ਮਹਾਰਾਜਾ ਰਣਜੀਤ ਸਿੰਘ ਬਾਰੇ ਅਣਸੁਣੀਆਂ ਗੱਲਾਂ Maharaja Ranjit Singh | Punjabi Travel Couple | Ripan Khushi

Пікірлер: 216

  • @jagatkamboj9975
    @jagatkamboj99756 ай бұрын

    ਕਿੰਨਾ ਸੁਕੁਨ ਮਿਲ ਰਿਹਾ ਦਿਲ ਨੂੰ ਤੇ ਕੰਨਾਂ ਨੂੰ ਬੋਹਤ ਸਵਾਦ ਆ ਰਿਹਾ ਸੁਣਕੇ ਬੋਹਤ ਬੋਹਤ ਸ਼ੁਕਰਿਆ ਡਾਕਟਰ ਸਾਹਿਬ 🙏🙏

  • @Jasbir55
    @Jasbir556 ай бұрын

    ਕਾਸ਼ ਅੱਜ ਦੇ ਰਾਜੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਬਣ ਜਾਣ ਤੇ ਧਰਤੀ ਤੇ ਸਵਰਗ ਬਣ ਜਾਏ।

  • @endlessdesires4038

    @endlessdesires4038

    6 ай бұрын

    Veer khud halla sheri kar te Raja ban, Raaje kehra dusri duniya to aande ne ,Khud example set kar

  • @user-wg4nh6bx1j
    @user-wg4nh6bx1j6 ай бұрын

    ਵਾਹ ਓਏ ਬੱਚਿਓ. ਰੱਬ ਦੀ ਕਿੱਡੀ ਰਹਿਮਤ ਆ ਤੁਹਾਡੇ ਤੇ .ਜਿਸ ਨੂੰ ਮਿਲੇ ਓਹੀ ਤੁਹਾਡਾ .ਚਾਹੇ ਜਿੱਡੀ ਮਰਜੀ ਹਸਤੀ ਹੋਵੇ .ਜਿਵੇਂ ਫਕੀਰ ਅਜੀਜੂਦੀਨ ਸਾਹਿਬ ਦੇ ਵੰਸ਼ਜ.ਕਿੰਨੇ ਪਿਆਰ ਨਾਲ ਸਾਰੀ ਹਿਸਟਰੀ ਸਾਨੂੰ ਸੁਣਾਈ.ਖੁਸ਼ ਰਹੋ ਬੱਚਿਓ ਰੱਬ ਚੜਦੀ ਕਲਾ ਬਖਸ਼ਣ....

  • @anmolssidhu8626
    @anmolssidhu86266 ай бұрын

    ਅਸੀ ਲਹਿੰਦੇ ਪੰਜਾਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨਾ ਨੇ ਏਨਾ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਰੀਪਣ ਤੇ ਖੁਸ਼ੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉

  • @gurdhian2840
    @gurdhian28406 ай бұрын

    ਅੱਜ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਇਹ ਇਤਹਾਸ ਤੋਂ ਜਾਣੂ ਹੋਣਾ ਚਾਹੀਦਾ ਅਸੀਂ ਕਿਸ ਵਿਰਸੇ ਦੇ ਮਾਲਕ ਸੀ ਤੇ ਤੁਸੀ ਪੰਜਾਬ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਕਿਹਾ ਤਾਂ ਅੱਜ ਵਾਲਿਆ ਨੇ ਵੀ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾ ਗੇ ਪਰ ਪੰਜਾਬ ਨੂੰ ਨਸ਼ਿਆਂ ਦਾ ਕਬਰਿਸਤਾਨ ਬਣਾ ਦਿੱਤਾ ।

  • @d.kwhkjulka5589

    @d.kwhkjulka5589

    6 ай бұрын

    Nice information

  • @luckygrewal4421

    @luckygrewal4421

    6 ай бұрын

    Excellent comment

  • @endlessdesires4038

    @endlessdesires4038

    6 ай бұрын

    Das eh de layi c bhagwant mann zimevaar hai 😂😂, Hile he firde ne, , baaki tu nashe to kive bach gaya? Har gal sarkaar te, khud v bina comment to kuch kar liya karo😊

