ਮਰੋੜਤੀ ਬਾਂਹ ! ਪੰਜਾਬ ਦੇ ਸ਼ਰਾਬ ਕਾਰੋਬਾਰੀਆਂ ਦੀ ! ਹੁਣ ਪੈਗੇ ਲੈਣੇ ਦੇ ਦੇਣੇ... Punjab Television

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 128

  • @RajinderSingh-bp4br
    @RajinderSingh-bp4br19 күн бұрын

    ਪੰਜਾਬ ਸਰਕਾਰ ਹਰ ਫ਼ਰੰਟ ‘ਤੇ ਫੇਲ੍ਹ ਹੋਈ ਹੈ।

  • @RajinderSingh-bp4br
    @RajinderSingh-bp4br19 күн бұрын

    ਮੁੱਖ ਮੰਤਰੀ ਪੰਜਾਬ ਦਿੱਲੀ ਵਾਲਿਆਂ ਦੀ ਕਠਪੁਤਲੀ ਹੈ ।

  • @baljitsingh6957
    @baljitsingh695719 күн бұрын

    ਜ਼ਿਮਨੀ ਚੋਣ ਦਾ ਸਾਰਾ ਖਰਚਾ ਉਸ ਉਮੀਦਵਾਰ ਉਪਰ ਪੈਣਾ ਚਾਹੀਦਾ ਹੈ ਜਿਹਦੇ ਕਰਕੇ ਜ਼ਿਮਨੀ ਚੋਣ 😊 ਕਰਾਉਣ ਲਈ ਮਜ਼ਬੂਰ ਹੋਣਾ ਪਿਆ ਹੈ।

  • @GurjantSingh-eh6em
    @GurjantSingh-eh6em19 күн бұрын

    ਰੰਧਾਵਾਂ ਸਾਹਿਬ ਸਾਡੇ ਬਜੁਰਗ ਵਲੋ ਕਿਹਾ ਜਾਂਦਾ ਸੀ ਕੇ ਜਿਸ ਦਾ ਮਿਤਰ ਬਾਣੀਆਂ ਦੁਸਮਣ ਦੀ ਨਾ ਲੋੜ ਪੰਜਾਬ ਵਸੀਆ ਨੂ ਸੋਚਣਾਂ ਹੋਵਗਾ ਧਨਵਾਦ

  • @gurdeepsingh1403

    @gurdeepsingh1403

    19 күн бұрын

    Right but now we have to tolerate...

  • @gurdevgill8507

    @gurdevgill8507

    18 күн бұрын

    ਬਾਣੀਏ ਤਾਂ ਪੁੱਤਰਮ ਕਭੀ ਨਾ ਨਿੱਤਰਨ ਜੇ ਨਿੱਤਰਨ ਤਾਂ ਜੇਬ ਕੁਤਰਮ ਕੁਤਰਮ!

  • @gurdevgill8507

    @gurdevgill8507

    18 күн бұрын

    ਬਾਣੀਏ ਕਾ ਪੁਤਰਮ ਕਭੀ ਨਾ ਮਿਤਰਮ ਜੇ ਮਿਤਰਮ ਤਾਂ ਜੇਬ ਕੁਤਰਮ ਕੁਤਰਮ!😮

  • @RajinderSingh-bp4br
    @RajinderSingh-bp4br19 күн бұрын

    ਹੁਣ ਦਲ ਬਦਲੀ ਤੋਂ ਪਹਿਲਾਂ ਕੋਰਸ ਲਈ ਲੋਕ ਜਲੰਧਰ ਜ਼ਰੂਰ ਆਇਆ ਕਰਨਗੇ ।

  • @user-gr3mx6ey9l

    @user-gr3mx6ey9l

    19 күн бұрын

    ha ha ha

  • @Nanak-rc1go
    @Nanak-rc1go19 күн бұрын

    ਕਾਨੂੰਨ ਬਣਾਇਆ ਜਾਵੇ, ਜਿੱਤਿਆ MLA ਜਾਂ Mp ਟਰਮ ਖਤਮ ਹੋਣ ਤੋਂ ਪਹਿਲਾਂ ਦੋਬਾਰਾ ਚੋਚ ਲੜ ਨਾ ਸਕੇ

  • @krsingh2924
    @krsingh292419 күн бұрын

    ਗਰੀਬ ਲੋਕ ਦਿਹਾਡੀ ਦਾ ਕੰਮ ਛੱਡ ਕੇ ਵੋਟ ਪਾਉਂਣ ਚ ਕਿਉਂ ਸਮਾਂ ਖਰਾਬ ਕਰਨ,,ਉਨ੍ਹਾਂ ਨੇ ਆਪਣੀ ਰੋਜੀ ਦੇਖਣੀ ਹੁੰਦੀ ਹੈ।

