ਕਰੋੜਾਂ ਦੀ ਕਮਾਈ ਵਾਲੇ ਵੀ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar

ਕਰੋੜਾਂ ਦੀ ਕਮਾਈ ਵਾਲੇ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar
#HardWork #NeverGiveUp #Motivation #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, successful story, motivational speech, motivational video, punjabi motivational speech, punjabi motivational status, punjabi motivational songs, punjabi jatt, dairy farming in india, motivational interview punjabi, Real Punjabi,interview

Пікірлер: 349

  • @bholasandhu9713
    @bholasandhu97133 жыл бұрын

    ਵੀਰ ਬਹੁਤ ਵਧੀਆ ਉਪਰਾਲਾ ਸਾਡੇ ਪੰਜਾਬ ਵਿੱਚ ਤਾਂ ਦੇਸੀ ਗਊਆਂ ਕੋਈ ਰੱਖਦਾ ਹੀ ਨਹੀਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਰੱਖੇ

  • @satinderbhullar5329
    @satinderbhullar53293 жыл бұрын

    ਮੇਹਨਤ ਦਾ ਮੁੱਲ ਬਹੁਤ ਬਹੁਤ ਵਧੀਆ ਮਿਲਦਾ🙏

  • @rajinderhundal5944
    @rajinderhundal59443 жыл бұрын

    ਬਾਈ ਜੀ ਬਹੋਤ ਬਧਿਆ ਮਹੇਨਤ ਦਾ ਫੱਲ ਜਰੁਰ ਮਿਲਦਾ ਵਾਹਿਗੁਰੂ ਜੀ ਮਹਿਰ ਕਰੇ

  • @seepapunia5864
    @seepapunia58643 жыл бұрын

    ਬਾਈ ਜੀ ਮੈ ਬਾਹਰ ਜਾਕੇ ਵੇਖ ਲੇਆ ਬਾਹਰ ਕੁਣ ਨਹੀ ਧੱਕੇ ਆ ।। ਬਹੁਤ ਵੱਦਿਆ ਵੀਰ ਜੀ ਸਲੂਟ ਆ ਤੈਨੂੰ 💯💯💯💯👍👍👌👌👌

