ਮਕਸੀਕੋ ਦੇ ਮਸ਼ਹੂਰ ਖਾਂਣੇ-ਦਾਣੇ ਲੋਕਲ ਮਕਸੀਕਨ ਨਾਲ🇲🇽Local Food in Mexico😱 Punjabi Travel Vlog
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #mexico
Пікірлер: 168
ਬਾਈ ਜੀ ਤੁਹਾਡਾ ਬਲੌਗ ਜਦੋਂ ਦੇਖਣ ਲੱਗਦੇ ਹਾਂ ਤਾਂ ਲਾਈਕ ਆਪਣੇ ਆਪ ਹੋ ਜਾਂਦਾ ਹੈ ਕਿਉਂਕਿ ਸਾਡੇ ਦਿੱਲ ਨੂੰ ਪਤਾ ਹੈ ਕਿ ਤੁਹਾਡੇ ਬਲੌਗ ਵਿੱਚ ਚੰਗਾ ਹੀ ਹੁੰਦਾ ਹੈ ਸੋ ਲਾਈਕ ਦੱਬਕੇ ਦਿੱਲ ਨੂੰ ਤਸੱਲੀ ਮਿਲ ਜਾਂਦੀ ਹੈ
@karanmehra4133
2 ай бұрын
Waheguru ji chardi kla kre
@Navdeepbrarvlogs
2 ай бұрын
❤️❤️🙏🙏
@jassisingh6319
Ай бұрын
@@arjansingh9136chelo tuhade bare sab peta sanu tu ki kerda ethe tere werge to door hi thik hai navdeep
@kirandeepbrar2205
Ай бұрын
ਬਹੁਤ ਵਧੀਆ ਲਗਿਆ ਨਵਦੀਪ ਵੀਰੇ ਤੇਰਾ ਵਲੋਗ
ਮੈਕਸੀਕੋ ਸਿਟੀ ਬਾਰੇ ਸੰਤੁਲਿਤ ਜਾਣਕਾਰੀ ਵਧੀਆ ਲੱਗੀ।ਈਸਾ ਨੇ ਦੋਭਾਸ਼ੀਏ ਦੇ ਤੌਰ ਸਥਾਨਕ ਬਾਜਾਰ ਦੀ ਸਪਸ਼ਟ ਜਾਣਕਾਰੀ ਦਿੱਤੀ। tortilla ਜਿਸ ਦਾ ਨਾਂ ਤੁਸੀਂ ਲਿਆ ਹੈ, ਮੈਕਸੀਕੋ ਦੀ ਰੋਟੀ ਬਹੁਤ ਮਸ਼ਹੂਰ ਹੈ।
@Navdeepbrarvlogs
2 ай бұрын
❤️❤️🙏🙏
ਸ਼ਕਾਗੋ ਚ ਬਹੁਤ ਮਕਸੀਕਨ ਹਨ,ਸਭ ਕੁਝ ਸਟਰੀਟਾ ਤੇ ਮਿਲਦਾ ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਚੜਦ੍ਹੀਕਲਾ ਬਖਸ਼ੇ ਜੀ ਹਮੇਸ਼ਾਂ ਖੁਸ਼ ਰੱਖੇ ਆਪ ਜੀ ਨੂੰ
Satsrikal jawana FROM SRI GANGANAGAR RAJASTHAN 🇮🇳
ਬਹੁਤ ਹੀ ਵਧੀਆ ਬਲੋਗ ਸਤਿ ਸ਼੍ਰੀ ਅਕਾਲ ਜੀ
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@Navdeepbrarvlogs
2 ай бұрын
❤️❤️🙏🙏
ਨਵਦੀਪ ਦੀ ਹਰ ਵਿਡੀਓੁ ਬਹੁਤ ਸੋਹਣੀ ਹੁੰਦੀਅਾ ਮੈ ਤਾਂ ਵੇਖਣ ਤੋ ਪਹਿਲਾ ਹੀ ਲਾੲੀਕ ਕਰ ਦਿੰਨਾ
ਸਤਿ ਸ੍ਰੀ ਅਕਾਲ ਵੀਰ ਜੀ ਜੀ ਖਿੱਚ ਰੱਖੋ ਕੰਮ ਨੂੰ ਜੀ ਵੀਰ ਜੀ ❤❤❤👌🫶🪓🏹💐🔥🙏🥰🫶👌💪❤️🌹
ਬਹੁਤ ਹੀ ਵਧੀਆ ਬਰਾੜ ਸਾਹਿਬ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@Navdeepbrarvlogs
