ਮਾਸ ਖਾਣਾ ਚਾਹੀਦਾ ਹੈ ਕਿ ਨੲੀਂ ? Can Sikh eat meat or not ? Gyani Hardeep Singh hazur sahi
Maas Khana Hai ya nai ? ਗਿਆਨੀ ਹਰਦੀਪ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਬਹੁਤ ਵਧੀਆ ਸਮਝਾਇਆ ਹੈ ਕਿ ਸਿਖ ਮਾਸ ਖਾਵੇ ਜਾਂ ਨਹੀਂ ਕਿਉਂਕਿ ਅੱਜ ਇਹ ਬਹੁਤ ਵੱਡੀ ਸਮੱਸਿਆ ਹੈ। ਸਾਨੂੰ ਇਸ ਵਿਸੇ਼ ਤੇ ਬਹਿਸ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਪੰਥ ਕੋਈ ਫ਼ੈਸਲਾ ਨਹੀਂ ਕਰਦਾ ।
Пікірлер: 181
Meat is Murder. Sikhi is a spiritual journey from Soul to Supreme Soul Atma Parmatma Vaheguru blessed me in 2009 on this journey and it has been an amazing journey so many amazing spiritual experiences. Vaheguru in the Amritvela Sri Guru Granth Sahib ji’s Hukamnama have answered all my questions. Dhan Guru Dhan Teri Sikhi.
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ ੧੩੭੬-੭੭ ਅਰਥ:- ਹੇ ਕਬੀਰ! ਜੇ ਲੋਕ ‘ਭਗਤਨ ਸੇਤੀ ਗੋਸਟੇ’ ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ।੨੩੩।
@sahdboy2946
2 жыл бұрын
Bai ji.. degh tegh fateh.. Degh means bhangg ..
@khalsapunarusariprachar6344
2 жыл бұрын
Meaning: O Kabir! If people perform 'Bhagatan Seti Goste' and also make pilgrimage fasts and rituals and those drunken people also eat cannabis fish (ie, they also go to satsangs and also eat and drink alcohol and do vices) their All those deeds of fasting and pilgrimage etc. are in vain.
@khalsapunarusariprachar6344
2 жыл бұрын
@@sahdboy2946 NO DEG MEANS KARAH PRASHAD DEE DEGH OR LANGAR DEE DEG WHICH IS TO BE DISTRIBUTED IN SANGAT .
@dharamsinghbudhadal
Жыл бұрын
ਤੁਸੀ ਤੇ ਆਪ ਪੰਡੇ ਆ ਤੇ ਪ੍ਰਚਾਰ ਵੀ ਪੰਡੇ ਆ ਕਰੇਗਾ 😂
@surenderpunjabivirsa1149
4 ай бұрын
Nice ji
ਇਹ ਤੁਹਾਡੀ ਜੀਭ ਦਾ ਸੁਆਦ ਹੈ।ਤੁਸੀਂ ਲੋਕਾਂ ਨੂੰ ਗਲਤ ਕੰਮ ਕਰਨ ਲਈ ਤਿਆਰ ਕਰ ਰਹੇ ਹੋ। ਗੁਰੂ ਨਾਨਕ ਸਾਹਿਬ ਜੀ ਮਾਸਾਹਾਰੀ ਨਹੀਂ ਸੀ।
ਸਤਿ ਨਾਮੁ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਮਾਸ ਖਾਣ ਤੇ ਨਾ ਖਾਣ ਝਗੜਾ ਕਿਉਂ ਇਹ ਜੀਭ ਦੇ ਸਵਾਦ ਹਨ ਜੇਹੜੇ ਲੋਕ ਵਾਰ ਵਾਰ ਸੁਆਲ ਕਰਦੇ ਹਨ ਮਨ ਮਤ ਜਿੰਨਾ ਨੇ ਇਹ ਸੁਆਲ ਕਰਦੇ ਹਨ ਉਹ ਲੋਕ ਖਾਣਾ ਚਾਹੁੰਦੇ ਹਨ ਸ਼ੁਕਰ ਹੈ ਕਿ ਭਾਈ ਸਾਹਿਬ ਨੇ ਸਾਫ ਕਹਿ ਦਿੱਤਾ ਕਿ ਨਹੀਂ ਖਾਣਾ ਚਾਹੀਦਾ
@sidhumoosewala1103
2 жыл бұрын
पर गुरबाणी ने जे मास खान दी हिमायत नहीं किती ता विरोध वी नहीं कीता। मैं आप जी दी ज्ञात ली धन गुरु नानक साहिब दिया दो चार पंक्तियां दस देवा, *मास मास कर मूर्ख झगड़े, ज्ञान ध्यान नहीं जाने कौन साग कौन मास काहावे किसमे पाप समाने।* गुरु नानक दी नजर विच ता इस विशे ते बहस करनी ही मूर्खता है। इक होर जगह धन गुरु नानक देव जी महाराज इस गल दा जिकर करदे हन रस सोना, रस रुपा कामण, रस परमल की वास। रस ते जा रस घोड़े मंदिर, रस मिठा रस मास। एहते रस सरीर के, कह घट नाम बिसास* गुरु नानक देव जी ने ता सोने नू, चांदी नू इत्र नू, व्हेकिल मतलब कार वगहरा नू, मकान नू मीठे नू, ते मास नू रस दस्या है। इन्ना रसा विच वी सब तो बाद विच मास दा जिक्र कीता है पातशाह ने। इस्ते संत मस्कीन जी ने बहुत वाधिया व्याख्या किती है। फेर पातशाह इक जगह होर समझंदे ने की जियां का जी आहार। फेर इक जगह लिखदे ने जेते दाने अन्न के जीयां बाझ ना कोय, पहला पानी जीयो है, जित्त हर्या सब कोय। मैं कोई मासहरी दी हिमायत नहीं कर रेहया। क्योंकि जिस इंसान दे हिर्दे विच दया भावना ही नहीं, उसदा हिर्दा शुद्ध ते निर्मल किझहो sakda है?
