ਲੋਪੋ ਗ੍ਰਿਫਤਾਰ ? ...- iWorldTV

ਲੋਪੋ ਗ੍ਰਿਫਤਾਰ ? ...#sukhjinder_lopon #MintuGurusaria #iWorldTV
Subscribe Our KZread Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 107

  • @saggu-vy2xh
    @saggu-vy2xh Жыл бұрын

    ਘੋੜਿਆਂ ਦੀ ਇੰਨਡਰਸਰੀ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਆਨ ਵਾਲਾ ਸੁੱਖਜਿੰਦਰ ਲੋਪੋ ਹੀ ਇਕ ਹੈ ।। ਕੌਣ ਕੌਣ ਬਾਈ ਲੋਪੋ ਨਾਲ ਹੈ ਲਾਇਕ ਕਰੋ।।।

  • @rajuarora3163

    @rajuarora3163

    Жыл бұрын

    ਹੁਣ ਗਧਿਆ ਦੀ ਇੰਡਸਟਰੀ ਆ

  • @rajuarora3163
    @rajuarora3163 Жыл бұрын

    ਘੋੜਾ ਸਮਾਜ ਵੀ ਇੱਕ ਪ੍ਰਜਾਤੀ ਆ ਮੈ ਹੁਣ ਗਧਾ ਸਮਾਜ ਕਹੂੰ😂😂

  • @Ddaaadddy

    @Ddaaadddy

    Жыл бұрын

    Right bro nale jo ghoda 1 lakh hunda ohi hhoda match jitn to badd usdi kimay lakhs ch nad crores ch kr dinday ne ghodya de malik nd lopo ne ekha tn for sch he c yr k ghodya ale gapi hunde ne

  • @tasteofasia7718

    @tasteofasia7718

    Жыл бұрын

    True

  • @kamaljeetsingh8123

    @kamaljeetsingh8123

    Жыл бұрын

    Lgda ghode da lun lain Di adat hogi ena nu 😂

  • @jitsingh8827
    @jitsingh8827 Жыл бұрын

    ਲੋਪੋਕੇ ਬਾਈ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰੱਬ

  • @majorsingh1285
    @majorsingh1285 Жыл бұрын

    ਲੱਖ ਦੀ ਲਾਹਣਤ ਆ ਸਰਕਾਰ ਅਤੇ ਪੁਲਿਸ ਤੇ

  • @luckymaan9928
    @luckymaan9928 Жыл бұрын

    ਜਦੋਂ ਮੁਆਫ਼ੀ ਮੰਗ ਲਈ ਫ਼ਿਰ ਘੋੜਿਆਂ ਵਾਲਿਆਂ ਨੂੰ ਪਰਚਾ ਨਹੀਂ ਸੀ ਦੇਣਾਂ ਚਾਹੀਦਾਂ

  • @unitedcolors2920

    @unitedcolors2920

    Жыл бұрын

    ਇਹ y ਕੋਈ ਹੋਰ ਚੱਕਰ ਆ

  • @manjindersingh-on4mm

    @manjindersingh-on4mm

    Жыл бұрын

    Loka ne jo beizti kri khachara d.... hunn ohda badla lai rahe .. aitho pta lagda aam loka d aukaat da. V kiwe kutta billa sqmajhde saanu .. aina ne pehla maafi mangan aale , insaan to galti d ghatt te aam insaan hon d galti d jada saza diti .. hun ae aa wakhonde v bhaawe maafi mang k lopo aala loka d kacheri xh hor ucha suxhq saabit ho gya te ghodia aale maafi laike v neewe te baizatt hoye .. hunn o ghodia aale loka nu wakha re aa , bhawe saanu tussi gaalaa kaddia , par asi thode hero nu napp hi laina .. kiwe keh sakde aa reportwr v aapa nu ni pta v asal gall ki aa.. asal gall jo v aa o warti ta aise layi gayi aa kyunki lopo aale nu nèewa wqkhake v ae aawde aap nu ucha ni kar ske ..... sidhu da qatal krke jado ohnu swaa krta , par o kutte aap ni ucha ho sake , fer onna ne mare hoye nu saal baad ain badnaam kreya , krwaya , 1 insaan jinu maran layi aina asla te lok wrte jiwe .26/11 aala hamle d retaliation krni howe ,dharm to laike desh bhakti sabb wartya gya ohnu badnaam krn layi , major kehlaun aala jootechaat anchor use kita gya .. kyunki ohnu maar k ae haraami ojdi jagah v laina chaunde aa..... owe hi oh lopon aale nu rolna hi ni chaunde ...o ohdi jagah v chaunde , ijatt te support loka d.. par jado nahi milya .... lagg pe bondley 1 hor janwar waangu krn ......

