ਮਾਸ ਖਾਣ ਬਾਰੇ ਵੀਚਾਰ ਖਾਣਾ ਚਾਹੀਦਾ ਕਿ ਨਹੀ ਬਹੁਤ ਹੀ ਸੁੰਦਰ ਵਿਚਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲੇ

ਪਲੀਜ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਸਰਬੱਤ ਦੇ ਭਲੇ ਲਈ ਹੋਰ ਵੀਡੀਓ ਵੇਖਣ ਲਈ ਚੈਨਲ ਸਬਸਕਰਾਈਬ ਕਰੋ ਜੀ

Пікірлер: 36

  • @SukhvinderSingh-ic3vk
    @SukhvinderSingh-ic3vk Жыл бұрын

    ਧੰਨ ਹਨ ਐਸੇ ਗੁਰਮੁੱਖ ਪਿਆਰੇ ਜੋ ਕਿਸੇ ਜੀਅ ਤੇ ਦਇਆ ਕਰਦੇ ਹਨ

  • @ParamjitSingh-ts1kx
    @ParamjitSingh-ts1kx9 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।।

  • @GurpreetSingh-ot8ow
    @GurpreetSingh-ot8ow Жыл бұрын

    ਵਾਹਿਗੁਰੂ ਜੀ

  • @user-my9zy8bb5x
    @user-my9zy8bb5x Жыл бұрын

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🙏🌹

  • @ravindersingh4007
    @ravindersingh40077 ай бұрын

    Waheguru ji

  • @ravindersinghgill314
    @ravindersinghgill3146 күн бұрын

    ਕਿਸੇ ਦੇ ਵਿਚਾਰਾ ਦੀ ਬਜਾਏ ਜੇਕਰ ਗੁਰਬਾਣੀ ਤੋਂ ਸੇਧ ਲਈ ਜਾਵੇ ਤਾਂ ਜਿਆਦਾ ਚੰਗਾ ਹੈ ।।

  • @infiniteindefinite6715
    @infiniteindefinite6715 Жыл бұрын

    Very nice

  • @bhupindersinghgoraya1878
    @bhupindersinghgoraya1878 Жыл бұрын

    ਵਾਹਿਗੁਰੂ ਸਾਹਿਬ ਜੀ 🙏

  • @perminderbisran3905
    @perminderbisran3905 Жыл бұрын

    Waheguru ji ka Khalsa waheguru ji ki fathe baba ji 🙏💐

  • @koonerbro4996
    @koonerbro4996 Жыл бұрын

    Satnam.sire waheguru ji

  • @GurpreetSingh-hm6wv
    @GurpreetSingh-hm6wv Жыл бұрын

    WAHEGURU ji

  • @user-zt5si1lc4j
    @user-zt5si1lc4j Жыл бұрын

    Daya Keeti dhanvaad , iss nu sab takk pujaan di kirpa karo ji

  • @SandeepkumarSandeepkumar-el1wj
    @SandeepkumarSandeepkumar-el1wj Жыл бұрын

    Waheguru ji waheguru ji

  • @sumanpreetkaur9386
    @sumanpreetkaur9386 Жыл бұрын

    WAHEGURU ji WAHEGURU ji

  • @jeetSingh-de8fb239
    @jeetSingh-de8fb239 Жыл бұрын

    Waheguru g

  • @JaswantSingh-xw2hp
    @JaswantSingh-xw2hp Жыл бұрын

    MAS MAS SAB MAS HAI HIRNI MURGI GAAYE NAR DEKHAT SAB KHAT HAI TE NAR NARKE JAAYEN.(KABIR JI)

  • @gurdeepjolly8282
    @gurdeepjolly82824 ай бұрын

    ਮੂਰਖਾਂ ਵਾਂਗ ਹੀ ਝਗੜੇ ਨਾ ਕਰੌ। ਜਦੌਂ ਕੋਈ ਗੁਰਸਿੱਖ ਬਾਣੀ ਪਰਦਾ ਹੈ ਤਾਂ ਉਸ ਨੂੰ ਮਾਸ ਤਾਂ ਦੂਰ ਖਾਣਾ,ਪੀਣਾ, ਸੋਣਾ ਸਬ ਵਿਸਰ ਜਾਂਦਾ ਹੈ। ਪਹਿਲੇ ਬਾਣੀ ਪੜਨ ਦਾ ਅਭਿਆਸ ਕਰੋ ਤੇ ਕਰਵਾਓ ਫਿਰ ਦੇਖੌ। ਮੂਰਖਾਂ ਵਾਂਗ ਬਹਿਸ ਵਿਚ ਨਾ ਪਵੋ।

