ਆਨੰਦੁ ...... Listen Shabad From Pakistani Classical Singers Shafqat Ali Khan And Sharafat Ali Khan .

Пікірлер: 291

  • @GurjeetSingh-ph5um
    @GurjeetSingh-ph5um20 сағат бұрын

    ਕੌਣ ਕੌਣ ਸੁਣ ਰਿਹਾ 2024

  • @sarwarsarsinivillage1130
    @sarwarsarsinivillage1130 Жыл бұрын

    400 years old ਪੁਰਾਣਾ ਘਰਾਣਾ ਹੈ ਜੀ ਇਹਨਾਂ ਦਾ ਸੰਗੀਤ ਵਿਚ. ਅਪਣੇ ਆਪ ਨੂੰ ਗਾਇਕ ਕਹਾਉਣ ਵਾਲੇ ਥੋਥੇ ਸਿੰਗਰ ਇਹਨਾਂ ਦੀ ਧੂੜ ਬਰਾਬਰ ਵੀ ਨਹੀਂ ਹਨ

  • @karamjeetsinghsahu
    @karamjeetsinghsahu Жыл бұрын

    ਇਹੋ ਜਿਹੇ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ ਵਿਰਲੇ ਹੀ ਲੱਭਦੇ ਹਨ।।।

  • @sukhdevsinghsandhu2074
    @sukhdevsinghsandhu2074 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @swarnsingh1283
    @swarnsingh1283 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @vickysingh1698
    @vickysingh1698 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @commanderjaskaransingh6930
    @commanderjaskaransingh6930 Жыл бұрын

    ਬਾਕਮਾਲ ਉਸਤਾਦ ਜੀ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਦੇ ਰਹਿਣ ਜੀ ।

  • @neelamkhanna8336

    @neelamkhanna8336

    Жыл бұрын

    1:40

  • @neelamkhanna8336

    @neelamkhanna8336

    Жыл бұрын

    2:29

  • @rajeshbhutkar8069
    @rajeshbhutkar80695 ай бұрын

    ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll

  • @loyalHarpreet
    @loyalHarpreet Жыл бұрын

    🙏🏻 ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ⚔️😊🙏🏻

  • @jagddepchhina
    @jagddepchhina Жыл бұрын

    کیا بات ہے با کمال کی موسیقی اور گائیکی

  • @jeetsinghsandhu3252
    @jeetsinghsandhu3252 Жыл бұрын

    आज भी इस संसार में आप जैसे उस्तादो के दर्शन हो रहे हैं धन्य है हम खुदा आप पर किरपा बनाए रखें waheguru ji waheguru ji

  • @gyanijaswindersinghjikomal6523
    @gyanijaswindersinghjikomal6523 Жыл бұрын

    ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਪਿਆਰੇ ਹਨ ਸੱਚੇ ਪਾਤਸ਼ਾਹ ਮੇਹਰ ਕਰਨ ❤🌹🌹🌹🌹🌹🙏🙏🙏🙏🙏🌹🌹🌹🌹🌹

  • @MohanSingh-mm5kb
    @MohanSingh-mm5kb Жыл бұрын

    ਵਾਹਿਗੁਰੂ ਜੀ ਕੀਰਤਨ ਕਰਨ ਵਾਲ਼ਿਆਂ ਨੂੰ ਤਰੱਕੀਆਂ ਬਖ਼ਸ਼ੇ

  • @devsingh5590

    @devsingh5590

    Жыл бұрын

    Waheguru

  • @anahadsinghsialkot

    @anahadsinghsialkot

    Жыл бұрын

    Usdat Sharafat nu ta already full tarrakki mil chukki hoyi hai....Ustad Shafqat theek chal reha...with the Grace of Almighty....

