ਮੁਸਲਿਮ ਪਰਿਵਾਰ ਚ ਜੰਮੀ, ਹਿੰਦੂਆਂ ਨੇਂ ਪਾਲੀ ਤੇ ਸਿੱਖਾਂ ਦੇ ਘਰ ਵਿਆਹੀ, ਇਹ ਔਰਤ || Sultana Begum

Ойын-сауық

#SultanaBegum #Writer

Пікірлер: 397

  • @mannmandeep4034
    @mannmandeep40344 жыл бұрын

    ਧੰਦਵਾਦੀ ਹਾਂ chrangi ਲਾਲ ਜੀ ਦੇ ਜਿਨ੍ਹਾਂ ਤੁਹਾਨੂੰ ਅਪਨਾਕੇ ਸਾਡੇ ਲਈ ਬਾਕਮਾਲ ਸ਼ਖ਼ਸੀਅਤ ਬਣਿਆ ਤੇ ਸਾਡੇ ਪੰਜਾਬ ਦੇ ਹਿੱਸੇ ਰੱਖਿਆ

  • @surjitkaur1895
    @surjitkaur18953 жыл бұрын

    ਵਾਹ ਜੀ ਇਹੋ ਜਿਹੀਆਂ ਰੂਹਾਂ ਪੰਜਾਬ ਵਿੱਚ। ਇਹਨਾਂ ਨੂੰ ਸੁਣ ਕੇ ਹੀ ਬਹੁਤ ਕੁੱਝ ਸਿਖਣ ਨੂੰ ਮਿਲਦਾ ਹੈ। ਵਾਹਿਗੁਰੂ ਜੀ ਇਹੋ ਜਿਹੀਆਂ ਰੂਹਾਂ ਨੂੰ ਮਿਲਾਉਦਾ ਰਹੇ।

  • @amritpalkaur8598

    @amritpalkaur8598

    3 жыл бұрын

    @Sergio Lance pppppp

  • @jarnailsingh7299
    @jarnailsingh72994 жыл бұрын

    ਸੁਲਤਾਨਾ ਬੇਗਮ ਨਾ ਹੋ ਕੇ { ਬੇਗੱਮ } ਇੱਕ ਖੁੱਲ੍ਹੀ ਕਿਤਾਬ । ਵਾਹਿਗੁਰੂ ਮਿਹਰ ਕਰੇ

  • @sukhjiwansingh3899
    @sukhjiwansingh38994 жыл бұрын

    ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਨੂੰ ਕੋਟਨ ਕੋਟ ਸਲਾਮ ਹੈ ਜੀ ।

  • @bsss806
    @bsss8063 жыл бұрын

    ਸੁਲਤਾਨਾ ਬੇਗਮ ਬਹੁਤ ਬਹੁਤ ਪਿਆਰੀ ਸਖਸ਼ੀਅਤ ਨੇ ਕਿੰਨਾ ਸੋਹਣਾ ਬੋਲਦੇ ਆ

  • @ManjeetKaur-dz4us
    @ManjeetKaur-dz4us3 жыл бұрын

    ਦਾਤਾ ਤੇਰੇ ਕਰਿਸ਼ਮੇ।ਸੁਲਤਾਨਾ ਬੇਗਮ ਦੀਦੀ ਨੂੰ ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।🙏 ਵਧੀਆ ਵੀਡੀਓ ਲੲੀ ਅਤਿ ਧੰਨਬਾਦ।🙏

  • @desipanjaban
    @desipanjaban4 жыл бұрын

    ਬਹੁਤ ਵਧੀਆ ਗੱਲਾਂ ਕੀਤੀਆਂ ਜੀ ਖਾਸ ਕਰਕੇ ਪੰਜਾਬੀ ਸਾਹਿਤ ਕਾਨਫਰੰਸਾਂ ਬਾਰੇ, "ਤੂੰ ਮੇਰੀ ਪਿੱਠ ਥਾਪ ਮੈਂ ਤੇਰੀ" ਸਭ ਪਾਸੇ ਇਹੋ ਚਲ ਰਿਹਾ ਜੀ

