ਬੀਕਾਨੇਰ ਜੂਨਾਗੜ੍ਹ ਕਿਲ੍ਹੇ ਦੇ ਵੱਡੇ ਵੱਡੇ ਰਹੱਸ; ਬੇਸ਼ੁਮਾਰ ਲੱਗਾ ਸੋਨਾ|Harbhej sidhu|Bikaner Junagarh fort|

Ойын-сауық

#harbhejsidhu #junagarhfort a#bikaner #bikanertouristplaces #rajasthanfort #rajasthanvide

Пікірлер: 120

  • @FinanceInformation4
    @FinanceInformation4 Жыл бұрын

    ਬਾਈ ਰਾਜਪੂਤਾਂ ਨੂੰ ਲੋਕ ਏਵੀ ਬਦਨਾਮ ਕੀਤਾ ਪਰ ਓਹ ਬੰਦੇ great ਸੀ

  • @birbalsingh8119
    @birbalsingh81193 ай бұрын

    ਪੰਜਾਬ ਦੇ ਵਿੱਚ ਬਹੁਤ ਇਤਿਹਾਸਕ ਨਿਸ਼ਾਨੀਆਂ ਕਾਰ ਸੇਵਾ ਦੇ ਨਾਮ ਤੇ ਖਤਮ ਕਰ ਦਿੱਤੀਆਂ

  • @mohindergill7478

    @mohindergill7478

    3 ай бұрын

    So beautiful

  • @mohindergill7478

    @mohindergill7478

    3 ай бұрын

    Thank you amazing

  • @harmansinghsarangra
    @harmansinghsarangra Жыл бұрын

    ਬਹੁਤ ਮੇਹਨਤੀ ਲੋਕ ਸਨ ਉਸ ਸਮੇ ਦੇ 😌😌

  • @RanveerSingh-gj6ix
    @RanveerSingh-gj6ix Жыл бұрын

    ਭਾਜੀ ਬਹੁਤ ਵੱਧੀਆ ਵੀਡੀਓ ਬਣਾਈ ਰੂਹ ਖੁਸ਼ ਹੋ ਗਈ ਦੇਖ ਕੇ ❤

  • @bhinderduhewala2853
    @bhinderduhewala28536 ай бұрын

    ਦਿਲ ਕਰਦਾ ਵੇਖੀ ਜਾਵਾ ਗੁਰਭੇਜ ਸਿੱਧੂ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @punjabson5991