  • @pb03wale67
    @pb03wale67 Жыл бұрын

    ਬਾਈ ਇਹ ਬਣੇ ਫਿਰਦੇ ਆ ਘੋੜਿਆਂ ਆਲ਼ੇ ਬਾਈ ਲੋਪੋ ਕਰਕੇ ਕੰਮ ਚੱਲ ਪਿਆ ਇਹਨਾਂ ਦਾ ਅਸਲ ਚ ਹੈ ਇਹ ਖੱਚਰਾਂ ਆਲ਼ੇ ਬਾਈ ਲੋਪੋ ਤਾ ਸਿਰਾਂ ਬੰਦਾ ਆ ❤❤❤

  • @dhaliwaldarifarm7316
    @dhaliwaldarifarm7316 Жыл бұрын

    ਲੋਪੋਂ ਆਲ਼ਾ ਇਹਨਾਂ ਨੂੰ ਬਚਾਉਣ ਨੂੰ ਫ਼ਿਰਦਾ ਸੀ ਫ਼ਿਰੌਤੀਆਂ ਤੋਂ ਉਹਨਾਂ ਨੂੰ ਬਾਈ ਜੀ ਦੀ ਗੱਲ ਸਮਝ ਨਹੀਂ ਆਈ

  • @paramjeetsingh-uh3xp
    @paramjeetsingh-uh3xp Жыл бұрын

    ਵੀਰ ਲੋਪੋ ਵਾਲੇ ਲਈ ਅਰਦਾਸ ਕਰੋ 🙏🏻

  • @gagandhaliwal1138
    @gagandhaliwal1138 Жыл бұрын

    ਜੋ ਹੰਕਾਰੀ ਲੋਕਾਂ ਖਿਲਾਫ ਬੋਲੂਗਾ ਅੰਦਰ ਹੋਊਗਾ ਤਾਂ ਹੀ ਹਰਾਮਦੀਏ ਸਰਕਾਰੇ ਨਿਆਣੇ ਨਰਕ ਕੈਨੇਡਾ ਚ ਭੱਜ ਰਹੇ ਨੇ 😤

