ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ

ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 704

  • @baljitsingh7492
    @baljitsingh74923 жыл бұрын

    ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ

  • @gurjindersingh2653
    @gurjindersingh26533 жыл бұрын

    ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌

  • @AmritpalSingh-ti7bf
    @AmritpalSingh-ti7bf3 жыл бұрын

    ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍

  • @deepdeep-pq5xj
    @deepdeep-pq5xj3 жыл бұрын

    ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤

  • @harjindersingh2441
    @harjindersingh24413 жыл бұрын

    real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ

  • @Randhawa548
    @Randhawa5483 жыл бұрын

    ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌

  • @punjabichakde1217
    @punjabichakde12173 жыл бұрын

    Ghaint Rab da Banda,God bless you. Makkar saab thanks, Idan de sache bande milunde reha karo.

  • @deepaksharma-rs2lj
    @deepaksharma-rs2lj3 жыл бұрын

    Jindgi Da Saar...words that directly touch your soul...awesome...🙏

  • @karanpreetpreetheer1727
    @karanpreetpreetheer17273 жыл бұрын

    Maan saab sachio dil ch betha aa❤️❤️

  • @singhsportsterking
    @singhsportsterking3 жыл бұрын

    🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..

  • @punjabmade3875
    @punjabmade38753 жыл бұрын

    ਫੱਕਰ ਸੁਭਾਅ ਦਾ ਮਾਲਕ 🙏🙏🙏💯💯

  • @parmtiwana5507
    @parmtiwana55073 жыл бұрын

    ਬਹੁਤ ਵਧੀਆ ਲੱਗਿਆ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @RajinderSingh-rl5kr
    @RajinderSingh-rl5kr3 жыл бұрын

    Salut ha sir vikraant Sharma ji Aap ji di halpful soch nu very nice video Bai ji suwaad aagya

  • @HarpalSingh-zx1gv
    @HarpalSingh-zx1gv3 жыл бұрын

    Salute aa vikrant veer nu waheguruji waheguruji chardikala ch rakhan veer nu.

  • @ramanrana9892
    @ramanrana98923 жыл бұрын

    Love you 22 bohat vadiya kam karde o tusi tuhade warge change bande ghat hi hunde a dunia te

  • @ranaheerakhan8931
    @ranaheerakhan89313 жыл бұрын

    Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed

  • @vikkdhillon1
    @vikkdhillon13 жыл бұрын

    Mainu bahuat bahuat bahuat vadia lgi a video a veer 🙏🤗 waheguru ji mehar krn tuhade te

  • @bachanpalsingh1024
    @bachanpalsingh10243 жыл бұрын

    Plantation kaint a👌👌👌👌👌 boht neek soch sacha dil da 👍👍👍👍👍👍👍👍

  • @fearesspunjaiz2495
    @fearesspunjaiz24953 жыл бұрын

    Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊

  • @HarpreetSingh-on6qr
    @HarpreetSingh-on6qr11 ай бұрын

    Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan

  • @paramjitsingh8272
    @paramjitsingh82723 жыл бұрын

    Great . God bless you. Shukriya for saving horse life.

