ki ਚਮਕੀਲੇ ਦੀ ਭੈਣ ਦੀ nhi ਮੰਨੀ ਫਿਲਮ ਵਾਲਿਆਂ ਨੇ? | ਚਮਕੀਲੇ ਦੀ ਵੱਡੀ ਭੈਣ ਆਈ ਕੈਮਰੇ ਸਾਹਮਣੇ |ਰੋ ਕੇ ਦੱਸੀ ਦਾਸਤਾਂ

Ойын-сауық

ਕੀ ਚਮਕੀਲੇ ਦੀ ਭੈਣ ਦੀ ਨਹੀਂ ਮੰਨੀ ਫਿਲਮ ਵਾਲਿਆਂ ਨੇ? | ਚਮਕੀਲੇ ਦੀ ਵੱਡੀ ਭੈਣ ਆਈ ਕੈਮਰੇ ਸਾਹਮਣੇ | MGTelecast
#chamkilasister
#amarsinghchamkila
#jaimancbamkila
#chamkilaamarjot
#chamkilasong
Host-Khushboo Sharma
Guest- Swaran Kaur chamkila Sister
ਪ੍ਰੋਗਰਾਮ "ਸੁਫਨਿਆਂ ਦੀ ਪਰਵਾਜ਼" ਦੇ ਵਿੱਚ ਅੱਜ ਦੀ ਗੱਲਬਾਤ ਸਾਡੇ Guest ਦੇ ਨਾਲ || ਉਮੀਦ ਆ ਪ੍ਰੋਗਰਾਮ ਤੁਹਾਨੂੰ ਸਬਨੂੰ ਜਰੂਰ ਪਸੰਦ ਆਉ ਅਤੇ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਜਰੂਰ ਦਿਓਗੇ || ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਕਿਸੇ ਮਨਪਸੰਦ ਕਲਾਕਾਰਦੇ ਸਫਰ ਬਾਰੇ ਜਾਨਣਾ ਫੇਰ ਉਸ ਕਲਾਕਾਰ ਦਾ ਨਾਮ ਸਾਨੂੰ Comment Box ਵਿੱਚ ਜਰੂਰ ਦੱਸੋ ਅਸੀਂ ਜਰੂਰ ਪਹੁੰਚ ਕਰਾਂਗੇ ਤਾਂ ਜੋ ਤੁਹਾਡੇ ਰੁ ਬ ਰੂ ਕਰਵਾ ਸਕੀਏ ||
ਸੋ ਸਾਡੇ ਚੈਨਲ ਨੂੰ Subscribe ਜਰੂਰ ਕਰੋ ਤਾ ਜੋ ਹਰ ਇਕ Interview ਤੁਹਾਡੇ ਤੱਕ ਸਬਤੋਂ ਪਹਿਲਾਂ ਪਹੁੰਚ ਸਕੇ||
Host- Khushboo Sharma
(78378-00272 only whatsapp numbers)
About Channel -
MG Telecast is an Entertainment channel. Here you can watch videos related to Biography of Polly wood Singers, Actors, Actress and other Famous Personalities. Moreover, You can also watch videos related to Interviews of Celebrities, breaking news, Bollywood gossips.
Please Subscribe My Channel For My Upcoming Videos.
Don't forget to
LIKE,
COMMENT
SHARE
&
SUBSCRIBE ...
KZread Link-
kzread.info/dron/g8P.html...
Facebook Link-
/ mg-tv-578957. .
Instagram Link-
fatehghumaan?ig...
Content Copyright @ MG Telecast
Keep Supporting us.
#MG_Telecast

Пікірлер: 41

  • @BalvirsinghBalvirsingh-nr1zl
    @BalvirsinghBalvirsingh-nr1zl29 күн бұрын

    ਚਮਕੀਲਾ ਤਾਂ ਜਿੰਨਾ ਚੰਗਾ ਆਦਮੀ ਸੀਗਾ ਉਹਦੇ ਵਰਗਾ ਤਾਂ ਕੋਈ ਸਿੰਗਰਾਂ ਨਹੀਂ ਬਣਨਾ ਨਾ ਕੋਈ ਮਾਈ ਦਾ ਲਾਲ ਬਣਿਆ ਤੇ ਨਾ ਕਿਸੇ ਨੇ ਬਣਨਾ ਚਮਕੀਲਾ ਚਮਕੀਲਾ❤❤❤❤❤❤❤❤

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @Manrrooh
    @ManrroohАй бұрын

    Chamkila ji love you so much ji

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @nabarbande
    @nabarbandeАй бұрын

    ਬਹੁਤ ਹੀ ਖੂਬਸੂਰਤ ਮੁਲਾਕਾਤ। ਐਮ ਜੀ ਟੈਲੀਕਾਸਟ ਦੀ ਹਮੇਸ਼ਾਂ ਹੀ ਸ਼ਲਾਘਾਯੋਗ ਕੋਸ਼ਿਸ ਰਹੀ ਹੈ।

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @kamalpreet3283
    @kamalpreet328325 күн бұрын