  • @gurbaazgill-nv5kz
    @gurbaazgill-nv5kz Жыл бұрын

    ਗਧਿਆ ਵਾਲੇ ਗਧੇ ਸਰਦਾਰ ਸਰਮ ਕਰਨ

  • @lovepreetcheema5727
    @lovepreetcheema5727 Жыл бұрын

    ਮਿੰਟੂ ਬਾਈ ਤੂੰ ਖੁਲ ਕੇ ਬੋਲ ਤੁਸੀਂ ਹੀ ਬੋਲ ਸਕਦੇ ਹੋ

  • @dalbirsinghsingh8144
    @dalbirsinghsingh8144 Жыл бұрын

    ਸਰਕਾਰਾ ਨੇ ਬੇੜਾ ਗਰਕ ਕਰ ਦਿੱਤਾ ਆ ਚੰਗੇ ਭਲੇ ਲੌਕਾ ਨੂੰ ਚੁੱਕੀ ਜਾਦੀ ਆ

  • @parmindersingh71
    @parmindersingh71 Жыл бұрын

    ਗਧਾ ਸਮਾਜ ਮੁਰਦਾਬਾਦ

  • @sandeepkaur3946
    @sandeepkaur3946 Жыл бұрын

    Bhut bhut Galt aa sare help kro

  • @ParmjeetSingh-ph3vx
    @ParmjeetSingh-ph3vx Жыл бұрын

    ਭਗਤਾਂ ਬੁਚੜ ਆਵਦੀ ਰਜਸ ਕਢ ਰਿਹਾ।।।। ਲੋਪੋਂ ਆਲਾ ਸਿਧਾ ਬੰਦਾ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਰਿਹਾ।।।ਪਰ ਜਦੋਂ ਲੋਪੋਂ ਆਲਾ ਨੂੰ ਪਤਾ ਲੱਗਾ ਆਮ ਆਦਮੀ ਪਾਰਟੀ ਚਵਲ ਪਾਰਟੀ ਆ।।।ਉਹ ਪਿਛੇ ਹੱਟ ਗਿਆ

  • @luckymaan9928

    @luckymaan9928

    Жыл бұрын

    ਤੇਰੇ ਤੇ ਤੇਰੀ ਪਾਰਟੀ ਚਵਲਾ ਨਾਲੋਂ ਚੰਗੀ ਐ

  • @luckymaan9928

    @luckymaan9928

    Жыл бұрын

    ਜਿੰਨਾਂ ਦੀਆਂ ਸੀਟਾਂ ਤਿੰਨ ਆਈਆਂ ਹੋਣ ਉਹਨਾਂ ਦੇ ਮਿਰਚਾਂ ਬਹੁਤ ਲੱਗਦੀਆਂ ਮਾਨ ਦੇ ਨਾਂ ਤੇ

  • @rajuarora3163

    @rajuarora3163

    Жыл бұрын

    ਸੱਚ ਆ ਤਾਹੀਓਂ ਸਡੀ ਸੀ ਲੋਪੋ ਵਾਲੇ ਨੇ ਪੈਸੇ ਚਲਦੇ ਸੀ ਟਿਕਟ ਵਾਸਤੇ ਆਮ ਪਾਰਟੀ ਵਿੱਚ

  • @Sukh_Brar_Malwa_Reaction

    @Sukh_Brar_Malwa_Reaction

    Жыл бұрын

    ਇਹ ਤਾਂ ਬਿਲਕੁਲ ਸੱਚ ਹੈ ਕਿ ਆਮ ਆਦਮੀ ਪਾਰਟੀ ਵੀ ਕੁਰੱਪਸ਼ਨ ਤੋਂ ਬਚ ਨਹੀਂ ਸਕੀ, ਦੂਜੀ ਗੱਲ ਚਲਦੀ ਤਾਂ ਏਥੇ ਯੂ ਪੀ, ਦਿੱਲੀ ਵਾਲੇ ਤੇ ਬਿਹਾਰੀਆਂ ਦੀ ਹੈ, ਏਹਨੂੰ ਤਾਂ ਸਾਈਨ ਕਰਨ ਲਈ ਰੱਖਿਆ ਹੈ, ਜਿਸ ਦਿਨ ਹਿਸਾਬ ਕਿਤਾਬ ਹੋਇਆ ਸਾਰੀ ਗੱਲ ਏਹਦੇ ਤੇ ਪਾ ਕੇ ਆਪ ਅਗਲੇ ਦਿੱਲੀ ਜਾਂ ਯੂ ਪੀ ਵਿੱਚ ਜਾ ਕੇ ਬੈਠ ਜਾਣਗੇ

