ਪੁਰਾਣੇ ਢੰਗ ਨਾਲ ਹੁੰਦੀ ਪਾਕਿਸਤਾਨ ਚ ਖੇਤੀ Pakistan Village life | Punjabi Travel Couple | Ripan Khushi

Пікірлер: 823

  • @parmindersingh6072
    @parmindersingh60727 ай бұрын

    ਸਿਆਸਤਦਾਨੋ ਥੋਡਾ ਕੱਖ ਨਾ ਰਹੇ, ਕਿਉਂ ਸਾਡੇ ਭਰਾ ਸਾਡੇ ਤੋਂ ਅਲੱਗ ਕਰ ਦਿੱਤੇ 😢😢

  • @budhsinghhalwai8322
    @budhsinghhalwai83227 ай бұрын

    ਰਿਪਨ ਬਾਈ ਦੇਸੀ ਢੰਗ ਨਾਲ ਪੈਦਾ ਕੀਤੀ ਜਾਦੀ ਫਸਲ ਸਿਹਤ ਲੲਈ ਤਾਕਤ ਵਰ ਹੁੰਦੀ ਹੈ.ਲਹਿੰਦੇ ਪੰਜਾਬ ਵਾਲਿਆਂ ਦੇ ਜੁੱਸੇ ਅਤੇ ਕੱਦ ਆਪਣੇ ਨਾਲੋ ਲੰਬੇ ਹਨ..ਨਦੀਮ ਸਾਹਿਬ ਦਾ ਵੀ ਬਹੁਤ 2 ਧੰਨਵਾਦ ਜੋ ਚੜਦੇ ਪੰਜਾਬ ਤੋ ਆਏ ਮਹਿਮਨਾ ਦੀ ਮਹਿਮਾਨ ਨਿਵਾਜੀ ਕਰਕੇ ਤਹਿ ਦਿਲ ਓ ਸਤਿਕਾਰ ਕਰ ਰਹੇ ਹਨ.ਧੰਨਵਾਦ.

  • @satbirghuman9949

    @satbirghuman9949

    7 ай бұрын

    Really

  • @rajwinder1968
    @rajwinder19687 ай бұрын

    ਜਿੰਨਾ ਚਿਰ ਪੁਰਾਣੇ ਢੰਗ ਨਾ ਖੇਤੀ ਕਰਨ ਗਏ ਲਹਿੰਦੇ ਪੰਜਾਬ ਵਾਲੇ ਉਨਾ ਚਿਰ ਵਧੀਆ ਜਿੰਦਗੀ ਜਿਉਣ ਗੇ ਜਦੋ ਡਵੈਲਪ ਹੋ ਗਿਆ ਫਿਰ ਸਾਰਾ ਕੁੱਝ ਚੜਦੇ ਪੰਜਾਬ ਵਾਂਗ ਖਤਮ

  • @GurjitKaur-nm4ed

    @GurjitKaur-nm4ed

    7 ай бұрын

    Bilkul right 22 pehla eh moh pyar Sade vich v jhlkda hnda c,hn te ek dsre to agge vdn di hod ne sb kuj BDL dita,apne hi hth a eh SB smbaal k rkhna

  • @TechNewIQFanClub
    @TechNewIQFanClub7 ай бұрын

    ਬੰਦਾ ਐਨੀਆਂ ਜਮੀਨਾਂ ਦਾ ਮਾਲਕ ਤੇ ego 1% ਵੀ ਨੀ ਕਿਆ ਬਾਤਾਂ ਲੈਂਦੇ ਪੰਜਾਬ ਦੀਆਂ ਦਿਲੋ ਸਲੂਟ

  • @SinghGill7878
    @SinghGill78787 ай бұрын

    ਮੋਟਰਾਂ ਬਹੁਤ ਘਟ ਦਿਸਦੀਆਂ ਆਪਣੇ ਤਾਂ ਹਰ ਕਿੱਲੇ ਤੇ ਮੋਟਰ ਆ ਤਾਂ ਹੀ ਪਾਣੀ ਦਾ ਸਤਿਆਨਾਸ ਹੋ ਗਿਆ

  • @gurpreet1463
    @gurpreet14637 ай бұрын

    ਜਿਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਅਤੇ ਚੜਦੇ ਪੰਜਾਬ ਵਾਸੀਆਂ

  • @nirmalsidhu7514
    @nirmalsidhu75147 ай бұрын

    ਬਾਈ ਜੀ ਆਪਣੇ ਚੜਦੇ ਪੰਜਾਬ ਵਿੱਚ ਤਾਂ ਆਪਾ ਸਵੱਰਗ ਚ" ਰਹਿਦੇ ਹਾਂ!ਆਪਾ ਆਪਣੇ ਖਰਚੇ ਵਧਾ ਲਏ ਜਿਸ ਕਰਕੇ ਲੋਕ ਕਰਜਈ ਹੋ ਗਏ!!ਬਾਕੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਸਾਦਗੀ ਤੇ ਜਿਵੇ ਤੁਹਨੂੰ ਪਿਆਰ-ਸਤਿਕਾਰ ਦਿੰਦੇ ਹੈ ਉਸ ਨੂੰ ਸਲਾਮ!!

  • @sawindermohalipunjabilifes4723

    @sawindermohalipunjabilifes4723

    7 ай бұрын

    ਅਪਣੇ ਪੰਜਾਬ ਤੋਂ 35 30 ਸਾਲ ਪਿੱਛੇ ਲੱਗਦੇ ਬਹੁਤ ਹੀ ਵਧੀਆ ਲਗ ਰਿਹਾ 😍

  • @shivdevsingh3626
    @shivdevsingh36267 ай бұрын

    ਆਜ਼ਾਦੀ ਤੋਂ ਪਹਿਲਾਂ ਜਿਆਦਾ ਖੇਤੀ ਲਹਿੰਦੇ ਪੰਜਾਬ ਵਿੱਚ ਹੀ ਹੁੰਦੀ ਸੀ | ਸਾਡੇ ਬਜ਼ੁਰਗ ਵੀ ਸ਼ੇਖੂਪੁਰ ਜ਼ਿਲ੍ਹੇ ਤੋਂ ਉੱਠ ਕੇ ਆਏ ਸਨ | ਜਲੰਧਰ ਜ਼ਿਲ੍ਹੇ ਦੇ ਮੇਰੇ ਕੁੱਝ ਮਿੱਤਰ ਸਨ ਜੋ ਦੱਸਦੇ ਹੁੰਦੇ ਸਨ ਕਿ ਉਹਨਾਂ ਦੇ ਵੱਡੇ ਵੱਡੇਰੇ ਲਹਿੰਦੇ ਪੰਜਾਬ ਵਿੱਚ ਫਸਲਾਂ ਦੀ ਵਾਢੀ ਕਰਨ ਜਾਂਦੇ ਹੁੰਦੇ ਸਨ ਕਿਉਂਕਿ ਚੜ੍ਹਦੇ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਰੇਤ ਦੇ ਟਿੱਬੇ ਹੀ ਹੁੰਦੇ ਸਨ ਜਿਨ੍ਹਾਂ ਉੱਪਰ ਜਿਆਦਾਤਰ ਮੁੰਗਫੁਲੀ ਹੀ ਬੀਜਦੇ ਸਨ |

  • @harbhajansingh8872
    @harbhajansingh88727 ай бұрын

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤

  • @kumarsahani1514
    @kumarsahani15147 ай бұрын

    Bro India -Pakistan nalo 30 sall agge a. But, Pakistan which life easy a te lok culture de bahut kareeb a. God bless both India +Pakistan.

