ਨਸ਼ਾ ਰੋਕੂ ਟੀਮ ਨੇ ਮਾਰ ਲਿਆ ਮੈਡੀਕਲ ਦੁਕਾਨ ਤੇ ਛਾਪਾ, ਅੱਗੋਂ ਮੈਡੀਕਲ ਵਾਲਾ ਵੀ ਭਿੜ ਗਿਆ, ਪੈ ਗਿਆ ਰੌਲਾ

ਨਸ਼ਾ ਰੋਕੂ ਟੀਮ ਨੇ ਮਾਰ ਲਿਆ ਮੈਡੀਕਲ ਦੁਕਾਨ ਤੇ ਛਾਪਾ, ਅੱਗੋਂ ਮੈਡੀਕਲ ਵਾਲਾ ਵੀ ਭਿੜ ਗਿਆ, ਪੈ ਗਿਆ ਰੌਲਾ ਆ ਗਈ ਪੁਲਿਸ ਦੱਸੋ ਕੌਣ ਸਹੀ ਕੌਣ ਗਲਤ
#police #signature #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 2 000

  • @khundcharchatv
    @khundcharchatv11 ай бұрын

    ਮੈਡੀਕਲ ਵਾਲਾਂ ਗ਼ਲਤ ਹੈ, ਬਾਚਾਲੱਵੋ ਪੰਜਾਬ, ਤੇ ਜਵਾਨੀ

  • @user-yi3fr8kc6g

    @user-yi3fr8kc6g

    10 ай бұрын

    Ohh bhrawa ohh ta keh reha check karlo j kijj milya ta lock kar daunga dukaan…. Yaar munde avdi bevkoofi karke marde kon kehnda ona nu capsule khol k khaan nu 10-10 capsule ikk vari ch khaan ge ta marna hi a

  • @Animalloverz123

    @Animalloverz123

    Ай бұрын

    ​@@user-yi3fr8kc6gਗਿਆਨਵਾਨ ਵੀਰ ਜੀ ਪੁਲਿਸ ਵਾਲੇ ਵੀ ਇਹਨਾਂ ਨਾਲ ਮਿਲੇ ਹੁੰਦੇ ਨੇ

  • @user-ir4cv6br6p

    @user-ir4cv6br6p

    Ай бұрын

    Eh Munde business waleya nu blackmail karke passe lende aa. Hor kuch nahi.

  • @kulwant0019

    @kulwant0019

    13 күн бұрын

    1111111111111111111111111111111111181❤❤​@@user-yi3fr8kc6g

  • @MeetSandhu-m1n

    @MeetSandhu-m1n

    Күн бұрын

    app ​vaado laonde a eh chitta v eh vaadeawali te mdak de a app nsedi a ,bus passe luttan te lge a

  • @jatinderdeol6942
    @jatinderdeol694211 ай бұрын

    ਜੇਕਰ ਸਰਕਾਰਾਂ ਨਸ਼ਿਆਂ ਪ੍ਰਤੀ ਸੁਹਿਰਦ ਹੋਣ ਤਾਂ ਨੋਜਵਾਨਾਂ ਨੂੰ ਕੀ ਲੋੜ ਹੈ ਕਿਸੇ ਨਾਲ ਵੈਰ ਪਾਉਣ ਦੀ। ਨੌਜਵਾਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀਂ ਘੱਟ ਹੈ।

  • @pankajpawan-oj7qo

    @pankajpawan-oj7qo

    11 ай бұрын

    Bro ethe jnta fem lyi bot kuj krdi eh dr nu kenda 10 kha lwe kyun khawe dr bhra oh nasheri thori jihra das das khawe jdo oh kenda jihra das khanda le k aa fer mnda ni har dwai di overdose hundi aa eh ik dukan nu Target karke gl thori ban sakdi oh kito hor to bi le giya ho skda oh dr 5 di chiz 500 di de riha

  • @lalijitsingh3463

    @lalijitsingh3463

    11 ай бұрын

    Baaai Tere ch poori jurt aa bhraaaaa bhout vadyia lagga g

  • @AvtarSingh-xt4of

    @AvtarSingh-xt4of

    11 ай бұрын

    ਵੱਡਾ ਸਮਾਜ ਸੇਵਕ ਬਣਯਾ ਫਿਰਦਾ ਪੱਲਾ ਆਪਣਾ ਨਾਮ ਦੇਖ ਸਾਲਾ ਵਿਸਕੀ ਦਾ ਆਪਣੇ ਬੁੱਥੇ ਦੇਖੋ ਸਾਲ਼ੇ ਅਮਲੀ

  • @gaganjollyjolly9521

    @gaganjollyjolly9521

    10 ай бұрын

    ​@@pankajpawan-oj7qoख😮

  • @GopalSharma-sv4tl

    @GopalSharma-sv4tl

    10 ай бұрын

    Kahdi shalnga eh koi nasha nahi aa pehli gal taan hun vicks di overdose naal vi mar jande aa sharb te beer vi ban karo

  • @ssbani6949
    @ssbani694911 ай бұрын

    ❤❤❤ ਨੌਜਵਾਨ ਵੀਰਾਂ ਦਾ ਧੰਨਵਾਦ

  • @rakeshsihag9572

    @rakeshsihag9572

    10 ай бұрын

    किस चीज का धन्यवाद बिनाह मतलब का दुकानदार को परेशान कर रहा है

  • @abdulgufar7189
    @abdulgufar718910 ай бұрын

    ਬਾਈ ਇਹ ਮੰਨ ਕੇ ਨੀ ਦਿੰਦੇ. ਨਸ਼ੇ ਦੇ ਖਿਲਾਫ ਖੜਨ ਲਈ ਹਿੰਮਤ ਚਾਹੀ ਦੀ ਆ. ਸਾਥ ਦਿਓਂ ਸਾਰੇ ਬਾਈ ਦਾ.

  • @onlyfuns6821

    @onlyfuns6821

    7 күн бұрын

    मेडिकल वाला ग़लत है झुठ बोल रहा है साला 😮😮अगर नहीं है तो एक खा ले ना

  • @sukhjindersingh1224
    @sukhjindersingh122411 ай бұрын

    ਦੁਕਾਨਦਾਰ। ਵੀ ਦੁਸ਼ਮਣ ਬਣ ਰਹੇ ਨੇ ਸਾਡੇ ਬਚਿਆ ਦੇ

  • @sandeepsidhu2619
    @sandeepsidhu261911 ай бұрын

    ਅਸੀ ਨੋਜਵਾਨ ਦੇ ਨਾਲ ਆ👌👌👌 ਬਾਈ ਡਰ ਨਾ ਅਸੀ ਤੇਰੇ ਨਾਲ ਆ

  • @Aman-pm5wc

    @Aman-pm5wc

    11 ай бұрын

    A ty Munde Ap Amli A

  • @user-wi8zt1rn4w

    @user-wi8zt1rn4w

    11 ай бұрын

    ਅਮਲੀਨੂੰ ਗਲ ਨੀ ਅਾਓਦੀ ਅਗਲਾ ਵਟ ਘਡ ਰੀਹਾ

  • @PunjabwalaYT855

    @PunjabwalaYT855

    11 ай бұрын

    @@Aman-pm5wc salyea tu khwa k ayona onu sman sala fudo

  • @GurjeetsinghGurjeetsinghchouha
    @GurjeetsinghGurjeetsinghchouha11 ай бұрын

    ਜੇ ਤੁਸੀਂ ਲੈਣੋਂ ਹਟਜੋ ਤਾਂ ਉਹ ਕਿਹੜਾ ਥੋਡੇ ਘਰੇ ਆਕੇ ਫੜਾਕੇ ਜਾਂਦੇ ਆ ਡਾਕਟਰ ਦੀ v ਗਲਤੀ ਨੀ ਬਈ 😢

  • @bobysekhonbobysekhon9162

    @bobysekhonbobysekhon9162

    10 ай бұрын

    ਗਲਤੀ ਕਿਉਂ ਨੀਂ ? ਇਹ ਸਾਲ਼ੇ ਲਗਦੇ ਆ ਨਸ਼ਾ ਵੇਚਣ ਦੇ ।

  • @tanvirsingh1755

    @tanvirsingh1755

    9 ай бұрын

    shi a

  • @nawaabsekhon6916

    @nawaabsekhon6916

    9 ай бұрын

    Tere varge bande hon tan ho geya punjab da vikash saleya jinna jwakan nu kuch pta e ni oh v kahi jande ne ohna da ki hall aa baith k coment krta bhosdi de ne

  • @KuldeepSingh-gp5sr

    @KuldeepSingh-gp5sr

    8 ай бұрын

    ਤੇਰਾ ਮਤਲਬ ਨਸ਼ਾ ਵੇਚਣਾ ਜਰੂਰ ਆ।

  • @gurtejboparai5329

    @gurtejboparai5329

    8 ай бұрын

    Shi gl ah vade smaj sewe banai firde ah pehla appv te khanda c hun smaj sewa

  • @user-uw8qi4eu2n
    @user-uw8qi4eu2nАй бұрын

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀਂ,ਏਦਾ ਪੰਜਾਬ ਚੋ ਨਸ਼ੇ ਦਾ ਕੋਹੜ ਖ਼ਤਮ ਨੀ ਹੋਣਾ , ਇੱਕ ਸੰਸਥਾ ਬਣਾਓ ਰਜਿਸਟਰ ਕਰਾਓ,ਅਸੀਂ ਤੁਹਾਡੇ ਨਾਲ ਆ,