  • @jagatkamboj9975
    @jagatkamboj99756 ай бұрын

    ਇਸ ਵਿਸ਼ੇ ਤੇ ਹੋਰ ਗਲਬਾਤ ਕਰੋ ਜੀ🙏 ਦੋ ਤਿੰਨ ਲੜੀਆ ਹੋਰ ਕਰੋ🙏

  • @deeshmundi2011
    @deeshmundi20116 ай бұрын

    ਕਮਾਲ ਦੀ information about our ਸ਼ਾਨਦਾਰ ਗੌਰਵਮਈ ਇਤਿਹਾਸ ਦੀ॥ Salute to you guys 🙏👍😇❤️

  • @OfficialJasSingh
    @OfficialJasSingh6 ай бұрын

    ਹੈਦਰਾਬਾਦ ਦੇ ਨਵਾਬ ਨੇ ਇੱਕ ਚਾਨਣੀ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ ਸੀ। ਓਹ ਚਾਨਣੀ ਦਰਬਾਰ ਸਾਹਿਬ ਤੋਸ਼ਾਖਾਨਾ ਵਿਚ ਹੁੰਦੀ ਸੀ। ਸਾਕਾ ਨੀਲਾ ਤਾਰਾ ਦੌਰਾਨ ਓਹ ਚਾਨਣੀ ਸਾੜ ਦਿੱਤੀ ਗਈ।

  • @Jasbir55
    @Jasbir556 ай бұрын

    ਬਹੁਤ ਹੀ ਵਧੀਆ ਗੁਫ਼ਤੁਗੂ ਮਜਾ ਆ ਗਿਆ ਸੁਣ ਕੇ ਕਿ ਅਸੀਂ ਇੰਨੇ ਅਮੀਰ ਵਿਰਸੇ ਦੇ ਮਾਲਿਕ ਸੀ ਪਰ ਅੱਜ ਅਸੀਂ ਕਿੱਥੇ ਹਾਂ

  • @avtarcheema3253
    @avtarcheema32536 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮਹਾਰਾਜਾ ਰਣਜੀਤ ਸਿੰਘ ਵਾਰੇ।👍👍🙏🙏

  • @user-bu8oq4up8d
    @user-bu8oq4up8d6 ай бұрын

    ਵਗਦੀ ਸਾਂਤ ਸੂਭਾਅ ਨਦੀ ਵਰਗੀ ਵਾਰਤਾਲਾਪ ,,, good very good ,,, ਜੀਅ ਕਰਦੈ ਸਾਰੀ ਰਾਤ ਸੁਣੀ ਜਾਈਏ 🙏

  • @62916291ful
    @62916291ful6 ай бұрын

    ਗੁਫਤਗੂ ਕਰ ਰਹੇ ਬੋਹਤ ਹੀ ਸੁਲਝੇ ਹੋਏ ਸ਼ਖਸ ਨੇ , ਕਾਫੀ ਦੇਟੇਲਸ ਦੇ ਨਾਲ ਉਨ੍ਹਾਂਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਨਵੀਆਂ ਗਲਾਂ ਦੱਸੀਆਂ।

  • @ManjitSingh-eh6ym
    @ManjitSingh-eh6ym6 ай бұрын

    History of Punjab during Rule of Maharaja Ranjit Singh ji should be COMPILED and taught in SCHOOLS and COLLEGES

  • @majorsingh7474
    @majorsingh74746 ай бұрын

    👍👍👍👍👍👍❤️❤️🙏🙏ਰਿਪਨ ਖੁਸ਼ੀ ਜੀ ਵਾਹ ਵਾਹ ਵਾਹ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰਕਿਆ ਬਖਸਣ ਜੀ

