Indo-pak ਕਿਸਾਨਾਂ ਦੇ ਸਾਂਝੇ ਖੇਤ | zero Line India Pakistan Borders |

Пікірлер: 566

  • @bikramjitbika9778
    @bikramjitbika97786 ай бұрын

    ਮੇਰੀ ਤਾਈ ਜੀ ਵੰਡ ਤੋ ਪਹਿਲਾ ਕਰਤਾਰਪੁਰ ਨੰਗਲੀ ਪਿੰਡ ਦੇ ਸਨ ਹੁਣ 90 ਸਾਲ ਦੇ ਹਨ ਪਰਡੇਰਾ ਬਾਬਾ ਨਾਨਕ ਤੋ ਕਰਤਾਰਪੁਰ ਸਾਹਿਬ ਵੇਖ ਕੇ ਰੋ ਪੈਦੇ ਕਹਿੰਦੇ ਖੋ ਪੈਦੀ

  • @bpeo9578
    @bpeo95786 ай бұрын

    ਬੜਾ ਯਾਦ ਆਉਂਦੀ ਹੈ ਆਪਣੇ ਮਾਂ ਪਿਓ ਦੀ ਜੰਮਣ ਭੌਂ ❤❤❤ ਜਿਓੰਦੇ ਵੱਸਦੇ ਰਹੋ ਨਾਸਿਰ ਪੁੱਤਰ ਜੀ ਜੋ ਸਾਨੂੰ ਹਮੇਸ਼ਾਂ ਦਰਸ਼ਨ ਕਰਵਾ ਦਿੰਦੇ ਹੋ. ਮੇਰੇ ਵੱਲੋਂ ਢਿਲੋਂ ਭਿੰਡਰ ਪਰਿਵਾਰ ਨੂੰ ਤੇ ਲਹਿੰਦੇ ਪੰਜਾਬ ਨੂੰ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ❤️❤️❤️

  • @ghummanbroadway803
    @ghummanbroadway8036 ай бұрын

    NASIR DHILON JI,SADE DOVA PUNJABA TE POLITICS WALIAN DI BURI NAZAR REHNDI HAIN,,AJJ KLL LEHNDA CHARDA BAHUT HADD TAK DURIAN MITTA REHIAN HAIN ,PAR AUN WALE SME CH EHNA KOI EHO JHI HARKAT KARNI HAIN JIS NAL K (KHITASH ERKHA) PAIDA HOVE DOVA PUNJABA CH ,RIPAN KHUSHI DE SARE BLOG BAHUT VADIAN C, SMMI,DHILON ,SAROYIA,ABIRA, TAQRIBAN SBB NE HI BAHUT PIYAR KITA SADE WALE COUPLE (RIPAN KHUSHI) NU KHUSHHAMDID TUHADE SARIAN DA,ESHE TRA HI HASDE WASDE RHO SADE DOVE PUNJAB DE LOK ❤❤❤🎉

  • @SidhuCreations13
    @SidhuCreations136 ай бұрын

    ਜਦੋਂ ਕੋਈ ਘਰ ਸੱਦਦਾ ਹੈ ਤਾਂ ਬੇਜ਼ਤੀ ਨਹੀਂ ਕਰਦੇ ਨਦੀਮ ਬਾਈ ਨੂੰ ਸਲਾਮ

  • @JagtarSingh-wg1wy
    @JagtarSingh-wg1wy6 ай бұрын

    ਢਿੱਲੋਂ ਸਾਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਬਲੌਗ ਹੈ ਜੀ ਪੰਜਾਬੀ ਲਹਿਰ ਦੇ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @x_hardeep_1984
    @x_hardeep_19846 ай бұрын