  • @paramjotkaur605
    @paramjotkaur605 Жыл бұрын

    ਸਿੰਘਾਂ ਦੇ ਜੰਗਲਾਂ ਵਿੱਚ ਮਾਸ ਖਾਣ ਦਾ ਇਤਿਹਾਸ ਨਿਰਾ ਝੂਠ ਦਾ ਪੁਲੰਦਾ ਹੈ ਜਿਹੜੇ ਸਿੰਘ ਮੌਤ ਦਾ ਡਰ ਤਿਆਗ ਕੇ ਧਰਮ ਦੀ ਖਾਤਿਰ ਯੁੱਧ ਕਰ ਰਹੇ ਹੋਣ ਉਹ ਭੁੱਖ ਤੋਂ ਤੰਗ ਆ ਕੇ ਜੀਵ ਹਤਿਆ ਜਿਹਾ ਮਹਾ ਪਾਪ ਕਰਨਗੇ | ਜੰਗਲਾਂ ਵਿੱਚ ਖਾਣ ਲਈ ਕੰਦ ਮੂਲ ਪੱਤੇ ਫੁੱਲ ਆਦਿ ਬਹੁਤ ਕੁਝ ਹੁੰਦਾ ਹੈ |ਮਾਸ ਖਾਣ ਨਾਲ ਤਾਂ ਸਿੱਖ ਦਾ ਧਰਮ ਹੀ ਨਹੀਂ ਰਹਿੰਦਾ ਫੇਰ ਉਹ ਕਿਸ ਧਰਮ ਦੇ ਲਈ ਭੁੱਖੇ ਭਾਣੇ ਲੜ ਰਹੇ ਸਨ | ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਸ਼ਿਕਾਰ ਕਰਕੇ ਜੀਵਾਂ ਨੂੰ ਮਾਰਨ ਵਾਲੇ ਨੂੰ ਅਪਰਾਧੀ ਕਿਹਾ ਹੈ " ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ || ਸੋ ਗੁਰੂ ਦਾ ਸਿੱਖ ਆਪਣੀ ਜਾਨ ਦੇ ਸਕਦਾ ਹੈ ਪਰ ਨਿਰਦੋਸ਼ ਮਾਸੂਮ ਜੀਵਾਂ ਦੀ ਹਤਿਆ ਨਹੀਂ ਕਰ ਸਕਦਾ |ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਫਰਮਾਉਂਦੇ ਹਨ "ਅਸੰਖ ਗਲਵਢ ਹਤਿਆ ਕਮਾਹਿ || ਅਸੰਖ ਪਾਪੀ ਪਾਪੁ ਕਰ ਜਾਹਿ || ਗੁਰੂ ਦਾ ਸਿੱਖ ਕਦੇ ਵੀ ਅਪਰਾਧੀ ਜਾਂ ਪਾਪੀ ਨਹੀਂ ਹੋ ਸਕਦਾ | ਮਨਘੜਤ ਇਤਿਹਾਸ ਦੀ ਥਾਂ ਗੁਰੂ ਬਚਨ ਮੰਨੋ | ਮਾਸ ਖਾਣ ਨਾਲ ਤਨ ,ਮਨ ,ਧਰਮ ,ਕਰਮ ਸਭ ਭ੍ਰਿਸ਼ਟ ਹੋ ਜਾਂਦਾ ਹੈ ਤੇ ,ਭਜਨ ,ਪਾਠ ,ਸਿਮਰਨ , ਬੰਦਗੀ ਸਭ ਨਿਹਫਲ ਹੋ ਜਾਂਦਾ ਹੈ | ਪੁਰਾਤਨ ਸਿੰਘਾਂ ਬਾਰੇ ਝੂਠੇ ਇਤਿਹਾਸ ਦੇ ਹਵਾਲੇ ਦੇ ਕੇ ਕੌਮ ਨੂੰ ਗੁਮਰਾਹ ਨਾ ਕਰੋ |

