ਘਰੇਂ ਖਿੱਚ ਖਿੱਚ ਲਿਜਾਂਦੇ ਪੰਜਾਬੀ Punjabi Families in Africa | Ripan Khushi Vlogs |Punjabi Travel Couple

Пікірлер: 224

  • @parvindersingh7603
    @parvindersingh760311 ай бұрын

    ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਵੱਖਰੀ ਕਮਾਈਆਂ ਕਰਦੇ ਮਿਹਨਤ ਨਾਲ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਹਨਾਂ ਨੇ ਰਿਪਨ ਖੁਸ਼ੀ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

  • @jasbirsinghdhillon2466
    @jasbirsinghdhillon246611 ай бұрын

    ਰਿਪਨ ਖੁਸ਼ੀ ਆਹ ਨਜ਼ਾਰਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਸਾਰੇ ਪੰਜਾਬੀ ਪਰਵਾਰਾਂ ਨੂੰ ਖੁਸ਼ ਰਹੋ ਰੱਬ ਰਾਖਾ

  • @ranjeetsinghsingh9248
    @ranjeetsinghsingh924811 ай бұрын

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤❤❤

  • @Idyllic_World
    @Idyllic_World11 ай бұрын

    ਸਿੰਘ ਚੜੱਦੀ ਕਲਾ ,ਚ ਖਾਲਸੇ ਦੀ ਚੜਾਈ ਹੈ ਵਾਹਿਗੁਰੂ ਇੰਨਾਂ ਨੂੰ ਹੋਰ ਵੀ ਤਰਕੀਆਂ ਬਖਸ਼ਣ । ਮਨ ਬਹੁਤ ਬਹੁਤ ਖੁਸ਼ ਹੋਇਆ । ਕਿਆ ਬਾਤਾਂ

  • @sandhulcdcaremansa6779
    @sandhulcdcaremansa677911 ай бұрын

    Khushripn ਬਹੁਤ ਬਹੁਤ ਮੇਹਰਬਾਨੀ ਜੋ ਏਨੇ ਪਿਆਰੇ ਤੇ ਮਿਲਾਪੜੇ ਪਰਵਾਰਾਂ ਦੇ ਦਰਸ਼ਨ ਕਰਵਾਏ ਸੱਚ ਜਾਂਣੇਓ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਪਰਵਾਰਾਂ ਦੀਆਂ ਦੂਜੇ ਦੇਸ਼ਾਂ ਵਿਚ ਵੀ ਤਰੱਕੀਆਂ ਵੇਖਦੇ ਹਾਂ ਸਪੈਸ਼ਲ thanks ਜਦੋਂ SANDHU ਫੈਮਿਲੀ ਨਾਲ ਮਿਲਵਾਓਂਦੇ ਹੋ ਤਾਂ ਦਿਲ GARDEN GARDEN ਹੋ ਜਾਂਦਾਂ

  • @amarjitsingh95
    @amarjitsingh9511 ай бұрын

    Jis din punjab dil vicho nikal gya,us din es dunya vich ni hona punjabi

  • @amanbatthverka
    @amanbatthverka11 ай бұрын

    ਲਾਸਟ ਵਿਚ ਕਾਲੇ ਜਹੇ ਤਾਂ ਅੇਵੇ ਆਏ ਨੇ ਜਿਵੇ ਵਿਆਹ ਖਤਮ ਹੋਣ ਤੋਂ ਬਾਅਦ ਭੰਡ ਆਉਂਦੇ ਨੇ 😊

  • @Livroopcanadavlogs

    @Livroopcanadavlogs

    11 ай бұрын

    😅

  • @sarbsingh4642

    @sarbsingh4642

    11 ай бұрын

    Bilkul sahi gal aa

  • @harshchudary2480

    @harshchudary2480

    11 ай бұрын

    😂😂😂

  • @hansaliwalapreet812
    @hansaliwalapreet81211 ай бұрын

    Punjabia di shaan vkhri ❤❤❤krde rho veero tussi Abroad ch trakki ❤❤❤🎉🎉🎉gbu to all

