ਮਜ਼ਦੂਰ ਨੂੰ ਟਰੈਕਟਰ ਵਾਲਾ ਮਾ'ਰ ਕੇ ਸੁੱਟ ਗਿਆ, ਪੁਲਿਸ ਨਹੀਂ ਕਰ ਰਹੀ ਕਾਰਵਾਈ,ਪੁਲਿਸ ਉਲਟਾ ਸਾਡੇ ਤੇ ਦਬਾਅ ਪਾ ਰਹੀ ਹੈ,

ਮਜ਼ਦੂਰ ਨੂੰ ਟਰੈਕਟਰ ਵਾਲਾ ਮਾ'ਰ ਕੇ ਸੁੱਟ ਗਿਆ,
ਪੁਲਿਸ ਨਹੀਂ ਕਰ ਰਹੀ ਕਾਰਵਾਈ,
ਪੁਲਿਸ ਉਲਟਾ ਸਾਡੇ ਤੇ ਦਬਾਅ ਪਾ ਰਹੀ ਹੈ,
ਲਾ।ਸ਼ ਸੜਕ ਤੇ ਰੱਖ ਲੋਕਾਂ ਨੇ ਲਾਇਆ ਧਰਨਾ।
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 44

  • @user-rx1yk4zb3h
    @user-rx1yk4zb3h14 күн бұрын

    ਪੁਲਸ ਚਲਾਨ ਕਰਨ ਜੋਗੀ ਏ ਜਿੱਥੇ ਕਾਰਵਾਈ ਕਰਨੀ ਏ ਓਥੇ ਕਰਦੇ ਨੀ ਪੁਲਸ ਗ਼ਰੀਬ ਨੂੰ ਇਨਸਾਫ਼ ਕਿਉ ਨੀ ਦਿਵਾਉਂਦੀ

  • @sar_mangat9711
    @sar_mangat971114 күн бұрын

    ਗੋਪੀ ਕਿੱਥੇ ਆ ਹੁਣ ਉਹਦੇ ਪਿੰਡ ਚ ਐਨਾ ਧੱਕਾ ਹੋ ਰਿਹਾ,ਮਜ਼ਦੂਰ ਦੀ ਕੋਈ ਜੂਨ ਨੀ,ਇਨਸਾਫ਼ ਮਿਲਣਾ ਚਾਹੀਦਾ।

  • @chamkaursingh4262
    @chamkaursingh426214 күн бұрын

    ਹੁਣ ਕਿਸਾਨ ਜ਼ੇ ਕਿੱਥੇ ਆ ਜਿੰਨਾ ਨੂੰ ਪੱਦ ਨਾ ਆ ਵੇ ਤਾਂ ਧਰਨਾ ਲਾਕੇ ਬੈਠ ਜਾਂਦੇ ਸੀ ,,

  • @rajucheema-wr4xj
    @rajucheema-wr4xj14 күн бұрын

    ਕਾਮਰੇਡ ਕਿਸਾਨਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @AngrejSingh-xl3xc

    @AngrejSingh-xl3xc

    14 күн бұрын

    ਗਰੀਬਾਂ ਨੂੰ ਪੂਰਾ ਸਹੀ ਇਨਸਾਫ਼ ਮਿਲਣਾ ਚਾਹੀਦਾ ਹੈ ਜੀ

  • @chamkaursingh5203
    @chamkaursingh520314 күн бұрын

    ਬਾਈ ਜੀ ਗਰੀਬ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।ਸਹੀ ਗੱਲ ਹੈ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ, ਹੁਣ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਧਰਨੇ ਵਿਚ ਸ਼ਾਮਲ ਹੋਣਾ ਚਾਹੀਦਾ ਹੈ।ਮੈਂ ਵੀ ਇਕ ਛੋਟਾ ਕਿਸਾਨ ਹਾਂ।

  • @amriksingh9252
    @amriksingh925214 күн бұрын

    ਇੰਨਸਾਫ ਮਿਲਣਾਂ ਚਾਹੀਦਾ ਗਰੀਬ ਬੰਦੇ ਦੀ ਮੌਤ ਹੋ ਗਈ

  • @happynangal5399
    @happynangal539913 күн бұрын

    ਗ਼ਰੀਬ ਦੀ ਕੋਈ ਵੀ ਜ਼ਿਦਗੀ ਨਹੀਂ ਵੀਰ ਜੀ

  • @baljindersingh4640
    @baljindersingh464014 күн бұрын

    ਅੰਧਾ ਕਾਨੂੰਨ ਹੈ ਜੇ ਅੰਧਾ ਕਨੂਨ ਹੈ ਇਥੋਂ ਦੇ ਸਾਰੇ ਧਰਮ ਗੁਰੂ ਵੀ ਅੰਧੇ ਹੈ ਜਿਹੜੇ ਸੰਘ ਪਾੜ ਪਾੜ ਕੇ ਕਹਿੰਦੇ ਆ ਮਜ਼ਦੂਰ ਕਿਸਾਨ ਏਕਤਾ ਅੰਧੇ ਹੈ