@worldworld6992
2 жыл бұрын
ਵੀਰ ਜੀ ਮਾਸ ਖਾਣਾ ਜਾਂ ਨਹੀਂ ਖਾਣਾ ਇਹ ਧਰਮ ਦਾ ਮਸਲਾ ਨਹੀਂ ਹੈ ਪਰ ਸਿੱਖ ਕੌਮ ਵਿੱਚ ਸਾਧ ਲੋਕਾਂ ਜਾਂ ਵਿਹਲੜ ਸਾਧਾਂ ਨੇ ਇਸ ਮਸਲੇ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ ਕਿ ਸਭ ਤੋਂ ਵੱਡਾ ਪਾਪ ਮਾਸ ਖਾਣ ਨੂੰ ਸਮਝਿਆ ਜਾ ਰਿਹਾ ਹੈ। ਜਿਸਨੂੰ ਸਿੱਖ ਪਾਪ ਕਹ ਰਹੇ ਹਨ ਇਸਲਾਮ ਉਸਨੂੰ ਸਭ ਤੋਂ ਵੱਡਾ ਪੁੰਨ ਕਹ ਰਿਹਾ ਹੈ ਭਾਵ ਕੁਰਬਾਨੀ ਦੇਣੀ
@dilbaaazz
Жыл бұрын
@@worldworld6992 sikh vakhra dharam kyu aa hor ???? Jdo bki chija nl compare krde o odo keh dine o sikh niraali kaum aa.. jdo maas khaan d gl aayi .. jithe jeeb de swaad d gl aayi.. odo muslmaana ch ki punn aa ki nhi.. oh v dekhn lgg gye.. te eda ta sunnat v krde aa muslim .. apne kyu glt kea c guru sahib ne ??? Wakhra dharm aa mtlb e eh aa ki eh sb chija toh dur rehnaaa
@sidhuakashsingh
11 ай бұрын
@@worldworld6992 aye kar pher bande marn lagg ja Jaa oye julam julam hunda bhave kisse te Marzi hove na janwara nu dard ni janwar hun sode Khan vaste bnaye bhi Khao tenu badi payi a Islam jedhe dharm ch aye likhia v nahi khana oh Kato nahi manda
@kingsardar8467
9 ай бұрын
@@worldworld6992 j ih dharm da madla nhitaan fer kisda masla?fer kutteyan,billian ,girzhan,kawan da masskyon nhi khande kyonk ih v taan mass a
Dhan dhan Guru Nanak dev ji Maharaj 🙏
मास मास कर मूर्ख झगड़े, ज्ञान ध्यान नहीं जाने। कौन साग कौन मास कहावे, किसमे पाप समाने।
@kingsardar8467
9 ай бұрын
Fer meat kha k guru sahib de tabya kyon nhi bethn dinde.didhhi g gall a j meat khana sikhhi a,taan gurudwara sahib vch sangrand,te gurpurban nu langar ch vrtaya kro
Waheguru ji 🙏
ਕਿਸੇ ਗੁਰੂ ਨੇ ਨਹੀਂ ਕਿਹਾ ਕਿ ਸਿੱਖ ਮਾਸ ਖਾ ਸਕਦਾ।ਪਰ ਜਿਨ੍ਹਾਂ ਦੀ ਜੀਭ ਮੂਤਦੀ ਐ ਓਹ ਗੁਰਬਾਣੀ ਸ਼ਬਦਾਂ ਦੀ ਵਿਆਖਿਆ ਆਪਣੇ ਮੁਤਾਬਕ ਕਰ ਕੇ ਝੂਠ ਨੂੰ ਸੱਚ ਬਣਾਉਂਦੇ ਨੇ। ਤਾਂ ਕਿ ਅਸੀਂ ਸਿੱਖ ਵੀ ਕਹਾਈਏ ਤੇ ਮੀਟ ਦਾ ਨਜ਼ਾਰਾ ਵੀ ਲ਼ੈ ਸਕੀਏ।ਪਰ ਸੱਚ ਏਹ ਹੈ ਕਿ ਕਿਸੇ ਗੁਰੂ ਨੇ ਨਾ ਮਾਸ ਖਾਧਾ ਨਾ ਸਿੱਖ ਨੂੰ ਖਾਣ ਨੂੰ ਕਿਹਾ ।ਜੋ ਸਿੱਖ ਗੁਰੂ ਦਾ ਅਸਲ ਵਿੱਚ ਸਤਿਕਾਰ ਕਰਦਾ ਜਾ ਅਸਲ ਚ ਗੁਰੂ ਨਾਲ ਜੁੜੀ ਰੂਹ ਵਾਲਾ ਓਹ ਕਦੇ ਏਸ ਮਾਮਲੇ ਦੀ ਗੱਲ ਹੀ ਨੀ ਛੇੜਦਾ ਆਪਦੇ ਰੰਗ ਚ ਮਸਤ ਰਹਿੰਦਾ। ਮੀਟ ਖਾਣ ਦੇ ਹੱਕ ਚ ਬਹਿਰੂਪੀਏ ਹੀ ਨੇ ਸੱਚਾ ਸਿੱਖ ਨਹੀਂ।
@Jagdeep0786
3 ай бұрын
Aa gal end kri y tu
Buhat2 dhanvaad 🙏🏽🙏🏽❤️💞
Waheguru ji 🙏🙏🙏🙏🙏
Waheguru Jee 👏❤️🌹🌷🌺
Waheguru ji waheguru ji 🙏
Boht vdiya jaankari diti baba ji Waheguru ji
ਗੁਰੂ ਦੇ ਸਿੱਖ ਨੂੰ ਮਾਸ ਨਹੀਂ ਖਾਣਾ ਚਾਹੀਦਾ
@anonymoususer4283
2 жыл бұрын
Roti khani vi shad dwo
@gurmeetsinghmalhotra2717
Жыл бұрын
ਗੂਰੁ ਦੇ ਝੂਠ ਨਹੀ ਬੋਲਣਾ ਚਾਹੀਦਾ
@kingsardar8467
9 ай бұрын
@@anonymoususer4283 fer kutyan,girzhan,kawan da meat v kha liya kro.