  • @RanjitSingh-ms2yu
    @RanjitSingh-ms2yu6 ай бұрын

    ਡਾਕਟਰ ਸਾਹਿਬ ਬਹੁਤ ਸੁੰਦਰ ਤਰੀਕੇ ਨਾਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਹਾਸ ਸੁਣਾਈਆ ਧੰਨਵਾਦ ਜੀ ਤਿੰਨਾਂ ਦਾ ਆਉ ਫਿਰ ਅਰਦਾਸ ਕਰਿਈਏ ਵਾਹਿਗੁਰੂ ਜੀ ਅੰਗੇ ਮੁੜ ਉਸ ਵਰਗਾ ਜੋਦਾ ਆਏ

  • @hardipsingh7873
    @hardipsingh78736 ай бұрын

    Sir ,thanks for narrating the real history relating to Sikh Raj and Maharaja Ranjit Singh in elaborated way . Thanks also to Ripan Khushi, very nice informative vlog.

  • @baldevsidhu7719

    @baldevsidhu7719

    6 ай бұрын

    Please watch Canadian Broadcast corp(CBC) documentary called The Stuff British Stole: kohinoor and 9 year old boy from his mother and his raj(Daleep Singh )

  • @alinasidhu2000
    @alinasidhu20006 ай бұрын

    Proud to be Maharaja RanjitSingh

  • @tropicalregion8404
    @tropicalregion84046 ай бұрын

    Such a glorious history of Sikhs , he actually explain with such a great honour and pride . Thanks sir .

  • @harmeetsinghchauhan4916
    @harmeetsinghchauhan49166 ай бұрын

    ਬਹੁਤ ਹੀ ਸ਼ਲਾਘਾਯੋਗ ਵਿਡਿਉ ਸ਼ੂਟ ਕਿਤੀ ਆ ਰਿਪਨ ਵੀਰ, ਐਨੀ ਜਿਆਦਾ ਜਾਣਕਾਰੀ ਸੰਭਾਲੀ ਬੈਠੇ ਨੇ ਲਹਿੰਦੇ ਪੰਜਾਬ ਦੇ ਲੋਕ, ਲਗਦਾ ਇਹ ਵਿਡਿਉ ਇਤਿਹਾਸ ਬਣੇਗੀ । ਸ਼ੰਭਾਲ ਕੇ ਰਖਣ ਵਾਲੀ ਵਿਡਿਉ ਹੈ ਇਹ।

  • @muhammadashrafkhan5533
    @muhammadashrafkhan55336 ай бұрын

    SsA ji very sweet couple ji Rab mahr kara

  • @baljeets01
    @baljeets016 ай бұрын

    ਬਕਮਾਲ। ਧੰਨਵਾਦ ਸਾਡੇ ਵਡਮੁੱਲੇ ਇਤਿਹਾਸ ਨਾਲ ਜਾਣੂ ਕਰਾਉਣ ਲਈ।

  • @Matharoo13
    @Matharoo136 ай бұрын

    Khushi didi Suit 👌🏻👌🏻❤

  • @rajwinderkaur2308
    @rajwinderkaur23086 ай бұрын

    ਸੰਤ ਸਿੰਘ ਮਸਕੀਨ ਜੀ ਦੱਸਿਆ ਕਿ ਉਹ ਸੱਤਵੀਂ ਜਮਾਤ ਵਿੱਚ ਸੀ ਜਦੋਂ ਵੰਡ ਹੋਈ ਤੇ ਉਹ ਪਰਸ਼ੀਅਨ ਅਤੇ ਉਰਦੂ ਜਾਣਦੇ ਸੀ ।ਵੰਡ ਤੋਂ ਬਾਅਦ ਅਲਵਰ ਆਏ ਤਾਂ ਉੱਥੇ ਹਿੰਦੀ ਮੀਡੀਅਮ ਸੀ, ਸਕੂਲ ਵਾਲੇ ਕਹਿੰਦੇ ਪਹਿਲੀ ਜਮਾਤ ਵਿਚ ਲਵਾਂਗੇ ਹੁਣ। ਉਸਤੋਂ ਬਾਅਦ ਉਹ ਕਹਿੰਦੇ ਮੈ ਸਕੂਲ ਨਈਂ ਗਿਆ । ਹੁਣ ਤਾਂ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਤੀਜੇ ਦਰਜੇ ਤੇ ਰੱਖਿਆ।

