ਬਿਮਾਰੀਆਂ ਤੋਂ ਬਚਣ ਦਾ, ਸਾਡੇ ਪੁਰਾਣੇ ਬਜ਼ੁਰਗਾਂ ਦਾ ਤਰੀਕਾ, | ਭਾਈ ਵੀਰ ਸਿੰਘ ਜੀ
ਇੱਕ ਤੰਦਰੁਸਤ ਸ਼ਰੀਰ ਵਿੱਚ ਹੀ ਇੱਕ ਤੰਦਰੁਸਤ ਆਤਮਾ ਦਾ ਵਾਸ ਹੁੰਦਾ ਹੈ.. ਜੇਕਰ ਸਾਡਾ ਸ਼ਰੀਰ ਤੰਦਰੁਸਤ ਹੈ ਤਾਂਹੀ ਸਾਡੀ ਰੂਹ ਖੁਸ਼ ਹੁੰਦੀ ਹੈ.. ਅਸੀਂ ਜੀਵਨ ਦੀ ਹਰ ਖੁਸ਼ੀ ਚੰਗੀ ਤਰ੍ਹਾਂ ਮਾਣ ਸਕਦੇ ਹਾਂ.. ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਏਸੇ ਕਰਕੇ ਬਖਸ਼ਿਆ ਹੈ ਤਾਂ ਕੇ ਸਾਡਾ ਸ਼ਰੀਰ ਤੰਦਰੁਸਤ ਰਹਿ ਸਕੇ ਅਤੇ ਨਿਤਨੇਮ ਕਰਨ ਨਾਲ ਸਾਡੀ ਆਤਮਾ ਤੰਦਰੁਸਤ ਰਹੇ.. ਪੰਛੀ, ਜਾਨਵਰ ਕਦੇ ਡਾਕਟਰ ਕੋਲ ਨਹੀਂ ਜਾਂਦੇ, ਕਦੇ ਬੀਮਾਰ ਨਹੀਂ ਹੁੰਦੇ ਕਿਉਂਕਿ ਉਹ ਕੁਦਰਤ ਦੇ ਮੁਤਾਬਿਕ ਚੱਲਦੇ ਆ.. ਸਮੇਂ ਸਿਰ ਸੌਣਾ, ਸਮੇਂ ਸਿਰ ਉੱਠਣਾਂ, ਜੋ ਕੁਦਰਤ ਨੇ ਉਹਨਾਂ ਨੂੰ ਭੋਜਨ ਦਿੱਤਾ.. ਓਸ ਭੋਜਨ ਨੂੰ ਓਸੇ ਰੂਪ ਵਿੱਚ ਖਾਣਾ..ਏਹੀ ਕਾਨੂੰਨ ਇਨਸਾਨਾਂ ਤੇ ਵੀ ਲਾਗੂ ਹੁੰਦਾ ਹੈ.. ਜੇਹੜਾ ਇਨਸਾਨ ਕੁਦਰਤ ਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਕਦੇ ਬੀਮਾਰ ਨਹੀਂ ਹੁੰਦਾ, ਕਦੇ ਦੁੱਖ ਨਹੀਂ ਪਾਉਂਦਾ 🙏
Пікірлер: 131
ਸਰਬ ਰੋਗ ਕਾ ਅਉਖਦੁ ਨਾਮੁ।। ਕਲਿਆਣ ਰੂਪ ਮੰਗਲ ਗੁਣ ਗਾਮ।।❤❤
@NeelamRani-hk9xl
Жыл бұрын
Plz share book link
ਵਹਿਗੁਰੂ ਵਹਿਗੁਰੂ ਵਹਿਗੁਰੂ
ਵਾਹਿਗੁਰੂ ਜੀ ਬਹੁਤ ਸੁੰਦਰ
Kinni sohni mitthi Punjabi bolde tusi thanku g
This is from the book Bandginama written by Bhai Raghbir Singh Beer
@ushakiran7110
Жыл бұрын
Yes
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji apnj sb te 🙏❤️❤️🙏🙏🙏🙏🙏🙏🙏🙏🙏🙏❤️
ਸਰਬ ਰੋਗ ਕਾ ਅਉਖਦੁ ਨਾਮੁ 🙏🏻❤🙏🏻❤🌺🍁
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 11.05.2023
Bohat hi wadhia vichae han G
ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਐ ਕਾ ਮਿਟਾਵ ਹਰਿ ਪ੍ਰਭ ਸੋਗ ॥
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ❤
ਇਹ ਗੱਲ ਬਿਲਕੁਲ ਠੀਕ ਹੈ
ਵਾਹਿਗੁਰੂ ਜੀ👏👏👏👏
Waheguru ji🙏🏼🙏🏼🙏🏼🙏🏼🙏🏼
Waheguru ji 🙏
ਭਾਈ ਵੀਰ ਸਿੰਘ ਜੀ ਬਹੁਤ ਗੁਰਮੁੱਖ ਸਿੱਖ ਹੋਏ ਹਨ ਤੇ ਸਿਮਰਨ ਬੰਦਗੀ ਬਾਰੇ ਬਹੁਤ ਵਧੀਆ ਉਪਦੇਸ਼ ਕੀਤੇ ਹਨ ਪਰ ਇਹ ਭਾਈ ਰਘਬੀਰ ਸਿੰਘ ਬੀਰ ਜੀ ਦੇ ਬਚਨ ਹਨ ਜੀ। ਮੈਂ ਦੋਨਾਂ ਹੀ ਗੁਰਮੁਖਾਂ ਨੂੰ ਬਹੁਤ ਪੜ੍ਹਿਆ ਤੇ ਸੇਧ ਲੈ ਕੇ ਲਾਭ ਲਿਆ ਹੈ। ਮੈਂ ਦੋਵਾਂ ਦਾ ਸ਼ੁਕਰ ਗੁਜ਼ਾਰ ਹਾਂ। ਵਾਹਿਗੁਰੂ ਜੀ ਕਿਰਪਾ ਕਰਨ ਅਜਿਹੇ ਹੋਰ ਗੁਰਮੁਖ ਦੁਨੀਆਂ ਵਿੱਚ ਆਉਂਦੇ ਰਹਿਣ।
