ਢਿੱਲੋਆਂ ਦਾ ਮੁੰਡਾ ਸ਼ੌਂਕ ਪਗਉਂਦਾ, ਕਰੋੜਾਂ ਖਰਚਦਾ-ਕਰੋੜਾਂ ਕਮਾਉਂਦਾ | Akhar

ਢਿੱਲੋਆਂ ਦਾ ਮੁੰਡਾ ਸ਼ੌਂਕ ਪੁਗਾਉਂਦੈ, ਕਰੋੜਾਂ ਖਰਚਦਾ-ਕਰੋੜਾਂ ਕਮਾਉਂਦੈ | Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, marwari horse, pushkar horse fair, nukra horse, dhillon stud farm, dhillon studio bathinda, dhillon stud farm barsal, manu sharma photography, manu sharma photography interview, naag horse punjab, parm gill stud farm, sindhi horse, sindhi horse for sale in india, toofan horse marwari, toofan horse in india, raj kesari horse, raj kesari horse riding, raj kesari horse fsa, majuke line horse, majhuke horse, majhuke bloodline horse, horse riding lessons, horse riding fails, horse riding tales, ਘੋੜੇ ਦੀ ਸਵਾਰੀ, ਘੋੜੇ ਦੀ ਖੁਰਾਕ, ਘੋੜੇ ਘੋੜੀਆਂ, ਘੋੜਾ ਮੰਡੀ
#DhillonStudFarm #Horse #Punjab #Akhar

Пікірлер: 160

  • @fld
    @fld3 жыл бұрын

    ਵੀਰ ਦੀ ਇੱਕ ਸਿਫਤ ਮੈਂ ਦੇਖੀ ਜਦੋਂ ਵੀ ਇੰਟਰਵਿਊ ਹੁੰਦੀਆਂ ਵੀਰ ਪੱਗ ਬੰਨ੍ਹ ਕੇ ਆਉਂਦਾ. ਜੋ ਕੇ ਬਹੁਤ ਵਧਿਆ ਗੱਲ ਏ. ਸਰਦਾਰ ਦੀ ਅਪਣੀ ਹੀ ਲੁਕ ਏ. ਅਪਣੇ ਸਿਰ ਕੁਝ ਨੀ ਲੈਂਦੇ ਸਭ ਪ੍ਰਮਾਤਮਾ ਦੀ ਬਕਸ਼ੀ ਦਾਤ. So good . Down to 🌎 . ਰਾਜ ਕੇਸਰੀ ਸੋਹਣਾ ਘੋੜਾ. ਜਿਊਂਦਾ ਰਹਿ ਵੀਰ.

