Multan Vich Vas Rahe Sikhan Di Dastan || SIKH IN MULTAN || Dharamshal EP # 119 || Pupinder Singh

Пікірлер: 44

  • @user-iu9uh3vs3j
    @user-iu9uh3vs3j28 күн бұрын

    Nice To See Sikhs From Tirah Valley They Speak Same Punjabi Like We Speak And Yes The Afghan Cities Which Are Near To Tirah Valley Are Khost And Jalalabad I Am Also From Jalalabad Lots Of Love To These Tirahi Sikh Brothers From Your Afghan Sikh Brother 🙏🙏

  • @Gusdbsgusg
    @Gusdbsgusg3 ай бұрын

    ਸਤਿ ਸ੍ਰੀ ਅਕਾਲ ਵੀਰ ਲਵਲੀ ਜੀ। ਬਹੁਤ ਖੁਸ਼ੀ ਹੋਈ ਕਿ ਸਾਡੇ ਸਿੱਖ ਵੀਰਾਂ ਨੇ ਗੁਰਦੁਆਰਾ ਸਾਹਿਬ ਵੀ ਬਣਾ ਕੇ ਸੇਵਾ ਕਰ ਰਹੇ ਨੇ 🙏🙏🙏🙏🇮🇳🇮🇳🇮🇳❤❤❤

  • @punjabson5991

    @punjabson5991

    3 ай бұрын

    ਤੂੰ ਕੀ ਲੈਣਾ ਜਿੱਥੇ ਮਰਜੀ ਰਹਿਣ ਤੈਨੂੰ ਇੱਧਰਲਿਆ ਦੀ ਖਬਰ ਨਹੀਂ ਤੇ ਉਹਨਾਂ ਦਾ ਕੀ ਕਰਨਾ ਈ ਹੈਂ ? ਰੋਸ ਨਾ ਕੀਜੇ ਉੱਤਰ ਦੀਜੇ ਭਾਈ ਸਾਥ ਜੀ

  • @rajvinderaujla5191

    @rajvinderaujla5191

    3 ай бұрын

    💯✅

  • @jagsingh3319
    @jagsingh33193 ай бұрын

    ਜਿਉਂਦੇ ਵਸਦੇ ਰਹੋ, ਗੁਰੂ ਸਾਹਿਬ ਜੀ ਤੁਹਾਡੇ ਅੰਗ ਸੰਗ ਰਹਿਣ।

  • @JaswinderSingh-ow3xh
    @JaswinderSingh-ow3xh3 ай бұрын

    Waheguru ji ka khalsa Waheguru ji ki fateh

  • @kuldevsingh8941
    @kuldevsingh89413 ай бұрын

    Well done my Singh brothers. You are the trailblazers of our community in reestablishing roots in Multan. Good luck to you all.

  • @johnpogi7894
    @johnpogi78943 ай бұрын

    ਜੁੱਗ ਜੁੱਗ ਜੀਉ ਸਿੰਘੋ । ਚੜਦੀ ਕਲਾ ਵਿੱਚ ਰਹੋ

  • @harsharansinghdatta8972
    @harsharansinghdatta89723 ай бұрын

    The clean shaven patit Sikhs must learn from these Sikhs. How they are embracing and preserving Sikhism.

  • @GJ-yx1nb

    @GJ-yx1nb

    3 ай бұрын

    Agreed totally

  • @gurvindersinghbawasran3336
    @gurvindersinghbawasran33362 ай бұрын

    ਲਵਲੀ ਭਾਈ ਬੱਚਿਆ ਦੀ ਸ਼ਾਦੀ ਵਿਆਹ ਕੀਕਰਨੇ ਬਹੁਤ ਔਖੇ ਹੁੰਦੇ ਹੋਣਗੇ। ਲਵਲੀ ਭਾਈ ਤੁਸੀ ਇੰਡਿਆ ਹੀ ਸ਼ਿਫਟ ਹੋ ਜਾਓ।

  • @bhagwansingh6976
    @bhagwansingh69763 ай бұрын

    Dhan guru de Sikh ❤ waheguru ji

  • @ramdas8842
    @ramdas88423 ай бұрын

    Waheguru ji ka Khalsa Waheguru ji Fateh 🙏🏻🙏🏻👍👍💪💪🌺🌺

  • @HarpreetSingh-ux1ex
    @HarpreetSingh-ux1ex3 ай бұрын

    ਵਾਹਿਗੁਰੂ ਜੀ ਸਾਰੇ ਭਰਾਵਾਂ ਨੂੰ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @TamoorBaig-no3pg
    @TamoorBaig-no3pg3 ай бұрын

    Mery Humsay ny Multan vich sardar g

  • @m.goodengumman3941
    @m.goodengumman39413 ай бұрын

    Thanks for sharing this video, very interesting Paji Pupinder Singh Ji. Wahaguru Chardikala Rekha ji 🙏🌹🪯🚩👍🏼