  • @manjitsinghmatharu
    @manjitsinghmatharu19 күн бұрын

    🙏🙏 ਬਹੁਤੇ ਅਜੋਕੇ ਮਰੀਆਂ ਜ਼ਮੀਰਾਂ ਵਾਲੇ ਸਿਆਸਤਦਾਨਾਂ ਦੇ ਢਿੱਡ ਹੀ ਬਹੁਤ ਵੱਡੇ ਹਨ!,ਜਿਹੜੇ ਭਰਦੇ ਹੀ ਨਹੀਂ !,ਰੱਬ ਇਹਨਾਂ ਨੂੰ ਸੁਮੱਤ ਬਖਸ਼ੇ!

  • @user-jb5bs9oy9e
    @user-jb5bs9oy9e18 күн бұрын

    ਪੰਜਾਬ ਦੀਆਂ ਸਾਰੀਆਂ ਪਾਰਟੀਆਂ ਲੋਕਾਂ ਨੇ ਰੱਦ ਕਰ ਦਿੱਤੀਆਂ।

  • @baljitsingh6957
    @baljitsingh695719 күн бұрын

    ਇਹ ਤਾਂ ਕਹਿੰਦੇ ਸੀ ਕਿ ਇਸ ਨਵੀਂ ਸ਼ਰਾਬ ਨੀਤੀ ਨਾਲ ਪੰਜਾਬ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਤੇ ਲੋਕਾਂ ਨੂੰ ਸ਼ਰਾਬ ਸਸਤੀ ਮਿਲੇਗੀ।ਨਾ ਤਾਂ ਆਮਦਨ ਵਧੀ ਹੈ ਸਰਕਾਰ ਦੀ ਤੇ ਨਾ ਹੀ ਲੋਕਾਂ ਨੂੰ ਸ਼ਰਾਬ ਸਸਤੀ ਮਿਲ ਰਹੀ ਹੈ।

  • @ramsarup9658
    @ramsarup965819 күн бұрын

    ਰੰਧਾਵਾ ਸਾਹਿਬ ਜਿਹੜੇ ਲੋਕ ਵੋਟ ਨਹੀਂ ਪਾਉਣ ਜਾਂਦੇ ਸਜਾ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ,ਸਜਾ ਤਾਂ ਉਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਹੈ,ਜਿਹੜੇ ਆਪਣੇ ਨਿੱਜੀ ਹਿੱਤਾਂ ਲਈ ਲੋਕਾਂ ਨੂੰ ਵਾਰ-ਵਾਰ ਵੋਟਾਂ ਦੇ ਚੱਕਰਾਂ ਵਿੱਚ ਕਿਉਂ ਪਾਉਂਦੇ ਨੇ। ਸਾਰੀ ਸਜਾ ਹੀ ਚੋਣ ਕਰਾਉਣ ਲਈ ਜਿੰਮੇਵਾਰ ਵਿਅੱਕਤੀ ਨੂੰ ਮਿਲਣੀ ਚਾਹੀਦੀ ਹੈ ।

  • @AmritpalSingh-qr8cf
    @AmritpalSingh-qr8cf19 күн бұрын

    ਆਮ ਆਦਮੀ ਪਾਰਟੀ ਨੇ ਸਰਾਬੀ ਵੀਰਾ ਦੇ ਜਜਬਾਤਾ ਨਾਲ ਖੇਡਿਆ ਨੀਤੀ ਤਾ ਇਹਨਾਂ ਨੇ ਸਰਾਬ ਸਸਤੀ ਕਰਨ ਦੇ ਨਾਮ ਤੇ ਬਣਾਈ ਸੀ ਪਰ ਕਰਤੀ ਮਹਿੰਗੀ ਹੁਣ ਭੁਗਤਣੀ ਤਾ ਪੳਉ😊