  • @user-gg9rk2dc1t

    @user-gg9rk2dc1t

    Ай бұрын

    ਤੇਰੇ ਵਰਗੇ ਸਭ ਤੋਂ ਪਹਿਲਾ ਪੱਜ ਦੇ ਹੁੰਦੇ ਅਹ੍ਹ 😂

  • @Deepsaab33
    @Deepsaab3311 ай бұрын

    ਮੈਡੀਕਲ ਵਾਲੇ ਦੇ ਜੁੱਤੀ ਫੇਰੋ ਇਹਦਾ ਨਹੀਂ ਇਹਨੇ ਮੰਨਣਾ

  • @bootasingh2211
    @bootasingh221111 ай бұрын

    ਡਾਂ ਦੀ ਪਰਚੀ ਤੋਂ ਬਿਨਾ ਕੋਈ ਦੁਆਈ ਨਹੀ ਦਿਤੀ ਜਾ ਸਕਦੀ।ਮੈਡੀਕਲ ਵਾਲਾ ਗਲਤ ਐ ਤੂੰ ਲਿਖੇ ਰੇਟ ਮੁਤਾਬਕ ਦਿੰਦੇ ਓ।ਇਹਨਾ ਨੂੰ 10 ਰੁਪੈ ਦਾ ਆਉਦਾ ਵੇਚਦੇ 200 ਦਾ।

  • @KingHunter3597

    @KingHunter3597

    11 ай бұрын

    ਸਹੀ ਆ

  • @sabhajeetpandey1217

    @sabhajeetpandey1217

    11 ай бұрын

    ​@@KingHunter3597😂😂😂😂😂😂😂😂😂😂😂😂

  • @kartarsingh8350

    @kartarsingh8350

    11 ай бұрын

    Factor the appne medical Han sarea the phunch to dur he parchi te medicin Leni garib ve bhut he gal karni sokhi par koe kanun nahi he

  • @gaganbadesha3015

    @gaganbadesha3015

    11 ай бұрын

    ਤੁਸੀਂ 10 ਦਾ ਲਿਆ ਕੇ 200 ਵੇਚੋ ਕੌਣ ਰੋਕਦਾ

  • @jaswindersingh-ov3bi

    @jaswindersingh-ov3bi

    11 ай бұрын

    ਆ ਗਿਆਨੀ ਨੂ ਜਵਾ ਅਕਲ ਨੀ ਨਾ ਤਾ ਏਹ ਖੁਦ ਖਾਦਾ ਨਾ ਏਹਨੂ ਸਾਲਟ ਦਾ ਪਤਾ ਤੇ ਏਵੇ ਮੈਨੂ ਲਗਦਾ ਪਤਰਕਾਰਾਂ ਨੇ ਜਾਣ ਭੁਜ ਕੇ ਖਾਣ ਦੇ ਮਾੜੇ ਨੇ ਰੇਡ ਕਰਾ ਤੀ ਪਤਰਕਾਰ ਵਿਚ ਮਿਲਿਆ ਹੋਇਆ ਆ😂

  • @sunnyaviation
    @sunnyaviationАй бұрын

    ਪੱਗ ਵਾਲੇ ਮੁੰਡੇ ਦੀ ਦਮਾਗ, ਮੱਝ ਦੀ ਦਮਾਗ ਨਾਲੋ ਵੀ ਘਾਟ ਹੈ

  • @MR_designer⁴

    @MR_designer⁴

    3 күн бұрын

    shi keha 😂

  • @GoogleAccount-pr6hn
    @GoogleAccount-pr6hn11 ай бұрын

    ਰੇਟ ਤਾ ਮੈਡੀਕਲ ਵਾਲੇ ਲਾਉਂਦੇ ਆ ,,ਭਰਾਵੋ,, ਮੋਹਰਾ ਲਾਉਂਦੇ ਆ ਇੱਕ ਗੱਲ ਤਾਂ ਪੱਕੀ ਆ ਕੁੱਤੀ ਚੋਰਾਂ ਨਾਲ ਰਲੀ ਹੋਈ ਆ,,ਚੈੱਕ ਕਰਨ ਵਾਲੇ ਵੀ ਰਲੀ ਮਿਲੀ ਭੁਗਤ ਆ 😂😂😂😂

  • @luckysidhu1952

    @luckysidhu1952

    11 ай бұрын

    AJJ KAL TAA PACK KARAN WALI CHOTEY JEHE MECHAN MIL MIL DE HAI JO MARJI CAPSULES YA TAB PACK KAR LO OHDE WHICH AAPA NU KI JANKARI AA KI HAI

  • @JagjitSingh_
    @JagjitSingh_11 ай бұрын

    ਮੈਡੀਕਲ ਵਾਲਾ ਗਲਤ ਹੈ ਇਹ ਲੋਕਾਂ ਨੂੰ ਪੈਸਾ ਚਾਹੀਦਾ ਪੰਜਾਬ ਮਰਦਾ ਮਰੇ ਜਿਆਦਾ ਮੈਡੀਕਲ ਇਹੀ ਕੰਮ ਕਰਦੇ ਹਨ

  • @pardeepgargpardeep

    @pardeepgargpardeep

    12 күн бұрын

    ਸਾਰੇ ਗਲਤ ਨਹੀਂ ਹਨ ਵੀਰ ਮੈਂ ਵੀ ਮੈਡੀਕਲ ਚਲਾਉਂਦਾ ਕੋਈ ਗਲਤ ਚੀਜ਼ ਨਹੀਂ ਵੇਚਦਾ

  • @RamanDeep-p9f

    @RamanDeep-p9f

    10 күн бұрын

    Khan vale na khan .damed aa ta

  • @vellyveer2554

    @vellyveer2554

    8 күн бұрын

    ​@@pardeepgargpardeep Bai hath ban k venti a greeb bnde nu thori sasti de dya kro dawai ,,,,nd aurta nu samjao khass krke budhiya nu vi dawai da kehdda chado

  • @ParminderSingh-yg1qh
    @ParminderSingh-yg1qh11 ай бұрын

    ਕਮੇਟੀ ਨੂੰ ਹਦਾਇਤ ਕਰੋਗੇ ਅੱਜ ਤੋਂ ਖਸ ਖਸ ਖੇਤੀ ਲਈ ਲੜਾਈ ਲੜੋ ਆਪਣੇ ਆਪ ਹੀ ਚਿੱਟਾ ਬੰਦ ਹੋ ਜਾਵੇਗਾ

  • @harshdhiman2060

    @harshdhiman2060

    11 ай бұрын

    Kon ਕਮੇਟੀ ਕਿਹੜੀ ਕਮੇਟੀ....

  • @DonkyUsawla

    @DonkyUsawla

    11 ай бұрын

    Tara jida munda karn lagya oda pita lago

  • @sunnykumarsunny8478

    @sunnykumarsunny8478

    5 ай бұрын

    Eh jarori Kam piche koyi Darna nehi londa.afeem dode kha ke lok Kam b karde ne afeem marn tu bachodi hai jado dura penda.afeem di kheti suru honi Punjab vich Nasha khud band hojo.sarkar mukar gayi pehla cm Mann Dr Gandhi b kehda c Punjab vich afeem di kheti suru karage.

  • @4bay4singer
    @4bay4singerСағат бұрын

    ਸ਼ਰਕਾਰ ਨੂੰ ਰੋਵੋ ਪੰਜਾਬ ਚ ਨੋ ਐਂਟਰੀ ਕਰੋ

  • @harjeet_maan_
    @harjeet_maan_11 ай бұрын

    ਇਹਨਾਂ ਰੋਲਾ ਪਾਇਆ ਭੁੱਕੀ ਦੇ ਠੇਕੇ ਖੋਲ ਦਿਉ ਕਿਉਂ ਜਵਾਨੀ ਮਾਰੀ ਜਾਨੇ ਆ

  • @jaswantsingh-li5lf

    @jaswantsingh-li5lf

    11 ай бұрын

    ਆ। ਵੀਰ ਦੀ ਗੱਲ ਬਿਲਕੁਲ ਸਹੀ ਹੈ ਕਿ ਜੇਕਰ ਭੁੱਕੀ ਦੇ ਠੇਕੇ ਖੋਲੇ ਜਾਣ ਇਹ ਗੋਲੀਆਂ ਕੈਪਸੂਲ ਕਿਸ ਨੇ ਖਾਣੇ ਹਨ ਪਰ ਰਾਉਲਾ ਸਰਕਾਰ ਨੇ ਪੈਸੇ ਇਕੱਠੇ ਕਰਨੇ ਹਨ ਕੀ ਭਗਵੰਤ ਮਾਨ ਨੂੰ ਪਤਾ ਨਹੀਂ ਹੈ ਕਿ ਭੁੱਕੀ ਕਾਉਣ ਖਾਦਾ ਸਭ ਕੁਝ ਪਤਾ ਹੈ ਭਗਵੰਤ ਮਾਨ ਪਰ ਜੋ ਕੇਜਰੀਵਾਲ ਨੂੰ ਪ੍ਧਾਨ ਮੰਤਰੀ ਬਨਾਉਣ ਲਈ ਪੈਸੇ ਤਾ ਚਾਹੀਦੇ ਹਨ ਇਸ ਲਈ ਇਹ ਚਿਟਾ ਬਿਕਦਾ ਪੰਜਾਬ ਦੇ ਲੋਕੋ ਕਿਉਂਕਿ ਭਗਵੰਤ ਮਾਨ ਕਿਹੜਾ ਸੋਨੇ ਦੇ ਚਮਚੇ ਵਿੱਚ ਦੁਧ ਪੀਕੇ ਜਮਿਆ ਪਰ ਪੰਜਾਬ ਦੇ ਲੋਕਾਂ ਨੂੰ ਇੱਕ ਬਾਰ ਬੋਧੋ ਬਣਾਉਣਾ ਸੀ ਬਣਾ ਲਿਆ ਹੁਣ ਕੋਈ ਮਰੇ ਭਾਵੇਂ ਜੀਵੇ ਸੁਥਰਾ ਕੋਲ ਪਤਾਸੇ ਪੀਵੇ