    @punjabson5991

    6 ай бұрын

    @Bhinderduhewala ਭੁਪਿੰਦਰ ਸਿੰਘ ਵੀਰ ਜੀ ! ਦੇਖੀ ਜਾਹ ਪਰ ਨਜ਼ਰ ਤਿਰਛੀ ਵੀ ਰੱਖੀ , ਦੇਖੀ ਓਹ ਤੇਗਾ ਜੋ ਰੱਖਿਆ ਹੈ ਕਿ ਇਸ ਨਾਲ ਔਰੰਗਜੇਬ ਦੇ ਸਾਲੈ ਦਾ ਸਿਰ ਲਾਹਿਆ ਸੀ ਵੱਡਾ ਭਾਰਾ, ਬਾਕੀ ਤਲਵਾਰਾ ਜੋ ਸਵਾ ਕਿਲੋ ਤੋਂ ਵੱਧ ਕੋਈ ਨਹੀਂ ਤਾਂ ਕਿ ਸਿਪਾਹੀ ਸਾਰਾ ਦਿਨ ਲੜਦਾ ਥੱਕੇ ਨਾ , ਰਾਜੇ ਦੀਆਂ ਵੱਡੀਆਂ ਮੁੱਛਾਂ ਦੇਖੀ ਤੇ ਖਾਣ ਵਾਲਾ ਚਿਮਚਾ ਵੀ, ਫਿਰ ਵੇਖੀਂ ਰਾਜੇ ਦੀ ਲਾਲ ਵਰਦੀ ਤੇ ਇਹ ਵੀ ਦੇਖੀ ਇਹ ਕਿਸਨੇ ਦਿੱਤੀ ਹੈ ਤੇ ਰਾਜੇ ਨੇ ਕਿਓਂ ਪਰਵਾਨ ਕੀਤੀ, ਫਿਰ ਇੱਕ ਵਾਰ ਮੁੱਛਾਂ ਦੇਖੀਂ ਕੀ ਗੈਰਤ ਵੀ ਹੈ ਵਿਚ ਕਿ ਨਹੀਂ ? ਹੁਣ ਥੋੜ੍ਹਾ ਸੋਚੀ-ਸਮਝੀ ਕਿ ਏਨੀਆ ਭੀੜੀਆ ਪੌੜੀਆ ਕਿ ਕੋਈ ਜਿੱਤ ਨਾਂ ਸਕੇ ਆਉਂਦੇ ਫੌਜੀ ਦਾ ਸਿਰ ਲਾਹਿਆ ਜਾਵੇ ਪਰ ਫਿਰ ਵੀ ਲਾਲ ਵਰਦੀ ਪੈ ਗਈ ਕਿ ਪਾ ਲਈ,ਕਿਸ ਤਰ੍ਹਾਂ? ਹੁਣ ਆਪਣੇ ਖਾਲਸਾ ਦਰਬਾਰ ਵੱਲੇ ਦੇਖੀਂ ਕਿ ਉਹ ਕਿਲੇ ਕਿਓਂ ਨਹੀਂ ਬੱਚੇ ?ਕਿੱਧਰ ਗਏ ਸਾਡੇ ਮਹਾਰਾਜਾ ਦੇ ਤੱਖਤ, ਜੇ ਅੰਗਰੇਜ਼ ਲੈ ਗਏ ਤਾਂ ਏਹ ਕਿਓਂ ਛੱਡ ਗਏ ? ਕੀ ਇਹ ਤੋਪਾਂ ਮਾਰ ਨਹੀਂ ਸਨ ਕਰਦੀਆਂ ਕਿ ਕੀਮਤੀ ਨਹੀਂ ਸਨ ਕਿ ਵਿਰਾਸਤੀ ਨਹੀਂ ਸਨ ? ਇਹ ਰਾਜੇ ਵੀ ਹੁਣ ਤੱਕ ਤੁਰੇ ਫਿਰਦੇ ਆ ? ਤੇ ਤੇਰੇ ਕਿੱਧਰ ਗਏ ? ਕਿਓਂ ਖ਼ਤਮ ਕੀਤੇ ਦੇਖੀਂ ਤੇ ਵਿਚਾਰ ਵੀ ਕਰੀ ਏਸਾ ਕਿਓਂ ਹੈ ?

  • @PB-jw5yk5

    @PB-jw5yk5

    4 ай бұрын

    A​@@punjabson5991

  • @JasvinderSingh-ww1sv
    @JasvinderSingh-ww1sv Жыл бұрын

    ਨਰਸਿੰਘ ਨਾਂਮ ਦਾ ਬੰਦਾ ਸੀ ਉਸਦੀ 100 ਕੀਲਾ ਜ਼ਮੀਨ ਤੇ ਝੁਨਾਗੜ ਕਿਲਾ ਬਣਿਆਂ ਹੈ ਰਾਜੇ ਬੀਕਾ ਸਿੰਘ ਨੇ ਨਰਸਿੰਘ ਨਾਲ ਸੰਧੀ ਕਰ ਲਈ ਸੀ ਫਿਰ ਦੋਨਾਂ ਨੇ ਮਿਲਕੇ ਕਿਲੇ ਦਾ ਨਵੀਂ ਪਥਰ ਰਖਿਆ ਸੀ