  • @gtej6852
    @gtej68524 жыл бұрын

    ਬਹੁਤ ਖੂਬ! ਬੇਬਾਕ ਇੰਟਰਵਿਊ👍✌🏼 ਸੁਲਤਾਨਾ ਜੀ ਪੈਰੀਂ ਪੈਣਾ🙏🙏🙏

  • @mohammadakram539
    @mohammadakram5394 жыл бұрын

    ਬਹੁਤ ਹੀ ਬੇਬਾਕ ਅਤੇ ਜ਼ਬਰਦਸਤ ਇੰਟਰਵਿਊ ਬੇਬੇ ਜੀਓ.......ਵਾਕਿਆ ਹੀ ਤੁਹਾਡੀ ਜ਼ਿੰਦਗੀ ਤੇ ਇੱਕ ਫਿਲਮ ਬਣ ਸਕਦੀ ਹੈ।

  • @roopgrewal674
    @roopgrewal6744 жыл бұрын

    ਆਪਣੇ ਆਪ ਵਿੱਚ ਸੰਪੂਰਨ ਸਖਸ਼ੀਅਤ ਸੁਲਤਾਨਾ ਬੇਗਮ ਜੀ

  • @rskhalsa99
    @rskhalsa994 жыл бұрын

    ਵਾਹ .... ਅੱਜ ਦਾ ਦਿਨ ਬਹੁਤ ਸੋਹਣਾ ਹੋ ਗਿਆ ... ਤੁਹਾਡੀ ਮੁਲਾਕਾਤ ਸੁਣ ਕੇ

  • @ranjodhsingj9588
    @ranjodhsingj95884 жыл бұрын

    ਮੈਡਮ ਅਮਰਿੰਦਰ ਕੌਰ ਜੀ ਦੀਆਂ ਗੱਲਾਂ ਤੋਂ ਉਨ੍ਹਾਂ ਦੀ ਸ਼ਖਸੀਅਤਾ ਦੀ ਉਚਾਈ ਦਾ ਪਤਾ ਲੱਗਦਾ। ਪੈਰੀਂ ਪੈਨਾ ਜੀ, ਤੁਹਾਡਾ ਬੱਚਾ।

  • @bhakkarsingh8872
    @bhakkarsingh88723 жыл бұрын

    My respect for Sultana Begum Sahiba

  • @geetabhalla5768
    @geetabhalla57684 жыл бұрын

    Very honest and sweet mam..I can say I love you mam🙏🙏

  • @jasvirkaur547
    @jasvirkaur5474 жыл бұрын

    ਬਹੁਤ ਵਧੀਆ ਭੈਣ ਜੀ👏👏

  • @MohanSingh-pf7vu
    @MohanSingh-pf7vu4 жыл бұрын

    اللہ آپکو سلامت رکھے ۔ ਵਾ ,ਜੀ ਵਾ, ਕਿੰਨੇ ਰੰਗ ਜਿੰਦਗੀ ਦੇ,ਤੇ ਕਿੰਨੇ ਰੰਗ ਧਰਮਾਂ ਦੇ ਇਕ ਇਨਸਾਨ ਵਿੱਚ।

  • @kuldeepchand5052

    @kuldeepchand5052

    4 жыл бұрын

    Kuldip chand

  • @jarnailchahal8891
    @jarnailchahal88914 жыл бұрын

    Sultana Begum The great. Agr technology na hundi shayed is mahan aurat baare kde v na jaan skde. God bless her.

  • @BHUPINDER55484

    @BHUPINDER55484

    4 жыл бұрын

    Jarnail Chahal 👍great

  • @onkarsinghpurewal990
    @onkarsinghpurewal9903 жыл бұрын

    Bahut vadhayea interview Sultana begam ji waheguru chardikala vich rakhe

  • @Sukh_Brar_Malwa_Reaction
    @Sukh_Brar_Malwa_Reaction4 жыл бұрын

    ਸਨਮਾਨ ਯੋਗ ਮੈਡਮ ਸੁਲਤਾਨਾ ਬੇਗਮ ਜੀ ਬਹੁਤ ਹੀ ਜਿੰਦਾਦਿਲ ਤਬੀਅਤ ਦੇ ਮਾਲਿਕ ਨੇ ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ

  • @narinderjitkaur2721

    @narinderjitkaur2721

    4 жыл бұрын

    Sukha Brar ddfdrdffdf

  • @Sukh_Brar_Malwa_Reaction

    @Sukh_Brar_Malwa_Reaction

    4 жыл бұрын

    @@narinderjitkaur2721 ਜੀ ਜਵਾਬ ਦੇਣ ਲਈ ਧੰਨਵਾਦ ਪਰ ਤੁਸੀਂ ਸਾਫ ਸਾਫ ਲਿਖਿਆ ਨਹੀ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਜੇ ਹੋ ਸਕੇ ਤਾਂ ਕਿਰਪਾ ਕਰਕੇ ਸਾਫ ਸਾਫ ਲਿਖੋ ਭਾਸ਼ਾ ਚਾਹੇ ਪੰਜਾਬੀ ਹਿੰਦੀ ਅੰਗਰੇਜੀ ਉਰਦੂ ਵਿੱਚੋਂ ਕੋਈ ਵੀ ਹੋਵੇ

  • @riverocean4380

    @riverocean4380

    4 жыл бұрын

    ਬਾਬਾ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਵਾਰਿਸ - ਜਿਥੇ ਸਾਰੇ ਧਰ੍ਮਾ ਦੇ ਲੋਕ ਆਪਸੀ ਪਿਆਰ ਵਿਚ ਰਹਿੰਦੇ

  • @kewalkewal5502
    @kewalkewal55024 жыл бұрын

    ਬੇਬੇ ਸੁਲਤਾਨ ਜੀ ਤੁਹਾਨੂੰ ਮੇਰਾ ਕੋਟ ਕੋਟ ਸੇਲੂਟ ਹੈ 🤚 ਬਹੁਤ ਸੋਹਣੀ ਇੰਟਰਵਿਊ ਹੋਈ ਹੈ ਰੁਪਿੰਦਰ ਜੀ ਬਹੁਤ ਧੰਨਵਾਦ ਜੀ

  • @bhupindersingh7703

    @bhupindersingh7703

    4 жыл бұрын

    ਧਨਵਾਦਜੀ

  • @sonubajwa1168
    @sonubajwa11684 жыл бұрын

    Rupinder Sandhu bhan ji thude boln da treka menu bhut wadia laga ji 👏

  • @sarassinghjoy9734
    @sarassinghjoy97343 жыл бұрын

    Bht Pvitar Rooh oh tusi mam Tuhanu Rabb ne Sbh Religion da Hakk ikko Janam ch de ditaa...Mere hisaab nall Bht Lucky o tusi... Good... God bless you always 👍🙏

  • @harbanssingh9302
    @harbanssingh93023 жыл бұрын

    ਵਾਹ ਜੀ ਵਾਹ ਐ ਖ਼ੁਦਾ ਇਹੋ ਜਿਹੇ ਹੋਣ ਜਿਵੇਂ ਬੇਗਮ ਸੁਲਤਾਨਾ

  • @BalvirSingh-bx1ex
    @BalvirSingh-bx1ex4 жыл бұрын

    Asli punjaban dee zindgi. Great mulakat

  • @SukhwinderSingh-oh5cd
    @SukhwinderSingh-oh5cd4 жыл бұрын

    Very good mata sultana begam ji

  • @rajput.waheguru.jii.bittup7014

    @rajput.waheguru.jii.bittup7014

    4 жыл бұрын

    Very good

  • @punjabsinghgillparm23
    @punjabsinghgillparm234 жыл бұрын

    Salute meri maa app jesi maai waheguru harek nu deve

  • @balwinderkaur711
    @balwinderkaur7114 жыл бұрын

    Salute bhen ji. Very frank talk and honest. I met Dr. Jagtar many a times but never knew he was a good cook. Great story.

  • @rajivagnihotri104
    @rajivagnihotri1044 жыл бұрын

    sultana begum ji tusi great ho 🙏🙏🙏🙏thuade vich bada hi apnapan hai ❤️❤️rab thaunu hamesha khush rakhe ..

  • @hlsharma9375
    @hlsharma93753 жыл бұрын

    Res madam ji couple bagun and avtar may live long wish to continue/follow up TRUTH Alla/ God/waheguru may bless you with good health

  • @armaangorkha9126
    @armaangorkha91263 жыл бұрын

    ਵਾਹਿਗੁਰੂ ਜੀ

  • @sukhwantsingh8800
    @sukhwantsingh88004 жыл бұрын

    Nice interview Madam sultana begum ji waheguru tuhanu hamesha khush rakhey

  • @jagdevgill1406
    @jagdevgill14064 жыл бұрын

    Humanity Jindhabad 👌👌 Insaniyat honi jroori hai Insan bich 🙏🙏 Beymisal, bahut khoobsoorat and heart touching Interview. God bless you both 👌👌🙏🙏❤