  • @nikkamanvi8996
    @nikkamanvi89963 жыл бұрын

    ਵੀਰ ਜੀ ਘੋੜਿਆ ਦਾ ਸ਼ੌਕ ਤਾਂ ਬਹੁਤ ਵੱਡਾ ਸ਼ੌਕ ਆ ਪਰ ਆਮ ਬੰਦਾ ਇਸ ਤੋਂ ਅੱਕ ਤੇ ਦੁਖੀ ਹੋ ਜਾਂਦਾ ਹੈ ਕਿਉਕਿ ਆਮ ਬੰਦਾ ਘੋੜੀ ਰੱਖ ਲੈਂਦਾ ਉਸਦਾ ਸ਼ੌਕ ਹੁੰਦਾ ਮੈਂ ਵੀ ਕਿਸੇ ਵਧੀਆਂ ਘੋੜੇ ਤੋਂ ਬੱਚਾ ਲਵਾ ਉਸਨੰੂ ਕਰੋਸ ਕਰਵਾਉਣ ਲਈ ਘੋੜੇ ਕੋਲ ਦੂਰ ਭੇਜ ਦਿੰਦਾ ਹੈ ਘੋੜੇ ਵਾਲੇ ਨੇ ਘੋੜਾ ਤਾਂ ਸੱਡ ਦਿੱਤਾ ਉਸ ਦੀ ਫ਼ੀਸ ਲੈ ਲਈ ਘੋੜੀ ਵਾਲੇ ਵੀਰ ਨੇ ਦੋ ਗੇੜੇ ਲਾਏ ਖ਼ਰਚਾ ਕੀਤਾ ਪਰ ਘੋੜੇ ਵਾਲੇ ਵੀਰ ਕਹਿ ਦਿੰਦੇ ਛੇ ਮਹੀਨੇ ਵਿੱਚ ਨਾਂ ਰਹੀ ਤਾਂ ਘੋੜਾ ਫੇਰ ਸੱਡ ਦੇਵਾਂਗੇ ਘੋੜੀ ਗੱਬਣ ਰੱਖਣ ਲਈ ਡਾਕਟਰ ਦੀ ਬਹੁਤ ਜ਼ਰੂਰਤ ਹੁੰਦੀ ਆ ਪਰ ਡਾਕਟਰ ਨੂੰ ਬਲੋਣਾ ਬਹੁਤ ਵੱਡੀ ਗੱਲ ਤੇ ਗੇੜੇ ਇੱਕ ਹਜ਼ਾਰ ਤੋਂ ਲੈ ਕੇ ਦੋ ਹਜ਼ਾਰ ਫ਼ੀਸ ਤੇ ਦਵਾਈ ਉੱਪਰ ਹੁੰਦੀ ਹੈ ਕੀ ਦਿਨ ਡੀਕ ਕਰਨ ਤੋਂ ਬਾਅਦ ਡਾਕਟਰ ਆਉਦਾ ਹੈ ਇਸ ਲਈ ਬੰਦਾ ਅੱਕ ਜਾਂਦਾ ਹੈ ਮੇਰੇ ਕੋਲ ਵੀ ਘੋੜੀ ਹੈ ਮੈਂ ਉਸ ਤੋਂ ਤਿੰਨ ਬੱਚੇ ਲੈ ਚੁੱਕਾ ਪਰ ਉਸਦੇ ਇੱਕ ਬੱਚੇ ਨੂੰ ਹੀ ਬਚਾ ਸਕਿਆਂ ਪਹਿਲੀ ਬੱਚੀ ਫ਼ਤਿਹ ਘੋੜੇ ਦੀ ਸੀ ਨਹੀਂ ਰਹੀ ਫੇਰ ਫ਼ੌਜੀ ਘੰੜੂਆ ਦੇ ਘੋੜੇ ਦਾ ਪੋਤਾ ਸੀ ਉਸਦੇ ਸੱਪ ਲੜ ਗਿਆ ਉਹ ਨਹੀਂ ਰਹਿ ਹੁਣ ਮੈਂ ਘੋੜੀ ਗੱਬਣ ਕਰਵਾਉ ਲਈ ਪੈਂਤੀ ਹਜ਼ਾਰ ਖਰਚ ਚੁੱਕਾ ਹਾਂ ਘੋੜੀ ਫੇਰ ਖ਼ਰਾਬ ਤਿੰਨ ਸਾਲ ਤੋਂ ਮੈਂ ਦੁੱਖੀ ਹੋ ਗਿਆ ਪਰ ਘੋੜੀ ਨਾਲ ਪਿਆਰ ਹੈ ਉਸ ਬਿੰਨਾ ਰਹਿ ਵੀ ਨਹੀਂ ਸਕਦਾ ਬੱਚੇ ਵੀ ਉਸ ਕੋਲ ਰਹਿੰਦੇ ਨੇ ਇਹ ਸ਼ੌਕ ਤਾਂ ਵੱਡਾ ਹੈ ਪਰ ਕਿਸਮਤ ਤਾਂ ਰੱਬ ਦੇ ਹੱਥ ਆ ਉਸਨੂੰ ਬਦਲਣਾ ਤੇ ਜ਼ਿੰਦਗੀ ਚਲੋਣ ਤੇ ਵਾਦਾਂ ਘਾਟਾ ਉਸ ਦਾ ਨਾਂ ਲੈ ਕੇ ਝੱਲਣਾ ਪੈਦਾ ਪਰ ਉਹ ਜਾਣੇ

  • @eknoorsingh4048

    @eknoorsingh4048

    3 жыл бұрын

    Veer your phone number?

