ਨੌਜਵਾਨ ਨੇ ਪਿੰਡ 'ਚ ਖੜ੍ਹਾ ਕੀਤਾ ਕਰੋੜਾਂ ਦਾ ਕਾਰੋਬਾਰ, ਗੁੜ ਤੋਂ ਬਣਾਉਂਦਾ 10 ਪ੍ਰੋਡਕਟ, ਵਿਦੇਸ਼ੋਂ ਆਉਂਦੇ ਆਰਡਰ

ਨੌਜਵਾਨ ਨੇ ਪਿੰਡ 'ਚ ਖੜ੍ਹਾ ਕੀਤਾ ਕਰੋੜਾਂ ਦਾ ਕਾਰੋਬਾਰ
ਗੁੜ ਤੋਂ ਬਣਾਉਂਦਾ 10 ਪ੍ਰੋਡਕਟ,ਵਿਦੇਸ਼ੋਂ ਆਉਂਦੇ ਆਰਡਰ
ਦਰਜਨਾਂ ਪਿੰਡਾਂ ਨੂੰ ਦਿੱਤਾ ਰੁਜ਼ਗਾਰ, ਕੈਚ-ਅੱਪ ਤੋਂ ਲੈਕੇ ਚਾਹ ਮਸਾਲਾ
#Punjab #Village #Business #Product #Jaggery #ChocolateJaggery #JaggeryMaking #JaggeryvsSugar #JaggeryMakingProcess #JaggeryBenefits #JaggeryHealthBenefits #Brand #Abroad #Order #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 218

  • @harpreetsingh-xo3sb
    @harpreetsingh-xo3sbАй бұрын

    ਬਹੁਤ ਵਧੀਆ ਸੋਚ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @user-rn6md5zq5r
    @user-rn6md5zq5r4 ай бұрын

    ਪੰਜਾਬ ਦੀ ਕਿਰਸਾਨੀ ਗੁੜ ਤੇ ਘਿਉ ਜਿਵੇਂ ਮਾਂ ਤੇ ਪਿਊ

  • @ManjitSingh-mn9qu
    @ManjitSingh-mn9qu3 ай бұрын

    ਮੁੰਡੇ ਚਿਹਰਾ ਦੱਸਦਾ ਹੈ ਕਿ ਇਹ ਮਿਹਨਤੀ , ਇਮਾਨਦਾਰ ਹੈ ❤

  • @GurmeetSingh-hs4xs
    @GurmeetSingh-hs4xs4 ай бұрын

    ਇੰਟਰ ਵਿਉ ਵਿੱਚ ਕਿਤੇ ਵੀ ਐਡਰੈੱਸ ਜਾਹਰ ਨਹੀਂ ਕੀਤਾ ਜਿਸ ਦੀ ਇੰਟਰਵਿਊ ਉਸ ਦੇ ਪਿੰਡ ਜਾਂ ਉਸ ਦੀ ਵੈਬਸਾਈਟ ਦਾ ਕਿਤੇ ਕੋਈ ਜ਼ਿਕਰ ਨਹੀਂ ਕੀ ਫਾਇਦਾ ਇੰਟਰਵਿਊ ਦਾ

  • @gurpreetkau-zl2ie

    @gurpreetkau-zl2ie

    4 ай бұрын

    Ryt

  • @gurpreetkalkat2600

    @gurpreetkalkat2600

    4 ай бұрын

    😅

  • @BalwinderSingh-ie9oy

    @BalwinderSingh-ie9oy

    4 ай бұрын

    Sirf like vast he hai

  • @ajaysingh-uj8zl

    @ajaysingh-uj8zl

    4 ай бұрын

    Veere brand da naam likh ke sari detail mil jaugi

  • @HuMan-lc7zx

    @HuMan-lc7zx

    4 ай бұрын

    Jaggercane company da Naam AA , online check kro ji

  • @parmjitsingh5995
    @parmjitsingh59954 ай бұрын

    ਬਹੁਤ ਵਧੀਆ ਨਤੀਜੇ ਸਾਹਮਣੇ ਆੳਣਗੇ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਕ੍ਰਿਪਾ ਕਰਕੇ ਆਪਣੀ ਫਰਮ ਦਾ ਐਡਰੈੱਸ ਜ਼ਰੂਰ ਦੱਸਣ ਦੀ ਕਿਰਪਾਲਤਾ ਕਰੋ ਜੀ