  • @basantsingh3213

    @basantsingh3213

    3 жыл бұрын

    Gud thinking

  • @ramjankhancheema65
    @ramjankhancheema653 жыл бұрын

    ਬਾਹਰ ਜਾਣ ਵਾਲੀ ਗੱਲ ਠੀਕ ਕਹੀ ਆ ਵੀਰ ਨੇ

  • @h.s.dhaliwal1826
    @h.s.dhaliwal18263 жыл бұрын

    ਜਦੋਂ ਕਿਰਪਾ ਹੋ ਜਾਵੇ ਕੁੱਲੀ ਨੂੰ ਭਾਗ ਲਗ ਜਾਂਦੇ ਨੇ

  • @singhrajput6287

    @singhrajput6287

    3 жыл бұрын

    Usdi mehnat nu rol k Rakh dinde o tusi jad Ida bolde o

  • @singhrajput6287

    @singhrajput6287

    3 жыл бұрын

    Usdi mehnat nu rol k Rakh dinde o tusi jad Ida bolde o

  • @surindersandhuwangal451
    @surindersandhuwangal4513 жыл бұрын

    ਸਾਡਾ ਯਾਰ ਨਰਿੰਦਰ ਸਿੰਘ ਬੱਲੇ ਜੀਉ ਜੱਟਾ

  • @pargatverygoodsirjisingh316

    @pargatverygoodsirjisingh316

    3 жыл бұрын

    Vir pind kihda bhalwan da

  • @jagdevsamra2829

    @jagdevsamra2829

    3 жыл бұрын

    @@pargatverygoodsirjisingh316 baleawal near koom kalan

  • @sodhisaab8532

    @sodhisaab8532

    3 жыл бұрын

    ਵੀਰੇ ਨੰਬਰ ਚਾਹਿਦਾ ਵੀਰੇ ਦਾ ਨਰਿੰਦਰ ਦਾ

  • @destinypets6416

    @destinypets6416

    3 жыл бұрын

    Number

  • @harpindersinghsingh1042

    @harpindersinghsingh1042

    3 жыл бұрын

    Mobile number Dio ji

  • @paradisedonar4827
    @paradisedonar48273 жыл бұрын

    ਵੀਰ ਜੀ ਤੁਹਾਡੀ ਸੋਚ ਵਧੀਆ ਹੈ ਪਰ ਅੱਜ ਦੇ ਸਮੇਂ ਵਿਚ ਪਹਿਲਵਾਨ ਨਸ਼ੇ ਖਾਣ ਤੇ ਵੇਚਣ ਲੱਗੇ ਹੋਏ ਹਨ ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਭਰਜਾਈ ਸਮੈਕ ਚਿੱਟਾ ਆਫੀਮ ਡੋਡੇ ਵੇਚਣ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਮਹਿਤਪੁਰ ਪਿੰਡ ਕੋਠੀ ਵੀ ਪਾ ਲਈ ਤੇ ਪੁਰਤਗਾਲ ਆ ਕੇ ਪੀਜੇ ਦੀ ਦੁਕਾਨ ਪਾ ਕੇ ਫਿਰ ਵੀ ਨਸ਼ੇ ਵੇਚਦੇ ਹਨ ਇਹਨਾਂ ਲੋਕਾਂ ਨੂੰ ਤੁਹਾਡੇ ਤੋਂ ਅਕਲ ਲੈਣੀ ਚਾਹੀਦੀ ਹੈ ਕਿ ਮਿਹਨਤ ਕਰਕੇ ਜਿੰਦਗੀ ਜਿਉਣੀ ਚਾਹੀਦੀ ਹੈ ਨਾ ਕਿ ਨਸ਼ੇ ਵੇਚ ਕੇ ਆਣਖ ਦੀਆਂ ਗੱਲਾਂ ਕਰੋ

  • @westlife5200
    @westlife52003 жыл бұрын

    pure quality di value hai , lok 500 rs da pizza kha jnde , fer Sahiwal cow da A2 ghee te healthy.

  • @kuldipsingh5345
    @kuldipsingh53453 жыл бұрын

    ਭਲਵਾਨ ਨਰਿੰਦਰ ਜੀ ! ਤੁਹਾਡੀ ਮਿਹਨਤ ਨੂੰ ਸਲਾਮ ਹੈ । ਬਹੁਤ ਹੀ ਵਧੀਆ ਢੰਗ ਨਾਲ਼ ਗੱਲਬਾਤ ਕੀਤੀ ਗਈ ਹੈ। ਅਨੁਸ਼ਾਸਨ ਬੱਧ ਹੋ ਕੇ ਕੀਤੀ ਸਖ਼ਤ ਮਿਹਨਤ ਨਾਲ ਕਾਮਯਾਬੀ ਜ਼ਰੂਰ ਹੀ ਮਿਲਦੀ ਹੈ । 👍👍👍👍👍👌👌👌

  • @gurjotsingh_88

    @gurjotsingh_88

    Жыл бұрын

    ਵੀਰ ਬਾਈ ਦਾ ਸੰਪਰਕ ਮਿਲ ਜੂ

  • @uniquevideospunjab6523

    @uniquevideospunjab6523

    Жыл бұрын

    @@gurjotsingh_88 kida veer milya sampark number ?