  • @ParmjeetSingh-ph3vx

    @ParmjeetSingh-ph3vx

    Жыл бұрын

    @@luckymaan9928 ਅਗਲੀ ਵਾਰ ਆਮ ਆਦਮੀ ਦੀਆਂ 3 ਵੀ ਨਹੀਂ ਆਉਣੀਆਂ।।।।।

  • @CANADATv2023
    @CANADATv2023 Жыл бұрын

    ਝੰਡੇ ਸ਼ਰਾਬੀ ਨੇ ਨਾਜਾਇਜ਼ ਫਸਾਇਆ ਸੁਖਜਿੰਦਰ ਨੂੰ

  • @SBrar
    @SBrar Жыл бұрын

    ਭਗਵੰਤ ਮਾਨ ਤੇ 2017 ਵਿੱਚ ਵੀਡਿਓ ਬਣਾਈ ਸੀ। ਉਸ ਦਾ ਪਰਚਾ ਪਾਇਆ। ਭਗਵੰਤ ਮਾਨ ਹਿਟਲਰ ਬਣ ਗਿਆ

  • @baldevdhaliwal8865
    @baldevdhaliwal8865 Жыл бұрын

    Please sport Sukhjinder Please. Do they want to finish him. I only wish nothing bad should happen.

  • @balvindersingh7188
    @balvindersingh7188 Жыл бұрын

    Paji bhot ghaint banda hai heera hai @Shonkisardar ghode walia nu koi nhi c janda onne chakke hai

  • @raazsiidhu3587
    @raazsiidhu3587 Жыл бұрын

    ਕਿਤੇ 2018 ਵਾਲ਼ਾ ਮਾਮਲਾ ਨਾ ਹੋਵੇ ਜਦ ਬਿੱਟੂ ਚੱਕ ਵਾਲੇ ਨੇ ਇੰਟਰਵਿਊ ਵਿੱਚ ਪੁੱਛਿਆ ਸੀ ਕਿ ਆਮ ਆਦਮੀ ਪਾਰਟੀ ਦੇ 80 ਲੱਖ ਕਿਧਰ ਗਏ? ਪਰ ਇਹਨੇ ਸਫ਼ਾਈ ਦੇ ਦਿੱਤੀ ਸੀ।

  • @harsimransinghbrar8747
    @harsimransinghbrar8747 Жыл бұрын

    ਜੇ ਉਸ ਦੇ ਕਿਸੇ ਗਰੁੱਪ ਨਾਲ ਸਬੰਧ ਹੁੰਦੇ ਤਾਂ ਓਹ ਝੋਲੀ ਅੱਡ ਕੇ ਮਾਫੀ ਨਹੀਂ ਮੰਗਦਾ ਸੀ

  • @harmeetbrar6859
    @harmeetbrar6859 Жыл бұрын

    Lakh di laahnat nakli Gadhe wale sardara de.....😂

  • @rajuarora3163

    @rajuarora3163

    Жыл бұрын

    ਘੋੜਾ ਸਮਾਜ ਤੋ ਗਧਾ ਸਮਾਜ ਬਣ ਗਿਆ ਹੁਣ😂

  • @dhillon11

    @dhillon11

    Жыл бұрын

    sardar na kaho veer ਘੋੜੇਆ ਵਾਲੇ ਘੋੜੂ ਨਿਕਲੇ ਉਹ

  • @Panjabi22
    @Panjabi22 Жыл бұрын

    Lopo wala great banda

  • @KuldeepSingh-br3dn
    @KuldeepSingh-br3dn Жыл бұрын

    ਵਾਹਿਗੁਰੂ ਜੀ ਕਿਰਪਾ krna ਲੋਪੋ ਵੀਰ ਜੀ ਤੇ 🙏🙏🙏🙏

  • @gurshabadguraya4284
    @gurshabadguraya4284 Жыл бұрын

    Ajj e kistra F.I.R kar ditti na o gangstar na chor . par Ameer bandeya de kahe te f.i.r hogi .rong

