    In 2013 a Punjabi friend introduced me to India's movie industry with several Punjabi movies and Bollywood movies. Some movies he would watch all the way through but at times he would decide to watch something different. This is one of the movies that he only showed me part of, some of the scenes stuck with me, bits and pieces only. I had for quite some time wondered about this particular movie and desired to see it again but didn't know the name of the movie or the actors, so very pleased to have finally found it. Thoroughly enjoyed this movie and will definitely be rewatching it in the future and not just the scenes my friend chooses to share. Beautiful plot and tells an important truth about the very real need for people to maintain a connection with their culture. Love this.

  • @gurjitkaur2869

    @gurjitkaur2869

    Жыл бұрын

    0p97ip00

  • @kristiosborne2786

    @kristiosborne2786

    Жыл бұрын

    @@gurjitkaur2869 I don't understand your comment.

  • @SatpalSingh-qs6hz

    @SatpalSingh-qs6hz

    Жыл бұрын

    ​@@kristiosborne2786 😊

  • @NarinderTuli-eb8oq

    @NarinderTuli-eb8oq

    10 ай бұрын

    very.good.nice.picture

  • @user-hw8il2jk1q

    @user-hw8il2jk1q

    10 ай бұрын

    😊

  • @Harpreet_Singhs
    @Harpreet_Singhs6 ай бұрын

    Mere bachpan di sab ton sohni movie I miss old days bachpan bhut sohna hunda yaar ❤❤❤😢😢

  • @jasslahoriya1994
    @jasslahoriya19943 жыл бұрын

    Harbhajan Mann best aa ❤️❤️❤️❤️ bhot sonhni film aa m roz ਵਾਂਗੂੰ ਹੀ ਦੇਖ lyna

  • @mahararham7006
    @mahararham70065 жыл бұрын

    Really emotional movie I am a Pakistani punjabi and I’m living in Italy for the last 4 years and I really miss my punjab this movie reminds me of my punjab Love this Movie ....... This Movie made me cry

  • @mujtabahassan8216

    @mujtabahassan8216

    Жыл бұрын

    😅cem ufn

  • @VickySingh-qz8lq
    @VickySingh-qz8lq4 жыл бұрын

    ਬਹੁਤ ਸੋਹਣੀ ਫਿਲਮ ਅੱਜ ਵੀ ਨਵੀਂ ਲਗਦੀ ਹੈ!

  • @gurjiwangill2
    @gurjiwangill22 жыл бұрын

    ਪੁਰਾਣੇ ਸਮੇ ਦੀ ਯਾਦ ਤਾਜਾ ਹੋ ਗਈ,,,ਇਵੇ ਲੱਗਦਾ 2002 ਕੱਲ ਦੀ ਗੱਲ ਹੋਵੇ ਸਮਾ ਅਪਣੀ ਚਾਲ ਚੱਲੀ ਜਾਂਦਾ ਉਦੋ ਨਜਾਰੇ ਲੈਦੇ ਸੀ ਬਚਪਨ ਵਾਲੇ ਅੱਜ ਨਜਾਰੇ ਲੈਦੇ ਆ ਜਵਾਨੀ ਵਾਲੇ,,,ਵਾਹਿਗੁਰੂ ਇਵੈ ਕਿਰਪਾ ਕਰੇ

  • @cheema1096

    @cheema1096

    Жыл бұрын

    Right bro

  • @jaggajatt3576

    @jaggajatt3576

    Жыл бұрын

    ਸਹੀ ਕਿਹਾ ਜੀ਼

  • @GurjeetSingh-ce2ww

    @GurjeetSingh-ce2ww

    Жыл бұрын

    8

  • @subhaanmushtaq3577

    @subhaanmushtaq3577

    Жыл бұрын

    Suuuuuuuuuuuuuuuuuuuuuuuuuuuuuuuuuuuuuuuuuuuùuuuuuuuuuuu

  • @subhaanmushtaq3577

    @subhaanmushtaq3577

    Жыл бұрын

    Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuuu

  • @raviarora1787
    @raviarora17873 жыл бұрын

    ਮੈਂ ਇਹ ਫਿਲਮ ਹਰ ਮਹੀਨੇ ਦੇਖਦਾ ਤੇ ਹਰ ਪਾਠ ਬੜਾ ਦਿੱਲ ਦੇ ਕਰੀਬ ਏ ਤੇ ਰੋਣਾ ਆ ਜਾਂਦਾ ਏ । ਕਿਉਂਕਿ ਮੈਂ ਹੈ ਤਾਂ ਪੰਜਾਬ ਵਿੱਚ ਏ ਪਰ ਆਪਣੇ ਸਾਰੇ ਰਿਸ਼ਤੇ ਖੋਲੇ