  • @sukhirandhawa3723

    @sukhirandhawa3723

    11 ай бұрын

    @@jaswantsingh-li5lfena dam nhi y kese ch

  • @bootybeats3455

    @bootybeats3455

    11 ай бұрын

    ​@@jaswantsingh-li5lf majithiye tey amli sukhe baarey Tera kee khyaal a

  • @bhagsingh9639
    @bhagsingh963911 ай бұрын

    ਪੁੱਤਰਾ ਪਰਚੇ ਤੋਂ ਨਾ ਡਰ ਸਾਰਾ ਪੰਜਾਬ ਤੇਰੇ ਨਾਲ ਆ।

  • @Gill-22

    @Gill-22

    11 ай бұрын

    Jida jhote de nal c

  • @sonykhattra8923

    @sonykhattra8923

    11 ай бұрын

    Bs kehn diyan galaan hundia

  • @PunjabwalaYT855

    @PunjabwalaYT855

    11 ай бұрын

    Agla di bond pdwa do phla jhote nl khad gya

  • @user-mq9em3sv2u

    @user-mq9em3sv2u

    11 ай бұрын

    bhai eh galna hi lagdia ne

  • @jimmysingh1154

    @jimmysingh1154

    11 ай бұрын

    Kuch ni hona, tuhada CM v sharabi aa

  • @HarpalSingh-yy8pv
    @HarpalSingh-yy8pv9 ай бұрын

    ਮੈਡੀਕਲ ਵਾਲੇ ਵੀਰ ਨੂੰ ਬੇਨਤੀ ਆ ਕਿ ਪੱਗ ਵਾਲੇ ਚਵਲ ਨੂੰ ਚੰਗੀ ਤਰ੍ਹਾਂ ਛਿੱਤਰ ਫੇਰੋ

  • @jogasingh8578
    @jogasingh857810 ай бұрын

    ਇਸ ਤਰ੍ਹਾਂ ਦੇ ਮੈਡੀਕਲ ਸਟੋਰਾਂ ਤੇ ਨਛੀਲੇ ਕੈਪਸੂਲ ਮਿਲਦੇ ਪੰਜਾਬ ਦੇ ਵਿਚ ਕਈ ਮੈਡੀਕਲ ਸਟੋਰਾਂ ਨੂੰ ਬੰਦ ਕਰਨੇ ਚਾਹੀਦੇ ਹਨ

  • @hakamsinghhakamsinghhakams4664
    @hakamsinghhakamsinghhakams466411 ай бұрын

    ਮੈਡੀਕਲ ਵਾਲੇ ਵੀਰ ਕਹਿੰਦੇ ਹੈ ਚਾਲੀ ਬੰਦੇ ਨਾ ਆਉਣ ।ਜੇਕਰ ਵੀਹ ਤੂੰ ਸੱਚਾ ਹੈ ਤਾਂ ਚਾਲੀ ਛਡ ਸੌ ਬੰਦਾ ਆਵੇ।। ਵੀਰ ਕਿਉ ਲੋਕਾਂ ਦੇ ਪੁੱਤ ਮਾਰ ਰਹੇ ਹੋ।

  • @krishanmohan2385

    @krishanmohan2385

    11 ай бұрын

    Lok kanoon kyon lende ne hath ch pollice le ke jao dukandari vi tan kharab hundi

  • @pavittarsingh739

    @pavittarsingh739

    11 ай бұрын

    @@krishanmohan2385 ਦੁਕਾਨਦਾਰੀ ਨਾਲੋਂ ਨੋਜਵਾਨਾਂ ਦੀ ਜ਼ਿੰਦਗੀ ਕੀਮਤੀ ਹੈ।ਪੁਲੀਸ ਤਾਂ ਰੋਕਦੀ ਨਹੀਂ। ਰਾਜਸੀ ਲੋਕਾਂ ਦਾ ਵੀ ਆਸ਼ੀਰਵਾਦ ਨਾਲ਼ ਹੈ। ਲੋਕ ਹੋਰ ਕਰਨ ਵੀ ਕੀ ? ਨਾਲੇ ਜੇ ਦੁਕਾਨਦਾਰ ਸੱਚਾ ਤੇ ਕਿਸੇ ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈ ਨਹੀਂ ਵੇਚਦਾ ਤਾਂ ਓਸ ਨੂੰ ਡਰ ਕਾਹਦਾ।

  • @karandeep8880

    @karandeep8880

    11 ай бұрын

    ​@@krishanmohan2385ਕਿਹੜੇ ਕਨੂੰਨ ਦੀ ਗੱਲ ਕਰਦਾ ਬਾਈ ਕਨੂੰਨ ਤਾਂ ਆਪ ਵਿਕਾਉਂਦਾ ਆ

  • @indersangha268

    @indersangha268

    11 ай бұрын

    ​@@krishanmohan2385bhai ji kuch ta sharam karo gal karan lge tuci os dukaandaari di himmait kar rahe o jehra lokkan puttan nu maut de kho wal jaan da rasta de reha ? Main kehna nai chaunda c par rabb na krre je tohada putt ja prra esey dukaandaar tau nashe de capsul lain lyi tohade saare ghardeya naal roj kutt maar karke paise lawe te hauli hauli ehi dukaandaar tau capsul kha khake ek marjaawe fer v ehi kahoge k es dukaandaar da koi dosh nai eh te apni dukaandaari kar reha dasso ?

  • @indersangha268

    @indersangha268

    11 ай бұрын

    ​@@krishanmohan2385naald ek gal hor sunno eh jo dukaandaar hikk thoke keh reha k eh cupsul signature de nai aa fer tuci sirf ek capsul eh wala try kareyo tohanu aap ptta lag jaana eh nasha hai ja nai theek aa main es karke enna sure aa kiyunki saade pind de 2 skke prra eh capsul khande aa te rojj ghadeya naal kuttmaar karke paise laike jaande a ek ta hun jail chala geya eh capsul har wele ohdi jaeb ch hunde c main khud dekheya pehla signature de capsul khande c waad ch oh sakhti hon karke band hoge hun aah wale aun laage

  • @chanansingh9060
    @chanansingh906011 ай бұрын

    ਜਦੋਂ ਡਾਕਟਰ ਦੀ ਪਰਚੀ ਤੋ ਬਗੈਰ ਦਵਾਈ ਦੇਣੀ ਮਨਾ ਹੈ।ਫਿਰ ਦਵਾਈ ਕਿਉ ਦਿੱਤੀ ਹੈ।

  • @GurnamSingh-wk5fe

    @GurnamSingh-wk5fe

    11 ай бұрын

    ਇਹ ਗੱਲ ਸਾਰੇ ਲੋਕਾਂ ਨੂੰ ਨਹੀਂ ਪਤਾ ਹੈ ਜੀ।

  • @gurkiratsingh1638

    @gurkiratsingh1638

    11 ай бұрын

    Doctors de parchi fess kine ,,,😂

  • @gurkiratsingh1638

    @gurkiratsingh1638

    11 ай бұрын

    ​@@GurnamSingh-wk5fe,,tanu pata e to dasi ek nsha wala de kine rupees de parchi,kine rupees de hunde e

  • @lovedeepsandhu7508

    @lovedeepsandhu7508

    11 ай бұрын

    tuhade wrge hi medical te ja k tdfde a doctor saab goli dyo koi dard di

  • @GurnamSingh-wk5fe

    @GurnamSingh-wk5fe

    11 ай бұрын

    @@lovedeepsandhu7508 ਇਹਦਾ ਮਤਲਬ ਕੀ ਤੁਸੀ ਇਸ ਦੀ ਸਪੋਰਟ ਕਰਦੇ ਹੋ।ਯਾਰ ਇਸ ਤਰ੍ਹਾਂ ਨਾ ਕਰੋ।।ਆਉਣ ਵਾਲੀ ਨਸਲ ਖਤਮ ਹੋ ਜਾਵੇ ਗੀ।

  • @SinghGill7878
    @SinghGill787811 ай бұрын

    ਪਰੈਗਾ ਨਸ਼ੇ ਵਾਲਾ ਕੈਪਸੂਲ ਨਹੀ ਦਰਦ ਦਾ ਆ ਮੈਡੀਕਲ ਵਾਲਾ ਸਹੀ ਕਹਿ ਰਿਹਾ ਜੇ ਇਹ ਮੁੰਡਾ ਵਾਕਿਆ ਹੀ ਨਸ਼ਾ ਰੋਕੂ ਟੀਮ ਦਾ ਮੈਬਰ ਆ ਤਾ ਚਿੱਟੇ ਵਾਲਿਆ ਨਾਲ ਪੰਗਾ ਲਵੇ ਕਿਓ ਪਰੇਸ਼ਾਨ ਕਰ ਰਿਹਾ ਇੱਕੋ ਗੱਲ ਵਾਰ ਵਾਰ ਕਰੀ ਜਾ ਰਿਹਾ

  • @pardeepgargpardeep

    @pardeepgargpardeep

    12 күн бұрын

    ਉਧਾਰ ਮੋੜਨ ਦੇ ਮਾਰੇ ਇ ਕਰਦੇ ਆ

  • @sarbjeetkaur2816
    @sarbjeetkaur281610 ай бұрын

    ਕੈਮੀਸਟ ਵਿਚਾਰੇ ਨੂੰ ਬਿਨਾਂ ਵਜ੍ਹਾ ਤੋਂ ਤੰਗ ਕੀਤਾ ਜਾ ਰਿਹਾ..