  • @nikkamanvi8996

    @nikkamanvi8996

    3 жыл бұрын

    Eknoor Singh 9914930005

  • @shantydhindsa173
    @shantydhindsa1733 жыл бұрын

    ਰੂਹ ਖੁੱਸ਼ ਹੋਗੀ ਵੀਰ ਜੀ ਏਤੋ ਉੱਪਰ ਕੁੱਛ ਨੀ ❤️❤️👌👌

  • @farmingsuccess4485
    @farmingsuccess44853 жыл бұрын

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਂਬਾਦ 🙏🙏

  • @brahmnoorsingh4931
    @brahmnoorsingh49313 жыл бұрын

    Royal thinking. Veere ਬਹੁਤ ਬਹੁਤ ਵਧਾਈਆਂ

  • @nishansingh318
    @nishansingh3183 жыл бұрын

    ਅੱਤ ਦਾਪਿਆਰਵੀਰਦਾ ਤੰਦਰੁਸਤੀ ਤੇ ਸੌ਼ਕ ਦਾ ਮੁੱਲ ਕੋਈ ਨਹੀਂ ਲਵ,ਜੂ, ਪੁੱਤਰ, ਜੀ

  • @bhadursingh717
    @bhadursingh7173 жыл бұрын

    Video title is unable to describe such a humble, sober and down to earth personality..... Otherwise best video i ever saw Keep it up ....good job both youngmen👍👍

  • @hardeepdhillon8912
    @hardeepdhillon89123 жыл бұрын

    End gal bat aa Dhillon veer ch...gud job👌

  • @hardeepsingh5602
    @hardeepsingh56023 жыл бұрын

    👍 it is result of your hard work dedication passion. Harinder Dhillon Bai ji.bahut sohne janvar ne Bai de.shonk da koi mull nahi.may God bless you

  • @rattandeepsingh2286
    @rattandeepsingh22863 жыл бұрын

    Honest and humble personality, Harinder Singh Dhillon

  • @alamsinghdhillon3972

    @alamsinghdhillon3972

    3 жыл бұрын

    Pls share the contact for mr.dhillon @ (+260974000020 Alamdeep Singh dhillon)

  • @gugidhillon7518
    @gugidhillon75183 жыл бұрын

    Proud to see something good from Barsal. Initially, I could not figure out who you are but now I think I know which family you belong to. Congrats and Best wishes !

  • @sukhdevgill9424
    @sukhdevgill94243 жыл бұрын

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਸਹੀ ਗੱਲ ਹੈ ਵੀਰ ਜੀ

  • @iqbalsingh2302
    @iqbalsingh23023 жыл бұрын

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @singhbutter5932
    @singhbutter59323 жыл бұрын

    So sweet so great person jaddi sardar , sardar Harinder Singh dhillon, God bless you , you are doing good job

  • @mohitjoshi7
    @mohitjoshi73 жыл бұрын

    Harindar paji I also horse lover sir yr stallion is amazing 1 of the best horse of Indian horse industry and yes I love this stallion and aapko dhanyavad he aapne is ghode ka bahut ache tarikese dhyan rakha he Thank you the team of akhar

  • @hardipdhillon7785
    @hardipdhillon77853 жыл бұрын

    Amazingly great and I remember your passion since your childhood, good job - keep it up!

  • @DeepSingh-fn8oz
    @DeepSingh-fn8oz3 жыл бұрын

    ਵੀਰ ਰਜੀ ਰੂਹ ਲਗਦਾ ਚੰਗੇ ਵਿਚਾਰ ਨੇ ਵੀਰ ਦੇ ਵਾਹਿਗੁਰੂ ਚਰਦੀਕਲਾ ਚ ਰੱਖਣ ਤੁਹਾਨੂੰ ਤੇ ਤੁਹਾਡੇ ਘੋੜੇ ਘੋੜੀਆ ਨੂੰ

  • @supergaming2580
    @supergaming25803 жыл бұрын

    ਧੰਨ ਵਾਹਿਗੁਰੂ ਜੀ ਅਕਾਲ ਹੀ ਅਕਾਲ

  • @mansimrankaur6391
    @mansimrankaur63913 жыл бұрын

    Awesome # great work # I remember your passion since childhood # jaddi sardar # proud of u bro # good job keep it up 👍