  • @roshanbagla6596
    @roshanbagla65964 жыл бұрын

    Who is watching this movie in the lockdown? (Watching from Australia)

  • @newlookboutique5746

    @newlookboutique5746

    4 жыл бұрын

    yes

  • @imranb2uttb6k.md22

    @imranb2uttb6k.md22

    4 жыл бұрын

    @@newlookboutique5746 ukplh

  • @archer_gamer99

    @archer_gamer99

    4 жыл бұрын

    i am

  • @kvsingh6532

    @kvsingh6532

    4 жыл бұрын

    I Am Watching In Uk

  • @harwindersingh1394

    @harwindersingh1394

    4 жыл бұрын

    I'm watching in Singapore lockdown

  • @manindergilll
    @manindergilll4 жыл бұрын

    4-5 class wale din yaad agge 😍😍😍 in 2020 💕

  • @makhansingh9830

    @makhansingh9830

    3 жыл бұрын

    Lm

  • @kapilwadghule5727

    @kapilwadghule5727

    3 жыл бұрын

    Very well nice 👌

  • @luckymaan5063

    @luckymaan5063

    2 жыл бұрын

    You are right bro

  • @punjab-records451
    @punjab-records4519 ай бұрын

    Harbhajan Maan Da Shukriya Saanu 2002 wala Canada and Usde Halaat Dikhaun layi❤

  • @sajankamboj4822
    @sajankamboj48223 ай бұрын

    2024 wala like kro t comment Kinnu kinnu Punjab yaad aunda Bhut yaad auda Punjab

  • @tanweerhussain1299
    @tanweerhussain12995 жыл бұрын

    Love the Last Song, Especially the verse, " Bina ISHAQ IBADATAAN Hondia Nahie". This verse has changed my prospect about PRAYERS. One has to LOVE the One he Prays for. I never saw Indian Punjabi Movies. Just fell in love after watching this. My Father was born in BATALA, Punjab. His birthplace still has a Name in BATALA. "KUCHA DEEN MUHAHHAD" ( Deen Muhammad was my Great Great Grand Father.). Will visit by Ancestral place one day before I Die. The Town of BATALA in Punjab in India.

  • @kuljitsingh4706

    @kuljitsingh4706

    2 жыл бұрын

    Ppppppppppppppplllĺ

  • @fazalelahimughal9558

    @fazalelahimughal9558

    2 жыл бұрын

    22w

  • @GurjantSingh-bv5hu

    @GurjantSingh-bv5hu

    Жыл бұрын

    L0

  • @KaushalPaswan-wf9hk

    @KaushalPaswan-wf9hk

    11 ай бұрын

    30:50

  • @tajinderkaur1047
    @tajinderkaur10475 жыл бұрын

    Milestone in punjabi cinema. It's gives again new life to punjabi cinema. Very nice movie

  • @manishachib7187

    @manishachib7187

    3 жыл бұрын

    Did.Anna.

  • @muhammadhamza9273

    @muhammadhamza9273

    Жыл бұрын

    Yes download. Jeeaaya he

  • @Irfanazam-ei3sk

    @Irfanazam-ei3sk

    7 ай бұрын

    30:21

  • @MrSingh-lt3yz
    @MrSingh-lt3yz2 жыл бұрын

    The Beginning of New Era of Punjabi Film industry 🌹🇮🇳🇨🇦

  • @Asokkumar-dg3qk

    @Asokkumar-dg3qk

    Жыл бұрын

    MNM

  • @MrSingh-lt3yz

    @MrSingh-lt3yz

    Жыл бұрын

    @@Asokkumar-dg3qk Naa Mann , Tainu Mna k v kisse ne kee Laina!