  • @gaganranu003

    @gaganranu003

    19 күн бұрын

    ਮੱਘਰ ਸਿੰਘ ਮੁਰਦਾਬਾਦ 🥃

  • @baljitsingh6957
    @baljitsingh695719 күн бұрын

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਵਿਚਾਰ ਚਿੰਤਨ ਕੀਤਾ ਗਿਆ ਜੀ।

  • @narinderkumardang6688
    @narinderkumardang668819 күн бұрын

    Wait.... Since investigation against Kejriwal is not complete... ਹੋ ਸਕਦਾ ਪੰਜਾਬ ਦੇ ਅਧਿਕਾਰੀਆ ਨੂੰ ਸੇਕ ਲਗ ਸਕਦਾ।

  • @amritpal4318
    @amritpal431819 күн бұрын

    .ਇਸਤੋਂ ਸਿੱਧ ਹੁੰਦਾ ਹੈ ਕਿ ਗੈਂਗਸਟਰਾਂ ਕੋਲ ਤਕਨੀਕ ਪੁਲੀਸ ਅਤੇ ਏਜੰਸੀਆਂ ਨਾਲੋਂ ਜ਼ਿਆਦਾ ਹੈ।ਦੇ ਹੈ ਤਾਂ ਸ਼ਰਮ ਵਾਲੀ ਗੱਲ ਹੈ।

  • @satpalmehta227
    @satpalmehta22718 күн бұрын

    ਰੰਧਾਵਾ ਜੀ ਤੁਹਾਡੀ ਇਹ ਗੱਲ ਵਿੱਚ ਵਜ਼ਨ ਹੈ। ਵੋਟਾਂ ਨਾਂ ਪਾਉਣ ਵਾਲੇ ਤੇ ਬਹਿਸ ਸ਼ੁਰੂ ਕੀਤੀ ਹੈ। ਇਸ ਨੂੰ ਜਾਰੀ ਰੱਖਣਾ ਤਾਂ ਜੋ ਬਾਕੀ ਮੀਡੀਆ ਵੀ ਬਹਿਸ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਹੋਵੇ।

  • @Nanak-rc1go
    @Nanak-rc1go19 күн бұрын

    ਵਿਜੈ ਕੁੰਵਰ ਪ੍ਰਤਾਪ ਹੋਮ ਮਨਿਸਟਰ ਨਾ ਬਣਾਉਣ ਦਾ ਕਾਰਣ ਹੈ। ਸਭ ਰਲੇ ਹੋਏ ਨੇ। ਇਹ ਕਿਹੜਾ ਅਕਾਸ਼ੋ ਉਤਰੇ ਨੇ।

  • @sahibsinghcheema4151
    @sahibsinghcheema415119 күн бұрын

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @nachhattersingh3815
    @nachhattersingh381518 күн бұрын

    ਬਹੁਤ ਵਧੀਆ ਵਿਚਾਰ ਚਰਚਾ

  • @Nanak-rc1go
    @Nanak-rc1go19 күн бұрын

    ਅਫਸਰ ਤਾ ਸਾਰੇ ਭਗਵੰਤ ਮਾਨ ਦੀ ਸਰਕਾਰ ਨੂੰ ਮੰਨਦੇ ਹੀ ਨਹੀਂ। Ed ਜੋ ਮਰਜ਼ੀ ਕਰਵਾਈ ਜਾਵੇ ਜੀ। ਸਭ ਜਾਣਦੇ ਨੇ॥

  • @sanjeevlata7394
    @sanjeevlata739419 күн бұрын

    ਇਹ ਕੋਈ ਜਰੂਰੀ ਨਹੀਂ ਕਿ ਕਰਪਸ਼ਨ ਕੇਸ ਵਿੱਚ ਪਾਰਟੀਆਂ ਤੇ ਵੀ ਕਾਰਵਾਈ ਹੋਵੇਗੀ। ਇਸ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਜਦੋਂ ਰਿਸ਼ਵਤ ਦਾ ਪੈਸਾ ਪਾਰਟੀ ਲਈ ਗੋਆ ਇਲੈਕਸ਼ਨ ਵਿੱਚ ਵਰਤਿਆ ਗਿਆ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੀ ਕੇਸ ਵਿਚ ਪਾਰਟੀ ਬਣਾਇਆ ਜਾਵੇ।

  • @narinderkumardang6688
    @narinderkumardang668819 күн бұрын

    Hamir Singh ji Donation is not criminal but Corruption is criminal.... Every political party is not AAP party.