    Dhan Dhan Dani Ram Chamkila mata amarjot ❤

  • @harjitlitt1375
    @harjitlitt1375Ай бұрын

    Salute to sister of Chamkila for speaking truth

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @supinderkaur344
    @supinderkaur344Ай бұрын

    Bhut vadhia interview

  • @Gurmeetkairkang
    @GurmeetkairkangАй бұрын

    Very nice information Sister ji Thank s ji all MG Tcast team

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @BhinderDhaliwal-nm8tz
    @BhinderDhaliwal-nm8tz10 күн бұрын

    ਅਮਰ ਸਿੰਘ ਚਮਕੀਲਾ ਜਿੰਦਾ ਬਾਦ ਜਿਹੜਾ ਕੋਈ ਨਿੰਦਿਆ ਕਰਦਾ ਕਰੀ ਜਾਵੇ

  • @hardeepbhullar5289
    @hardeepbhullar528927 күн бұрын

    ਚਮਕੀਲਾ ਰੈਦੀ ਦੁਨੀਆਂ ਤੱਕ ਨਾਮ ਚੱਲੂ ਗਾ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ ਚਮਕੀਲਾ ਤੇ ਅਮਰਜੋਤ ਕੌਰ ਨਹੀਂ ਭੁੱਲਦੇ ਸਾਰੀ ਉਮਰ ਯਾਦ ਰਹੂ ਗਾ

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @user-hz3rh8cp9p
    @user-hz3rh8cp9pАй бұрын

    Very nice Information Sister ji Thanks ji MG Tcast team

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @amaankaur9995
    @amaankaur999525 күн бұрын

    Sai gall aa...sister da Rol bhi chida si

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @satwantsatti9655
    @satwantsatti965528 күн бұрын

    ਮੈਂ ਚਮਕੀਲਾ ਜੀ ਨੂੰ ਬਹੁਤ ਸੁਣਦੀ ਸੀ ਸ਼ੁਰੂ ਤੋਂ ਹੀ ਮੇਰੀ ਪਸੰਦੀਦਾ ਜੋੜੀ ਸੀ ਮੇਰੇ ਇਸ ਸ਼ੌਂਕ ਬਾਰੇ ਜਦੋਂ ਮੇਰੇ ਪਤੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਿਊਜ਼ਿਕ ਵਾਲੀ ਦੁਕਾਨ ਤੋਂ ਚਮਕੀਲਾ ਜੀ ਦੀਆਂ ਓਸ ਵੇਲੇ ਤੱਕ ਦੀਆਂ 9 ਕੈਸਿਟਾਂ ਲਿਆ ਕੇ ਮੈਨੂੰ ਗਿਫਟ ਕੀਤਾ ਸੀ. ਮੈਂ ਬਹੁਤ ਖੁਸ਼ ਹੋਈ ਸੀ. Love you Bebe ji

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @davesingh8555
    @davesingh855523 күн бұрын

    Ton of thanks Mg telecast for this interview with Amar Singh Chamkilla’s sister,I have been waiting for this for long time #jio

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @neelamdhawan4753
    @neelamdhawan475329 күн бұрын

    Very nicesongs

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @rajinder5774
    @rajinder577420 күн бұрын

    Good g 🙏👍

  • @rajinder5774
    @rajinder577420 күн бұрын

    🙏🙏🙏🙏👍

  • @jkpunjabi578
    @jkpunjabi578Ай бұрын

    ਸਭ ਦੇ ਦਿਲਾਂ ਤੇ ਰਾਜ ਨਹੀਂ ਨਫ਼ਰਤ ਵੀ ਕਰਦੇ ਸਨ ਲੋਕ ਕੁਝ ਗੀਤ ਨਹੀਂ ਸੁਨਣ ਵਾਲੇ ਸਨ

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @satwantsatti9655
    @satwantsatti965528 күн бұрын

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਜ਼ਿੰਦਾਬਾਦ ਜੋੜੀ

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @user-gl4md8qp4u
    @user-gl4md8qp4u24 күн бұрын

    ਆਪਣੇ ਬੱਚਿਆਂ ਤੇ ਭੈਣਾਂ ਤੇ ਧੀਆਂ ਨੂ ਕੋਲ ਬੈਠਾ ਕੇ ਸੁਣਿਆ ਕਰੋ

  • @sargunsargunazad3152
    @sargunsargunazad315229 күн бұрын

    Maa bekha chmkela 1986

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @Mandeepbhamri590
    @Mandeepbhamri59026 күн бұрын

    ਧਰੁਵ ਤਾਰਾ ਸੀ ਗਾਇਕੀ ਦਾ,, ਫ਼ਕਰ ਸੁਭਾਅ ਦਾ ਬੰਦਾਂ,, ਗ਼ਰੀਬੀ ਵਿੱਚੋ ਉੱਠਕੇ,, ਉਂਨੇ ਨਾਂ ਕਮਾਇਆ ਚੰਗਾਂ,, ਤਾਰਿਆਂ ਵਾਂਗੂ ਚਮਕਿਆ,, ਕਿਸੇ ਕੋਲੋਂ ਨੀਂ ਥੰਮਣਾ,, ਲੱਖਾਂ ਕਲਾਕਾਰ ਆਉਣੇ,, ਚਮਕੀਲਾ ਨੀਂ ਜੰਮਣਾ,,