  • @gurpindersingh8405
    @gurpindersingh840511 ай бұрын

    ਵਾਹਿਗੁਰੂ ਜੀ ਹੋਰ ਤਰਕਿਆਂ ਬਖ਼ਸ਼ਣ ਆਪਣੇ ਸਿੰਘਾ ਨੂੰ ਨਾਲ਼ੇ ਹੀਪਣ ਅਤੇ ਖੁਸ਼ੀ

  • @dharmindersekhon9680
    @dharmindersekhon968011 ай бұрын

    ਬਾ ਉ ਪੰਜਾਬ ਦੇ ਲੋਕ ਬੱਲੇ ਬੱਲੇ ਕਰਾ ਰੱਖੀਆਂ ਵਾਹਿਗੁਰੂ ਵਸਦਾ ਹਰ ਜਗ੍ਹਾ ਤੇ❤❤

  • @JagtarSingh-wg1wy
    @JagtarSingh-wg1wy11 ай бұрын

    ਰਿਪਨ ਜੀ ਆਹ ਨਾਜਾਰਾ ਹੀ ਆਗਿਆ ਇਥੇ ਵੀ ਪੰਜਾਬੀ ਪਰਿਵਾਰਾਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰਖਣ ਜੀ

  • @Appskihacks
    @Appskihacks11 ай бұрын

    ਸਬ ਤੋ ਵਧੀਆ ਕੀਮੀਆ ਦੇ ਪੰਜਾਬੀ ਲੱਗੇ ਮੈਨੂ …ਬਿਲਕੁਲ ਪੰਜਾਬ ਵਾਂਗ ਰਹਿ ਰਹੇ ਨੇ,

  • @dharampal3864
    @dharampal386411 ай бұрын

    ਬਹੁਤ ਵਧੀਆ ਵਲੋਗ, ਵੱਖ ਵੱਖ ਥਾਂਵਾਂ ਦਿਖਾਉਣ ਲਈ ਧੰਨਵਾਦ, ਪੰਜਾਬੀ ਵੀਰਾਂ ਦਾ ਵੀ ਧੰਨਵਾਦ, ਜਿਨ੍ਹਾਂ ਇੰਨਾ ਪਿਆਰ ਦਿੱਤਾ, ਅਕਾਲ ਪੁਰਖ ਸਭ ਨੂੰ ਚੜਦੀ ਕਲਾ ਬਖਸਿਸ਼ ਕਰਨ।

  • @sehbazsingh2942
    @sehbazsingh294211 ай бұрын

    ਖੁਸ਼ੀ ਸਭ ਤੋਂ ਪਿਆਰੀ ਨਾਮ ਵੀ ਖੁਸ਼ੀ ਹੈ ਵੀ ਖੁਸ਼ਦਿਲ

  • @JasvirSingh-gf7im
    @JasvirSingh-gf7im11 ай бұрын

    ਬਹੁਤ ਵਧੀਆ ਜਨਾਬ।

  • @amarjitsingh95
    @amarjitsingh9511 ай бұрын

    Eh pyar sari umar hi ni milda jina tuhanu africa kiniya vich milya.

  • @NirmalSingh-ln2po
    @NirmalSingh-ln2po11 ай бұрын

    ਬਹੁਤ ਵਧੀਆ ਮਹਿਮਾਨ ਨਿਵਾਜੀ

  • @vipan56
    @vipan5611 ай бұрын

    पंजाबियों की क्या बात है, रिप्पन वीर जी खुशी जी। हर जगह छा गए हैं। परमात्मा सदैव तरक्कीयां बनाए रखे।

  • @RajinderSingh-jq7hp
    @RajinderSingh-jq7hp11 ай бұрын

    Dhanwad ji, ਖਾਣੇ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ ਸੀ, ਸੇਵਾ ਕਰਨ ਵਾਲਿਆਂ ਦੀ ਬੋਹਤ ਮਿਹਰਬਾਨੀ ਮੇਰੇ ਵਲੋਂ

  • @GurpreetSingh-os4gn
    @GurpreetSingh-os4gn11 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JAGJEETSINGH-jn1hj
    @JAGJEETSINGH-jn1hj11 ай бұрын

    Sadke jawa. Punjabi families de....jehre baar jaake bhi apne virsa nu nahu bhule.... *Baaro aaye guest nu apne hathi bana ke khilaana*....bahut changaa lagya....

