Chamkila ਦੇ ਪੁੱਤ Jaiman ਨੂੰ Diljit Dosanjh ਨੇ ਜੱਫੀ ਪਾ ਕੇ ਕਹੀ ਸੀ ਇਹ ਗੱਲ, Interview 'ਚ ਦੱਸ ਦਿੱਤੀ ਕੱਲੀ

Ойын-сауық

Chamkila ਦੇ ਪੁੱਤ Jaiman ਨੂੰ Diljit Dosanjh ਨੇ ਜੱਫੀ ਪਾ ਕੇ ਕਹੀ ਸੀ ਇਹ ਗੱਲ, Interview 'ਚ ਦੱਸ ਦਿੱਤੀ ਕੱਲੀ-ਕੱਲੀ ਗੱਲ
#AmarSinghChamkila #JaimanChamkila #DiljitDosanjh #AmarjotKaur #RiyaSandhu
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/PunjabiStarsInterviews
Breaking News | Bollywood Tadka Punjabi - bit.ly/PollywoodBreakingNews
Stars Small Talks With Bollywood Tadka Punjabi - bit.ly/StarSmallTalks
On-Location Shoot | Bollywood Tadka Punjabi - bit.ly/OnLocationShoot
Subscribe To Our KZread Channel: / bollywoodtadkapunjabi
For News, Articles Visit Our Website: punjabi.bollywoodtadka.in
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер: 210

  • @Sonu-eb8qf
    @Sonu-eb8qf2 ай бұрын

    ਜੈਮਨ ਦੀਆਂ ਗੱਲਾ ਸਿੱਧੀਆਂ ਬਹੁਤ ਸੋਹਣੀਆਂ ਜੈਮਨ ਤੁਹਾਡਾ ਸੁਭਾਅ ਚੰਗਾ ਬਾਕੀ ਿਜੰਦਗੀ ਿਵੱਚ ਦੁੱਖ ਸੁੱਖ ਸਾਰਿਆਂ ਦੇ ਿਜੰਦਗੀ ਚ ਹੈ ਅਮਰਜੋਤ ਬਹੁਤ ਚੰਗੀ ਹੋਵੇਗੀ ਜੈਮਨ ਉਹਨਾ ਵਾਰਗਾ ਹੋਵੇਗਾ ਜੈਮਨ ਫ਼ਤਿਹ ਬਹੁਤ ਵਧੀਆ 🙏🏼🙏🏼

  • @BharpoorSingh-ds6ef
    @BharpoorSingh-ds6ef2 ай бұрын

    ਦੋਵੇਂ ਪਰਿਵਾਰ ਇਕੱਠੇ ਵੇਖ ਕੇ ਮਨ ਖ਼ੁਸ਼ ਹੋ ਗਿਆ ਬੇਨਤੀ ਕਰਦਾ ਹਾਂ ਦੋਵੇਂ ਪਰਿਵਾਰ ਕਿਸੇ ਕਿਸੇ ਦੀ ਚੁਗਲੀ ਨਾ ਸੁਣੋ

  • @simranpreetkaur1267
    @simranpreetkaur12672 ай бұрын

    ਅਗਲੇ ਆਪਣੀ ਮਾਂ ਦੀ ਪੂਰੀ ਇਜਤ ਕਰਦ ਹਨ ਬਹੁਤ ਵਧੀਆ ਜੀ

  • @dil_saalapagalhai44
    @dil_saalapagalhai442 ай бұрын

    Legendary Artist Chamkila ❤️

  • @Sukhdev-ln1vy
    @Sukhdev-ln1vy2 ай бұрын

    ਪੁੱਤਰ ! ਜੇ ਕਦੇ ਹੱਥ ਨਹੀਂ ਆਉਂਦੀ | ਜੋ ਹੋਣਾ ਹੁੰਦਾ ਹੋ ਕੇ ਰਹਿੰਦਾ | ਇਹ ਤਾਂ ਕਈ ਜਨਮਾਂ ਦੇ ਲੈਣੇ ਦੇਣੇ ਹੁੰਦੇ ਹਨ |