  • @davinderdhillon9289
    @davinderdhillon92893 жыл бұрын

    bahot vadia veer harinder singh dhillon 👌

  • @NavtejsinghgmailcomDhillion
    @NavtejsinghgmailcomDhillion3 жыл бұрын

    ਵੀਰ ਜੀ ਢਿੱਲੋਂ ਬਾੲੀ ਦੀ ੲਿਕ ਗੱਲ ਬੁਹਤ ਵਦੀਆ ਲੱਗੀ ਸੰਤੁਸ਼ਟ ਵਾਲੀ ਵੀਰ ਜੀ ਜੇ ਸੰਤੁਸ਼ਟੀ ਵਾ ਤੇ ਬੰਦਾ ਰੋਟੀ ਕੱਪੜਾ ਤੇ ਮਕਾਨ ਵਿੱਚ ਵੀ ਪੂਰਾ ਖੁਸ਼ ਰਹਿੰਦਾ ਵਾ ਤੇ ਜੇ ਸੰਤੁਸ਼ਟੀ ਨਹੀਂ ਤਾ ਬਾਦਲਾਂ ਵੱਲ ਤੇ ਕਿਪਟਨ ਹੋਣਾ ਵੱਲ ਦੇਖ ਲਓ ਸਾਰਾ ਪੰਜਾਬ ਖਾ ਗਏ ਹਜੇ ਵੀ ਰੋੲੀ ਜਾਦੇ ਵਾ🤗🤗

  • @SubhashChander-re3ic

    @SubhashChander-re3ic

    3 жыл бұрын

    बहुत अच्छी बात लगी है भाई जी की

  • @jagdeepsinghmann7975
    @jagdeepsinghmann79753 жыл бұрын

    Waheguru g

  • @amarpreetsingh422
    @amarpreetsingh4223 жыл бұрын

    True horse lover veer Harinder Singh Dhillon

  • @farmingsuccess4485
    @farmingsuccess44853 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏🙏

  • @GurpreetSingh-yr2yo
    @GurpreetSingh-yr2yo3 жыл бұрын

    Bai di soch nu salute a punjab di line da ghora he rakhna vr apa we

  • @manpreeto115
    @manpreeto1153 жыл бұрын

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @singhripanrandhawa2943
    @singhripanrandhawa29433 жыл бұрын

    Yaaran da yaar Mera wdda bai Harinder Dhillon saab Zindabaad ❤️🙏🙏

  • @brahmnoorsingh4931
    @brahmnoorsingh49313 жыл бұрын

    बहुत khoob

  • @singhripanrandhawa2943
    @singhripanrandhawa29433 жыл бұрын

    Sab ton wddi gal eh aa Bai koi v nawa bnda jine ghoda rakhna Ohnu sahi guide bohat ghat bnde krde But Harinder dhillon veere ch Plus point aa Bai Har kise nu Sahi guide krde Nd motivate krde waheguru chardi kala ch Rakhe pra saade nu ❤️🙏🙏🙏

  • @ranaheerakhan8931
    @ranaheerakhan89313 жыл бұрын

    Haarinder Sing Dillon is a great True Person and beautiful Personality and wonderful Horses Lover. I am really impressed his Personality. Love Gentalman. Stay Blessed. Thank you so much Bhai Gee for very important information about horses. Great Video. Always Kush Rahein brother. Stay Blessed.

  • @khalilminhasraja9490
    @khalilminhasraja94903 жыл бұрын

    Achi batin ki hen thanks

  • @MuhammadAbdullah-ys6nh
    @MuhammadAbdullah-ys6nh3 жыл бұрын

    Boht e umda seriess team akharr

  • @gurwindersinghkahllon4153
    @gurwindersinghkahllon41533 жыл бұрын

    Bhut soni soch aveer ji

  • @balwindersingh3591
    @balwindersingh35913 жыл бұрын

    Bahut vadhia ji

  • @harjeevansinghbuttar3423
    @harjeevansinghbuttar34233 жыл бұрын

    Bahut badia badde veer jeonde raho

  • @JaswinderSingh-jr3qh
    @JaswinderSingh-jr3qh3 жыл бұрын

    ਬਹੁਤ ਵਧੀਆ ਬਾਈ ਦੇ ਵਿਚਾਰ

  • @bhawanchinna1453
    @bhawanchinna14533 жыл бұрын

    well done Brother this is result of your hard working , Parmatma Chardi Kla Ch Rakhe

  • @MandeepSingh-gb5gv
    @MandeepSingh-gb5gv3 жыл бұрын

    Bahut vadia shonk aa..