  • @hollywoodstar8792
    @hollywoodstar8792 Жыл бұрын

    ਵਾਹਿਗੁਰੂ ਜੀ 🙏🙏

  • @gurlalsekhon3268
    @gurlalsekhon3268 Жыл бұрын

    Waheguru ji 🙏

  • @dalbirsinghsingh8144
    @dalbirsinghsingh8144 Жыл бұрын

    ਆਪਣੇ ਪੰਜਾਬੀਆ ਦਾ ਬੇੜਾ ਗਰਕ ਹੋ ਗਿਆ ਆ ਇੱਕ ਦੂਜੇ ਦੀਆ ਲੱਤਾ ਖਿੱਚਣ ਵਾਲੇ ਨੇ

  • @LaddiSingh-hf1ye
    @LaddiSingh-hf1ye Жыл бұрын

    Sukhjinder bnda heera yrr ❤️❤️

  • @Gurdeep.pro-2017
    @Gurdeep.pro-2017 Жыл бұрын

    ਅਰਸ ਡੱਲੇ ਨਾਲ ਸਬੰਧ ਜੋੜ ਰਹੇ ਨੇ ..ਬਾਕੀ ਰੱਬ ਜਾਣਦਾ

  • @gamingcrazygirl5228
    @gamingcrazygirl5228 Жыл бұрын

    ਗਧੇ ਸਰਦਾਰਾ ਦੀ ਉਕਾਤ ਦੇਖ ਲੋ.

  • @avtartari8835
    @avtartari8835 Жыл бұрын

    Waheguru ji

  • @SherSingh.382
    @SherSingh.382 Жыл бұрын

    Mano ja na Mano, eh Bhagwant Mann aapni purani kirad kadd reha har ek bandey kolo. Jo v ehde khilaaf bolda ja khada hunda Aap waley ohnu case paa ke fasa dinde hann. Eh gall bohat time baad pata lagu lokka nu, jado eh Badla khori di aag tuhade ghara vich pohanchegi.

  • @sandeepkaur3946
    @sandeepkaur3946 Жыл бұрын

    Bhut Galt kita

  • @gurimaan8261
    @gurimaan8261 Жыл бұрын

    Buhat glat kita y nal

  • @KulwinderSingh-ze1io
    @KulwinderSingh-ze1io Жыл бұрын

    Lopo veer bhot vadhiya Banda va yr . Ghode vale fukrea d vja kar k hi Lopo nu arrest kitta gea yr

  • @singhsingh9857
    @singhsingh9857 Жыл бұрын

    We support sukhjinder lapho ✊✊

  • @lalliinderjeet8248
    @lalliinderjeet8248 Жыл бұрын

    Dhaka Hoya

  • @palsingh987
    @palsingh987 Жыл бұрын

    He isn't Hath-Thoka of Kajeriwal & company or their dirty, vicious forces Ford foundation run NGOs support same sex relationships etc. to degrade, divide, disrupt & destroy our rich, peaceful respectful, civilized family, social, religious, values traditions or politics serve public for generations.

  • @avpatiala5527
    @avpatiala5527 Жыл бұрын

    App sarkar mudarbad

  • @trafficmistakes
    @trafficmistakes Жыл бұрын

    Hun ta ji judicial v system de under ee kmm krdi aa matlab ਸਰਕਾਰਾਂ de under ee aa sara kuch , bahut system ਖਰਾਬ ho gya

  • @gonasidhu9636
    @gonasidhu9636 Жыл бұрын

    Bs app ble Arshad daala moka phalda c k sukhjinder lopo fase adike ch

  • @gurlabhsingh8072
    @gurlabhsingh8072 Жыл бұрын

    ਉਸ ਨੂੰ ਗਾਲਾਂ ਕੱਢਣ ਦੀ ਕੀ ਲੋੜ ਸੀ ਜਿਸ ਤੋਂ ਕਮਾਈ ਕੀਤੀ ਲੋਪੋ ਨੇ ਉਹਨਾਂ ਨੂੰ ਹੀ ਗਾਲਾਂ ਕੱਢਣ ਲੱਗਾ ਸੀ ਕੋਈ ਤਾਂ ਗੱਲ ਹੈ ਇਸ ਤਰ੍ਹਾਂ ਪੁਲਿਸ ਨਹੀਂ ਫੜ ਸਕਦੀ ਕੋਈ ਸਬੂਤ ਹੋਣਾ ਫੇਰ ਹੀ ਰੈਸਟ ਕੀਤਾ