  • @bentainment5732
    @bentainment57327 ай бұрын

    ਵੀਰ ਵਲੋਗ ਤਾ ਤੁਹਾਡਾ ਵਧਿਆ ਹੁੰਦਾ ਪਰ ਇਕ ਗੱਲ ਦਾ ਗੁਸਾ ਨਾ ਕਰਿਓ ਕੇ ਜਦੋ ਅਗਲਾ ਬੰਦਾ ਸੀਰਿਯਸ ਹੋ ਗੱਲ ਕਰਦਾ ਤਾ ਤੁਸੀਂ ਤੇ ਖੁਸ਼ੀ ਭੈਣ ਗੱਲ ਦਾ ਮਜ਼ਾਕ ਬਣਾ ਦੇਂਦੇ ਜੇ, ਤੇ ਹਾਸਾ ਪਾਉਣ ਦੀ ਕੋਸ਼ਿਸ਼ ਕਰਦੇ ਜੇ, ਜੋ ਕੇ ਚੰਗਾ ਨਹੀਂ ਲੱਗਦਾ

  • @darasingh3562

    @darasingh3562

    7 ай бұрын

    Truth a g

  • @god.is.one682

    @god.is.one682

    6 ай бұрын

    Haji me v note kiti eh gal

  • @sukhasinghpunjabiboy33322
    @sukhasinghpunjabiboy333227 ай бұрын

    ਰਿੱਪਨ ਭਾਜ਼ੀ ਆਪਣੇ ਪੰਜਾਬ ਵਿਚ ਵੀ ਵੀ , ਹੁੰਦੀ ਹੈ ਖੇਤੀ ਮੋਗ਼ਰੇ ਛੋਗਰੇ ਦੀ

  • @singhjuvraj6876
    @singhjuvraj68767 ай бұрын

    ਸਾਰਾ ਕੁਸ ਹੈਗਾ ਭਰਾ ਪੰਜਾਬ ਚ ਰਸੋਈ ਦੇ ਲੂੰਬੈ ਬਲਦਾਂ ਨਾਲ ਖੇਤੀ ਸਾਰਾ ਕੁਸ ਆ ਐਵੇ ਨਾ ਕਹੀ ਜਾਓ ਸਾਡੇ ਹੁਸਿਆਰਪੁਰ ਦੇ ਪਿੰਡਾਂ ਵਿੱਚ ਸਾਰਾ ਕੁਸ ਹੈੈ ਬਾਕੀਆ ਦਾ ਨੀ ਪਤਾ ਭਰਾ 🙏🙏

  • @HarwarisSingh-tf8ex

    @HarwarisSingh-tf8ex

    7 ай бұрын

    Ehnu nu pta e nii kus ewa boli janda Sade hunda e kus

  • @dhaliwalgaggu8176

    @dhaliwalgaggu8176

    7 ай бұрын

    Sahi gl a bro

  • @sainisingh1397

    @sainisingh1397

    7 ай бұрын

    Bilkul sahi hai

  • @singhjuvraj6876

    @singhjuvraj6876

    7 ай бұрын

    ਪਤਾ ਕੀ ਗੱਲ ਆ ਭਰਾ ਜਿਹੜਾ ਕੁਸ ਇੰਨੀ ਆਪ ਨੀ ਦੇਖਿਆ ਪੰਜਾਬ ਕਹਿੰਦੇ ਹੈਨੀ ਸਾਰਾ ਕੁਸ ਆ ਭਰਾ ਖੱਚਰ ਰੇਹੜੇ ਬਲਦ ਰੇਹੜੇ ਪਰਾਲੀ ਹੱਥ ਨਾਲ ਝਾੜਦੇ ਪੁਲਿਆ (ਸਰਵਾੜ)ਵਾਲੀਆ ਛੱਨਾ ਸਾਰਾ ਕੁਸ ਆ ਭਰਾ 🙏🙏

  • @sainisingh1397

    @sainisingh1397

    7 ай бұрын

    Hanji sahi hai g tusi

  • @pritpalbatth8933
    @pritpalbatth89337 ай бұрын

    ਹੁੱਦੀ ਆ ਭਰਾਵਾ ਖੇਤੀ ਮੂੰਗਰੇ ਦੀ ਆਪਣੇ ਵੀ ਆ ਜਾਵੀਂ ਸਾਡੇ ਪਿੰਡ ਵਖਾ ਦੇਵਾ ਗੇ 🆗 bro 😎

  • @jasssandhu4445
    @jasssandhu44457 ай бұрын

    ਸਤਿ ਸ੍ਰੀ ਅਕਾਲ ਰਿਪਨ ਬਾਈ ਜੀ,ਸਾਡੇ ਦਾਦਾ ਜੀ ਦਾ ਪਿੰਡ ਆ ਕਸੂਰ ਜਿਲੇ ਵਿੱਚ ਪਿੰਡ ਠੱਠੀ,ਨੇੜੇ ਪਿੰਡ ਜੰਬਰ ਕਲਾਂ ਦੇ,ਜੇ ਹੋ ਸਕੇ ਕੋਈ ਜਾਣਕਾਰੀ ਮਿਲੇ ਤਾਂ ਜਰੂਰ ਦੱਸਿਓ ਜੀ,ਬਹੁਤ ਜੀ ਕਰਦਾ ਬਜ਼ੁਰਗਾਂ ਦਾ ਪਿੰਡ ਵੇਖਣ ਨੂੰ ❤

  • @Mastlalijatt
    @Mastlalijatt7 ай бұрын

    Love you all jio or jeene do ❤❤❤ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @rajwinder1968
    @rajwinder19687 ай бұрын