  • @subhaanmushtaq3577

    @subhaanmushtaq3577

    Жыл бұрын

    Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu

  • @subhaanmushtaq3577

    @subhaanmushtaq3577

    Жыл бұрын

    Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuuu

  • @subhaanmushtaq3577

    @subhaanmushtaq3577

    Жыл бұрын

    @@Asokkumar-dg3qk suuuuuuuuuuuuuuuuuuuuuuuuuuuuuuuuuuuuuuuuuu

  • @Tanyalysha
    @Tanyalysha2 жыл бұрын

    Too good movie. Watched anytime before 2002 October.when I was in early stage to learn Punjabi. Let me say that I love punjabis, their culture and punjab itself. So beautiful... Mennu sachhi saara hi kuch dil te lagke rehnda.. I want to spend my life in Punjab, and Punjab wants to live in Canada😓😓

  • @theunidentified01

    @theunidentified01

    2 жыл бұрын

    Tusi kithe rehnde ho?

  • @khushvirsingh2133

    @khushvirsingh2133

    Жыл бұрын

    kj

  • @subhaanmushtaq3577

    @subhaanmushtaq3577

    Жыл бұрын

    Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu

  • @subhaanmushtaq3577

    @subhaanmushtaq3577

    Жыл бұрын

    Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu

  • @subhaanmushtaq3577

    @subhaanmushtaq3577

    Жыл бұрын

    @@theunidentified01 suuuuuuuuuuuuuuuuuuuuuuuuuuuuuuuuuuuuuuuuuuuu

  • @harmandhamija1
    @harmandhamija14 жыл бұрын

    This movie sums up our Punjabi culture.. Classic 🙏🏻

  • @MrRjnr

    @MrRjnr

    2 жыл бұрын

    1:53.25

  • @raftarsingh7028
    @raftarsingh70284 жыл бұрын

    Me v 8thve ch see 😢 Golden memory I love mera punjab 😍

  • @zameerali1378
    @zameerali13783 жыл бұрын

    بہت ھی خوبصورت مووی میں پاکستان سے ھوں مگر رھتا انگلینڈ میں ھوں دونوں پنجاب سے بہت پیار ھے شالا وسدے راھن دونوں پنجاب I LOVE PUNJABI ❤❤❤❤❤❤❤❤❤❤❤❤❤❤❤❤❤❤❤❤❤

  • @rajeshprassd1138
    @rajeshprassd11383 жыл бұрын

    बहुत ही सुन्दर मुवी है। अपने देश के प्रति प्रेम बनाए रखना चाहिए ।। धन्यवाद।।जय हिन्द वन्दे मातरम्।।

  • @manjindersingh4156
    @manjindersingh41564 жыл бұрын

    ਬਹੁਤ ਵਧੀਆ ਫਿਲਮ ਲੱਗੀ ਵਾ ਕਮਾਲ ਮਾਨ ਸਾਬ ਜੀ।

  • @nasirmughal5045
    @nasirmughal50454 жыл бұрын

    Ist time i see this movie with my father 10 year a ago but now my father is not with me......i love my father....

  • @thakursgill895

    @thakursgill895

    2 жыл бұрын

    l

  • @Rajasami2

    @Rajasami2

    2 жыл бұрын

    @@bhindersingh6921 and

  • @nsxreigns8777

    @nsxreigns8777

    2 жыл бұрын

    i also see with my father

  • @Karanveer285

    @Karanveer285

    2 жыл бұрын

    👏

  • @arvindersingh3391

    @arvindersingh3391

    2 жыл бұрын

    😍😍😍👌👌👌💞💞💞💞💞💞

  • @RealBusiness9
    @RealBusiness95 ай бұрын

    2024 waleyo like please

  • @BLKoul-jv4iz
    @BLKoul-jv4iz3 жыл бұрын

    My Ist punjabi movie in my life.I am very fortunate.I am a punjabi learner for the last forty five years .My punjabi is nomani.l love punjabi language.

  • @harrysingh-ze1lk
    @harrysingh-ze1lk4 жыл бұрын

    Family movie aaa jee ayan nu sada pardesya dil laga renda aaa eh movie dekh k dhanvad maan sab

  • @RetroFamilyVids
    @RetroFamilyVids5 жыл бұрын

    Probably one the best film.. reminds me of my college days and craze for Canada 🇨🇦

  • @amanhussainpur172

    @amanhussainpur172

    2 жыл бұрын

    @@RetroFamilyVidslĺl""lllllll"lllllllllllllllll"ll"llllllllll

  • @rubyminhas2535
    @rubyminhas25353 жыл бұрын

    I love this movie jee anyaun nu my favorite singer actor Harbajan maan legend Harbajan maan god bless you