  • @rajwindersingh4962
    @rajwindersingh49626 ай бұрын

    ਬਹੁਤ ਉੱਚ ਪੱਧਰੀ ਜਾਣਕਾਰੀ

  • @ssbdiary5258
    @ssbdiary52586 ай бұрын

    ਹਜ਼ੂਰ ਸਾਹਿਬ ਜਿੰਨਾ ਸੋਨਾ ਲੱਗਿਆ ਮਹਾਰਾਜਾ ਪੰਜਾਬ ਤੋਂ ਗੱਡਿਆ ਤੇ ਲੱਦ ਕੇ ਲੈ ਗਿਆ

  • @rajinderkaur8907
    @rajinderkaur89076 ай бұрын

    Very good discussion on Maharaja, came to know new facts about him

  • @ramandeepsingh6007
    @ramandeepsingh60076 ай бұрын

    I have read same from book written by British author about Punjab … really our Punjab was rich in education as well as in wealth … thanks for this beautiful blog

  • @baldevsidhu7719

    @baldevsidhu7719

    6 ай бұрын

    BBC History magazine names Maharaja Ranjit Singh the best ruler in the world even better than Abraham Lincoln, Winston Churchill, Queen Victoria and ever.European leader and monarch! Why because of his democratic rule !

  • @SukhwinderSingh-wq5ip
    @SukhwinderSingh-wq5ip6 ай бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @bodsingh4261
    @bodsingh42616 ай бұрын

    Yeh sab sunke ehna proud feel ho reya akha ch hanju aa gye, ki sadeya purkheya ne dunia te raaj kita pr aaj sadi kaum bina leader to bhatk rayi a... Proud to a punjabi sikh.. ❤.

  • @beenusingh52
    @beenusingh526 ай бұрын

    Rippan yaar you did a great job by making this video about Maharaja Ranjeet Singh. Wonderful !!! Thank you so much.

  • @sandeephundal8613
    @sandeephundal86136 ай бұрын

    Tuhada es daura dauran bahut kush dakhan nu milia

  • @nirmalghuman6077
    @nirmalghuman60776 ай бұрын

    ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਗੱਲਾਂ ਤੇ ਉਨ੍ਹਾਂ ਦੀਆਂ ਇਹ ਖਾਸੀਅਤਾਂ, ਉਨ੍ਹਾਂ ਨੂੰ ਦੁਨੀਆਂ ਦਾ ਇੱਕ ਮਹਾਨ ਰੂਲਰ ਸਾਬਤ ਕਰਦੀਆਂ ਨੇ, ਇਹ ਗੱਲਾਂ ਅੱਜ ਕਲ੍ਹ ਦੇ ਹੁਕਮਰਾਨਾਂ ਨੂੰ ਬਹੁਤ ਚੁੱਭਦੀਆਂ ਨੇ ਕਿਉਂਕਿ ਮੌਜੂਦਾ ਦੌਰ ਦੇ ਹੁਕਮਰਾਨ ਜਨਤਾ ਨੂੰ ਹੀ ਲੁੱਟਦੇ ਨੇ ਇਹ ਵੀਡੀਓ ਅੱਧੀ ਅਧੂਰੀ ਨਹੀਂ ਹੋਣੀ ਚਾਹੀਦੀ ਸੀ 😡

  • @lakhvindersinghmaan6141
    @lakhvindersinghmaan61416 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @glantegeetwithsurinderkaur1584
    @glantegeetwithsurinderkaur15846 ай бұрын

    Bhut hi wadhiya interview Vlog es yrsn de insaan nu publicly hona chahiye very thanks you Ripan and Khushi👌👌🙏🙏

  • @bilalrogi9073
    @bilalrogi90736 ай бұрын

    Much love to Sir Fakir Saifuddin.. I also dreamed to be born in the kingdom of Maharaja Ranjit Singh.

  • @RiazAhmed-yc6kl
    @RiazAhmed-yc6kl6 ай бұрын

    Thank you for sharing this beautiful information about Punjab under Maharaja Ranjit Singh.