  • @gurnamkaur6639

    @gurnamkaur6639

    5 ай бұрын

    0

  • @baljindermehra27

    @baljindermehra27

    5 ай бұрын

    😂😂😂😂 ਬਕਵਾਸ😂😂😂

  • @JasvinderSingh-ww1sv

    @JasvinderSingh-ww1sv

    5 ай бұрын

    @@baljindermehra27 ਭਾਈ ਜੀ ਮੈ ਰਾਜਸਥਾਨ ਚ ਰਹਿਣਾ ਹੈ ਬਕਵਾਸ ਨਹੀ ਹੈ ਹਕੀਤ ਹੈ

  • @DarshanRavero

    @DarshanRavero

    4 ай бұрын

    ​@@gurnamkaur6639❤kI8

  • @user-ds5xj2ug8o

    @user-ds5xj2ug8o

    3 ай бұрын

  • @akashsidhu289
    @akashsidhu2896 ай бұрын

    ਲਾ ਜਵਾਵ ਚੀਜਾ ਕਮਾਲ ਹੀ ਕੀਤੀ ਪਈ ਅੇ👌👌👍👍

  • @NewEra25
    @NewEra25 Жыл бұрын

    Your team is brilliant👍!! Harbhej

  • @ArjunSingh-pm1jj
    @ArjunSingh-pm1jj Жыл бұрын

    ਵੀਰੇ ਇਹ ਕਿਲਾ ਅਗਰੇਜਾ ਤੋ ਕਿਮੇ ਲੂਕੀਆ ਰੈਹ ਗਿਆ 👍🏻👍🏻

  • @souravjawa1328
    @souravjawa1328 Жыл бұрын

    Thanks bai ji saade Bikaner nu char chand lagan nu ❤❤🙏🙏

  • @rajrani2186
    @rajrani21863 ай бұрын

    Wahh veere bht hi vadia jankari dende o tusi gbu ❤

  • @singhnavdeepchandi4139
    @singhnavdeepchandi4139 Жыл бұрын

    es qile naal meri bht wadhi yaad judi hoyi hai

  • @paramlata9359
    @paramlata9359 Жыл бұрын

    बहुत शानदार 🕉🌹 🙏🏻🙏🏻

  • @mattasingh2353
    @mattasingh23535 ай бұрын

    Good job ji. Waheguru ji chardi kalla vich rakhkhe.

  • @HarjaapKaur-ei4he
    @HarjaapKaur-ei4he Жыл бұрын

    Boht khoobsurat aa eh Mahal thankyou Sindhu saab

  • @gurmeetsingh-zv4rj
    @gurmeetsingh-zv4rjАй бұрын

    Bhai Sahib tuhada bhut bhut dhnvad.bhut mehnt kiti tusi video bnaun vich.

  • @jaspalmavi9323
    @jaspalmavi93233 ай бұрын

    You have done wonderful job. Thanks for showing Bikaner palace.

  • @kulwantkaur1692
    @kulwantkaur16923 ай бұрын

    ਬਹੁਤ ਜਾਣਕਾਰੀ ਦਿੱਤੀ ਇਸ ਲਈ ਬਹੁਤ ਸਾਰਾ ਧੰਨਵਾਦ ਸਾਨੂੰ ਘਰ ਬੈਠਿਆ ਨੂੰ ਇਹ ਸਭ ਵੇਖਣ ਨੂੰ ਮਿਲਿਆ ਹੋਰ ਕਿ ਚਾਹੀਦਾ ਹੈ ਪੁਰਾਣੇ ਸਮਿਆਂ ਦੇ ਰਾਜੇ ਕੀ ਕੁਸ਼ ਬਣਾ ਗਏ ਹੁਣ ਵਾਲਿਆ ਨੂੰ ਕੁਸ਼ ਸਿੱਖਣਾ ਚਾਹੀਦਾ ਹੈ।