  • @Sk-hw1rt

    @Sk-hw1rt

    4 ай бұрын

    ਗੁਰਦਾਸਪੁਰ ਜ਼ਿਲ੍ਹੇ ਵਿੱਚ ਚੱਕ ਸ਼ਰੀਫ਼ ਪਿੰਡ ਲਾਗੇ ਸਲੋਪੁਰ ਲਿਖਿਆ ਹੈ ਐਡਰੈੱਸ ਪ੍ਰਾਡਕਟ ਉਤੇ

  • @randhirsingh2337
    @randhirsingh23374 ай бұрын

    ਬਹੁਤ ਵਧੀਆ ਜੀ ਵਰਕਰਾਂ ਨੂੰ ਇੱਕ ਵਰਦੀ ਵੀ ਹੋਣੀ ਚਾਹੀਦੀ ਹੈ।

  • @SukhwinderSingh-wq5ip
    @SukhwinderSingh-wq5ip4 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @sarbjeetkaur2816
    @sarbjeetkaur28164 ай бұрын

    ਪਰਮਾਤਮਾ ਤੁਹਾਨੂੰ ਤਰੱਕੀ ਬਕਸ਼ੇ...

  • @amandeepgill2878
    @amandeepgill28783 ай бұрын

    *ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਕਿਸਾਨ ਕੌਸ਼ਲ ਸਿੰਘ ਦੀ ਇੱਕ ਪਹਿਲ ਸਦਕਾ ਇੱਥੋਂ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਮਿਲ ਗਿਆ ਹੈ। ਕੌਸ਼ਲ ਸਿੰਘ ਖੁਦ ਤਾਂ ਇੱਕ ਕਾਮਯਾਬ ਕਾਰੋਬਾਰੀ ਬਣ ਕੇ ਉਭਰੇ ਹੀ ਹਨ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਕਈ ਲੋਕਾਂ ਲਈ ਵੀ ਮੌਕੇ ਖੋਲ੍ਹੇ ਹਨ। ਕਰੀਬ 9 ਸਾਲ ਪਹਿਲਾਂ ਕੌਸ਼ਲ ਸਿੰਘ ਨੇ ਗੁੜ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਅੱਜ ਇੱਕ ਵੱਡੇ ਯੂਨਿਟ ਵਿੱਚ ਤਬਦੀਲ ਹੋ ਗਿਆ ਹੈ, ਇੱਥੋਂ ਤੱਕ ਕਿ ਪਿੰਡ ਪੱਧਰ ਉੱਤੇ ਬਣਾਇਆ ਜਾ ਰਿਹਾ ਇਹ ਗੁੜ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਵਿਕ ਰਿਹਾ ਹੈ*

  • @satnaamsingh1234

    @satnaamsingh1234

    20 күн бұрын

    ਬਾਦਲਾਂ ਤੋਂ ਬਚਾਕੇ ਰਖਿੱਓ ਵਾਹਿਗੁਰੂ ਕਿਰਪਾ ਕਰੇ। 🙏🙏👍

  • @paramjitkaur-ni5hk
    @paramjitkaur-ni5hk13 күн бұрын

    Very good beta ji , ਤੁਸੀਂ ਹਿਮੰਤ ਨਹੀਂ ਹਾਰੀ । ਪ੍ਰਮਾਤਮਾ ਨੇ ਤੁਹਾਡੀ ਬਾਂਹ ਫੜੀ ਤੇ, ਤੁਹਾਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ।

  • @paramjitkaur-ni5hk

    @paramjitkaur-ni5hk

    13 күн бұрын

    ❤❤

  • @satjitjhajj6956
    @satjitjhajj69564 ай бұрын

    ਸਦਕੇ ਯੋਧਿਆਂ

  • @hardialsingh5882
    @hardialsingh58823 ай бұрын

    ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਵਿਚ ਰੱਖੇ

  • @jaspreetsekhon4633
    @jaspreetsekhon46334 ай бұрын

    ਬਹੁਤ ਮੁਬਾਰਕਾ ਵੀਰ ਨੂੰ ਯਾਰ ਇੰਨਾਂ ਬਰਾਇਟੀਆ ਦਾ ਨਾਮ ਵੀ ਦੱਸੋ

  • @KhalsaGuruDa09
    @KhalsaGuruDa094 ай бұрын

    Me farmer family too ni haa. Pr fr v farmers li boot sochda haa. Iss 22 ne bre sohne treeke naal apniya glaa dssiya. Salute aa 22 de soch nu. J hr kisaan Ida he soche taa sanu kisi jalm srkaara kolo apne Shubhkaran mrvaun de loor naa pve. Eh interview me 3 4 vaar vekh chuuka haa. Really impressed. Me kosish kruga ki eh video apne farmers finds naal vadh too vadh share kra n ona nu convince kra ki oh v kuch Ida da krn. Interview len wale 22 da v dhnvaad. Junde vsde chrde kalan ch rho