  • @GurmeetMehna-yv7lu
    @GurmeetMehna-yv7lu2 ай бұрын

    ਜੈਮਨ ਵੀਰੇ ਸੱਚ ਅਤੇ ਹੱਡ ਬੀਤੀ ਦੱਸ ਰਿਹਾ ਹੈ ਂ

  • @sarahkhan8383
    @sarahkhan8383Ай бұрын

    Chamikila Jee's son seems like a very simple, honest man like his father. You can tell how kind and honest he is from his talking.

  • @bhupinderkaur4007
    @bhupinderkaur40072 ай бұрын

    Jamel beta menu bhut asha lageya tu Gurmail mata nu vi ejat dy reha h jy esterha devyga ta tarakeya kryga😘😘🙌🏻

  • @KARMA-lm9yg
    @KARMA-lm9yg2 ай бұрын

    ਜੈਮਨ ਚਮਕੀਲਾ ਬਹੁਤ ਲੋਕ ਆਉਣਗੇ ਮਿਲਣ ਸੱਭ ਨੂੰ ਮਿਲਦੇ ਰਹੋ । ਜੈਮਨ ਨੂੰ ਕੋਈ ਨਹੀਂ ਮਿਲਣ ਆਉਂਦਾ । ਸਾਰੇ ਦੁੱਗਰੀ ਵਾਲੇ ਦੇ ਕਾਇਮ ਕੀਤੇ ਰੁੱਤਬੇ ਨੂੰ ਹੀ ਮਿਲਣ ਆਉਂਦੇ ਨੇ । ਲਾਲ ਚੰਦ ਦੀ ਗੱਲ ਯਾਦ ਰੱਖਿਓ

  • @AshokKumar-jo2pw

    @AshokKumar-jo2pw

    2 ай бұрын

    Hn

  • @RajKumar-ge1gl
    @RajKumar-ge1gl2 ай бұрын

    I miss you chamkila ji and amar jot ji ❤❤

  • @diljitboss156
    @diljitboss1562 ай бұрын

    ਲੇਜੇਂਡ king🍁🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🌹

  • @singhparam9539
    @singhparam95392 ай бұрын

    ਓਸ ਕਿਤਾਬ ਦਾ ਕੀ ਹੋਇਆ ਜੋ ਸਿਵੀਆ ਸਾਬ ਨੇ ਲਿਖੀ ਸੀ ਚਮਕੀਲੇ ਦੀ ਮੌਤ ਬਾਰੇ

  • @user-mn8kl3sr8z
    @user-mn8kl3sr8z2 ай бұрын

    Waheguru ji tuhanu khush rakhe

  • @Nkumar_
    @Nkumar_2 ай бұрын

    ਜੇ ਅੱਜ ਚਮਕੀਲਾ ਜੀ ਜ਼ਿੰਦਾ ਹੁੰਦੇ ਤਾਂ ਸ਼ਾਇਦ ਬਾਲੀਵੁੱਡ ਤੇ ਪਾਲੀਵੁੱਡ ਦੇ ਵੱਡੇ ਵੱਡੇ ਗਾਇਕ ਦੁੱਗਰੀ ਆਉਣੇ ਲਾ ਦੇਨੇ ਸੀ,ਪਿੰਡ ਦੁੱਗਰੀ ਦੇ ਰਾਜਾ(ਚਮਕੀਲਾ) ਨੂੰ ਸਲਾਮ🙏👳

  • @NavBajwa-zc5ls

    @NavBajwa-zc5ls

    2 ай бұрын

    Sahi a

  • @AmarKaur-xy2do

    @AmarKaur-xy2do

    2 ай бұрын

    22@ww2w1W2​🎉@@NavBajwa-zc5ls

  • @kulvirrsingh6180

    @kulvirrsingh6180

    Ай бұрын

    Bai moose aale bai vich c oh fankaar rooh❤

  • @gurpejsingh9146

    @gurpejsingh9146

    Ай бұрын

    जे ओह गलती सी ते तुसी आज वी सुधर जाओ,, किसान निहंग सिंह बन के आज वी लोक मेहनत मजदूरी कर के खान वाले लोका नू,, लानत पाओ पंजाब तो बाहर कड़ो।