  • @shivanisharma5562
    @shivanisharma556213 күн бұрын

    ਰਿਸ਼ਵਤ ਖੋਰੀ ਬੰਦ ਹੋਣੀ ਚਾਹੀਦੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @ACADMY.acadmy
    @ACADMY.acadmy13 күн бұрын

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏

  • @gurchransingh5674
    @gurchransingh567414 күн бұрын

    ਜਿਹੜੇ ਚੈਨਲ ਤੇ ਇੰਟਰਵਿਊ ਦੇ ਰਹੇ ਹੋ ਉਸਦੇ ਮਾਲਕ ਕਾਮਰੇਡ ਦੀਪ ਸਿੰਘ ਵਾਲਾ ਤੇ ਮਨਿੰਦਰ ਸਿੰਘ ਨੂੰ ਕਹੋ ਨਾਲ ਧਰਨਾ ਲਾਉਣ ਸਿੱਖਾ ਦੇ ਵਿਰੁੱਧ ਤਾ 24 ਘੰਟੇ ਹਾਜ਼ਰ ਰਹਿੰਦੇ ਹਨ

  • @sukhmandersingh890
    @sukhmandersingh89013 күн бұрын

    ਗੋਪੀ ਗਰੀਬਾਂ ਨਾਲ ਕਿਊਂ ਨਹੀਂ ਖੜਦਾ ਕਿਥੇ ਹੈ

  • @GurnamSingh-pg2ep
    @GurnamSingh-pg2ep13 күн бұрын

    Punjab police Moradabad

  • @user-jq8up2mb7l
    @user-jq8up2mb7l14 күн бұрын

    ਮਰਾਸੀ cm😢😢😢😢❤

  • @baljitsingh374
    @baljitsingh37414 күн бұрын

    Insaaf hove

  • @blackdeerhd8440
    @blackdeerhd844013 күн бұрын

    ਗਰੀਬਾ ਨਾਲ ਕੌਣ ਖੜਦਾ ਹੁੰਦਾ ਬਾਈ ਬਾਕੀ ਪਿੰਡਾਂ ਵਿਚ ਹੁੰਦਾ ਵੀ ਜੇਕਰ ਮੈਂ ਨਾ ਲ ਤਾ ਤੇ ਅਵੇ ਵੈਰ ਪੈ ਜਾਣਾ ਇਸ ਕਰਕੇ ਕੋਈ ਬੋਲਦਾ ਨੀ ਹੁੰਦਾ ,, ਬਾਕੀ ਬਾਈ ਗਰੀਬ ਬੰਦਿਆ ਨਾਲ ਨਾ ਮੈਬਰ ਸਰਪਚ ਕੋਈ ਨੀ ਖੜ੍ਹਦਾ ਹੁੰਦਾ

  • @GurnamSingh-pg2ep
    @GurnamSingh-pg2ep13 күн бұрын

    Jay Bheem Jay Bharat

  • @lakhveersinghmallan4273
    @lakhveersinghmallan427314 күн бұрын

    ਇਨਸਾਨ ਮਿਲੇ ਚਾਹੀਦਾ ਹੈ ਜੀ

  • @mcjag8265
    @mcjag826513 күн бұрын

    Es to pta lagda kisaan ki soch rakhdea majdoora bare.lakh di lahnat eho jehe lokan de

  • @SurjitSingh-766
    @SurjitSingh-76614 күн бұрын

    Cm ji garba di ve ਸੋਚੋ ਜੀ ਗਰੀਬਾ ਦੀ

  • @darshansinghmaan6443
    @darshansinghmaan644310 күн бұрын

    ਇੰਨਾ ਜੱਟਾਂ ਦੀ ਭੈਣ ਦੀ ਲੱਨ ਗਰੀਬ ਨੂੰ ਤੇ ਬੰਦਾ ਹੀ ਨਹੀਂ ਸਮਝਦੇ ਜਦ ਲੋਟ ਆਉਂਣ ਇੰਨਾ ਦੀ ਭੈਣ ਦੀ ਲੱਨ ਸਾਰੇ ਚੰਗੀ ਤਰਾਂ ਦਇਆ ਕਰੋ ਯਾਰ