    ਅਸੀ ਤੂਤਾ ਵਾਲਾ ਖੂਹ ਨਾਵਲ ਦੱਸਵੀ ਜਮਾਤ ਵਿੱਚ ਪੜਿਆ ਸੀ ਪੀਰੂ ਵਾਲਾ ਪਿੰਡ ਦਿਖਾਇਉ

  • @darshansinghsibbian
    @darshansinghsibbian7 ай бұрын

    ਬਾਬਾ ਨਾਨਕ ਜੀ ਦੁਨੀਆਂ ਤੇ ਆਜਾ ਇਕ ਕਰਦੇ ਲਹੌਰ ਦਿੱਲੀ ਨੂੰ

  • @sukhikharoud9224
    @sukhikharoud92247 ай бұрын

    ਬਾਈ ਜੀ ਕਰਮਾਂ ਵਾਲੇ ਹੋ ਤੁਸੀਂ, ਤੁਸੀਂ ਤਾਂ ਦੁਨੀਆਂ ਦੇਖ ਲੀ, ਪਾਕਿਸਤਾਨ ਵਾਲੇ ਬਾਈ ਬਹੁਤ ਵਧੀਆ ਬੰਦੇ ਨੇ ਵੀਰੇ

  • @chardapunjab4018

    @chardapunjab4018

    7 ай бұрын

    Bilkul g

  • @HarpreetSingh-ux1ex
    @HarpreetSingh-ux1ex7 ай бұрын

    ਲਹਿੰਦੇ ਤੇ ਚੜ੍ਹਦੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @indiantruckdriver567
    @indiantruckdriver5677 ай бұрын

    ਮਾਮਾ ਤੂੰ ਤਾਂ ਐਵੇਂ ਕਰਦਾ ਪਿਆ ਜਿਦਾ ਨਿਊਜ਼ੀਲੈਂਡ ਗਿਆ ਹੁਨਾ ਗੁਰੂ ਜੇ ਆਪਣੇ ਕੋਈ ਚੰਗਾ ਜਵਾਨ ਬੰਦਾ ਖਿੱਚ ਕੇ ਪਦ ਮਾਰੇ ਤਾਂ ਮੁਛਕ ਲਹੋਰ ਚਲਾ ਜਾਂਦਾ ਤਾਂ ਵੀਰ ਜੀ ਆਪਣੇ ਤਰੀਕੇ ਹੀ ਹੋਣਗੇ ‌( brother I am your big fan proud of you)

  • @jogindersinghbhullar5203
    @jogindersinghbhullar52037 ай бұрын

    ਸਾਡਾ ਪੁਰਾਣਾ ਪਿੰਡ ਸਿਰਹਾਲੀ ਖੁਰਦ ਹੈ duftuh ਦੇ ਨੇੜੇ। ਜੋਗਿੰਦਰ ਸਿੰਘ ਭੁੱਲਰ ਐਡਵੋਕੇਟ ਸਰਦੂਲਗੜ

  • @masudakhtar373
    @masudakhtar3737 ай бұрын

    Ripn Khushi;your vlog is very informative There is no difference between East and west Punjab soil. Hardworking and way of cultivation make the fields fertile and productive.

  • @waleedtariq486

    @waleedtariq486

    7 ай бұрын

    Rural punjab of both sides are same. i am living in lahore city of Pakistan. Modern part of lahore is totally different from rest of the punjab.

  • @OfficialJasSingh
    @OfficialJasSingh7 ай бұрын

    ਭਾਉ ਇਹਨਾਂ ਨੇ ਖਰਚਾ ਬਹੂਤ ਘਟਾਇਆ ਹੋਇਆ ਹੈ। ਆਪਣੇ ਤਾਂ ਮੇਹਨਤ ਘੱਟ ਤੇ ਖਰਚੇ ਬਹੁਤੇ ਨੇ।

  • @ARUNDEEP..TOOR85
    @ARUNDEEP..TOOR857 ай бұрын

    ਪਾਕਿਸਤਾਨ ਵਾਲੇ ਆਪਣੀਆਂ ਜਨਾਨੀਆਂ ਨੂੰ ਕੈਮਰੇ ਅੱਗੇ ਨਹੀਂ ਓਨ ਦਿੰਦੇ ਤੇ ਇੰਡੀਆ ਵਾਲਿਆਂ ਨੇ ਆਪਣੀਆਂ ਜਨਾਨੀਆਂ ਨੂੰ ਆਪ ਕੈਮਰੇ ਫੜਾਏ ਨੇ 😄 ਫਰਕ ਤੇ ਹੈ

  • @bhindajand3960
    @bhindajand39607 ай бұрын

    ਲਹਿਦੇ ਪੰਜਾਬ ਦੇ ਰੰਗਾਂ ਨਾਲ਼ ਸਾਂਝ ਪੁਆਉਣ ਲਈ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜਿੰਦਗੀ ਜਿੰਦਾਵਾਦ

  • @flopharry09
    @flopharry097 ай бұрын

    7:15 maansa sidhu mosse wala bolda Pakistan de loka vich kuj time hor ruk janda jatt 5911 Pakistan ton punjabi tak awaz ayaa karni c sidhu bai di miss you yaraa @sidhumossewala

  • @Jagdeep885

    @Jagdeep885

    7 ай бұрын

  • @rajneetkaur7923
    @rajneetkaur79237 ай бұрын

    Ripun tusi agle bande di gal ghat sunde o, puri gal sunad toh pahila hi vich bol painde ho, ess point nu note karo

  • @ImranMalik-nc3nz

    @ImranMalik-nc3nz

    7 ай бұрын

    I agree.

  • @prabhjotbaasi1520

    @prabhjotbaasi1520

    6 ай бұрын

    I agree and not sure why he always compare both Punjabs, like cmon dude we are literally the same people.

  • @ferhataslan3451
    @ferhataslan34517 ай бұрын

    Pak Punjab di southern side Bahawalpur division hai jes da area Charhde Punjab ton v zyada hai... Bahawalpur vich lagbhag 11000 Muraba Government ne alot kita hai 12.5 Acre/Person te eh allotment 1 month pehle hoyi ay ..Ethe tohanu 8,10 Murabe da belt mil jau ga te hr 25 Acre te 1 Solar Turbine lagi howi jithe tak tuhadi Nazar jaye gi Flat Plot Nazar aun ge kayi kayi Murabe de.. Bahawalpur vich lok 1000,2000 Acre tak di kheti v kr Raye ne te jado Harvest time aunda same Canadian ya Australian farming type e lagda kayi kayi combine lagi hundiya hr belt te ek belt/Patta 4 Murabe da hunda..