  • @manichahal3630
    @manichahal36303 жыл бұрын

    great ਸਬਦ

  • @hsrupal5036
    @hsrupal50364 жыл бұрын

    ਬਹੁਤ ਬਹੁਤ ਪਿਆਰ ਸਤਿਕਾਰ ਮੇਰੀ ਪਿਆਰੀ ਭੈਣ ਸੁਲਤਾਨਾ ਬੇਗਮ ਸਾਨੂੰ ਮਾਣ ਹੈ ਤੁਹਾਡੇ ਤੇ,ਪਰਮਾਤਮਾ ਤੁਹਾਨੂੰ ਤੰਦਰੁਸਤੀਆ ਬਖਸ਼ੇ🙏🙏🙏🌹🌹🌹

  • @bhakkarsingh8872
    @bhakkarsingh88723 жыл бұрын

    You are blessed with impressively simple voice. Live long beta.

  • @harbhajansinghhabal6825
    @harbhajansinghhabal68253 жыл бұрын

    Dhan Dhan ho tusi jina jata dharma too upper uth k mankutha de sewa kiti hai god bless you

  • @peongdenial8456
    @peongdenial84563 жыл бұрын

    Wahai guru apko salamit rakhay

  • @satpalsinghmaan9346
    @satpalsinghmaan93463 жыл бұрын

    tuhadi kahani te tuhadi sakseyat nu koti koti parnam

  • @gurtejmaan7982
    @gurtejmaan79824 жыл бұрын

    ਵਾਹਿਗੁਰੂ ਜੀ ਮਹੇਰ ਕਰੀ ਮੇਡਮ ਜੀ ਦਿੲਿਅਾ ਙਾਲਾਾ ਸੁਣਕੇ ਬਹੁਤ ਖੁਸੀ ਹੋੲੀ

  • @sukhjinderkaur1927
    @sukhjinderkaur19274 жыл бұрын

    Sultana ji tusi great ho.

  • @MalkeetSingh-vw7fv
    @MalkeetSingh-vw7fv4 жыл бұрын

    Anchor mam you are so simple so sweet I love you

  • @avtarsingh9667
    @avtarsingh96674 жыл бұрын

    Bohat wadhia interview dekhya. Bibi Sultana ji tu c great ho Rb ne bohat kirpa bakhshi hai.Tu c nirbheek te bahadur ho ,khushia khedeya nal bharpoor subhaa hai. Bibi Sandhu tuhada presentation bohat wadhia te aakarshak hai. Anand aa gya. Tuhanu dona bibi ji nu waheguru har maidan fateh bakhshan .

  • @BhindersinghBhinda-oq5xv
    @BhindersinghBhinda-oq5xv4 жыл бұрын

    Kini simpal aur kini Sohni Lag Rahi mam intrvew kardi Rub tuhanu Truki deve

  • @j.skundi7791

    @j.skundi7791

    3 жыл бұрын

    ਬਿਲਕੁਲ ਠੀਕ ਭਾਜੀ ਅੱਜਕਲ ਕਿਥੇ ਇਹੋ ਜਿਹੀਆਂ ਕੁੜੀਆਂ ਲਭਦੀਆਂ ਹਨ ਸਵੇਰੇ ਉਠਦੀਆਂ ਬਿਊਟੀ ਪਾਰਲਰ ਤੁਰ ਪੈਂਦੀਆਂ ਨੇ ਬੇੜਾ ਗਰਕ ਹੋ ਗਿਆ ਦੋਨੋ ਭੈਣਾਂ ਸਾਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਵਾਹਿਗੁਰੂ ਇਹਨਾਂ ਨੂੰ ਚੜ੍ਦੀ ਕਲਾ ਬਖਸ਼ੇ।

  • @mandeepjoll4814
    @mandeepjoll48144 жыл бұрын

    I like u sultana begum.

  • @satbirsinghsawhney4290
    @satbirsinghsawhney42904 жыл бұрын

    Absolutely Fantastic What a Real Life History..Its Such a Wonderful personality... CLEARLY RELIGION IS MAN MADE....HUMANITY IS THE BEST RELIGION.. GOD GIVE A LONG HEALTHY LIFE TO THIS BRILLIANT PERSON

  • @grewalsukhwinder
    @grewalsukhwinder4 жыл бұрын

    I love your honesty and integrity Madam. Great interview.