  • @sukhdeepsingh510
    @sukhdeepsingh5104 ай бұрын

    ਰੂਹ ਖੁਸ਼ ਹੋ ਗਈ ਵੀਡੀਓ ਵੇਖ ਕੇ

  • @sonubham5296
    @sonubham52964 ай бұрын

    ਸੋਲੋਪੁਰ ਪਿੰਡ ਕਾਹਨੂੰਵਾਲ ਗੁਰਦਾਸਪੁਰ

  • @taranjitbhullar8877

    @taranjitbhullar8877

    3 ай бұрын

    Bhaji do you know the website address where we can buy . Please share

  • @sonubham5296

    @sonubham5296

    3 ай бұрын

    ​@@taranjitbhullar8877 tusi video vich dekho ohna da number screen te chlda pya hai ohna nu phone kro

  • @tailormaster451
    @tailormaster4514 ай бұрын

    ਉਹ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਪੰਜਾਬੀ ਮੋੜ ਕੀਤਾ ਵਿੱਚ ਸ਼ਾਮਿਲ ਹੋ ਰਹੇ ਹਨ ਇਹਨਾਂ ਨੂ

  • @vaidyamanrajsinghjosan2886
    @vaidyamanrajsinghjosan288610 күн бұрын

    ਕਿਸਾਨ ਦੇ ਭੇਸ ਵਿੱਚ ਬਹੁਤ ਹੀ ਚਲਾਕ ਵਪਾਰੀਆਂ ਦਾ ਜਥਾ। 250 ਰੁਪਏ ਦਾ 450 ਗ੍ਰਾਮ ਗੁੜ। ਲੱਗਭਗ 550 ਰੁਪਏ ਦਾ ਇੱਕ ਕਿੱਲੋ।

  • @KaranSharmagp
    @KaranSharmagp4 ай бұрын

    ਬਹੁਤੇ ਮੁਬਾਰਕਾਂ ਬਾਕੀ ਬਰਗਾੜੀ ਗੁੜ is king of ਪੰਜਾਬੀ ਗੁੜ

  • @sukhdevkaur7845
    @sukhdevkaur78454 ай бұрын

    ਬਾਈ ਜੀ ਕੰਮ ਬਹੁਤ ਵਧੀਆ ਪਰ ਨੰਬਰ, ਸਿਰਨਾਵਾਂ ਨਹੀਂ ਦਸਿਆ । ਕਿਰਪਾ ਕਰਕੇ ਦੱਸਣਾ ਜੀ

  • @chanansingh2534
    @chanansingh25343 ай бұрын

    ਅਡਾਨੀ ਅੰਬਾਨੀ ਉਤੇ ਨੁਕਤਾਚੀਨੀ ਕਰਨ ਵਾਲਿਉ ਕੁਝ ਸਿਖੋ ਇਸ ਨੌਜੁਆਨ ਕੋਲੋ।ਹਿੰਮਤ ਕਰੋ ਕਾਮਜਾਬੀ ਵਾਹਿਗੁਰੂ ਦੇਣਗੇ।

  • @hardeepsinghdhillon360
    @hardeepsinghdhillon3604 ай бұрын

    Soch bahot hi vadhia hai beta ji tuhadi....aa tuhadi soch da natiza hai....kaash punjab di Nojwani nu samajh aa jave❤

  • @deepkkp
    @deepkkp4 ай бұрын

    ਪੱਤਰਕਾਰ ਨੂੰ v ਥੋੜੀ ਬਹੁਤ ਪੜਾਈ ਕਰ ਲੈਣੀ ਚਾਹੀਦੀ ਸੀ ਨਾ ਇੰਟਰਵਿਊ ਲੈਣ ਦਾ ਚੱਜ , ਵਾਰ ਵਾਰ ਗੱਲ ਕਟ ਦਿੰਦਾ ,ਕਿੱਧਰ ਦੀ ਗੱਲ ਕਿੱਧਰ ਨੁ ਲੈ ਜਾਂਦਾ ਨਾ ਹੀ ਪੋਰੋਪਰ ਕੋਈ ਐਡਰੈੱਸ , ਨਾਮ ਮੇਂਸ਼ਨ ਕੀਤਾ ਕੰਪਨੀ ਦਾ

  • @gurmohangrewal7592
    @gurmohangrewal75924 ай бұрын

    ਨਾ ਕੋਈ address ਨਾਂ ਕੋਈ website ki ਫਾਇਦਾ ਇੰਨੀ ਲੰਮੀ ਚੋੜੀ ਗੱਲਾਂ ਦਾ??????