  • @gamdoorbrar3417
    @gamdoorbrar34177 ай бұрын

    ਇਧਰ ਕਿਸੇ ਖੇਤ ਵਿੱਚ ਜਾਂ ਕਿਸੇ ਚੱਕੀ ਉਪਰ ਕੋਈ ਪੁਰਾਣਾ ਡੀਜਲ ਇੰਜਣ ਜਿਸ ਦੇ ਵੀਲ ਗੱਡੇ ਦੇ ਪਹੀਏ ਜਿੱਡੇ ਹੁੰਦੇ ਹਨ,, ਕਿਤੇ ਵਿਖਾਈ ਦਿੱਤਾ ਤਾਂ ਜਰੂਰ ਵਿਖਾਉਣਾ,,

  • @gurpreetsinghbrar9769

    @gurpreetsinghbrar9769

    7 ай бұрын

    18 20 da eangen hunda c

  • @safepureliving6464

    @safepureliving6464

    7 ай бұрын

    ਕਾਲੇ ਤੇਲ ਨਾਲ ਚੱਲਣ ਵਾਲਾ ਇੰਜਨ, slow speed , ਅਵਾਜ ਧੁੱਕ ਧੁੱਕ ਧੁੱਕ !!!

  • @PoonamGupta-nh6ic

    @PoonamGupta-nh6ic

    7 ай бұрын

    😊😊

  • @bhindajand3960

    @bhindajand3960

    7 ай бұрын

    ਪਈ ਬੋਡੀ ਦਾ ਇੰਜਨ ਕਿਹਦੇ ਨੇ ਉਹਨੂੰ

  • @satnamsinghsatta3464

    @satnamsinghsatta3464

    7 ай бұрын

    ​@@safepureliving6464ਸਾਡੇ ਹੁੰਦਾ ਸੀ ਇਹ ਇੰਜਣ ਛੋਟੇ ਹੁੰਦੇ ਦੇਖਿਆ ਸੀ ਥੋੜਾ ਥੋੜਾ ਯਾਦ ਹੈ ਮੈਨੂੰ ਜੀ

  • @RamandeepKaur-md9wz
    @RamandeepKaur-md9wz7 ай бұрын

    Pakistan de tour ch almost sub kuj dikha dita bus ek city life ni dikhai India nl same a ja differ te ek kise b Sikh family nal nai rahe ohna da life style bus eh 2 cheeza miss ne bai try kreo ehna nu b cover krn dA thn full tour of every aspect ho jae gave

  • @Nassirkhan0987

    @Nassirkhan0987

    7 ай бұрын

    Ap DHA, Bahria Town lahore youTube pr search kro sab modern lahore dikh jayega

  • @qaisartufail4341
    @qaisartufail43417 ай бұрын

    The most fertile land of Pakistani PUNJAB is the land of GUJRANWALA division, the GOLDEN land of Daska is most famous,this all are is the heart of ❤ SIKH history, including the land of KARTAR PUR Sahib of BABA GURU NANAK Sahib,Narowal, Sialkot and wazirabad

  • @manavpreetbenipal1380
    @manavpreetbenipal13807 ай бұрын

    ਬਾਈ ਜੀ ਜੇ ਹੋ ਸਕਦਾ ਹੈ ਤਾਂ ਤੂਤਾਂ ਵਾਲਾ ਖੂਹ ਵਾਲਾ ਪਿੰਡ ਪੀਰੂਵਾਲਾ ਵੀ ਵਿਖਾ ਦਿਓ

  • @hansenjo2011
    @hansenjo20117 ай бұрын

    Don’t try to let them down , they r more organic and natural than our side .

  • @rickgill160

    @rickgill160

    7 ай бұрын

    Yes pak side is more peaceful and simplicity in life as advancement sometimes take the originality away as it happens in our side of Punjab

  • @uzumakimodi493

    @uzumakimodi493

    7 ай бұрын

    They don't have disposable income to spend on better machinery and other things. It has nothing to do with simplicity or saving culture.

  • @rickgill160

    @rickgill160

    7 ай бұрын

    Not reasoning about their income or the caliber to spend its all about the way of life in these villages and definitely glad to see things we use to to see in seventies on our side of Punjab .

  • @rajkhosa7666

    @rajkhosa7666

    7 ай бұрын

    @@rickgill160​⁠​⁠yes I m 70 born and definitely second u , hand work was more common till late 80s and thrashers came in to picture then combines !

  • @uzumakimodi493

    @uzumakimodi493

    7 ай бұрын

    @@rickgill160 the lifestyle = disposable income. You can change your lifestyle only with the amount of money you have. It was the same process our punjab went through 15 years ago. Not to say our punjab has $50,000 per capita income, we are far away from that, but alot better than paki punjab. Pakistani punjab is their richest state, but their villages are very behind. If you go to suburban lahore or other cities. You will see massive townships with 8 lane roads in residential areas. These townships are massive in size and you won't feel like you are in pakistan. Mostly owned by their corrupt army and their elites, like DHA, bahria town etc. While their villages don't even have proper link roads, leave alone other facilities. Look up on Google maps the map of lahore, you will close to a thousand plots. All the agricultural land grabbed by their elites for their single family homes. You can't do that in our punjab, maybe in chandigarh but their scale is very massive.

  • @kuldipkumar5322
    @kuldipkumar53227 ай бұрын

    ਬਈ ਰਿਪਨ ਗੁੜ ਥੋੜਾ ਜਿਆਦਾ ਲੈ ਲਈਂ , ਜਾਂਦੇ ਹੋਏ ਛੇਹਰਟੇ ਦੇ ਜਾਈ ਥੋੜਾ ਜਿਹਾ ।

  • @BalwinderSingh-pi3bm
    @BalwinderSingh-pi3bm7 ай бұрын

    ਸਾਡਾ ਪਿੰਡ 1947 ਤੋ ਪਹਿਲ ਪੂਰਾ ਸਰਦਾਰਾ ਦਾ ਪਿੰਡ ਸੀ ਪਿੰਡ ਦਾ ਨਾਮ ਜੋਧ ਸਿੰਘ ਵਾਲਾ ਹੈ ਦਰਿਆ ਸਤਲੁਜ ਦੇ ਉਤੇ ਹੈ ਨੇੜੇ ਵਾਲੇ ਪਿੰਡ ਨੂਰਪੁਰ ਤਾਰਾ ਗੜ ਖੁੜੀਆ ਹਨ 1947 ਤੋ ਬਾਅਦ ਸਾਰਾ ਪਿੰਡ ਜਿਲ੍ਹਾ ਫਿਰੋਜਪੁਰ ਵਿਚ ਆ ਵਸਿਆ ਸਾਡੇ ਪਿੰਡ ਦਾ ਇਕ ਬਜੁਰਗ ਜੋ ਕਿ 100 ਸਾਲ ਦੀ ਉਮਰ ਤੋ ਵੀ ਵੱਡਾ ਹੈ ਅਜੇ ਜਿਉਦਾ ਹੈ ਬਾਬਾ ਮਾਛੀ ਸਾਡੇ ਰਿਸ਼ਤੇਦਾਰ ਅਜੇ ਵੀ ਉਥੇ ਰਹਿੰਦੇ ਹਨ ਉਨਾਂ ਦੇ ਨਾਮ ਮੈ ਉਪਰਲੇ ਕਮੈਟ ਵਿਚ ਲਿਖੇ ਹਨ ਤੁੱਸੀ ਮਿਲ ਸਕਦੇ ਹੋ