    ਲਵ ਯੂ ਆ ਲਹਿੰਦੇ ਪੰਜਾਬ ਵਾਲਿਉ ❤️ ਪੁਰਾਣੇ ਦਿਨ

  • @ParveenKumar-lf4my

    @ParveenKumar-lf4my

    6 ай бұрын

    🙏

  • @fordwalajatt7094
    @fordwalajatt70946 ай бұрын

    ਸੈਮੀ ਜੱਟ ਵੀਰ ਜੀ ਕਿਆ ਬਾਤਾ ਵੀਰ ਜੀ ਸਤਿ ਸ਼ੀ ਅਕਾਲ ਜੀ 🎂💐🌹

  • @ajaibsingh261
    @ajaibsingh2616 ай бұрын

    Very good Naser ਢਿੱਲੋਂ, ਸੈਮੀ ਜੱਟ, ਰਾਣਾ ਭਾਜੀ , ਸਾਰਿਆ ਦਾ ਬਹੁਤ ਵਧੀਆ ਕਾਰਜ , ਪੰਜਾਬੀ ਮਾਂ ਬੋਲੀ ਵਿੱਚ ਗਲਬਾਤ ਕਰਦੇ❤ ਸੋਹਣੇ ਲੱਗਦੈ ਉਚੇ ਲੰਮੇ ਸੁਨੱਖੇ ਜਵਾਬ

  • @vipankumar1677
    @vipankumar16776 ай бұрын

    ਬਹੁਤ ਵਧੀਆ ਵੀਰ ਜੀ ਬਹੁਤ ਦਿਲ ਲੱਗਿਆ ਹੋਇਆ ਬਹੁਤ ਉਡੀਕ ਰਹਿੰਦੀ ਸੀ ਤੁਹਾਡੇ ਵਲੋਗਾਂ ਦੀ ਪ੍ਰਮਾਤਮਾਂ ਤੁਹਾਨੂੰ ਖੁਸ਼ ਰੱਖੇ ਜੀ 🙏🙏🙏🙏🙏

  • @tonysappal7792
    @tonysappal77926 ай бұрын

    ਸੈਮੀ ਬਾਹੁਤ ਵਧੀਆ ਬੰਦਾ ਜਮਾਂ ਆਪਣੇ ਇਧਰ ਲਾ ਲਗਦਾ

  • @HarpreetSingh-ux1ex
    @HarpreetSingh-ux1ex6 ай бұрын

    ਬਾਈ ਨਾਸਿਰ ਢਿੱਲੋਂ ਜੀ ਲਹਿੰਦੇ ਪੰਜਾਬ ਵਾਲਿਆਂ ਨੂੰ ਚੜਦੇ ਪੰਜਾਬ ਵਾਲਿਆਂ ਦੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @harnekmalla8416
    @harnekmalla84166 ай бұрын

    ਹੱਦਾਂ ਸਰਹੱਦਾਂ ਬਣੀਆਂ ਰੈਹਣ ਪਰ ਦੋਨਾਂ ਪੰਜਾਬਾਂ ਦੇ ਲੋਕਾਂ ਲਈ ਵਿਜਾ ਅਸਾਨ ਬਨਾਉਣ ਦੋਨੋ ਸਰਕਾਰ,, ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @SukhwinderSingh-wq5ip
    @SukhwinderSingh-wq5ip6 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @krishandev3633
    @krishandev36336 ай бұрын

    ਨਾਸਿਰ ਬਾਈਁ ਸੰਮੀ ਤੇ ਵਿਕਾਸ ਬਾਈਁ ਨੂੰ ਸਲੂਟ 🙏❤

  • @gurpalsingh4543
    @gurpalsingh45436 ай бұрын

    بہت خوبصورت ولاگ۔ یے ہماری پنجاب کی وراثت ہے ۔ خوشی رپن اور آپ سب کو ثت شرک اکال جی۔ ثدا خوش رہو۔ تھینکس🍨🥧🥧🧁🍬🍧💞🪔🍩🍰🍦 پنجاب انڈییا

  • @IPS_JAGRAON
    @IPS_JAGRAON6 ай бұрын

    ਜਿਓੰਦੇ ਵਸਦੇ ਰਹੋ ਵੀਰੋ 🙏🏻🙏🏻... ਖੁਸ਼ੀ ਭੈਣੇ ਸਤਿ ਸ਼੍ਰੀ ਅਕਾਲ.. ਰਿਪਨ ਭਾਜੀ ਸਤਿ ਸ਼੍ਰੀ ਅਕਾਲ 🙏🏻🙏🏻ਢਿੱਲੋਂ ਬਾਈ ਸਤਿ ਸ਼੍ਰੀ ਅਕਾਲ.. ♥️ਦਿਲੋਂ ਪਿਆਰ ਸਤਿਕਾਰ ਸਾਰਿਆਂ ਨੂੰ ਜੀ 🙏🏻samy ਬਾਈ ਸਿਰਾਂ