@anonymoususer4283
9 ай бұрын
@@kingsardar8467 Saadi mrzi Jo mrzi khaiye
@sukhbirsinghdollar8705
2 ай бұрын
ਪਹਿਲੀ ਗੱਲ ਗੁਰੂ ਸਾਹਿਬ ਨੇ ਝਟਕਾ ਮਰਿਆਦਾ ਇੱਕ ਸ਼ਸਤਰ ਵਿੱਦਿਆ ਮਰਿਆਦਾ ਹੈ ਸਿੰਘ ਜਿਹੜਾ ਹੈ ਗੁਰੂ ਦਾ ਸੰਤ ਤੇ ਸਿਪਾਹੀ ਹੈ ਉਸ ਖਾਲਸਾ ਪੰਥ ਛਤਰੀਆਂ ਦਾ ਪੰਥ ਉਹ ਝਟਕਾ ਕਰ ਸਕਦਾ ਹੈ। ਤੇ ਝਟਕਾ ਕਰਨ ਤੋਂ ਬਾਅਦ ਉਹ ਸ਼ੱਕ ਵੀ ਸਕਦਾ ਪਰ ਉਦੋਂ ਚੱਕ ਸਕਦਾ ਜਦੋਂ ਕੁਝ ਖਾਣ ਨੂੰ ਨਾ ਮਿਲੇ ਕੋਈ ਜੰਗ ਵਾਲਾ ਬਿਰਤੀ ਬਣ ਜਾਵੇ ਸ਼ਰੀਰ ਨੂੰ ਜਿਉਂਦਾ ਰੱਖਣ ਵਾਸਤੇ ਸ਼ਰੀਰ ਨੂੰ ਤਾਕਤ ਦੇਣ ਵਾਸਤੇ ਖਾ ਸਕਦਾ ਪਰ ਜੇ ਸਵਾਦ ਲਈ ਕੋਈ ਖਾਂਦਾ ਤਾਂ ਉਹ ਪਾਪ ਹੈ
Waheguru
Waheguru ji ka khalsa waheguru ji ki fateh Bakmaal ji
ਰਸ਼ੀਆ ਦੇ ਇਕ ਇਲਾਕੇ ਵਿੱਚ ਜਿਸ ਦਾ ਨਾਮ ਸਾਇਬੇਰੀਆ ਹੈ। ਉਥੇ -70ਤਕ ਮੌਸਮ ਠੰਢਾ ਹੋ ਜਾਂਦੈ । ਉਥੇ ਕੇਵਲ ਮਾਸ ਹੀ ਖਾਣਾ ਪੈਂਦਾ ਹੈ। ਖਾਣਾ ਜਾਂ ਨਹੀਂ ਖਾਣਾ ਇਹ ਧਰਮ ਦਾ ਮਸਲਾ ਨਹੀਂ।
@dhainchand1643
2 жыл бұрын
You are right .
@DaljeetSingh-bn6vi
2 жыл бұрын
sahi kiha veer ji tuci
@canada9356
2 жыл бұрын
ਤੂੰ 22 ਰਸ਼ੀਆ ਰਹਿਨਾ ?