  • @narinderkumardang6688
    @narinderkumardang668819 күн бұрын

    Randhawa ji, Thanks for quoting from Charge Sheet....it gives credence to your journalism. Delhi Liquorgate CAT is out of bag today as is evident from 7/8 charge sheet filed by ED

  • @BHUPINDERSingh-sc5yg
    @BHUPINDERSingh-sc5yg19 күн бұрын

    ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕਰਜਾਈ ਕਰ ਦਿੱਤਾ ਹੈ

  • @baljindersamra8254
    @baljindersamra825419 күн бұрын

    Panjab bich v shrab allotment de enquiry honi chahide

  • @Nanak-rc1go
    @Nanak-rc1go19 күн бұрын

    ਰਾਜਜੀਤ ਤਾ ਖੰਬ ਲਾਕੇ ਉੱਡ ਗਿਆ ਜੀ। ਲੱਗਦਾ।.

  • @lakhvirsingh1450
    @lakhvirsingh145017 күн бұрын

    SSA ji Randhawa ji s Hamir Singh ji

  • @ashokmasih2918
    @ashokmasih291818 күн бұрын

    Very nice analysis 👌

  • @KuldeepSingh-fe6dr
    @KuldeepSingh-fe6dr18 күн бұрын

    ਪੰਜਾਬ ਦੀ ਸ਼ਰਾਬ ਨੀਤੀ ਦੀ ਵੀ ਪੁੱਛ ਪੜਤਾਲ ਹੋਣੀ ਚਾਹੀਦੀ,, ED ਦੁਆਰਾ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਲਾਲੇ ਨੇ ਪੰਜਾਬ ਨੂੰ ਵੀ ਨਹੀਂ ਬਖਸ਼ਿਆ ਹੋਣਾ,, DGP Punjab ਨੇ ਬਹੁਤ ਵੱਡਾ ਝੂਠ ਬੋਲ ਕੇ ਗੁਮਰਾਹ ਕੀਤਾ

  • @balwantsinghdhadda2644
    @balwantsinghdhadda264418 күн бұрын

    Very nice information Randhawa Ji

  • @ajaibsinghpanesarCanada
    @ajaibsinghpanesarCanada18 күн бұрын

    S S A 🙏🙏 Randhawa Sahib ji and S.Hamir Singh ji

  • @kuldipsingh1871
    @kuldipsingh187118 күн бұрын

    Very nice Randhawa ji and Hamir Singh

  • @sainichardikala
    @sainichardikala18 күн бұрын

    Good job

  • @narinderkumardang6688
    @narinderkumardang668819 күн бұрын

    ਆਪ ਪਾਰਟੀ ਨੇ ਤਾਂ ਹਰ ਤਰਹ ਦਾ ਜੋਰ ਲਾਇਆ....ਜਿਸ ਚੀਜ ਦਾ ਜਿਕਰ ਸਰਦਾਰ ਹਮੀਰ ਸਿੰਘ ਜੀ ਦੀ ਗੱਲ ਕੀਤੀ ਹੈ ਪਰ ਇਹਦੇ ਤੇ ਮੀਡੀਆ ਚੁੱਪ ਰਿਹਾ ਪਤਾ ਨਹੀਂ ਕਿਉਂ। Election commission???