  • @neyazahmad6648
    @neyazahmad664829 күн бұрын

    VERY NICE BHUT ACHAA LGA. HINDI ME BOLTE TO AUR ACHAA LAGTA.❤🎉❤🎉❤🎉❤🎉❤🎉😊 MD.NEYAZ.BOKARO JHARKHAND

  • @KulwinderKaur-ch2nu
    @KulwinderKaur-ch2nu Жыл бұрын

    Bhut he sona Killa veer ji bhut bhut thnks kila dekhoon lai🙏🙏

  • @user-vq8il9bv4f
    @user-vq8il9bv4f6 ай бұрын

    ਗੁਰਭੇਜ ਸਿੰਘ ਜੀ ਇਹਨਾਂ ਰਾਜਿਆਂ ਦੀ ਇਹ ਵਿਰਾਸਤ ਸਿਰਫ਼ ਇਸ ਕਰਕੇ ਬਚੀ ਹੋਈ ਹੈ ਕਿਉਂਕਿ ਇਹ ਉਸ ਵੇਲੇ ਦਿੱਲੀ ਦਰਬਾਰ ਦੇ ਅਧੀਨ ਜਾਂ ਉਸ ਦੇ ਸਹਿਮਤ ਸਨ ਗੁਰੂ ਸਾਹਿਬਾਨ ਜੀ ਦੀ ਵਿਰਾਸਤ ਇਸ ਕਰਕੇ ਘੱਟ ਮਿਲ਼ਦੀ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਅਧੀਨਗੀ ਸਵੀਕਾਰ ਨਹੀਂ ਕੀਤੀ ਸੀ ਉਸ ਵੇਲੇ ਦਿੱਲੀ ਦਰਬਾਰ ਦੀ

  • @jaspalsingh2539
    @jaspalsingh25393 ай бұрын

    Bhut hi vadhia 👌👌

  • @ransinghjanga5023
    @ransinghjanga5023Ай бұрын

    ❤🎉❤ अति सुंदर खूबसूरत अतुल्य दर्शनीय रमणीक❤

  • @racchpalsingh9722
    @racchpalsingh97225 ай бұрын

    Harbhej bai bahot kamal video dekhai thanks bai Razi raho khush raho.

  • @nathunathu2103
    @nathunathu21036 ай бұрын

    Very informative Sidhu Sahib Thanks from hk Thanks bai ji Saade Bikaner nu char chand lagan nu Waheguru ji mehar rakhna📿📘🌹🌹🍊🍇🥭🍒🍎🍉🍓🥝❤️🌹❤️🌹❤️🌹💓💕👊💪🖕🙏👏👍🗡️🚩✔️✔️

  • @harbindermatharu8211
    @harbindermatharu82114 ай бұрын

    Bout vadhua hai ji soooooo many thanks for showing us so valuable places 👍🙏🌹

  • @sardarmuhammad-ft1mk
    @sardarmuhammad-ft1mk Жыл бұрын

    Very informative Sidhu sahib Thanks from uk

  • @ParveenKumar-rx1sd
    @ParveenKumar-rx1sd Жыл бұрын

    Bahut he shandar❤

  • @fanmosewalada7719
    @fanmosewalada7719 Жыл бұрын

    Bhut vdia 22 love u aa rab thonu trkiyi deve

  • @natural2676
    @natural2676 Жыл бұрын

    Very nice Bai bhut badhiya

  • @baljitsingh8394
    @baljitsingh83944 ай бұрын

    Wow so beautiful palace 💕💕💕👌👌👌👌

  • @VijayKumar-fh9kq
    @VijayKumar-fh9kq4 ай бұрын

    Very Hard Working team. Thanks

  • @jairana4541
    @jairana45419 ай бұрын

    Bahut vdhiya with nice information..