  • @reymusic4518
    @reymusic45183 жыл бұрын

    2021 vich kon kon dekh reha like kro

  • @gurpreetsinghbahrain2197
    @gurpreetsinghbahrain21976 жыл бұрын

    Mainu yaad jado asi jis din new c.d and mew tv le ki aya os din phalai wali asi eh film eh dkahi c i love this movie

  • @faqibutt4831

    @faqibutt4831

    4 жыл бұрын

    super 😍😍😍

  • @melinamuhallaharoli5195
    @melinamuhallaharoli51954 жыл бұрын

    Nice film and iam very excited watching for this film

  • @melinamuhallaharoli5195

    @melinamuhallaharoli5195

    4 жыл бұрын

    I understand culture of panjab for this this film watching

  • @armanchjokar2871

    @armanchjokar2871

    4 жыл бұрын

    Achi hai film

  • @armanchjokar2871

    @armanchjokar2871

    4 жыл бұрын

    Hi

  • @rakeshsaharan9060

    @rakeshsaharan9060

    3 жыл бұрын

    Ji Maan thonu

  • @RizwanRizwan-hg4dg

    @RizwanRizwan-hg4dg

    2 жыл бұрын

    Hi

  • @princejaswal2867
    @princejaswal2867 Жыл бұрын

    es film ne punjabi indstry nu zinda kita c dowara a sade time di film hai jdo asi jawan ho rahe c shote c udo aai c 22 saal ho gye ne es nu

  • @Amandeepkaur-bm4qi
    @Amandeepkaur-bm4qi2 ай бұрын

    Very nice ਜਦੋਂ ਇਹ ਫਿਲਮ ਆਈ ਸੀ ਮੈਂਬੁਹਤ ਵਾਰ ਦੇਖੀ ਤੇ ਹੁਣ ਅੱਜ ਦੇਖ ਰਹੀ ਹਾਂ ਬੁਹਤ ਵਧੀਆ ਵੀਡਿਓ

  • @HARMANDEEPSINGH-hp5xj
    @HARMANDEEPSINGH-hp5xj3 жыл бұрын

    It was a superb movie...❤❤still live this movie

  • @pooja5597
    @pooja55975 жыл бұрын

    Harbhajan Mann is always best.

  • @romyangrakhia1038
    @romyangrakhia10383 жыл бұрын

    very good movie jee aayaa nu Maan ji tuhde all songs and movies very good ji❤️🙏🙏🙏

  • @neerajmonga47
    @neerajmonga473 ай бұрын

    2002 ch dekhi c kotkpure cinema ch odo main 8 Sal da c odo baad v pta nhi kini var dekh li te aaj v dekhe to lgda jida pheli war dekh rhea edao best movie àjj tak nhi bani

  • @sajanarya571
    @sajanarya5715 жыл бұрын

    Anyone in 2019 ....one of the great movie of Punjab love it 😘😘😘😘😘😘

  • @usbahyusef6721

    @usbahyusef6721

    5 жыл бұрын

    😀😀

  • @Jashanmeenvrhing

    @Jashanmeenvrhing

    5 жыл бұрын

    Me

  • @RahulSingh-pk4sb

    @RahulSingh-pk4sb

    4 жыл бұрын

    @@Jashanmeenvrhing .7

  • @razaqchena3303

    @razaqchena3303

    4 жыл бұрын

    Krishen Kumar زاژف

  • @Yuvi2705

    @Yuvi2705

    4 жыл бұрын

    September 2019

  • @jjljjpppp305
    @jjljjpppp3054 жыл бұрын

    ਪਤਾ ਨੀ ਕਿੰਨੀ ਵਾਰ ਦੇਖ ਲੀ ਏ। ਬਚਪਨ ਇਹਦੇ ਦੁਆਲੇ ਹੀ ਲਪੇਟਿਆ ਪਿਆ ਮੇਰਾ ਤਾਂ। ਯਾਦਾਂ ਦੀ ਬਾਰਾਤ ਉਸੇ ਸਮੇਂ ਚ ਚਲੇ ਜਾਂਦੀ ਏ😘😘💓😢😢