  • @musicalkid9184

    @musicalkid9184

    17 күн бұрын

    Phir Mumbai nahi sab dugri hi rehte

  • @gurjeetmani_33
    @gurjeetmani_332 ай бұрын

    ਸਿਵੀਆ ਸਾਬ ਦੀ ਕਿਤਾਬ ਕਦੋਂ ਆਉਣੀ ਐ ਜਿਹਨਾਂ ਦਾ ਓਹਨਾਂ ਨੇ ਜ਼ਿਕਰ ਕੀਤਾ ਸੀ

  • @hardeepbhullar5289
    @hardeepbhullar52892 ай бұрын

    ਬਾਈ ਜੀ ਸਿਵੀਆ ਜੀ ਕੇਦੇ ਸੀ ਇਕ ਕਿਤਾਬ ਹੈ ਮੇਰੇ ਕੋਲ ਮੈ ਦੱਸ ਕੇ ਜਾਓ ਗਾ ਕੇਦੇ ਸੀ ਕਿਤਾਬ ਆਣੀ ਚਾਹੀਦੀ ਹੈ

  • @Mandy-gr3rf
    @Mandy-gr3rf2 ай бұрын

    Super Jaiman Chamkila ji te Ria Sandu. From Danmark.

  • @Mandeep_PKL
    @Mandeep_PKL2 ай бұрын

    प्रोब्लम सारी अमर सिंह चमकीला से ये थी कि वो अच्छा गाने लगा था और उन्होंने अपने हुनर से अपने नाम को जीते जी अमर कर लिया था और सबसे बड़ी बात ये भी थी की वह एक चमार जाती से थे लोगों को वोभी चुबने लगी थी तभी दिलजीत जी ने मूवी में बताया है की मैं चमार हूं भूखा नहीं मरूंगा अमर सिंह चमकीला जी अमर रहें,बीबा अमरजोत जी अमर रहें ❤