  • @kulwindersingh8167
    @kulwindersingh81672 ай бұрын

    Sat shree Akal ji🙏

  • @gurvindersinghbawasran3336
    @gurvindersinghbawasran33362 ай бұрын

    ਸਤਿ ਸ਼੍ਰੀ ਆਕਾਲ ਵੀਰ ਜੀਓ ਖ਼ੁਸ਼ ਰਹੋ ਜਿਉਂਦੇ ਵਸਦੇ ਰਹੋ ❤ ਜਿਸ ਤਰ੍ਹਾਂ ਤੁਸੀ ਦੁੱਖ ਦੇਖੇ ਜਿੰਦਗੀ ਬਹੁਤ ਹੀ ਔਖੀ ਹੈ 😢😢

  • @parkashsingh337
    @parkashsingh3373 ай бұрын

    Sat Shri akaal ji 🙏🏼

  • @ajitkaur9054
    @ajitkaur90543 ай бұрын

    Waheguru ji

  • @user-zr2bv9vi3s
    @user-zr2bv9vi3s3 ай бұрын

    ਵਾਹਿਗੁਰੂ ਜੀ

  • @gurdipsingh8232
    @gurdipsingh82323 ай бұрын

    Wah, Wahe Guru Kripa Kare. Delighted I.

  • @yadandespunjabdiyan8446
    @yadandespunjabdiyan84463 ай бұрын

    Saria veera nu Sat Shiri Akaal, Waheguru ji sab nu Chardi Kala bakshe🙏🙏🌹🌹

  • @baljinderkaurbaljinderkaur4006
    @baljinderkaurbaljinderkaur40063 ай бұрын

    Dhan dhan Guru nanak sahib ji👃👃

  • @gurmindersingh1257
    @gurmindersingh12573 ай бұрын

    ਧੰਨਵਾਦ ਲਵਲੀ ਵੀਰ ਜੀ

  • @user-em3eu5io3w
    @user-em3eu5io3w3 ай бұрын

    More and more NRI Sikh punjabi can know about you and Travel to Gurdhams with you

  • @shahranali21
    @shahranali213 ай бұрын

    🎉🎉🎉🎉 for you

  • @ghulamasghar1651
    @ghulamasghar16513 ай бұрын

    Pa gi weldone jeo khush raho

  • @ManpreetSingh-vv1zi
    @ManpreetSingh-vv1zi3 ай бұрын

    Waheguru ji 🙏

  • @user-em3eu5io3w
    @user-em3eu5io3w3 ай бұрын

    Lovely singh ji to your viewers watch the videos made with Harjit adventures Austrlians

  • @IftikharAhmad-uc8nj
    @IftikharAhmad-uc8nj3 ай бұрын

    Bhut wudeya g ❤ From Lahore

  • @baliharsingh9497
    @baliharsingh94973 ай бұрын

    Veer ji,Nasir Deelon naal narajgi te nahi chal rahi.hun tusi dono veer kathey vedio nahi pa rahey na hi Punjabi lehar chal reha heh.me Nasir veer nu vi post pai heh ralmil ke raho chhotiya motiya narajgiya te chal dia rehandiya ne.