  • @shinderkour97
    @shinderkour973 жыл бұрын

    ਬਹੁਤ ਵਧੀਆ ਅੰਟੀ ਜੀ ਗੱਲਾਂ ਕੀਤੀਆਂ ਧੰਨਵਾਦ 🙏🙏🙏🙏

  • @rajwantbajwa1289
    @rajwantbajwa12892 жыл бұрын

    Slaam Sultana ji , apji noo ty aap ji di Zindgi noo

  • @abx3868
    @abx38684 жыл бұрын

    bahut bahut sohna bebaak interview madam g yug yug jio.........pairi pena

  • @gurindersingh2317
    @gurindersingh23174 жыл бұрын

    ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਬਹੁਤ ਸੋਹਣੇ ਵਿਚਾਰ ਜੀ ਤੁਹਾਡੇ

  • @SantoshKumari-jz5dc
    @SantoshKumari-jz5dc2 жыл бұрын

    Bahut badiya interview chaangilal bahut Nek dil insan si , madam ji tusi great ho, wahiguru tuhanu hamesha khush rakhe, 🙏🙏🙏

  • @rssidhu467
    @rssidhu4673 жыл бұрын

    Waheguruji

  • @Natureloverpunjaban
    @Natureloverpunjaban4 жыл бұрын

    very nice sultana begam ji ,god bless u mam

  • @JagtarSingh-vs5hz
    @JagtarSingh-vs5hz3 жыл бұрын

    ਮਾਤਾ ਜੀ ਜੋ ਤੁਸੀਂ ਆਪਣੇ ਬੀਤੇ ਜੀਵਨ ਵਾਰੇ ਦੱਸਿਆ ਸੁਣ ਕੇ ਇਜ ਲੱਗਦਾ ਸਾਡੇ ਮਹਾਂ ਪੰਜਾਬ ਦੀ ਹਿੱਕ ਉਪਰ ਵੰਡ ਦੀ ਲਕੀਰ ਖਿੱਚੀ ਗਈ ਮਹਾਂ ਪੰਜਾਬ ਇੱਕ ਇੱਕ ਘਰ ਕਿਨੀਆਂ ਮੁਸਕਲਾਂ ਵਿੱਚ ਲੰਘੇ ਉਹ ਆਪਣੇ ਦਿਲਾਂ ਵਿੱਚ ਹੋਕੇ ਲੈ ਕੇ ਰੱਬ ਨੂੰ ਪਿਆਰੇ ਹੋ ਗਏ ਬਹੁਤ ਚੰਗਾ ਲੱਗਿਆ ਪਰ ਕੋਈ ਉਸ ਟਾਈਮ ਨੂੰ ਚੇਤੇ ਕਰਦਿਆਂ ਮਨ ਭਰ ਜਾਂਦਾ ਹੈ

  • @cookwithgsingh6518
    @cookwithgsingh65184 жыл бұрын

    MAA u always rock too great work

  • @47punjab
    @47punjab2 жыл бұрын

    Wah boht khoob

  • @Moon-mn6vg
    @Moon-mn6vg Жыл бұрын

    Very Nice 😇😇😇

  • @sawinderpalsingh5106
    @sawinderpalsingh51064 жыл бұрын

    Humanity zindabad Hindu Muslim Sikh cristion Agar insaniyat nhi to kuch v nahi

  • @jaytjayt9734

    @jaytjayt9734

    4 жыл бұрын

    Tuhadi dilchasp satori

  • @jyotish.kundli-
    @jyotish.kundli-4 жыл бұрын

    salute you mata ji ..bohat khushi hoi jatt jeona mor di ans bans vekh ke

  • @rajdeepkaur2784
    @rajdeepkaur27844 жыл бұрын

    ਮਾਤਾ ਜੀ ਮੇਰੀ ਕਹਾਨੀ ਬਹੁਤ ਦੁੱਖ ਭਰੀ ਹੇ ਕਿ ਤੁਸੀਂ ਮੇਰੇ ਜਿਬਨ ਤੇ ਕਿਤਾਬ ਲਿਖ ਸਕਦੇ ਹੋ

  • @mandeepsidhu583

    @mandeepsidhu583

    4 жыл бұрын

    Tusi is no. 9760900827 te call karo

  • @parshotamdass4947
    @parshotamdass49474 жыл бұрын

    Asli Insan de tasveer mata ji

  • @amritkaur6154
    @amritkaur61543 жыл бұрын

    A very true hearted women Khush. Raho

  • @desibandeteertuka2347
    @desibandeteertuka23474 жыл бұрын

    ਬਹੁਤ ਖੂਬਸੂਰਤ

  • @bhupindersingh2911
    @bhupindersingh29113 жыл бұрын

    Waheguru hameshan tuhade nal hai ji tusi ; jagat mata warge ho ji.