  • @jaswindersingh-ol8ev
    @jaswindersingh-ol8ev6 ай бұрын

    Great work ...dil karda c k suni jawa apna pichokad apni history buht wadia kam kita tusi please j tusi hale c lehnde punjab ch ho tn plsss hor lambi video karo ehna di ida hi asi v sambhal k rakhiye eh gallan battan te sade bachea nu v suna sakiye jad wadde hon ....buht wadia kam sachi dil kush ho gya lagda c k asi us maharaja ranjit singh de raj ch hi chale gye aa ....likhn nu jina marji likhi jawa khatm nhi hona bus ehi aa buht sohna kam kar rahe oo...❤❤❤

  • @gurudayalsingh5866
    @gurudayalsingh58666 ай бұрын

    ਬਹੁਤ ਵਧੀਆ ਜਾਨਕਾਰੀ🙏🙏

  • @terwandersingh3605
    @terwandersingh36056 ай бұрын

    It is a honor , for a muslim to narrate the Sikh history.

  • @tariqmahmoodbhatti4828

    @tariqmahmoodbhatti4828

    6 ай бұрын

    He is explaining with honor, don't use ridiculous way please

  • @terwandersingh3605

    @terwandersingh3605

    6 ай бұрын

    @@tariqmahmoodbhatti4828 Could you please understand the language. I said it is an honor. You have changed the entire context of my comment. The honor refers to the person to whom the comment is directed. So here the honor is mine to listen. I think you should understand the English language as a language. Don't mix the syntax with Panjabi. The person explaining is explaining sincerely, or earnestly, We don't use the word honor here. There is nothing ridiculous out here. It is just that you have a lot to learn on the usage of the English Language.

  • @sandeepvirk9153
    @sandeepvirk91536 ай бұрын

    Waheguru g 🙏🎉❤

  • @PremSingh-ly7lx
    @PremSingh-ly7lx6 ай бұрын

    👍 👌 ❤sunam udham singh wala 22g 🎉

  • @xxxx34390gmailc
    @xxxx34390gmailc6 ай бұрын

    ਜਿਉਂਦੇ ਵਸਦੇ ਰਹੋ ਰਿੱਪਨ ਵੀਰੇ ਸਿੱਖ ਇਤਿਹਾਸ ਨਾਲ ਜੋੜਨ ਲਈ ਧੰਨ ਵਾਦ

  • @jagatkamboj9975
    @jagatkamboj99756 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🫶🙏

  • @satnamsinghpurba9584
    @satnamsinghpurba95846 ай бұрын

    Bhut vadia jankari god bless both of you 👌🌺

  • @surinderpalsingh485
    @surinderpalsingh4856 ай бұрын

    Sir tuhada dil ton Shukriya eh itihasik gallan dasan layi❤❤

  • @sukhdevsingh217
    @sukhdevsingh2176 ай бұрын

    well done paji bhen ji tusi sanu bhot hi wadia jankari ditti bhot bhot thanks 🙏🙏

  • @abdulmateenshahid627
    @abdulmateenshahid6276 ай бұрын

    Great leader, I am from Pakistan but I don't know this history. Good job 👏

  • @siriwansonicechanlverygood6661
    @siriwansonicechanlverygood66616 ай бұрын

    Sun ke khushi hoi h ji🙏🏻🙏🏻🙏🏻

  • @hafizwaseem9
    @hafizwaseem96 ай бұрын

    Punjabi zindabad

  • @rajwinderkaur2308
    @rajwinderkaur23086 ай бұрын

    ਅਸੀਂ ਬਹੁਤ ਵਡਭਾਗੇ ਹਾਂ ਜੋ ਇਹ ਸੁਣ ਰਹੇ ਆਂ

  • @baljindersingh7802
    @baljindersingh78026 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @aesthetics.bypreet
    @aesthetics.bypreet6 ай бұрын

    Great ..briefly narrated by sir💯

  • @haroonrashid4668
    @haroonrashid46686 ай бұрын

    Love from Tilla jogiyan Jhelum

  • @EVuniversity
    @EVuniversity6 ай бұрын

    The best vlog of your life life….great work guys.