  • @gurpiarsingh578
    @gurpiarsingh5782 ай бұрын

    Legend amar Singh chamkila 🎉

  • @SCI000
    @SCI0002 ай бұрын

    Luv you legend Chamkila ji ❤

  • @user-uu8jd7hh6k
    @user-uu8jd7hh6k2 ай бұрын

    Legend Chamkila ❤

  • @Nooooooo0000
    @Nooooooo00002 ай бұрын

    ਕਲਾਕਾਰ ਨਿੱਤ ਜੰਮਦੇ, ਨਹੀਂ ਜੰਮਦਾ 👑ਚਮਕੀਲਾ👑

  • @kishansinghsabarwall2860
    @kishansinghsabarwall28602 ай бұрын

    Great legend

  • @sanamjotsingh9439
    @sanamjotsingh94392 ай бұрын

    Diljit best👌

  • @gurtejsingh9364
    @gurtejsingh93642 ай бұрын

    Waheguru ji

  • @naveentiwari757
    @naveentiwari7572 ай бұрын

    Rona aa janda yr 😢

  • @user-mn8kl3sr8z
    @user-mn8kl3sr8z2 ай бұрын

    Amar jori

  • @Krishnadevi-by5vm
    @Krishnadevi-by5vm2 ай бұрын

    Very good jo dono family ekathe ho Amar jori jindabad

  • @JeetuSaini54
    @JeetuSaini542 ай бұрын

    the LEGEND >>> BABBI AMAR chamkila ji ❤❤😢

  • @sanamjotsingh9439
    @sanamjotsingh94392 ай бұрын

    Diljit 🔥

  • @kulvinderkaur8406
    @kulvinderkaur8406Ай бұрын

    Miss you Chamkila ji amarjot j Ji

  • @user-zu3fd2xx4j
    @user-zu3fd2xx4j2 ай бұрын

    Amarsingh amarjot kaur great family

  • @harmelchand5162
    @harmelchand5162Ай бұрын

    I love you Chamkila ji

  • @RajinderKaur-gr1bk
    @RajinderKaur-gr1bk2 ай бұрын

    ਸਲਾਮ ਜੀ ਚਮਕੀਲਾ ਜੀ❤❤❤❤ਅਮਰ ਜੋਤ ਜੀ ਨੁੰ❤❤❤

  • @ajmerbhurj-km8qn
    @ajmerbhurj-km8qn2 ай бұрын

    ਇਹ ਲੋਕਾ ਨੂ ਕਹਿੰਦੇ ਆ ਕਿ ਸਿੰਘ ਜਨਾਨੀ ਤੇ ਹੱਥ ਨਹੀ ਚੱਕਦੇ ਇਹ ਕਹਿਣ ਦੀਆ ਗੱਲਾ ਆ ਇਹ ਗੁੰਡੇ ਦੱਲੇ ਆ

  • @ParamjeetKaur-er3se
    @ParamjeetKaur-er3se2 ай бұрын

    God bless you bro ❤🥰🙏🏻

  • @Amarjitsingh-cu9nm
    @Amarjitsingh-cu9nmАй бұрын

    Jaiman and Ria are speaking mom Dad very nice beta.

  • @gurpreetkaurrandhawa9591
    @gurpreetkaurrandhawa95912 ай бұрын

    Jaiman samazdaar a but usdi wife ch kafi negativity a , kuj gaalan family ch hi rehan changia hundia

  • @sarabjeetsingh8232
    @sarabjeetsingh82322 ай бұрын

    Cure ਕਰੋ ਵੀਰ ਦੀ 🎉🎉🎉🎉🎉🎉😊❤

  • @sukhmanjotsingh7427
    @sukhmanjotsingh7427Ай бұрын

    ਬਾਈ ਜਿਹੜੀ ਘਾਟ ਤੈਨੂੰ ਤੇ ਕਿਵੇਂ ਉਹਨਾਂ ਤੋਂ ਬਗੈਰ ਪਲਿਆ ਹੋਵੇ ਗਾ ਉਹ ਤੈਨੂੰ ਹੀ ਪਤਾ ਆ ਵੀਰ ਜੈ ਤੈਰੇ ਮਾਂ ਤੇ ਬਾਪ ਹੁੰਦੇ ।

  • @amardeepsingh-ul4zw
    @amardeepsingh-ul4zw2 ай бұрын

    Sall ch 365 din hude ne chamkila ne sall ch 465 program laye ne ajj tk kise tot recode ni tutiya 🔥🔥🙏🙏

  • @BharpoorSingh-ds6ef
    @BharpoorSingh-ds6ef2 ай бұрын

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @gurchandsingh7646
    @gurchandsingh76462 ай бұрын

    ਵਾਹਿਗੁਰੂ ਜੀ

  • @jobanpreet3439
    @jobanpreet34392 ай бұрын

    ❤❤ Chamkila Saab jindabaad

  • @user-ou1oc4qj5y
    @user-ou1oc4qj5y2 ай бұрын

    Waheguru mehar kare ji

  • @parkashhans861
    @parkashhans8612 ай бұрын

    Amarjot chamkela ji jindawad

  • @RoshanLal-hn5qn
    @RoshanLal-hn5qn2 ай бұрын

    Chamkila zindabaad❤❤❤

  • @sonifirozpuria7776
    @sonifirozpuria77762 ай бұрын

    God bless you

  • @user-ie7js3lq5i
    @user-ie7js3lq5i2 ай бұрын

    ਜੇਕਰ ਬਾਈ ਚਮਕੀਲਾ ਜੀ ਅਤੇ ਬੀਬਾ ਜੀ ਅੱਜ ਵੀ ਸਾਡੇ ਵਿੱਚ ਹੁੰਦੇ ਤਾਂ ਨਜ਼ਾਰਾ ਕੁੱਝ ਹੋਰ ਹੋਣਾ ਪਰ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਕਨੂੰਨ ਅੰਦਰ ਚਲਣਾ ਪੈਂਦਾ ਪਰ ਵੀਰ ਮੈਂ ਕਿਸੇ ਦਿਨ ਜੈਮਨ ਮਿਲਣਾ ਹੈ।।