  • @manjindersingh-on4mm

    @manjindersingh-on4mm

    Жыл бұрын

    Chalo .. saade ta bina gall to arrst krde yi ni

  • @preetsinghbath6801
    @preetsinghbath6801 Жыл бұрын

    Pta ki fanda a apne panjab vich change bande di kadar ni karde eh hi fandha a panjab da

  • @PammaGandiwind-qv8nz
    @PammaGandiwind-qv8nz Жыл бұрын

    Bai nal ne lok

  • @GurpinderSingh-fo5gg
    @GurpinderSingh-fo5gg Жыл бұрын

    Haji Bhaji Asi 3 year to sunda sukhjinder nu

  • @AadeshBrar-io4bg
    @AadeshBrar-io4bg Жыл бұрын

    Bai g sukhjinder ne khud interview te apni video ch v keha c k mainu khud nu pta ni c ki gangster da kisse da phone ayyea c te mere toon ghodiyaan baare puchda c v kinne paise bande aa ... te sukhjinder ne v eh gal clear kitti c, ki mainu khud ni pta c kon kon phone krda...

  • @inderjitsahota3998
    @inderjitsahota3998 Жыл бұрын

    We support lopo wala 22

  • @gurimaan8261
    @gurimaan8261 Жыл бұрын

    Y ki reson aw dss skde Kyo kita arreest

  • @priyamzira2252
    @priyamzira2252 Жыл бұрын

    sanu ta pta v nhi c horses smaj v hega bai sukhjinder lopon ne hi daseya ki horse de diwane hje v hega aa punjab ch

  • @gurvirsingh8747
    @gurvirsingh8747 Жыл бұрын

    sarrdara da name kush dog neh badnaam kar ta lopo ko mafi place meh magvi

  • @gurlabhsingh8072
    @gurlabhsingh8072 Жыл бұрын

    ਜਿਸ ਤਰ੍ਹਾਂ ਉਸ ਦੇ ਹਿਤ ਵਿੱਚ ਬੋਲ ਰਹੇ ਹਨ ਉਹਨਾਂ ਦੇ ਜਾਂਦਾ ਲੋਕਾਂ ਦੇ ਤਾ ਬੱਕਰੀ ਵੀ ਨਹੀਂ ਰੱਖੀ ਮਾਫੀ ਹੋ ਗਈ ਗੱਲ ਖਤਮ ਪਰ ਆ ਸਪੋਟ ਕਰਨ ਵਾਲੇ ਅੱਗ ਲਗਾਉਣ ਲੱਗੇ ਸੀ

  • @ieltsessentials318

    @ieltsessentials318

    Жыл бұрын

    Acha tu ah ghia vada godiaa ala sardar... Sale landu

  • @mangjitsingh4606

    @mangjitsingh4606

    Жыл бұрын

    Right ji

  • @masoomchoro
    @masoomchoro Жыл бұрын

    Good man lopo vir❤❤❤❤

  • @jsentertainment521
    @jsentertainment521 Жыл бұрын

    Secretas leaked mamla

  • @XManigaming1
    @XManigaming1 Жыл бұрын

    Kon Jann da si ena nu ehh veer he interview kar da si ena di ja ja ka

  • @hardeepsingh-gp2ls
    @hardeepsingh-gp2ls Жыл бұрын

    ਕੁਸ਼ ਬੰਦੇ ਖੱਚਰਾਂ ਲੈਕੇ ਗੋੜਾ ਦਸੀ ਜਾਦੇ ਨੇ😂😂😂

  • @jsproduction8023
    @jsproduction8023 Жыл бұрын

    Pher puchde ne punjabi bahar nu kiu bhaj rahe ne..

  • @Bhupindersingh-gf8qx

    @Bhupindersingh-gf8qx

    Жыл бұрын

    Punjabi ta veere 100 Saal to v pehla de Bahr jande ne te PunjabiBande da pehla Dream Eh hunda k oh Bahr jaye te Settle ho jave..