  • @nonicheema214
    @nonicheema2143 жыл бұрын

    ਵਾਹਿਗੁਰੂ ਮੇਹਰ ਕਰੇ ਜੀ ਓਏ ਜੁਟਾ👍👍👍

  • @kumarv4903
    @kumarv49033 жыл бұрын

    Very good topic, seeing is believing hard work always pay, hats off to hardworking punjabis 🙏🌷🙏

  • @gurinderkaur5303
    @gurinderkaur53033 жыл бұрын

    ਵੀਰ ਜੀ ਸਾਹੀਵਾਲ ਵੱਛੀ ਸਾਡੇ ਘਰ ਵੀ ਹੈ ਜੀ । ਜਨਵਰੀ ਵਿਚ ਉਸਨੇ ਸੂਣਾ ਹੈ ।ਉਹ ਬਹੁਤ ਮਾਰਦੀ ਹੈ।ਸਾਡਾ ਉਸ ਨੂੰ ਵੇਚਣ ਨੂੰ ਮਨ ਨਹੀਂ ਕਰਦਾ ਕਿਉਂਕਿ ਅਸੀਂ ਉਸ ਨੂੰ ਬਹੁਤ ਚਾਅ ਨਾਲ ਪਾਲਿਆ ਹੈ ਜੀ । ਹੁਣ ਉਹ ਠੀਕ ਹੋ ਸਕਦੀ ਹੈ ਜੀ।

  • @kulwantrai8640
    @kulwantrai86403 жыл бұрын

    ਵਾਹਿਗੁਰੂ ਜੀ ਕਿਰਪਾ ਕਾਰਣ ਜੀ ਸਭ ਮਿਹਨਤ ਦਾ ਮੁੱਲ ਹੈ ਜੀ

  • @trueoz3950
    @trueoz39503 жыл бұрын

    Amazing Human being, he is Right

  • @SukhwinderSingh-qd6fs
    @SukhwinderSingh-qd6fs3 жыл бұрын

    ਠੀਕ

  • @mukeshsalaria1318
    @mukeshsalaria13183 жыл бұрын

    Bahut vadia kam kar rahe ne sardar g.rabb tuhanu hor tarakiya bakhase ...

  • @RanjeetSingh-gv2fd
    @RanjeetSingh-gv2fd3 жыл бұрын

    ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਧੰਨਵਾਦ

  • @BalwinderSingh-bj6dd
    @BalwinderSingh-bj6dd3 жыл бұрын

    New Sutlej PaParodi Samrala ਵਾਹਿਗੁਰੂ ਜੀ ਕਿਰਪਾ ਰੱਖਣ ਜੀ ਵੀਰ ਗਾਈਆਂ ਵਾਲੇ ਉਪਰ ਜੀ ਓਹਵੀ ਕਿਸਾਨ ਦੁੱਧੋ ਭੱਜਣ ਤੇ ਲਾਬਾਰਸ ਛੱਡ ਦਿੱਤਾ ਜਾਂਦਾ ਹੈ

  • @chandnigaba3012
    @chandnigaba30123 жыл бұрын

    Congratulations 🎉🎉🎉 A true example of Hard work and Honesty👍👍

  • @rupindersingh2254
    @rupindersingh22543 жыл бұрын

    I am Proud of you Sir ji

  • @jssandhu-oz2ey
    @jssandhu-oz2ey3 жыл бұрын

    ਬਹੁਤ ਵਧੀਆ ਨਰਿੰਦਰ ਸਿੰਘ ਜੀ

  • @kulwantrai8640
    @kulwantrai86403 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satvirsaini9371
    @satvirsaini93713 жыл бұрын

    Salute bai es bande nu...🙏🙏

  • @jassa_sultanpur
    @jassa_sultanpur3 жыл бұрын

    ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ 🙏🇮🇳🇪🇦💐

  • @dharmsingh3806
    @dharmsingh38063 жыл бұрын

    ਵਾਹਿਗੁਰੂ ਜੀ ਮੇਹਰ ਕਰਨਗੇ ਜੀ ਭਰਾ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ

  • @krishannain2015
    @krishannain20153 жыл бұрын

    Salute such laborious person

  • @sukhcharan5634
    @sukhcharan56343 жыл бұрын

    ਬਾਈ ਜੀ ਮੈਂ ਇੱਕ ਗਾਂ ਲੈਣੀ ਏ ਸਾਹੀ ਵਾਲ ਕਿੰਨੇ ਦੀ ਮਿਲੋ ਗਈ

  • @sukhrajrandhawa1706
    @sukhrajrandhawa17063 жыл бұрын

    Bahout vadia jankari g thanks

  • @satvirsaini9371
    @satvirsaini93713 жыл бұрын

    Bhot sohni video bai

  • @kamal3471
    @kamal34713 жыл бұрын

    ਬਹੁਤ ਵਧੀਆ ਭਾਜੀ

  • @sunnygill7885
    @sunnygill78853 жыл бұрын

    Attttt karti jatt na God bless you

  • @singedtoGodsidhumossewala
    @singedtoGodsidhumossewala Жыл бұрын

    Patarkar veer channel wala bhut payar nal gall karda jisdi v interview karan janda kisse mehnati insaan de kadar te ijjat karda veer

  • @baljeetgrewal2951
    @baljeetgrewal29513 жыл бұрын

    Vadia veer.

  • @jaswindersinghmeelu6547
    @jaswindersinghmeelu65473 жыл бұрын

    Too good .... keep up good work team akhar 🙏🙏🙏

  • @Enthusiastic0811
    @Enthusiastic08113 жыл бұрын

    By nu slam bilkul sach bolda salam he aapki family ko

  • @animalsandnaturelover6134
    @animalsandnaturelover61343 жыл бұрын

    Desi gawain da ghee ta 5000rs kilo v ni maada..is nu Khan naal heart attack ni hunda

  • @vickyromana77
    @vickyromana773 жыл бұрын

    ਬਾਈ ਨਵੀ ਪੀੜੀ ਰੱਖ ਕੇ ਕਰੂ ਗੀ ਕੀ ਇਹ ਨਾ ਗਾਵਾਂ ਦੇ ਆਵਦੇ ਖਰਚੇ ਹੀ ਬਹੁਤ ਮੁਸ਼ਕਿਲ ਨਾਲ ਪੂਰੇ ਹੁੰਦੇ ਆ ਆਮਦਨ ਤਾਂ ਬਾਅਦ ਦੀ ਗੱਲ ਆ ਦੁੱਧ ਦੇ ਰੇਟ ਵੀ ਮਿਲ ਨੇ ਚਾਹੀਦੇ ਆ ਰੱਖੇ ਦਾ ਕੋਈ ਫਾਇਦਾ ਫੇਰ ਹੀ ਹੋਉਗਾ

  • @bholasandhu9713

    @bholasandhu9713

    3 жыл бұрын

    ਵੀਰ ਖਰਚੇ ਆਵਦੀ ਜੇਬ ਵੇਖ ਚੱਲੋ ਵਾਹਿਗੁਰੂ ਆਪ ਮੇਹਰ ਕਰੂ

  • @shinderpal229
    @shinderpal2293 жыл бұрын

    Salute h Bhai ji. Aapnu aap Sara parivaar ehni mehnat krde ho mehnat karye Paisa aithe apne desh vich bhi bohat Paisa j 👌👌👌👌

  • @ankpalkaur5162
    @ankpalkaur51623 жыл бұрын

    Go massar ji goodwork keep it up you will rise high.

  • @sandeeppatial8469
    @sandeeppatial84692 жыл бұрын

    Guru ji you are great 👍

  • @MandeepSinghKambojNaushehraPan
    @MandeepSinghKambojNaushehraPan3 жыл бұрын

    Singh Sahib Di great man very nice good sar. you are right 💯%✓✓✓✓✓✓✓✓ thanks for video