  • @singhchahal9240
    @singhchahal92404 жыл бұрын

    BAHUT POSITIVE NE AUNTE JI.AISE SOCH HONI CHAHEDE HAI.LOVE U AUNTE JI.

  • @pirtpalsingh9219
    @pirtpalsingh92194 жыл бұрын

    Sandhu bhen and bittu veer bhot vdia interview karde ne

  • @manishbhardwajtrustworthyr9864
    @manishbhardwajtrustworthyr98644 жыл бұрын

    Hats off to you mam 😊🙏🙏

  • @ParamjitKaur-os4ug
    @ParamjitKaur-os4ug4 жыл бұрын

    Waheguru ji app ji nu tandrusti bakhsan

  • @kartarsinghsingh6531
    @kartarsinghsingh65314 жыл бұрын

    ਇਹ ਲਾਹੌਰ ਵਿਚ ਗੁਰਦੁਆਰਾ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਅਸਥਾਂ ਹੈ

  • @gurpreetkaurgurpreetkaur1347
    @gurpreetkaurgurpreetkaur13474 жыл бұрын

    bhout nice mata ji

  • @GurmailSingh-kw5wn
    @GurmailSingh-kw5wn4 жыл бұрын

    ਸੁਲਤਾਨਾ ਬੇਗਮ ਜੀ ਤੁਹਾਡੀ ਉਮਰ ਲੰਮੀ ਹੋਵੇ।

  • @balkaransinghsingh622
    @balkaransinghsingh6224 жыл бұрын

    Very nice zindagi app ke God bhala kare apka

  • @dimpiminhas1968
    @dimpiminhas19684 жыл бұрын

    Very nice interview

  • @lovepreetgill774
    @lovepreetgill7743 жыл бұрын

    Good.sultana.begam.sadi.dua.he.shee.salamat.raho

  • @1IQBALBRAR
    @1IQBALBRAR4 жыл бұрын

    ਸੁਲਤਾਨਾ ਬੇਗ਼ਮ ਜੀ ਇੱਕ ਅਜ਼ੀਮ ਸ਼ਖਸੀਅਤ ਹਨ ਅਤੇ ਮੈਂ ਉਹਨਾਂ ਨੂੰ ਵੱਡੀ ਭੈਣ ਕਹਿ ਕੇ ਮਾਣ ਮਹਿਸੂਸ ਕਰਦਾ ਹਾਂ। ਮੈਂਨੂੰ ਉਹਨਾਂ ਦੀ ਇੱਕ ghazal ਰਿਕਾਰਡ ਕਰਵਾਉਣ ਦਾ ਸੁਭਾਗ ਵੀ ਪ੍ਰਾਪਤ ਹੈ। ਵਾਹਿਗੁਰੂ ਉਹਨਾਂ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਦਾ ਪਾਤਰ ਬਣਾਈ ਰੱਖੇ ਜੀ, ਦੁਆਵਾਂ ! Many thanks to the "News Number" TV and the anchor/interviewer 'Rupinder Sandhu'.... Great interview indeed !

  • @tariqjaved3043

    @tariqjaved3043

    4 жыл бұрын

    Hello

  • @malwinderwalia2119
    @malwinderwalia21194 жыл бұрын

    Madam Ji bhaut hi vadia intervew diti a madam ne

  • @jaswindersingh4385
    @jaswindersingh43854 жыл бұрын

    Sultana g pujan jog shakhsiat han vaheguru g tandrusty bakshan ap g nu

  • @gurutegbahadurji9198
    @gurutegbahadurji91984 жыл бұрын

    very nice maam. hats off you.jo log aj v caste system ch pye a ohna nu tuade ton sikhan di jaroorat hai. lucky hai tuadi family and children jihna nu tusi as a wife and mother mile ho🙏🏻🙏🏻🙏🏻🙏🏻

  • @chocolateprince4591
    @chocolateprince45912 жыл бұрын

    sultana appa bolty bht pyara

  • @indersekhon6018
    @indersekhon60183 жыл бұрын

    Puttar ji bohat wadhia vedio

  • @yadavinderghumaan2396
    @yadavinderghumaan23964 жыл бұрын

    Begum you are so great.