  • @KaranSharmagp

    @KaranSharmagp

    4 ай бұрын

    search ਭੁਪਿੰਦਰ ਬਰਗਾੜੀ ਗੁੜ

  • @satnamsinghsandhu1001

    @satnamsinghsandhu1001

    4 ай бұрын

    Na address na number given da number and address

  • @Bikram-jit64

    @Bikram-jit64

    4 ай бұрын

    Sallopur pind (kahnowan) district gurdaspur

  • @sonubham5296

    @sonubham5296

    4 ай бұрын

    ਸੋਲੋਪੁਰ ਪਿੰਡ ਕਾਹਨੂੰਵਾਲ ਗੁਰਦਾਸਪੁਰ

  • @hpsingh2411

    @hpsingh2411

    23 күн бұрын

    Brand is Jagger Cane. the interviewer cudn't show the brands up n close. Google search for the brand for more details.

  • @Shortsonly147
    @Shortsonly1473 ай бұрын

    amazing veer g, very motivating thinking for punjab and humanity too.

  • @balwindersingh-jv3nn
    @balwindersingh-jv3nn4 ай бұрын

    Satnam waheguru ji satnam waheguru ji satnam waheguru ji satnam waheguru ji satnam waheguru ji congratulations ji

  • @khushnumberdar1
    @khushnumberdar14 ай бұрын

    Good work 👍

  • @navkainth3587
    @navkainth35874 ай бұрын

    mann khus ho grya bro. god bless you

  • @gurmeetsinghlearnmusic420
    @gurmeetsinghlearnmusic4203 ай бұрын

    Bohat vadia uprala ji Waheguru tuhanu hameshan chardikala vich rakhan ji

  • @kiteora
    @kiteora3 ай бұрын

    Bhut vadiya veere. Great effort.

  • @jasleenkular9419
    @jasleenkular9419Ай бұрын

    Kudos to you!! Truly inspirational 👏🏼👏🏼👏🏼 best wishes for the future!

  • @sakinderboparai3046
    @sakinderboparai30464 ай бұрын

    ਪਿੰਡ ਹੀ। ਕੈਨੇਡਾ ।

  • @harshsodhi9302

    @harshsodhi9302

    4 ай бұрын

    Sahi hai

  • @user-gs8iy7df5w

    @user-gs8iy7df5w

    4 ай бұрын

    Better than Canada

  • @manindersinghofficial1313
    @manindersinghofficial1313Ай бұрын

    Satnam Waheguru ji mehar rakhe.... tohanu hor Chardikala vich rakhe

  • @yadibrar7741
    @yadibrar7741Ай бұрын

    ਵਿਦੇਸ਼ ਜਾਣ ਦੀ ਬਜਾਏ ਇਸ ਨੌਜਵਾਨ ਤੋ ਸੇਦ ਲੈਣੀ ਚਾਹੀਦੀ ਹੈ

  • @taranveerkaur1954
    @taranveerkaur19543 ай бұрын

    ਬਹੁਤ ਵਧੀਆ ਨੇਕ ਕਮਾਈ

  • @sheikhchillifood4202
    @sheikhchillifood42024 ай бұрын

    Bohat sohni soch aa veere dee ❤

  • @Kalu_the_cat_black_bhayia
    @Kalu_the_cat_black_bhayia2 ай бұрын

    ❤❤Bhut vadia.god bless you always dear little brother ❤❤

  • @user-tp4ss6of3c
    @user-tp4ss6of3cАй бұрын

    Bahut vadhiya veer ji

  • @mukeshkummar1283
    @mukeshkummar12833 ай бұрын

    Soch bhut vadiya hai veer ji di

  • @nagisandhu8807
    @nagisandhu88074 ай бұрын

    Bhut hi vadia ji

  • @daljitrana7321
    @daljitrana73214 ай бұрын

    Very nice Great work 💪💪💪

  • @raminderrandhawa2032
    @raminderrandhawa20324 ай бұрын

    Good job

  • @user-vq3jj9po9v
    @user-vq3jj9po9v4 ай бұрын

    Good wark❤

  • @My_freedom_526
    @My_freedom_5263 ай бұрын

    Swad a gya sardar veer g mera valo sat shri akal 🙏 ma Ludhiana to

  • @harinderbawa5499
    @harinderbawa5499Ай бұрын

    Dynamic entrepreneur is from - JAGGERCANE .