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @Mandeepbhamri590
    @Mandeepbhamri59026 күн бұрын

    ਭੁੱਲਕੇ ਵੀ ਭੁੱਲਦਾ ਨੀਂ,,ਦੁਗਰੀ ਦਾ ਚੰਨ ਚਮਕੀਲਾ,,ਗਾਇਕੀ ਦਾ ਥੰਮ ਸੀ, ਓ 'ਸੋਹਣਾ ਗੱਬਰੂ ਸ਼ੈਲ ਸਾਬੀਲਾ!ਭੁੱਲਕੇ ਵੀ ਭੁੱਲਦਾ ਨੀਂ,, ਦੁਗਰੀ ਦਾ ਚੰਨ ਚਮਕੀਲਾ! ਅੱਠ ਮਾਰਚ ਉੱਨੀ ਸੋਂ ਆਠਾਸੀ ਨੂੰ,, ਦਿਨ ਬੜਾ ਕੁਲੇਹਣਾ ਆਇਆ,, ਬੀਬਾ ਅਮਰਜੋਤ,, ਚਮਕੀਲੇ ਨੂੰ,, ਲੋਕਾਂ ਬਹੁਤ ਸੀ ਸਮਜਾਇਆ,, ਮੌਤ ਸਿਰ ਤੇ ਮੰਡਰਾਉਂਦੀ ਆ,, ਤੁਸੀਂ ਕਰਲੋ ਵੇ ਕ਼ੋਈ ਹੀਲਾ,, ਭੁੱਲਕੇ ਵੀ ਭੁੱਲਦਾ ਨੀਂ,, ਦੁਗਰੀ ਦਾ ਚੰਨ ਚਮਕੀਲਾ,, ਅੱਠ ਸਾਲਾਂ ਦੀ ਗਾਇਕੀ ਚ 'ਉਂਨੇ ਲੰਮੀਆਂ ਪੈੜਾ ਛੱਡੀਆਂ,, ਕ਼ੋਈ ਪੱਟ ਨੀਂ ਸੱਕਦਾ,, ਉਂਨੇ ਐਸੀਆਂ ਝੰਡੀਆਂ ਗੱਡੀਆਂ,,, ਲੇਜੇਂਡ ਕਹਾਉਦਾਂ ਏ,, ਗੱਡਕੇ ਗਾਇਕੀ ਵਾਲਾਂ ਕੀਲਾਂ,, ਭੁੱਲਕੇ ਵੀ ਭੁੱਲਦਾ ਨੀਂ,, ਦੁਗਰੀ ਦਾ ਚੰਨ ਚਮਕੀਲਾ,, ਪੁੱਤਰ ਹਰੀ ਸਿੰਘ ਦਾ,, ਮਾਂ ਕਰਤਾਰ ਕੌਰ ਦਾ ਜਾਇਆ,, ਭੁੱਲਕੇ ਵੀ ਭੁੱਲਦਾ ਨੀਂ,, ਓਨਾ ਦੇ ਕੋਲੋਂ ਭੁਲਾਇਆ,, ਡਾਊਨ to ਅਰਥ ਸੀ ਓ,, ਵਾਂਗ ਕੁੜੀਆਂ ਦੇ ਸ਼ਰਮੀਲਾ,, ਭੁੱਲਕੇ ਵੀ ਭੁੱਲਦਾ ਨੀਂ,, ਦੁਗਰੀ ਦਾ ਚੰਨ ਚਮਕੀਲਾ,, ਪਿੰਡ ਭਾਮੜੀ ਦਾ ਮੋਨੂੰ,,ਰਹਿੰਦਾ ਅੱਜ ਵੀ ਚੇਤੇ ਕਰਦਾ,,ਸੁਣ -ਸੁਣ ਕੇ ਗੀਤ ਓਦੇ,, ਦਿਨ ਰਾਤ ਹੈ ਹੋਕੇ ਭਰਦਾ,, ਨਈ ਰੀਸਾਂ ਤੇਰੀਆਂ ਉਏ,, ਦਿੰਦਾ ਫਿਰਦਾ ਉਹ ਦਲੀਲ੍ਹਾਂ, ਭੁੱਲਕੇ ਵੀ ਭੁੱਲਦਾ ਨੀਂ,, ਦੁਗਰੀ ਦਾ ਚੰਨ ਚਮਕੀਲਾ,, ਗਾਇਕੀ ਦਾ ਥੰਮ ਸੀ,, ਓ,, ਸੋਹਣਾ ਗੱਬਰੂ ਸ਼ੈਲ ਸਾਬੀਲਾ,,

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @sargunsargunazad3152
    @sargunsargunazad315229 күн бұрын

    Buat dhka hoia

  • @mgtelecast

    @mgtelecast

    23 күн бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਹੋਰਾਂ ਤੱਕ ਵੀ ਪਹੁੰਚ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

Келесі