  • @DeepSingh-gd5kw
    @DeepSingh-gd5kw Жыл бұрын

    ਅੱਜ ਜਿਹੜੇ ਲੋਕ ਲੋਪੋ ਦੀ ਗ੍ਰਿਫਤਾਰੀ ਤੇ ਚੀਕਾਂ ਮਾਰ ਰਹੇ ਆ " ਇਹਨਾਂ ਲੋਕਾਂ ਨੇ ਅਜੀਤ ਵਾਲੇ ਹਮਦਰਦ ਦੇ ਮਸਲੇ ਤੇ ਕੁਛ ਕਿਓ ਨਹੀਂ ਬੋਲੇ ""

  • @manjindersingh-on4mm

    @manjindersingh-on4mm

    Жыл бұрын

    Yaar galat banda lopon ???? Tu ta ain kar reha v galat bnde d support kr re te change d nahi .. nahi pta loka nu ajit aale da haje chajj naal .. pehla akhbara aale ta chaap lain aawde naal de baare har thaa .. giraftari te cheeka marnia wrge akhar likhan to pehla sochya kro .. ajit aala aawda bachaav kr skda te awaaz phuncha sakda .. aithe ta aa v ni pta giraftari payi v chkk k or nahi.. so 1 changa kamm kr rahe aa aaj de time ch o hi bot aa.. 2ja naji kr rahe ya 2je baare anjaan aa ta , 1 kamm nu galat na saabat kro .. -- ha ghodiya aaleya nu keh skde c , v jiwe aini g gall te cheeka mar re te anakh jaag ri aa, ta sidhu aale masle ch wakhonde .. kyunki o 1 gair jruri te galat cheez te over react kr re c

  • @harminderdhindsa2761
    @harminderdhindsa2761 Жыл бұрын

    Horses buisnessman apdi kidd kadn vastey hun police da use ker rehey ney kyonki inna vaddey lokka dey eho jihey link aam hundey ney. Hun pta lgga ki lopoo wala theek kehnda si. Ghoddyan da vapaar dekhn nu hor tey kern nu hor .

  • @vikramjeetsingh7199
    @vikramjeetsingh7199 Жыл бұрын

    Bhai mamla gangsters naal judeya haya a

  • @manjindersingh-on4mm

    @manjindersingh-on4mm

    Жыл бұрын

    Lol ....... sahi aa .. jiwe hi ameera d ego hurt hundi , owe hi moore aala gangstera naal judd janda .. jiwe o yogi khabra laun aaleya te deshdroh la dinda mc .. jwaka nu paani naal roti dw rahe c mid day meal .. oh deshdrohi bnata .. j kudi nu rape krke police ne raato raat saskaar krta .. ta jounalist fadke deshdrohi .. stalin de computer ch aap files bhej k , modi de watal da ilzaam latq .. o vichara glass naal paani ni pee skda c bujurg nu bimaari c parkinson i think .. ohne adalat ch sipper rakhan d permission mngi eh haramdeya ne ohnu mana krta .. o marr gya jail ch .. saaf prove ho gya x.. pegqsus wartya gya .... ohde comp ch fila mqil thru payia gayia.. jiwe koi link bnaake bhej dinde .. bass email khol v layi ta sara computer onna vass ho gya .. ta pra ain msoom na bneya kriye. Bass mada ja kise tagde nu kuxh kiha te oh offend hoge .. fwr police fad d aa.. aa issue aa

  • @awtar.buttarbuttar7621
    @awtar.buttarbuttar7621 Жыл бұрын

    ਮੇਰੀ ਇਕ ਗੱਲ ਯਾਦ ਰੱਖਿਓ ਇਹ ਬੰਦਾ ਬਹੁਤ ਵੱਡਾ coulprit ਨਿਕਲੇਗਾ ,,,,, ਇਸ ਦੀ ਬੋਲੀ ਸੂਰਤ ਤੇ ਨਾ ਜਾਓ

  • @dhillon11

    @dhillon11

    Жыл бұрын

    kehra banda veer ?