  • @karamjitgill6787
    @karamjitgill67873 ай бұрын

    God bless you always dear

  • @SunilKumar-yw9yj
    @SunilKumar-yw9yj Жыл бұрын

    Awesome job

  • @user-ro4rt4kn3i
    @user-ro4rt4kn3i2 ай бұрын

    Salam hona karigara nu

  • @Amandeep-mb8rh
    @Amandeep-mb8rh Жыл бұрын

    Kmaal hi kiti pai aa .. aj de time ch ni bnaa skda koi eh sab

  • @craftwithpreet2232
    @craftwithpreet22323 ай бұрын

    ਇਸ ਤਰ੍ਹਾਂ ਲੱਗਦਾ ਏ ਕੇ ਇਹ ਮਹਿਲ ਕਿਸੇ ਜਾਦੂਗਰ ਨੇ ਬਣਾਇਆ ਹੋਇਆ ਹੈ

  • @palvindersingh3955
    @palvindersingh3955 Жыл бұрын

    Thanks 👍 paji

  • @user-qb9kk6hq3z
    @user-qb9kk6hq3z5 ай бұрын

    Very niceji. 🙏❤️❤️

  • @officialashmeet3380
    @officialashmeet33805 ай бұрын

    Bhot vdeii jankari deti 🙏🙏🙏🙏🙏

  • @yodhbirsingh4433
    @yodhbirsingh44333 ай бұрын

    Very nice

  • @user-fz3ir2ks8d
    @user-fz3ir2ks8d4 ай бұрын

    Very nice 👍

  • @user-nj1kd7bf4t
    @user-nj1kd7bf4t6 ай бұрын

    Thanks. Harbash bhajai

  • @RameshVerma-dg6mn
    @RameshVerma-dg6mn3 ай бұрын

    Super

  • @sardarmohd2639
    @sardarmohd26393 ай бұрын

    Nice👍

  • @tirathsingh3616
    @tirathsingh3616 Жыл бұрын

    🙏🙏🙏🙏🙏🙏super veer ji video

  • @RameshVerma-dg6mn
    @RameshVerma-dg6mn3 ай бұрын

    Lajwab

  • @SurjeetSingh-md5bk
    @SurjeetSingh-md5bk6 ай бұрын

    Jug jug je bai ❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @DharmpalDhammu-fm1xt

    @DharmpalDhammu-fm1xt

    Ай бұрын

    Thoda jiha bdliya come

  • @DharmpalDhammu-fm1xt

    @DharmpalDhammu-fm1xt

    Ай бұрын

    Thoda jiha bdliya coment

  • @DharmpalDhammu-fm1xt

    @DharmpalDhammu-fm1xt

    Ай бұрын

    Thoda jiha bdliya coment 😅

  • @sayabarsainta2732
    @sayabarsainta27326 ай бұрын

    Wao very nice👏👍🎉🎉

  • @creativemind3354
    @creativemind33544 ай бұрын

    Veer g bed nivan is lai hai k bacha gir k satt na kha lave ehe mehal bachean lai banea lagda

  • @maninderkaur6986
    @maninderkaur698611 ай бұрын

    V NYC video vere bahut mehnat kiti tuc video bnoun li God bless you keep it up

  • @gauravkhanmane-vs5hq
    @gauravkhanmane-vs5hq6 ай бұрын

    Very nice ver ji❤❤❤

  • @samanpreetkaur2475
    @samanpreetkaur24754 ай бұрын

    Very nice video and information

  • @baljitkaur3065
    @baljitkaur3065Ай бұрын

    ਮੈਂ ਵੀ ਵੇਖਿਆਹੈੲਇਹਕਿਲਾ

  • @kuljindersingh9770
    @kuljindersingh9770 Жыл бұрын

    Good veer

  • @manindesingh8633
    @manindesingh86334 ай бұрын

    Very good. Speech Ok

  • @chamkaursingh8566
    @chamkaursingh85667 ай бұрын

    Thanks ji

  • @vikramjitsinghsidhu5142
    @vikramjitsinghsidhu51425 ай бұрын

    Good job bro

  • @simratsingh7429
    @simratsingh74293 ай бұрын

    ❤❤❤❤❤Kamal

  • @ekamsingh5493
    @ekamsingh5493 Жыл бұрын

    How difficult it is to speak regularly with passion.... Awesome job......

  • @user-ik9ep3px1l
    @user-ik9ep3px1l6 ай бұрын

    bahutsunder bannae. hae. subb. killa rajasthan. melada sudda. nakodar city mae. baba. muradshah dera. mae. be. asse. chiterkarre. ke. gaye. hae

  • @jaspalsingh150
    @jaspalsingh150Ай бұрын

    Unbelivable decorations and size.