  • @manidersingh6298
    @manidersingh62983 жыл бұрын

    ਤੇਰੀ ਸੋਚ ਨੂੰ ਸਲਾਮ ਆ ਵੀਰੇ

  • @roopchauhan8941
    @roopchauhan89413 жыл бұрын

    Good job vera salam ha vera tano👏🏽👏🏽👏🏽👏🏽👏🏽👌

  • @jhomanan4511
    @jhomanan45113 жыл бұрын

    ਬਹੁਤ ਵਧੀਆ ਸੋਚ 22 ਦੀ

  • @narinderbouhgan8309
    @narinderbouhgan83093 жыл бұрын

    Very nice veer ji. Parmatma tainu lambi umar bakhshe

  • @rajatvig3892
    @rajatvig38923 жыл бұрын

    Ghaint bai ji. Parmatma sada chardi kala ch rakhe bai nu.🥰🥰

  • @babbusandhu9476
    @babbusandhu94763 жыл бұрын

    ਵਾਹਿਗੁਰੂ ਮਿਹਰ ਕਰੇ ਜੀ

  • @rajveermander3217
    @rajveermander32173 жыл бұрын

    Bhut vdia ji Wmk ji God bless u ji

  • @gursimransingh4988
    @gursimransingh49883 жыл бұрын

    ਦਿਲ ਤੋਂ ਸਲੂਟ ਹੈ ਵੀਰ ਨੂੰ

  • @nishansingh318
    @nishansingh3183 жыл бұрын

    ਵੀਰ ਜੀ ਆਪਣੇ ਬੱਚਿਆਂ ਵਾਸਤੇ ਖੁਸ਼ ਰਿਹਾ ਕਰੋ ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ

  • @justinrozema6589
    @justinrozema65893 жыл бұрын

    You are a fantastic human being!

  • @taranvohra438
    @taranvohra4383 жыл бұрын

    ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..

  • @amrikcheema3289
    @amrikcheema328910 ай бұрын

    ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤

  • @rupindersinghpb05mlm97
    @rupindersinghpb05mlm973 жыл бұрын

    Bhoot wadia 22 g waheguru g tuhanu bhoot khush rakhe

  • @haseebjaved5704
    @haseebjaved57043 жыл бұрын

    Great thoughts

  • @TarsemSingh-ko5zm
    @TarsemSingh-ko5zm3 жыл бұрын

    22 G Parmatma Tuhanu Hamesha Chardi kla Ch Rakhay

  • @cricketsports9231
    @cricketsports92313 жыл бұрын

    Jazbaati banda veere love you bro gahint banda bai ❤️❤️❤️

  • @Vijaychauhan-yl6bc
    @Vijaychauhan-yl6bc3 жыл бұрын

    Vikrant Sharma bohat vadia soch da Malik hai . God bless you

  • @lakhveerchahal23
    @lakhveerchahal233 жыл бұрын

    ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ। ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ। ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ

  • @pushpindersingh6383
    @pushpindersingh63833 жыл бұрын

    Veerya rabb teri umar lammi kare Sachi yr dil jitt lya e Ehi skoon a mennu khudh jo skoon ehna nal milda hor kite ni milda

  • @mogewale5083
    @mogewale50833 жыл бұрын

    Very good Sharma ji Jinda Baad

  • @manrajtv5778
    @manrajtv57783 жыл бұрын

    Bahut Vadia Galla kitiyan Veer ji... Kahfi kuj Sikhan nu mileya..

  • @ankurkashyap4663
    @ankurkashyap46633 жыл бұрын

    No 1 a eh Banda nice 👌👌👌👌👌 eh a asli video

  • @badstudfarm6588
    @badstudfarm65883 жыл бұрын

    thanks to all my brothers

  • @pindwalejatt4432

    @pindwalejatt4432

    3 жыл бұрын

    Very nice sir ji 🙏

  • @komalammu9405

    @komalammu9405

    3 жыл бұрын

    Salute aa vadde veer thuanu.. 🙋‍♂🙋‍♂

  • @akhilkaushal2469

    @akhilkaushal2469

    3 жыл бұрын

    Bahmana da na roshan kita nai tah sale sahnu har waqt niva vkha vkha ke sade kaum nu galt vkhya janda balki ik sacha bahman hmesha loka da bhla chahnda teh na bai ne apni publicity kite kdde Send me ur numbr agr kise vi chez de lodd hove teh

  • @MrGavykVlogs

    @MrGavykVlogs

    3 жыл бұрын

    Bai ... karam bhut vdiya Kr re tuc . Fan ban ge tuhde. Apni instagram I'd e dass do..sir