@worldworld6992
2 жыл бұрын
@@canada9356 ਹਾਂ ਜੀ ਪਰ ਠੰਢ ਕਰਕੇ ਵਾਪਸ ਆ ਗਿਆ
@manjotsinghbaidwan896
Жыл бұрын
@@worldworld6992 siraa bir
Waheguru ji
Waheguru Jii
ਵਾਹਿਗੁਰੂ ਬਹੁਤ ਠੀਕ ਵੀਚਾਰੁ ਹਨ।
🙏 waheguru ji 🙏🎉🎉🎉🎉🎉
WAHEGURU ji WAHEGURU ji
Dhan dhan Guru Gobind Singh Ji Maharaj. Billa Leel Pakhowal lud 🙏🏻🙏🏻🌹🌹🌷🌷🥀🌷🌹🌷🌷🌹🌹🌷🌹🌹🌷🌹🌹
Waheguru ji bhoot shoni vichar hi ji guru ji sab te kirpa karn ji Waheguru ji Waheguru ji Waheguru ji Waheguru ji Waheguru ji Waheguru ji
ਬਿਲਕੁਲ ਸਹੀ ਭਾਈ ਸਾਹਿਬ ਜੀ
Very good
bilkul sahi jawab ji
ਸੰਤ ਜਰਨੈਲ ਸਿੰਘ ਖਾਲਸਾ ਨੇ ਕਿਹੜਾ ਬੱਕਰਾ ਝਟਕਿਆਂ ਸੀ ਉਹਨਾਂ ਨੇ ਦੇਸ਼ ਦੀ ਆਰਮੀ ਨੂੰ ਭਾਜੜਾਂ ਪਵਾ ਦਿੱਤੀਆਂ ਉਹ ਮਾਸ ਖਾਣ ਦਾ ਵਿਰੋਧ ਵੀ ਕਰਦੇ ਸੀ ਹੈਰਾਨੀ ਦੀ ਗੱਲ ਹੈ ਮਾਸ ਖਾਣ ਦੀ ਵਕਾਲਤ ਉਹ ਲੋਕ ਕਰਦੇ ਨੇ ਜਿਹਨਾਂ ਨੇ ਪੰਥ ਲਈ ਕਾਂ ਨੂੰ ਵੀ ਚੋਟ ਨਹੀਂ ਮਾਰੀ
@gurukekregemojguruke4857
2 жыл бұрын
100 shi
@p.r.a.b.h
2 жыл бұрын
@@gurukekregemojguruke4857 tusi bhindrawale nu mande ho ja gurbani nu?
@supindersinghjammu5170
2 жыл бұрын
@@p.r.a.b.h khalsa ji asi dona di respect krdy hn... guru granth sahib ji vch likhya a na ang 1376 Kabir das di bani ch... Kabir Bhang mashli shura paang jo ho prani khahye..... Asank Galvad hatya kamayae Asank paapi paap krr jaye.... ohdy baare ki vichar?????
@p.r.a.b.h
2 жыл бұрын
@@supindersinghjammu5170 1180 ang ch likhia ਸਿੰਘ ਰੁਚੈ ਸਦ ਭੋਜਨੁ ਮਾਸ ॥
@p.r.a.b.h
2 жыл бұрын
@singh tusi dsdo kinnu darshan hoie ne gur de jhera maas nhi khanda
Sach he ji
❤
Guru ji ne kihaa si jhatka karna naa ke jhatka khana
🙏🙏🙏🙏🙏
Baba ji meat(mass) nahi khana chahida hai sikhi de khalaf hai waheguru ji ka Khalsa waheguru ji ki Fateh
Guru g d taker julam naal c bakary naal na juredu. G
ਧੰਨਵਾਦ ਵਾਹਿਗੁਰੂ ਜੀ
It is not right to do zhatka now..Aurangzeb time was different. We should be kind to animals too. Daull dharam Daya ka poot. Dharam is subservient to kindness... kindness is bigger all the other things...
@harvinderbains7387
Жыл бұрын
I agree hundred percent. Red meat is considered carcinogenic by the World Health Organization. Just as tobacco is considered carcinogenic.
@swatichoudhary7038
10 ай бұрын
Ryt
Duniya gol dharatee te rahandi hai ta gallan vi gol gol kar ke langh jande han ji
Ih dasso k bakkre, murge, machhi ja door vch rabb nhi vasda?
ਦੋਵੇਂ ਪਾਸੇ ਦੀ ਗੱਲ ਕਰੀ ਜਾਦਾਂ ਕੁੱਝ ਕਲੀਅਰ ਨਹੀ
ਓਅੰਕਾਰ ਆਦਿ।। ਅਗਰ ਮਾਸ ਹੀ ਖਾਣਾ ਹੈ ਤਾਂ ਸ਼ੇਰ ਚੀਤੇ ਹਾਥੀ ਅਤੇ ਹੋਰ ਕਈ ਖ਼ੂਨ ਖਵਾਰ ਜਾਨਵਰਾਂ ਦਾ ਝਟਕਾ/ ਹਲਾਲ ਕਰ ਕੇ ਮਾਸ ਖਾਉ।। ਫਿਰ ਦੇਖੀਏ ਤੁਹਾਡੀ ਬਹਾਦਰੀ ।। ਜਿਹੜੇ ਨਿਹੰਗ ਨਿਰਦੋਸ਼ ਅਤੇ ਨਿਹੱਥੇ ਬਕਰਿਆਂ ਨੂੰ ਝਟਕਾ ਕੇ ਮਾਰਦੇ ਹਨ ਅਤੇ ਪੰਥਕ ਪਰੰਮਪਰਾ ਦਸਦੇ ਹਨ ਉਹ ਵੀ ਸੇ਼ਰ ਚੀਤੇ ਹਾਥੀਆਂ ਨੂੰ ਝਟਕਾ ਕੇ ਪੰਥਕ ਪਰੰਮਪਰਾ ਕਾਇਮ ਰੱਖ ਸਕਦੇ ਹਨ ਅਤੇ ਸ਼ਸਤਰਾਂ ਨੂੰ ਭੀ ਤਿਲਕ ਲਗਾ ਸਕਦੇ ਹਨ।। ਆਓ ਦੇਖੀਏ ਇਹਨਾਂ ਦੀ ਬਹਾਦਰੀ ਭੀ ।। ਐਸ ਐਸ।।
Punjab vich sab kujh milda veer g.fer hun koi jang nahi c 1997 to 2018 tak fer jhatka kyu ggg??