  • @jaspreetjaspreet4978
    @jaspreetjaspreet49783 жыл бұрын

    ਬਾਈ ਨੂੰ ਮੈ ਰਾਜ ਕੇਸਰੀ ਘੋੜੇ ਕਰਕੇ ਪਹਿਚਾਣਿਆ ਕਿਉਕਿ ਪਹਿਲਾ ਬਾਈ ਨੂੰ ਬਿਨਾ ਪੱਗ ਤੋ ਵੇਖਿਆ ਸੀ

  • @jot_bains_doaba
    @jot_bains_doaba3 жыл бұрын

    Harinder Dhillon 22g bhut good person aa jma down to earth always Respectable for me

  • @varinderdhillon9800
    @varinderdhillon98003 жыл бұрын

    Ustad g Kaint gal bhAat

  • @sssidhu8148
    @sssidhu81483 жыл бұрын

    Bhut vadia

  • @manpreetsingh-no4dp
    @manpreetsingh-no4dp3 жыл бұрын

    gud job elder bro keep it up gbu❤️❤️

  • @nardeepsidhu574
    @nardeepsidhu5743 жыл бұрын

    you are the best Hainder

  • @nindergarcha4164
    @nindergarcha41643 жыл бұрын

    So nice brother god bless you

  • @pardeepkaur1368
    @pardeepkaur13683 жыл бұрын

    Navreet sibia ji very nice 👍 interview always good .