  • @fuckoffhaters8811
    @fuckoffhaters881111 ай бұрын

    ਨੌਜ਼ਵਾਨ 101% ਸੱਚੇ ਐ ਜੀ। ਜੇ ਆਪਣੇ ਬੱਚੇ ਬਚਾਉਣੇ ਨੇ ਤਾ ਇਹਨਾਂ ਸਾਰੇ ਲੋਕਾਂ ਤੇ ਕਾਰਵਾਈ ਹੋਣੀ ਲਾਜ਼ਮੀ ਆ ਤੇ ਵਿੱਚ ਹੀ ਜ਼ੇ ਪ੍ਰਧਾਨ ਦਾ ਵੀ ਕਸੂਰ ਨਿਕਲਦਾ ਤਾ ਬਰਾਰਬਰ ਦੋਸ਼ੀ ਪਾਉਂਦੇ ਹੋਏ ਉਸ ਉਪਰ ਵੀ ਪੂਰੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। #CMBhagwantmaan #Bhagwantsinghmaanpunjabcm #Govtofpunjab #cmkejriwal

  • @ajmerdhillon3013
    @ajmerdhillon301311 ай бұрын

    ਜਿੰਨਾ ਚਿਰ ਲੋਕ ਅਤੇ ਪੁਲੀਸ ਇਕੱਠੇ ਹੋ ਕੇ ਕੰਮ ਨਹੀਂ ਕਰਦੇ ਉੱਨਾਂ ਚਿਰ ਪੰਜਾਬ ਵਿੱਚ ਨਸ਼ਾ ਬੰਦ ਨਹੀ ਹੋ ਸਕਦਾ। ਨਾ ਦਵਾਈ ਦਾ ਕੋਈ ਵੀ ਰੱਖਿਆ ਜਾ ਸਕਦਾ ਹੈ ਗੱਲ ਤਾਂ ਸਾਲਟ ਦੀ ਹੈ।

  • @virksarpanch

    @virksarpanch

    10 ай бұрын

    Kitho di a video

  • @prabhjotkhalsa5318
    @prabhjotkhalsa531811 ай бұрын

    ਗੁਡ ਜੌਬ ਨੌਜਵਾਨ ਵੀਰੋ 🙏

  • @ROHITKUMAR-bk7ss
    @ROHITKUMAR-bk7ssКүн бұрын

    ਕੋਈ ਵੀ ਦਵਾਈ ਦਾ 10 ਗੋਲੀਆਂ ਦਾ ਪੱਤਾ ਇਕ ਵਾਰ ਵਿਚ ਨਾ ਖਾ ਲਓ ਸਮਝਦਾਰ ਬਣੋ ਨਸ਼ੇੜੀ ਨਾ ।

  • @GurwinderKang-im8mm
    @GurwinderKang-im8mm23 күн бұрын

    ਮੈਡੀਕਲ ਵਾਲਾਂ ਬੋਲ ਰਿਹਾ ਕਿ ਹੁਣੇ ਹੀ ਕਿਸੇ ਅਫ਼ਸਰ ਨੂੰ ਲੈ ਆਉ ਤੇ ਚੈਕਿੰਗ ਕਰੋਂ

  • @OmOm-ku8of
    @OmOm-ku8of11 ай бұрын

    ਵੀਰ ਸੱਚੀ ਗੱਲ ਐ ਡਾਕਟਰ ਨੇ ਪੈਸੇ ਦੇ ਲਾਲਚ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ। ਬਾਕੀ ਉਹ ਮੁੰਡੇ ਸੱਚ ਬੋਲ ਰਹੇ ਨੇ ਸਾਰੇ ਸਾਥ ਦਿਓ ਇੰਨਾ ਵੀਰਾਂ ਦਾ।

  • @virksarpanch

    @virksarpanch

    10 ай бұрын

    Kitho di video

  • @manisinghmani891
    @manisinghmani89111 ай бұрын

    ਮੈਡੀਕਲ ਵਾਲਾ ਗਲਤ ਹੈ ਸਕਨਐਚਰ ਮੰਗੇਂ ਤਾਂ ਇਹ ਕਿਉਂ ਦਿੱਤੇ

  • @kartarsingh8350

    @kartarsingh8350

    11 ай бұрын

    Saknechar vich te diclo vich bhut hi farak he medical wala eh ni akhda ke sare kha lo len wala ve soch kre Sara medical te jor kro bhut kisam di medicin he

  • @SatnamSingh-uu1bi
    @SatnamSingh-uu1biАй бұрын

    ਪ੍ਰਧਾਨ ਨੇ ਸਹੀ ਗੱਲ ਕੀਤੀ

  • @jssandhu7329
    @jssandhu732911 ай бұрын

    ਪੱਤਰ ਕਾਰ ਬਾਈ ਤੇਰੇ ਕੋਲ ਜਿਹੜੇ ਵੀ ਬਾਈ ਫਿਰਦੇ ਆ ਸਾਰੇ ਹੀ ਨਸ਼ੇੜੀ ਲਗਦੇ ❤

  • @gaurav78jeeps82
    @gaurav78jeeps8211 ай бұрын

    ਦਰਦ ਦੀ ਕੋਈ ਵੀ ਗੋਲੀ ਦੀ overdose ਕਰੋਗੇ ਤਾਂ ਨਸ਼ਾ ਕਰੂਗਾ ਜਰੂਰ । ਸਿਗਨੇਚਰ ਨੂੰ NDPS ਚ ਪਾਓ ।

  • @bhindersran2170
    @bhindersran217011 ай бұрын

    ਮੈਡੀਕਲ ਵਾਲੇ ਮਨਮਰਜ਼ੀ ਦੇ ਰੇਟ ਲਾਦੇ ਹੈ ਬਹੁਤ ਲੁੱਟ ਮਚਾਤੀ ਹੈ ਏਨਾ ਨੇ

  • @KuldeepSingh-gp5sr
    @KuldeepSingh-gp5sr8 ай бұрын

    ਸਾਰਿਆਂ ਗੱਲਾਂ ਦਾ ਇੱਕੋ ਈ ਹੱਲ ਆ, ਮੈਡੀਕਲਾਂ ਆਲੇ ਡਾਕਟਰ ਦੀ ਪਰਚੀ ਤੇ ਹੀ ਦੇਣ ਜੋ ਦਵਾਈ ਦੇਣੀ ਆ।

  • @pardeepgargpardeep

    @pardeepgargpardeep

    12 күн бұрын

    ਡਾਕਟਰ ਕਿਹੜੇ ਪਰਚੀ ਕੱਟ ਕੇ ਦਿੰਦੇ ਆ ਪਿੰਡਾ ਚ ਵੀਰ

  • @charanjeetgill1708
    @charanjeetgill170811 ай бұрын

    ਸਾਰੇ ਵੀਰ ਏਕਤਾ ਕਰਕੇ ਖ਼ਸਖ਼ਸ ਦੀ ਖੇਤੀ ਦੀ ਮੰਗ ਕਰੋ ਸਾਰੇ ਮਸਲੇ ਹੱਲ ਹੋ ਜਾਣਗੇ ਮੈਡੀਕਲ ਗੋਲੀਆਂ ਚਿੱਟਾ ਕਿਸੇ ਨੇ ਲੈਣਾ ਨਹੀਂ ਜਦੋਂ ਅਫੀਮ ਪੋਸਤ ਖੁੱਲ ਗਿਆ

  • @nachhattarsingh2122
    @nachhattarsingh212211 ай бұрын

    ਮੈਡੀਕਲ ਵਾਲਿਆਂ ਨੇ ਵੀ ਬਹੁਤ ਲੋਕਾਂ ਦੇ ਘਰ ਪੱਟੇ ਆ।ਇਹ ਜਮਾਤ ਵੀ ਬਹੁਤ ਗੰਦੀ ਹੋਈ ਪਈ ਆ। ਸਿਗਨੇਚਰ ਨਾ ਬਦਲ ਵੇਚਣ ਲੱਗ ਜਾਣਗੇ। ਜਦੋਂ ਜ਼ਮੀਰ ਮਰ ਜਾਵੇ ਬਾਈ ਇੰਨਾ ਨੂੰ ਕੀ ਆ ਕਿਸੇ ਗੁਰਦੇ ਖਰਾਬ ਹੋ ਜਾਣ। ਅਜਿਹੇ ਕੰਮ ਕਰਨ ਵਾਲਿਆਂ ਨੂੰ ਇੱਕ ਰੱਬ ਜ਼ਰੂਰ ਇੱਕ ਦਿਨ ਮਾਰੂਗਾ। ਇਹਨਾ ਦੀ ਔਲਾਦ ਮਾੜੀ ਨਿਕਲਜੂ ਜਾਂ ਕੁਦਰਤ ਕਿਸੇ ਲੋਟ ਸਜਾ ਜ਼ਰੂਰ ਦੇਵੇਗਾ। ਸਿਹਤ ਬਚਾਉਣ ਵਾਲੇ ਹੀ ਸਿਹਤ ਮਾਰਨ ਲੱਗੇ ਪਏ ਆ। ਪ੍ਰੇਸ਼ਾਨੀ ਕਾਹਦੀ ਆ ।ਜੇ ਸੱਚੋ ਐ ਇਹਨਾਂ ਨੂੰ ਕਹੋ ਕਿ ਬਾਈ ਜੀ ਸਾਰੀ ਦੁਕਾਨ ਛੱਡ ਸਾਡਾ ਘਰ ਵੀ ਚੈੱਕ ਕਰਲੋ। ਸਗੋਂ ਕੈਮਿਸਟ ਹੋਣ ਕਾਰਨ ਨਸ਼ੇ ਵਾਲੇ ਕੈਪਸੂਲ ਰੋਕਣ ਲਈ ਅਗਵਾਈ ਕਰੋ ਜੀ। ਮਨੁੱਖਤਾ ਨੂੰ ਨਸ਼ਿਆਂ ਤੋਂ ਬਚਾਓ।ਫਰਜ ਇਹ ਬਣਦਾ।ਬਾਕੀ ਨਸੇ ਵੇਚ ਕੇ ਇਕੱਠੀ ਕੀਤੀ ਮਾਇਆ ਤਾਂ ਇੱਕ ਦਿਨ ਕੈਂਸਰ ਆਦਿ ਲਾ ਇਲਾਜ ਬਿਮਾਰੀ ਲਾਦੂ। ਸਾਰੇ ਲੱਗ ਜਾਣਗੇ।

  • @Official_Mannat_Angle..

    @Official_Mannat_Angle..