@jippysingh1479
2 жыл бұрын
Tyaar na hoiye? Fir khusre bsn jaiye?
Very good answer.his meaning: Meat allowed in emergency only. Halal not allowed at all Only ਝਟਕਾ allowed if u really like to eat That Sikhism does not follow Budh, Jain to extinction.Sikh must servive. I am vagan. meat is not healthy at all if eat daily doctor says. To meet waheguru , don’t eat meat along with 100 percent mark in daily life as per Shiri Guru Granth Sahib ji. So eating ਝਟਕਾ only (if u do yourself)in emergency or daily life is allowed. I solute to him. I never came across this kind proper 2 way explanation. So don’t ask useless questions. Meat allowed or not.To be healthy I find vagan is best. Now doctors say animal protein is not good.
@gurbachankindrathetruth7365
2 жыл бұрын
Sorry. ..under no circumstances do real Sikhs eat mass/meat. The naamheen ones...who really are just manukhs..do. They are not actual Sikhs ....no avastha.
ਪੰਜ ਤਖ਼ਤਾਂ 'ਤੇ ਬਕਰੇ ਝੱਟਕਣ ਨੂੰ ਬੰਦ ਕਰਵਾਉਣ ਦੀ ਲਹਿਰ ਚਲਾਈ ਜਾਣ ਦੀ ਲੋੜ ਹੈ ਅਤੇ ਇਸ ਨੂੰ ਬੰਦ ਕਰਨ ਲਈ ਕੋਈ ਗੱਲ ਕਰਨੀ ਚਾਹੀਦੀ ਹੈ।
@user-ez8by3fe1z
2 жыл бұрын
Tenu ki problem aa
@AmandeepKaur-je4nj
Жыл бұрын
Tusi mhamoorkh ho
@user-xf5qw3kg3t
Ай бұрын
Panj takhat te nhi
ਤੇ ਫਿਰ ਹਜ਼ੂਰ ਸਾਬ ਵਡਕੇ ਦਰਬਾਰ ਚ ਕਿਉਂ ਲੈਕੇ ਜਾਂਦੇ ਹੋ ਬਾਬਾ ਜੀ ਕਿਰਪਾ ਕਰਕੇ ਦਸਿਓ ਹਰ ਸਾਲ ਹੁਦਾ ਜੀ
ਪਾਣੀ ਪੀਣਾ ਵੀ ਛੱਡ ਦਿਓ ਜੇ ਪਾਪ ਲਗਦਾ ਤਾ ਪਹਿਲਾ ਪਾਣੀ ਜੀਉ ਹੈ ਗੁਰੂ ਸਾਹਿਬ ਕਹਿੰਦੇ ਓਸ ਗੱਲ ਏ ਹੈ ਕਿ ਸਵਾਦ ਰਸਾ ਲਈ ਕੁਝ ਵੀ ਨਹੀ ਭੋਗਣਾ ਸਿੱਖ ਨੇ ਮਾਇਆ ਜਮੀਨਾ ਇਸਤਰੀ ਭੋਜਨ ਮਾਸ ਜਿਵੇ ਸਿੱਖ ਲੲੀ ਪੈਸਾ ਕਿਰਤ ਦਾ ਇਸਤਰੀ ਗ੍ਰਸਿਤ ਵਿਚ ਧੰਨ ਸੋਨਾ ਲੋੜ ਮੁਤਾਬਿਕ ਉਸੇ ਤਰਾ ਮਾਸ ਮਨੁਖ ਦੀ ਸਰੀਰਕ ਲੋੜ ਤੇ ਨਿਰਭਰ ਹੈ ਸਰੀਰਕ ਘੋੜੇ ਨੂੰ ਤੰਦਰੁਸਤ ਰਖਣ ਲਈ ਸੰਜਮ ਚ ਰਹਿ ਹਰ ਚੰਗੀ ਖੁਰਾਕ ਖਾਣੀ ਹੈ ਤੇ ਮਾੜੀ ਛੱਡਣੀ ਹੈ ਏ ਨਹੀ ਕਿ ਹਰ ਥਾ ਮੂੰਹ ਮਾਰਦਾ ਫਿਰੇ ਜੁਬਾਨ ਇੰਦਰੀ ਦਾ ਰਸ ਬਣਾ ਜਿਵੇ ਬਾਕੀ ਲੋਕ ਕਰਦੇ ਪਾਪ ਪੁੰਨ ਦੇ ਭਰਮ ਚ ਨਹੀ ਪੈਣਾ ਸਿੱਖ ਨੇ ਚਾਰ ਖਾਣੀਆ ਦੀ ਉਤਪਤੀ ਹੈ ਸੰਸਾਰ ਤੇ ਚਾਰਾ ਵਿਚ ਹੀ ਜਾਨ ਜੋਤ ਹੈ ਕੁਝ ਵੀ ਖਾਓ ਓ ਆਪਣਾ ਜੀਵਨ ਖਤਮ ਕਰਕੇ ਸਾਡੇ ਸਰੀਰ ਨੂੰ ਸਕਤੀ ਦੇਦਾ ਹੈ ਕਈ ਲੋਕ ਅੰਡਾ ਮੀਟ ਛਡ ਬਾਕੀ ਰਸ ਬੇਹਿਸਾਬ ਭੋਗ ਰਹੇ ਪਰਾਏ ਹਕ ਖਾ ਰਹੇ ਓ ਗੱਲ ਸੰਜਮ ਚ ਰਹਿ ਲੋੜ ਮੁਤਾਿਬਕ ਜਾਇਜ ਹੈ ਜੇ ਸਰੀਰ ਚ ਬਲ ਨਹੀ ਮਨੁਖ ਖੁਰਾਕ ਖੁਣੋ ਮੰਜੇ ਤੇ ਪੈ ਗਿਆ ਇਸਤਰੀ ਧਰਮ ਜੋਗਾ ਨਹੀ ਕਮਜੋਰ ਹੋਣ ਕਰਕੇ ਜਾਲਮ ਘਰ ਬਾਰ ਲੁਟਦੇ ਓਸ ਦਾ ਕਾਹਦਾ ਧਰਮ ਤੇ ਪਾਪ ਪੁੰਨ ...?? ਮੁਰਖ ਨਹੀ ਖੋਜੀ ਬਣ ਸਿਹਤ ਚੰਗੇ ਜੀਵਨ ਲਈ ਕੁਦਰਤ ਚੋ ਕੁਦਰਤ ਦਾ ਹੀ ਵਰਤ ਏ ਜੀਵਨ ਹੰਡਾਉਣਾ ਹੈ ਬਾਕੀ ਜੋ ਲੋਕ ਧਰਮ ਦੇ ਦਿਖਾਵੇ ਚ ਬਲੀਆ ਕੁਰਬਾਨੀਆ ਝੱਟਕੇ ਕਰਦੇ ਿਕ ਰਬ ਨੂੰ ਲੋੜ ਸੀ ਓ ਖੁਸ ਹੁੰਦਾ ਤਾ ਏ ਭਰਮ ਪਾਖੰਡ ਹੇੈ ਸਾਰਿਆ ਚ ਖੁਦਾ ਹੈ ਉਸਦੀ ਵਸਤੂ ਉਸੇ ਨੂੰ ਭੇਟ ਨਹੀ ਹੋ ਸਕਦੀ ਓ ਤਾ ਸਾਡੀ ਲੋੜ ਹੈ ਖੁਰਾਕ ਹੈ ਏ ਭਰਮ ਹੈ ਉਸਤੋ ਬਾਹਰ ਕੋਈ ਲਿਆਓ ਜਾ ਆਪਾ ਭੇਟ ਕਰੋ
@kingsardar8467
9 ай бұрын
Neem hakim
@kingsardar8467
9 ай бұрын
J meat khana sahi a,fer har sangrand te gurpurb nu guru gharan vch meat da langar challan deo. Santokh Singh vadda k guru granth sahib? Jinna jhooth santokh ne sooraj Parkash vch likhya,shayd kise hor ne nhi likhya.
Jehrian bhedan ne oh aiwen e waheguru waheguru keh k comment kri jandian ne. Gall sirf Anni a k jehre sikhi vch meat Khan de hakk vch hn,oh khud meat Khan lai is gall nu sahi keh rhe ne.
ਮਾਛੀਵਾੜੇ ਸ਼ਹਿਰ ਵਿੱਚ ਝੱਟਕਾ ਖਾ ਕੇ ਕਿਸ ਨੇ ਹੱਡੀਆਂ ਤੁਰਕਾਂ ਦੇ ਘਰ ਛਿਟੀਆਂ ਸਨ। ਜਿਨ੍ਹਾਂ ਨੂੰ ਪਤਾ ਉਹ ਜ਼ਰੂਰ ਆਪਣੇ ਕਮੈਂਟਾਂ ਵਿੱਚ ਲਿਖੋ ਜੀ।
akaal....
@gurbachankindrathetruth7365
2 жыл бұрын
You have achieved the avastha of akal...out of linear time. ..only in vartmaan. ..no. Don't write words without knowing the meaning... No no. Dhan Sri Bhagauti Sahib Ji, Sache Patshah Ji.💛 Dhan Sadh Sangat Ji.💛
Sida jawaab koye katha wacha nahi dana har koye gal nu gol mol kar ki bolda hai tell me simply yes or No eat or not eat meat
@ArshdeepSingh-eo8tt
Жыл бұрын
yes eat ( only jhatka )
GURU JI DE CHOJ...KINTU PARANTU KARNA SIKH DA KAM NAHI
Dasmesh pita waheguru ji kirpa kro jo Hajoor sahib vich paap ho bakre jhtka k os paap nu band krvao.. apna koi kautak rchao 🙏🙏
Gurdwara sahib vich agg balde ho Pathi balde ho Gohe atte lakdi ander keerha hove jo marda hai
ਵਾਹਿਗੁਰੂ ਵਾਹਿਗੁਰੂ
meri smj ni aai gal
ਦੋਵੇਂ ਪਾਸੇ ਘੁੰਮੀ ਜਾਂਦਾ ਸਪੱਸ਼ਟ ਦੱਸ, ਮਾਸ ਤਾਂ ਮਾਸ ਹੀ ਹੈ ਕੀ ਕੁੱਠਾ ਕੀ ਝਟਕਾ ,ਮਾਰਿਆ ਤਾਂ ਜੀਵਾਂ ਨੂੰ ਹੀ ਹੈ
@sahdboy2946
2 жыл бұрын
O kaka je tere vargi soch hojaawe na kade.. nishaan sahib nahi chulanh ge.. eh ser vadhan te hi panth khad de hann... teri tanh puri baamana vali soch hai...