  • @amriksinghbhanri4377
    @amriksinghbhanri437719 күн бұрын

    Ssa Randhawa ji Hamir Singh ji

  • @surjeetsingh8809
    @surjeetsingh880918 күн бұрын

    👍👍👌

  • @RajinderSingh-bp4br
    @RajinderSingh-bp4br19 күн бұрын

    ਸਵਾਗਤ ਜੀ

  • @gaganranu003
    @gaganranu00319 күн бұрын

    ਹਮੀਰ ਸਿੰਘ ਜੀ ਇਸ ਕਰਕੇ ਪਸੰਦ ਨੇ ਕਿ ਉਹ ਲੋਕਾਂ ਦੀ ਗੱਲ ਕਰਦੇ ਹਨ (38:00) ਵੋਟਾਂ ਨਾ ਪਾਉਣ ਆਲਿਆਂ ਤੇ ਸਖਤੀ ਤਾਂ ਹੋਵੇ ਜੇ ਜਿੱਤਣ ਆਲਾ ਥੁੱਕ ਕੇ ਨਾ ਚੱਟੇ,5 ਸਾਲ ਤੋਂ ਪਹਿਲਾਂ ਪਾਰਟੀ ਨਾ ਬਦਲ ਸਕਦਾ ਹੋਵੇ,ਉਮੀਦਵਾਰ ਉਪਰੋਂ ਨਾ ਥੋਪਿਆ ਗਿਆ ਹੋਵੇ ਲੋਕਾਂ ਦੁਆਰਾ ਚੁਣਿਆ ਹੋਵੇ ਪਿਆਰ ਅਤੇ ਸਤਿਕਾਰ❤️

  • @sandeepmasih5143
    @sandeepmasih514319 күн бұрын

    thanks for the updates bro’s 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @sukhwantbrar5066
    @sukhwantbrar506619 күн бұрын

    ਸਰਦਾਰ ਹਮੀਰ ਸਿੰਘ ਜੀ ਇਸ ਹਿਸਾਬ ਨਾਲ ਤਾ ਆਪ ਨੂੰ ਤਕਰੀਬਨ 17% ਦੇ ਕਰੀਬ ਵੋਟ ਪਈ ਹੋਉ ਕੀ ਬਾਕੀ 87% ਨੂੰ ਮੁੱਖ ਮੰਤਰੀ ਸਾਹਿਬ ਦੀ ਜਲੰਧਰ ਰਿਹਾਇਸ਼ ਤੇ ਭਰੋਸਿਆ ਨਾਲ ਕੋਈ ਮਤਲਬ ਨਹੀ

  • @bakhtawarsinghdhaliwal5011
    @bakhtawarsinghdhaliwal501119 күн бұрын

    ਸ ਰੰਧਾਵਾ ਸਾਹਿਬ ਜੀ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ। ਰੰਧਾਵਾ ਸਾਹਿਬ ਕੇਜਰੀਵਾਲ ਬਾਣੀਏ ਦਾ ਸਰਾਬ ਘੁਟਾਲਾ ਪੰਜਾਬ ਵਿੱਚ ਦਿੱਲੀ ਨਾਲੋਂ ਕਿਤੇ ਵੱਡਾ ਹੈ। ਜਦੋਂ ਜਾਚ ਹੋਈ ਭਗਵੰਤ ਮਾਨ ਜ਼ਰੂਰ ਫਸੇਗਾ। ਲੋਕ ਕਾਗਰਸ ਤੇ ਅਕਾਲੀ ਦਲ ਤੋਂ ਅੱਕਿਆ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਪਰ ਇਹ ਉਹਨਾਂ ਦੇ ਵੀ ਪਿਉ ਨਿਕਲੇ ਵੋਟਾਂ ਪਾਉਣ ਕਿਸ ਨੂੰ।

  • @gurbaxsingh6335
    @gurbaxsingh633518 күн бұрын

    ਨਾਮ ਬਹੁਤ ਵਧੀਆ ਮਹਾ ਦੇਵ liquor ਵਾਹ ਬਈ ਵਾਹ

  • @gurmailsingh994
    @gurmailsingh99418 күн бұрын

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @ajaibsinghpanesarCanada
    @ajaibsinghpanesarCanada18 күн бұрын

    S S A 🙏🙏🙏🙏🙏🙏🙏🙏🙏 to all members present at this time in program

  • @harjinderkaur3978
    @harjinderkaur397819 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @Nanak-rc1go
    @Nanak-rc1go19 күн бұрын