  • @yadavinderghumaan2396

    @yadavinderghumaan2396

    4 жыл бұрын

    Thanks g.

  • @response2ashwani
    @response2ashwani3 жыл бұрын

    I love this interview. Bhot sohni app biti da zikar....

  • @MsSurinderChahal
    @MsSurinderChahal4 жыл бұрын

    amazing story about history , Sultana Begum ji you are great , humanity is first , religions are after . ,Sultana ji you spoke truth about living in India is better than Pakistan .

  • @vandanagupta520
    @vandanagupta5203 жыл бұрын

    Very amazing life story of SULTANA BEGUM( AMRINDER KAUR AND IT SHOULD BE PICTURISED SO THAT THE PEOPLE SHOULD UNDERSTAND ABOUT THE COMMUNAL HARMONY IN ITS TRUE AND REAL SPIRIT. TODAY, IT THE NEED OF THE HOUR. TARSEM LAL GUPTA NEW DELHI.

  • @nirmal695
    @nirmal6954 жыл бұрын

    ਬਹੁਤ ਬਹੁਤ ਸਤਿਕਾਰ ਬੇਬੇ ਸੁਲਤਾਨਾ ਜੀ ਮਾਣ ਮਹਿਸੂਸ ਕਰਦੀ ਹਾਂ ਕਿ ਇਹ ਮੇਰੇ ਦੋਸਤ ਹਨ

  • @tejinderdass1011

    @tejinderdass1011

    4 жыл бұрын

    ਨਿਰਮਲ ਕੌਰ ਕੋਟਲਾ ਕਵਿੱਤਰੀ iio

  • @s.kaur777
    @s.kaur7774 жыл бұрын

    Rab de Rang. 😍🙏 Boht vadiya interview mam di . Anchor Mam u r very simple yet pretty. 🥰

  • @pglivenews2986
    @pglivenews29864 жыл бұрын

    Bhut vadiya jiiiii..Bhut Vadiya ji,Bhut Bhut Bhut Bhut Bhut-1000000000000000000000001 Vadiya ji..

  • @GurpreetSingh-ep5jx
    @GurpreetSingh-ep5jx4 жыл бұрын

    Anchor so beautiful 👌👍

  • @amardeepsinghbhattikala189

    @amardeepsinghbhattikala189

    4 жыл бұрын

    Oh yar bas kar

  • @ranjuukaura8162
    @ranjuukaura81624 жыл бұрын

    you are an endearing person, Sultana ji. l like your sense of humour too!

  • @harbhajansingh1117
    @harbhajansingh1117 Жыл бұрын

    A great personality.

  • @veerpunjabi3984
    @veerpunjabi39844 жыл бұрын

    Waheguru Ji

  • @kkaur3118
    @kkaur31184 жыл бұрын

    waho really nice

  • @jimmybindra
    @jimmybindra4 жыл бұрын

    good interview ji ...thanks for inviting her. Regards from Jammu !

  • @mohansingh-jx8xm
    @mohansingh-jx8xm4 жыл бұрын

    Great story sultna madem g

  • @majorsingh5396
    @majorsingh53963 жыл бұрын

    ਬਹਾਦਰ ਧੀ ਚਾਰੂ ਰਾਣਾ ਦੀ ਬਹਾਦਰੀ ਨੂੰਸਲਾਮ

  • @gurmailsingh7793
    @gurmailsingh77934 жыл бұрын

    Wahaguru ji mher kary

  • @babusingh4915
    @babusingh49153 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @tatigamer7921
    @tatigamer79214 жыл бұрын

    Mera salute a bagam sahb nu

  • @bhupindersingh2911
    @bhupindersingh29113 жыл бұрын

    Meri mata ji tuhanu tatmastak ji!!!!

  • @bhupindersingh2911

    @bhupindersingh2911

    3 жыл бұрын

    Meri mata Sultana Begum ji Akaal purkh da naam lene bare vi koi tarika vi kade sanjha kar dena ji waheguru tuhanu swarg di devi banae aur swarg wich hi jaga dewe ji.

  • @gurmukhsingh8330
    @gurmukhsingh83303 жыл бұрын

    ਬਹੁਤ ਹੀ ਵਧੀਆ ਗਲ ਬਾਤ

Келесі