ਸੁਖਜਿੰਦਰ ਲੋਪੋਂ ਚੜਦੀ ਕਲਾਂ ਚ ਆ;ਅਸੀਂ ਡਟ ਕੇ ਸਾਹਮਣਾ ਕਰਾਂ'ਗੇ|ਪਿਆਰ ਬਣਾਈ ਰੱਖਿਓ|Harbhej Sidhu|Shonki Sardar

Ойын-сауық

#harbhejsidhu #shonkisardar #sukhjinder_lopon

Пікірлер: 647

  • @arshdeepsingh-bi3yh
    @arshdeepsingh-bi3yh Жыл бұрын

    ਇਸ ਘਟਨਾ ਤੋਂ ਬਾਅਦ ਲੋਪੋਂ ਵਾਲਾ ਹੋਰ ਵੀ ਨਿੱਖਰ ਕੇ ਸਾਹਮਣੇ ਆਵੇਗਾ ਇਹ। ਉਨ੍ਹਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹਨਾਂ ਨੇ ਲੋਪੋਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਬਾਈ ਅਸੀਂ ਤੇਰੇ ਨਾਲ ਹਾਂ ਵਾਹਿਗੁਰੂ ਜੀ ਤੈਨੂੰ ਚੜਦੀ ਕਲ੍ਹਾ ਬਖਸ਼ਣ

  • @Jatt673

    @Jatt673

    Жыл бұрын

    Sahi veer

  • @brar923

    @brar923

    Жыл бұрын

    Waheguru ji mehar kri bhra te

  • @DR.910

    @DR.910

    Жыл бұрын

    Ryt y

  • @kulwindersinghninda375

    @kulwindersinghninda375

    Жыл бұрын

    ਬਿੱਲਕੁੱਲ ਸਹੀ ਵੀਰ ਜੀ

  • @pavittarsingh739
    @pavittarsingh739 Жыл бұрын

    ਸੁਖਜਿੰਦਰ ਸਿੰਘ ਲੋਪੋਂ ਵੀਰ ਸੱਚਾ ਏ । ਇਸ ਦੀ ਗ੍ਰਿਫਤਾਰੀ ਨਾਜ਼ਾਇਜ਼ ਲੱਗਦੀ ਹੈ। ਇਸ ਨੇ ਬਹੁਤ ਨਿਮਰਤਾ ਦਿਖਾਈ ਹੈ ਅਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

  • @gurdeepbilling3994
    @gurdeepbilling3994 Жыл бұрын

    ❤❤❤❤ ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ

  • @TejinderSingh-ig8hk
    @TejinderSingh-ig8hk Жыл бұрын

    ਬਾਈ ਸੁਖਜਿੰਦਰ ਸਿੰਘ ਲੋਪੋ ਵੀਰ ਤੇਰਾ ਦਿਲ ਬਹੁਤ ਵੱਡਾ ਮਾਫੀ ਮੰਗ ਕੇ ਵੀਰ ਤੂੰ ਬਹੂਤ ਉੱਚਾ ਉਠ ਗਿਆ ਮੈਂ ਤੇਜਿੰਦਰ ਸਿੰਘ ਗੰਗਾਨਗਰ ਰਾਜਸਥਾਨ

  • @malwinderwalia2119
    @malwinderwalia2119 Жыл бұрын

    ਸਰਮਾਦਾਰੀ ਨਾਲ ਹਮੇਸ਼ਾ ਜੰਗ ਜਾਰੀ ਰਹਿੰਦੀ ਹੈ ਵੀਰ ਜਿੱਤ ਹਮੇਸ਼ਾ ਸੱਚ। ਦੀ ਹੁੰਦੀ ਹੈ

  • @user-pq6hg1vd7k
    @user-pq6hg1vd7k Жыл бұрын

    Waheguru ਚੜ੍ਹਦੀ ਕਲਾ ਵਿੱਚ ਰੱਖੇ ਸੁਖਜਿਦਰ ਲੋਪੋ ਵੀਰ ਨੂੰ

  • @manikalsi0798
    @manikalsi0798 Жыл бұрын

    ਗੱਲਾਂ ਬੀ ਓਹਨਾ ਦੀਆ ਹੁੰਦੀਆਂ ਜਿਨ੍ਹਾਂ ਵਿਚ ਕੋਈ ਗੱਲ ਬਾਤ ਹੁੰਦੀ ਆ ❤ ਫੁਲ ਸਪੋਰਟ ਆ ਬਾਈ ਨਾਲ਼ 💪💪💪

  • @ManpreetManpreet-yu9iy
    @ManpreetManpreet-yu9iy Жыл бұрын

    ਚੜਦੀ ਕਲਾ ਹੋਉ ਬਾਈ ਸੁਖਜਿੰਦਰ ਦੀ❤

  • @TractorSauda
    @TractorSauda Жыл бұрын

    ਉੱਠ ਪੁੱਤ ਝੋਟਿਆ ਓ ਲੋਪੋ ਵਾਲਿਆਂ ਐਸੀ ਰੋਲ ਕੇ ਰੱਖਤਾ ਏਹਨਾਂ ਯੱਦੇ ਸਰਦਾਰਾ ਨੂੰ ਜ਼ਿੰਦਗੀ ਭਰ ਯਾਦ ਕਰਨਗੇ |। ਇਹ ਆਪ ਖੱਚਰਾਂ ਨੇ ਸਭ