  • @iqbalsinghgill6012
    @iqbalsinghgill60126 ай бұрын

    Good knowledge abt m.ranjit singh love your vlogs for giving informative knowledge❤ lage raho

  • @user-wq5hr6ty3y
    @user-wq5hr6ty3y6 ай бұрын

    Waiting for next part, it's amazing,

  • @user-yn2lq5zk4w
    @user-yn2lq5zk4w6 ай бұрын

    Thanks brother and bhabhi ji ene gune ate sulje vyakti nal gal baat karvan liye

  • @Bawa.jeeper
    @Bawa.jeeper6 ай бұрын

    Mr faqeer has a lot information

  • @luckygrewal4421
    @luckygrewal44216 ай бұрын

    Bhai saab da lehja khass hai........buht sohni galbaat Ajijudin de parwar walon

  • @hardipbansel9449
    @hardipbansel94496 ай бұрын

    Very informative video - thanks. Have really enjoyed it - 🙏 👍

  • @RajinderSingh-ds3mf
    @RajinderSingh-ds3mf6 ай бұрын

    ਸਤਿ ਸ੍ਰੀ ਆਕਾਲ ਖੁਸ਼ੀ ਭੈਣ ਜੀ (ਰਾਜ ਗਿੱਲ ਦਿੜ੍ਹਬਾ)

  • @pargandhillon3576
    @pargandhillon35766 ай бұрын

    Love you ripan and. Khushi

  • @JagtarSidhu-dp9qx
    @JagtarSidhu-dp9qx6 ай бұрын

    love from charda Punjab❤❤❤

  • @jasmeetsingh8692
    @jasmeetsingh86926 ай бұрын

    Waheguru ji ka khalsa waheguru ji ki Fateh

  • @KulwinderKaur-us9jy
    @KulwinderKaur-us9jy6 ай бұрын

    God bless you Ripan Khushi Happy new year hamesha chardi kala ch raho

  • @iqbalratta
    @iqbalratta6 ай бұрын

    Ripan I am a lawyer based at Chandigarh. I really thank you for the extant vlog

  • @Searchboy77
    @Searchboy776 ай бұрын

    Waheguru ji 🙏 ka Khalsa waheguru ji ki Fateh

  • @saqibbutt8513
    @saqibbutt85136 ай бұрын

    wah wah wah, shandar gal baat

  • @user-wq5hr6ty3y
    @user-wq5hr6ty3y6 ай бұрын

    Beautiful, informative vlog 👍

  • @narinderkaur3815
    @narinderkaur38156 ай бұрын

    ਮਨ ਕਰਦਾ ਸੁਣੀ ਜਾਈਏ

  • @SS-ct4hv
    @SS-ct4hv6 ай бұрын

    MAHARAJ RANJIT SINGH JI 🙏🙏🙏🙏

  • @hamidjatt8084
    @hamidjatt80846 ай бұрын

    Very informative video🎥🌹 thanks for sharing🌹

  • @chamkaur_sher_gill
    @chamkaur_sher_gill6 ай бұрын

    ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jasbirsingh2640
    @jasbirsingh26406 ай бұрын