  • @gurwantsandhu2699
    @gurwantsandhu26996 ай бұрын

    ਬਹੁਤ ਵਧੀਆ ਜੀ ਰੌਣਕ ਮੇਲਾ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ

  • @shawindersingh6931
    @shawindersingh69316 ай бұрын

    🌹ਬਾਈ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਜਿਉਂਦੇ ਵਸਦੇ ਰਹੋ ਲਹਿੰਦੇ ਚੜ੍ਹਦੇ ਪੰਜਾਬ ਵਾਲਿਓ 🌹

  • @sukhikharoud9224
    @sukhikharoud92246 ай бұрын

    ਬਾਈ ਰਿਪਨ ਜੀ ਤੁਸੀਂ ਜਿਸ ਨੂੰ ਵੀ ਮਿਲਦੇ ਓ ਮੇਰੀ ਬੇਨਤੀ ਆ ਓਹਨਾ ਨਾਲ ਸੱਜਾ ਹੱਥ ਮਿਲਾਇਆ ਕਰੋ, ਅਗਲਾ ਤੋਹਾਨੂ ਬਹੁਤ ਪਿਆਰ ਨਾਲ ਮਿਲਦਾ ਹੁੰਦਾ ਏ, ਖੱਬਾ ਹੱਥ ਮਿਲਾਉਨਾ ਚੰਗਾ ਨਹੀਂ ਲਗਦਾ

  • @HarpalSingh-pv9qv

    @HarpalSingh-pv9qv

    6 ай бұрын

    bai ji kash dono punjab ik ho jawan blog dekh ke khushi de athru aunde han

  • @sanjivsahota3404

    @sanjivsahota3404

    6 ай бұрын

    ego v koi cheez hundi a

  • @jasboparai8150

    @jasboparai8150

    6 ай бұрын

    ਰਿਪਨ ਤੇ ਹੈਗਾ ਹੀ ਸਾਲਾ ਬਾਂਦਰ ਏ, ਇਕ ਨਵੇਂ ਪੈਸੇ ਦੀ ਅਕਲ ਨੀ, ਹੱਥ ਮਿਲਾਉਣ ਦਾ ਤੇ ਪਤਾ ਹੀ ਕੀ ਹੋਣਾ

  • @jogasinghaarewale

    @jogasinghaarewale

    6 ай бұрын

    Sjja hath tutta huna

  • @ranbirsingh2874

    @ranbirsingh2874

    6 ай бұрын

    Mansa da Shukar karo khabbi pagg nahi banni

  • @punjabisongwriterbazida6269
    @punjabisongwriterbazida62696 ай бұрын

    ਕੀ ਚੜ੍ਹਦਾ ਪੰਜਾਬ ਕੀ ਲਹਿੰਦਾ ਪੰਜਾਬ ਸਾਰਾ ਆਪਣਾ ਹੀ ਪੰਜਾਬ, ਇਹ ਤਾਂ ਨਾ ਦੀਆਂ ਹੱਦਾਂ ਨੇ ਪਰ ਦਿਲਾਂ ਵਿਚ ਪਿਆਰ ਤਾਂ ਅੱਜ ਵੀ ਲਹਿੰਦੇ ਪੰਜਾਬ ਵਾਲਿਆਂ ਲਈ ਵਾਧੂ ਆ

  • @ReetanPunjabDian

    @ReetanPunjabDian

    6 ай бұрын

    Sada Punjabi channel waikho Tay subscribe karo

  • @HarmeetKaur-ni2zb
    @HarmeetKaur-ni2zb6 ай бұрын

    ਸੇਮੀ ਵੀਰ ਦਾ ਕੋਈ ਚੈਨਲ ਨਹੀ ਹੈ ਇਹ ਗਾਣਾ ਸਾਰਾ ਸੁਣਨਾ ਏ

  • @Harry-561
    @Harry-5616 ай бұрын

    ਰਿਪਨ ਬਾਈ ਜੀ ਤੁਸੀਂ ਇਹਨਾਂ ਦੇ ਰਹਿਣ ਸਹਿਣ ਬਾਰੇ ਸਾਨੂੰ ਬਹੁਤ ਵਧੀਆ ਤੇ ਚੰਗੀ ਜਾਣਕਾਰੀ ਦਿੱਤੀ ਹੈ ਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ

  • @cjbhinder6148
    @cjbhinder61486 ай бұрын

    Naseer Dhillon Ji, lots of love from Charanjit Bhinder living in Calgary, Canada. Very nice video. You are doing a wonderful job for Punjab and Punjabis. May God give you more strength and success. My ancestors came from Village Dattewal, Sialkot. God willing, I will visit my village as well as meet with you one day. Again, thank you so much. Keep giving happiness to Punjab and Punjabis. Take care 🙏

  • @AmarjitSingh-bl4kl
    @AmarjitSingh-bl4kl6 ай бұрын

    ਸੈਮੀ ਜੱਟ ਬਾਈ ਦੀ ਆਵਾਜ਼ ਬਹੁਤ ਹੀ ਵਧੀਆ ਹੈ। ਘੈਂਟ, ਅੱਤ, ਜਮਾਂ ਹੀ ਕੋਕਾ 👌।

  • @user-wq5qw4rm4s
    @user-wq5qw4rm4s6 ай бұрын

    ਨਦੀਮ ਸਾਬ ਦੇ ਭਾਣਜੇ ਦਾ ਡੇਰਾ ਵੇਖ ਕੇ ਦਿਲ ਬਹੁਤ ਖੁਸ਼ ਹੋਇਆ

  • @baljitrandhawa8705
    @baljitrandhawa87056 ай бұрын

    ਹਸਦੇ ਵਸਦੇ ਰਹੋ ਪੰਜਾਬੀ ਵੀਰੋ ❤❤

  • @B.014
    @B.0146 ай бұрын

    ਬਾਈ ਨੇ ਗੀਤ ਗਾਕੇ ਗਿੱਲ ਹਰਦੀਪ ਦੀ ਯਾਦ ਦਵਾ ਦਿੱਤੀ ❤❤❤❤❤❤

  • @Raman-fd4vc
    @Raman-fd4vc6 ай бұрын

    ਬਹੁਤ ਵਧੀਆ ਨਾਸਿਰ ਢਿੱਲੋਂ ਤੇ ਸੈਮੀ ਜੱਟ ਬਾਈ ਵੀ ਸਾਡਾ ਪਿੰਡ ਰਾਏਵਿੰਡ ਲਾਹੌਰ ਦੇ ਨਾਲ ਵੀ ਦਿਖਾਉ

  • @JaspalSingh-fi5jy
    @JaspalSingh-fi5jy6 ай бұрын

    Nadeem sahib g you are Real human

  • @Kuldeepsingh-yd8yu
    @Kuldeepsingh-yd8yu6 ай бұрын

    ਨਾਸਿਰ ਬਾਈ ਹੱਸਦੇ ਵੱਸਦੇ ਰਹੋ❤❤❤

  • @jogasingh2172
    @jogasingh21726 ай бұрын

    ਬੜਾ।ਯਾਦ।ਆਉਂਦੀ।ਹੈ। ਆਪਣੇ।ਮਾਂ।ਪਿੰਦੀ।ਜੰਮਣ।ਭੌ।ਜਿੰਦੇ।ਵੱਸਦੇ।ਰਹੋ।ਨਾਸਿਰ।ਪੱ ਤਰ।ਜੀ।ਦੋ।ਸਾਨੂੰ।ਹਮੇਸ਼ਾ। ਦਰਸ਼ਨ ਕਰਵਾਏ ਜੀ।ਜੀ

  • @RamanpreetToor
    @RamanpreetToor6 ай бұрын

    Menu ni lgda kise nu bi Sikh history Ch ah gurdwara sahib da pta Howe well done broo❤❤❤

  • @karmjeetkaur6321
    @karmjeetkaur63216 ай бұрын

    Nasir dhillon ji ,vikas Bhai , Sammi Jatt, khalu ji bohat bohat dhanwad tohada sariyan da😊😊