  • @ghaint-deals6779

    @ghaint-deals6779

    3 жыл бұрын

    Love u bro.... doing a great job

  • @moneysingh7546
    @moneysingh75463 жыл бұрын

    Dil nu skoon dindiya 22 diya gallan

  • @ghodianwale3223
    @ghodianwale32233 жыл бұрын

    ਬਹੁਤ ਚੰਗਾ ਇੰਸਾਨ ਐ ਵੀਰ ਵਿਕਰਾਂਤ ਸ਼ਰਮਾ

  • @PalwinderSingh-hl6bk
    @PalwinderSingh-hl6bk3 жыл бұрын

    Veer Dil khush ho giya tuhanu dekh ke 💪💪💪💪💪

  • @navdeepprinja9677
    @navdeepprinja96773 жыл бұрын

    Great work sir and keep it up.......Nav Sharma from Amritsar

  • @kdhindsa568
    @kdhindsa5683 жыл бұрын

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @sarb9112
    @sarb91123 жыл бұрын

    Great ❤️ Great ❤️ Thought,s

  • @baldevbhullar8404
    @baldevbhullar84043 жыл бұрын

    Waheguru mehar rakhe apne veer te

  • @dhillonsaab1413
    @dhillonsaab14133 жыл бұрын

    ਬਹੁਤ ਵਧੀਆ ਲੱਗੀ ਵੀਰੇ ਇੰਟਰਵਿਊ ਵਿਕਰਾਂਤ ਵੀਰ ਦੀ

  • @lovpritgill01
    @lovpritgill013 жыл бұрын

    salute a veer d soch nu 🙏🏻

  • @chardapunjab8475
    @chardapunjab84753 жыл бұрын

    Bahot vdia veer ji 👍majhuke line ❤️

  • @GuitaristInder
    @GuitaristInder3 жыл бұрын

    Good job paji waheguru chardikala wich rakhe

  • @gauravmalhotra3715
    @gauravmalhotra37153 жыл бұрын

    ਬਾਈ ਦੀ ਸੋਚ ਬਹੁਤ ਉੱਚੀ ਆ

  • @billa_ratta22
    @billa_ratta223 жыл бұрын

    awesome person aa 22 soch nu slaam aa

  • @sunnybhunder6721
    @sunnybhunder67213 жыл бұрын

    ਬਹੁਤ ਵਧੀਆ ਜੀ

  • @deepNirmaanVlogs
    @deepNirmaanVlogs3 жыл бұрын

    Bahut vadeya soch

  • @jorasandhu8747
    @jorasandhu87473 жыл бұрын

    Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr

  • @vachitarmanisharma3385
    @vachitarmanisharma33853 жыл бұрын

    Such a very nice men god bless you always 💐

  • @SukhBeer-hc8vf
    @SukhBeer-hc8vf2 ай бұрын

    ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ

  • @JaswinderSingh-cs5pf
    @JaswinderSingh-cs5pf3 жыл бұрын

    Nature is everything good job veer

  • @omarora8630
    @omarora86303 жыл бұрын

    Paji tusi galla bhute nice karda ho I love you bro

  • @jagdeepkaurwarraich5197
    @jagdeepkaurwarraich51973 жыл бұрын

    Very Nice....carry on... God bless you.... Saimran

  • @bluerobe1
    @bluerobe13 жыл бұрын

    Vikrant veer doing great job, by serving unwanted animals. BAD is doing good things.

  • @user-mi3or6it9x
    @user-mi3or6it9x3 жыл бұрын

    ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ

  • @kamalbains6100
    @kamalbains61003 жыл бұрын

    Siraa vir tenu waheguru hmesha khush rakhn

  • @damandeepkhangura1247
    @damandeepkhangura12473 жыл бұрын

    ਵਧੀਆ ਸੋਚ ਹੈ ਵੀਰ ਦੀ

  • @UPPALZ_GAMING
    @UPPALZ_GAMING3 жыл бұрын

    Salute aa veer vikraant baba nanak tuhanu charrdi kalah ch rakhe

  • @gillsingh664
    @gillsingh6643 жыл бұрын

    Ghant Banda bro love you

  • @rajwindersinghraja3289
    @rajwindersinghraja32893 жыл бұрын

    Bhot sohni video

  • @KuldeepSingh-il5wy
    @KuldeepSingh-il5wy3 жыл бұрын

    Bohut vdia ji..