2 ай бұрын
❤️❤️🙏🙏
ਬਰਾੜ ਸਾਬ ਏਨਾਂ ਦੇ ਮੱਥੇ ਤੇ ਬਾਲ ਬਹੁਤ ਘੱਟ ਹੁੰਦੇ ਹਨ ਕਿ ਇਹ ਮਥੇ ਤੋਂ ਜਾਣਬੁੱਝ ਕੇ ਬਾਲ ਕਟਾਏ ਹੁੰਦੇ ਆ
Good bro
Another great vlog ❤
@Navdeepbrarvlogs
2 ай бұрын
❤️❤️🙏🙏
Sat shri akal veer ji waheguru ji chardikla tandrusti wakshan ehi ardas ha ji khus rho hamesha
Dhanwad Brar je
vv nice video
ਘੈੰਟ ਵੀਡੀਓ ਲੱਗੀ ਵੀਰ ਜੀ ਚੜਦੀ ਕਲਾ ਵਿੱਚ ਰਹੋ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ❤️❤️🙏🙏
Sat Sri Akal Ji 🙏👍🙏
Good bai ji from moga punjab Ajit pal singh thanks very much
Best wishes❤❤ Sangrur
Good one
ਜੀਅ ਲੱਗ ਗਿਆ ਆ ਬਾਈ ਦਾ ਮੇਸੀਕੋ ਚ,,,, ਬਾਬਾ ਮੇਹਰ ਕਰੇ ❤❤💜💜🙏🏻
Good 👍
Satsri akal ji 🎉
U r brilliant
Sat shree akal ji.
ਸਤਿ ਸ੍ਰੀ ਆਕਾਲ ਜੀ 🙏
Very nice vlog❤❤❤
Nice video
Keep going bai👏👏
@Navdeepbrarvlogs
Ай бұрын
Thankyou❤️❤️🙏🙏
mexico city is not established by spanish.... they have found azterc buildings etc in Mexico city and this city was there from aztec time
@ISABRACAOFICIAL
2 ай бұрын
That’s correct, my mistake, many many different indigenous cultures lived in all the territory that is Mexico today. The ones that found the eagle with the snake were the Mexicas (wrongly called Aztecs) and yes, you can find many amazing things that were built before the Spanish
ਬਹੁਤ ਵਧੀਆ ਜੀ🙏
Waheguru guru ji da Khalsa waheguru ji di Fateh - we see your every vlog - you are great and brave. Love you My son - waheguru ji thuhanu chardi kalan. Vich rakha.