@ArshdeepSingh-eo8tt
Жыл бұрын
jhatka vich animal nu pta ni lagda ki oh marn wala wa , os nu pta laggn to pehla hi oh mar jnda wa
Surg baas ki isha na base Darie na nark nivas || Hona hae so hoige mnhe na kije aas || Sorga ch vasn di kamna te nark ch jaan tu dar di man ch aas nhi rakhni chahidi
Meat totally forbidden in sikhism! Why is it not served in all the langars then. Go try and cook it in the takhats and gurdwaras…see what happens.
ਬਾਬਾ ਜੀ ਗੱਲ ਗੌਲ ਮੌਲ ਨਾ ਕਰੋ ਜੀ 🙏🙏
Mass di gal nai. Kise janwar nu maar k wad k dukh de k qatal kar k. A sahi nai. Hai. Mainu a daso rabb di gal sanu kise person ja guru ja dharmik granth toh kyon mil di hai. Bina rabb toh ki asi zindgi nai ji sak de. A daso. Jamde bache nu ki pata o kon aa. Te o da rabb kis dharam da hai. A daso. K rabb aap aa k das da hai.
@gurbachankindrathetruth7365
2 жыл бұрын
Sikhs do not eat meat whatsoever. Sudh
@sahdboy2946
2 жыл бұрын
Je tuhaade vargeeyaa di gal maniyaa na... ta eh nishaan sahib kade na chulde.... eh serr vadd ke hi.. takhat prapt hoye hann ji.... waheguru ji
@swatichoudhary7038
10 ай бұрын
Bilkul shi
Ajj kehri jagg jittni ae singh saab daso fr takhat saab te he kio.ajj ta democracy ae.Guru saab ta latest sastra rakhan nu vi kehde ne.
Khana lor anusar. Take meal for living as first choice is vegetarian and second. Choice are non veg. necessary for life .when vegetarian.meal not available then take non vegetarian foods
kzread.info/dash/bejne/kW1h0a1ymqSueNI.html 👈 aa suno sant kartar singh ji, kalli kalli gall da jawab
tusi. jasia. de. bande. jo
Gayni ji bilkul Shi hun
Panth faisla kr chukyea hai ji ki sikh jtka kr skda hai lod anusar or hotel vgera jithr jithe tra tra de jiv vde jndr hn ja muslmaan klma read krdd hn oh mass sikh na khave
@kingsardar8467
9 ай бұрын
Kise 100-200 lokan de vichar nu panth de vichar dassi jande o.
Sikh Kom h Jo Dil Karda h o kro
Gru Granth Sahib ji Dee Sikhya Sub to utam hai Gru sahib di Vani mas khan to rokdi hai
@Asiandramas99
2 жыл бұрын
Kite ni rokdi bhra… kedi dunia ch turia firda??? Guru di bani gurua dia photos te gurua di pooja karn tl jrur rokdi a… pooja naman sirf waheguru da… guru was just medium and brought message pf waheguru… par aj kal de singh hindu ban gye te gurua dia photo bnai baithe… una huru granth sahib age ni jhukde ya mande jina photoa age jo ik insaan ne bnaiyia hun
Baba ji ehe tai dasso ki maas khana ki nai kahana ? Tusi dono gala kari jande a ki Khana vi theek a , nai khana vi theek a Ehe ki gal bani ? Golmol
@harkuwarjeetsingh
2 жыл бұрын
Jab tak tuhadi jaan te sawaal naa hoe tab tak maas naa khaooo
@manigaming5270
2 жыл бұрын
Kha sakde aa jhatka te shikar only
Maas khana vadda paap hai
Apne Khan lyi bnaya h tuci
Eating meat is only the question of survival.
Sikh meat 🍖 ab bahut khane lage hai
@manigaming5270
Жыл бұрын
Shuru toh hi shakde ne
Mtlb je aurangjeb kehnda ki sab viha karn ge ta guru g kehnde asi nai kara ge odo koi time c nai c kuj khan nu hun ki ni haiga khan nu
ਬਹੁਤ ਵਧੀਆ ਵੀਚਾਰਾਂ ਕੀਤੀਆਂ ਵੀਰ ਜੀ
@TakhatSriPatnaSahib
4 жыл бұрын
Dhanwaad ji pls channel nu subscribe zarur karna ji
@hindpalsingh8499
3 жыл бұрын
Bakwaas krda pya kanjar..hajoor sahib hi bs bakre wadde jande hor kise takht te nhi
@hindpalsingh8499
3 жыл бұрын
Apniaa marzaada banai jaande ne..bakra wadna saukha sher agge ho kirpan fad k pta lagu fr
@devilsingh2678
2 жыл бұрын
@@hindpalsingh8499 🤣🤣🤣 ਤੈਨੂੰ ਤਾਂ ਗੁਰੂ ਸੁਪਨੇ ਚ ਦੱਸ ਕੇ ਗਏ ਸੀ 🤣
@devilsingh2678
2 жыл бұрын
@@hindpalsingh8499 ਪਹਿਲਾਂ ਪੰਜਾ ਤਖਤਾਂ ਤੇ ਬੱਕਰਾ ਝਟਕਿਆ ਜਾਂਦਾ ਸੀ
tusa. bera. gark. keta. ta. ta. sab. nala. kholi. firdia. koi v. pati. barta. lab de. koi.