  • @gurpreetsidhuzira1516

    @gurpreetsidhuzira1516

    3 жыл бұрын

    ਇੱਕ ਦੋਰ ਅਜਿਹਾ ਵੀ ਆਇਆ ਸੀ ਕਿ ਪੰਜਾਬੀ ਸਿਨੇਮਾ ਦੀਆ ਫਿਲਮਾਂ ਸਿਰਫ ਅਤੇ ਸਿਰਫ ਜੱਟ ਸ਼ਬਦ ਉਪਰ ਹੀ ਬਨਣ ਲੱਗ ਪਈਆ ਸਨ ਕਿਉਂਕਿ 1-2 ਫਿਲਮ ਹਿੱਟ ਹੋਣ ਤੋ ਬਾਅਦ ਬਾਕੀ ਫਿਲਮਾਂ ਸੁਪਰ ਡੁਪਰ ਫਲਾਪ ਹੋ ਗਈਆ। ਫਿਰ ਪੰਜਾਬੀ ਸਿਨੇਮਾ ਸ਼ਾਤ ਹੋ ਗਿਆ, ਜਿਵੇਂ ਖਤਮ ਜਿਹਾ ਹੋ ਗਿਆ ਸੀ। ਸਿਰਫ ਗੁਰਦਾਸ ਮਾਨ ਜੀ ਦੀ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ ਹੀ ਵਧੀਆ ਫਿਲਮ ਸਾਬਤ ਹੋਈ। ਫਿਰ ਅਚਾਨਕ ਐਂਟਰੀ ਹੋਈ ਮਨਮੋਹਨ ਸਿੰਘ ਉਰਫ ਮਨ ਜੀ ਦੀ, ਜਿੰਨਾ ਨੇ ਹਰਭਜਨ ਮਾਨ ਨੂੰ ਲੈ ਕੇ ਜੀ ਆਇਆ ਨੂੰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਫਿਲਮ ਤੋ ਬਾਅਦ ਪੰਜਾਬੀ ਸਿਨੇਮਾ ਵਿਚ ਇਕ ਨਵੀ ਜਾਨ ਆ ਗਈ। ਹੁਣ ਤੱਕ ਜੋ ਵੀ ਫਿਲਮਾਂ ਆਈਆ ਜੱਟ ਸ਼ਬਦ ਤੋ ਹੱਟ ਕੇ ਆਈਆ ਅਤੇ ਉਨ੍ਹਾ ਦੀ ਕਹਾਣੀ ਵੀ ਖੂਬ ਪਸੰਦ ਕੀਤੀ ਗਈ। ਵਿਦੇਸ਼ੀ ਲੋਕੇਸ਼ਨ ਨੂੰ ਵੀ ਖੂਬ ਸਰਾਹਿਆ ਗਿਆ। ਬਹੁਤ-ਬਹੁਤ ਧੰਨਵਾਂਦ ਮਨ ਜੀ

  • @tazatwal7761

    @tazatwal7761

    3 жыл бұрын

    @@gurpreetsidhuzira1516 vaise shaheed e Muhammad buta singh harbhajan maan diya movies to baad ayi c sir g

  • @gurpreetsidhuzira1516

    @gurpreetsidhuzira1516

    3 жыл бұрын

    @@tazatwal7761 ਜਨਾਬ ਜੀ, ਸ਼ਹੀਦੇ ਮੁਹੱਬਤ ਬੂਟਾ ਸਿੰਘ ਫਿਲਮ ਜਨਵਰੀ 1999 ਵਿੱਚ ਆੲੀ ਸੀ ਅਤੇ ਜੀ ਆਇਆਂ ਨੂੰ ਫਿਲਮ 2003 ਵਿੱਚ ਆੲੀ ਸੀ। ਗੂਗਲ ਵੀਰ ਦੀ ਸਹਾਇਤਾ ਨਾਲ ਚੈਕ ਕਰ ਸਕਦੇ ਹੋ,

  • @tazatwal7761

    @tazatwal7761

    3 жыл бұрын

    @@gurpreetsidhuzira1516 my bad Bhaji you right I was thinking about other movie. Par 🙏🏻jee aya nu 2002 ch ayi c 😀

  • @singhiskingkhalsa665

    @singhiskingkhalsa665

    Жыл бұрын

    An OUTSTANDING movie ✅ jitni bhi baar dekho baar baar dekhne ka man karta hai ✅ Harbhajan Maan the REAL legend of cinema ✅

  • @kavyabhatt7890
    @kavyabhatt78903 жыл бұрын

    That starting music 😘😘 purane din yaad aage sarya ne kthe baith k movie dekhi c ek hi TV hunda c 😘 oh din ❤️

  • @gagansingh3982

    @gagansingh3982

    3 жыл бұрын

    Sachi gll a bhen

  • @VenturesAdventure
    @VenturesAdventure Жыл бұрын

    I believe the culture shown in this film is close to the real. Nice Story along with the songs. Like it.