  • @veerpartap914
    @veerpartap91411 ай бұрын

    veeru menu mere te Maan h m ik Punjabi cominity vich peda hoya thanku veer de jo bhut mehant kr rhe hun desa videsh di sair karwa rhe hun

  • @GurjantSingh-ri3bl
    @GurjantSingh-ri3bl11 ай бұрын

    Waheguru ji chardikla vich rakhan sarea nu. very nice vlog

  • @sukhdevkhan4430
    @sukhdevkhan443011 ай бұрын

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤ ਵੈਰੀ ਫਨੀ ਸਾਰੀਆਂ ਫੈਮਿਲੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਸਾਰਿਆਂ ਨੂੰ ਚੱੜਦੀ ਕਲਾ ਰੱਖੇ ਰੱਬ ਰਾਖਾ

  • @ryandhaliwal7778
    @ryandhaliwal777810 ай бұрын

    Thank u so much everyone in south Africa. Sat shri akal to uall families. Sda khush rho ji sare

  • @BalwinderKaur-dk4xl
    @BalwinderKaur-dk4xl11 ай бұрын

    Waheguru ji maher kern all punjabis families ta🙏🙏♥️♥️

  • @ajaibsingh6044
    @ajaibsingh604411 ай бұрын

    ਬਹੁਤ ਵਧੀਆ ਜਿਓਦੇ ਵਸਦੇ ਰਹੋ ਖੁਸ਼ ਰਹੋ ਸਾਨੂੰ ਘਰ ਬੈਠਿਆ ਸੈਰ ਕਰਾਊਦੇ ਰਹੋ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @gurnamsingh6043
    @gurnamsingh604311 ай бұрын

    Diyora family karnal haryana india Ripan tae Khushi nae raonka la deitiya Afrika wich asi v tuhadae naal Africa dae darshan kr rhae han very nice

  • @user-sukhirkaur
    @user-sukhirkaur11 ай бұрын

    ਜਿਊਦੇ ਵਸਦੇ ਰਹਿਣ ਸਾਰੇ ਪੰਜਾਬੀ ਭੈਣ ਭਰਾ🙏🙏🥰

  • @sarbjithayer7015
    @sarbjithayer701510 ай бұрын

    ਰਿਪਨ। ਜੀ। ਮੈਂ। ਤੁਹਾਡੇ। ਸਾਰੇ। ਬਲੋਗ। ਦੇਖਦਾ। ਹਾਂ। ok

  • @daljitkaur6646
    @daljitkaur664611 ай бұрын

    V nice vlog end te boht vadia laga nice apne punjabi 😄🤗👍

  • @jasmersinghjassbrar3673
    @jasmersinghjassbrar367311 ай бұрын

    ਅਜ ਤਾਂ ਰਿਪਨ ਸਾਡਾ ਦਿਲ ਵੀ ਬਾਗੋ ਬਾਗ ਹੋ ਗਿਆ. ਬਾਕਮਾਲ ਹਨ ਅਫਰੀਕੀ ਪੰਜਾਬੀ ਯਾਰ.

  • @harpreetsinghmoga
    @harpreetsinghmoga11 ай бұрын

    ਬਹੁਤ ਵਧੀਆ ❤

  • @gogijosan4966
    @gogijosan496611 ай бұрын

    ਬਹੁਤ ਵਧੀਆ ਲੱਗਿਆ ਕੀਨੀਆ ਰਿਪਨ ਖੁਸ਼ੀ ਹੋਟਲ ਵੇਖ ਕੇ ਤਾਂ ਨਜਾਰਾ ਆ ਗਿਆ ਤੇ ਅਖੀਰ ਵਿਚ ਕੀਨੀਆ ਵਾਲੀਆ ਦਾ ਨੱਚਣਾ ਤਾਂ ਕਮਾਲ ਕਰ ਗਿਆ 👍

  • @daljitsingh1143
    @daljitsingh114311 ай бұрын

    Huge respect for this blog and our all punjabi families love u all❤❤❤❤❤❤❤❤❤❤❤❤❤❤❤

  • @gurpreetsinghsidhu5367
    @gurpreetsinghsidhu536711 ай бұрын

    jithe jan punjabi ronka la hi dinde ne😂😂😂. baki raja bai wakey hi gaint lag rhe ne. dil de v raje ne❤❤❤❤