  • @myownworld5586
    @myownworld55863 күн бұрын

    Jaiman apni maa ke jese dikhte Bhagwan apko hamesha khush rakhe ❤❤❤

  • @bhupinderkaur5848
    @bhupinderkaur58482 ай бұрын

    ਤੁਸੀਂ ਕਿਸੇ ਦੀ ਵਿ ਗੱਲਾਂ ਨਾ ਮੰਨੋ ਆਪਦੀ ਫੈਮਲੀ ਨਾਲ ਪਿਆਰ ਨਾਲ ਰਹੋ

  • @GurmelSiingh
    @GurmelSiingh2 ай бұрын

    Veer ji apne dedi da chaynl lgao asi bhut sune hkskr redio chlao jese bbumaan surender kuar asi chmlle da redio hona chida

  • @humanbody580
    @humanbody5802 ай бұрын

    Cmkella ji zindabad zindabad

  • @shambhubawa6018
    @shambhubawa60182 ай бұрын

    Amar Singh chamkila🎤ji☝

  • @user-jp3pe8mp7g
    @user-jp3pe8mp7g2 ай бұрын

    Bai gaana kadh

  • @sukhivirksatoj5378
    @sukhivirksatoj53782 ай бұрын

    Very nice ji

  • @terajija4529
    @terajija45292 ай бұрын

    ਓਦੋ ਸਮਾਂ ਹੀ ਏਦਾਂ ਦਾ ਸੀ. ਸਾਰੇ ਕਲਾਕਾਰ ਦੋਹਰੀ ਸ਼ਬਦਾਵਲੀ ਵਾਲੇ ਗੀਤ ਗਾਉਂਦੇ ਸੀ. ਮਾਣਕ, ਸਦੀਕ, ਯਮਲਾ ਜੱਟ, ਦੀਦਾਰ ਸੰਧੂ ਕਿਸੇ ਦੇ ਉਸ ਸਮੇ ਦੇ ਗੀਤ ਸੁਨ ਲਵੋ.. ਮਾਣਕ ਨੇ ਬਾਅਦ ਚ ਚੰਗੇ ਗੀਤ ਗਾਏ.. ਚਮਕੀਲਾ ਅਜੇ ੨੭ ਸਾਲ ਦਾ ਸੀ.. ਪਤਾ ਨੀ ਇਸਨੇ ਕਿ ਕਿ ਗਿਆ ਦੇਣਾ ਸੀ ਥੋੜਾ ਸਿਆਣਾ ਹੋ ਕੇ... ਨਾਲੇ ਮਾਰ ਤਾਂ ਨਾਲ ਕਲੰਕ ਲਾ ਦਿੱਤਾ.. ਗੱਲ ਕਿ ਸੀ ਮਾੜੇ ਘਰੋਂ ਉਠਿਆ ਸੀ.. ਜੇ ਜੱਟ ਹੁੰਦਾ ਕਦੀ ਨੀ ਮਾਰਿਆ ਜਾਣਾ ਸੀ.....