@contactharpalable
3 ай бұрын
Please let us know aap ji noo ki faidaa hoyaa hai ji 🙏
@rsinghpunia5227
3 ай бұрын
@@contactharpalable ਭਾਈ ਵੀਰ ਸਿੰਘ ਜੀ ਨੂੰ ਪੜ੍ਹ ਕੇ ਜਾਂ ਸੁਣ ਕੇ ਸ਼ਰਧਾ, ਵਿਸ਼ਵਾਸ ਤੇ ਸਿਦਕ ਪੈਦਾ ਹੁੰਦਾ ਹੈ ਤੇ ਰਘਬੀਰ ਸਿੰਘ ਬੀਰ ਜੀ ਦੀਆਂ ਲਿਖਤਾਂ ਪੜ੍ਹ ਜਾਂ ਸੁਣ ਕੇ ਬੰਦਗੀ ਕਰਨ ਨੂੰ ਦਿਲ ਕਰਦਾ ਹੈ, ਸ਼ੰਕੇ ਦੂਰ ਹੋ ਜਾਂਦੇ ਹਨ
@contactharpalable
3 ай бұрын
I agree
Bahut hi khoobsurat vyakhya. Sacha naam hi asli dawayi hai.❤
Kar ishnan simar prabh apna Mann tann bhaye aroga🙏🏻
@sohanbajajmoga762
Жыл бұрын
Waheguru Waheguru Waheguru ji 🙏🙏🙏
Waheguru ji
Bahut wadiaa bol re hobos Powerful 🙏🙏 SIMARAN IS VERY VERY Powerful ❤
ਵਾਹਿਗੁਰੂ ਜੀ
Waheguru ji 🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji Waheguru ji Waheguru ji Waheguru ji Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji 🙏💕
waheguru waheguru ji 🙏🏻🙏🏻
@gmcafe5797
Жыл бұрын
😢🎉
Danwheguruji
ਵਾਹਿਗੁਰੂ
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏❤️
Wahegur g
ਵਾਹਿਗੁਰੂ ਜੀਉ, ਗੁਰੂ ਸਾਹਿਬ ਜੀ ਨੇ ਆਪਣੇ ਹਥੀਂ ਦਵਾਖਾਨੇ ਖੋਲੇ ਹੋਏ ਸਨ। ਅਠਵੇਂ ਪਾਤਸ਼ਾਹ ਵੀ ਬੀਮਾਰ ਹੋ ਗੲਏ ਸਨ।ਛੋਟਾ ਬੱਚਾ ਕਿਵੇਂ ਬੀਮਾਰ ਹੁੰਦਾ ਹੈ।
ਵਾਹਿਗੁਰੂ ਵਾਹਿਗੁਰੂ ਜੀ
Right 👍
Waheguru ji waheguru ji 🙏🙏🙏🙏
Wahaguru ji 🙏💖
Whaguru
Shukar Mere Waheguru G 🙏🙏🙏🙏
ਵਾਹਿਗੁਰੂ ਜੀ 🙏
Beautiful 🥰🥰❤️ Voice
ਵਾਹਿਗੁਰੂ ਵਾਹਿਗੁਰੂ ਜੀ 🙏
ਵਾਹਿ ਗੁਰੂ
WAHEGURU ji 🙏🙏
ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🙏
SATNAM SHRI WAHEGURU G
Waheguru Jiiiiii
ਧੰਨਵਾਦ ਖਾਲਸਾ ਜੀ 🙏 ਬਹੁਤ ਕੀਮਤੀ ਵਿਚਾਰ
Wahegur.ji
💐🙏waheguru ji mehar karan sab te 🙏💐
Waheguru ji 🙏🙏🙏
Waheguruji Dhan Guru Nanak Devji Mehar karo 🙏🙏🙏🙏🙏⚘⚘
waheguru ji
Waheguru j i ❤❤❤❤❤
Waheguru g
Beautiful
Thank u so much Waheguru ji mehar Karan 🙏
ਬਿਲਕੁਲ ਸਹੀ ਹੈ 🙏🙏
Wahguru ji
Waheguru Waheguru ji
Very good. God bless you.