  • @drPardeepsinghdhaliwal-x3x
    @drPardeepsinghdhaliwal-x3x6 ай бұрын

    ਢਿਲੋਂ ਸਾਹਬ ਰੂਹ ਖੁਸ ਹੋ ਜਾਦੀ ਹੈ ਤੁਹਾਡੇ ਬਲੌਗ ਦੇਖ ਕੇ ਧੰਨਵਾਦ

  • @karamjitsinghsalana4648

    @karamjitsinghsalana4648

    6 ай бұрын

    ❤❤❤waheguru ji

  • @GURU_KIRPA813
    @GURU_KIRPA8136 ай бұрын

    Waheguru ji..tuhade wllon boli jandi mithi Punjabi boli cho khoshsboo aundi aa sanjan te pyaran di te raunkan di jo sade punjaban vich c phla.. 🙏🙏

  • @m.talhashahid
    @m.talhashahid6 ай бұрын

    Punjab Division must end! Open Punjab borders! Sanjha Punjab one day Inshallah!

  • @MajorSingh-po6xd
    @MajorSingh-po6xd6 ай бұрын

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ (ਮੇਜਰ ਸਿੰਘ ਜੈਤੋ)

  • @forhumanity1691
    @forhumanity16916 ай бұрын

    Jionde rahe bharawo...punjabi di dilo sewa karan layi. Sami jatt cha gaya😅 Luv and regards, Chadda punjab chandigarh.

  • @samiashabbir7265
    @samiashabbir72656 ай бұрын

    Sarzmeen e pakistan hussan o shadabi ka markaz ha...or punjab pakistan k Sr ka jhoomer....or ap wo shakhsiyat han jis na punjab ko itne shandar treeqe sa explore kiya or do trfa muhabat ki bunyad bne...Allah pak ap ko or ap ki team ko lambi zindgi or daemi rahton sa nwaze jese ap dono trf k logo ma muhabat bant rhai han wo aman muhabat or slamti ki bunyad bne ga In Sha Allah...Ameen😊❤👍🏻👌🏻💯🇵🇰♥️

  • @jassasohi7972
    @jassasohi79726 ай бұрын

    ਸੇਮੀ ਭਰਾ ਦਾ ਕੋਈ ਤੋੜ ਨੀ ❤❤

  • @SatnamSingh-mo1db
    @SatnamSingh-mo1db6 ай бұрын

    ਨਾਸਿਰ ਭਾਈ ਬਲੋਗ ਦੇਖ ਕੇ ਬੜੀ ਚੱਸ ਆਈ🙏🙏

  • @hareram6070
    @hareram60706 ай бұрын

    Ram. Singh. Jakhepal. Charda Punjab. ❤

  • @user-wq5qw4rm4s
    @user-wq5qw4rm4s6 ай бұрын

    ਰੱਬ ਮਿਹਰ ਕਰੇ ਇੱਕ ਦਿੰਨ ਦੋਨੋ ਪੰਜਾਬ ਇੱਕ ਹੋ ਜਾਣ

  • @rajbindersingh5777
    @rajbindersingh57776 ай бұрын

    ਰਿਪਨ ਐਂਡ ਖੁਸ਼ੀ ਬਹੁਤ ਕੀਮਤੀ ਜਾਣਕਾਰੀ ਦੇ ਰਹੇ ਹੋ ਰਾਜਬਿੰਦਰ ਸਿੰਘ ਜੀਦਾ ਲੈਕਚਰਾਰ

  • @luckydhillon1584
    @luckydhillon15846 ай бұрын

    punjab punjabiyat jindabaad.

  • @SatnamSingh-fe3tg
    @SatnamSingh-fe3tg6 ай бұрын

    Dhan Guru Nanak Dev g , chadhadi Kala Rakha

  • @user-gt5rp5do9o
    @user-gt5rp5do9o6 ай бұрын

    Nasar veeraa tenu full spoot hai ek doosra da saath na shoodna

  • @amandeepkaur9739
    @amandeepkaur97396 ай бұрын

    Nasir bai tuhde vlog bht vdia Hunde ne Rooh Kush ho Jandi vlog dekh ke (Love FromTarn Taran charda punjab)

  • @karamjitsinghsalana4648
    @karamjitsinghsalana46486 ай бұрын

    Lov for all u from fatehgarh sahib

  • @karamjeetsingh2352
    @karamjeetsingh23526 ай бұрын

    ਤਕੜਾ ਜਿਮੀਦਾਰਾ ਬਾਈ ਲੰਹਿਦੇ ਪੰਜਾਬ ਵਿੱਚ ਜੱਟ ਤਕੜੇ ਆ ਬਾਈ

  • @ADDSGRDJ
    @ADDSGRDJ6 ай бұрын

    Thanks so much for Gurudwara Sahib darshan . Best wishes from USA

  • @Lingbabar
    @Lingbabar6 ай бұрын

    Bahut vdiya paji love from austria ♥️

  • @bachitervirk
    @bachitervirk6 ай бұрын

    Main Vi Pakistan Panjab Auna Yaar Hun Ni Talda....Hun Dil Bohat Krda Apna Pakistan Dekhn nu❤

  • @muhammadjavediqbal377

    @muhammadjavediqbal377

    6 ай бұрын

    Why not same our feeling.i also like see India punjab

  • @NitinMartinVlog913

    @NitinMartinVlog913

    6 ай бұрын

    Same to ji jatt jatt nu mil lway

  • @muhammadjavediqbal377

    @muhammadjavediqbal377

    6 ай бұрын

    @@NitinMartinVlog913 ok

  • @HarpreetSingh-zi9bn
    @HarpreetSingh-zi9bn6 ай бұрын

    Eh Punjab vi Mera hai, te Oh Punjab vi mera Hai...

  • @RajinderSingh-yd9ps
    @RajinderSingh-yd9ps6 ай бұрын

    ਲਵ ਯੂ ਢਿਲੋਂ ਸਾਬ ਜੀ

  • @chamkaur_sher_gill
    @chamkaur_sher_gill6 ай бұрын

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JatinderSingh-oi1mq
    @JatinderSingh-oi1mq6 ай бұрын

    Balle Balle bhai dil khush karta from 🇺🇸

  • @user-bu8oq4up8d
    @user-bu8oq4up8d6 ай бұрын

    ਸੱਜੇ ਹਥ ਨਾਲ ਕੈਮਰਾ ਫੜਿਆ ਹੁੰਦਾ,,,, ਗਾਲਾਂ ਕੱਢਣ ਦੀ ਬਜਾਇ ਓਦਾਂ ਸਮਝਾ ਦੇਦੇ,, ਐਸੀ ਕੋਈ ਗਲ ਨਹੀਂ ਰਿਪਨ ਸਾਫ ਦਿਲ ਦਾ ਬੰਦਾ

  • @JaswantSinghsidhu384
    @JaswantSinghsidhu3846 ай бұрын

    ਸਤਿ ਸ੍ਰੀ ਆਕਾਲ ਨਾਸਿਰ ਬਾਈ ਜੀ ਸਮੀ ਜੱਟ ਬਾਈ ਜੀ ਨੂੰ ਵੀ 🙏🙏🙏

  • @user-ml7hl7jj5n
    @user-ml7hl7jj5n6 ай бұрын

    Satt siri akal ji Rauwal sidwan bet ludhiana panjab India

  • @SantokhSingh-tq5ty
    @SantokhSingh-tq5ty6 ай бұрын

    کیا بات اے چودھری ۔۔۔۔🎉انجم کِدھر گیا؟ جیوںدے وسدے روو ❤🎉

  • @jpdhaliwal1286
    @jpdhaliwal12866 ай бұрын

    Not sure why humans divide the earth when mother nature is same on either side of the dividing line.....hope our dividers will learn from mother nature one day !! Thanks for keeping up this good work, brother Nasir !! We always pray for your happiness & long life, veer ji !! We love your these Vlogs !!

  • @baljindersingh7802
    @baljindersingh78026 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @Cheema_123
    @Cheema_1236 ай бұрын

    Love you bro India punjab❤

  • @satnamsinghpurba9584
    @satnamsinghpurba95846 ай бұрын

    Bhut vadia video god bless you all team members 👌🏾👌🏾

  • @sardarsidhu5934
    @sardarsidhu59346 ай бұрын

    Dhan Dhan Shri Guru Nanak Dev Ji Maharaj 🌹🙏

  • @lekhraj9035
    @lekhraj90356 ай бұрын

    Love from moga charda punjab 👌👌👌👌👌👌🙏🙏🙏🙏🙏🙏🙏

  • @truthnfair2416
    @truthnfair24166 ай бұрын

    Bhot vdia gal lggi k tuc sahibzadya d shaheedi da satkar kita bhot sara love from charda panjab❤