  • @kanwarjeetsingh3495
    @kanwarjeetsingh34957 ай бұрын

    ਸਤਿ ਸ੍ਰੀ ਅਕਾਲ ਜ਼ਮੀਨ ਸਾਰੇ ਪੰਜਾਬ ਦੀ ਬਰਾਬਰ ਹੈ ਬਸ ਏਧਰ ਖੇਤੀ ਐਡਵਾਸ਼ ਹੋ ਗਈ । ਲਹਿੰਦੇ ਪੰਜਾਬ ਵਿੱਚ ਲਾਇਲਪੁਰ ਦੀ ਜ਼ਮੀਨ ਜ਼ਰਖੇਜ਼ ਮੰਨੀ ਜਾਂਦੀ ਸੀ ।

  • @jashu077
    @jashu07711 күн бұрын

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਦੋਨਾਂ ਪੰਜਾਬ ਨੂੰ

  • @user-by4sp1bz6p
    @user-by4sp1bz6p7 ай бұрын

    ਵਾਹਿਗਰੂ ਜੀ ਚੜ੍ਹਦੀਕਲਾ ਚ ਰਹਿਣ ਦੋਨੋਂ ਪੰਜਾਬ ❤️

  • @JagtarSingh-wg1wy
    @JagtarSingh-wg1wy7 ай бұрын

    ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਪਿੰਡ ਦੀ ਸੈਰ ਨਦੀਮ ਸਾਬ ਜੀ ਦੀ ਮੇਹਰਬਾਨੀ ਜੀ ਵਾਹਿਗੁਰੂ ਜੀ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @NadeemRazaSandhu

    @NadeemRazaSandhu

    7 ай бұрын

    Thank you ji 🙏

  • @KuldeepSingh-xe5mr
    @KuldeepSingh-xe5mr7 ай бұрын

    ਬਹੁਤ ਵਧੀਆ ਲਗਦਾ ਜਦੋਂ ਇਨ੍ਹਾਂ ਪਿਆਰ ਕਰਦੇ ਭਰਾ❤❤❤❤❤

  • @dsmultanilivetv1786
    @dsmultanilivetv17867 ай бұрын

    ਪੁਰਾਣਾ ਤੇ ਸਾਡਾ ਵੀ ਗੋਂਗਲੂ ਹੀ ਐ ਰਿਪਨ ਜੀ , ਅੱਜ ਕੱਲ ਦੀ ਪਿੜੀ ਸ਼ਲਗਮ ਜਾਂ ਅੰਗਰੇਜੀ ਵਾਲਾ ਬੋਲ ਦਿਂਦੇ ਹਨ❤❤🎉

  • @parwindersidhu6741

    @parwindersidhu6741

    7 ай бұрын

    Malwe ch chlgum e khende aa bhji

  • @HarisAli-xy9dq
    @HarisAli-xy9dq7 ай бұрын

    Land of Gujranwala devision ( Sialkot, Narowal, Gujranwala) is very fertile in west Punjab. There is now comparison of this land ❤️

  • @manjeetcheema1804

    @manjeetcheema1804

    7 ай бұрын

    Tusi sahi keh rahe ho mere dada ji te papa District Siyalkot,Tehsil Daska ,Pend Jaamke to 1947 ch wannd de wele gae ci

  • @kulwinderbrar8514

    @kulwinderbrar8514

    6 ай бұрын

    brother apni Insta id dseo

  • @rashpalsekhon3840
    @rashpalsekhon38404 ай бұрын

    ਸਾਡੇ ਬਾਪੂ ਜੀ ਦਾ ਜਨਮ ਵੀ ਪਾਕਿਸਤਾਨ ਦਾ ਵੰਡ ਨੇ ਸਾਡਾ ਬਹੁਤ ਨੁਕਸਾਨ ਕੀਤਾ

  • @user-js2dl8vk4k
    @user-js2dl8vk4k7 ай бұрын

    ਵਾਹਿਗੁਰੂ ਜੀ ਜੇ ਅਸੀਂ ਨਨਕਾਣਾ ਸਾਹਿਬ ਅਤੇ ਲਾਹੌਰ ਕਰਤਾਰਪੁਰ ਸਾਹਿਬ ਜਾਣਾ ਹੋਵੇ ਤਾਂ ਕੀ ਕੀ ਪਰੂਫ ਲੱਗਣਗੇ ਜ਼ਰੂਰ ਦੱਸਣਾ ਜੀ ਬੇਨਤੀ ਹੈ

  • @surjitsoin968
    @surjitsoin9687 ай бұрын

    Ripan khushi Pakistan de loga de health vee ache or merman niwaji vee bahut karde ne sada vee dil karda hai

  • @sushilgarggarg1478
    @sushilgarggarg14787 ай бұрын

    Enjoy a tour of villagers life of Pakistan ❤❤❤❤

  • @dalbirsinghsingh8144
    @dalbirsinghsingh81447 ай бұрын

    ਬਹੁਤ ਵਧੀਆ ਆ ਜੋ ਪਾਕਿਸਤਾਨ ਦੇ ਪਿੰਡਾ ਦੇ ਦਰਸ਼ਨ ਕਰਵਾ ਰਹੇ ਹੋ

  • @SarabjeetSingh-su3qh
    @SarabjeetSingh-su3qh7 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਚੜਦੀ ਕਲਾ ਚ ਰੱਖੇ ਵੀਰ ਜੀ ਰਾਜੇ ਜੰਗ ਪਿੰਡ ਵੀ ਵਿਖਾ ਦਿਓ ਜਿਲੇ ਲਾਹੌਰ ਚ

  • @JasvinderSingh-ww1sv
    @JasvinderSingh-ww1sv7 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਜੀ

  • @mutahharrafiq338
    @mutahharrafiq3387 ай бұрын

    Saady ilaqy...Ali Pur Chattha Zilla Gujranwala.... wich 30-40 ft. tu saaf pani labb janda ae...nikkiyaa motoraan naal sohna kamm chal janda ae...