  • @kawaljitsinghkaka39
    @kawaljitsinghkaka3914 күн бұрын

    ਮਾਲਵੇ ਦੇ ਮਜ਼ਦੂਰ ਇਕਠ ਕਰੋ

  • @ProGaming-yq7fe
    @ProGaming-yq7fe14 күн бұрын

    Insaf. Hona. Chidea

  • @blessing9986
    @blessing998614 күн бұрын

    Garib di koi ni sunda sarpanch kithe mar gia jo ke naal khra ho ke gal vi ni kar sakda

  • @jagdeepsinghtoronto4119
    @jagdeepsinghtoronto411914 күн бұрын

    BSP ਵਾਲੇ ਮਰ ਗਏ ਹੁਣ ਵੋਟਾ ਵੇਲੇ ਕਹਿਦੇ ਅਸੀ ਦਲਿਤਾ ਦੀ ਪਾਰਟੀ ਆ

  • @RoyalLife-oo4ji

    @RoyalLife-oo4ji

    14 күн бұрын

    ਤੇ ਤੁਸੀ ਬੜੀਆਂ ਮਸ਼ੀਨਾਂ ਜਾਮ ਕਰ ਦਿੰਨੇ ਓ ਵੋਟਾਂ ਪਾ ਪਾਂ ਕੇ ਜਦੋਂ ਅਪਣਿਆ ਨੂੰ ਵੋਟ ਪਾਉਣ ਵੇਲੇ ਤਾਂ ਤਕੜਿਆਂ ਦੇ ।।।।ਚੁੰਘਦੇ ਫ਼ਿਰਦੇ ਐ ਆਪਣਿਆ ਦਾ ਆਪ ਵਿਰੋਧ ਕਰਦੇ ਓ

  • @kaursurjit1940
    @kaursurjit194013 күн бұрын

    😢😢😢

  • @Sss-zq9lt
    @Sss-zq9lt14 күн бұрын

    Kissan kol jameen or punjab Kissan de bacha America Australia Canada janda ne😂 hor karo Kissan mazdoor ekta jindabad😢😮

  • @bablibansal572
    @bablibansal57214 күн бұрын

    😮😮😢😢

  • @GurbachanSingh-fl2wt
    @GurbachanSingh-fl2wt14 күн бұрын

    Police hi atakwadi peda karte h insaf nhi karte Kha h hun gribo k leaders mla mp

  • @GurbachanSingh-fl2wt
    @GurbachanSingh-fl2wt14 күн бұрын

    Tuci v jatt mla mp nu vote karde hi jatta nu vite deni bandh kro

  • @pammasingh5431
    @pammasingh543113 күн бұрын

    Ameer loka di police

  • @user-fo2rg8ud6n
    @user-fo2rg8ud6n14 күн бұрын

    Jekar.pulis.imandari.naal.kanm.kardi.ta.aj.panjab.de.halat.iho.jehye.na.hunde.parsasan.nu.gariba.te.hunde.julam.nu.rokana.chahida.

  • @user-xl7wm7qb3l
    @user-xl7wm7qb3l14 күн бұрын

    Sade desh vich garib nu insaf ni milda kanoon sirf pese wale da aa

  • @SurjitSingh-766
    @SurjitSingh-76614 күн бұрын

    Cm police wala karwai kyo nai ਕਰਦੇ

  • @user-eq4gi8xe2j
    @user-eq4gi8xe2j14 күн бұрын

    Hun Kishan kite a

  • @pirthijattana86
    @pirthijattana8614 күн бұрын

    Y highway jaam krrn te hall hou

  • @tapumanku9484
    @tapumanku948414 күн бұрын

    Kissan jathebandiya kidr

  • @user-jq8up2mb7l
    @user-jq8up2mb7l14 күн бұрын

    Jatt com buht gaga ha 😢😢jat pura mard chad

  • @bablibansal572
    @bablibansal57214 күн бұрын

    🕉🏖🤔🙉🙈🙊

  • @amarsinghdhaliwal4598
    @amarsinghdhaliwal459814 күн бұрын

    GREEN LAY KOE KANUN NHI POLES VKAU MAL HE

  • @AshokKumar-vz3ge
    @AshokKumar-vz3ge13 күн бұрын

    Hun kethe mardangi j mr gia Avo mohre

Келесі