Wehaguru ji🙏
A great advice.
Dhan.dhan.shri guru.nanakdev.ji
Weheguru ji
Satnam sri waheguru! May god cure his good people of all diseases!
@balwinderkaur2061
Жыл бұрын
All are his children, good or bad
👍👍🙏🙏🙏🙏🙏
🙏🏼🙏🏼🙏🏼🙇🏽♂️🙇🏽♂️🙇🏽♂️😊
🙏🙏
Waheguru ji bhut vadia🙏
@SurjeetSingh-ly6ze
Жыл бұрын
Lko
Hanji sach hai 3:10 to agge jo bhai veer singh ji das rhe han isnu ajkal sansar te lok LAW OF ATTRACTION kehnde han ji 🙏🏻
@sehj13
Жыл бұрын
Bhai Vir Singh ji ne kadi ve Law of Attraction di himmayat nahi kiti. Eh koi Raghbir Singh han
Good
❤
🙏🏿🙏🏿
❤beautiful ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
Waheguru ji this is not from bhai veer singh ji…this is from bandginama book by bhai Raghbir singh bir.
8/5 2023👌
Waheguru g eh awaj kina de aa?
Bhai raghbir Singh ji di kitab sarab rog ka aukhad naam vichon lia hai bhai vir singh di photo kyon lagai???
Hello
ਗੁਰੂ ਹਰ ਕ੍ਰਿਸ਼ਨ ਜੀ ਵੀ ਬੀਮਾਰੀ ਨਾਲ ਹੀ ਸਰੀਰ ਛੱਡ ਗਏ ਸੀ
Veer eh kehri pustak Vich hai
Plz share book link
22 ji fer bache kyu bimar hunde ne ohna nu te bimari da pta v ni hunda ki ki hundi a ?
Eh avaj amritpal bai di lagdi aa,,,
Eh varta Bhai Veer Singh ji di nahi hai ji. Raghubir Singh Bir ji di hai, jo ke Bhai Sahib di tarah enlightened nahi San. Bhai Sahib da naam galat tarike naal use ho riha hai. Bahut sare You tube channel eh kam kar rihe han. Bahut saria books ve Bhai Sahib de naam heth chaap ke sangat nu miss guide kita ja riha hai. Sawdhaan raho.
Ki poorn abiasi koi hai ?
Maaf Krna Eh bachan bahi veer Singh ji nhi Bhai raghubeer Singh bir de ne Bhandginama kitab vich
@We-are-all-same
Жыл бұрын
Rt jee
ਅੰਗਰੇਜ਼ਾਂ ਦਾ ਪਿੱਠੂ
@aksandhu344
Жыл бұрын
ਤੁਹਾਡੇ ਵੱਡੇ ਵਡੇਰੇ ਆਜਾਦੀ ਲਈ ਲੜ ਲੜ ਸ਼ਹੀਦ ਹੋਗੇ ਅਸੀ ਤੁਹਾਡੇ ਕਰਜਾਈ ਹਾ🤬🤬🤬🤬
Waheguru ji
Waheguru ji. Waheguru ji 👃
Waheguru ji 🙏
Satnam shri waheguru ji
ਵਾਹਿਗੁਰੂ ਜੀ
ਵਾਹਿਗੁਰੂ ਜੀ🙏🙏🙏🙏🙏
Waheguru Waheguru ji 🙏
Waheguru Waheguru Waheguru ji
Dhan guru ramdas ji 🙏🙏
Waheguru ji 🙏🌹🌹🙏
Waheguruji 🙏🙏
Waheguru ji