  • @sushilgarggarg1478
    @sushilgarggarg14787 ай бұрын

    Best of luck villagers life of Pakistan 🇵🇰 ❤❤❤❤

  • @imransandhu4414
    @imransandhu44147 ай бұрын

    Faisalabad te kasur de jis area de vich tusi phir rahe ao aethe almost kheti lok chad chuke nen,lok shehr chale gaie ya phir zamenan di colonyian ban gaie...

  • @ch.farazahmadsaleem2521
    @ch.farazahmadsaleem25217 ай бұрын

    wah ، khushi sahib، chaudhary faraz gujjar migrated from hoshiarpur now settled usa ، basically chak no 232 GB distt faisalabad

  • @sukhindersingh8793
    @sukhindersingh87937 ай бұрын

    Ripin veere Nadeem sahab vv nice person bilkul Shareef nahyat hee intelligent,saaf Dil Han Nadeem sahab wah kya insaan han Nadeem sahab love you brother

  • @NadeemRazaSandhu

    @NadeemRazaSandhu

    7 ай бұрын

    Thank you so much 🙏

  • @sukhindersingh8793

    @sukhindersingh8793

    7 ай бұрын

    @@NadeemRazaSandhu Nadeem sahab hum aap k nature k fan hai

  • @pritpalsinghsekhon3377
    @pritpalsinghsekhon33777 ай бұрын

    ਸਿਆਲਕੋਟ ਅਤੇ ਗੁਜਰਾਵਾਲਾ ਇਲਾਕੇ ਵਿੱਚ ਖੇਤੀ ਆਪਣੇ ਵਾਗ ਹੀ ਅਡਵਾਂਸ ਏ।ਪਾਣੀ ਵੀ ਓਥੇ ਬਿਲਕੁੱਲ ਉਪਰ ਏ।

  • @doulatram6818
    @doulatram68187 ай бұрын

    ਨਦੀਮ ਬਾਈ ਬਹੁਤ ਭੋਲਾ ਪਿਆਰਾ ਬੰਦਾ ਹੈ

  • @NadeemRazaSandhu

    @NadeemRazaSandhu

    7 ай бұрын

    Shukria ji 🙏 stay blessed

  • @user-dp2eh4pv3d

    @user-dp2eh4pv3d

    6 ай бұрын

    ​@@NadeemRazaSandhusaab love from India Punjab zila Gurdaspur, tehsil Batala, Village Bhagowal ❤❤❤❤❤❤❤

  • @baljindersingh7802
    @baljindersingh78027 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-cn3xb3fj1e
    @user-cn3xb3fj1e7 ай бұрын

    ਰਿਪਨ ਵੀਰੇ ਏਹੋ ਜਿਹਾ ਇੰਜਨ ਵਾਲਾ ਵੇਲਣਾ ਸਾਡੇ ਵੀ ਹੁੰਦਾ ਸੀ 25 ਸਾਲ ਪਹਿਲਾ।ਬਹੁਤ ਵਧੀਆ ਵਲੋਗ ਏ❤

  • @gurpalsingh4075
    @gurpalsingh40757 ай бұрын

    ਰਿਪਨ ਜੀ ਬਹੁਤ ਧੰਨਵਾਦ ਜਿਨਾਂ ਨੇ ਲੈਲਪੁਰ ਨਨਕਾਣਾ ਸਾਹਿਬ ਲਹਿਦੇ ਪੰਜਾਬ ਦੇ ਖੇਤਾਂ ਦੇ ਦਰਸ਼ਨ ਕਰਵਾਏ ਸ਼ੁਕਰੀਆ ਦਾ thanks

  • @PinkyDhugga-ux2lv
    @PinkyDhugga-ux2lv7 ай бұрын

    RIMPAL TEY KHUSHI JI CHARDEY PUNJAB HOSHIARPUR TON MAIN JASWINDER SINGH LEHNDEY PUNJAB DEE SARI AVAAM BAJURGA JVAAN BACHHYEAN DA BAHUT SHUKARGUJAAR HA KE AAP JI NEY SARA PURANEY PUNJAB NU ES VAQT TAK SAAMBH KE RAKHHEYA HAI BAHUT KHUSHI HOI HAI JI KUCH NAHI RAKHHEYAJIADA TRAKKIAN VICH SALAAM JI

  • @user-tq2bc6qq2w
    @user-tq2bc6qq2w7 ай бұрын

    ਸਾਡੇ ਪਿੰਡ ਘੜੂੰਆਂ ਜਿੰਲਾ ਮੋਹਾਲੀ ਵਿਖੇ ਵੀ। ਜ਼ਮੀਨ ਓਚਈ ਨੀਵੀ ਹੈ

  • @MechanicalEngineer-wk7bm
    @MechanicalEngineer-wk7bm7 ай бұрын

    Pak, india or Bangladesh ma sb sy ziada fertile land Chenab River ki hai jo Pakistani punjab ma hai.... But Indua river Pakistan ki lifeline hai..

  • @rajvirgill5331
    @rajvirgill53317 ай бұрын

    ਜੇਕਰ ਉਹ ਬਿੱਲ ਦਾ ਭੁਗਤਾਨ ਕਰਦੇ ਹਨ ਤਾਂ ਪਾਕਿਸਤਾਨ ਪੰਜਾਬ ਰਾਜ ਕਰਜ਼ਾ ਮੁਕਤ ਹੋਵੇ

  • @AmritpalSingh7890-bc2tb
    @AmritpalSingh7890-bc2tb7 ай бұрын

    Waheguru ji bahut vadia pakistan 🇵🇰 Lehda Punjab🎉🎉😊

  • @jashandhindsa1995
    @jashandhindsa19957 ай бұрын

    Mitran de Podcast ch Ripan Khushi ji de Galbat hoi ta bht Khush hoe Tuhade lyf style and work de gal kitiii gae Bhavna Sidhu and Italy Wala 22 walo

  • @tonysappal7792
    @tonysappal77927 ай бұрын

    ਵਧੀਆ ਬਿਲ ਆਉਂਦਾ ਆਪਣੇ ਐਵੇਂ ਛੱਡੀ ਰਖਦੇ ਨੇ

  • @billagrala9624
    @billagrala96247 ай бұрын

    ਪਿੰਡ ਵਿੱਚ ਲੋਕਾ ਨਾਲ ਗੱਲਬਾਤ ਕਰਵਾਉਣ ਖੇਤਾ ਦਾ ਕੀ ਦੇਖਣਾ ਲੋਕ ਪੰਜਾਬ ਵਿੱਚ ਗਏ ਨੇ ਆਪਣੇ ਪੰਜਾਬ ਦੇ ਪਿਡਾ😢ਦਾ ਨਾ ਲੈਦੇ ਨੇ