  • @h.milkiway3158
    @h.milkiway31584 ай бұрын

    Good thoughts all the best 🎉

  • @gurvinderkaur5528
    @gurvinderkaur55283 ай бұрын

    ਸ਼ਾਬਾਸ਼ ਬੇਟਾ 🎉🎉🎉🎉

  • @mskjewel
    @mskjewel3 ай бұрын

    boh sohna kam veere chak deo fattey

  • @charanjitkaur9725
    @charanjitkaur97254 ай бұрын

    God bless you

  • @vaarispunjabdederabassi1403
    @vaarispunjabdederabassi14034 ай бұрын

    ਵੀਡੀਓ ਵਿੱਚ ਜਾ ਡਿਸਕ੍ਰਿਪਸ਼ਨ ਵਿੱਚ ਕਿਤੇ ਵੀ ਨਾਮ ਪਤਾ ਜਾਂ ਫੋਨ ਨੰਬਰ ਕਿਉਂ ਨਹੀਂ ਦਿੱਤਾ ਗਿਆ ??

  • @charanjitbains315
    @charanjitbains3154 ай бұрын

    Very good 👍🏻 I proud of you goddess you brother

  • @gsdhillon1862
    @gsdhillon18624 ай бұрын

    Very good,follow him to succeed in life.stay in Punjab for ever.

  • @Kavyanshgoyal9127
    @Kavyanshgoyal91274 ай бұрын

    Good

  • @charanjitbains315
    @charanjitbains3154 ай бұрын

    I proud of you 🇨🇦

  • @paramnoorkaur1513
    @paramnoorkaur15134 ай бұрын

    🤔🤔🤔 ena lamba precap na laia karo video wich bai

  • @hrsingh1417
    @hrsingh14174 ай бұрын

    Pure and hygienically made Gur is not available in Canada.

  • @Chirping-nature
    @Chirping-nature3 ай бұрын

    Proud moments 💪🏼💯💯💯💯

  • @ajmerdhillon3013
    @ajmerdhillon30134 ай бұрын

    Very good efforts

  • @2010roop
    @2010roop4 ай бұрын

    Pind sallopur, gurdaspur.

  • @harjindersandhu2433
    @harjindersandhu24334 ай бұрын

    ❤ good luck 👍

  • @RavinderKaur-nq7bn
    @RavinderKaur-nq7bn2 ай бұрын

    👌

  • @Manikclip
    @Manikclip4 ай бұрын

    Veer g bhut vadiya but price bhoot high ne 249per kg isnu low kro…

  • @brahamleenkaur7058
    @brahamleenkaur70584 ай бұрын

    Good. Job. Puter. Gbu

  • @rajwindersinghmaan2750
    @rajwindersinghmaan27504 ай бұрын

    Good ji

  • @jaswinderkaursaggu9054
    @jaswinderkaursaggu90544 ай бұрын

  • @user-qi8ib4pt4y
    @user-qi8ib4pt4y3 ай бұрын

    Very good job

  • @Bablyroz
    @Bablyroz4 ай бұрын

    Brand da ki naam hai.. Product di photo vi sahi nahi dikha rahe.. Brand name parh ke Kite lok kharid na lain

  • @solidman7258
    @solidman72584 ай бұрын

    all Farmers who are sitting is farmer protest are lazy and this man has not time to waste in this stupid protest. we need more people like him in Punjab.

