Gurdaspur ਦਾ ਨੌਜਵਾਨ ਕਿਸਾਨ, ਜੋ ਗੁੜ ਦਾ ਕਾਰੋਬਾਰ ਚਲਾ ਰਿਹਾ ਤੇ ਔਰਤਾਂ ਨੂੰ ਰੁਜ਼ਗਾਰ ਦੇ ਰਿਹਾ | 𝐁𝐁𝐂 𝐏𝐔𝐍𝐉𝐀𝐁𝐈
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਕਿਸਾਨ ਕੌਸ਼ਲ ਸਿੰਘ ਦੀ ਇੱਕ ਪਹਿਲ ਸਦਕਾ ਇੱਥੋਂ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਮਿਲ ਗਿਆ ਹੈ। ਕੌਸ਼ਲ ਸਿੰਘ ਖੁਦ ਤਾਂ ਇੱਕ ਕਾਮਯਾਬ ਕਾਰੋਬਾਰੀ ਬਣ ਕੇ ਉਭਰੇ ਹੀ ਹਨ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਕਈ ਲੋਕਾਂ ਲਈ ਵੀ ਮੌਕੇ ਖੋਲ੍ਹੇ ਹਨ। ਕਰੀਬ 9 ਸਾਲ ਪਹਿਲਾਂ ਕੌਸ਼ਲ ਸਿੰਘ ਨੇ ਗੁੜ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਅੱਜ ਇੱਕ ਵੱਡੇ ਯੂਨਿਟ ਵਿੱਚ ਤਬਦੀਲ ਹੋ ਗਿਆ ਹੈ, ਇੱਥੋਂ ਤੱਕ ਕਿ ਪਿੰਡ ਪੱਧਰ ਉੱਤੇ ਬਣਾਇਆ ਜਾ ਰਿਹਾ ਇਹ ਗੁੜ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਵਿਕ ਰਿਹਾ ਹੈ।
ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਸ਼ਾਦ ਮਿੱਦਤ
#jaggery #business #punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
Пікірлер: 89
ਵਾਹਿਗੁਰੂ ਜੀ ਹੋਰ ਛੋਟੇ ਕਿਸਾਨਾਂ ਨੂੰ ਕਾਰੋਬਾਰ ਨਾਲ ਜੋੜੋ ਜੀ।
ਬਾਕੀ ਨੋਜਵਾਨਾਂ ਨੂੰ ਵੀਰ ਤੋਂ ਸੇਧ ਲੈਣ ਦੀ ਲੋੜ ਹੈ। ਪੰਜਾਬ ਪੰਜਾਬੀਅਤ ਜ਼ਿੰਦਾਬਾਦ।
ਸਾਰੇ ਕੰਮ ਪੰਜਾਬੀ ਸਾਂਭਣ, ਭਈਆਂ ਨੂੰ ਪੰਜਾਬ 'ਚੋਂ ਬਾਹਰ ਕੱਢੋ।
ਵੀਰ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਖੇਤੀ ਲਾਹੇਵੰਦ ਕਿੱਤਾ ਹੈ ਸਿਰਫ ਵਕਤ ਨਾਲ ਖੇਤੀ ਦਾ ਤਰੀਕਾ ਬਦਲਣ ਦੀ ਲੋੜ ਹੈ। ਕੋਆਪ੍ਰੇਟਿਵ ਸੋਸਾਇਟੀਆਂ ਵੀ ਪਿੰਡ ਪੱਧਰ ਤੇ ਕੰਮ ਕਰਕੇ ਖੇਤੀ ਨੂੰ ਲਾਹੇਵੰਦ ਬਣਾ ਸਕਦੀਆਂ ਹਨ।
Punjab ch bahutt Kum hai lod hai ese nojwaan jo agey di soch rakhan 🎉🎉🎉❤❤❤
ਬਹੁਤ ਬਹੁਤ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ❤❤
ਦਿਲ ਖੁਸ਼ ਹੋਇਆ ਼ ਮੁਗੈਬੋ ਖੁਸ਼ ਹੂਆ ਼ ਬਾਈ ਬਾਬਾ ਨਾਨਕ ਜੀ ਤੈਨੂੰ ਹੋਰ ਤਰੱਕੀ ਬਖਸ਼ਣ ਼ ਵੇਹਲੜਾ ਨੂੰ ਸਬਕ ਮਿਲੇ
Well done ਵੀਰ ਜੀ... ਰੱਬ ਤੁਹਾਨੂੰ ਤਰੱਕੀ ਬਖਸ਼ੇ....