  • @rajvirbrar631

    @rajvirbrar631

    2 ай бұрын

    Bai ji, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜੇਕਰ ਜੱਟ ਹੁੰਦਾ ਤਾਂ ਨਹੀਂ ਮਾਰਨਾ ਸੀ। ਵੈਸੇ ਮੈਂ ਖੁਦ ਵੀ ਜੱਟ ਹਾਂ।

  • @mrajmraj6133

    @mrajmraj6133

    2 ай бұрын

    💯% SAHI GALL

  • @gurboxsingh8276

    @gurboxsingh8276

    2 ай бұрын

    ਕਿਉਂ ਮੂਰਖਾ ਵਾਲੀ ਗੱਲ ਕਰਦੇ ਹੋ ਚਮਕੀਲੇ ਦੇ ਖਾੜੇ ਸਭ ਤੋਂ ਜੱਟ ਹੀ ਲਵਾਉਂਦੇ ਸਨ ਦੂਜੀ ਗੱਲ ਫਿਲਮੀ ਐਕਟਰ ਵਰਿੰਦਰ ਤਾ ਜੱਟ ਸੀ ਉਹ ਕਿਉ ਮਾਰ ਦਿੱਤਾ ਦੂਜਾ ਕੀ ਇੱਕਲਾ ਚਮਕੀਲਾ ਹੀ ਦਲਿਤ ਪਰਿਵਾਰ ਨਾਲ ਸਬੰਧਤ ਸੀ ਹੋਰ ਕਿੰਨੇ ਸਨ ਤੁਸੀਂ ਹਰ ਗੱਲ ਜਾਤੀ ਨਾਲ ਨਾ ਜੋੜਨ ਤੁਰ ਪਿਆ ਕਰੋ ਗਾਉਣ ਵਾਲਿਆਂ ਨੂੰ ਪੈਸਾ ਸਭ ਤੋਂ ਜ਼ਿਆਦਾ ਜੱਟ ਹੀ ਦਿੰਦੇ ਹਨ ਦਿਲਸ਼ਾਦ ਅਖ਼ਤਰ ਨੂੰ ਵਰਦੀ ਵਾਲੇ ਸਰਕਾਰੀ ਅਧਿਕਾਰੀ ਨੇ ਸ਼ਰੇਆਮ ਸਟੇਜ ਉਤੇ ਗੋਲੀਆਂ ਮਾਰੀਆਂ ਸੀ

  • @terajija4529

    @terajija4529

    2 ай бұрын

    @@gurboxsingh8276 ਜੇ ਕਿਸੇ ਪਿੰਡ ਦਾ ਸਰਪੰਚ ਰਿਜ਼ਰਵ ਕੋਟੇ ਵਾਲਾ ਆ ਜਾਵੇ ਤਾਂ ਸਰਮਾਏਦਾਰ ਜੱਟਾਂ ਦਾ ਪਹਿਲਾ ਕੰਮ ਹੁੰਦਾ ਜਾ ਤਾ ਇਹਨੂੰ ਥੱਲੇ ਲਾ ਲਈਏ ਜਾ ਇਹਦੇ ਚਪੇੜਾ ਮਾਰ ਦੇਈਏ .. ਗੱਲ ਖਾੜੇ ਲਵਾਉਣ ਦੀ ਨਹੀਂ.. ਗੱਲ ਈਰਖਾ ਦੀ ਆ ਕਿ ਇਹ ਸਾਲਾ ਸਾਡੇ ਸਰ ਤੇ ਬਹਿ ਗਿਆ ..

  • @reetpunjabikahaniyan

    @reetpunjabikahaniyan

    2 ай бұрын

    Sidhu v ta jatt c , pir us nu kyu marya,

  • @rajuarora3163
    @rajuarora31632 ай бұрын

    ❤❤camkila

  • @kamalsingh4523
    @kamalsingh45232 ай бұрын

    ❤❤❤❤❤

  • @bookslovers5138
    @bookslovers51382 ай бұрын

    ❤🎉❤🎉

  • @ekam2687
    @ekam26872 ай бұрын

    Love you chamkila Ji

  • @ManreetSumanBalaggan
    @ManreetSumanBalaggan2 ай бұрын

    Ria di negativity nu jaiman cover kri janda...