  • @manjitkour1885
    @manjitkour18857 ай бұрын

    Ripan Khushi please show me my mother village Chakothi and my father city nears Lall Pull Muzaffrabad, thanks your, your all vedio very beautiful and amazing. Appreciate to everyone Punjabioo. From sanfrancio California USA

  • @sadiacheema8890
    @sadiacheema88907 ай бұрын

    I live in USA but I am from Sargodha, Pakistan

  • @jaspreetsinghchhina8032
    @jaspreetsinghchhina80327 ай бұрын

    Sat Shri akal ripan kiwe o me tade sare vlog dekhda bht vadiya lgda ajkal tusi Pakistan punjab ch o me tadia videos dekhda pya yar tusi mnu heran kr dita bht sariya Galla ch yar tanu apne punjab bare te kheti bare bht ghat knowledge a me Heraan aa tade to j kuj nai pta tanu tan pehla pta kro apne Punjab bare apni kheti bare te yar tusi dooje bande di gall sunan nai dinde tusi bht jyada tokde o loka nu gal krde time Ajj v 90% dove Punjab same ne bht katt farak a sade ajj v hawelia ne majjan v ne gaavan v ne bakria Sara kuj same aaa veer research kro apne Punjab nu v ghummo me Amritsar to aa ha sch baki anjum soraya dia Galla te jroor socheyo ohna de ni rivaz alag ne oh Pakistan de jattwairh ne , ho sake tan jwab dedyo mnu vadiya laguga BAKI KYA SUNEYA MAF sat Shri akal

  • @jasvirgrewalgrewal1782
    @jasvirgrewalgrewal17827 ай бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ❤❤

  • @manjindersinghbhullar8221
    @manjindersinghbhullar82217 ай бұрын

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏 ਰਿਪਨ ਬਾਈ ਜੀ ਬਹੁਤ ਅਨੰਦ ਆਉਂਦਾ ਤੁਹਾਡੇ ਬਲੌਗ ਵੇਖ ਕੇ

  • @gurmailsingh-kx9hc
    @gurmailsingh-kx9hc7 ай бұрын

    ਸਾਡੇ ਦਾਦਾ ਜੀ ਵੀ ਪਾਕਿਸਤਾਨ ਵਿੱਚੋ ਆਏ ਸੀ ਬਾਪੂ ਜੀ ਦੱਸਦੇ ਹੁੰਦੇ ਸੀ ਕਿ ਸਾਡੇ ਕੋਲ ਜੋ ਵੀ ਮੱਝਾ ਸਨ ਸਾਰੀਆ ਮੁਸਲਮਾਨ ਵੀਰਾ ਨੂੰ ਦੇ ਆਏ ਸੀ ਬੁਹਤ ਮੁਛਕਲ ਨਾਲ ਜਾਨ ਬਚਾ ਕੇ ਆਏ ਸੀ ਉਨਾ ਦਾ ਪਿੰਡ ਬੂਰਾ ਮੰਡੀ ਕੋਲ ਹੁੰਦਾ ਸੀ

  • @meetamaan7505
    @meetamaan75057 ай бұрын

    ਮਾਨ ਪਿੰਡ ਕਸੂਰ ਵਿਚ ਉਸ ਜਰੂਰ ਵੀਡੀਓ ਬਣਾ ਕੇ ਲਿਆਵੀ ਸਾਰੇ ਮਾਨ ਬੜੇ ਟਾਇਮ ਤੋਂ ਵੇਖਣਾ ਚਾਹੁਦੇ

  • @GB_jamber
    @GB_jamber7 ай бұрын

    Ripan 22, je time lagea ta pind Jamber kalan distt Kasur jaeoo...... Othe historical Gurudwara Tham Sahib hai ...... halat dekh ke aaeo ......mere Dada ji Jamber pind to aae ci.......

  • @AlphaSQUADofficial
    @AlphaSQUADofficial7 ай бұрын

    1:56 Bibiyan ki katt vikhayan, qeemti cheez nu saanbh k he rakhya jaonda aah!!

  • @ranaabduljabbar6058
    @ranaabduljabbar60587 ай бұрын

    22 ethe v rice and wheat mostly routaweiter nal hudi a, Gujranwala de agricultural tool and machinery East Punjab v export hondi a,

  • @jagatkamboj9975
    @jagatkamboj99757 ай бұрын

    Love you pak Punjabi veero te bhaino khush raho Allah waheguru khushiyan bakshey 🙏🫶🙏

  • @punjabisongwriterbazida6269
    @punjabisongwriterbazida62697 ай бұрын

    ਇਕੱਲੇ ਮਾਨਸਾ ਵਿਚ ਨਹੀਂ ਫਾਜਿਲਕਾ ਦੇ ਬਾਡਰ ਵਾਲੇ ਇਲਾਕੇ ਵਿਚ ਹਜੇ ਵੀ ਟਿੱਬੇ ਹੈਗੇ ਆ, ਤੇ ਕਿੱਕਰ ਵੀ ਹਜੇ ਵੀ ਆ

  • @instant_youtuber
    @instant_youtuber7 ай бұрын

    plz show Sagargarh area too if possible you are doing good job showing the prople of our Punjab their ancestors land Thanks great adventure Thanks a lot .

  • @zaroonahmadjabal
    @zaroonahmadjabal7 ай бұрын

    har cheez apni asal haalat mein mile gi pak mein, preservation achi hai.. na hne k barabar sikh population hai pak mein mgr sb kch preserved hai

  • @sangramsinghsamra1812
    @sangramsinghsamra18127 ай бұрын

    No eastern Punjab agriculture depends heavily on fertilizer(poison) cancer. Western Punjab is more organic. Due to Indian’s bigger stomach they started using poison and unlimited ground water to fill up their greed. 😀 get well soon.

  • @nasirjamil5010
    @nasirjamil50107 ай бұрын

    Agriland in Distt.Okara,Sahiwal and Central punjab Distts. of Gujranwala,Sheikhupura and Faisalabd etc.are most fertile ones in entire Punjab.

  • @nasirjamil5010

    @nasirjamil5010

    7 ай бұрын

    95 % harvesting of Wheat and Paddy is done with combine harvesters while 5% is manual/reaper cutting for Tori/ Parali purposes.