  • @paviter_singh
    @paviter_singh6 ай бұрын

    Good

  • @jagmeetbrar52900
    @jagmeetbrar52900Ай бұрын

    ❤❤❤

  • @azadgarments
    @azadgarments5 ай бұрын

    ❤❤❤❤❤❤❤❤Zaar Malout Too

  • @AmandeepKaur-vt4np
    @AmandeepKaur-vt4np Жыл бұрын

    Nice

  • @arshgillgill6674
    @arshgillgill6674 Жыл бұрын

    Nyc

  • @ItsMe-tg9yj
    @ItsMe-tg9yj Жыл бұрын

    👍👍👍👍👍

  • @kawalmintu7476
    @kawalmintu74764 ай бұрын

    Ma v gya c

  • @chanichauhan5155
    @chanichauhan5155 Жыл бұрын

    ਪੱਛਮੀ ਰਾਜਸਥਾਨ ਨਹਿਰ ਵੀ ਮਾਹਾਰਾਜਾ ਗੰਗਾ ਸਿੰਘ ਨੇ ਹੀ ਬਣਵਾਈ ਸੀ

  • @kawalchahal6379
    @kawalchahal63794 ай бұрын

    ♥️♥️♥️♥️♥️♥️🙏🙏🙏🙏

  • @jagjitsinghkubey145
    @jagjitsinghkubey14514 күн бұрын

    Kaar sewkan ne Malia mait kar ditin pujab dharoher Dian nishaanian

  • @honeydbb6123
    @honeydbb6123Ай бұрын

    Paji tuhda camera man na oh talvar dakhye he ni jahdi tusi gal Raha. C please oh talvar jaror dakhyo janda nl uragh jab da sala nu Maria c

  • @ParamjitSingh-bj8xc
    @ParamjitSingh-bj8xcАй бұрын

    ਸ਼ੈਫ ਸ਼ਰੋਹੀ

  • @AmandeepSingh-mt8ky
    @AmandeepSingh-mt8ky Жыл бұрын

    Sidhu22good

  • @veerPal-dp2px
    @veerPal-dp2pxАй бұрын

    Sada district bikaner

  • @rinkusingh-tf8hq
    @rinkusingh-tf8hq Жыл бұрын

    Ok zira to

  • @jaipaljaipaul7449
    @jaipaljaipaul7449 Жыл бұрын

    ਨਿਰਜੀਵ ਯਾ ਸੰਜੀਵ ਵਸਤੂਆਂ ਵਿਚ ਸੁੰਦਰਤਾ ਪ੍ਰਧਾਨ...? ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ...?

  • @jaswantsinghbhoma9543
    @jaswantsinghbhoma9543 Жыл бұрын

    ਹਰਭੇਜ ਸਿੱਧੂ ਜੀ ਤੁਸੀਂ ਆਪਣਾ ਪੂਰਾ ਨਾਮ ਹਰਭੇਜ ਸਿੰਘ ਸਿੱਧੂ ਕਿਓਂ ਨਹੀਂ ਲਿੱਖਦੇ?

  • @LakhwinderSingh-oc3tv
    @LakhwinderSingh-oc3tv5 ай бұрын

    🥰🥰🥰🤗🤗🤗👌👌👌👌🙏🙏🙏🤗🤗🤗🤗

  • @jaipaljaipaul7449
    @jaipaljaipaul7449 Жыл бұрын

    ਆਸਤਿਕ , ਨਾਸਤਿਕ , ਭਾਵਨਾਤਮਕ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓ ਸੁਹੱਪਣ ਹੀ ਤੇ ਹਰਕਤ ਹੀ ਕੁਦਰਤ ਦਰਬਾਰ...?

  • @gurpreetdhillon5972
    @gurpreetdhillon5972 Жыл бұрын

    ਗੰਗ ਕੁਨਲ ਆਈ ਆ ਨਹਿਰ ਗੰਗਾਨਗਰ

  • @Nirmal-dp3yy
    @Nirmal-dp3yy Жыл бұрын

    2015 ਚ ਮੇ ਖੁੱਦ ਚਾਰ ਵਾਰੀ ਦੇਖਣ ਗਿਆ ਸੀ ਮੇ ਮੇਰੀ ਮੰਮੀ ਨੂੰ ਦਵਾਈ ਦਵਾਉਣ ਜਾਦਾਂ ਹੁੰਦਾ ਸੀ ਕੈਂਸਰ ਦੀ