  • @harilalgordiya5830
    @harilalgordiya5830Ай бұрын

    आपका काम सराहनीय है पत्रकार मैडम जी थोड़ा हिंदी में ट्रांसलेट किया करे पंजाब से बाहर भी सभी अमरसिंह चमकीला को जान सके

  • @sunilstudiobholath
    @sunilstudiobholath2 ай бұрын

    Jaiman chamkila ji ria sandu ji god bless you ❤❤❤ 🎉

  • @AshokKumar-vh8nu
    @AshokKumar-vh8nu2 ай бұрын

    Amar singh chamkila ❤Amar jot ji name Chadrma tara chamke ga eh jode jatibad de balie chadi hai

  • @shimlamallhi7138
    @shimlamallhi7138Ай бұрын

    ਜੈਮਲ ਵੀਰ ਜੀ ਅਮਰ ਸਿੰਘ ਚਮਕੀਲਾਂ ਜੀ ਤੇ ਬੀਬੀ ਅਮਰਜੋਤ ਜੀ ਅਮਰ ਰਹਿਣ ਗਏ ਜਿੰਦਾਂ ਵਾਦ ਜਿੰਦਾਂਵਾਦ

  • @shimlamallhi7138

    @shimlamallhi7138

    Ай бұрын

    ❤❤❤❤❤

  • @_MohitSethi888
    @_MohitSethi888Ай бұрын

    ❤❤🙏🙏

  • @navjotkaur7791
    @navjotkaur77912 ай бұрын

    BetJaiman bahut vadia lga tusi Sara parvar ekthe ho

  • @NeelamRai-nh7dt
    @NeelamRai-nh7dtАй бұрын

    😢😢😢 ❤❤❤❤🙏🙏🙏🙏

  • @rajkhatri1067
    @rajkhatri1067Ай бұрын

    Salute bhai Chamkila ji 🙏🌹

  • @Rahul420-yv3pw
    @Rahul420-yv3pwАй бұрын

    No other singer has been loved and remembered like chamkila.

  • @balaknath5000
    @balaknath50002 ай бұрын

    👌

  • @Sandeepkumar-zu2df
    @Sandeepkumar-zu2df2 ай бұрын

    I love you c....

  • @navjotnijjar8119
    @navjotnijjar81192 ай бұрын

    The sikh viewpoint jaroor dekhni utube te. Bahut jiada keemty te asal sach ohdhe vich pata lag sakda hae. Very very important interview by Bhai Ajmer Singh ji, THE SIKH VIEWPOINT

  • @baldevsidhu7719

    @baldevsidhu7719

    2 ай бұрын

    🙏And Dr Sukhpreet Singh Udoke’s video. 🙏Even in the movie, a lady who refers to him as Elvis, ਕਹਿਦੀ ਐਨੇ ਗੰਦੇ ਗਾਣੇ ਗਾੳਦਾ ਧੰਨਵਾਦ ਪਰ ਮੇਰੇ ਵਲ ਨਹੀ ਵੇਖਦਾ ਹੁਣ ਭੇਡ ਚਾਲ ਹੈ ਚੈਨਲਾ ਦੀ

  • @r.k3261
    @r.k32612 ай бұрын

    😢

  • @jaswinderkaur75
    @jaswinderkaur752 ай бұрын

    Chamkila amarjot nice jorhi c

  • @Realman0007
    @Realman00072 ай бұрын

    Thank you for bringing the interview but Gurmail Ji shoild also be shown on the camera

  • @MuhammadRizwan-lq5ie
    @MuhammadRizwan-lq5ieАй бұрын

    😢😢😢

  • @somrajsingh3978
    @somrajsingh3978Ай бұрын

    He was great singer ❤

  • @KulwinderSingh-ut1db
    @KulwinderSingh-ut1db2 ай бұрын

    Very sad

  • @soniachopra5983
    @soniachopra59832 ай бұрын

    Great amar chamkila nd amarjot chamkila

  • @maankala1864
    @maankala18642 ай бұрын

    ਜੈਮਨ ਨੂੰ ਰੋਕੋ ਜਦੋਂ ਕੋਈ ਬੋਲਦਾ ਚੁੱਪ ਹੋਵੇ।

  • @Redeyes13don

    @Redeyes13don

    2 ай бұрын

    Kudi apni maa nu mure krdi jaiman apne baap nu ta karke bich bolda kudi kehdi chamkila amarjot bina nahi c jaiman kehda amarjot chamkile bina nahi c