  • @awtar.buttarbuttar7621

    @awtar.buttarbuttar7621

    Жыл бұрын

    @@dhillon11 veer ji lopowala

  • @harshdev2771

    @harshdev2771

    Жыл бұрын

    ਬਿਲਕੁੱਲ ਸਹੀ ਵੀਰ ਮੇਰਾ ਵੀ ਇਹੀ ਖਿਆਲ ਹੈ

  • @Ddaaadddy
    @Ddaaadddy Жыл бұрын

    Lopo ne sch keha ghodya ale juthe nd gapi hunde ne jo ghoda 1 lakh hunda ohi hhoda match jitn to badd usdi kimay lakhs ch nad crores ch kr dinday ne ghodya de malik nd lopo ne ekha tn for sch he c yr k ghodya ale gapi hunde ne

  • @5rvers79
    @5rvers79 Жыл бұрын

    Bhgwantu buchad de virod c Te aap party nu moka mil gya

  • @nsdhillon9937
    @nsdhillon9937 Жыл бұрын

    Janab lopo bahut wadda scientist ja koi danishwar aa,jeehdi khabar suna rhe o yar koi chajj di gall kreya kro please 🙏

  • @manjindersingh-on4mm

    @manjindersingh-on4mm

    Жыл бұрын

    Lai tera logic ta duniya to hi add aa.... acha khabar sirf scientist or danishwar d hi lagni chahidi .. lopo aala kuch ta hai ,jinu aina mulk jaanda .... khabar te discuss ta j kise greeb naal galat howe ohdi v honi chahidi .. scientist da naam dassi waise india de 1 da ... !!!!@@ abdul kalam azaad saab nu chadd

  • @sukhanmangat1985
    @sukhanmangat1985 Жыл бұрын

    Proud of you bhi ji

  • @dharmindersingh4487
    @dharmindersingh4487 Жыл бұрын

    Gadah industry

  • @Fateh00012
    @Fateh00012 Жыл бұрын

    THODE DONA DI REPORTING GOOD WA PER MUDE PUNJAB DE FUTURE BAARE JADA VIDEO RAHI LEYAYA KARO 🙏

  • @GrewalGaivy
    @GrewalGaivy Жыл бұрын

    Bhagwant man di bund patti aw

  • @GrewalGaivy

    @GrewalGaivy

    Жыл бұрын

    @@luckymaan9928 Bund putt sanu b padni aundi aw tere wrgiyaa di jhede sarkara de tate chung dee

  • @GrewalGaivy

    @GrewalGaivy

    Жыл бұрын

    @@luckymaan9928 ine mirch laggi aw tenu jhaa k apne bhuchadd che chattya di milsh krde

  • @lakhasandhu04231
    @lakhasandhu04231 Жыл бұрын

    ਮਾਫੀ ਤਾਂ ਮੰਗਵਾ ਲਈ ਹੁਣ ਜਾਨ ਲੈਣੀ ਓਹਦੀ ।

  • @manjindersingh-on4mm

    @manjindersingh-on4mm

    Жыл бұрын

    O kende jinne folower aa saare mngan

  • @harshdev2771
    @harshdev2771 Жыл бұрын

    ਗੈਂਗਸਟਰਾ ਨਾਲ ਸਬੰਧਿਤ ਪੁੱਛਗਿੱਛ ਹੋਣੀ ਆ ਲਾਜ਼ਮੀ

  • @dhillonamarjitsingh3528
    @dhillonamarjitsingh3528 Жыл бұрын

    It is not fear

  • @paramjeetsingh-uh3xp
    @paramjeetsingh-uh3xp Жыл бұрын

    ਵੀਰ ਲੋਪੋ ਵਾਲੇ ਲਈ ਅਰਦਾਸ ਕਰੋ 🙏🏻

  • @gurmanjatt1645
    @gurmanjatt1645 Жыл бұрын

    Waheguru ji

Келесі