    11 ай бұрын

    Madical wale ne nahi patya ...lok aap hi pate paye a....punjab hai hi nashadi....fudu punjab..te punjab de lok

  • @gurcharanJAWANDHA

    @gurcharanJAWANDHA

    11 ай бұрын

    ​@@Official_Mannat_Angle..Teri bund mari panjabia ne

  • @karamjitsingh8908
    @karamjitsingh890811 ай бұрын

    ਲੋਕੋ ਆਪਣੇ ਬੱਚਿਆਂ ਨੂੰ ਆਪ ਬਚਾਓ, ਮੈਡੀਕਲ ਵਾਲੇ ਵੀਰਾਂ ਨੂੰ ਬੇਨਤੀ ਹੈ ਜੇ ਵੇਚਦੇ ਹੋ ਤਾਂ ੲਇਹ ਕੰਮ ਬੰਦ ਕਰ ਦਿੱਓ ਪੰਜਾਬ ਦੇ ਭਲੇ ਲਈ।

  • @ASTeer1699

    @ASTeer1699

    11 ай бұрын

    Ik hal mitro azadi ni ta game finish. Gal jameer di gal haq sach di menta naal kush ni hunda hunda.

  • @moneyspeaks379
    @moneyspeaks37911 ай бұрын

    ਆਹੀਂ ਦਿੰਦੇ ਆ 22 ਜੀ ਜਿਹੜਾ signature ਮੰਗਦਾ ਆਹੀਂ ਦਿੰਦੇ ਆ, ਇਹਨਾਂ ਚ ਨਸ਼ਾ ਹੀ ਹੁੰਦਾ ਵੀਰ🙏

  • @himanshupahwa4312
    @himanshupahwa431210 ай бұрын

    ਖਾਣ ਵਾਲੇ ਵੀ ਤੰਗ ਹੁੰਦਾ ਹੈ ਤਾਂਹੀ ਖਾਂਦੇ ਹਨ ਉਹਨਾਂ ਦੀ ਵੀ ਮਜਬੂਰੀ।ਹੈ

  • @KuldeepSingh-vv6dm
    @KuldeepSingh-vv6dm11 ай бұрын

    ਮੈਡੀਕਲ ਵਾਲਾ ਗਲਤ ਹੈ ਡਰਾਵੇ ਮਾਰ ਰਿਹਾ ਹੈ

  • @kisankaur4459

    @kisankaur4459

    11 ай бұрын

    red pag wala support karda madical store nu,

  • @Ramansidhu-zf9qi

    @Ramansidhu-zf9qi

    11 ай бұрын

    Yes

  • @ParminderKaur-zm4kw

    @ParminderKaur-zm4kw

    11 ай бұрын

    Ohh te shkl to eee ch***** lggda ehna krke Punjab da beragrk hogya

  • @AvtarSingh-pw7fv
    @AvtarSingh-pw7fv11 ай бұрын

    ਨਸ਼ਾ ਤਸਕਰ ਲੋਕਾਂ ਦੇ ਬੱਚਿਆਂ ਨੂੰ ਇਕ ਤਰਾਂ ਦਾ ਜ਼ਹਿਰ ਵੰਡ ਕੇ ਮਾਰ ਰਹੇ ਹਨ ਪਰ ਰੱਬ ਕਰੇ ਇਨਾਂ ਦੇ ਵੀ ਐਦਾਂ ਹੀ ਸੱਥਰ ਵਿਛਾ ਬੈਣ ਪੈਣ ਜਿਸ ਤਰਾਂ ਇਹ ਲੋਕਾਂ ਦੇ ਬੈਣ ਪਵਾ ਰਹੇ ਹਨ

  • @DEEPA93GAMING
    @DEEPA93GAMINGАй бұрын

    ਕ੍ਰਿਸ਼ਨ ਤੂੰ ਵੇਚਦਾ ਗੋਲਿਆ ਤੂੰ ਕਾਜਲ ਤੇ ਵੀ ਚੜਿਆ 300 ਦੇ ਕੇ 😂😂😂

  • @jaspalsinghgill1166
    @jaspalsinghgill116610 ай бұрын

    ਜੇਕਰ ਦੁਕਾਨ ਚੋ ਨਸ਼ਾ ਨਿਕਲਦਾ ਤਾ ਡਾਕਟਰ ਕਾਰਵਾਈ ਹੋਣੀ ਚਾਹੀਦੀ ਏ ਜੇਕਰ ਨਾ ਨਿਕਲਿਆ ਫਿਰ ਏਸ ਮੁੰਡੇ ਤੇ ਜੋਂ ਵਾਰ ਵਾਰ ਦੁਕਾਨ ਤੇ ਓਦਾ

  • @kabaddi-kt1if
    @kabaddi-kt1if11 ай бұрын

    ਮੈਡੀਕਲ ਵਾਲਾ ਵੇਚ ਦਾ ਪਕਾ koi ਬਿਨਾ ਮਾਤਲਾਬ ਤੋ nai ਆਉਂਦਾ ਨਾ ਕੁਜ੍ parsasun ਨੇ ਕਰਨਾ ਨਾ ਸਰਕਾਰਾਂ ਨੇ

  • @sukhirandhawa3723

    @sukhirandhawa3723

    11 ай бұрын

    Nhi vichda y

  • @sukhdevsinghbhatti3235
    @sukhdevsinghbhatti323511 ай бұрын

    ਡਾਕਟਰ ਦੇ ਬਿਨਾ ਲਿਖੇ ਨਸੇ ਦੇ ਸਾਲਟ ਵਾਲੀ ਦਵਾਈ ਨਹੀਂ ਦੇਣੀ ਚਾਹੀਦੀ ।

  • @gurmitbrar6254

    @gurmitbrar6254

    11 ай бұрын

    ਕੀ ਹੁਣ ਤੇਜ਼ਾਬ ਦੀ ਸਿਰ ਦਰਦ ਦੀ ਉਲਟੀਆਂ ਦੀ ਕੀ ਕੀ ਡਾਕਟਰਾਂ ਤੋਂ ਲਿਖਾਉ ਗੇ,,, ਇਹ ਲੋਕ ਕੁੱਝ ਆਪਣੇ ਤੇ ਕੁੱਝ ਦੁਕਾਨ ਵਾਲੇ ਕੰਟਰੋਲ ਕਰੋਂ ਖਤਮ ਤਾਂ ਮੁਸ਼ਕਲ ਹੈ ਜੀ

  • @sukhirandhawa3723

    @sukhirandhawa3723

    11 ай бұрын

    @@gurmitbrar6254shi aa y lok fudu aa ge

  • @pammasandhu5768

    @pammasandhu5768

    11 ай бұрын

    ​@@gurmitbrar6254sahi gal vera

  • @monuchahal4429

    @monuchahal4429

    11 ай бұрын

    Je seva karni hai ta Jeb Wale goli band karwa k dekhao ehnu tang karn lage a ah ta dard de hi de reha ohda ta sarea nu pta k nasse Wale a

  • @sukhirandhawa3723

    @sukhirandhawa3723

    11 ай бұрын

    @@monuchahal4429 jeb ale goli (adnok) shrab tabco jo chza govermnt vechde aw ona bare boln de oqat nhi bro ena de pta v agle bhaa pa den ge

  • @chainsingh9594
    @chainsingh959411 ай бұрын

    ਮੈਡੀਕਲ ਆਲੇ ਕੋਲ ਕੀ ਅਧਿਕਾਰ ਆ ਓਹ ਬਿਨਾ md ਡਾਕਟਰ ਦੇ ਲਿਖੇ signature ਦੇ ਦਵੇ ਕਿਸੇ ਮਰੀਜ਼ ਨੂੰ

  • @balshindersingh4274
    @balshindersingh427412 күн бұрын

    ਛੇਤੀ ਕਰ ਲੋਕਾ ਦੇ ਬੱਚੇ ਬਚ ਜਾਣ

  • @rupindersingh9252
    @rupindersingh925211 ай бұрын

    ਸਭ ਮੈਡੀਕਲ ਵਾਲੇ ਉੱਪਰ ‌ਤੱਕ ਰਲੇ ਆ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ

  • @AvtarSingh-pw7fv
    @AvtarSingh-pw7fv11 ай бұрын

    ਤਾਹੀਂ ਤਾਂ ਰਲ ਮਿਲ ਕੇ ਇਨਾਂ ਨੇ ਝੋਟਾ ਅੰਦਰ ਕਰਵਾਇਆ ਹੈ ਕਿਉਂਕਿ ਉਸਨੇ ਇਕ ਵਾਰ ਤਾਂ ਤਸਕਰਾਂ ਨੂੰ ਨੱਥ ਪਾ ਦਿੱਤੀ ਸੀ ਤੇ ਇਨਾਂ ਨੂੰ ਸੁਪਨੇ ਵਿੱਚ ਝੋਟਾ ਦਿਖਦਾ ਸੀ

  • @ਰਾਾਾਾਾਾ
    @ਰਾਾਾਾਾਾ11 ай бұрын

    ਓਹ ਭਰਾਵਾ ਇਕ ਪੱਤਾ ਕਹੀ ਜਾਂਦਾ ਕੈਪਸੂਲ ਖੋਲ ਕੇ ਖਾਣ ਨੂੰ ਏਦਾਂ ਤਾਂ ਹਰੇਕ ਮੈਡੀਸਨ ਚ ਨਸ਼ਾ ਹੁੰਦਾ ਚਾਹੇ ਸਿੰਪਲ ਜਹੀ ਦਵਾਈ ਦੀਆਂ 10 ਗੋਲੀਆਂ ਖਾਲਾ ਤਾਂ ਵੀ ਬੌਂਦਲ ਜਾਣਾ ਬੰਦਾ ਹੱਦ ਹੋ ਗਈ

  • @satyadevi4008
    @satyadevi40088 ай бұрын

    Wiskey ਤਾਂ ਆਪ ਨਸ਼ਾ ਖਾਈ ਫਿਰਦੇ ਉਹ ਆਪ ਟੇਟ ਏ😂😂😂😂

  • @jaildarsaab5001

    @jaildarsaab5001

    Ай бұрын

    Bai eh ta sare aa tiyet aa😂

  • @jassisingh6319

    @jassisingh6319

    20 күн бұрын

    ​@@jaildarsaab5001tere rishtedaar di dukan lagdi aa😂 uyi mechi firda dekh dekh. Us vich dum si ker gya tuhade werge ghere bethe moot dende nai agla himmet rekda j sehi aa tahi media leke gya oh .