    Ssa ji, ਦੋਵੇਂ ਮਿਹਨਤ ਕਸ਼ ਯੌਧਿਆ ਨੂੰ ।

  • @dilpreetkaur2082
    @dilpreetkaur208218 күн бұрын

    Good patarkar dr hair singh ji

  • @AbC-jn3ix
    @AbC-jn3ix19 күн бұрын

    ਸਰਾਬਂ ਸਸਤੀ ਹੋਣੀ ਚਾਹਿਦੀ ਹੈ

  • @user-pe1gn9pc4m

    @user-pe1gn9pc4m

    19 күн бұрын

    Tenu adviser lgna chahida ha

  • @sukhwantbrar5066
    @sukhwantbrar506619 күн бұрын

    ਰੰਧਾਵਾ ਚੋਣ ਕਮਿਸ਼ਨ ਕਿਸੇ ਨੂੰ ਤਾ ਬਾਅਦ ਚ ਕਹੂ ਪਹਿਲਾ ਆਪਣੀ ਭਰੋਸੇਯੋਗਤਾ ਤਾ ਬਹਾਲ ਕਰ ਲਵੇ

  • @RosaSharma
    @RosaSharma19 күн бұрын

    Hari chand rattan USA pb48 sat Shri akal Ji like3

  • @DavinderSingh-nj2qk
    @DavinderSingh-nj2qk19 күн бұрын

    Vote pauna ja na pauna har ek di Marzi hai ji kanoon di koi lod ni

  • @jagtarsingh1134
    @jagtarsingh113419 күн бұрын

    Punjab de Jahaaz de Jhootyan da hisab kitab kadon pata Lagega ?

  • @kaveyakesar9914
    @kaveyakesar991418 күн бұрын

    Aam admi party jasoos party hai. Koi pta nhi kehde leader kol kehde aavde hi leader di koi recording ya c d hove te oh jantak Kar deve. - Rajinder Bansal.

  • @Nanak-rc1go
    @Nanak-rc1go19 күн бұрын

    ਜੁਰਮਾਨਾ ਰੱਖਿਆ ਜਾਵੇ ਜੀ।

  • @jagtarsidhu3758
    @jagtarsidhu375818 күн бұрын

    Lala of Delhi is the number one enemy of Sri Guru Granth Sahib je and khalsa panth and interests of Punjab.

  • @user-fq5fl4hf1l
    @user-fq5fl4hf1l18 күн бұрын

    The Garat modi ge

  • @gurkiratsingh3227
    @gurkiratsingh322719 күн бұрын

    ਖਾਲਸਾ ਰਾਜ ਤੋਂ ਬਿਨਾਂ ਕੰਮ ਲੋਟ ਨਹੀਂ ਆਉਣਾ

  • @nirmalsingh4372
    @nirmalsingh437219 күн бұрын

    Randhawa ji Hamir Singh you done very great job please take up continuously I appreciate your team

  • @sukhjindersingh4147
    @sukhjindersingh414719 күн бұрын

    Nice discussion

  • @user-gd9pp9hy2r
    @user-gd9pp9hy2r18 күн бұрын

    Harjinder Singh Randhawa Ji and S.Hameer Singh Jio SSA Jio 💚🙏🙏👍👌👌 Form Advocate GS Khaira Ldh.☝️☝️☝️☝️☝️✍️💯👏

  • @Takdir-Singh_Gill
    @Takdir-Singh_Gill19 күн бұрын

    Nice discussion.

  • @RajinderSingh-bp4br
    @RajinderSingh-bp4br19 күн бұрын

    In Jalandhar province Dal Badli Orientation Centre opened 😊

  • @jagjitsingh5212
    @jagjitsingh521219 күн бұрын

    Good news and views thanks Randhawa saab and Hamir saab ❤🙏🏻🙏🏻

  • @HarbansSingh-zs7vz
    @HarbansSingh-zs7vz19 күн бұрын

    Good ji

  • @Nanakpanthi
    @Nanakpanthi18 күн бұрын

    Ja Aam Nagrik Nirash ho giya.

  • @sukhjeetkot2770
    @sukhjeetkot277019 күн бұрын

    ❤❤

  • @baljindersamra8254
    @baljindersamra825419 күн бұрын

    Sat shiri Akal ji

  • @shminderkumar1735
    @shminderkumar173518 күн бұрын

    All matter is political,all political leaders of parties is most corrupt,and investigation agencies also not worked free hand,they also worked under empower govt.