  • @ajmerbhurj-km8qn
    @ajmerbhurj-km8qn2 ай бұрын

    ਮੈ ਮਾਛੀਕੇ ਪਿੰਡ ਆਖਾੜਾ ਦੇਖਿਆ ਚਮਕੀਲੇ ਦਾ

  • @user-eh3qk9ns9r
    @user-eh3qk9ns9r2 ай бұрын

    Koi na waheguru sab theek karu❤

  • @AngrejSingh-xl3xc
    @AngrejSingh-xl3xcАй бұрын

    ਚਮਕੀਲਾ ਪੂਰਾ ਚੋਟੀ ਦਾਂ ਕਲਾਕਾਰ ਸਦਾ ਹੀ ਚਮਕਦਾ ਰਹੇਗਾ

  • @usmanjanjua2236
    @usmanjanjua2236Ай бұрын

    Love you all…your father was a legend really he was a great man…its not about vulgarity its all about human nature…

  • @user-nt7wh9wb6d
    @user-nt7wh9wb6d2 ай бұрын

    Jaimal te ghardi nu gal poori v ni Karan deda

  • @singhparam9539
    @singhparam95392 ай бұрын

    ਨਾਲੇ ਗਡੀ ਦਾ ਕੀ ਹੋਇਆ ਚਮਕੀਲੇ ਦੀ

  • @RoshanLal-dw1br
    @RoshanLal-dw1br2 ай бұрын

    swarn sevia kithey gai ki hoya ji una nu?

  • @PritamSingh-gw1iq
    @PritamSingh-gw1iq2 ай бұрын

    ਅਮਰ ਸ਼ਹੀਦ ਜੋੜੀ ਜੀਂਦਾ ਬਾਦ

  • @DevVlog.Official
    @DevVlog.OfficialАй бұрын

    Mai es pati patni singer k bare me Jan kar bahut dukh hua mere ankho se Ashu a Gaye ,bahut bura hua unke sath sath me sarkar bhi unko insaf nahi dila paya😢

  • @Mandeepkaur-yw1yx
    @Mandeepkaur-yw1yx2 ай бұрын

    Jaiman samajdar aa apnyaa sister di vi kadar karda

  • @SUKHDEVSINGH-gj2tc
    @SUKHDEVSINGH-gj2tc2 ай бұрын

    Jeman bete takra ho ke kam kri chal, parmatma hei

  • @dawindersinghrathore4395
    @dawindersinghrathore43952 ай бұрын

    Chamkila ji di zameen sattowal c ya dheri because eh dono alag alag village ne

  • @geetasingh7732
    @geetasingh77322 ай бұрын

    Hi Neha, was waiting for your interview with the son of Chamkila ❤

  • @bablihunjan3737
    @bablihunjan37372 ай бұрын

    Ria jaiman very very nice good 👍 beautiful brother ❤❤❤❤❤❤❤

  • @humanbody580
    @humanbody5802 ай бұрын

    Legend man cmkella ji

  • @sawarnsidhu6863
    @sawarnsidhu68632 ай бұрын

    ਫਿਲਮ ਤਾਂ ਦੁੱਗਰੀ ਵਿਖੇ ਹੀ ਬਣਾਈ ਗਈ ਹੈ

  • @kulvinderkaur8406
    @kulvinderkaur8406Ай бұрын

    1oo % Right putt ❤

  • @gujjaralmk
    @gujjaralmkАй бұрын

    Angreji na bolo oye

Келесі