  • @jagtarchahal2541
    @jagtarchahal2541 Жыл бұрын

    ਭਲਵਾਨ ਜੀ ਬਹੁਤ ਵਧੀਆ ਉਪਰਾਲਾ ਤੁਸੀਂ ਅੱਗੇ ਵੱਧਦੇ ਜਾਉਗੇ

  • @Jaswindersingh-nk3ln
    @Jaswindersingh-nk3ln3 жыл бұрын

    VERY GOOD ji

  • @Enthusiastic0811
    @Enthusiastic08113 жыл бұрын

    Meri valon hath jor ke slam sat shri akal ji

  • @sukhdeepsinghjalalusman972
    @sukhdeepsinghjalalusman9723 жыл бұрын

    Great

  • @RAJINDERSINGH-nf4fy
    @RAJINDERSINGH-nf4fy3 жыл бұрын

    Good work veer ji

  • @sukhdeepkaur1620
    @sukhdeepkaur16203 жыл бұрын

    ਬਹੁਤ ਵਧੀਆ

  • @kundudairyfarm9498
    @kundudairyfarm94983 жыл бұрын

    ਬਹੁਤ ਬੜੀ ਮਿਹਨਤ ਆ ਵਾਇ

  • @prince-zw2yv
    @prince-zw2yv3 жыл бұрын

    Kya baat bai

  • @sukhsran5206
    @sukhsran5206 Жыл бұрын

    Bai g bhut VADIAA Kam AA g waheguru tunu bad Tu bad taraki bakshe

  • @ekamsingh3651
    @ekamsingh36513 жыл бұрын

    Good job salute

  • @amanr8619
    @amanr86193 жыл бұрын

    Bahot badiya kam kar rahe ho. Gau mata tuhanu bhag lave.

  • @HarpreetSingh-dx4yn
    @HarpreetSingh-dx4yn3 жыл бұрын

    Good work Bhai sab ji 🌹🌹🌹

  • @jitenderbrar514
    @jitenderbrar5143 жыл бұрын

    Good job keep it up brother 💪💪

  • @surjitsinghdhiman9947
    @surjitsinghdhiman9947 Жыл бұрын

    Very much positive video Thanks

  • @majorsarpanch5546
    @majorsarpanch55462 жыл бұрын

    ਭਲਵਾਨ ਇੱਕ ਨੰਬਰ ਇਨਸਾਨ

  • @tindermaan7434
    @tindermaan74342 жыл бұрын

    Bilkul shi kha veer ne

  • @bhupindersingh7215
    @bhupindersingh72153 жыл бұрын

    Tnxxxx 22 ji

  • @singhmanjit5324
    @singhmanjit53243 жыл бұрын

    Great sardar g

  • @SanjeevKumar-cx1vh
    @SanjeevKumar-cx1vh3 жыл бұрын

    Very nyc thinking

  • @gurmeetbenipal6968
    @gurmeetbenipal69683 жыл бұрын

    God bless you

  • @reet8497
    @reet84973 жыл бұрын

    Hardwork 😊

  • @ap.gaminggaming1370
    @ap.gaminggaming13703 жыл бұрын

    Very good. Jatta🙌👍👍👍

  • @ct100_ale55
    @ct100_ale553 жыл бұрын

    Waw bhai ji good luck

  • @guneetkaur4thg821
    @guneetkaur4thg8213 жыл бұрын

    Good..22..ji

  • @jaswinderbrar9084
    @jaswinderbrar90843 жыл бұрын

    Nice 22 g

  • @LovepreetSingh-ef3pc
    @LovepreetSingh-ef3pc3 жыл бұрын

    Sierra veer

  • @takflamefair2339
    @takflamefair23393 жыл бұрын

    Waheguru ji charhdi kala bakshish kary Veer ji

  • @momandgardening8652
    @momandgardening8652 Жыл бұрын

    Veer ji tuhade scoh te mehnt nu slam apne punjab c bahut kush hai or vdya bee hai bs dekhan te samjan da sb da apna apna njrea hai bahr te lok ej ja rhe ne jiwe una de bapu ne uthe money da tree lgaia howe k bhai thori chlo