  • @GurmeetSingh-go8nh
    @GurmeetSingh-go8nh Жыл бұрын

    ਘੈਂਟ ਬੰਦਾ ਸੁਖਜਿੰਦਰ ਲੋਪੋਂ🙏

  • @iqbalgrewal3740
    @iqbalgrewal3740 Жыл бұрын

    ਅਸੀਂ ਸੁਖਜਿੰਦਰ ਬਾਈ ਨਾਲ਼ ਖੜੇ ਆਹ ਵਾਹਿਗੁਰੂ ਮੇਹਰ ਕਰੇ

  • @reelsvideos1282

    @reelsvideos1282

    Жыл бұрын

    Bai ki gal hoi ja

  • @muktaanand3837

    @muktaanand3837

    Жыл бұрын

    ਬਿਲਕੁਲ ਸਹੀ ਕਿਹਾ ਬਾਈ

  • @parmindersandhusandhusab6757
    @parmindersandhusandhusab6757 Жыл бұрын

    ਹੰਕਾਰੇ ਹੋਏ ਲੋਕ ਕੁਝ ਨਹੀਂ ਹੋ ਸਕਦਾ ਸੱਚ ਹਮੇਸ਼ਾ ਜਿੱਤਦਾ ਹੁੰਦਾ ਵਹਿਗੁਰੂ ਤਰੱਕੀ ਦੇਵੇ

  • @jatindersingh1809
    @jatindersingh1809 Жыл бұрын

    ਭਾਈ ਜੀ ਜਦੋਂ ਮਾਫੀ ਮੰਗ ਲੀ ਫੇਰ ਰੈਸਟ ਨਹੀਂ ਸੀ ਬਣਦੀ ਸੀ ਦੂਜੀ ਗੱਲ ਸੱਚ ਹਮੇਸ਼ਾ ਫਾਂਸੀ ਹੁੰਦੀ ਆਹੀ ਹੈ ਚਾਹੇ ਰਾਜੇ ਸੀ ਚਾਹੇ ਗਰੀਬ ਹੋਵੇ ਸੱਚ ਨੂੰ ਫਾਂਸੀ ਪਰ ਦੁਰਫੁਟੇ ਮੂਹ ਓਹਨਾ ਦੇ ਮੂੰਹ ਤੇ ਜਿਨਾ ਮਾਫੀ ਮੰਗਵਾ ਕੇ ਜੇਲ ਭੇਜਣਾ ਗ਼ਲਤ ਹੈ

  • @gurpreetbrar5153

    @gurpreetbrar5153

    Жыл бұрын

    ਪੂਰੀ ਗੱਲ ਪਤਾ ਹੋਣ ਤੇ ਹੀ ਸਿੱਟਾ ਕਢੀਦਾ

  • @satnamsandhu6700
    @satnamsandhu6700 Жыл бұрын

    ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ ਆਉਂਦਾ ਫ਼ਿਰ ਸਵਾਦ ਜੇ ਅੱਗਿਓਂ ਹੋਵੇ ਪੁੱਤ ਬਰਾਬਰ ਦਾ🙏

  • @tarsemsinghrajput6675
    @tarsemsinghrajput6675 Жыл бұрын

    ਵੱਡੇ ਬਾਈ ਗੁਰਮੀਤ ਤੇ ਲੋਪੋ ਪਰਵਾਰ ਹੌਸਲਾ ਰੱਖਿਓ। ਚੜਦੇ ਸੂਰਜ ਵੀ ਕਦੇ ਪੱਲੀਆ ਨਾਲ ਢੱਕੇ ਗਏ ਆ।

  • @beantsinghbrar8150
    @beantsinghbrar8150 Жыл бұрын

    ਜੱਮਣ ਭੋਏਂ ਨਾਲੋਂ ਚੰਗੀ ਕੋਈ ਧਰਤੀ ਨੀ ਤੇ ਮਾਂ ਨਾਲੋਂ ਸੋਹਣੀ ਕੋਈ ਸੂਰਤ ਨੀ ਵਾਹਿਗੁਰੂ ਜੀ ਬਾਈ ਦੇ ਅੰਗ ਸੰਗ ਸਹਾਈ ਹੋਣਗੇ ਜੀ

  • @jagdeepsidhu1313
    @jagdeepsidhu1313 Жыл бұрын

    ਮੁਸੀਬਤਾਂ ਮਰਦਾਂ ਤੇ ਹੀ ਪੈਂਦੀਆਂ ਨੇ ਬਾਈ ਆਖਰ ਵਿੱਚ ਸੱਚ ਨਿੱਤਰ ਕੇ ਉਪਰ ਆਉਂਦਾ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ❤

  • @Jassmann5459
    @Jassmann5459 Жыл бұрын

    ਬਾਈ ਦੇ ਨਾਲ ਸੀ ਹੈ ਤੇ ਰਹਾ ਗੇ । ਵਾਹਿਗੁਰੂ ਜੀ ਮਹਿਰ ਕਰਨ ਸਾਡੇ ਭਰਾ ਤੇ ਕੁਝ ਨਹੀ ਹੁਦਾ ਉਸ ਸਾਨ੍ ਜੱਟ ਨੂੰ ।