  • @jaswindersingh7592
    @jaswindersingh75927 ай бұрын

    Lakh data peer sakhi sultan ji da Janam sathan te Darbar vi dakhado

  • @thetravellergirl9433
    @thetravellergirl94337 ай бұрын

    Ripan veer ji Africa ch tusi kaale ho gaye si ethe Lehnde Punjab ch rang kaafi saaf ho gaya pehlan naalon v, Lehnde Punjab diyan khulliyaan te khalas khuraakan kha ke 👌🙌

  • @jaswindersingh6019
    @jaswindersingh60197 ай бұрын

    25 25 ਡੰਗਰ ਰਖੇ ਨੇ ਪਰਾਲੀ ਤਾਂ ਰੱਖਣੀ ਹੀ ਪੈਣੀ ਆਂ ਸਾਡੇ ਤਾਂ ਇਕ ਇਕ ਡੰਗਰ ਰਖਿਆ

  • @RaviKumar-nw1xu
    @RaviKumar-nw1xu7 ай бұрын

    ਰੀਪਨ ਖੁਸ਼ੀ ਸਤਸ਼੍ਰਿਆਕਲ। ਅਸੀ ਤੁਹਾਡੇ ਸਾਰੇ ਵਲੋਗ ਦੇਖਦੇ ਆ ਸਾਨੂੰ ਬੋਹਤ ਖੁਸ਼ੀ ਹੁੰਦੀ ਆ ਦੇਖ ਕੇ।

  • @gurmitsingh9168
    @gurmitsingh91687 ай бұрын

    ਵਾਹਿਗੁਰੂ ਮੇਰੇ ਪੰਜਾਬ ਨੂੰ ਇੱਕ ਕਰਦੇ

  • @shamdhiman8717
    @shamdhiman87177 ай бұрын

    2300 ਰੁ ਕੁਆਂਟਲ। ਵਿਕਦੀ ਆ ਕੱਬਾਇਨ 4 ਲੱਖ। ਸਟਾਟ। 25 ਲੱਖ। ਤਕ। ਪੰਜਾਬ ਚੜ੍ਹਦੇ

  • @NadeemKhan-lz3sm
    @NadeemKhan-lz3sm3 ай бұрын

    Land and Soil of Gujranwala,Daska, Noshehra Virksn , Nararang Mandi are very fetille for agriculture.

  • @shamali6961
    @shamali69617 ай бұрын

    Bai har sadan hy pakistan wich tusi gy e us pind o jera 20 sal pechy wy gujranwala distric sailkot gujrat mandibhaudin hafizabad ay sary ilaky modern kisan ny

  • @NirmalSingh-yh8kk
    @NirmalSingh-yh8kk7 ай бұрын

    Waheguru Chardi Kala Vich rakhen veer ji app no ❤❤

  • @punjabisongwriterbazida6269
    @punjabisongwriterbazida62697 ай бұрын

    ਬਾਈ ਇਨ੍ਹਾਂ ਵਿਚ ਅੱਜ ਵੀ ਪੁਰਾਣੇ ਪੰਜਾਬ ਦੀ ਮੁਹੱਬਤ ਹੈਗੀ ਆ, ਆਪਣੇ ਆਲੇ ਤਾਂ ਮਤਲਬੀ ਆ

  • @Jagdeep885

    @Jagdeep885

    7 ай бұрын

    ਸਹੀ ਕਿਹਾ ਜੀ

  • @harmailsingh7397
    @harmailsingh73977 ай бұрын

    Lailpur jile vich pani 1947 to pehla nehra da sijai lai vertia jada si

  • @user-no2qb1op9r
    @user-no2qb1op9r7 ай бұрын

    ,,ਸਾਡਾ ਪਿੰਡ ਸੀ ਦਬਥੂ ਪੱਤੀ ਗੁਲਾਬ ਸਿੰਘ ਵਾਲੀ ਬੇਬੇ ਈਸ਼ਰ ਕੌਰ ਦੀ ਹਵੇਲੀ ਵੀ ਆ ਗੁਰੂਦੁਆਰਾ ਵੀ ਆ ਕਾਫੀ ਵੱਡਾ । ਕੁਝ ਵਰਨਾਲਾ ਪਿੰਡ ਤੇ ਕੁਝ ਮਾਲਵੇ ਦੇ ਇਲਾਕੇ ਵਿੱਚ ਵਸੇ ਹੋਏ ਹਨ। ਇਸ ਪਿੰਡ ਦੀਆਂ 12 ਤੋ ਵੱਧ ਪੱਤੀਆਂ ਸੁਣਦੇ ਹਾਂ।। ਇਹ ਪਿੰਡ ਜ਼ਰੂਰ ਦਿਖਾਇਆ ਜੇ।

  • @gurjantmaan9834
    @gurjantmaan98347 ай бұрын

    Maan pind kasoor vich aa usdi vir ji jroor video bna k payo sare maan bhut hi intzar vich ne

  • @anureetkaur6001
    @anureetkaur60017 ай бұрын

    ਅਪਣੇ ਵੀ ਹੁੰਦੀ ਹੈ ਮੁੰਗਰਿਆਂ ਦੀ ਖੇਤੀ।

  • @lovjotsingh1647
    @lovjotsingh16477 ай бұрын

    Raat de 2vajj vlg dekhda pya prawa neend ni aoun di vlg vekhn ch mst pura😅😅😅😅😅😅

  • @user-qo8wl2bu1u
    @user-qo8wl2bu1u7 ай бұрын

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੈਠੇ ਆ ਨੂੰ ਬਹੁਤ ਸਾਰੀਆਂ ਸੁੰਦਰ ਸੁੰਦਰ ਜਗਾਂ ਜਾ ਖੇਤਾਂ ਤੇ ਫਸਲਾਂ ਦੇ ਸੁੰਦਰ ਸੁੰਦਰ ਨਜ਼ਾਰੇ ਵਿਖਾਏ ਨੇ ਲੋਕਾਂ ਦਾ ਰਹਿਣ ਸਹਿਣ ਵਿਖਾਈਆਂ ਇੱਕ ਗਲ ਹੋਰ ਆਖ਼ਦੇ ਹਾ ਤੁਹਾਨੂੰ ਕੀ ਜਿਹੜੀ ਕੀ ਇਹ ਹੈ ਪਾਕਿਸਤਾਨ ਭਰਾਵਾਂ ਨੂੰ ਪਿਛਲੇ ਪਿੰਡ 1947ਤੋ ਪਹਿਲਾਂ ਵਾਲ਼ੇ ਆ ਬਾਰੇ ਪੁਰੀ ਜਾਣਕਾਰੀ ‌ ਲਿਆ ਕਰੋ ਜੇ ਕੋਈ ਸਾਡੇ ਪਿੰਡਾਂ ਦਾ ਵਿ ਖੋਏ ਹੋਏ ਬੰਦੇ ਮਿਲ ਜਾਣ ਫੇਰ ਅਸੀਂ ਕੈਂਹ ਸਕੲਏ ਕੀ ਭਾਈ ਇਹ ਸਾਡੇ ਪਿੰਡੋਂ ਗੲ ਨੇ

Келесі