Veer tere vlog ❤sare punjabi vilogera tou best lagda wa 🎉bolan da andaaz buhat vadiya wa ; best of luck brooo ❤❤
❤ very good g 🙏 have a safe journey 🎉
ਘੈਟ ਪ੍ਰਧਾਨ
ਲਿਗਵਾ ਟਾਕੋ ,,ਜੀਭ ਹੁੰਦੀ ਹੈ
ਸਤਿ ਸ੍ਰੀ ਅਕਾਲ ਨਵਦੀਪ ਵੀਰ🙏
@Navdeepbrarvlogs
2 ай бұрын
Sat sri Akal ji❤️❤️🙏🙏
Nice
ਸਤਿ ਸ੍ਰੀ ਅਕਾਲ ਬਾਈ ਜੀ 🙏
ਬਹੁਤ ਹੀ ਵਧੀਆ
Very nice video brother congratulations ❤❤❤❤❤❤❤❤🎉🙏🏻 Har har mahadev G 💞💞🏵️🏵️🙏🏻
Ncic
Well come my dear brother ji
Baut hi sunder vilog hai . Tera Hasn da andaz bara sadgi te mithas nal bhariya hoyia hai. Sada hasda reh khush reh.❤❤ Khana v Thora sada hi Khao, Jayda chat-pate health lai thik nahi.Rab Rakha
Very nice by ji 🙏 👌 👍 👏 🙌
ਸਤਿ ਸ੍ਰੀ ਆਕਾਲ ਜੀ ਵੀਰ
👍 👌 ❤sunam udham singh wala 22g sangrur pb 🎉
ਨਵਦੀਪ 👌👍
ਤਮਾਲੀ ਵੀ ਖਾ ਕੇ ਦੇਖਣਾ,ਕੇਲੇ ਦੇ ਪੱਤੇ ਚ ਹੁੰਦਾ ਮੱਕੀ ਦਾ
Good vedio keep safe god bless sawarn Singh from UK
Brother your vlogging is excellent
Nice vlog navdeep bro ❤❤❤
ਸ਼ੁਕਰਾਨੇ ਵੀਰ ਜੀ,, ਜੀਓ
Sat shri akal 22 ji
Nice video ❤❤❤❤
Veer g roj ik vlog paya karo please
Waheguru Ji Bless you always lave from Gurgaon
Sat Sri akal ji🙏🙏🎉
ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਵੀਰ ਜੀ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤੁਹਾਡਾ ਸਫਰ ਹਮੇਸ਼ਾ ਇਦਾਂ ਹੀ ਚੱਲਦਾ ਰਹੇ ..Canada kedo auna
Good morning Good Luck 🌹🙏🙏👍👍🌹
ਵਾਹ ਜੀ ਬਹੁਤ ਹੀ ਵਧੀਆ ਵੀਰ👍👍👍❤ਜਸਪਾਲ ਸਿੰਘ ਤਖਤੂਪੁਰਾ ਸਹਿਬ ਮੋਗਾ ਜ਼ਿਲ੍ਹੇ
Nice thinking
Great job bro ❤
Nice video🎉
Sat sriakal bai ji 🙏🏻❤️👍
Brar saab nice vlog
🎉
Great Effort
Very good
Veer g athon de lok bahut healthy ne .....
❤
Veer g roj da ik vlog paya karo
SatSriakal dear welcome
Bro chicken tamales so good aj hi khadia kha k dekhio
❤❤
Waheguru ji 🙏🏼
ਸਤਿ ਸ੍ਰੀ ਆਕਾਲ ਬਾਈ ਜੀ
Waheguru ji ❤❤❤❤❤❤❤❤❤
God bless you bro
❤❤❤❤
Gana bhar wajana andari
Waheguru ji
ਵਧੀਆ ਸਿੰਘ ਸਾਹਿਬ
Sat Shri Akal Veer ji❤❤
Gal baat veere ❤️
Thanks 👳
Great
ਮੈਂ ਸੋਚਦੀ ਹੁੰਦੀ ਕਿ ਸਾਡੇ ਲੋਕ ਮੈਕਸੀਕੋ ਵਿਚ ਦੀ ਅਮਰੀਕਾ ਜਾਂਦੇ ਨੇ ਇਹ ਤਾਂ ਜਦੋਂ ਮਰਜ਼ੀ ਬਾਰਡਰ ਟੱਪ ਜਾਣ ਮੈਕਸੀਕਨ ਇਹ ਨਹੀਂ ਜਾਂਦੇ 😮😮
@jassisingh6319
Ай бұрын
Jande nai bhot maxian hege America vich ehna di v india wala hi haal aa.
Try pan de elote. Very very tasty made with corn
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
good wrk bro
Navdeep good luck a good journey pb kaum salute u from parmjit an mangat fam pind chhandran wala fist Lahore pb
🎉🎉🎉
❤❤🎉🎉👌💐💐🙏🙏
❤❤ਬਹਿ😢❤❤❤
👌😎🙏
👏👏👏