  • @lekhraj9035
    @lekhraj903511 ай бұрын

    Wehguru mehar kre Sada khush rho 👌👌👌👌👌🙏🙏🙏🙏🙏

  • @baljindarsingh500
    @baljindarsingh50011 ай бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ

  • @SherSingh-ec7jr
    @SherSingh-ec7jr11 ай бұрын

    ਕਿਸਮਤ ਵਾਲੇਓ ਬੱਚਿਓ ਰਿਪਨ ਖੁਸੀ 🙏

  • @amarjeetkaur8337
    @amarjeetkaur833711 ай бұрын

    Mnn kuch ho janda veer ji vlog dakh ke waheguru ji hamesha Maher karan punjabi travel couple te

  • @baljindersingh7802
    @baljindersingh780211 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @satnamsinghpurba9584
    @satnamsinghpurba958411 ай бұрын

    Very nice video god bless both of you 💐🌺

  • @yourdad-eg9zb
    @yourdad-eg9zb11 ай бұрын

    Kenya wich khetti layee bahut zameen hai PUNJABIS SHOULD MIGRATE TO KENYA

  • @mintugarg1863
    @mintugarg186311 ай бұрын

    Kya baat hai Bai ji man khush ho gya ❤❤

  • @preety7387
    @preety738711 ай бұрын

    Vlog de shuru ch song Inna sona mere bache sunke nachan lag jnde aa

  • @SatnamSingh-fe3tg
    @SatnamSingh-fe3tg11 ай бұрын

    Dhan Guru Nanak Dev g Mhar kro 🙏🙏

  • @inderbirsinghgulati5940
    @inderbirsinghgulati594011 ай бұрын

    Love and like ur live videos. Enjoying to see Punjabi families in Kenya. Nice gatherings and nice to see new places. Our best wishes to punjabi travel couple

  • @muhammadashrafkhan5533
    @muhammadashrafkhan553311 ай бұрын

    SsA ji very sweet and beautiful family Rab mahr kara

  • @JatinderSingh-xb8te
    @JatinderSingh-xb8te11 ай бұрын

    Miss U Veer Ji Phase 6 Mohali Gurudwara Sahib Ji

  • @rajveervirk6874
    @rajveervirk687411 ай бұрын

    ਬਹੁਤ ਵਧੀਆ

  • @bipusidhu4432
    @bipusidhu443211 ай бұрын

    Very nice Vlog aa beta ji waheguru ji Lame Umer bxen putt ❤❤❤❤❤❤

  • @RamanpreetToor
    @RamanpreetToor11 ай бұрын

    Khushi nu Jada pyar krde sare

  • @SukhwinderSingh-wq5ip
    @SukhwinderSingh-wq5ip11 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @kuldipkaurkalsi923

    @kuldipkaurkalsi923

    11 ай бұрын

    Very good

  • @harwindersingh3407

    @harwindersingh3407

    11 ай бұрын

    Rippan Khushi Ji bahut bahut dhanyawad tuhda ji sanu Africa ch punjab de darshan karwaun lai pata nahi c kiniya is tarha da v ho sakda

  • @Gurpreet.Baidwan
    @Gurpreet.Baidwan11 ай бұрын

    South Africa is really very beauyiful ❤❤❤ All punjabi people are very helpful 🙏🙏 Nice vlog 👌👌👏👏👏👍👍 Thanks to show the real picture of Nairobi, Kenya & SA 🙏 Really we enjoyed all the vlog of this South Africa Series. Enjoy ❤❤ Waheguru hamesha tohade te mehar kare 👏👏