  • @nehchalhanda
    @nehchalhanda Жыл бұрын

    Wah ji ਤੰਦੀ ਸਾਜ...... ਵਾਹਿਗੁਰੂ ਜੀ

  • @harjinderkaur8841
    @harjinderkaur8841 Жыл бұрын

    ਦਜਿਉਦੇ,ਰੱਹੋ,ਵਾਹੇਗੁਰੂ,ਜੀ,ਇਦੱਰ,ਵਾਲੇ,ਤੇ,ਭੁੱਬੇਠੇਨੇ,ਗੁ,ਰੂ,ਗੋਬਿਦੰਸਿਘੰ,ਦੀਆ,ਕੁੱਬਾਨੀਆ,

  • @LovepreetSingh-oj3hn
    @LovepreetSingh-oj3hn Жыл бұрын

    ਬਹੁਤ ਹੀ ਵਧੀਆ ❤ ਕੋਈ ਲਫਜ਼ ਹੀ ਕਹਿਣ ਨੂੰ ਹੋਰ 💕🙏

  • @GurdeepSingh-go9og
    @GurdeepSingh-go9og10 ай бұрын

    ਸਹੀ ਗੱਲ ਹੈ ਜੀ ਇਹੋ ਜਿਹੀਆਂ ਰੂਹਾਂ ਹੀ ਗੁਰੂ ਪਾਤਿਸ਼ਾਹ ਜੀ ਵੇਲੇ ਦਰਬਾਰ ਸਾਹਿਬ ਵਿੱਚ ਰਬਾਬੀ ਕੀਰਤਨੀਏ ਸਿੰਘ ਦੀਵਾਨ ਸਜਾਉਂਦੇ ਹੋਣਗੇ 🥰🥰🙏🤗🤗

  • @karandeepsingh265

    @karandeepsingh265

    8 ай бұрын

    Ha yr sahi gal a ji

  • @gurdavsingh1952
    @gurdavsingh1952 Жыл бұрын

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏

  • @sukjot88
    @sukjot88 Жыл бұрын

    ਵਾਹ ਮੇਰੇ ਮਾਲਕਾਂ ਵੀਰਾ ਤੇ ਮਿਹਰ ਪਰੇਅਾਂ ਹੱਥ ਰੱਖਿੳੁ

  • @pushwindersingh4009
    @pushwindersingh4009 Жыл бұрын

    ਬਹੁਤ ਬਹੁਤ ਵਧਾਈ ਕੀਰਤਨ ਕੀਤਾ

  • @ranjitsinghranjit3160
    @ranjitsinghranjit3160 Жыл бұрын

    Main kuj iho jiha hi labda c❤

  • @GurmeetSingh-vl3bm
    @GurmeetSingh-vl3bm Жыл бұрын

    Bhout wadhiya ji Wah wah wah

  • @narinder_singh_1965
    @narinder_singh_1965 Жыл бұрын

    ਬਹੁਤ ਵਧੀਆ ਬੜੀ ਸੋਹਣੀ ਆਵਾਜ਼

  • @rashpalsinghriat286
    @rashpalsinghriat286 Жыл бұрын

    ਵਾਹ ਵਾਹ ਮਨ ਜੋੜ ਦਿੱਤਾ। ਬਹੁਤ ਘੱਟ ਹੀ ਸੁਣਨ ਨੂੰ ਮਿਲਦਾ ਹੈ। ਵਾਹਿਗਰੂ ਦੀ ਮੇਹਰ ਰਹੇ

  • @GurcharanKBrar
    @GurcharanKBrar Жыл бұрын

    Wow Ik Panjab ho jave God bless you🙏🙏 Fm India Panjab

  • @sukhwindersingh6005
    @sukhwindersingh6005 Жыл бұрын

    ਵਾਹਿਗੁਰੂ ਜੀ

  • @AjayHamsar-jw6zh
    @AjayHamsar-jw6zh Жыл бұрын

    Ustad log janab shafqat ali khan saab mashallah kya baat ji 🙏🙇

  • @SukhchainSingh-fg9hf
    @SukhchainSingh-fg9hf Жыл бұрын

    ਬਹੁਤ ਖੂਬਸੂਰਤ gaya hai but ih kirtan karan ਦੀ mryada ਦੇ anukool ਨਹੀਂ ਹੈ gurbani ਕੀਰਤਨ ਵਿੱਚ shabad ਨੂੰ hamesha ਸੰਗੀਤ ਤੋਂ ਉੱਤੇ rakheya ਜਾਂਦਾ ਹੈ ਨਾ ਕਿ ਸੰਗੀਤ gurbani shabad ਤੋਂ ਉੱਤੇ l

  • @amritpalgumley5276
    @amritpalgumley5276 Жыл бұрын

    ਵਾਹਿਗਰੂ ਜੀ ਦੀ ਇਨਾ ਤੇ ਬਹੁਤ ਕਿਰਪਾ ਹੈ। ਕੀਰਤਨ ਇਨਾ ਸੋਹਣਾ ਕੀਤਾ ਹੈ

  • @manjitsriat9687
    @manjitsriat9687 Жыл бұрын

    ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਗੋਬਿੰਦ ਸਿੰਘ ਆਪੇ ਗੁਰੂ ਚੇਲਾ..............🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JaswinderSingh-ts2dd
    @JaswinderSingh-ts2dd Жыл бұрын

    Jo Guru Di Ustad Karde Ne Enha Te Waheguru Aap Mehar Karda Hai .