  • @varinderguraya693

    @varinderguraya693

    Жыл бұрын

    Sister mnu please eh ds dyo k mai pathh karn de doraan Anda meat kha skdi ha... Anda khan to baad ishnaan krke pathh kr skde aw.. Kuj lok kehnde ne ki mann sudh hona chahida a sreer da ki a... Is krke please mnu is bare zrur dso

  • @varinderguraya693

    @varinderguraya693

    Жыл бұрын

    Vse mai Amrit nhi chhkeya. Oda pathh kr laini aw

  • @jassimarsingh6505

    @jassimarsingh6505

    Жыл бұрын

    Kadi hazur sahib ja ke deklo jhatka di maryada

  • @moviedirect_roots1543
    @moviedirect_roots1543 Жыл бұрын

    Main title should be: Apne app nu sant akhwauna chahida ja nahi😂😂😂

  • @ranyodhsingh2589
    @ranyodhsingh2589 Жыл бұрын

    Kine dogle bande aa yaar eh aap gurmukh parkaash ch likh ke gya eh baba v maharaj ne nihanga singha nu var dita meet khaan da par ke dekh lo eda de dogle bandya te tusi bhrosa karde ho yaar

  • @bikramjeetsingh4772

    @bikramjeetsingh4772

    6 ай бұрын

    Nhi likeya apne kolo na banaoo

  • @dalwindersingh6549
    @dalwindersingh6549 Жыл бұрын

    ਮਾਸ ਖਾਣ ਵਾਲੇ ਜਾਨਵਰਾਂ ਦੇ ਦੰਦ ਸੂਏ ਵਾਲੇ ਹੁੰਦੇ ਹਨ ਅਤੇ ਸਾਡੇ ਦੰਦ ਸ਼ਾਕਾਹਾਰੀ ਵਾਲੇ ਹਨ। ਬਾਕੀ ਮਾਸ ਸਭ ਨੇ ਖਾਧਾ ਹੈ ਗੁਰੂਆਂ ਨੇ ਵੀ ਖਾਧਾ ਹੈ ਕਿਉਂਕਿ ਮਾਂ ਦਾ ਦੁੱਧ ਤੇ ਪਸ਼ੂ ਦਾ ਦੁੱਧ ਵੀ ਮਾਸ ਹੈ। ਇਹ ਵਹਿਮ ਭਰਮ ਛੱਡ ਕੇ ਆਪਣੀ ਜਿੰਦਗੀ ਬਾਰੇ ਸੋਚੋ।

  • @SAK.1839
    @SAK.1839 Жыл бұрын

    ਵਾਹਿਗੁਰੂ ਜੀ

  • @vipangoyal536
    @vipangoyal536 Жыл бұрын

    Waheguru ji

  • @palsingh6380
    @palsingh6380 Жыл бұрын

    ਵਾਹਿਗੁਰੂ ਜੀ

  • @balwindersinghvirk2852
    @balwindersinghvirk2852 Жыл бұрын

    ਵਾਹਿਗੁਰੂ ਜੀ

  • @HarpreetSingh-fi8lo
    @HarpreetSingh-fi8lo Жыл бұрын

    Waheguru ji

  • @Khalsa667
    @Khalsa667 Жыл бұрын

    Waheguru ji

  • @reshamsingh-ne2iw
    @reshamsingh-ne2iw Жыл бұрын

    Waheguru ji

  • @NavneetKaur-hn8cp
    @NavneetKaur-hn8cp Жыл бұрын

    Waheguru ji

  • @tejindersingh9265
    @tejindersingh9265 Жыл бұрын

    Waheguru ji

  • @harbanskaur2442
    @harbanskaur2442 Жыл бұрын

    Waheguru ji

  • @okashsandhu214
    @okashsandhu214 Жыл бұрын

    Waheguru ji

Келесі