  • @user-nf8pj4kl5n
    @user-nf8pj4kl5n2 ай бұрын

    Waheguru ji mehar Karn ji 😊

  • @user-mj7vw1zk6z
    @user-mj7vw1zk6z3 ай бұрын

    Very good 👍 👍

  • @jaswinderkaursaggu9054
    @jaswinderkaursaggu90544 ай бұрын

    True virgi

  • @Nekkahaniyan-bx8og
    @Nekkahaniyan-bx8og2 ай бұрын

    Thanks for 8 subscribers❤😊

  • @paramjitkaur3077
    @paramjitkaur30772 ай бұрын

    God bless you dear

  • @store9487
    @store94873 ай бұрын

    gurdaspuriye 🎉🎉

  • @dgill2516
    @dgill25164 ай бұрын

    Jagger cane

  • @parkashkaurchahal7157
    @parkashkaurchahal71574 ай бұрын

    SSA Bhai sahib Could you please explain the brand of your product and material to use in. Regards Parkash Chahal Virginia, USA

  • @user-cu9fw9ry6s
    @user-cu9fw9ry6s4 ай бұрын

    Nice bro

  • @GurjitSingh-fq3yj
    @GurjitSingh-fq3yj2 ай бұрын

    Pind hi canda❤❤❤

  • @ParveenKaur-nk8kr
    @ParveenKaur-nk8kr4 ай бұрын

    We are in USA, I wish you can give us some info so we can buy ❤❤❤❤

  • @deepaksalujasaluja2514
    @deepaksalujasaluja25144 ай бұрын

    शुभ कामनाऐ दीपक कुमार फिरोजपुर

  • @Uk07rider076
    @Uk07rider0763 ай бұрын

    Bai ji sharks tank che jake funding lai try kerlo

  • @GurmeetKaur-rd1rf
    @GurmeetKaur-rd1rf3 ай бұрын

    ❤❤❤❤❤❤❤❤

  • @dilbagsingh4857
    @dilbagsingh48574 ай бұрын

    God bless you always

  • @paramjitsingh7971
    @paramjitsingh79714 ай бұрын

    Where is address where is Plant how can perchage your products...

  • @d.p.sahota
    @d.p.sahota4 ай бұрын

    inhan badi video banaee par company da naam ki hai, online layi Amazon teh ki type karna hai aye daseya hi nahin.

  • @anjukukreja775
    @anjukukreja7754 ай бұрын

    👌👍great 😊

  • @hrsingh1417
    @hrsingh14174 ай бұрын

    can some body tell us that whether this type of gur available in Canada

  • @kulwinderkaur9991
    @kulwinderkaur99914 ай бұрын

    God bless you🎉🎉

  • @gurcharansingh-vr3tl
    @gurcharansingh-vr3tl2 ай бұрын

    Very good vigan .mobil no display

  • @jagtarsingh-my6kz
    @jagtarsingh-my6kz4 ай бұрын

    pro punjab di eh kasiaat hai k sari video vich na ta address dasna no hi phone no ki fyada aa video bnnon da other channal wekho agri realiate channael ne poori jankari dende ne. lakh lehnta tere yadwinder karfew

  • @jaspalhanjra9927

    @jaspalhanjra9927

    4 ай бұрын

    Lakh lahnat

  • @mandeepsandhu3436
    @mandeepsandhu34364 ай бұрын

    ਸ਼ਾਬਾਸ਼ ਵੀਰ 🚜♥️

  • @jaspalhanjra9927
    @jaspalhanjra99274 ай бұрын

    Address kion nhi dasde ki takleef hai

  • @sukhwindersingh-fu4rq
    @sukhwindersingh-fu4rq3 ай бұрын

    🤲🤲🤲🤲🤲

  • @Arshdeep-7
    @Arshdeep-74 ай бұрын

    Waheguru ji thonu hor trakkiyea deve y ji eni vadia soch li

  • @balwinderkaur1483
    @balwinderkaur14834 ай бұрын

    Village da name ds0 ji guru Ramdas ji kirpa kerniji Amritsar

  • @amardeepnijjar7341
    @amardeepnijjar73413 ай бұрын

    Can’t find on Amazon

  • @taranjitbhullar8877
    @taranjitbhullar88773 ай бұрын

    Bhai what is the point of making this video if you can't even mention the website address & other details which can help consumers to buy the products which you had been discussing for almost an HOUR. The owner of the venture was humble enough not to hijack the interviewer & impose his talk. Better not make any content .... PLEASE ADD the DETAILS

  • @user-nz5ob4mw9c
    @user-nz5ob4mw9c4 ай бұрын

    Bai koi link v de dea kro je gud mangwana Hove bai da

  • @Mr.singh0.13
    @Mr.singh0.134 ай бұрын

    Koye less nhi 249 + deliver charges 29 total 278

  • @Gully802
    @Gully8023 ай бұрын

    भाई कहां है यह जगह या फिर सिर्फ रहस्य रखा जा रहा है तो फायदा क्या है और किसको??

Келесі