  • @sawarnsingh9989
    @sawarnsingh99896 ай бұрын

    Good video Nasar shaib god bless

  • @ranbirsinghjogich197
    @ranbirsinghjogich1976 ай бұрын

    Please try to record the in proper voice your recording go o n low voice .Rest your vlogs are very informative . God may bless you all. From Sahibzada Ajit Singh Nagar panjab charda

  • @user-hc6dc7lf8n
    @user-hc6dc7lf8n6 ай бұрын

    Bhut vadiya ji Dhillon Sahab mai aona h Pakistan tuhade kol apna pind vekhan sada pind h khag jila shekupura love you bro ❤❤❤

  • @bhinderduhewala2853
    @bhinderduhewala28536 ай бұрын

    ਏ ਵੀਡੀਓ ਵੇਖਕੇ ਦਿੱਲ ਬਾਗੋ ਬਾਗ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @RamandeepKaur-md9wz
    @RamandeepKaur-md9wz6 ай бұрын

    Moh moabaat and adab sub lehnde Punjab vich hi reh gea Jida da lehja ethe dekhea ni milda Dhillon da kuj desh sohna e kuj boli wah kamal e real beauty of Punjab love and respect Pakistan vich reh gai chad de Punjab nu thoda valayti rang chad gea umeed koi lehnde vlo geda mare te adab da gehna gift kr je

  • @NitinMartinVlog913

    @NitinMartinVlog913

    6 ай бұрын

    Ay koi okhi gal te nhi ji adaab ay TE Punjabi da gehna aa❤

  • @RamandeepKaur-md9wz

    @RamandeepKaur-md9wz

    6 ай бұрын

    @@NitinMartinVlog913 Hnji aukhi gal nai but fer b kuj hai Jo gwa lea asi me umeed mud ave jive Sade manje eda dah k ute sarane rakh k visai krn de cha hi ni labh de

  • @parkashsingh5296
    @parkashsingh52966 ай бұрын

    Bai ji Sara sawad ta tusi lai Gaye Sade lahande Punjab wailean da dil bahut wadda hai yaar sare aapan mil ke eh Taran Turan put deo kadon asi Milan ge

  • @RajinderSingh-yd9ps
    @RajinderSingh-yd9ps6 ай бұрын

    ਸਤਿ ਸ੍ਰੀ ਅਕਾਲ ਜੀ ਨਾਸਰ ਢਿਲੋਂ ਸਾਬ ਜੀ

  • @user-ek7fg2bl3e
    @user-ek7fg2bl3e6 ай бұрын

    Dil Cher deta punjab da1947 vice 1 Pakistan te 2 India bna deta

  • @laddighuman2130
    @laddighuman21306 ай бұрын

    Bai de voice boht hi vdiya lgi bai ji waheguru bai nu boht khushia bakhshan

  • @Azhar_Ghuman

    @Azhar_Ghuman

    9 күн бұрын

    Nice jee

  • @kamalsingh-dc1vs
    @kamalsingh-dc1vs6 ай бұрын

    ਮੈਂ ਇਕ ਸਾਲ ਤੋਂ ਚੰਡੀਗੜ੍ਹ ਵਿੱਚ ਰਹਿੰਦਾਂ ਹਾ ਪਰ ਲਾਹੌਰ ਦੇਖਣ ਦੀ ਲਾਲਸਾ ਬਹੁਤ ਹੈ

  • @Lahoria_971
    @Lahoria_9716 ай бұрын

    Waheguru jee ripan khushi and punjabi learn saria noo hee bahut bahut khushiaan ਦੇਣਾ har mukaam ਦੇਣਾ bri mehnat keete sariaan ne, sanu channel te dekhna bahut simple hai but chal ke search krni adventure krna bahut mushkil hundA te sab to vaddi gall rabb nA kre ki pta kitthhe kida kida de bnde mill jane jis tra da dona mulkaan dee gandi rajneeti chaldi va