  • @harjitsekhon5528
    @harjitsekhon5528 Жыл бұрын

    ਸੁਖਜਿੰਦਰ ਲੋਪੋਂ ਵਾਲਾ ਹੀਰਾ ਬੰਦਾ ❤❤❤❤❤

  • @Parramfantasyteams
    @Parramfantasyteams Жыл бұрын

    ਵਾਹਿਗੁਰੂ ਚੜਦੀ ਕਲਾ ਚ ਰੱਖੇ 🙏

  • @gurmailbenipal918
    @gurmailbenipal918 Жыл бұрын

    ਬਾਈ ਤੇਰੇ ਨਾਲ ਖਰਾਂਗੇ ਸਚਾਈ ਦੀ ਹਮੇਸ਼ਾ ਜਿਤ ਹੁੰਦੀ ਹੈ ਲੋਪੋਂ ਵਾਲਿਆ ਪਰਵਾਹ ਨਹੀਂ ਕਰਨੀਂ

  • @parmindersingh4267
    @parmindersingh4267 Жыл бұрын

    ਹੀਰਾ ਬੰਦਾ ਬਾਈ ਸੁਖਜਿੰਦਰ

  • @jagjitsidhu3354
    @jagjitsidhu3354 Жыл бұрын

    ਕਰੋੜਾਂ ਦੀਆਂ ਖੱਚਰਾਂ ਵਾਲਿਆਂ ਦਾ ਕੀ ਬਣੂੰ

  • @nimmasingh1535
    @nimmasingh1535 Жыл бұрын

    ਮੁਸੀਬਤਾਂ ਤਾਂ ਮਰਦਾਂ ਤੇ ਪੈਂਦੀਆਂ ਨੇ

  • @sandhulahorie604
    @sandhulahorie604 Жыл бұрын

    ਤੁਸੀਂ ਸੱਚ ਬੋਲਿਆ ਹੈ ਸਿਆਣਿਆਂ ਦਾ ਕਥਨ ਹੈ ਮੱਝ ਵੇਚ ਕੇ ਘੋੜੀ ਲਈ ਦੁੱਧ ਼਼਼਼਼਼਼਼਼਼਼਼੍੍੍।

  • @rehman-dx4ej

    @rehman-dx4ej

    Жыл бұрын

    Pino gayi lid chakni payi

  • @gurdevdhaliwal6468

    @gurdevdhaliwal6468

    Жыл бұрын

    ਦੇਖੋ ਜੱਟ ਦੀ ਅਕਲ ਗਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਏ ਲਿੱਦ ਚੱਕਣੀ ਪਈ

  • @sandhulahorie604

    @sandhulahorie604

    Жыл бұрын

    ਬਿਲਕੁਲ ਸਹੀ ਜੀ ਸਿਆਣੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ ਸਮਝਾਉਣ ਲਈ ਤੁਸੀਂ ਵਿਆਖਿਆ ਕਰ ਦਿੱਤੀ ਧੰਨਵਾਦ

  • @shamakhanpur5270
    @shamakhanpur5270 Жыл бұрын

    ਸੁਖਜਿੰਦਰ ਲੋਪੋਂ ਵੀਰ ਨਾਲ਼ ਖੜ੍ਹੇ ਤੇਰੇ ਘਬਰਾਈ ਨਾ ਬਸ ਤੂੰ ❤

  • @laddiaulakh8760
    @laddiaulakh8760 Жыл бұрын

    ਲੋਪੋਂ ਵਾਲੇ ਵੀਰੇ ਤੇਰਾ ਪਰਵਾਰ ਵੀ ਤੇਰੇ ਤਰਾਂ ਹੌਸਲੇ ਵਾਲਾ ਤੇ ਲਹਿਜੇ ਵਾਲਾ

  • @shergillofficial7847
    @shergillofficial7847 Жыл бұрын

    ਸੁਖਜਿੰਦਰ ਵੀਰ ਸਾਡੇ ਦਿਲ ਚ ਹੋਰ ਵੀ ਅੰਦਰ ਵੜ ਗਿਆ ❤️❤️❤️❤️❤️❤️❤️❤️

  • @gurwindervirk3153
    @gurwindervirk3153 Жыл бұрын

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਬਾਈ ਨੂੰ 🙏🙏🙏🙏🙏

  • @ParminderSingh-yx3nw
    @ParminderSingh-yx3nw Жыл бұрын

    ਸੁਖਜਿੰਦਰ ਲੋਪੋ ਦੀ ਮਦਦ ਕਰਨਾ ਤੇ ਬਹੁਤ ਧੰਨਵਾਦ

  • @meetsingh-uh8rn
    @meetsingh-uh8rn Жыл бұрын

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @jasbains2851
    @jasbains2851 Жыл бұрын

    Our full support with Sukhjinder Lopo... 🙏 From Australia 🇦🇺

  • @harjeetsingh9299
    @harjeetsingh9299 Жыл бұрын

    ਵਾਹਿਗੁਰੂ ਜੀ ਚੜਦੀ ਕਲਾਂ ਚੋ ਰੱਖੇ ਸੁਖਜਿੰਦਰ ਬਾਈ ਨੂੰ

  • @hardeepsaroye4177
    @hardeepsaroye4177 Жыл бұрын

    Y ਸਾਨੂੰ ਸ਼ੋਂਕ ਆ ਘੋੜਿਆ ਦਾ ਪਰ ਅਸੀਂ ਨਹੀਂ ਲੈ ਸਕਦੇ ਮੈ ਸਾਰਿਆਂ ਵੀਡੀਓ ਦੇਖ ਦਾ ਹਾਂ ਵੀਰ ਸੁਖਜਿੰਦਰ ਦਿਆਂ ਉਂ ਸਿਰਾ ਬੰਦਾ ਆ ਬਹੁਤ ਕੁਛ ਸਿੱਖਣ ਲਈ ਮਿਲਦਾ ਵੀਰ ਤੂੰ ਮੈਨੂੰ

  • @deolagro1870
    @deolagro1870 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ

  • @Punjabitadkaswaad
    @Punjabitadkaswaad Жыл бұрын

    ਪਰਮਾਤਮਾ ਭਲੀ ਕਰੇ। ਦੁਆਵਾਂ।।

  • @jasvirsingh8095
    @jasvirsingh8095 Жыл бұрын

    ਪਰਮਾਤਮਾ ਚੜਦੀ ਕਲਾ ਚ ਰੱਖੇ ਵੀਰ ਸਾਰਿਆਂ ਨੂੰ।

  • @ParmjeetSingh-ph3vx
    @ParmjeetSingh-ph3vx Жыл бұрын

    ਵਾਹਿਗੁਰੂ ਮੇਹਰ ਕਰੇ ❤️

  • @yilts9748
    @yilts9748 Жыл бұрын

    FIR ਤਾ ਜਨਤਕ ਕਰੋ ਯਾਰ. ਤੁਸੀਂ ਕਹਿ ਜਾਂਦੇ ਓ ਪ੍ਰਸ਼ਾਸ਼ਨ ਸਹਿਯੋਗ ਦਿੰਦਾ ਪਿਆ, ਇਹ ਪ੍ਰਸ਼ਾਸ਼ਨ ਨੇ ਤਾਂ arrest ਕੀਤਾ ਆ ਬਾਈ ਨੂੰ. ਤੁਸੀਂ ਚੜ੍ਹਦੀਕਲਾ ਕਰਦੇ ਕਰਦੇ ਮੈਨੂੰ ਲਗਦਾ ਬਾਈ ਨੂੰ ਅੰਦਰ ਦਵਾ ਦੇਣਾ. ਪੁਲਿਸ ਆਲੇ ਕਿਸੇ ਦੇ ਮਿੱਤ ਨੀ ਹੁੰਦੇ. ਵਕੀਲ ਕਰੋ ਅਤੇ ਓਹਨੂੰ ਜ਼ਮਾਨਤ ਦਵਾਓ. arms ਐਕਟ ਲੱਗਾ ਹੋਇਆ, ਕੋਈ ਨਿੱਕੀ ਮੋਤੀ ਧਾਰਾ ਨੀ ਲੱਗੀ ਹੋਈ.

  • @Majhe_wale002
    @Majhe_wale002 Жыл бұрын

    ਵਾਹਿਗੁਰੂ ਕਿਰਪਾ ਕਰੋ ਸਾਰੇ ਵੀਰਾ ਤੇ

  • @vellymeet9452
    @vellymeet9452 Жыл бұрын

    ਵੀਰ ਲੋਪੋਵਾਲੇ ਵੀਰ ਬਹੁਤ ਬਹੁਤ ਹੀ ਚੰਗੇ ਹਨ ਤੇ ਨਰਮ ਦਿਲ ਦੋ ਹਨ ਨੇਕ ਦਿਲ ਇਨਸਾਨ ਹਨ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @gunstrikergaming6316
    @gunstrikergaming6316 Жыл бұрын

    ਸਾਡੇ ਵੱਲੋਂ ਅਖੌਤੀ ਸ੍ਰਦਾਰ ਨੂੰ ਲੱਖ ਲਾਣਤ ੳਸ ਨੇ ਤੁਹਾਡੀ ਪਹਿਚਾਣ ਬਣਾਈ ਤੇ ਤੁਸੀਂ ਲਾਨਤੀ ਲੋਕ ੳਸ ਭਲੇ ਇਨਸਾਨ ਦੀ ਮਿੱਟੀ ਪਲੀਤ ਕੀਤੀ ਮੇਰਾ ਤਾਂ ਦਿਲ ਹੀ ਨਹੀਂ ਭਰ ਰਿਹਾ ਲਾਨਤਾ ਪੋਣ ਨੂੰ ਈ ਦਿਲ ਕਰੀ ਜਾਂਦਾ ਲੱਖ ਲੱਖ ਲੱਖ ਲਾਗਤ

  • @JasveerSingh-jw3rs
    @JasveerSingh-jw3rs Жыл бұрын

    22.G,,ਅਸੀ.ਤੇਰੇ.ਨਾਲ.,22.G ਲੋਪੋ.22.g.ਜਿੰਦਾ ਬਾਂਦਰ.

  • @gurpreet114
    @gurpreet114 Жыл бұрын

    ਸੱਚੇ ਬੰਦੇ ਨਾਲ ਰੱਬ ਹੁੰਦਾ ਹੈ ਵੀਰ ਜੀ

  • @chamkaur7628
    @chamkaur7628 Жыл бұрын

    ਬਾਈ ਸੁਖਜਿੰਦਰ ਲੋਪੋ ਵੀਰ ਬਹੁਤ ਵਧੀਆ ਇਨਸਾਨ ਆ ਬਹੁਤ ਖੁਸ਼ ਬੰਦਾ ਵਾਹਿਗੁਰੂ ਜੀ ਸੁਖਜਿੰਦਰ ਲੋਪੋ ਵੀਰ ਤੇ ਹਮੇਸ਼ਾ ਮੇਹਰ ਭਰੀਆਂ ਹੱਥ ਰੱਖਣਾ

  • @gurdeepsinghhk5587
    @gurdeepsinghhk5587 Жыл бұрын

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਲੋਪੋ ਵਾਲੇ ਵੀਰ ਤੇ 🙏🏻🙏🏻

  • @armylover5546
    @armylover5546 Жыл бұрын

    ਇਹਨੂੰ ਕਹਿੰਦੇ ਵਾਹਿਗੁਰੂ ਦਾ ਪਾਰ ਨਿਤਾਰਾ.. ਦੇਖੋ ਜਿੰਨਾਂ ਲੋਪੋ ਨੂੰ ਨੀਚਾ ਦਿਖਾਉਣ ਲਈ ਮਾਫ਼ੀ ਮੰਗਵਾਈ ਓਹੀ ਵਜ੍ਹਾ ਬਣੇ ਕੇ ਓਸਨੂੰ ਸਭ ਜਾਨਣ ਲੱਗੇ