  • @harmeetsinghghumaan8601
    @harmeetsinghghumaan860119 күн бұрын

    Very tru ❤ sa mr randhawa ji for good views welcome

  • @krsingh2924
    @krsingh292419 күн бұрын

    ਕਾਂਗਰਸ ਦੀ ਕੀਮਤ ਤੇ ਹੋਂਦ ਚ ਆਈ ਆਪ ਪਾਰਟੀ ਦਾ ਨੁਕਸਾਨ ਕਰਕੇ ਕੇਂਦਰ ਕਾਂਗਰਸ ਨੂੰ ਲਾਭ ਕਿਉਂ ਪਹੁੰਚਾ ਰਿਹਾ ਹੈ।

  • @HarjinderSingh-ku9bh
    @HarjinderSingh-ku9bh18 күн бұрын

    It seems that after Delhi now the turn is of pb govt

  • @dasaundhasinghpannu6612
    @dasaundhasinghpannu661219 күн бұрын

    ਰੰਧਾਵਾ ਸਾਹਿਬ ਠੀਕ ਆ ਕਿ ਵੋਟ ਪੌਣੀ ਜਰੂਰੀ ਹੋਵੇ।ਇਹ ਵੀ ਕਨੂੰਨ ਬਣਨਾ ਚਾਹੀਦਾ ਕਿ ਕੋਈ ਪਾਰਟੀ ਮੁਫਤ ਦਾ ਵਾਅਦਾ ਨਾ ਕਰ ਸਕੇ।ਇਹ ਵੀ ਤਾ ਸਿਧੀ ਰਿਸ਼ਵਤ ਹੈ ਕਿ ਵੋਟ ਦੇ ਬਦਲੇ ਆਹ ਚੀਜ ਦੇਵਾਂਗੇ।ਸਰਕਾਰ ਬਣਨ ਤੋਂ ਬਾਅਦ ਗਰੀਬ ਜਨਤਾ ਨੂੰ ਕੁਝ ਸਹੂਲਤਾਂ ਮੁਹੱਈਆ ਕੀਤੀਆ ਜਾ ਸਕਦੀਆਂ।

  • @angrejsingh-zk5lj
    @angrejsingh-zk5lj19 күн бұрын

    🙏🙏👍

  • @gurdevgill8507
    @gurdevgill850718 күн бұрын

    In Canada though there is privilege of advance polling but if someone could not poll on advance polling days and have cast vote on election day and he/she is working on election day his/her employer have to give the person four hours off from work to cast vote on election day. But person have to provide the proof that he/she cast vote on that day.

  • @OP-HARMAN-GAMERZ
    @OP-HARMAN-GAMERZ18 күн бұрын

    Randhawa ji ,i am totally confused , why govt ask to Jagwinder Patyal ? , when he did interview alive, so any one can pin point his location, where he was ???

  • @riturajsingh770
    @riturajsingh77018 күн бұрын

    Randhawa ji gal taan injj kar rahe ho jiwein kujj pta nahu, par ਡੱਕਾ ਥੋੜਾ ਜਾ ਸਰਕਾਰ ਵਿਲ ਹੀ ਸਿਟ ਦੇੰਦੇ ਹੇ

  • @karanpathania4156
    @karanpathania415619 күн бұрын

    Sarkari gundagardi from most honest AAP party

  • @amriksingh-sj6zr
    @amriksingh-sj6zr18 күн бұрын

    Randhawa ji kenjeriwal is terming himself as aHard core honest?

  • @gurbaxsingh6335
    @gurbaxsingh633518 күн бұрын

    ਪਿਛਲੇ ੭੦ ਸਾਲਾਂ ਵਿੱਚ ਦਿੱਲੀ ਨੇ ਕਦੋ ਦਖਲ ਨਹੀਂ ਦਿਤਾਂ ? ਜੋ ਕਿ ਕਦੇ ਵੀ ਸਹੀ ਨਹੀ । ਬਿਜਨਸ ਮੈਨ ਵੀ ਲੀਡਰ ਵੀ ਅਫ਼ਸਰ ਵੀ ਸਭ ਦਾ ਪਤਾ ਹੀ ਹੈ।

  • @AvtarSinghBaidwan-mq2vs
    @AvtarSinghBaidwan-mq2vs19 күн бұрын

    ❤🙏🏻🙏🏻❤️

  • @jagtarsingh1134
    @jagtarsingh113419 күн бұрын

    Es case da seke Punjab ch v pahunchega

  • @HarinderSingh-qu2ze
    @HarinderSingh-qu2ze18 күн бұрын

    Maff karna ji Man youg Hie Court Jis Patrkar ne Interview Litee Si Ohde Kolan is Interveio bare Jankari Kaion nahi n Mangi gai

  • @gurdialsinghbadwal3213
    @gurdialsinghbadwal321318 күн бұрын

    ਕੀ ਹੋ ਗਿਆ ਰੰਧਾਵਾ ਸਾਹਿਬ?