    Great you sir

  • @JaswinderKaur-iu2vc
    @JaswinderKaur-iu2vc6 ай бұрын

    Kine vedia jankari detei bhai sahib ne shukria ji

  • @sohaibumar2167
    @sohaibumar21676 ай бұрын

    Ajj ka vlog aoe ka boht sandar h boht info mily

  • @user-wq5qw4rm4s
    @user-wq5qw4rm4s6 ай бұрын

    Well explained thanks uncle

  • @manjeetsinghsehmbi1795
    @manjeetsinghsehmbi17956 ай бұрын

    Thank you so much sir ji you are great sir 🙏🏻

  • @farmerjagsirsinghdhaliwal2464
    @farmerjagsirsinghdhaliwal24646 ай бұрын

    Waheguru ji

  • @zahoorahmad456
    @zahoorahmad4566 ай бұрын

    Love 💕💕 you work bro thanks Love ❤ from Pakistan

  • @prince_gaming7840
    @prince_gaming78406 ай бұрын

    Sat Sri akal ji 🌹❤️🌹❤🌹💗🌹💗🌹💗 Love From lndia Punjab

  • @lakhmirsingh5344
    @lakhmirsingh53446 ай бұрын

    ❤❤Waheguru ji❤❤

  • @user-wk3em4pp4f
    @user-wk3em4pp4f6 ай бұрын

    Very very very nice good bro ji sister ji 💕❤️😊

  • @preetikaur1959
    @preetikaur19596 ай бұрын

    Thanks a lot for sharing history 🙏🙏

  • @harmandhaliwal5589
    @harmandhaliwal55896 ай бұрын

    Khalsa raj zindabad Khalistan zindabad punjab zindabad waheguru ji kirpa karo ji sada Khalsa raj dubara vaps ava maharaja Ranjit Singh nou dubara janm dava punjab vich jo sada raj vaps a java

  • @luckygrewal4421
    @luckygrewal44216 ай бұрын

    Sir buht buht dhanwaad information dean lye

  • @baljindersingh7802
    @baljindersingh78026 ай бұрын

    I love you bata and bati

  • @rajinderbhogal9280
    @rajinderbhogal92806 ай бұрын

    Wah!

  • @balrajpindemaan
    @balrajpindemaan6 ай бұрын

    Nice thanks

  • @cguron
    @cguron6 ай бұрын

    Excellent. This conversation should be longer to cover additional topics, if you have materials. Great to learn more from your guest. Excellent guest. I appreciate your work.

  • @balrajsingh4182
    @balrajsingh41826 ай бұрын

    Very nice ਜੀ

  • @jasbirkaur8274
    @jasbirkaur82746 ай бұрын

    Very nice memorable moments

  • @Rajinderkaur-ui7hd
    @Rajinderkaur-ui7hd6 ай бұрын

    Great🎉

  • @RomeoFilms
    @RomeoFilms6 ай бұрын

    ਆਪਣੇ ਪਿੰਡ ਸਹਿਸਰਾ ਗੁਰਾਇਆ ਵਾਲਾ ਵਿੱਚ ਜਾ ਕੇ ਆਇਓ ਤਹਿਸੀਲ ਸੇਖੂਪੁਰਾ ਜਿਲਾ ਗੁਜਰਾਵਾਲਾ ਸਾਡੇ ਬਾਰਾਂ ਪਿੰਡ ਸੀ ਏਥੇ ਗੁਰਾਇਆ ਦੇ

  • @harmailsingh7397
    @harmailsingh73976 ай бұрын

    Ripan ji es story te film banao

  • @mangakakru1861
    @mangakakru18616 ай бұрын

    Sat shiri Akal g g😊🙏👌👍💓🤗

  • @punjjaabdesh8659
    @punjjaabdesh86596 ай бұрын

    ਹਾਂ ਜੀ, ਹੈਦਰਾਬਾਦ ਦੇ ਨਵਾਬ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਿਆਂ ਜੜੀ ਅਤਿ ਸੁੰਦਰ ਚਾਨਣੀ ਭੇਂਟ ਕੀਤੀ ਸੀ। ਚਾਨਣੀ ਦਾ ਸੁੰਦਰ ਰੂਪ ਦੇਖਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਇਹ ਚਾਨਣੀ ਤਾਂ ਮੇਰੇ ਗੁਰੂ ਦੇ ਸਿਰ ਤੇ ਸਜੂਗੀ। ਫ਼ੇਰ ਉਹ ਚਾਨਣੀ ਹਰਮੰਦਿਰ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਸੁਸ਼ੋਭਿਤ ਕੀਤੀ ਗਈ।

  • @RajwinderSingh-ki7zp
    @RajwinderSingh-ki7zp6 ай бұрын

    Good morning bro and my sweet sister good morning God bless you

  • @manveerkaursidhu333
    @manveerkaursidhu3336 ай бұрын

    very knowledgeable video thanku so much

  • @kaurcooks1201
    @kaurcooks12016 ай бұрын

    Nice information 👌 😊

Келесі