  • @pushpinderkaurtv
    @pushpinderkaurtv11 ай бұрын

    Bht vadia, karmawali jorhi ❤👌👍🙏

  • @ManjitKaur-cl7su
    @ManjitKaur-cl7su11 ай бұрын

    Wehegruru Mehar bhra hatt rakha khush ro

  • @satkartarsingh3901
    @satkartarsingh390111 ай бұрын

    Very nice video god,bless you both of you

  • @sawindersandhu3977
    @sawindersandhu397711 ай бұрын

    Buht vdia veer ji full enjoy 🤩🤩🤟

  • @SherSingh-ec7jr
    @SherSingh-ec7jr11 ай бұрын

    ਗਾਣਾ ਬਹੁਤ ਵੱਧੀਆ ਚੁਣਿਆ ਗੁਰਦਾਸ ਮਾਨ ਜੀ ਦਾ👍

  • @singhgulshan1110
    @singhgulshan111011 ай бұрын

    Awesome welcome by Mr Sandhu and family

  • @amriksinghthind6412
    @amriksinghthind641211 ай бұрын

    ਜਿਉਂਦੇ ਵੱਸਦੇ ਰਵੋ

  • @Sandhu_Jatt2471
    @Sandhu_Jatt247111 ай бұрын

    Sandhu family god bless you

  • @balrajsingh4182
    @balrajsingh418211 ай бұрын

    Very nice ji bahut wadhia ji

  • @arshb4812
    @arshb481211 ай бұрын

    Raja 22 da dill b raja hai❤

  • @86parmar
    @86parmar11 ай бұрын

    Bhaji maza aa gya bhut vadhiya

  • @veenalall6857
    @veenalall685711 ай бұрын

    It's, "Jambo Kenya Habari Gaani, Masuri Saana". Old memories of Indian hospitality.

  • @suchasingh2663
    @suchasingh266311 ай бұрын

    Bahut Vadhiya g

  • @SarvjitlatterSarvjit-ov1ks
    @SarvjitlatterSarvjit-ov1ks11 ай бұрын

    Nice blog l ❤❤❤l❤ripen and khusi❤❤Kauai ❤

  • @Appskihacks
    @Appskihacks11 ай бұрын

    ਲਾਸਟ ਤੇ ਗਿੱਧਾ ਬੋਲੀਆਂ ਬਹੁਤ ਵਧੀਆ ਸੀ

  • @user-wr7go2nn1u
    @user-wr7go2nn1u11 ай бұрын

    Siraaa punjabi o👌👌

  • @rashpaldhaliwal4517
    @rashpaldhaliwal451711 ай бұрын

    Khush rho beta

  • @ashabindra594
    @ashabindra59411 ай бұрын

    Aaj ka vlog bhout acha hai

  • @RajwinderKaur-qt1wq
    @RajwinderKaur-qt1wq11 ай бұрын

    Jehra Raja paaji aa oh Mainu mere Raje chache varga lagda oh America aa .. dil to v Raje aa 😊

  • @romysingh6730
    @romysingh673011 ай бұрын

    bhut hi sohna vlog bnade o tusi paji

  • @GurpreetSingh-fu2zs
    @GurpreetSingh-fu2zs11 ай бұрын

    Bhoot badiaa enjoy mentji

  • @tegvirsingh1011
    @tegvirsingh101111 ай бұрын

    Lai 22 mitro suad a giya

  • @sharanjitr3446
    @sharanjitr344611 ай бұрын

    ਬਹੁਤ ਵਧੀਆ ਵਲੌਗ

  • @amardeepsinghbhattikala189
    @amardeepsinghbhattikala18911 ай бұрын

    Sat shri akal ji sarea nu baba ji hora nu akal purkh waheguru ji chardikla tandrusti wakshan ehi ardas ha ji