  • @amarjisinghsingh9334
    @amarjisinghsingh9334 Жыл бұрын

    Wahegeur g 🌹🌹🙏🙏🌹🙏🌹🙏🌹🙏🌹🙏🌹🙏🌹

  • @hoshiarsingh8870
    @hoshiarsingh8870 Жыл бұрын

    Wah wah 🌹🥰🥰🥰🥰🙏🌹🌹🌹waheguru ji🙏

  • @mukhvindersingh5423
    @mukhvindersingh5423 Жыл бұрын

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਾਕਮਾਲ ਕੀਰਤਨ ਗਾਇਨ ਕੀਤਾ ਜੀ। ਵਾਹਿਗੁਰੂ ਜੀ , ਕਿਰਪਾ ਕਰੇ ਜੀ ਧੰਨਵਾਦ।

  • @amritsidhu8484
    @amritsidhu8484 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NOP1233
    @NOP1233 Жыл бұрын

    ਵਾਹਿਗੁਰੂ ❤

  • @deepkindola8233
    @deepkindola8233 Жыл бұрын

    ਇਹਨਾਂ ਦੇ ਸੰਗੀਤ ਅਤੇ ਗੁਰਬਾਣੀ ਸ਼ਬਦ ਦੇ ਰਾਗ ਵਿੱਚ ਕਮਾਲ ਦਾ ਸੁਰਤਾਲ ਹੈ। ਇਹਨਾਂ ਗਾਇਕਾਂ ਦੀ ਆਵਾਜ਼ ਧੁਨੀ ਬਕਮਾਲ ਹੈ। ਗੁਰਬਾਣੀ ਇੱਕਤੀ ਰਾਗਾਂ ਵਿੱਚ ਸੂਤਰਬਧ ਹੈ ਅਤੇ ਕਿੰਨੇਂ ਕਿ ਸਿੱਖਾਂ ਨੂੰ ਪਤਾ ਹੈ? ਇਹ ਗੁਰਬਾਣੀ ਦੇ ਕਲਾਤਮਕ ਰੰਗ ਦੀ ਵਿਆਖਿਆ ਕਰਨ ਦੀ ਜਿੰਮੇਵਾਰੀ ਕਿਸ ਦੀ ? ਪ੍ਰਬੰਧਕ ਬਹੁਤ ਧਨਵਾਦ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਸ਼ਬਦ ਸੰਗੀਤ ਅਤੇ ਗਾਇਕੀ ਦਾ ਸੁਮੇਲ ਰੂਹ ਦੀ ਖੁਰਾਕ ਹੈ।

  • @gavimehmi4756
    @gavimehmi4756 Жыл бұрын

    🙏🙏waheguru sahib ji🙏🙏

  • @ravjeetraina7756
    @ravjeetraina7756 Жыл бұрын

    SGPC should invite pakistani artist in golden temple like olden times

  • @InderjitSingh-mu5co
    @InderjitSingh-mu5co12 күн бұрын

    DHAN DHAN JAGAT PITA GURU GOBIND SINGH SAHAB JI MAHARAJ 🙏 ♥

  • @rajindersaini6529
    @rajindersaini6529 Жыл бұрын

    Mashallah, kya rabbi gaiki hai. Allah aapko lambi umar de

  • @JatinderSingh-yp8wv
    @JatinderSingh-yp8wv Жыл бұрын

    ਬਾਕਮਾਲ ਜੀ ਮਜਾ ਆਗਿਆ ਵਾਹਿਗੁਰੂ ਜੀ,🙏🙏🙏🙏

  • @jasbirsinghjasbirsingh4629
    @jasbirsinghjasbirsingh4629 Жыл бұрын

    Waheguru Ji anund.a.gia❤❤❤❤❤❤

  • @Mr.Singh.khaira
    @Mr.Singh.khaira Жыл бұрын

    Waah waah Gobind Singh ape gur chela

  • @jeetsinghsandhu3252
    @jeetsinghsandhu3252 Жыл бұрын

    Anand aa gya shabad sun k.. God bless you so sweet voice Waheguru ji waheguru ji ❤❤❤❤❤❤

  • @InderjitSingh-mu5co
    @InderjitSingh-mu5co Жыл бұрын

    Bahot sunder gaayan.