  • @jassisingh6319

    @jassisingh6319

    20 күн бұрын

    Ki gal sabnu apne werga ja apne rishtedaara werge smjh leya 😂 tu v etho leke janda tahi mechi firda 😂

  • @jaswantsingh-li5lf
    @jaswantsingh-li5lf11 ай бұрын

    ਇਹ ਕੋਈ ਰੁਬ ਥੋੜੀਆਂ ਕਿ ਮੈਂ ਦੁਕਾਨ ਬੰਦ ਕਰ ਦਿਉ ਜਾਂ ਮੈਂ ਨਸਾ ਵੇਚੋ ਇਹ ਕੋਈ ਵੀ ਜਵਾਬ ਨਹੀਂ ਹੁਣ ਲੋਕ ਜਾਗ ਪਏ ਹਨ ਜਦੋਂ ਸਰਕਾਰ ਤੋਂ ਤਾਂ ਕੋਈ ਵੀ ਆਸ ਨਹੀਂ ਰਹੀ ਜੇਕਰ ਸਰਕਾਰ ਕੁਝ ਕਰਦੀ ਹੁੰਦੀ ਤਾਂ ਆਮ ਲੋਕਾਂ ਨੂੰ ਨਾ ਇਹੋ ਜਿਹਾ ਕੁਝ ਵੀ ਕਰਨਾ ਨਾ ਪੈਦਾ ਪਰ ਹੁਣ ਲੋਕ ਬੀ ਮਜ਼ਬੂਰ ਹੋ ਗਏ ਹਨ

  • @samejatt5210
    @samejatt521011 ай бұрын

    ਦਾਦਾਗਿਰੀ ਕਰਦੇ ਮੈਡੀਕਲ ਵਾਲੇ.ਜੁੱਤੀ ਫੇਰੋ ਵੱਡੇ ਡਾਕਟਰਾਂ ਦੇ.

  • @pardeepgargpardeep

    @pardeepgargpardeep

    12 күн бұрын

    ਦਾਦਾ ਗਿਰੀ ਤਾਂ ਕਮੇਟੀ ਵਾਲੇ ਵਾਲੀ ਕਰਦੇ ਆ

  • @harmanbawa19
    @harmanbawa198 күн бұрын

    ਮੁਕਦੀ ਗੱਲ ਹੈ ਕਿ ਨਸ਼ੇੜੀ ਇਸ ਕੈਮਿਸਟ ਕੋਲ ਆਉਂਦੇ ਨੇ ਆਪਣੀ ਨਸ਼ੇ ਦਵਾਈ ਲੈਣ ਪਰ ਇਹ ਕੈਮਿਸਟ ਕੋਈ ਹੋਰ ਦਵਾਈ ਦੇ ਦਿੰਦੇ ਨੇ ਜੋ ਨਸ਼ਾ ਨਹੀਂ ਹੁੰਦਾ ।😅😅😅😅😅😅😅😅😅😅😂😂😂😂😂

  • @GurmeetSingh-yx2ho
    @GurmeetSingh-yx2ho11 ай бұрын

    ਬਾਈ ਜੀ ਜੇ ਕੋਈ ਦਵਾਈ ਬਣੀ ਹੈ ਤਾਂ ਉਸਦਾ ਵਿਕਣਾ ਤੈਅ ਹੈ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਹੀਆਂ ਦਵਾਈਆਂ ਬਣਨ ਤੇ ਰੋਕ ਲਾਈ ਜਾਵੇ ਜਿਹੜੀਆ ਕੰਪਨੀਆਂ ਫੇਰ ਵੀ ਇਹੋ ਜਹੀਆਂ ਦਵਾਈਆਂ ਬਣਾਉਂਦੀਆਂ ਨੇ ਉਨ੍ਹਾਂ ਨੂੰ ਬੰਦ ਕੀਤਾ ਜਾਵੇ ਨਾਂ ਕਿ ਮੈਡੀਕਲ ਸਟੋਰਾਂ ਨੂੰ 🙏

  • @MANISINGH-wy7fl

    @MANISINGH-wy7fl

    11 ай бұрын

    Veere medicine ta change kamm layi hi bandi hai par je aapa usda galt use karaange ta koi hall nai..

  • @khundcharchatv
    @khundcharchatv11 ай бұрын

    ਕਮੇਟੀ ਸਹੀ, ਮੈਡੀਕਲ ਵਾਲਾਂ ਗ਼ਲਤ

  • @darbarasingh1704
    @darbarasingh170411 ай бұрын

    ਸਰਮ, ਕਰੋ ਮੈਡੀਕਲ, ਸਟੋਰ ਵਾਲਿਓ ਬੱਚਿਆਂ ਤੇ ਰਹਿਮ ਕਰੋ

  • @virksarpanch

    @virksarpanch

    10 ай бұрын

    Kitho di video

  • @GurvinderSingh-cg6cg
    @GurvinderSingh-cg6cg11 ай бұрын

    ਵੀਰ ਜੀ ਤੁਸੀਂ ਗਲਤ ਹੋ ਆਪ ਠੀਕ ਰੱਖੋ ਮੇਡਿਕਲ ਵਾਲਾ ਕਿਸੇ ਦੇ ਘਰ ਨੀਂ ਦੇਂਦਾ

  • @AmritpalSingh-vb7wz
    @AmritpalSingh-vb7wz28 күн бұрын

    ਮੈਡੀਕਲ ਵਾਲਾਂ ਗ਼ਲਤ ਆ❤❤❤❤❤

  • @gurmitbrar6254
    @gurmitbrar625411 ай бұрын

    ਆਪਾ ਨੂੰ ਇਸ ਵੀਰ ਦਾ ਕੋਈ ਪਤਾ ਨਹੀਂ ਪਰ ਮੈਂ ਸਕਨੇਚਰ ਅੱਜ ਤੱਕ ਨਹੀਂ ਦੇਖਿਆ,,, ਹਾਂ ਇਕ ਕੋਈ ਪਰੈਗਾਬਲਿਨ ਸਾਲਟ ਹੈ ਉਸ ਨਾਲ ਕਮਲਾ ਹੋ ਜਾਂਦਾ ਹੈ ਉਹ ਬਹੁਤ ਮਾੜਾ ਹੈ

  • @5aabstories982

    @5aabstories982

    11 ай бұрын

    veer ji oh medicn aa . log ghoose lorr to vadd khaande nsha taa hunda.. log Apne bachya de parrde paaunde.. saanu kyu ni koi laaunda nashe te. koi muh ch farrke ni paaunda nsha kise de sb Aap e sawaad sawaad ch lgde aa.

  • @sukhpreet.kaursukhi4993

    @sukhpreet.kaursukhi4993

    11 ай бұрын

    Madical wala galat hai

  • @RanjeetSingh-dx4fs
    @RanjeetSingh-dx4fs11 ай бұрын

    ਪੁਲਿਸ ਨੇ ਵੀ ਗਲਤ ਬੰਦੇ ਦੀ ਮੱਦਦ ਕਰਨੀ ਹੈ ਕਿਉਕਿ ਪੈਸੇ ਮਿਲਦੇ ਹਨ

  • @stardjtapa4302
    @stardjtapa430211 ай бұрын

    ਵੀਰ ਜੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਆਪਣੇ ਪਰਿਵਾਰ ਵਾਰੇ ਸੋਚਣਾ ਚਾਹੀਦਾ ਵੀ ਨਸ਼ੇ ਨਾ ਕਰਨ

  • @SandhuGurusaria22
    @SandhuGurusaria2224 күн бұрын

    ਨਾ ਕਿਸੇ ਨੋਜਵਾਨ ਦੀ ਜਿਦੰਗੀ ਖਰਾਬ ਕਰੋ ਵੀਰੋ ਆਪਣੇ ਹੀ ਭਰਾ ਨੇ🙏

  • @nachattersingh8315
    @nachattersingh831511 ай бұрын

    ਪੁੜੀ ਵਾਲੀ ਗੱਲ ਬਿਲਕੁਲ ਸੱਚੀ ਆ

  • @Live_5911
    @Live_591111 ай бұрын

    ਇਸ ਤੋ ਬਾਅਦ ਇਹ ਖੁਰਾਕ ਬਣਾ ਦੇਣ ਲੱਗ ਜਾਣ ਗੇ ਮੈਡੀਕਲ ਨਸੇ ਦਾ ਕੋਈ ਹੱਲ ਨੀ

  • @GurwinderKang-im8mm
    @GurwinderKang-im8mm23 күн бұрын

    ਯਾਰ ਕਿਉਂ ਲੈਣ ਜਾਂਦੇ ਆ ਜੇ ਉਹ ਕਿਹੜੇ ਫੋਨ ਕਰਦੇ ਕਿ ਸਾਡੇ ਕੋਲੋਂ ਆ ਕੇ ਕੈਪਸੂਲ ਲੈਜੋ ਗ਼ਲਤੀ ਸਾਰੀ ਆਪਣੀ