  • @balwindersinghjattana5770

    @balwindersinghjattana5770

    Жыл бұрын

    ਭਲਾ ਕਰੇ ਵੀਰ ਵਾਹਿਗੁਰੂ

  • @sidhumusicsm8056
    @sidhumusicsm8056 Жыл бұрын

    ਬਹੁਤ ਵਧੀਆ video 📹 ji

  • @brar703
    @brar7039 ай бұрын

    bhut sohna bhut par sohna bna k onu sohna rakhn lyi zameer vechna painda kde mughla nu dolia de k kde angrejan te chamcha giri kr k punjab ch kyu nhi hai eda da kuj kyu k jagdian zameeran ne kde kise di nhi suni marna manzoor kita fr dushman ne tabah kr dita sara patiala nabha still ewe de mahal hai kyunk zameera vechia angrezan nu baki sb app syane ho socheo zarur

  • @sonusonu-qv4op

    @sonusonu-qv4op

    Ай бұрын

    Rajpoota da itihas pad dalleya thode Wang angreja nu apni bua pesh nai kitti samgha bakwas ghat kar thode punjab ch kush nahi dekhn jog

  • @KaranSingh-ld7dx
    @KaranSingh-ld7dx9 ай бұрын

    ਬਾਈ ਇਹ ਸਾਰਾ ਸੰਮਾਨ ਕਾਪੀ ਕੀਤਾ ਹੋਇਆ ਉਸ ਸਮੇ ਵਿਚ ਲੈਟ ਹੈ ਨਹੀ ਸੀ

  • @JasvinderSingh-ww1sv
    @JasvinderSingh-ww1sv Жыл бұрын

    ਬੀਕਾਨੇਰ ਮੇਰੇ ਪਿੰਡ ਤੋਂ 110 ਕਿਲੋਮੀਟਰ ਹੈ

  • @HarjitSingh-vq4yp

    @HarjitSingh-vq4yp

    8 ай бұрын

    ਤੁਹਾਡਾ ਪਿੰਡ ਰਾਜਸਥਾਨ ਵਿੱਚ ਹੈ ,,

  • @rajdawinderkaur215
    @rajdawinderkaur2156 ай бұрын

    ਚੌਪਰ ਨਹੀ ਚਔਸ਼ਰ ਕਹਿੰਦੇ ਹਨ ਪੁਤਰ ਜੀ

  • @harbaxsingh4944
    @harbaxsingh4944Ай бұрын

    ਕਲਾ ਦਾ ਕੋਈ ਮੁੱਲ ਨਹੀ ਜਿਤਨੀ ਸਿਫਤ ਕੀਤੀ ਜਾਵੇ ਥੋੜੀਹ

  • @TahirAli-dm4mp
    @TahirAli-dm4mp27 күн бұрын

    Without Knowledge,and information,History Record V- Log just for money poor man ,

  • @ArjunSingh-pm1jj
    @ArjunSingh-pm1jj Жыл бұрын

    😂 ਵੀਰੇ ਆਪਣੀਆਂ ਸਰਕਾਰਾ ਤਾ ਸਰਾਬ ਖੋਲਦੀਆ ਤਾ ਕੇ ਪੀ ਇਹਜੇ ਮਹੈਲ ਦਿਸਣ 😎😎😎

  • @gillzcreation408
    @gillzcreation408 Жыл бұрын

    ਕਮਾਲ

  • @TahirAli-dm4mp
    @TahirAli-dm4mp27 күн бұрын

    Foolish V- Loger disturbing Tourists, shame

  • @SanjivKumar-sv2wo
    @SanjivKumar-sv2woАй бұрын

    Yrr punjaba nal related cheeja te historic pkace dikhaya kro rajansthan ja haryana valiya nai sirf punjab te punjabi

  • @JattWaad.
    @JattWaad.3 ай бұрын

    Lux saban 😂

  • @NirmalSingh-lh1lw
    @NirmalSingh-lh1lw Жыл бұрын

    Kyo haje v kahoge rajsthan vich kos ni pani ni fasl ni bhukhe marde h

  • @ranbirkaur8730
    @ranbirkaur87303 ай бұрын

    Very nice

  • @karamjitgill6787
    @karamjitgill67873 ай бұрын

    God bless you always dear

Келесі