Aa Banda Haiga Guru Ka Sikh Rabb Sanu Vi Aiven Da Insan Bana 🙏🙏🙏❤
@AmarjeetSingh-vi8sq
5 ай бұрын
Please mobile number send Karo
ਬਹੁਤ ਵਧੀਆ ਵੀਰ ਜੀ 🎉❤❤
ਬਹੁਤ ਵਧੀਆ ਸਰਦਾਰ ਜੀ
ਬਹੁਤ ਵਧੀਆ ਜੀ।
Aa ਕੀਤੀ aaa ਦਿਮਾਗ ਵਾਲੇ ਸਿੱਖਾਂ ਦੀ ਗੱਲ ਏਸ Nu kehnde ne kudh mukhtyari nale ਸਾਫ ਕੰਮ ਤੇ aapp ਹੀ ਮਾਲਕ ❤❤❤
ਚੰਗੀ ਗੱਲ ਆ
Shabash putter waqaye ee tusin aavde naa di laaj rakh rhe o 👍 🎉zindabad from Talwandi sabo
ਬਹੁਤ ਵਧੀਆ
Excellent.. More farmers going this way to self retail is the need of the hour
I appreciate this work ...All Farmers can learn 🎉❤
Congratulations,keep it up
Now that’s called the youth of Punjab who wants to build a business here rather than going abroad. 👍
ਵੀਰ ਜੀ ਮੇਰੀ ਬੇਨਤੀ ਹੈ ਕਿ ਪੰਜਾਬੀ ਹੀ ਰੱਖੀ ਪਰ ਭਈਆ ਨਾਂ ਰੱਖੀ ਗੰਦ ਪਾਉਣ ਗੇ
@kulvirkaur9734
5 ай бұрын
Yeah they spit gutkha everywhere
Bahut vadea uprala waheguru ji ❤❤
Good work
Bahut Wadhiya🙏✊🙏
So good 👍 also hygienic good sardar ji
Kya baat h bai ji
Eh wadia gal hai k veer ne bhayiaan d bajaye ladies nu rojgaar ditta punjab da paisa punjab ch hi rahega
ਸ਼ਾਨਦਾਰ ਜੀ
Waheguru mehar kre veer ji
Good.❤❤❤❤❤❤❤❤
Waheguru ji chardikala ch rakhen vir nu
Very very nice👍👍👍👍
veer g tuhaadi soch nu salaam hai. very good.
kheti with dimag 👍👍
ਜੇ ਸਾਰੇ ਕਿਸਾਨ ਇਸ ਵੀਰ ਵਾਂਗ ਕੋਈ ਨਾ ਕੋਈ ਕੰਮ ਕਰਨ ਤਾਂ ਧਰਨੇ ਨਾ ਲਾਗੁਣਨੇ ਪੈਣ ਵਧੀਆ ਕਮਾਈ
Such a great motivational report. It inspires me to start my own business too.
The factory has good tools, cleanliness etc
Proud
Good 👍
Good
Congratulations
👍👍👍👍👍👍👍
Jago Panjabio ap bejo te ap directly sale karo. Best luck veere waheguru ji sahara den 🙏🏼
Very nice
Good Job by Kaushal Singh🎉❤
good
God blasse you
Respect
Great
Bhot Vadia ji
Bahut vadia veer ji 👌👌
Appreciable work 👌👌
Vadiya paa gee
Great Bro ❤️
Good job....all the best 👍
❤❤❤
Veer jl ludhiana delivery kar va do ga
👌👌
❤❤❤❤❤❤
Good 😊
🙏🙏🙏👌👌👌👌👌
👍
NICe😊
Good bro Gurdaspur da name roshan kita👍👌
Bhaut wadia.pls post brand name with address and contact information
God bless you bro 🙏
Congratulations bro
Please tell brand name
Address address BBC
raji reh brother...
Waheguru ji chadikala baksha🙏
Address address
Mohali on line mangona hove address das deyo
How can I order ?
Isse kehte hai Pakode Talna aur Govt Job se zyaada kamai karna, jo BBC ko ab samajh me aaya
Paji sanu v Kam mil sakda
I love my punjait wahayguru ji less you son AustraliA
ਕੌਸ਼ਲ ਸਰ ਦਾ ਨੰਬਰ ਸੈਂਡ ਕਰਦੋ ਜੀ
ਦੂਰ ਵੱਜਣ ਵਾਲੇ ਢੋਲ! ਜੋ ਗੁੜ ਵਿੱਚ "ਕਣ" ਦੀ ਥਾਂ ਪੈਕਿੰਗ ਤੇ ਮਰ ਜਾਂਦੇ ਨੇ ਤੇ ਜਿਨਾ ਨੇ ਕਦੇ ਗੰਨਾ ਨਹੀਂ ਸੁਟਿਆ
Eh pind ch ek ghar chal desi daru v dinde ne ... Onu te bnd karwaooo .. 🙏🙏🙏
Proud of U .......
Very good brother . share your contact number ... agar isi tarah sabhi punjab ke yuva apne punjab mein kaam shuru kar de toh . rangla punjab phir ban jayega . punjab ke yuva videsho mein naa jaye . BRAIN DRAIN SE PUNJAB MEIN bahut nuksan ho raha ....
Sir may I request you to provide employment to a woman of ludhiana for online marketing job. May I get email id of yours firm
Good
Waheguru mehar kare ap Par Ji