  • @gurdittsingh8918
    @gurdittsingh8918 Жыл бұрын

    ਸਿਰਾ ਬੰਦਾ ਬਾਈ ਲੋਪੋ ਵਾਲਾ ❤❤❤❤❤

  • @sukhwindersingh-st8dk
    @sukhwindersingh-st8dk Жыл бұрын

    ਕੋਈ ਗੱਲ ਨਹੀਂ ਵੀਰ , ਅਕਸਰ ਲੋਕ ਸੱਚੇ ਬੰਦੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੁੰਦੇ ਨੇ । ਪਰ ਵਾਹਿਗੁਰੂ ਅੰਗਸੰਗ ਖੜ ਜਾਦੇ ਨੇ ।❤❤❤❤❤

  • @user-tj2pm2ow8z
    @user-tj2pm2ow8z Жыл бұрын

    ਸੁਖਜਿੰਦਰ ਲੋਪੋਂ ਵਾਲੇ ਤੇ ਵਹਿਗੁਰੂ ਮੇਹਰ ਕਰੇ ❤

  • @gurmeetsinghbrar9357
    @gurmeetsinghbrar9357 Жыл бұрын

    Waheguru sukhjinder loppo nu charhdi kala ch rakhe Punjab da hira sukhjinder loppo

  • @GurpreetSingh-im8wj
    @GurpreetSingh-im8wj Жыл бұрын

    ਰੱਬ ਆਪ ਖੁਦ ਨਾਲ ਬਾਈ ਸੁਖਜਿੰਦਰ ਦੇ ਹੀਰਾ ਬੰਦਾ ਬਾਈ

  • @Ohi13gagan
    @Ohi13gagan Жыл бұрын

    ਅਸੀਂ Nri ਸਾਰੇ ਬਾਈ ਦੀਆਂ ਵੀਡੀਓ ਦੇਖਦੇ ਹਾਂ ਅਤੇ ਬਾਈ Sukhjinder lopon ਨੂੰ ਪਸੰਦ ਕਰਦੇ aa🙏🙏🙏

  • @raj_preet_brar
    @raj_preet_brar Жыл бұрын

    ਲੋਪੋ ਵੀਰੇ ਲਈ ਫੁੱਲ ਸਪੋਟ ਆ Jo ਕਰਨਾ ਹੋਇਆ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ

  • @baljeetjeet7631
    @baljeetjeet7631 Жыл бұрын

    ਲੋਪੋਂ ਵਾਲਿਆ ਤੇਰੇ ਫੈਨ ਹੋਗੇ ਹਾਂ ਹੁਣ ਪੱਕੇ ਤੌਰ ਤੇ, ਸਿੱਧੂ Musewale ਵਾਂਗ ਇਕੱਲੇ ਨੇ ਨੱਪ ਤੇ ਸਾਰੇ

  • @balwindersingh-zh6oi
    @balwindersingh-zh6oi Жыл бұрын

    ਹਰਭੇਜ ਛੋਟੇ ਵੀਰ ਵਧੀਆ ਕੀਤਾ ਦੱਸ ਦਿੱਤਾ ਸਾਨੂੰ ਫ਼ਿਕਰ ਲੱਗਾ ਸੀ । ਵਾਹਿਗੁਰੂ ਜੀ ਭਲੀ ਕਰਨਗੇ ।

  • @user-vd6pz6rc3s
    @user-vd6pz6rc3s Жыл бұрын

    ਵਾਹਿਗੁਰੂ ਭੱਲੀ ਕਰੇਗਾ ਬਾਈ ਜੀ 🙏

  • @rajinderaustria7819
    @rajinderaustria7819 Жыл бұрын

    ਵੀਰ ਜੀ ਅਸੀਂ ਬਿੱਲਕੁੱਲ ਸੱਚ ਦੇ ਨਾਲ ਖੜੇ ਹਾਂ ਮੈਂ ਤਾਂ ਬਹੁਤ ਭਾਵੁਕ ਹੋ ਗਿਆਂ ਕਿ ਇਹਨਾਂ ਸਮਝਦਾਰ ਇਨਸਾਨ ਲੋਕਾਂ ਨੂੰ ਸਮਝਾਉਣ ਵਾਲਾ ਬੰਦਾ ਇਸ ਤਰਾਂ ਦਾ ਕਿਸ ਤਰਾਂ ਹੋ ਸਕਦਾ। ਹੇ ਸੱਚੇਪਾਤਸ਼ਾਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੋ ਜੀ। ਬਾਕੀ ਵੀਰੋ ਅਸੀਂ ਸੱਚ ਦਾ ਸਾਥ ਦੇਣ ਵਾਲੇ ਲੋਕ ਹਾਂ। RAJINDER SINGH AUSTRIA (VIENNA)