  • @sanjayrana381
    @sanjayrana3813 жыл бұрын

    Nice talk ❤

  • @sunnygill7885
    @sunnygill78853 жыл бұрын

    So nice 22 ji God bless you

  • @jatinderhappy6948
    @jatinderhappy69483 жыл бұрын

    Kant aa dhilo ver love u dil da v raja

  • @rachhpalsingh4165
    @rachhpalsingh41653 жыл бұрын

    Very nice Raj kasri best Horse a Dhillon Bhi

  • @khalilminhasraja9490
    @khalilminhasraja94903 жыл бұрын

    واہ جی واہ ویر جی

  • @jarnailsinghgill5133
    @jarnailsinghgill51333 жыл бұрын

    Wah g wah

  • @cbiharshchaprana4908
    @cbiharshchaprana49083 жыл бұрын

    Nice horse Ajay chaprana Haryana Faridabad nice video

  • @singharyan666
    @singharyan6663 жыл бұрын

    Yaari te Sardari 🙏🙏

  • @cbiharshchaprana4908
    @cbiharshchaprana49083 жыл бұрын

    Nice horse Ajay chaprana Haryana Faridabad nice video sir g i love you very much

  • @kulwindersinghsingh7063
    @kulwindersinghsingh70633 жыл бұрын

    ਢਿੱਲੋਂ ਬੰਦਾ ਵਧੀਆ।

  • @jagdeepdhillon5425
    @jagdeepdhillon54253 жыл бұрын

    Good. Dhillon. 22.G.👌👌👌👌👌👌

  • @ManjeetKaur-zn5nb
    @ManjeetKaur-zn5nb3 жыл бұрын

    So sweet Dear

  • @mustakkhan9257
    @mustakkhan92573 жыл бұрын

    Wah ji

  • @kwtkwt7792
    @kwtkwt77923 жыл бұрын

    God bless you veer 👍👍

  • @harvinderkaler923
    @harvinderkaler9233 жыл бұрын

    Nice bai

  • @dilbara_aulakh
    @dilbara_aulakh3 жыл бұрын

    Good ji

  • @mirjabirk6921
    @mirjabirk69213 жыл бұрын

    Good veer ji

  • @manpreeto115
    @manpreeto1153 жыл бұрын

    Great video

  • @ravibangar99
    @ravibangar993 жыл бұрын

    ਮਝੁਕੇ line ਨੂੰ ਬਚਾਉਣਾ ਪੋਣਾ ਵੀਰਾ

  • @ArshDhillon-dl1rz
    @ArshDhillon-dl1rz3 жыл бұрын

    👌👌👌👌👌

  • @sandeepsaini9847
    @sandeepsaini98472 жыл бұрын

    Very good nice

  • @kamalpreet6469
    @kamalpreet64693 жыл бұрын

    Jeuda reh veraa

  • @sonofsardar6941
    @sonofsardar69413 жыл бұрын

    Good thinking brother meeting price very good for normal people👍👍🙏🚩🚩🚩🚩

  • @SukhwinderSingh-mv7rd
    @SukhwinderSingh-mv7rd3 жыл бұрын

    Good work

  • @jarnailsinghgill5133
    @jarnailsinghgill51333 жыл бұрын

    Very nice bro...

  • @singhraman4039
    @singhraman40393 жыл бұрын

    niceeeeee

  • @gurjotcheema9139
    @gurjotcheema91393 жыл бұрын

    Good

  • @rajuppal8033
    @rajuppal80333 жыл бұрын

    Very good veer ji

  • @SandeepBarsal
    @SandeepBarsal3 жыл бұрын

    Bshut vsdhiea veer

  • @ninaram1839
    @ninaram18393 жыл бұрын

    Very good

  • @punnusandhu814
    @punnusandhu8143 жыл бұрын

    👌🏻👌🏻

  • @kulwinderSingh-en4hl
    @kulwinderSingh-en4hl3 жыл бұрын

    Very nice

  • @punaramSktala
    @punaramSktala3 жыл бұрын

    👌👌❤️🙏Supar

  • @sukhjindersingh5916
    @sukhjindersingh59163 жыл бұрын

    Good job 👍

  • @gill3940
    @gill39403 жыл бұрын

    Nice very nice

  • @zaildarkuldeep8451
    @zaildarkuldeep84513 жыл бұрын

    Good job truth Truth Truth.

  • @harjeetsingh7010
    @harjeetsingh70103 жыл бұрын

    👌👍

  • @sukhveerbuttar9653
    @sukhveerbuttar96533 жыл бұрын

    Nice jii

  • @manjitdhillon2454
    @manjitdhillon24543 жыл бұрын

    Very nice veer

  • @chardapunjab8475
    @chardapunjab84753 жыл бұрын

    Very nice vedio 👌👍

  • @mrdhillon2275
    @mrdhillon22753 жыл бұрын

    Vr nice veer

  • @harmeetsidhu2199
    @harmeetsidhu21993 жыл бұрын

    Good video

  • @jagmeetsingh2973
    @jagmeetsingh29733 жыл бұрын

    Nice g

  • @bharmaltoksiya1931
    @bharmaltoksiya19313 жыл бұрын

    Nice

  • @sukhwindersinghsekhasekha4038
    @sukhwindersinghsekhasekha40383 жыл бұрын

    Good luck

  • @luckydhanoalucky448
    @luckydhanoalucky4483 жыл бұрын

    Ok report

  • @sanjayrana381
    @sanjayrana3813 жыл бұрын

    Akhar💥

  • @cbiharshchaprana4908
    @cbiharshchaprana49083 жыл бұрын

    Nice brother Ajay chaprana Haryana Faridabad nice video brother

  • @goldynatt5468
    @goldynatt54683 жыл бұрын

    👌👌👌👌👌👌

  • @gurtejsingh8340
    @gurtejsingh83403 жыл бұрын

    Sirra

  • @bikramjitsinghvirdi5365
    @bikramjitsinghvirdi53653 жыл бұрын

    Sivia ji bda sohna bolde tusi. Tuhanu dost banuana chanda ma. Tuhadi interview sun lo te dil.khush ho janda. Fir canada jaan nu dil nai karda.,

  • @pindisidhufarm8977
    @pindisidhufarm89773 жыл бұрын

    Good job bro

  • @cbiharshchaprana4908
    @cbiharshchaprana49083 жыл бұрын

    Sir i love you very much Ajay Faridabad Haryana

  • @nazzybatth5854
    @nazzybatth58543 жыл бұрын

    ਨੀਲਾ ਬਹੁਤ ਸੋਹਣਾ

Келесі