  • @Ranjeetdaliwal-kz2nc
    @Ranjeetdaliwal-kz2nc19 күн бұрын

    ਸਤਿ ਸ੍ਰੀ ਆਕਾਲ ਜੀ।

  • @sharmatenthouse1848
    @sharmatenthouse184819 күн бұрын

    Hamir Singh Randhawa by sat shri akal

  • @satwinderpalsingh948
    @satwinderpalsingh94819 күн бұрын

    Centre and central agencies are so competent that they can formulate, arrange and impose all the activities on a particular person or party implicate in a particulr case.

  • @Nanak-rc1go
    @Nanak-rc1go19 күн бұрын

    Pm ਨੇ ਵੀ pm ਫੰਡ ਖੋਲਿਆ ਸੀ ਜੀ। ਉਹਦੇ ਵਾਰੇ ਵੀ ਚਾਨਣਾ ਜ਼ਰੂਰ ਪਾਵੋ ਜੀ। ਪਿੱਛੋਂ ਉਹਦਾ ਕੀ ਬਣਿਆ ਸੀ ਜੀ।

  • @sujanvineet4362
    @sujanvineet436219 күн бұрын

    Himachal me mosam cool cool tha. Hence excess voting

  • @JPSINGH-ef8vz
    @JPSINGH-ef8vz18 күн бұрын

    Comments in your program would have been effective and impressive had there been correct pronunciation of words . For example. the word is charge-sheet not charge -seet ,professional not Profesonal , Kush not Kus, Shakal not Sakal and so on and so forth . Thanks .

  • @bipenlekhi2709
    @bipenlekhi270918 күн бұрын

    ਬਾਕੀ ਪਰਟੀਆ ਚੋਣ ਲੜਨ ਲਈ ਫਿਰ ਪੈਸੇ ਕਿਥੋ ਲੈ ਕੇ ਆਉਦੀਆਂ ਨੇ

  • @Nanak-rc1go
    @Nanak-rc1go19 күн бұрын

    ਅਜੇ ਤਾਂ ਕਿਹਾ ਲੱਗਦੀ ਹੈ।

  • @b.sgrewal3244
    @b.sgrewal324419 күн бұрын

    Delhi policy Delhi the mukmantri kol koi mikma ni par jayl ch Punjab the mukmantri kol important mikmay par ajad🤭

  • @user-bn3zz4od4d
    @user-bn3zz4od4d19 күн бұрын

    ਚੋਣਾ।ਹੀ। ਭਰਿਸਟਾਚਾਰ।ਫਿਰ।ਇਨਕਲਾਬ।ਕਿਥੋ

  • @srchumber2733
    @srchumber273319 күн бұрын

    Randhawa saab ji ana lamba quistion pata hi nahin lagda k ki hai

  • @RajinderSingh-bp4br
    @RajinderSingh-bp4br19 күн бұрын

    ਬਿਲਕੁਲ ਵੋਟ ਨਾ ਪਾਉਣ ਵਾਲੇ ਨੂੰ ਜ਼ੁਰਮਾਨਾ ਲੱਗਣਾ ਚਾਹੀਦਾ ਹੈ।

  • @ranbirsinghheer8174

    @ranbirsinghheer8174

    19 күн бұрын

    Any reason?

  • @BharatBhushan-tv6cm
    @BharatBhushan-tv6cm19 күн бұрын

    Jalayski.Or.Bhagvant.man.😊.Koi.Fark.nahi. Lagda.namaste. ji

  • @HarpreetKaur-ux8ro
    @HarpreetKaur-ux8ro19 күн бұрын

    Pb..tv.te.hamir.pura Jor.la.rahe.ne.k.pb.sarkar.tut.jawe..khas.karka.hamir.ji.ne.pura.kur.parchar.karde.ne

  • @baljindersamra8254
    @baljindersamra825419 күн бұрын

    Panchayat election corporation elections Sarkar kdo karwa Rahi wa Howe gye k ?

  • @dharamveersingh7627
    @dharamveersingh762718 күн бұрын

    Subscribe..ਹਰੇਕ ਬਾਰ..unsubscribe ਹੋ ਰਿਹਾ🚦❓

  • @navdeepbedi4012
    @navdeepbedi401218 күн бұрын

    Harmeer Singh biased generalist

Келесі