  • @dildeeprandhawa82
    @dildeeprandhawa825 жыл бұрын

    es film nu main saal vich 2 vaar jarur vekhda ha hun tak 35-36 vaar vekh li hr vaar bilkul taza lagdia

  • @manishgir8133

    @manishgir8133

    5 жыл бұрын

    Harry Harry vbjk

  • @zafarsyed9483
    @zafarsyed94833 жыл бұрын

    A fine contribution to high light the soul searching for the land to whom we belong. Time to get it back.

  • @Sukhtrendy
    @Sukhtrendy3 ай бұрын

    No fight no drama no over dailouge only reality

  • @aameen_4208
    @aameen_42083 жыл бұрын

    Es movie ne punjabi film industry da itihas badal ditta. Harbhajan Maan and Babbu Maan di hashar movie ne punjabi film industry nu Navin disha ditti aa.

  • @amritpalsingh2502
    @amritpalsingh25026 жыл бұрын

    punjab yaad krata yr eh movie ne.✌🏻👌🏻

  • @AliHassan-yb1cq

    @AliHassan-yb1cq

    3 жыл бұрын

    Asghar

  • @harrykailay5992
    @harrykailay59926 жыл бұрын

    My daddy ji bought new DVD player on the releasing of jee aayan nu film Today I am watching this movie but my daddy ji is not here . Great concept and given new breath to punjabi cinema

  • @gagangill8831

    @gagangill8831

    4 жыл бұрын

    Same here

  • @HarpreetSingh-ps8fe

    @HarpreetSingh-ps8fe

    4 жыл бұрын

    Wrs

  • @HarpreetSingh-ps8fe

    @HarpreetSingh-ps8fe

    4 жыл бұрын

    @@gagangill8831 X

  • @simranchodhary6736

    @simranchodhary6736

    4 жыл бұрын

    So sad

  • @harrykailay5992

    @harrykailay5992

    4 жыл бұрын

    Simran Chodhary thank u for sympathy

  • @manavvirk4414
    @manavvirk44143 жыл бұрын

    Harbhjan Mann kide kide favorite aa 😍😍

  • @shoaibsheikh3211

    @shoaibsheikh3211

    3 жыл бұрын

    Her watan ch wasdy punjabiya dy

  • @SohailAbbas-bi9rn

    @SohailAbbas-bi9rn

    Ай бұрын

    Great man

  • @vlogwithme2536
    @vlogwithme25362 жыл бұрын

    ye wo movies hain jo family k sath beth k dekhi ja sakti hain ever green movies hain hzaron bar dekh b dil ni bhrta

  • @kuljitsingh1897
    @kuljitsingh18974 жыл бұрын

    Lockdown vich kon kon movie dekh reha please like

  • @arshadasim
    @arshadasim5 жыл бұрын

    بہت اعلی سٹوری۔۔۔۔ جہڑے اپنیاں جڑھاں توں وکھ ہوجان اوہ کدی توڑنئیں چڑھے ۔۔۔بابا گرونانک دی دھرتی سدا آباد رئے گی ۔ساڈا پنجاب زندہ باد پنجابی سارے پائندہ باد

  • @miansunny1435

    @miansunny1435

    3 жыл бұрын

    Good

  • @inder848
    @inder8482 жыл бұрын

    ultimate movie...inspired from purab paschim hindi movie....ik no movie..still watchg in 2022....

  • @lovepunjabvlogs8508
    @lovepunjabvlogs8508Ай бұрын

    ਪਰਦੇਸ ਚ ਰਹਿ ਕੇ ਕੌਣ ਕੌਣ ਏਹ ਫਿਲਮ ਦੇਖ ਰਿਹਾ ਅਤੇ ਅਪਣੇ ਪੰਜਾਬ ਨੂੰ ਯਾਦ ਕਰਕੇ ਕੌਣ ਕੌਣ ਰੋ ਰਿਹਾ

Келесі