  • @user-gq9hc6xh2x
    @user-gq9hc6xh2x Жыл бұрын

    ਗੁਰੂ ਸਾਬ ਮਿਹਰ ਕਰਨ ਸਭ ਤੇ

  • @user-er7uj6wy7k
    @user-er7uj6wy7k Жыл бұрын

    ਸੁਖਜਿੰਦਰ ਵੀਰ ਦੇ ਨਾਲ ਹਾਂ ਅਸੀਂ

  • @HARKIRATKAUR1
    @HARKIRATKAUR1 Жыл бұрын

    ਸਾਰੇ ਭਰਾ ਸਦਾ ਰਲ ਮਿਲ ਕੇ ਰਹਿਣ ਇੱਕ ਦੂਜੇ ਨੂੰ ਸਮਝ ਕੇ ਚੱਲੋ ਆਪਸ ਵਿੱਚ ਬੁਹਤ ਕੁਜ਼ ਹੋ ਜਾਂਦਾ ਆਪਸ ਵਿੱਚ ਪਿਆਰ ਸਤਿਕਾਰ ਵਿਸਵਾਸ਼,ਦਿਲੋ ,ਇਮਾਨਦਾਰੀ, ਨਾਲ ਸੁਲਝਾਇਆ ਜਾ ਸਕਦਾ। ਹਰ ਇਕ ਦੀ ਭਾਵਨਾ ਦੀ ਦਿਲੋ ਕਦਰ ਕਰੋ। ਰੱਬ ਨੂੰ ਹਾਜ਼ਿਰ ਨਾਜ਼ਰ ਸਮਝ ਕੇ ਇਨਸਾਨੀਅਤ ਦਾ ਰਿਸ਼ਤਿਆਂ ਦੀ ਕਦਰ ਕਰੋ। ਬਰਕਤਾਂ ਬਰਕਤਾਂ ਹੀ ਬਰਕਤਾਂ ਸਭ ਨੂੰ ਇਨਸਾਫ ਮਿਲੇ। ਆਪਸ ਦਾ ਪਿਆਰ ਰੱਬ ਬਣਾਈ ਰੱਖੇ। ਦੁਆਵਾਂ ਸਭ ਨੂੰ।

  • @13inder_sandhu75
    @13inder_sandhu75 Жыл бұрын

    ਬਾਈ ਸੁਖਜਿੰਦਰ ਨੇ ਨਿਓਂ ਜੜ ਮਜ਼ਬੂਤ ਕੀਤੀ, ਘੋੜਾ ਇੰਡਸਟਰੀ ਲ‌ਈ ਬਹਾਰ ਬਣਕੇ ਆਇਆ, ਬਾਈ ਨੇ ਸਾਡੇ ਵਰਗਿਆਂ ਲ‌ਈ ਸੋਚਿਆ ਵੀ ਸਾਡੇ ਵਰਗੇ ਠੱਗੀ ਦਾ ਸ਼ਿਕਾਰ ਨਾ ਹੋ ਜਾਣ, ਆ ਲੱਖਾਂ ਕਰੋੜਾਂ ਦੀ ਗੇਮ ਖੇਡਕੇ , ਹਜ਼ਾਰਾਂ ਵਾਲੇ ਦੇ ਲੱਖਾਂ ਮੰਗਦੇ ਤੇ 5,7 ਲੱਖ ਵਾਲੇ ਦੇ 60,70 ਲੱਖ ਦੱਸਦੇ, ਆਹੀ ਨੀ 100 ਹੇਰਫੇਰ ਕਰਦੇ ਆ, ਏ ਸਾਰੇ ਨੀ ਕਰਦੇ ਏ ਕੰਮ ਪਰ ਹੈਗੇ ਜ਼ਰੂਰ ਆ, ਇਕੱਲੇ ਫੁੱਕਰੇ ਨੀ ਹੰਕਾਰੀ ਵੀ ਨੇ ਤੇ ਬੋਲਦੇ ਵੀ ਉਹੀ ਨੇ ਜਿਹੜੇ ਠੱਗ ਚੋਰ ਨੇ , ਸੁਖਜਿੰਦਰ ਬਾਈ ਜਿੱਤ ਗਿਆ ਤੇ ਅਸੀਂ ਵੀ ਨਾਲ ਆ ਬਾਈ ਦੇ।

  • @karanpreet5539
    @karanpreet5539 Жыл бұрын

    ਵ ਹਿਗੁਰੂ ਵੀਰਜੀ ਤੇ ਮੇਹਰ ਭ ਰਿਅਾ ਹ੍ਹਥ ਰਖੇ ੲਿਸ ਮਾੜੇ ਸਮੇ ਵਿਚ

  • @Punjabi_de_lok
    @Punjabi_de_lok Жыл бұрын

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਬਾਈ ਨੂੰ

  • @deeppanjabnetwork7015
    @deeppanjabnetwork7015 Жыл бұрын

    ਕੋਈ ਗੱਲ ਨੀ ਵੀਰ ਜੀ ਅਸੀ ਸਭ ਕੁੱਝ ਸਮਝ ਸਕਦੇ ਹਾ ਦਿੱਲ ਤੋ ਵੀਰ ਦੇ ਨਾਲ ਹਾ ਕਿਸੇ ਵੀ ਤਰਾ ਦਾ ਫਿਕਰ ਨਾ ਕਰੋ ਵੀਰ ਜੀ ਤੁਹਾਡੇ ਨਾਲ ਸਾਰੇ ਖੜੇ ਹਨ ਤੁਹਾਡੇ ਲਈ ਵੀਰ ਜਾਨ ਵੀ ਹਾਜ਼ਰ ਹੈ ਸਾਨੂੰ ਬਸ ਸੇਵਾ ਦਾ ਮੋਕਾ ਦਿਉ ਅਸੀ ਹਾਜ਼ਰ ਮਿਲਾਂਗੇ ਵੀਰ ਜੀ ਨੇ ਸਾਡੇ ਸਾਰਿਆ ਲਈ ਬਹੁਤ ਕੁੱਝ ਕਰਿਆ ਹੈ ਹੁਣ ਸਾਡਾ ਹੱਕ ਬਣਦਾ ਹੈ ❤🙏