  • @arnavmannamavmann
    @arnavmannamavmann3 жыл бұрын

    Bhut vdia Soch aa veer de

  • @sukhwindergill7759
    @sukhwindergill77593 жыл бұрын

    ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ

  • @karanbir7052
    @karanbir70523 жыл бұрын

    Waheguru.ji

  • @sbsbhatti
    @sbsbhatti2 жыл бұрын

    Jai vikranta. Veera g bahut vadhiya kamm kr rahe o

  • @gurajaibsighgurajaibsingh3974
    @gurajaibsighgurajaibsingh3974 Жыл бұрын

    Sahi gal veer di

  • @chandanrajput6299
    @chandanrajput62993 жыл бұрын

    Luv uuu veere bhut gaint insaan bai ❤️❤️

  • @Navjotsingh-sc8dh
    @Navjotsingh-sc8dh3 жыл бұрын

    Bhot changi gall aa

  • @rupinderkaur8496
    @rupinderkaur84963 жыл бұрын

    Proud of you beta. God bless you

  • @pendumehkmaa8165
    @pendumehkmaa81653 жыл бұрын

    Great Person

  • @AmarjeetSingh-ot7zi
    @AmarjeetSingh-ot7zi3 жыл бұрын

    Waheguru ji👍

  • @ajitpalsinghjgn
    @ajitpalsinghjgn3 жыл бұрын

    ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ

  • @jeetsidhu-rp3cs
    @jeetsidhu-rp3cs3 жыл бұрын

    Bai ji tadi soch nu salaam ha very nice person you are great personality

  • @sonygill8664
    @sonygill86643 жыл бұрын

    ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ

  • @jasnoorkaur4397
    @jasnoorkaur43973 жыл бұрын

    ਸਹੀ ਗੱਲ ਹੈ ਵੀਰ ਜੀ

  • @buntystar4740
    @buntystar47403 жыл бұрын

    vikrant sharma ji veer very nice parmatma chardi kalan vich rakhe

  • @sandeepsandy8037
    @sandeepsandy80373 жыл бұрын

    Good man Sharma ji

  • @gurbhajankaurdhandhangurug1123
    @gurbhajankaurdhandhangurug11233 жыл бұрын

    V good vir ji SSA

  • @randhirdhaliwal6548
    @randhirdhaliwal65482 жыл бұрын

    Salute veer ji

  • @tarsemsingh1595
    @tarsemsingh15953 жыл бұрын

    ਪੱਤਰਕਾਰ ਭਾਜੀ ਮੈ ਤੁਹਾਨੂੰ ਸਿਮਰਨਜੋਤ ਸਿੰਘ ਦਿਲੋਂ ਸਲੂਟ ਕਰਦਾ ਆ

  • @narinderwaraich5243
    @narinderwaraich52433 жыл бұрын

    Bahut vadia person aw bai Vikrant Sharma.

  • @dr.jagtarsinghkhokhar3536
    @dr.jagtarsinghkhokhar35363 жыл бұрын

    Awsome conversesson

  • @SunnyKumar-ww7kt
    @SunnyKumar-ww7kt3 жыл бұрын

    Salute Bhai g👌👌👌👌👌👌🙏🙏🙏🙏🙏🙏

  • @pardeepsyan4060
    @pardeepsyan40603 жыл бұрын

    God Bless you Sarma ji 💎💎❣️❣️🙏my Darem 🙏🙏

  • @MandeepKaur-uu9ip
    @MandeepKaur-uu9ip3 жыл бұрын

    Great personality

  • @kulwindersinghkulwindersin540
    @kulwindersinghkulwindersin5403 жыл бұрын

    Waheguru

  • @SanjeevKumar-hg9by
    @SanjeevKumar-hg9by3 жыл бұрын

    Sira🙏🙏🙏

  • @futurecareeducation1
    @futurecareeducation1 Жыл бұрын

    Waheguru veer nu chardikalan ch rakhe

Келесі