  • @Harjinder570
    @Harjinder57011 ай бұрын

    ਵੀਰੇ ਤੁਹਾਡੇ ਨਾਲ ਵਾਲੇ ਮੁੰਡੇ ਨੇ ਜੈਕਟ ਪਾਈ ਹੈ ਤੇ ਤੁਸੀ ਟੀ ਸ਼ਰਟ 😅

  • @jollyfragrances2839
    @jollyfragrances283911 ай бұрын

    Bht vadia lagya

  • @darshansinghsingh9
    @darshansinghsingh911 ай бұрын

    Wha ji wha Edan de jankari koi ne de sakda

  • @therebel6451
    @therebel645111 ай бұрын

    ਗੰਗਾਨਗਰ ਵਾਲੇ ਲਾਇਕ ਕਰੋ ਭਾਈ ਜੀ

  • @BarinderSinghKamboj
    @BarinderSinghKamboj11 ай бұрын

    ਵਾਕੇ ਹੀ ਕਮਾਲ ਨੇ ਸਾਡੇ ਕੀਨੀਆ ਆਲੇ

  • @Goldenpunjab2024
    @Goldenpunjab202411 ай бұрын

    ਬਾਈ ਜੀ िਜਵੇ ਤੁਸੀ ਪिਹਲਾ ਕੀਨੀਅਾ ਦੀ ਗਰੀਬੀ िਦਖਾਈ ਸੀ ,ੳੁਵੇ ਹੁਣ ਅਾਮ ਲੋਕਾ ਤੇ ਕੀਨੀਅਾ ਦੇ ਮॅਧਵਰਗੀ ਲੋਕਾ ਦੀ िਜੰਦਗੀ िਦਖਾਓ,ਅਮੀਰ ਲੋਕ ਤਾ ਬਹੁਤ िਦਖਾ िਦॅਤੇ

  • @parminderbhangoo4781
    @parminderbhangoo478111 ай бұрын

    Bahut wadhia lagia sara

  • @manjeetfatehpuriya6995
    @manjeetfatehpuriya699511 ай бұрын

    ਬਾਈ ਮੇਰਾ ਵੀ ੫ ਸਾਲ ਪਹਿਲਾ ਕੀਨੀਆ ਦਾ ਵੀਜਾ ਲੱਗਾ ਸੀ ਪਰ ਮੈਨੂ ਲੱਗਾ ਉਥੋ ਦੇ ਲੋਕ ਵਧੀਆ ਨੀ ਤੇ ਮੈ ਗਿਆ ਨੀ ਪਰ ਅੱਜ ਸੋਚਦਾ ਹਾ ਜੇ ਕਿਤੇ ਜਾ ਆਉਦਾ

  • @GurwinderSingh-gc9cb
    @GurwinderSingh-gc9cb11 ай бұрын

    Waheguru Mehar kre aasi Fathegarh Sahib

  • @visaexpertbeant1895

    @visaexpertbeant1895

    11 ай бұрын

    NABHa

  • @gurimaan9814
    @gurimaan981411 ай бұрын

    Waheguru ji🙏🙏🙏🙏

  • @jaspalkaur1955
    @jaspalkaur195511 ай бұрын

    ਪੁੱਤਰ ਜੀ ਤੁਸੀ ਬਰਨਾਲੇ ਕਿਥੋ ਹੋ ਬਹੁਤ ਸਾਰਾ ਪਿਆਰ ਖੁਸੀ ਖੁਸ ਰਹੋ

  • @balrambhanot3345
    @balrambhanot334511 ай бұрын

    Good good good. Self service best method

  • @jeettailor4442
    @jeettailor444211 ай бұрын

    Good job sir great Bai I'm jeet tailor ferozpur boder village

  • @baljindersingh7802
    @baljindersingh780211 ай бұрын

    I love you betee and beta

  • @ManjeetSingh-gx8hs
    @ManjeetSingh-gx8hs11 ай бұрын

    बुजुर्ग अच्छा सोचदे ,बुजुर्गा दी मेहनत बच्चे सुख पावदे ने चढ़दी कला ते हैं ने।🙏

  • @HarjinderSingh-bz4ri
    @HarjinderSingh-bz4ri11 ай бұрын

    Thanks bai ji ❤❤

  • @yourdad-eg9zb
    @yourdad-eg9zb11 ай бұрын

    INSTEAD OF CANADA ALL PUNJABIS SHOULD MIGRATE TO KENYA

  • @JagmeetSingh-sk9kl
    @JagmeetSingh-sk9kl11 ай бұрын

    Great 👍🏻

  • @gurdipsahni7982
    @gurdipsahni798211 ай бұрын

    Brother you are to good.. enjoy you..with our community... keep continue...jembo keniya 😮

  • @amarjitkaur4739
    @amarjitkaur473911 ай бұрын

    ਜੈਮਬੋ ਕੀਨੀਆ 😂😂😂❤

  • @ravinderkaur3844
    @ravinderkaur384411 ай бұрын

    Waheguru ji

  • @user-wr7go2nn1u
    @user-wr7go2nn1u11 ай бұрын

    Maje aa gaye ajj vlog dakh dia bhai ji😂😂

Келесі