  • @sarbjeetsinghkotkapuracity7206
    @sarbjeetsinghkotkapuracity7206 Жыл бұрын

    ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰਨ ਗੇ ਤੁਸੀਂ ਹੋਂਸਲੇ ਬੁਲੰਦ ਕਰਨ ਕੇ ਹੋਰ ਵੀ ਸੱਚ ਦੁਨੀਆਂ ਦੇ ਸਾਹਮਣੇ ਰੱਖਦੇ ਰਿਹਾ ਕਰੋ ਗੇ ਵਾਹਿਗੁਰੂ ਜੀ ਉਹਨਾਂ ਘਟੀਆ ਲੋਕਾਂ ਦੇ ਕਰਤੂਤ ਦਾ ਉਹਨਾਂ ਨੂੰ ਜ਼ਰੂਰ ਸਜ਼ਾ ਦੇਣ ਗੇ

  • @mewasingh4065

    @mewasingh4065

    Жыл бұрын

    Waheguru ji

  • @sidhu-wb9um
    @sidhu-wb9um Жыл бұрын

    ...... ਸੁਖਜਿੰਦਰ ਵੀਰ ਨੇ ਘੋੜਿਆਂ ਦੇ ਕਿੱਤੇ ਨੂੰ ਤੇ ਡੇਅਰੀ ਫਾਰਮ ਨੂੰ ਅੱਗੇ ਵਧਾਇਆ ਅਸੀਂ ਹਮੇਸ਼ਾ ਨਾਲ ਖੜ੍ਹਾ ਗੇ ਵੀਰ ਦੇ ਤੇ ਖੜ੍ਹੇ ਵੀ ਆ

  • @AmanThindNY
    @AmanThindNY Жыл бұрын

    ਪੰਜਾਬ ਵਿੱਚ ਹਰ ਉਹ ਆਵਾਜ਼ ਬੰਦ ਕਰਨੀ ਚਾਹੁੰਦੇ ਨੇ ਜਹਿੜੀ ਪੰਜਾਬ ਦੀ ਮਿੱਟੀ ਦੀ ਗੱਲ ਕਰਦੀ ਵਾ ਲੇਪੋ ਬਾਈ ਨਾਲ ਇਕ ਵਾਰ ਫ਼ੋਨ ਤੇ ਗੱਲ ਹੋਈ ਸੀ ਬੜੇ ਨਿੱਘੇ ਸੁਭਾਅ ਦਾ ਬੰਦਾ ਵਾ ਬਾਈ ਰੱਬ ਵੀਰ ਨੂੰ ਚੜਦੀ ਕੱਲਾ ਵਿੇਚ ਰੱਖੇ 🙏

  • @bobbybobby2356
    @bobbybobby2356 Жыл бұрын

    Bai full support a Sukhjinder lopon nu ❤❤

  • @reshamsidhu1909
    @reshamsidhu1909 Жыл бұрын

    Waheguru Mehar kre Lopo wale Bhai te ..

  • @Ohi13gagan
    @Ohi13gagan Жыл бұрын

    ਬਾਈ ਜੀ ਅਸੀਂ ਉਨ੍ਹਾਂ ਦੇ ਨਾਲ ਹਾਂ Sukhjinder lopon ਬਾਈ ਹੌਸਲਾ ਰੱਖ

  • @dharminderdhiman8238
    @dharminderdhiman8238 Жыл бұрын

    ਬਾਈ ਜੀ tansion ਨਹੀਂ ਲਾਈ।।ਆਪ ਨਾਲ ਹਾ।।ਹੈ ਕੋਈ ਪੈਸੇ ਦੇ ਲੋੜ ਹੋਈ ਤਾਂ ਦਸ ਦਿਓ।।ਵੀਰ ਸਾਡਾ ਹੈ ਹੈ।। ਬਹੁਤ ਬਹੁਤ ਪੈਰ ਵੀਰ ਨੂੰ❤❤❤❤

  • @Globalkabbadiupdates
    @Globalkabbadiupdates Жыл бұрын

    ਲੋਕਾਂ ਨੂੰ ਦੁੱਖ ਉਸ ਵੇਲੇ ਜਿਆਦਾ ਹੁੰਦਾ ਹੈ, ਜਦੋਂ ਕੋਈ ਬੰਦਾ ਸੁੱਖ ਅਤੇ ਕਿ੍ਤ ਦੀ ਰੋਟੀ ਖਾਣ ਲੱਗ ਜਾਂਦਾ ਹੈ,, ਬਹੁਤ ਚੈਨਲ ਹਮਦਰਦੀ ਘੱਟ ਅਤੇ ਖਿੱਲੀ ਜਿਆਦਾ ਉਡਾ ਰਹੇ ਹਨ,

  • @jassgrewal386
    @jassgrewal386 Жыл бұрын

    ਮੇਰਾ ਭਰਾ ਲੋਪੋਂ ਵਾਲਾਂ ❤ਦਿਲ ਤੋਂ ਨਾਲ ਏ

  • @jagvindersingh9295
    @jagvindersingh9295 Жыл бұрын

    ਲੋਪੋਂ ਵਾਲਾ ਬਾਈ ਸੱਚਾ ਸੁੱਚਾ ਇਨਸਾਨ ਹੈ

  • @birdsloverNirmalsingh
    @birdsloverNirmalsingh Жыл бұрын

    Y ਯਰ ਹੈਗਾ ਤਾ ਸ਼ਰੇਆਮ ਤੱਕਾਂ ਹੀ ਕਰ ਗੇ ਯਾਰ ਲੋਪੋ y ਨਾਲ 🙏🏻

  • @husanveersingh8693
    @husanveersingh8693 Жыл бұрын

    ਸੁਖਜਿਦਰ ਵੀਰ ਲਈ ਪਿਆਰ ਜੀ ਅਤੇ ਅਰਦਾਸ ਜੀ (ਗੰਜਾ ਵੀਰ ਲਗਦਾ ਆਪਣਾ ਚੈਨਲ ਚਲੋਣ ਨੂੰ ਨਾਲ. ਬੇਲਦਾ ਜੀ)