  • @preetrandhawa2566
    @preetrandhawa256611 ай бұрын

    ਯਾਰ ਲੋਕ ਖਾਂਦੇ ਨੇ ਤਾਂ ਹੀ ਕੋਈ ਵੇਚ ਰਿਹਾ ਲੋਕ ਖਾਣੋਂ ਹਟ ਜਾਨ ਤੇ ਸਾਰਾ ਕੁੱਝ ਠੀਕ ਹੋ ਜਾਵੇਗਾ

  • @JaswinderSinghLehal-jy4yz
    @JaswinderSinghLehal-jy4yz11 ай бұрын

    ਡੋਡਿਆਂ ਦੇ ਠੇਕੇ ਖੋਲ ਦਿਉ ਹੋਰ ਕੋਈ ਹੱਲ ਨਹੀਂ ਹੈ ਇਹ ਨਸ਼ਾ ਬੰਦ ਹੋਣਾ ਮੁਸ਼ਕਲ ਹੈ

  • @jaswantsingh-li5lf
    @jaswantsingh-li5lf11 ай бұрын

    ਪਹਿਲਾਂ ਝੋਟੇ ਨੂੰ ਬੀ ਇਹੀ ਕੁਝ ਮੇਡੀਕਲ ਵਾਲੇ ਨੇ ਕਿਹਾ ਸੀ ਕਿ ਮੈਂ ਮਰ ਜਾਉ ਮੇਡੀਕਲ ਵਾਲੇ ਪਹਿਲਾਂ ਹੀ ਦਵਾਈਆਂ ਦੇ ਰੇਟ ਬਹੁਤ ਹੀ ਜਿਆਦਾ ਲਿਖਿਆ ਹੁੰਦਾ ਹੈ ਕਿਉਂ ਜਰ ਸਰਮ ਲਾਈਆਂ

  • @RajinderSingh-ob2su
    @RajinderSingh-ob2su10 ай бұрын

    ਮੈਡੀਕਲ ਸਟੋਰਾਂ ਤੇ ਨਸ਼ੇ ਦੇ ਕੈਪਸੂਲ ਗੋਲੀਆਂ ਵਿਕਦੇ ਹਨ

  • @baldevsingh8255
    @baldevsingh825511 ай бұрын

    ਇਸ ਮੈਡੀਕਲ ਦੁਕਾਨਦਾਰ ਨੂੰ ਪੁੱਛੋ ਕਿ ਇਸ ਦਾ ਰੇਟ ਦੋ ਸੌ ਰੁਪਏ ਦਾ ਹੈ ਇਸ ਕੈਪਸੂਲ ਦਾ ਪ੍ਰਿੰਟ ਰੇਟ ਕੀ ਹੈ। ਇਹ ਨਸ਼ੇ ਵਾਲੇ ਕੈਪਸੂਲ ਦਾ ਰੇਟ ਕਈ ਗੁਣਾਂ ਲਾਉਂਦੇ ਹਨ।

  • @harwinderkaur9918
    @harwinderkaur991811 ай бұрын

    ਜੇ ਇਹ ਮੈਡੀਕਲ ਸਟੋਰ ਵਾਲਾਂ ਨਸ਼ਾ ਵੇਚਦਾ ਹੈ ਤਾਂ ਹੀ ਇਹ ਰੋਲਾਂ ਹੈ

  • @BhupinderSingh-ui5wb
    @BhupinderSingh-ui5wb11 ай бұрын

    ਮੈਡਿਕਲ ਸਟੋਰ ਵਾਲੇ ਜੋ ਹੋਗਅਾ ਬਸ ਠੀਕਹੈ ਪਰ ਅਗੇ ਵਾਸਤੇ ਨਸ਼ਾ ਵੇਚਨਾ ਬਦਂ ਕਰੋ ਕੋਈ ਲੋਕ ਸੇਵਾ ਵੀ ਕਰਅਾ ਕਰੇ ਵਾਹੇਗੁਰੂ ਜੀ ਤੁਹਾਨੁ ਸਾਰੇਅਾਨੁ ਸੁਮਤ ਬਕਸ਼ਨ ਜੀ

  • @pavittarsingh739
    @pavittarsingh73911 ай бұрын

    ਮਾਨਹਾਨੀ ਵਿੱਚ ਇਹ ਕਹਿਣਗੇ ਕਿ ਅਸੀਂ ਪਹਿਲਾਂ ਵੇਚਦੇ ਸੀ, ਹੁਣ ਨਹੀਂ ਵੇਚਦੇ। ਪਹਿਲਾਂ ਵੇਚਣ ਵਾਲੇ ਜੁਰਮ ਦੀ ਸਜ਼ਾ ਕੋਈ ਨਹੀਂ ?

  • @sukhpalsingh8637
    @sukhpalsingh863711 ай бұрын

    ਦਰਦ ਦੀਆਂ ਦਵਾਈਆਂ ਵੀਰ ਜੀ ਸਿਰ ਦੁੱਖਦੇ ਦਵਾਈ ਵਿੱਚ ਵੀ ਨਸ਼ਾ ਹੁੰਦਾ। ਇਸ ਤਰ੍ਹਾਂ ਦਵਾਈਆਂ ਵਿਕਣੋ ਹੀ ਹਟ ਜਾਣਗੀਆਂ।ਜੇਕਰ ਡਰੱਗ ਵੇਚਦਾ ਤਾਂ ਗਲਤ ਹੈ

  • @rajvirsanjay2801

    @rajvirsanjay2801

    11 ай бұрын

    😂

  • @gaganbadesha3015

    @gaganbadesha3015

    11 ай бұрын

    ਹਰੇਕ ਵੱਡਾ ਸਮਾਜ ਸੇਵੀ ਬਣ ਜਾਂਦਾ

  • @Punjab084
    @Punjab08410 ай бұрын

    Good job wiskey brothet🙏🏻💪🏻 dabbna nai. Band kro shop ehdi

  • @KuldeepSingh-gp5sr
    @KuldeepSingh-gp5sr8 ай бұрын

    ਤੁੰ ਡਾਕਟਰ ਦੀ ਪਰਚੀ ਤੋਂ ਬਿਨਾ ਕਿਉਂ ਦਿੰਨਾ ਦਰਦ ਦੇ ਕੈਪਸੂਲ।

  • @user-nt4qo5tv9z
    @user-nt4qo5tv9z11 ай бұрын

    ਮੈਡੀਕਲ ਸਟੋਰ ਵਾਲਾ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਨਹੀਂ ਦੇ ਸਕਦੇ।

  • @ASTeer1699

    @ASTeer1699

    11 ай бұрын

    Sab kush dinde gal paisa di.

  • @jaswantsingh-li5lf
    @jaswantsingh-li5lf11 ай бұрын

    ਜਵਾਬ ਕਿਉਂ ਨਹੀਂ ਦਿੱਤਾ ਕਿ ਮੇਰੇ ਕੋਲ ਸਕਨੇਚਰ ਹੈ ਨਹੀਂ ਬਦਲੇ ਵਿੱਚ ਤੂੰ ਦੁਜੇ ਕੈਪਸੂਲ ਕਿਉਂ ਦਿੱਤੇ ਬਾਈਁ ਜੀ ਇਹੋ ਜਿਹੀਆਂ ਕਿਹੜਾ ਪੱਤਾ ਜਿਸ ਦਾ ਰੇਟ 200। ਰੁਪਏ ਹੈ

  • @sukhirandhawa3723

    @sukhirandhawa3723

    11 ай бұрын

    Shrab tabco adnok v vich Rea govermnt y othe kyo nhi bolde

  • @bobysekhonbobysekhon9162
    @bobysekhonbobysekhon916210 ай бұрын

    ਬੱਲੇ ਯੋਧਿਓ , ਮਾਰ ਮਾਰ ਜੁੱਤੀਆਂ ਕੱਢੋ ਨਸ਼ਾ ਪੰਜਾਬ ਚੋਂ।

  • @RAVINDERRAMGARHIA0008
    @RAVINDERRAMGARHIA000820 күн бұрын

    ਬਈ ਮੈਡੀਕਲ ਵਾਲੇ ਦੀ ਕੀ ਗਲ਼ਤੀ ਹੈ ਜਿਹੜੀ ਦਵਾਈ ਨਸ਼ੇ ਚ ਆਉਂਦੀ ਹੀ ਨਹੀਂ ਫਿਰ ਓਦੇ ਨਾਲ ਕਿਉ ਲੜੀ ਜਾਂਦੇ ਹੈ ।

  • @user-ix6bv9bu9o
    @user-ix6bv9bu9o11 ай бұрын

    ਜਿਨ੍ਹਾਂ ਮਰਜ਼ੀ ਜੋਰ ਲਾ ਲਵੋ ਵੀਰੋ ਨਸ਼ਾ ਬੰਦ ਨਹੀਂ ਹੁੰਦਾ

  • @BhupinderKDhaliwal1
    @BhupinderKDhaliwal111 ай бұрын

    ਡਿਕਲੋ ਫੈਨਿਕ ਤੇ ਦਰਦ ਵਾਲੀ ਦਵਾਈ ਹੈ ਇੱਥੇ ਅਮਰੀਕਾ ਵਿੱਚ ਵੀ ਮਿਲਦੀ ਹੈ

  • @BharpoorSingh-ds6ef
    @BharpoorSingh-ds6ef10 ай бұрын

    ਮੈਡੀਕਲ ਵਾਲਾ ਵੀਰ ਬਿਲਕੁਲ ਸਹੀ ਹੈ

  • @kpskahlonkahlon8714

    @kpskahlonkahlon8714

    9 ай бұрын

    Tere Maa bahar jade a. O ve sahi a na

  • @Zaildar.22
    @Zaildar.2210 ай бұрын

    ਹੁਣ ਹਰੇਕ ਲੀਡਰ ਬਣੇਆ ਫਿਰਦੈ , ਝੋਟਾ ਫੀਲਿੰਗ ਚੱਕੀ ਫਿਰਦੇ ਐ ।

  • @Ogfacts186
    @Ogfacts18611 ай бұрын

    ਬੰਦ ਕਰੋ ਮੈਡੀਕਲ

  • @chamkoursingh5786
    @chamkoursingh578611 ай бұрын

    ਸਾਰੇ ਨਸ਼ੇ ਜਹਾਨ ਕੇ ਉਤਰ ਜਾਨ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ. ਨਾਮ ( ਬ੍ਮਗਿਆਨ ) ਪੂਰਨ ਸੰਤ ਸਤਿਗੁਰੂ ਕੋਲੋ ਮਿਲਦਾ ਹੈ ਉਹ ਮੱਥੇ ਤੇ ਹੱਥ ਰੱਖ ਦਸਮ ਦੁਆਰ ਖੋਲਦਾ ਹੈ ਫਿਰ ਨਸ਼ਾ ਚੜਦਾ ਹੈ ਉਹ ਕਦੇ ਲਹਿੰਦਾ ਨਹੀ ਜੀ 🙏