  • @rajvinderaujla5191
    @rajvinderaujla51913 ай бұрын

    ਆਮ ਸੁਭਾਵਕ ਤੌਰ ਤੇ ਅਸੀਂ ਲੋਕ ਸੋਚਦੇ ਹਾਂ ਕਿ ਇੰਨੇ ਕੁ ਸਿੱਖ ਉੱਥੇ ਕਿਉਂ ਰਹਿ ਰਹੇ ਹਨ ਪੰਜਾਬ ਕਿਉਂ ਨਹੀਂ ਆ ਜਾਂਦੇ ਚਾਹੇ ਕੋਈ ਦੂਜੇ ਰਾਜ ਵਿੱਚ ਹੋਵੇ ਤੇ ਚਾਹੇ ਦੇਸ਼ ਵਿੱਚ ਪਰ ਭਾਈ ਸਭ ਕੁਝ ਮਨੁੱਖ ਦੇ ਕਰਮਾਂ ਉੱਤੇ ਵੀ ਹੁੰਦਾ ਕਿ ਕਿਸ ਨੇ ਕਿੱਥੇ ਪੈਦਾ ਹੋਣਾ ਕਿੱਥੇ ਰਹਿਣਾ। ਅਸਲ ਵਿੱਚ ਸਾਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਹਰ ਥਾਂ ਥੋੜਾ-੨ਸਿੱਖੀ ਦਾ ਬੀਜ ਛੱਡਿਆ ਹੋਇਆ ਹੈ । ਸਮਾ ਆਉਂਣ ਤੇ ਕਦੇ ਕੋਈ ਧਰਤੀ ਬਹੁਤੀ ਉਪਜਾਊ ਹੋ ਜਾਂ ਤੇ ਕਦੇ ਕੋਈ ਬਹੁਤ ਬਰਬਾਦ ਚਾਹੇ ਉਹ ਕੁਦਰਤੀ ਆਫ਼ਤਾਂ ਨਾਲ ਹੋਵੇ ਜਾਂ ਸੱਤਾ ਧਾਰੀ ਆਫ਼ਤਾਂ ਨਾਲ। ਸਮੇ-੨ ਕਦੇ ਕਿਤੇ ਸਿੱਖ ਅਤੇ ਸਿੱਖੀ ਦਾ ਪਸਾਰਾ ਵੱਧ ਸਕਦਾ ਤੇ ਕਿਤੇ ਘੱਟ ਸਕਦਾ। ਵੱਢੀ ਤੇ ਜਰੂਰੀ ਗੱਲ ਇਹ ਹੈ ਕਿ ਜਿੱਥੇ ਜਿੰਨੇ ਸਿੱਖ ਹਨ ਆਪਣੀਆਂ ਜ਼ੁੰਮੇਵਾਰੀਆਂ ਕਦਰਾਂ ਕੀਮਤਾਂ ਸਮਝਦੇ ਹਨ ਅਤੇ ਸੰਭਾਲ਼ੀ ਬੈਠੇ ਹਨ। ਜਿਵੇਂ ਸਮੇਂ ਮੁਤਾਬਕ ਬਾਬਾ ਗਰਜਾ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਨੇ ਆਪਣੀ ਜ਼ੁੰਮੇਵਾਰੀ ਸਮਝੀ ਸੀ । ਤੁਹਾਡੇ ਪਿੱਛਲੇ ਵੀਡੀਓ ਦੇਖ ਕੇ ਵੀ ਮਨ ਨੂੰ ਬੜੀ ਖੁਸ਼ੀ ਹੋਈ ਕਿ ਭਾਵੇ ਦੁਨੀਆ ਵਿੱਚ ਕਿੰਨੇ ਤਰ੍ਹਾਂ ਦੇ ਆਫ਼ਤ ਆਏ ਫੇਰ ਵੀ ਅੱਜ ਵੀ ਦੋਖੋ ਕਿੱਥੇ-੨ ਸਿੱਖੀ ਦਾ ਬੀਜ ਕਾਇਮ ਹੈ। ਤੁਹਾਡੇ ਵੀ ਨਿਭਾਈ ਜਾ ਰਹੀ ਜ਼ੁੰਮੇਵਾਰੀ ਨੂੰ ਦਿਲੋਂ ਸਲਾਮ। ਮਹਾਂਰਾਜ ਤੁਹਾਡੇ ਕਾਰਜ ਨੂੰ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਬਖ਼ਸ਼ੇ ਵੀਰ।

  • @muhammadhabil2284
    @muhammadhabil22843 ай бұрын

    Zindabad Paa Ji❤❤❤

  • @yadavsatinder777
    @yadavsatinder7773 ай бұрын

  • @Lehndapunjab01947
    @Lehndapunjab019473 ай бұрын

    ❤❤❤❤❤❤❤

  • @jaspalsinghghumman4888
    @jaspalsinghghumman48883 ай бұрын

    Sat Sri akal ji

  • @PradeepSingh-ze8ks
    @PradeepSingh-ze8ksАй бұрын

    Tuci kitho de ho pupinder singh g?

  • @user-yr4lb5mi9o
    @user-yr4lb5mi9o3 ай бұрын

    गुरमीत।सिह20चक।वाला

  • @anitarathore8009
    @anitarathore80093 ай бұрын

    1947- 2024- MY MOTHER FROM MULTAN + MY MOTHER ONLY TALKED OF AMAR SHAHEED SUKHDEV BHAGAT SINGH RAJGURU- MOST TORCHED RAW AGENT DIED IN MULTAN. MY FATHER WAS FROM LAHORE- COULD ONLY TALK OF MAHARAJA RANJIT SINGHJI

  • @aasimabbas3741
    @aasimabbas37413 ай бұрын

    دلیر لوک ھو یار پاکستان اندر چند مجبور بندے ہی رک گئے باقی سب کوچ کر گئے جو کہ بری گل نہیں سب توں پہلے جان بچانی فرض ھے جیندے رھو

  • @punjabson5991
    @punjabson59913 ай бұрын

    ਭੁਪਿੰਦਰ ਸਿੰਘ ਵੀਰ ਅਫਗਾਨੀ ਸਿੱਖਾਂ ਨੂੰ ਕਿਓਂ ਮਾਰਦੇ ਨੇ ਲੋਕ । ਇਸਤੇ ਕੋਈ ਵੀਡੀਓ ਬਣਾ ਕਿਓਂ ਕਿ ਓਹ ਇਹ ਵੀ ਕਹਿੰਦੇ ਨੇ ਕਿ ਅਸੀਂ ਨਹੀਂ ਮਾਰੇ ਅਸੀਂ ਤਾਂ ਸੁਰੱਖਿਆ ਦਿੰਦੇ ਹਾਂ

  • @PupinderSinghlovely

    @PupinderSinghlovely

    3 ай бұрын

    Bohet jald ji

  • @simranandpiyarvlogs8183
    @simranandpiyarvlogs81833 ай бұрын

    ਵਾਹਿਗੁਰੂ ਜੀ

Келесі