  • @KulvinderSinghGill-ju3hh
    @KulvinderSinghGill-ju3hh6 ай бұрын

    Sat Sri akal Dhillon saab, veer sada pashokad vi pakistan da wa, zila sada layalpur si, pind sada khatranwan si chak 43 de kol wa

  • @charnjitkaur7668
    @charnjitkaur76686 ай бұрын

    Sami and all of you my salam. Dhillon Sahib. tuhadi mithi Boli Changi Nature mind blowing videos . vah vah kya baat hai

  • @GurmeetSingh-fx1kc
    @GurmeetSingh-fx1kc6 ай бұрын

    Very nice hope one day with the grace of waheguru and Allah's both Punjab becomes one Punjab

  • @pinderthathgaria
    @pinderthathgaria6 ай бұрын

    ਨਾਸਿਰ ਬਾਈ ਜਿਦਾਬਾਦ ❤❤❤❤

  • @HarnekSinghJanagal
    @HarnekSinghJanagal6 ай бұрын

    Bai .....shammi bai di ek geet jarur record karvayeyo geet bahut sohne gaounda

  • @SureshKumar-uv4gi
    @SureshKumar-uv4gi6 ай бұрын

    V v nyc I m v v happy sir g aj te ruh khush ho gyi sir g dhelo sab nahid akhter boldi h kalena na jana sade nal nal chalo g

  • @user-kf2ff9cr1c
    @user-kf2ff9cr1c6 ай бұрын

    ਸਾਰੇ ਵੀਰਾਂ ਨੂੰ ਸਲਾਮ 🙏

  • @sukhwindersidhu9105
    @sukhwindersidhu91056 ай бұрын

    ਵੀਰ ਜੀ ਪਿੰਡ ਮਾਂਗਾ ਪਕਿਸਤਾਨ ਤੋਂ 1947 ਵਿੱਚ ਚੂੜ ਸਿੰਘ ਸੰਧੂ ਉਠ ਕੇ ਗਿਆ ਪਰ ਉਸ ਦੇ ਭਰਾ ਪਾਕਿਸਤਾਨ ਦੇ ਪਿੰਡ ਮਾਗੇ ਰਹਿ ਗਏ ਸਨ।

  • @balrajsingh6151
    @balrajsingh61516 ай бұрын

    bahut vadia dhillon sahab great to see all

  • @BaljeetKaur-xs5xl
    @BaljeetKaur-xs5xl6 ай бұрын

    Wahegureji bless u Naseer paaji 🎉🎉

  • @user-fv6uu9cx6z
    @user-fv6uu9cx6z6 ай бұрын

    Love you nasir paji God bless you all of you❤❤❤❤❤❤❤

  • @pritpalsingh2303
    @pritpalsingh23036 ай бұрын

    Dhillon sahib thanks tuhada truck bhar ke ji

  • @harjitshorie8509
    @harjitshorie85096 ай бұрын

    Love from Punjab India

  • @kirpalsingh9989
    @kirpalsingh99896 ай бұрын

    Love you so much brother from PATIALA Punjab ❤❤❤❤❤❤

  • @Gopy_Pannu_Turh
    @Gopy_Pannu_Turh6 ай бұрын

    ਬਹੁਤ ਵਧੀਆ ਢਿੱਲੋ ਸਾਬ ਜੀ ghait ਵਲੋਗ

  • @AsadAli-ke8hu
    @AsadAli-ke8hu6 ай бұрын

    Bohat vadiya Nasir bhai ji

  • @KashmirSingh-se9ej
    @KashmirSingh-se9ej6 ай бұрын

    Dhan vad nasir dhilon te sari hee team da

  • @VaidManpritSingh
    @VaidManpritSingh6 ай бұрын

    India Pakistan border da eh Najara dikhan Lai thanks Bai nasir

  • @Kuldeepsingh-xg1zy
    @Kuldeepsingh-xg1zy6 ай бұрын

    Nasir bro love you kuldeep bhai india

  • @rrg...2265
    @rrg...22656 ай бұрын

    ਚੜਦੀ ਚੜਦੀ ਕਲਾ ਵਿੱਚ ਰਹੋ ਵੀਰੋ

  • @kuldipkumar5322
    @kuldipkumar53226 ай бұрын

    Sami jatt vi nal nal raunka layee rakhda , good video .

Келесі