  • @mokshsharma5750
    @mokshsharma5750 Жыл бұрын

    M sukhjinder lopon vadde veer de naal aa maadi sarkar di rajneeti ne jameen naal jude bande nu thalle lon di sajish kiti ae bai sukjinder daa saath denaa banda ae jehde ohnu pyar karde ne kyoke veer ne sade arge loka takk ghodeya di jankari deke sanu v ghodeya ch lyanda 🙏🏻🙏🏻

  • @gaivybhullar5184
    @gaivybhullar5184 Жыл бұрын

    Parmatma tahanu hamesha charddikla ch rakhe

  • @HarpalSingh-uv9ko
    @HarpalSingh-uv9ko Жыл бұрын

    ਵਾਹਿਗੁਰੂ ਜੀ ਮੇਹਰ ਕਰਨ ਸੁਖਜਿੰਦਰ ਤੇ ਉਨ੍ਹਾਂ ਦੇ ਪਰਿਵਾਰ ਤੇ।

  • @shonkighodiyada8141
    @shonkighodiyada8141 Жыл бұрын

    ਬਾਈ ਲੋਪੋਂ ਵਾਲਾ ਦੇ ਨਾਲ ਹੈ❤️

  • @partap1548
    @partap1548 Жыл бұрын

    Waheguru mehar kare ❤

  • @warwar3834

    @warwar3834

    Жыл бұрын

    Waheguru mehar kare Kulwinder kussa

  • @malkitkaur8481
    @malkitkaur8481 Жыл бұрын

    Waheguru ji sukhjinder lopon te mehar bharia hath rakhan

  • @happysinghsingh8278
    @happysinghsingh8278 Жыл бұрын

    Sukjinder lopo sirra Banda a love u bro God bless you 💯💪👍👍💯💯💔💔💯

  • @user-mf2np3df6v
    @user-mf2np3df6v Жыл бұрын

    Full support Sukhjinder Lopo Bai di

  • @sukhjindersingh5638
    @sukhjindersingh5638 Жыл бұрын

    Support for sukhjinder lopon veer nu rabb chardi kallan ch rakhe

  • @kakabasra6595
    @kakabasra6595 Жыл бұрын

    Sukhjinder lopo chardi khala vich Rabe Heera aa bai sada Asi nal aa bai ji de ❤️❤️

  • @user-yz9do7dw9k
    @user-yz9do7dw9k Жыл бұрын

    ਵਾਹਿਗੁਰੂ ਸਭ ਨੂੰ ਖੁਸ਼ੀ ਖੁਸ਼ਹਾਲੀ ਦੇਵੇ 🙏

  • @jasssingh8239
    @jasssingh8239 Жыл бұрын

    ਵਾਹਿਗਰੂ ਮੇਹਰ ਕਰੁ 🙏🙏

  • @Calisthenics993
    @Calisthenics993 Жыл бұрын

    ਵਾਹਿਗੂਰੁ ਅਂੰਗ ਸੰਗ ਰਹਿਣ ਬਾਈ ਦੇ ❤️

  • @malwarecords1106
    @malwarecords1106 Жыл бұрын

    Sukhjinder lopo zindabad god bless you Sukhjinder veer

  • @SohailKhan-cp8to
    @SohailKhan-cp8to Жыл бұрын

    Sukhjinder ne sach he keha c.. Aapa Poore sehmat aw Es gal naal.. Ghabrayi na lopo aaleya tere naal aw

  • @ballikabaddi9649
    @ballikabaddi9649 Жыл бұрын

    ਕਦ ਹਵਾ ਨੂੰ ਡਕੇ ਇਹ ਜੰਗਲੀ ਝਾੜੀ 🌲🌲🌳🌱🌵

  • @gurveerdhaliwal5300
    @gurveerdhaliwal5300 Жыл бұрын

    ਜ਼ਿਆਦਾ ਸੱਚ ਬੋਲਣਾ ਗੁਨਾਹ ਬਣ ਹੀ ਜਾਂਦਾ, ਇਹ ਸਰਕਾਰਾਂ ਵੀ ਨਹੀਂ ਜਰਦੀਆਂ

  • @rehal855
    @rehal855 Жыл бұрын

    ਵਾਹਿਗੁਰੂ ਜੀ ਸਭ ਕੁਝ ਠੀਕ ਕਰਦਿਓ ਜੀ

  • @tarnvirdhillon5717
    @tarnvirdhillon5717 Жыл бұрын

    Waheguru bai ji di lambi umar kre te tandrusti bakhshe

  • @ThePanjaabTV
    @ThePanjaabTV Жыл бұрын

    ਸਬ ਸਹੀ ਹੋ ਜਾਣਾ ਵੀਰ 🙏

  • @bittitalwandisabo5343
    @bittitalwandisabo5343 Жыл бұрын

    ਜਿਉਂਦੇ ਵੱਸਦੇ ਰਹੋ

  • @preetgudrana5465
    @preetgudrana5465 Жыл бұрын

    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਵੀਰ ਨੂੰ

  • @satnamsinghvirk9662
    @satnamsinghvirk9662 Жыл бұрын

    ❤੍ਹ,ਵੀਰ,ਮੈਂ,ਨਾਲ,ਤੇ,ਚੜਦੀਕਲਾ,ਮੰਗਦਾ,ਹਾ

Келесі