  • @NavdeepSingh-jw5ie

    @NavdeepSingh-jw5ie

    11 ай бұрын

    Boht vdia gal dsi 22

  • @GurmeetKaur-mg1pz
    @GurmeetKaur-mg1pzАй бұрын

    ਮੈਡੀਕਲ ਸਟੋਰ ਮਾਲਕ ਗਲਤ ਹੈ

  • @rajaplumber8915
    @rajaplumber891528 күн бұрын

    ਪਿਹਲਾ ਸਾਰਿਆ ਨੂੰ ਬਾਹਰ ਕੱਢਿਆ ਜਾਵੇ ਹੋ ਸਕਦਾ ਇਹਨਾਂ ਚੋਂ ਇੱਕ ਨੈ ਦੁਕਾਨ ਵਿੱਚ ਕੋਈ ਡੱਬਾ ਰੱਖ

  • @GurwinderSingh-ts1bk
    @GurwinderSingh-ts1bk11 ай бұрын

    ਇਹਨਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ ਨਹੀਂ ਤਾਂ ਇਹ ਪੰਜਾਬ ਦੇ ਨੌਜਵਾਨਾ ਦਾ ਬੇੜਾ ਗਰਕ ਕਰ ਕੇ ਰੱਖ ਦੇਣਗੇ।

  • @user-gt4sz6cx8j
    @user-gt4sz6cx8j11 ай бұрын

    ਡਰੱਗ ਇੰਸਪੈਕਟਰ ਵੀ ਤੁਹਾਡੇ ਨਾਲ ਮਿਲ਼ੇ ਹੋਏ ਹਨ ਇਹ ਮਹਿਨਾ ਲੈਂਦੇ ਹਨ

  • @ParminderKaur-zm4kw

    @ParminderKaur-zm4kw

    11 ай бұрын

    Tn hi te agla inne confidence na keh rea..

  • @pardeepgargpardeep

    @pardeepgargpardeep

    12 күн бұрын

    ਓਨਾ ਦੇ ਦਫਤਰ ਧਰਨਾ ਲਾ ਲਓ ਵੀ ਤੁਸੀ ਰਿਸ਼ਵਤ ਲੈਣੇ ਉਂ

  • @rajankumar8713
    @rajankumar871310 ай бұрын

    ਬੱਸ ਚੈੱਕ ਕਰਾ ਲਓ ਰੌਲਾ ਪੌਣ ਦਾ ਕੀ ਫੈਦਾ

  • @rajinderaustria7819
    @rajinderaustria781911 ай бұрын

    ਸਾਡੇ ਲੋਕ ਜਿਆਦਾਤਰ ਲਕੀਰ ਦੇ ਫਕੀਰ ਹਨ ਸਭ ਤੋਂ ਵੱਡੀ ਗੱਲ ਨਸ਼ੇ ਕਰਨ ਵਾਲਿਆਂ ਨੂੰ ਅਵੇਅਰ ਕਰੋ ਨਸ਼ਾ ਕਰਨ ਵਾਲੇ ਇਹਨਾਂ ਕੋਲ ਆਉਣ ਹੀ ਨਾਂ ਤਾਂ ਇਹ ਕਿਸ ਤਰਾਂ ਵੇਚਣਗੇ ਰੱਖੀ ਫਿਰਨ ਆਪਣੀ ਦੁਕਾਨ ਵਿੱਚ ਜਦੋਂ ਕੋਈ ਖਰੀਦੂਗਾ ਹੀ ਨਾਂ। ਸਭ ਤੋਂ ਵੱਡੀ ਗੱਲ ਤੁਸੀਂ ਆਪਣੇ ਤੇ ਕੰਟਰੋਲ ਕਿਉਂ ਨਹੀਂ ਕਰਦੇਂ। RAJINDER SINGH AUSTRIA

  • @jagroopsingh5602

    @jagroopsingh5602

    11 ай бұрын

    ਜੇ ਚਾਅ ਨਾਂ ਮਿਲ਼ੇ ਤਾਂ ਕਿੱਥੋਂ ਪੀਮੇ।

  • @JasbirSingh-mw1vr

    @JasbirSingh-mw1vr

    11 ай бұрын

    ਵੀਰ ਨਸ਼ੱਈ ਫਿਰ ਹੀ ਹਟਣਗੇ ਜਾਂ ਆਪਣਾ ਇਲਾਜ ਕਰਵਾਉਣ ਗੇ ਜਦੋਂ ਇਹ ਸਾਰਾ ਕੁੱਝ ਮਿਲਣੋ ਹਟ ਗਿਆ

  • @kartarsingh8350

    @kartarsingh8350

    11 ай бұрын

    Bilkul tik Loki na ja jdo jade ne fir galat app log Han medicin sari bimari vaste bni Loki na vadh te Bina matlab to Khan

  • @rakukarwasra8142

    @rakukarwasra8142

    11 ай бұрын

    Veer medical walea nu tang kar rahe ne bhen chod bhelad log ina te maan hani da parca darj kra bhen choda de, factori band karao je bund bich dum hove

  • @harmanjeet866
    @harmanjeet86611 ай бұрын

    ਪ੍ਰਧਾਨ ਵੀ ਵੀਕਿਆ ਹੋਇਆ ਏ,ਹੁਣ ਦੁਕਾਨ ਚੈੱਕ ਕਰਨ ਨੂੰ ਰਹਿ ਕਿ ਗਿਆ,ਮੁੰਡਾ ਆਪਣੀ ਜਗ੍ਹਾ ਠੀਕ ਏ,ਮੁੰਡੇ ਦੀ ਗੱਲ ਨੀ ਸੁਣੀ ਜਾ ਰਹੀ,ਐਨਾ ਨੇ ਸਾਰਾ ਪੰਜਾਬ ਮਾਰ ਦੇਣਾ ਏ,ਇਸ ਪ੍ਰਧਾਨ ਨੂੰ ਕਹੋ ਆਪਣੇ ਬੱਚਿਆ ਨੂੰ ਕਹੇ ਖਾਣ ਨੂੰ,,ਫਿਰ ਫੈਸਲਾ ਹੋਊ,,,,

  • @kartarsingh8350

    @kartarsingh8350

    11 ай бұрын

    Munde kolo koe sahi paruf nahi he minda ve numbar bna riha tu medicin tha sampli chek karwa a fir PTA lagu ke nsa he ja nahi jdo gahak mang riha je nsa na Hove ga fir na dubara len awe bus Rola nsa nsa asli jar Chita he baki koe nsa ni

  • @ParminderKaur-zm4kw

    @ParminderKaur-zm4kw

    11 ай бұрын

    Tuc lok mrke dub q ni jande, tade li jhota number bnaunda, Amritpal no. Bnaunda te aaah lndi te punjab nu brbaad krn vale hi chnge ne BSs… thodi shrm krlo aapnea dia ltta khichi jande o , kite gnd nikl laindo punjab cho… nahi jithe hor mrr Rahe tuhi v sari gndi soch vale mrojake

  • @bikramjeetsingh9947

    @bikramjeetsingh9947

    11 ай бұрын

    Sale pehla aap khanade fr Gyan vand de oh saleyo Khao ii na gand nu jdd pta Nasha aa

  • @daljeetdhaliwal769
    @daljeetdhaliwal76910 ай бұрын

    ਕਿੱਧਰ ਨੂੰ ਜਾ ਰਿਹਾ ਮੇਰਾ ਰੰਗਲਾ ਪੰਜਾਬ 😢

  • @kuljindersingh4018
    @kuljindersingh401810 ай бұрын

    ਨਾ ਖਾਵੇ ਕੋਈ ਇਹ ਕਿਹੜਾ ਧੱਕੇ ਨਾਲ ਦਿੰਦੇ ਆ ਸਲਾ ਬਕਵਾਸ ਮਾਰੀ ਜਾਂਦਾ ਕੰਪਨੀ ਦੇ ਵਾਰ ਵਿੱਚ ਜਓ

  • @khundcharchatv
    @khundcharchatv11 ай бұрын

    ਮੈਡੀਕਲ ਵਾਲਾਂ ਗ਼ਲਤ

  • @kartarsingh8350

    @kartarsingh8350

    11 ай бұрын

    Par medicine galat nahi diti chete de nse ne badnami kra diti oh vadh gea medical badnam ho riha mape parde pau de Han ji

  • @RajinderSingh-pz8dt
    @RajinderSingh-pz8dt11 ай бұрын

    ਮਾਰਕੀਟ ਤੇਰੇ ਨਾਲ ਤਾਂ ਤੂੰ ਸਿਗਨੇਚਰ ਬ੍ਹੇਚੇ ਗਾਂ

  • @arnsthans8850
    @arnsthans8850Ай бұрын

    ਮੈਡੀਕਲ ਵਾਲੇ ਨੂੰ ਜੁੱਤੀ ਫੇਰੋ ਇਦਾਂ ਨਹੀਂ ਇਸ ਨੇਂ ਮੰਨਣਾ ਇਹ ਜ਼ਰੁਰ ਗ਼ਲਤ ਕੰਮ ਕਰਦਾ ਹੈ ਲਵੋ ਇਸ ਦੀ ਹਿੰਮਤ ਦੇਖੋਂ ਜਵਾਨ ਕਿਨੀਂ ਤੇਜ਼ ਚੱਲਦੀ ਹੈ 😂😂😂

Келесі