  • @grewal1504
    @grewal1504 Жыл бұрын

    ਵਾਹ ਜੀ ਵਾਹ । ਵਾਹਿਗੁਰੂ ਜੀ ਤੁਹਾਡੇ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ🙏

  • @gschauhan5884
    @gschauhan5884 Жыл бұрын

    Very nice voice Khana Punjab India

  • @harpalsinghmaan8148
    @harpalsinghmaan8148 Жыл бұрын

    Bhut hi kamaal da shabad gaieen keeta g waheguru charhdiaan klan bakhse kia batan ne salam bhaa g salam

  • @purushottamsingh4728
    @purushottamsingh4728 Жыл бұрын

    वाहेगुरु जी

  • @JaspreetSingh-ry1nt
    @JaspreetSingh-ry1nt Жыл бұрын

    Very nice ustaad ji bahut khoob jio

  • @paramaagaaz2597
    @paramaagaaz2597 Жыл бұрын

    WAHEGURU JI BAHUT ALOKIK

  • @dalbirsinghsingh6234
    @dalbirsinghsingh6234 Жыл бұрын

    Bahut khoob

  • @jodhsingh4534
    @jodhsingh4534 Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurcharansembhi8722
    @gurcharansembhi8722 Жыл бұрын

    Very dood keertan . Long live .

  • @surjeetkour362
    @surjeetkour362 Жыл бұрын

    Kamaa ka kirtan Kiya God bless you

  • @manjukalra6279
    @manjukalra627911 ай бұрын

    Aaj bhi insaniyat aur dharm is duniya me h ! Allah / baba ki Mahar ham sab par rahe aur aap aise hi ham par kripa rakhe Bahut hi sundar gaya h 13:53 13:53

  • @fakirsaida786
    @fakirsaida786 Жыл бұрын

    ਸ਼ਬਦਾਵਲੀ ਗ਼ਲਤ ਹੈ ਇਹਨਾਂ ਦੀ ਵਾਹ ਵਾਹ ਗਾਬਿੰਦ ਸਿੰਘ ਆਪੇ ਗੁਰ ਚੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਿਰਫ਼ ਵਿਬੀਊਜ਼ ਲੈਣ ਦੇ ਮਾਰੇ ਗਾਉਂਦੇ ਨੇ 🙏

  • @harshdeepsingh4231

    @harshdeepsingh4231

    Жыл бұрын

    Veer ji dove hii likhe hoye milde han ਵਾਹ ਵਾਹ ਵੀ ਅਤੇ ਵਾਹੁ ਵਾਹੁ ਵੀ। ਪਾਠਾਂਤਰ ਅਕਸਰ ਕਈ ਬਾਣੀਆਂ ਵਿੱਚ ਵੇਖਣ ਨੂੰ ਮਿਲਦਾ ਹੈ ਜੀ।

  • @OMkara_pb036

    @OMkara_pb036

    Жыл бұрын

    ​@@harshdeepsingh4231right bro 🙏

  • @manjitsingh-lt4sk
    @manjitsingh-lt4sk Жыл бұрын

    ਵਾਹਿਗੁਰੂ ਜੀ ਕਿਰਪਾ ਕਰਨ ਜੀ..

  • @tarsemlal187
    @tarsemlal187 Жыл бұрын

    ਵਾਹਿਗੁਰੂ ਜੀ ਆਪ ਜੀਆਂ ਦੀ ਉਮਰਾਂ ਵਿਚ ਵਾਧਾ ਕਰਨ ਜੀਉ,,❤❤

  • @SurinderSingh-te4ub
    @SurinderSingh-te4ub11 ай бұрын

    Satnam waheguru ji

  • @narinderjitkaur6452
    @narinderjitkaur6452 Жыл бұрын

    Wah wah Anand waheguru ji Hor shabad bhi gian karo bahutkhoob

  • @mandeepsingh1513
    @mandeepsingh1513 Жыл бұрын

    ਬਹੁਤ ਵਧੀਆ👍💯👍💯👍💯👍💯 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏

  • @harrycat3308
    @harrycat3308 Жыл бұрын

    kya baat hai sharafat ali khan n shafqat ali khan

  • @Rishiverma608
    @Rishiverma608 Жыл бұрын

    Long live the rababis dhan Bhai Mardana jio

  • @jeetinderkaur5896
    @jeetinderkaur5896 Жыл бұрын

    Wahguru ji Maher karna veera upper

  • @kalyang8793
    @kalyang8793 Жыл бұрын

    Rooh khush ho gai veer g

  • @harmindersinghtalwar3152
    @harmindersinghtalwar3152 Жыл бұрын

    Waheguruji satnam waheguru ji

  • @khalsadarpanmedia1529
    @khalsadarpanmedia1529 Жыл бұрын

    वाहेगुरू जी

  • @navjotkaur8452
    @navjotkaur8452 Жыл бұрын

    Waheguru ji mehar Karo inha te

  • @balrajthind8188
    @balrajthind8188 Жыл бұрын

    Esa lg rha h jese Guru Patshah khud innke sar pe haath dhrey hn..WAHEGURU WAHEGURU