Guru Sahib da dharam Dayaa vaala hai "Dhaul dharam DAYA ka Poot Santokh thaap Rakhya jin soot" -Japji Sahib Dushtaa de naash vaaste Guru Sahib ne Gatka Bakshyaa.......Jhatka Nhi......Kyonke Jung Yudh vich Bande Maarne hunde Hai.....Ni Hathe te Kamjor Bakre Nahii. **Eko Gur Eko shabad veechar. "Updesh Chaho varna ko saanjha.. - Gurbani Satguru Patshah ji da updesh Saareaa nu iko Baraabar hai..... Alag Alag nahi.....Khande baate da Amrit iko baate vich shakaaya Alag Alag cho nahi
@devilsingh2678
2 жыл бұрын
ਤੈਨੂੰ ਤਾਂ ਗੁਰੂ ਸੁਪਨੇ ਚ ਦੱਸ ਕੇ ਗਏ ਸੀ 🤣
@humanbeing3155
2 жыл бұрын
@@devilsingh2678 Nahii Mera Guru Jaagda Hai.. Supne Ch Nahi Veergi Reality Vich.❤️❤️❤️❤️
Baba ji je sikh panth Meat parwan hunda ta la langar ch vartna c
Guru gobind singh ji aap jhatka karande rhe aa
ਮੀਟ ਖਾਣਾ ਜਾਂ ਨਹੀਂ ਖਾਣਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ । ਕਿਸੇ ਲਈ ਠੀਕ ਵੀ ਹੋ ਸਕਦਾ ਕਿਸੇ ਲਈ ਨਹੀਂ ਵੀ,
No one can destroy me...I am the light and you will have to become darkness to destroy me..
ਹੁਣ ਤਾਂ ਸਮਾਂ ਬਦਲ ਗਿਆ ਹੁਣ ਕਿਉਂ ਕਰਦੇ
@RaviSingh-cf7fz
2 жыл бұрын
Sahi gall tuhadi ji
Oh brahmann wadi soch wale meet nahi khaoge ta jung kidda karoge
@kingsardar8467
9 ай бұрын
Ter varge Jang larnge jinh de dimag vch gobr bhrya hoya
During Blue star it was sant Bhindrawale who was against eating meat fought and died for honor of Sikhism. But meat eating Akali leaders fled. And meat eating santa nihang and his followers back government. This man is talking nonsense.
@gurbachankindrathetruth7365
2 жыл бұрын
Do you even read Sri Guru Granth Sahib Mahraj Ji? Obviously not...
@parmindersinghsidhu4734
2 жыл бұрын
@@gurbachankindrathetruth7365 I have Guru Granth sahib ji in my house but it seems to me that you read Quran or the Bible. I also read books about sant Hotimardan, sant mastuana, sant Kaletra wale, sant Rara sahib, bhai Randhir singh, sant Bhindrawale and others who have baptized millions of Sikhs. And they were against all sorts of meat fish and eggs. Don't you think they read Guru Granth sahib ji. It is obvious that you follow santa nihang who was a daku and drug addict and meat eater.
@parmindersinghsidhu4734
2 жыл бұрын
@ਅੜਬੰਗ ਸਿੰਘ They must have taken to much bhang. Killing a unarmed man is different to facing the third biggest army in the world.
Shri Guru Granth Sahib Ji Nu ta Guru ni Manna . Bevkuf log.
Jera jhatke da virodh karda oh sikh nhi
Guru nanak sahib farman ha ( Mas mas ker moorakh jagray gayan Dejan nheen Janay koun mas koun saag Khavay kis main pap saamavay) arath aap karo.
@kingsardar8467
9 ай бұрын
Ik tuk nu fri jande o 20 jgah teass Khan di manahi a
No Sikh can eat meat/dukh of animals. Sudh. Go get Naam...stop wasting time on idiotic topics...naamheen manukhs. Watch the videos I have posted...eat the dukh...get the dukh.
Najarea lao singho Singh roj najarea landa
Singh sirf ek sena si dharam nhi ji 🙏 Btw we love all relegion
Kyuon misguide kr rahe ho,
mass. khana. khana. jaruri. aa. par. gihstgi. waste. wihlra. waste. ni. jado. margi aaja. wichar. krni. a
ena. kacha. parcharka. da. bera. gark. keta
a. aap. anna. loka. nu. hainer dasda
tohanu. guru aarjan. dew. ge. de. bani. de. aaje. samg. ni. ai. tohada. aapna. bera. gark. hoa. ta. loka. da krta. je
a. befkukh. giyni. a
Waheguru ji
Waheguru ji 🙏
Waheguru ji