  • @kalakang5755
    @kalakang57553 жыл бұрын

    👌👌👌

  • @jagdevsamra2829
    @jagdevsamra28293 жыл бұрын

    The best sahiwal and gir farm of north india

  • @AmandeepSingh-dp9xs
    @AmandeepSingh-dp9xs3 жыл бұрын

    Great Man

  • @RanjeetSingh-ne9dr
    @RanjeetSingh-ne9dr3 жыл бұрын

    Great bai ji

  • @harisinghsuner9523
    @harisinghsuner95233 жыл бұрын

    ਸੱਚਾ ਇਨਸਾਨ great 👍

  • @balpreetsingh3027

    @balpreetsingh3027

    3 жыл бұрын

    Omg

  • @bhullar_pakkan_ala1875
    @bhullar_pakkan_ala18753 жыл бұрын

    Good bai ji

  • @subhanpuriastudfarm1181
    @subhanpuriastudfarm11813 жыл бұрын

    Good job 22

  • @sangatsingh4850
    @sangatsingh48503 жыл бұрын

    Good bless you

  • @majorsarpanch5546
    @majorsarpanch55463 жыл бұрын

    Very good pehlwan

  • @jaswindersinghmeelu6547
    @jaswindersinghmeelu65473 жыл бұрын

    Team akhar please make more videos like these ....👌👌👌 please visit kamdhenu gaushala nurmahal and bhaini sahib gaushala....

  • @preetgujjar2259
    @preetgujjar22593 жыл бұрын

    Sira

  • @rcmrandhawa6484
    @rcmrandhawa64843 жыл бұрын

    very nice video sir

  • @Amarjitsuri
    @Amarjitsuri3 жыл бұрын

    Shabash wade veera

  • @santokhsinghbenipal8592
    @santokhsinghbenipal8592 Жыл бұрын

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @iqbaldiaryfarmpaliakhurd2118
    @iqbaldiaryfarmpaliakhurd2118 Жыл бұрын

    ਮਿਹਨਤ।ਦਾ।ਫਲ।ਜਰੂਰ।ਮਿਲਦਾ

  • @ravinderkumar3721
    @ravinderkumar37213 жыл бұрын

    Sira kam kr rah ho veer g

  • @maanrajpal5859
    @maanrajpal58593 жыл бұрын

    Good

  • @saurabhjaat7515
    @saurabhjaat7515 Жыл бұрын

    Bhot sohniyan galan kitiyan veer ne. Sab to vddi gal gau nu mata mande ne te ohi ina di success da secret aa

  • @happybhatti450
    @happybhatti4503 жыл бұрын

    Gud job 22

  • @basantsingh3213
    @basantsingh32133 жыл бұрын

    Vadde bai ji mera v supna aa k ek din mera v farm hove 👏👏

  • @Ramji-sh5bw
    @Ramji-sh5bw3 жыл бұрын

    Salam Veer noo

  • @navjotsekhon1667
    @navjotsekhon16673 жыл бұрын

    👌👌👍

  • @pinda_wale22
    @pinda_wale22 Жыл бұрын

    ਬਹੁਤ ਵਧੀਆ ਜੀ

  • @sukhtarsinghkhokher3396
    @sukhtarsinghkhokher3396 Жыл бұрын

    ਬਹੁਤ ਵਧੀਆ ਵਿਚਾਰ ਵੀਰ ਜੀ

  • @directorvishalbakshi0146
    @directorvishalbakshi01463 жыл бұрын

    वाह जी वाह पहलवान

  • @harvinderkaur2855
    @harvinderkaur28553 жыл бұрын

    Bahut sunder

  • @balwindersinghsingh8510
    @balwindersinghsingh85103 жыл бұрын

    ਸਪੋਟਸਮੈਨ ਸਮਾਜ ਦਾ ਆਇਨਾ

  • @gaganmachhiwarasahib9280
    @gaganmachhiwarasahib92803 жыл бұрын

    Good g

  • @pindisidhufarm8977
    @pindisidhufarm89773 жыл бұрын

    Good job

  • @balwinderkatal320
    @balwinderkatal3203 жыл бұрын

    Very nice sir Gau seva ji

Келесі