  • @SimranSingh-vy7fy

    @SimranSingh-vy7fy

    Жыл бұрын

    Mari akh vich pani aa gya waheguru waheguru waheguru

  • @jpcheema6472
    @jpcheema647210 ай бұрын

    Soulful voice God bless

  • @jasvirtejay28
    @jasvirtejay28 Жыл бұрын

    Waheguru Ji

  • @simranjeetsingh8527
    @simranjeetsingh8527 Жыл бұрын

    Nand aa gya

  • @hardeepilahi
    @hardeepilahi Жыл бұрын

    Namskar karda Deep Singh ILahi Guru Nanak Guru Gobind Singh Ji daa sapaahee

  • @AmrikSingh-fi1mn
    @AmrikSingh-fi1mn Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ਤੁਹਾਡੀ ।

  • @SukhbirSingh-mi6dt
    @SukhbirSingh-mi6dt7 ай бұрын

    Kalgiyan Wale Sache Patshah ji Chardikla baxish karan

  • @manjitsingh713
    @manjitsingh713 Жыл бұрын

    Dhan Dhan Guru Gobind Singh Sahib ji❤❤❤❤❤❤❤❤❤❤❤❤

  • @ksingh1332
    @ksingh1332 Жыл бұрын

    Teh dilon Shukriyaa ❤️

  • @GurmailSingh-lb5nk
    @GurmailSingh-lb5nk Жыл бұрын

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji ❤❤❤❤❤❤❤❤❤❤❤❤

  • @pinkyvirdi9472
    @pinkyvirdi9472 Жыл бұрын

    The singer too is blessed by Guru Gobind Singhji.

  • @hukamsinghkhalsa1456
    @hukamsinghkhalsa1456 Жыл бұрын

    Bhaut khoob ustaad ji

  • @amankaur9025
    @amankaur90255 ай бұрын

    Waheguru ji waheguru ji❤❤❤

  • @PargatSingh-tt2tw
    @PargatSingh-tt2tw Жыл бұрын

    Satnam sree waheguru sahib jee sarbbat da bhalla Kro jee

  • @happychauhan9460
    @happychauhan946013 күн бұрын

    Best

  • @sukhvinderSingh98
    @sukhvinderSingh98 Жыл бұрын

    Ae singer baba painda Khan baba Frid baba Budan shah de bicho ae abe japde ne jihna ne guru nanak dev ji bakti kitti 🙏🙏🙏

  • @kashmirilal3596
    @kashmirilal3596 Жыл бұрын

    WAHEGURU. JI. I KO. Tandrusti. Buksi

  • @4tune889
    @4tune889 Жыл бұрын

    Absolutely beautiful. Love for all Punjabi brothers and sisters

  • @NavneetKaur-dz4if
    @NavneetKaur-dz4if Жыл бұрын

    May Sri Guru Gobind Singh ji bless you all !🙏🥀💖

  • @ramankumar6891
    @ramankumar6891 Жыл бұрын

    Waheguru ji mehar karan

  • @palwindersinghriar8158
    @palwindersinghriar8158 Жыл бұрын

    Very nice.

  • @user-si4ss9di8p
    @user-si4ss9di8p Жыл бұрын

    ❤❤❤❤❤❤❤❤❤❤

  • @sanjaykakkar1321
    @sanjaykakkar1321 Жыл бұрын

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌻💚🌻💚🌻💚🌻💚🌻💚🌻💚🌻💚🌻💚

  • @sukhjitsingh6430
    @sukhjitsingh6430 Жыл бұрын

    🙏wahaguru ji🙏

  • @darshangarcha9666
    @darshangarcha9666 Жыл бұрын

    ਬਾ ਕਮਾਲ 🙏🏽🙏🏽

  • @titogamers3819
    @titogamers3819 Жыл бұрын

    ❤❤❤❤ Waheguru Waheguru ji nice voice very nice.

  • @prabhsharansrivastava7455
    @prabhsharansrivastava7455 Жыл бұрын

    Vaheguru ji 🙏

  • @satnams2920
    @satnams2920 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @avtaarsingh8950
    @avtaarsingh8950 Жыл бұрын

    🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਜੀ ਵਾਹ, 🙏🙏🙏

  • @JaswantSingh-ry4dv
    @JaswantSingh-ry4dv Жыл бұрын

    waheguru ji

Келесі